ਸੇਵਾ ਵਿਖੇ

You might also like

Download as doc, pdf, or txt
Download as doc, pdf, or txt
You are on page 1of 1

ਸੇਵਾ ਿਵਖੇ

ਸਹਾਇਕ ਅਫ਼ਸਰ,
ਖੁਰਾਕ, ਿਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਿਵਭਾਗ,
ਲੁਿਧਆਣਾ[

ਿਵਸ਼ਾ: ਪੁਰਾਣਾ ਰਾਸ਼ਨ ਕਾਰਡ ਕੈਂਸਲ ਕਰਕੇ ਨਵਾ ਬਣਾਉਣ ਸਬੰਧੀ/ਿਵਆਹੇ ਪੁਤਰਾ ਦੇ ਕਾਰਡ ਅਲੱਗ ਬਣਾਉਣ
ਸਬੰਧੀ/ਨਾਮ ਕਟਵਾਉਣ ਸਬੰਧੀ[

ਸ਼ਰੀਮਤੀ/ਸ਼ਰੀਮਾਨ ਜੀ,
ਸਿਨਮਰ ਬੇਨਤੀ ਹੈ ਿਕ ਮੈਂ ਹਰਭਜਨ ਿਸੰਘ ਸਪੁੱਤਰ ਸ. ਚਰਨ ਿਸੰਘ ਵਾਸੀ: ਮਕਾਨ ਨੰ.2909, ਗਲ਼ੀ ਨੰ.
7, ਿਨਊ ਜਨਤਾ ਨਗਰ, ਲੁਿਧਆਣਾ ਹਾ[ਮੇਰੇ ਨਾਮ ਤੇ ਪੁਰਾਣਾ ਰਾਸ਼ਨ ਕਾਰਡ ਨੰ. 601202 ਜੋ ਿਕ ਮੇਰੇ ਸਮੇਤ ਪਿਰਵਾਰ ਦੇ
ਕੁੱਲ 5 ਜੀਆ ਦਾ ਪੁਰਾਣੀ ਿਰਹਾਇਸ਼ (ਮਕਾਨ ਨੰ. 1449, ਗਲ਼ੀ ਨੰ.9, ਿਸ਼ਮਲਾਪੁਰੀ) ਦੇ ਪਤੇ ਤੇ ਬਿਣਆ ਹੋਇਆ ਹੈ[ਇਸ
ਿਵੱਚ ਦਰਜ਼ ਮੈਂਬਰਾ ਦਾ ਵੇਰਵਾ ਇਸ ਪਰਕਾਰ ਹੈ:
1. ਹਰਭਜਨ ਿਸੰਘ ਖੁਦ 45 ਸਾਲ
2. ਲਖਿਵੰਦਰ ਕੌਰ ਪਤਨੀ 38 ਸਾਲ
3. ਲਵਲੀਨ ਿਸੰਘ ਪੁੱਤਰ 13 ਸਾਲ
4. ਰੋਜਲੀਨ ਿਸੰਘ ਪੁੱਤਰ 8 ਸਾਲ
5. ਬਲਵੰਤ ਕੌਰ ਮਾਤਾ 70 ਸਾਲ
ਇਸ ਕਾਰਡ ਿਵੱਚ ਲੜੀ ਨੰ. 3 ਤੇ ਦਰਜ਼ ਮੇਰੇ ਲੜਕੇ ਲਵਲੀਨ ਿਸੰਘ ਅਤੇ ਲੜੀ ਨੰ. 4 ਤੇ ਦਰਜ਼
ਰੋਜਲੀਨ ਿਸੰਘ ਦੇ ਿਵਆਹ ਹੋ ਚੁੱਕੇ ਹਨ ਤੇ ਇਹ ਦੋਵੇਂ ਮੇਰੇ ਹੀ ਮੌਜੂਦਾ ਪਤੇ ਤੇ ਆਪਣੇ-ਆਪਣੇ ਪਿਰਵਾਰ ਸਮੇਤ ਅਲੱਗ
ਰਿਹ ਰਹੇ ਹਨ[ਿਕਰਪਾ ਕਰਕੇ ਇਹਨਾ ਦੇ ਪਿਰਵਾਰਾ ਦੇ ਵੱਖਰੇ-ਵੱਖਰੇ ਰਾਸ਼ਨ ਕਾਰਡ ਨਵੇਂ ਵੇਰਿਵਆ ਅਨੁਸਾਰ ਜਾਰੀ
ਕੀਤੇ ਜਾਣ[ਲੜੀ ਨੰ. 5 ਤੇ ਦਰਜ਼ ਮੇਰੀ ਮਾਤਾ ਬਲਵੰਤ ਕੌਰ ਦੀ ਿਮਤੀ 12.02.2003 ਨ ਮੌਤ ਹੋ ਚੁੱਕੀ ਹੈ[ਇਹਨਾ ਦਾ
ਨਾਮ ਮੇਰੇ ਰਾਸ਼ਨ ਕਾਰਡ ਿਵੱਚੋਂ ਕੱਟ ਕੇ ਮੇਰਾ ਨਵਾ ਰਾਸ਼ਨ ਕਾਰਡ ਨਵੇਂ ਪਤੇ ਤੇ ਨਵੇਂ ਵੇਰਿਵਆ ਅਨੁਸਾਰ ਬਣਾਇਆ
ਜਾਵੇ[

ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਗਾ[


ਆਪ ਜੀ ਦਾ ਿਵਸ਼ਵਾਸ਼ਪਾਤਰ,

ਿਮਤੀ: (ਹਰਭਜਨ ਿਸੰਘ)


ਮਕਾਨ ਨੰ.2909, ਗਲ਼ੀ ਨੰ. 7,
ਵਾਰਡ ਨੰ. 66, ਿਨਊ ਜਨਤਾ ਨਗਰ,
ਲੁਿਧਆਣਾ[

You might also like