Download as pdf or txt
Download as pdf or txt
You are on page 1of 5

12/19/2010 ਸਆਦਤ ਹਸਨ ਮੰ ਟੋ : ਠੰਡਾ ਗੋਸ਼ਤ

ਈਸ਼ਰ ਿਸੰ ਘ ਦੇ ਹੋਟਲ ਦੇ ਕਮਰੇ ਿਵਚ ਵੜਿਦਆਂ ਸਾਰ ਈ ਕੁਲਵੰ ਤ ਕੌ ਰ ਪਲੰ ਘ ਤ ਉਠੀ। ਿਤੱ ਖੀ ਤੱ ਕਣੀ ਨਾਲ ਉਹਨੰ ੂ ਘੂਿਰਆ ਤੇ ਬੂਹੇ
ਦੀ ਿਚਟਕਣੀ ਲਾ ਿਦੱ ਤੀ। ਰਾਤ ਦੇ ਬਾਰ& ਵੱ ਜ ਗਏ ਸੀ। ਸ਼ਿਹਰ ਦਾ ਆਲ ਦੁਆਲਾ ਿਕਸੇ ਅਵੱ ਲੀ ਿਜਹੀ ਚੁੱ ਪ ਿਵਚ ਡੁੱ ਬਾ ਹੋਇਆ ਸੀ।

ਕੁਲਵੰ ਤ ਕੌ ਰ ਪਲੰਘ ਤੇ ਚ-ਕ ੜੀ ਮਾਰ ਕੇ ਬੈਠ ਗਈ। ਈਸ਼ਰ ਿਸੰ ਘ ਖ਼ੋਰੇ ਆਪਣੇ ਿਖ਼ਆਲ& ਦਾ ਗੰ ਢ& ਖੋਲ1ਣ ਿਵਚ ਰੁੱ ਝਾ ਹੋਇਆ ਸੀ, ਹੱ ਥ4
ਕਰਪਾਣ ਫੜੀ ਇਕ ਨਕ ੁ ਰੇ ਲੱਗ ਕੇ ਖਲੋ ਤਾ ਸੀ। ਝੱ ਟ-ਪਲ ਇੰ ਜ ਈ ਚੁੱ ਪ ਚਾਣ ਿਵਚ ਲੰਘ ਿਗਆ। ਕੁਲਵੰ ਤ ਕੌ ਰ ਨੰ ੂ ਅਪਣਾ ਆਸਨ
ਪਸੰ ਦ ਨਾ ਆਇਆ ਤੇ ਉਹ ਪਲੰਘ ਤ ਲੱਤ& ਿਲਮਕਾ ਕੇ ਿਹਲਾਉਣ ਲੱਗ ਪਈ। ਈਸ਼ਰ ਿਸੰ ਘ ਿਫਰ ਵੀ ਕੁੱ ਝ ਨਾ ਬੋਿਲਆ।

ਕੁਲਵੰ ਤ ਕੌ ਰ ਚੰ ਗੇ ਹੱ ਡ& ਪੈਰ& ਵਾਲ਼ੀ ਭਰਵ4 ਜ਼ਨਾਨੀ ਸੀ। ਚੌੜਾ ਥੱ ਲਾ, ਥਲ ਥਲ ਕਰਦੇ ਗੋਸ਼ਤ ਦਾ ਭਿਰਆ ਕੁੱ ਝ ਵਾਹਵਾ ਈ
ਉਭਿਰਆ ਹੋਇਆ ਸੀਨਾ, ਤੇਜ਼ ਅੱ ਖ&, ਉਤਲੇ ਬੁੱ ਲ1& ਦੇ ਉਤੇ ਵਾਲ& ਦਾ ਸੁਰਮਈ ਗ਼ੁਬਾਰ, ਠ:ਡੀ ਦੀ ਬਣਤ ਤ ਪਤਾ ਲਗਦਾ ਸੀ ਪਈ
ਬੜੀ ਧੜੱ ਲੇ ਵਾਲ਼ੀ ਜ਼ਨਾਨੀ ਏ।

ਈਸ਼ਰ ਿਸੰ ਘ ਿਸਰ ਨੀਵਾਈ ਂ ਇਕ ਨਕ ੁ ਰੇ ਚੁੱ ਪ-ਚਾਪ ਖਲੋ ਤਾ ਸੀ, ਿਸਰ ਤੇ ਕੱ ਸ ਕੇ ਬਨ1ੀ ਪੱ ਗ ਿਢੱ ਲੀ ਹੋ ਰਹੀ ਸੀ, ਿਜਸ ਹਥ ਿਵਚ
ਿਕ<ਪਾਣ ਫੜੀ ਸੀ ਉਹ ਹੌਲੀ ਹੌਲੀ ਕੰ ਬ ਿਰਹਾ ਸੀ। ਪਰ ਉਹਦੇ ਕੱ ਦ-ਕਾਠ ਤ ਜਾਪਦਾ ਸੀ ਪਈ ਉਹ ਕੁਲਵੰ ਤ ਕੌ ਰ ਵਰਗੀ ਜ਼ਨਾਨੀ
ਲਈ ਚੰ ਗਾ ਤੇ ਵਧੀਆ ਜਣਾ ਸੀ।

ਕੁੱ ਝ ਵੇਲ਼ਾ ਹੋਰ ਚੁੱ ਪ-ਚਾਣ ਿਵਚ ਲੰ ਿਘਆ ਤੇ ਕੁਲਵੰ ਤ ਕੌ ਰ ਤ<ਭਕ ਪਈ। ਪਰ ਤੇਜ਼ ਤੱ ਕਣੀ ਨਾਲ ਤੱ ਕਿਦਆਂ ਏਨਾ ਈ ਆਖ ਸਕੀ
''ਈਸ਼ਰ ਿਸਆਂ!''

ਈਸ਼ਰ ਿਸੰ ਘ ਨ= ਧੋਣ ਚੁਕ ਕੇ ਕੁਲਵੰ ਤ ਕੌ ਰ ਵੱ ਲ ਵੇਿਖਆ, ਪਰ ਉਹਦੀਆਂ ਨਜ਼ਰ& ਦੀਆਂ ਗੋਲੀਆਂ ਨੰ ੂ ਜਰ ਨਾ ਸਿਕਆ ਤੇ ਮੂੰਹ ਭੁਆਂ
ਿਲਆ।

ਕੁਲਵੰ ਤ ਕੌ ਰ ਚੀਕੀ: ''ਈਸ਼ਰ ਿਸਆਂ!'' ਪਰ ਿਫਰ ਅੱ ਚਣ-ਚੇਤੀ ਵਾਜ ਘੁੱ ਟ ਲਈ ਤੇ ਪਲੰਘ ਤ ਉਠ ਕੇ ਉਹਦੇ ਵੱ ਲ ਜ&ਿਦਆਂ ਬੋਲੀ:
''ਿਕੱ ਥੇ ਰਹੀਆਂ ਤ ਏਨ= ਿਦਨ?''

ਈਸ਼ਰ ਿਸੰ ਘ ਨ= ਸੁੱਕੇ ਬੁਲ1& ਤੇ ਜੀਭ ਫੇਰੀ: ''ਮੈਨੰ ੂ ਨਹ4 ਪਤਾ।''

ਕੁਲਵੰ ਤ ਕੌ ਰ ਨੰ ੂ ਕਾਵੜ ਚੜ1 ਗਈ: ''ਇਹ ਵੀ ਮ& ਯਾ ਜਵਾਬ ਏ?''

ਈਸ਼ਰ ਿਸੰ ਘ ਨ= ਿਕ<ਪਾਣ ਇਕ ਪਾਸੇ ਸੁਟ ਿਦੱ ਤੀ ਤੇ ਪਲੰਘ ਤੇ ਲੱਮ& ਪਏ ਿਗਆ। ਇੰ ਜ ਜਾਪਦਾ ਸੀ ਿਜਵ? ਕਈ ਿਦਨ& ਦਾ ਬੀਮਾਰ ਹੋਵੇ।
ਕੁਲਵੰ ਤ ਕੌ ਰ ਨ= ਪਲੰਘ ਵੱ ਲ ਵੇਿਖਆ ਿਜਹੜਾ ਹੁਣ ਈਸ਼ਰ ਿਸੰ ਘ ਦੇ ਜੁੱ ਸੇ ਨਾਲ ਭਿਰਆ ਹੋਇਆ ਸੀ। ਉਹਦਾ ਿਦਲ ਪੋਲਾ ਪਏ ਿਗਆ।
ਉਹਦੇ ਮੱ ਥੇ ਤੇ ਹਥ ਰੱ ਖ ਕੇ ਉਹਨ= ਬੜੇ ਮੋਹ ਨਾਲ ਪੁੱ ਿਛਆ: ''ਜਾਨੀ ਕੀ ਹੋਇਆ ਏ ਤੈਨੰ ?''

ਈਸ਼ਰ ਿਸੰ ਘ ਛੱ ਤ ਵੱ ਲ ਘੂਰ ਿਰਹਾ ਸੀ। ਉਧਰ ਨਜ਼ਰ& ਫੇਰ ਕੇ ਉਹਨ= ਕੁਲਵੰ ਤ ਕੌ ਰ ਦੇ ਜਾਣੇ- ਪਛਾਣੇ ਮੁਹ&ਦਰੇ ਨੰ ੂ ਫਰੋਲਣਾ ਸ਼ੁਰੂ ਕੀਤਾ:
''ਕੁਲਵੰ ਤ!''

ਵਾਜ ਿਵਚ ਪੀੜ ਸੀ। ਕੁਲਵੰ ਤ ਕੌ ਰ ਸਾਰੀ ਦੀ ਸਾਰੀ ਆਪਣੇ ਉਤਲੇ ਬੁੱ ਲ& ਿਵਚ ਆਗਈ ''ਹ& ਜਾਨੀ!'' ਆਖ ਕੇ ਉਹ ਬੁੱ ਲ1& ਨੰ ੂ ਦੰ ਦ&
ਨਾਲ ਿਚੱ ਥਣ ਲੱਗ ਪਈ।

ਈਸ਼ਰ ਿਸੰ ਘ ਨ= ਪੱ ਗ ਲਾਹ ਿਦੱ ਤੀ। ਕੁਲਵੰ ਤ ਨੰ ੂ ਸਹਾਰਾ ਦੇਣ ਵਾਲੀ ਤੱ ਕਣੀ ਨਾਲ ਤੱ ਿਕਆ। ਉਹਦੇ ਮਾਸ ਭਰੇ ਚੁੱ ਤੜ& ਤੇ ਜ਼ੋਰ ਦਾ ਧੱ ਫਾ
ਮਾਿਰਆ ਤੇ ਿਸਰ ਨੰ ੂ ਝਟਕਾ ਕੇ ਆਪਣੇ ਆਪ ਨੰ ੂ ਆਿਖਆ : ''ਇਹ ਕੁੜੀ ਯਾ ਿਦਮਾਗ਼ ਈ ਖ਼ਰਾਬ ਏ।''

ਝਟਕਾ ਦੇਣ ਨਾਲ ਉਹਦੇ ਕੇਸ ਖੁਲ1 ਗਏ। ਕੁਲਵੰ ਤ ਕੌ ਰ Aਗਲ& ਨਾਲ ਉਨ1& ਿਵਚ ਕੰ ਘੀ ਕਰਣ ਲੱ ਗੀ। ਇੰ ਜ ਕਰਿਦਆਂ ਉਹਨ= ਬੜੇ
ਮੋਹ ਨਾਲ ਪੁੱ ਿਛਆ: ''ਈਸ਼ਰ ਿਸਆਂ ਿਕੱ ਥੇ ਰਹੀਆਂ ਤੂੰ ਏਨ= ਿਦਨ?''

''ਬੁਰੇ ਦੀ ਮ& ਦੇ ਘਰ'' ਈਸ਼ਰ ਿਸੰ ਘ ਨ= ਕੁਲਵੰ ਤ ਨੰ ੂ ਘੂਰੀ ਵੱ ਟੀ ਤੇ ਅੱ ਚਨ-ਚੇਤੀ ਦੋਹ& ਹੱ ਥ& ਨਾਲ ਉਹਦੇ ਭਰੇ ਭਰੇ ਸੀਨ= ਨੰ ੂ ਮਚੋੜਨ

wichaar.com/news/323/…/2009-02-23.html 1/5
12/19/2010 ਸਆਦਤ ਹਸਨ ਮੰ ਟੋ : ਠੰਡਾ ਗੋਸ਼ਤ

ਲੱ ਗਾ : ''ਸ-ਹ ਵਾਿਹਗੁਰੂ ਦੀ! ਬੜੀ ਭਰਵ4 ਜ਼ਨਾਨੀ ਏ ਂ ਤੂੰ ।''

ਕੁਲਵੰ ਤ ਕੌ ਰ ਨ= ਬੜੀ ਮੜ1ਕ ਨਾਲ ਈਸ਼ਰ ਿਸੰ ਘ ਦੇ ਹਥ ਝਟਕ ਿਦੱ ਤੇ ਤੇ ਪੁੱ ਿਛਆ:'' ਤੈਨੰ ੂ ਮੇਰੀ ਸ-ਹ! ਦੱ ਸ ਿਕੱ ਥੇ ਰਹੀਆਂ ....... ਸ਼ਿਹਰ
ਿਗਆ ਸੀ?''

ਈਸ਼ਰ ਿਸੰ ਘ ਨC ਇਕੋ ਲਪੇਟ ਿਵਚ ਆਪਣੇ ਵਾਲ਼& ਦਾ ਜੂੜਾ ਬਣਾAਦੀਆਂ ਜਵਾਬ ਿਦੱ ਤਾ: ''ਨਹ4।''

ਕੁਲਵੰ ਤ ਕੌ ਰ ਿਚੜ1 ਗਈ: ''ਨਹ4 ਤੂੰ ਜ਼ਰੂਰ ਸ਼ਿਹਰ ਈ ਿਗਆ ਸੀ .... ਤੇ ਤੂੰ ਬੜਾ ਪੈਸਾ ਲੁੱ ਿਟਆ ਏ ਿਜਹੜਾ ਹੁਣ ਮੈਥ ਲੁਕੋ ਿਰਹਾ ਏ।ਂ ''

''ਉਹ ਆਪਣੇ ਿਪਓ ਦਾ ਨਹ4 ਿਜਹੜਾ ਤੇਰੇ ਨਾਲ ਝੂਠ ਬੋਲੇ।''

ਕੁਲਵੰ ਤ ਕੌ ਰ ਝੱ ਟ ਇਕ ਲਈ ਚੁੱ ਪ ਹੋ ਗਈ, ਪਰ ਿਫਰ ਭਖ਼ ਪਈ ''ਪਰ ਮੈਨੰ ੂ ਸਮਝ ਨਹ4 ਆAਦੀ ਉਸ ਰਾਤ ਤੈਨੰ ੂ ਹੋਇਆ ਕੀ ਸੀ .....
ਚੰ ਗਾ ਭਲਾ ਮੇਰੇ ਨਾਲ ਲੱਮਾ ਿਪਆ ਸੀ, ਮੈਨੰ ੂ ਉਹ ਸਾਰੇ ਗਿਹਣੇ ਪਵਾਏ ਹੋਏ ਸਣ ਿਜਹੜੇ ਸ਼ਿਹਰ ਲੁੱ ਟ ਕੇ ਿਲਆਇਆ ਸੀ। ਮੇਰੀਆਂ
ਭਪੀਆਂ ਲੈ ਿਰਹਾ ਸੀ, ਰੱ ਬ ਜਾਣੇ ਇਕਵਾਰੀ ਤੈਨੰ ੂ ਕੀ ਹੋ ਿਗਆ, ਉਿਠਆ ਤੇ ਕੱ ਪੜੇ ਪਾ ਕੇ ਬਾਹਰ ਿਨਕਲ ਿਗਆ।''

ਈਸ਼ਰ ਿਸੰ ਘ ਦਾ ਰੰ ਗ ਪੀਲ਼ਾ ਫਟਕ ਹੋ ਿਗਆ। ਕੁਲਵੰ ਤ ਕੌ ਰ ਨ= ਇਹ ਬਦਲੀ ਵੇਖਿਦਆਂ ਈ ਆਿਖਆ: ''ਵੇਿਖਆ, ਿਕਵ? ਰੰ ਗ ਪੀਲ਼ਾ ਪਏ
ਿਗਆ ..... ਈਸ਼ਰ ਿਸਆਂ, ਸ-ਹ ਵਾਿਹਗੁਰੂ ਦੀ, ਜ਼ਰੂਰ ਦਾਲ ਿਵਚ ਕੁੱ ਝ ਕਾਲ਼ਾ ਏ।''

''ਤੇਰੀ ਜਾਨ ਦੀ ਸ-ਹ , ਕੁੱ ਝ ਵੀ ਨਹ4।''

ਈਸ਼ਰ ਿਸੰ ਘ ਦੀ ਵਾਜ ਬੇ- ਜਾਨ ਸੀ, ਕੁਲਵੰ ਤ ਕੌ ਰ ਦਾ ਸ਼ੁਬ1ਾ ਹੋਰ ਪੱ ਕਾ ਹੋ ਿਗਆ। ਉਤਲਾ ਬੁੱ ਲ1 ਿਚੱ ਥ ਕੇ ਉਹਨ= ਇਕ ਇਕ ਿਫ਼ਕਰੇ ਤੇ
ਜ਼ੋਰ ਿਦੰ ਿਦਆਂ ਆਿਖਆ: ''ਈਸ਼ਰ ਿਸਆਂ! ਕੀ ਗੱ ਲ ਐ, ਤੂੰ ਉਹ ਨਹ4 ਏ ਂ ਿਜਹੜਾ ਅੱ ਜ ਤ ਅਠ ਿਦਹਾੜੇ ਪਿਹਲ& ਸੀ?''

ਈਸ਼ਰ ਿਸੰ ਘ ਤ<ਭਕ ਕੇ ਉਿਠਆ ਿਜਵ? ਉਹਦੇ ਤੇ ਿਕਸੇ ਨ= ਧਾੜਾ ਮਾਰ ਿਦੱ ਤਾ ਹੋਵੇ। ਕੁਲਵੰ ਤ ਕੌ ਰ ਨੰ ੂ ਆਪਣੀਆਂ ਤਗਿੜਆਂ ਬਾਹ& ਿਵਚ
ਨੱਪ ਕੇ ਉਹਨ= ਮਧੋਲਣਾ ਸ਼ੁਰੂ ਕਰ ਿਦੱ ਤਾ: ''ਜਾਨੀ ਮG ਉਹੋ ਈ ਆਂ ..... ਘੁੱ ਟ ਘੁੱ ਟ ਪਾ ਜੱ ਫੀਆਂ, ਤੇਰੀ ਿਨਕਲੇ ਹੱ ਡ& ਦੀ ਗਰਮੀ.....''

ਕੁਲਵੰ ਤ ਕੌ ਰ ਨ= ਅੱ ਗ ਉਹਨੰ ੂ ਡੱ ਿਕਆ ਤੇ ਨਾ, ਪਰ ਿਸ਼ਕਾਇਤ ਕਰਦੀ ਰਹੀ: ''ਤੈਨੰ ੂ ਉਸ ਰਾਤ ਹੋ ਕੀ ਿਗਆ ਸੀ?''

''ਬੁਰੇ ਦੀ ਮ& ਦਾ ਉਹ ਹੋ ਿਗਆ ਸੀ।''


''ਦੱ ਸ? ਗਾ ਨਹ4?''
''ਕੋਈ ਗੱ ਲ ਹੋਵੇ ਤੇ ਦਸ&।''
''ਮੈਨੰ ੂ ਆਪਣੇ ਹੱ ਥ4 ਸਾੜ? ਜੇ ਝੂਠ ਬੋਲ4।''

ਈਸ਼ਰ ਿਸੰ ਘ ਨ= ਆਪਣੀਆਂ ਬਾਹ& ਉਹਦੀ ਧੋਣ ਦੁਆਲੇ ਪਾ ਲਈਆਂ ਤੇ ਬੁੱ ਲ1 ਉਹਦੇ ਬੁੱ ਲ1& ਤੇ ਗੱ ਡ ਿਦੱ ਤੇ। ਮੁੱਛ& ਦੇ ਵਾਲ਼ ਕੁਲਵੰ ਤ ਕੌ ਰ
ਦੀਆਂ ਨਾਸ& ਿਵਚ ਚੁਭੇ ਤੇ ਉਹਨੰ ੂ ਿਛੱ ਕ ਆ ਗਈ। ਦੋਵ? ਹੱ ਸ ਪਏ।

ਈਸ਼ਰ ਿਸੰ ਘ ਨ= ਅਪਣੀ ਸਦਰੀ ਲਾਹ ਿਦੱ ਤੀ ਤੇ ਕੁਲਵੰ ਤ ਕੌ ਰ ਨੰ ੂ ਸ਼ਿਹਵਾਨੀ ਨਜ਼ਰ& ਨਾਲ ਵੇਖ ਕੇ ਆਿਖਆ: ''ਚੱ ਲ ਆਜਾ ਤਾਸ਼ ਦੀ
ਇਕ ਬਾਜ਼ੀ ਹੋ ਜਾਵੇ!''

ਕੁਲਵੰ ਤ ਕੌ ਰ ਦੇ ਉਤਲੇ ਬੁੱ ਲ1& ਤੇ ਮੁੜ1ਕੇ ਦੇ ਿਨੱਕੇ ਿਨੱਕੇ ਤੁਬਕੇ ਿਨਕਲ ਆਏ। ਬੜੀ ਮੜ1ਕ ਨਾਲ ਉਹਨ= ਡੇਲੇ ਘੁਮਾ ਕੇ ਆਿਖਆ :
''ਚੱ ਲ, ਦਫ਼ਾਨ ਹੋ।''

ਈਸ਼ਰ ਿਸੰ ਘ ਨ= ਉਹਦੇ ਭਰੇ ਹੋਏ ਚੁੱ ਤੜ& ਤੇ ਭਰਵ4 ਚੂੰ ਢੀ ਵੱ ਢੀ ਤੇ ਕੁਲਵੰ ਤ ਕੌ ਰ ਤੜਫ਼ ਕੇ ਪਾਸੇ ਹੋ ਗਈ। ''ਨਾ ਕਰ ਈਸ਼ਰ ਿਸਆਂ ਮੈਨੰ ੂ
ਪੀੜ ਹੁੰ ਦੀ ਏ।''

wichaar.com/news/323/…/2009-02-23.html 2/5
12/19/2010 ਸਆਦਤ ਹਸਨ ਮੰ ਟੋ : ਠੰਡਾ ਗੋਸ਼ਤ

ਈਸ਼ਰ ਿਸੰ ਘ ਨ= ਅਗ&ਹ ਵਧ ਕੇ ਕੁਲਵੰ ਤ ਕੌ ਰ ਦਾ ਉਤਲਾ ਬੁੱ ਲ1 ਦੰ ਦ& ਹੇਠ ਿਲਆ ਤੇ ਿਚੱ ਥਣ ਲੱਗ ਿਪਆ। ਕੁਲਵੰ ਤ ਕੌ ਰ Iਕਾ ਈ
ਪਘਰ ਗਈ। ਈਸ਼ਰ ਿਸੰ ਘ ਨ= ਅਪਣਾ ਕੁਰਤਾ ਲਾਹ ਕੇ ਸੁੱਟ ਿਦੱ ਤਾ ਤੇ ਆਿਖਆ : ''ਲੈ ਿਫਰ ਹੋ ਜਾਵੇ ਤੁਰਪ ਚਾਲ.....''

ਕੁਲਵੰ ਤ ਕੌ ਰ ਦਾ ਉਤਲਾ ਬੁੱ ਲ1 ਕੰ ਬਣ ਲੱ ਗਾ। ਈਸ਼ਰ ਿਸੰ ਘ ਨ= ਦੋਹ& ਹੱ ਥ& ਨਾਲ ਕੁਲਵੰ ਤ ਕੌ ਰ ਦੇ ਝੱ ਗੇ ਦਾ ਘੇਰਾ ਫਿੜਆ ਤੇ ਿਜਵ?
ਬੱ ਕਰੇ ਦੀ ਖੱ ਲ ਲਾਹੀ ਦੀ ਏ, ਇੰ ਜ ਉਹਨੰ ੂ ਲਾਹ ਕੇ ਇਕ ਪਾਸੇ ਰੱ ਖ ਿਦੱ ਤਾ। ਿਫਰ ਉਹਨ= ਘੂਰ ਕੇ ਉਹਦੇ ਨੰਗੇ ਿਪੰ ਡੇ ਨੰ ੂ ਵੇਿਖਆ ਤੇ ਬ&ਹ
ਤੇ ਕੱ ਸ ਕੇ ਚੂੰ ਢੀ ਵਢਦੀਆਂ ਆਿਖਆ: ''ਕੁਲਵੰ ਤ! ਸ-ਹ ਵਾਿਹਗੁਰੂ ਦੀ, ਬੜੀ ਕਰਾਰੀ ਜ਼ਨਾਨੀ ਏ ਂ ਤੂੰ ।''

ਕੁਲਵੰ ਤ ਕੌ ਰ ਅਪਣੀ ਬ&ਹ ਤੇ ਬਣੇ ਲਾਲ ਿਨਸ਼ਾਨ ਨੰ ੂ ਵੇਖਣ ਲੱ ਗੀ: ''ਬੜਾ ਜ਼ਾਲਮ ਏ ਂ ਤ ਈਸ਼ਰ ਿਸਆਂ!''

ਈਸ਼ਰ ਿਸੰ ਘ ਆਪਣੀਆਂ ਸੰ ਘਣੀਆਂ ਕਾਲੀਆਂ ਮੁੱਛ& ਿਵਚ ਮੁਸਕਾਇਆ: ''ਹੋਣ ਦੇ ਿਫਰ ਅੱ ਜ ਜ਼ਲ ੁ ਮ!'' ਇਹ ਆਖ ਕੇ ਉਹਨ= ਲੋ ੜ1ਾ ਈ ਪਾ
ਿਦੱ ਤਾ। ਕੁਲਵੰ ਤ ਕੌ ਰ ਦਾ ਉਤਲਾ ਬੁੱ ਲ1 ਦੰ ਦ& ਿਵੱ ਚ ਲੈ ਕੇ ਿਚਥੀਆ। ਕੰ ਨ ਤੇ ਿਦੰ ਦੀ ਵੱ ਢੀ। ਉਭਰੇ ਹੋਏ ਸੀਨ= ਨੰ ੂ ਮਧੋਿਲਆ। ਭਰੇ ਹੋਏ
ਚੁੱ ਤੜ& ਤੇ ਤਾੜ ਤਾੜ ਚਪੇੜ& ਮਾਰੀਆਂ। ਗੱ ਲ1& ਤੇ ਮੂੰਹ ਭਰ ਭਰ ਚੁਿਮਆਂ ਲਈਆਂ। ਚੂਸ ਚੂਸ ਕੇ ਉਹਦੀ ਸਾਰੀ ਛਾਤੀ ਥੁੱ ਕ ਨਾਲ ਲਬੇੜ
ਿਦੱ ਤੀ।

ਕੁਲਵੰ ਤ ਕੌ ਰ ਅੱ ਗ ਦੇ ਭ&ਬੜ ਤੇ ਚੜ1ੀ ਹ&ਡੀ ਵ&ਗ ਉਬਲਣ ਲੱ ਗ ਪਈ। ਪਰ ਈਸ਼ਰ ਿਸਆਂ ਇਹ ਸਾਰਾ ਕੁੱ ਝ ਕਰਣ ਮਗਰ ਵੀ ਆਪਣੇ
ਅੰ ਦਰ ਗਰਮੀ ਨਾ ਿਲਆ ਸਿਕਆ।

ਿਜੰ ਨ= ਗੁਰ ਤੇ ਦਾਅ ਉਹਨੰ ੂ ਚੇਤੇ ਸਣ, ਸਾਰੇ ਉਹਨ= ਢੈਣ ਵਾਲੇ ਪਿਹਲਵਾਨ ਵ&ਗੂੰ ਵਰਤ ਲਏ ਪਰ ਕੋਈ ਵੀ ਦਾਅ ਨਾ ਚੱ ਿਲਆ। ਕੁਲਵੰ ਤ
ਕੌ ਰ ਨ= ਿਜਹਦੇ ਿਪੰ ਡੇ ਦੀਆਂ ਸਾਰੀਆਂ ਤਾਰ& ਆਪਣੇ ਆਪ ਵੱ ਜਣ ਲੱਗ ਪਈਆਂ ਸੀ, ਵਾਧੂ ਦੀ ਛੇੜ ਛਾੜ ਤ ਤੰ ਗ ਆ ਕੇ ਆਿਖਆ:
''ਈਸ਼ਰ ਿਸਆਂ, ਬੜਾ ਫGਟ ਿਲਆ ਏ, ਹੁਣ ਪੱ ਤਾ ਸੁਟ!''

ਇਹ ਸੁਣਿਦਆਂ ਈ ਈਸ਼ਰ ਿਸੰ ਘ ਦੇ ਹੱ ਥ ਿਜਵ? ਤਾਸ਼ ਦੀ ਸਾਰੀ ਗੁੱ ਡੀ ਿਤਲਕ ਗਈ। ਹਫ਼ਦਾ ਹੋਇਆ ਉਹ ਕੁਲਵੰ ਤ ਕੌ ਰ ਦੇ ਪਾਸੇ ਤੇ
ਨਾਲ ਲੰ ਮ& ਪੈ ਿਗਆ ਤੇ ਉਹਦੇ ਮੱ ਥੇ ਤੇ ਠੰਢੇ ਮੁੜ1ਕੇ ਦੇ ਲੇ ਪ ਹੋਣ ਲੱ ਗੇ। ਕੁਲਵੰ ਤ ਕੌ ਰ ਨ= ਉਹਨੰ ੂ ਗਰਮਾਉਣ ਦਾ ਬੜਾ ਵਾਹ ਲਾਇਆ।
ਪਰ ਕੋਈ ਗੱ ਲ ਨਾ ਬਣੀ। ਹੁਣ ਤੀਕਰ ਸਾਰਾ ਕੁੱ ਝ ਮੂੰਹ ਬੋਲੇ ਿਬਨ& ਈ ਹੁੰ ਦਾ ਿਰਹਾ ਸੀ। ਪਰ ਜਦ ਕੁਲਵੰ ਤ ਕੌ ਰ ਦੇ ਉਡੀਕਣਹਾਰੇ
ਅੰ ਗ& ਨੰ ੂ ਬੜੀ ਨਾ-ਉਮੀਦੀ ਹੋਈ ਤੇ ਉਹ ਕਾਵੜ ਕੇ ਪਲੰ ਘ ਤ ਹੇਠ& Iਤਰ ਗਈ। ਸਾਹਮਣੇ ਿਕੱ ਲੀ ਤੇ ਚਾਦਰ ਟੰ ਗੀ ਸੀ, ਉਹਨੰ ੂ ਲਾਹ
ਕੇ ਉਹਨ= ਛੇਤੀ ਛੇਤੀ Iਤੇ ਿਲਆ ਤੇ ਨਾਸ& ਫੁਲਾ ਕੇ ਆਫਰੀ ਹੋਈ ਬੋਲੀ: ''ਈਸ਼ਰ ਿਸਆਂ! ਉਹ ਕੌ ਣ ਹਰਾਮ ਦੀ ਜਣੀ ਏ ਿਜਹਦੇ ਕੋਲ਼ ਤੂੰ
ਏਨ= ਿਦਨ ਰਿਹ ਕੇ ਆਇਆ ਏ ਂ ਤੇ ਿਜਹਨ= ਤੈਨੰ ੂ ਿਨਚੋੜ ਿਲਆ ਏ।''
ਈਸ਼ਰ ਿਸੰ ਘ ਪਲੰਘ ਤੇ ਿਪਆ ਹਫ਼ਦਾ ਿਰਹਾ ਤੇ ਕੁੱ ਝ ਨਾ ਬੋਿਲਆ।

ਕੁਲਵੰ ਤ ਕੌ ਰ ਗ਼ੁੱ ਸੇ ਨਾਲ ਉਬਲਣ ਲੱਗ ਪਈ: ''ਮG ਪੁੱ ਛਨੀ ਆਂ ਕੌ ਣ ਏ ਉਹ ਚੁਡੂ ..... ਕੌ ਣ ਏ ਉਹ ਅਿਲਫ਼ਤੀ ...... ਕੌ ਣ ਏ ਉਹ ਚੋਰ।
ਦੱ ਸ।''

ਈਸ਼ਰ ਿਸੰ ਘ ਨ= ਥੱ ਕੇ ਲਿਹਜੇ ਿਵਚ ਜਵਾਬ ਿਦੱ ਤਾ ''ਕੋਈ ਵੀ ਨਹ4 ਕੁਲਵੰ ਤ ਕੋਰ,ੇ ਕੋਈ ਵੀ ਨਹ4।''

ਕੁਲਵੰ ਤ ਕੌ ਰ ਨ= ਆਪਣੇ ਭਾਰੇ ਚੁੱ ਤੜ& ਤੇ ਹਥ ਰੱ ਖ ਕੇ ਬੋਲ ਮਾਿਰਆ: ''ਈਸ਼ਰ ਿਸਆਂ, ਮG ਅੱ ਜ ਸੱ ਚ ਝੂਠ ਿਨਤਾਰ ਕੇ ਰਹ&ਗੀ ......
ਵਾਿਹਗੁਰੂ ਜੀ ਦੀ ਸ-ਹ .... ਕੀ ਇਹਦੇ ਿਪੱ ਛੇ ਕੋਈ ਜ਼ਨਾਨੀ ਨਹ4 ਏ?''

ਈਸ਼ਰ ਿਸੰ ਘ ਕੁੱ ਝ ਬੋਲਣ ਈ ਲੱਗਾ ਸੀ ਪਰ ਕੁਲਵੰ ਤ ਕੌ ਰ ਨ= ਬੋਲਣ ਨਾ ਿਦੱ ਤਾ: ''ਸ-ਹ ਚੁੱ ਕਣ ਤ ਪਿਹਲ& ਸੋਚ ਲਵ4 ਇਕ ਵਾਰੀ ਪਈ ਮG
ਵੀ ਸਰਦਾਰ ਿਨਹਾਲ ਿਸੰ ਘ ਦੀ ਧੀ ਆਂ ..... ਡੱ ਕਰੇ ਕਰ ਦੀਵ&ਗੀ ਜੇ ਤੂੰ ਝੂਠ ਬੋਿਲਆ ਤੇ ....... ਲੈ ਹੁਣ ਚੁਕ ਵਾਿਹਗੁਰੂ ਜੀ ਦੀ ਸ-ਹ
..... ਕੀ ਇਹਦੇ ਿਪੱ ਛੇ ਕੋਈ ਜ਼ਨਾਨੀ ਨਹ4 ਏ?''

ਈਸ਼ਰ ਿਸੰ ਘ ਨ= ਬੜੇ ਿਹਰਖ ਨਾਲ ਹ& ਿਵਚ ਿਸਰ ਮਾਿਰਆ। ਕੁਲਵੰ ਤ ਕੌ ਰ ਹਥੀJ ਈ ਉਖੜ ਗਈ। ਨੱਸ ਕੇ ਨੱ ਕਰ ੁ ਿਵਚ ਪਈ ਿਕ<ਪਾਨ
ਚੱ ਕੀ, ਿਮਆਨ ਨੰ ੂ ਕੇਲੇ ਦੇ ਿਛੱ ਲੜ ਵ&ਗੂੰ ਲਾਹ ਕੇ ਪਾਸੇ ਸੁੱਿਟਆ ਤੇ ਈਸ਼ਰ ਿਸੰ ਘ ਤੇ ਵਾਰ ਕਰ ਿਦੱ ਤਾ।

ਵੇਖਿਦਆਂ ਈ ਵੇਖਿਦਆਂ ਲਹੂ ਦੇ ਫ਼ਵਾਰੇ ਛੁੱ ਟ ਪਏ। ਕੁਲਵੰ ਤ ਕੌ ਰ ਦਾ ਇੰ ਜ ਵੀ ਿਦਲ ਨਾ ਠਿਰਆ ਤੇ ਉਹਨ= ਵਿਹਸ਼ੀ ਿਬੱ ਲੀਆਂ ਵ&ਗੂੰ

wichaar.com/news/323/…/2009-02-23.html 3/5
12/19/2010 ਸਆਦਤ ਹਸਨ ਮੰ ਟੋ : ਠੰਡਾ ਗੋਸ਼ਤ

ਈਸ਼ਰ ਿਸੰ ਘ ਦੇ ਕੇਸ ਪੱ ਟਣੇ ਸ਼ੁਰੂ ਕਰ ਿਦੱ ਤੇ। ਨਾਲੋ ਨਾਲ ਉਹ ਅਪਣੀ ਅਨ-ਪਛਾਤੀ ਸ-ਕਣ ਨੰ ੂ ਮੋਟੀਆਂ ਮੋਟੀਆਂ ਗਾਹਲ& ਵੀ ਕੱ ਢਦੀ
ਰਹੀ। ਈਸ਼ਰ ਿਸੰ ਘ ਨ= ਕੁੱ ਝ ਿਚਰ ਮਗਰ ਬੜੀ ਓਖਤ ਨਾਲ ਤਰਲਾ ਪਾਇਆ: ''ਜਾਣ ਦੇ ਹੁਣ ਕੁਲਵੰ ਤ ਕੋਰ!ੇ ਜਾਣ ਦੇ।'' ਵਾਜ ਿਵਚ ਲੋ ੜ1ੇ
ਦੀ ਪੀੜ ਸੀ। ਕੁਲਵੰ ਤ ਕੌ ਰ ਿਪਛ&ਹ ਹੱ ਟ ਗਈ।

ਲਹੂ ਈਸ਼ਰ ਿਸੰ ਘ ਦੇ ਗਲ਼ ਤ ਉਡ ਉਡ ਉਹਦੀਆਂ ਮੁੱਛ& ਤੇ ਿਡੱ ਗ ਿਰਹਾ ਸੀ। ਉਹਨ= ਆਪਣੇ ਕੰ ਬਦੇ ਬੁੱ ਲ1 ਖੋਲੇ 1 ਤੇ ਕੁਲਵੰ ਤ ਕੌ ਰ ਵੱ ਲ
ਸ਼ੁਕਰੀਏ ਤੇ ਿਗਲੇ ਵਾਲੀ ਤੱ ਕਣੀ ਤੱ ਕੀ : ''ਮੇਰੀ ਜਾਨ! ਤੂੰ ਬੜੀ ਕਾਹਲ਼ ਕੀਤੀ .... ਪਰ ਜੋ ਹੋਇਆ ਚੰ ਗਾ ਹੋਇਆ।''

ਕੁਲਵੰ ਤ ਕੌ ਰ ਦਾ ਜੁੱ ਸਾ ਫੜਕੀਆ:''ਪਰ ਉਹ ਹੈ ਕੌ ਣ? ਤੇਰੀ ਮ&!''


ਲਹੂ ਈਸ਼ਰ ਿਸੰ ਘ ਦੀ ਜੀਭ ਤੀਕਰ ਅੱ ਪੜ ਿਗਆ। ਜਦ ਉਹਨ= ਉਹਦਾ ਸਵਾਦ ਚੱ ਿਖਆ ਤੇ ਉਹਦੇ ਿਪੰ ਡੇ ਿਵਚ ਝੁਰਝੁਰੀ ਿਜਹੀ ਦੌੜ
ਗਈ।

''ਤੇ ਮG ....... ਤੈ ਮG ....... ਭੈਣ ਯਾ ਛੇ ਬੰ ਿਦਆਂ ਨੰ ੂ ਕਤਲ ਕੀਤਾ ਏ ..... ਇਸ ਿਕ<ਪਾਨ ਨਾਲ.....''

ਕੁਲਵੰ ਤ ਕੌ ਰ ਦੇ ਿਦਮਾਗ਼ ਿਵੱ ਚ ਿਸਰਫ਼ ਦੂਜੀ ਜ਼ਨਾਨੀ ਸੀ: ''ਮG ਪੁੱ ਛਨੀ ਆਂ, ਕੌ ਣ ਏ ਉਹ ਹਰਾਮ ਦੀ ਜਣੀ?''

ਈਸ਼ਰ ਿਸੰ ਘ ਦੀਆਂ ਅੱ ਖ& ਅੱ ਗੇ ਹਨ=ਰਾ ਆ ਿਰਹਾ ਸੀ। ਇਕ ਮਾੜੀ ਿਜਹੀ ਚਮਕ ਉਨ1& ਿਵਚ ਆਈ ਤੇ ਉਹਨ= ਕੁਲਵੰ ਤ ਕੌ ਰ ਨੰ ੂ ਆਿਖਆ:
''ਗਾਹਲ਼ ਨਾ ਕੱ ਢ ਉਸ ਭੜਵੀ ਨੰ ।''

ਕੁਲਵੰ ਤ ਚੀਕੀ: ''ਮG ਪੁੱ ਛਨੀ ਆਂ, ਉਹ ਹੈ ਕੌ ਣ?''


ਈਸ਼ਰ ਿਸੰ ਘ ਰੋਣ ਹਾਕਾ ਹੋ ਿਗਆ: ''ਦੱ ਸਨ&।'' ਇਹ ਕਿਹ ਕੇ ਉਹਨ= ਆਪਣੇ ਗਲ਼ ਤੇ ਹਥ ਫੇਿਰਆ ਤੇ ਉਹਦੇ ਤੇ ਅਪਣਾ ਿਜKਦਾ ਲਹੂ
ਵੇਖ ਕੇ ਮੁਸਕਾਇਆ : ''ਬੰ ਦਾ ਮ& ਯਾ ਵੀ ਇਕ ਔਤ ਂ ਰੀ ਸ਼ੈ ਆ।''

ਕੁਲਵੰ ਤ ਕੌ ਰ ਉਹਦਾ ਜਵਾਬ ਉਡੀਕ ਰਹੀ ਸੀ: ''ਈਸ਼ਰ ਿਸਆਂ ਤੂੰ ਮਤਲਬ ਦੀ ਗੱ ਲ ਕਰ!''

ਈਸ਼ਰ ਿਸੰ ਘ ਦੀ ਮੁਸਕਾਨ ਉਹਦੀਆਂ ਲਹੂ ਭਰੀਆਂ ਮੁੱਛ& ਿਵਚ ਹੋਰ ਿਖਲਰ ਗਈ .... ''ਮਤਲਬ ਦੀ ਗੱ ਲ ਈ ਕਰ ਰਹੀਆਂ ..... ਗਲ਼
ਚੀਿਰਆ ਏ ਮ& ਯਾ ਮੇਰਾ .... ਹੁਣ ਹੌਲ਼ੀ ਹੌਲ਼ੀ ਈ ਦੱ ਸ&ਗਾ ਸਾਰੀ ਗੱ ਲ।''

ਤੇ ਜਦ ਉਹ ਗੱ ਲ ਦੱ ਸਣ ਲੱ ਗਾ ਤੇ ਉਹਦੇ ਮੱ ਥੇ ਤੇ ਠੰਢੇ ਮੁੜ1ਕੇ ਦੇ ਲੇ ਪ ਹੋਣ ਲੱਗੇ: ''ਕੁਲਵੰ ਤ! ਮੇਰੀ ਜਾਨ .... ਮG ਤੈਨੰ ੂ ਦਸ ਨਹ4 ਸਕਦਾ,
ਮੇਰੇ ਨਾਲ ਕੀ ਬੀਤੀ .... ਬੰ ਦਾ ਕੁੜੀ ਯਾ ਵੀ ਇਕ ਔਤ ਂ ਰੀ ਸ਼ੈ ਆ ..... ਸ਼ਿਹਰ ਿਵਚ ਲੁੱ ਟ ਮਚੀ ਤੇ ਸਾਿਰਆਂ ਵ&ਗੂੰ ਮG ਵੀ ਿਵੱ ਚ ਰਲ਼
ਿਗਆ ..... ਗਿਹਣੇ ਤੇ ਰੁਪਈਆ ਪੈਸਾ ਜੋ ਵੀ ਹਥ ਲੱਗਾ ਉਹ ਮG ਤੈਨੰ ੂ ਦੇ ਿਦੱ ਤਾ ..... ਪਰ ਇਕ ਗੱ ਲ ਤੈਥ ਲੁਕਾ ਲਈ।''

ਈਸ਼ਰ ਿਸੰ ਘ ਨ= ਫੱ ਟ ਿਵਚ ਪੀੜ ਮਿਹਸੂਸ ਕੀਤੀ ਤੇ ਹਾਏ ਹਾਏ ਕਰਣ ਲੱਗਾ। ਕੁਲਵੰ ਤ ਕੌ ਰ ਨ= ਉਹਦੇ ਵੱ ਲ ਕੋਈ ਿਧਆਨ ਨਾ ਿਦੱ ਤਾ ਤੇ
ਬੜੀ ਬੇ- ਰਿਹਮੀ ਨਾਲ ਪੁੱ ਿਛਆ : ''ਿਕਹੜੀ ਗੱ ਲ?''

ਈਸ਼ਰ ਿਸੰ ਘ ਨ= ਮੁੱਛ& ਤੇ ਜੰ ਮਦੇ ਲਹੂ ਨੰ ੂ ਫੂਕ ਮਾਰ ਕੇ ਉਡਾAਦੀਆਂ ਆਿਖਆ: ''ਿਜਸ ਮਕਾਨ ਤੇ ...... ਮG ਧਾੜਾ ਮਾਿਰਆ ਸੀ ......
ਉਹਦੇ ਿਵਚ ਸੱ ਤ ...... ਉਹਦੇ ਿਵਚ ਸੱ ਤ ਜੀ ਸਣ ...... ਛੇ ਮG ...... ਕਤਲ ਕਰ ਿਦੱ ਤੇ ..... ਇਸੇ ..... ਿਕ<ਪਾਨ ਨਾਲ ਿਜਹਦੇ ਨਾਲ ਤੂੰ
ਮੈਨੰ ੂ ..... ਛੱ ਡ ਇਹਨੰ ੂ ...... ਸੁਣ ..... ਇਕ ਕੁੜੀ ਸੀ ... ਅੱ ਤ ਸੋਹਣੀ ...... ਉਹਨੰ ੂ ਚੁੱ ਕ ਕੇ ਮG ਨਾਲ਼ ਲੈ ਆਇਆ।''

ਕੁਲਵੰ ਤ ਕੌ ਰ ਚੁੱ ਪ ਕਰ ਕੇ ਸੁਣਦੀ ਰਹੀ। ਈਸ਼ਰ ਿਸੰ ਘ ਨ= ਇਕ ਵਾਰੀ ਿਫਰ ਫੂਕ ਮਾਰ ਕੇ ਮੁੱਛ& ਤ ਲਹੂ ਉਡਾਇਆ : ''ਕੁਲਵੰ ਤ ਜਾਨੀ,
ਕੀ ਦੱ ਸ& ਮG ਤੈਨੰ ੂ ਉਹ ਿਕੰ ਨੀ ਸੋਹਣੀ ਸੀ ..... ਮG ਉਹਨੰ ੂ ਵੀ ਮਾਰ ਿਦੰ ਦਾ, ਪਰ ਮG ਆਿਖਆ:''ਨਹ4 ਈਸ਼ਰ ਿਸਆਂ, ਕੁਲਵੰ ਤ ਕੌ ਰ ਦਾ
ਸਵਾਦ ਤੇ ਤੂੰ ਰੋਜ਼ ਈ ਲੈ ਨ& ਏ,ਂ ਇਹ ਮੇਵਾ ਵੀ ਚੱ ਖ ਕੇ ਵੇਖ।''

ਕੁਲਵੰ ਤ ਕੌ ਰ ਨ= ਬੱ ਸ ਏਨਾ ਈ ਆਿਖਆ ''ਹੂੰ ......''


ਤੇ ਮG ਉਹਨੰ ੂ ਮੋਢੇ ਤੇ ਸੁੱਟ ਕੇ ਤੁਰ ਿਪਆ ...... ਰਾਹ ਿਵਚ ..... ਕੀ ਕਿਹ ਿਰਹਾ ਸੀ ਮG ...... ਹ& ਰਾਹ ਿਵਚ ...... ਨਿਹਰ ਦੀ ਡੰ ਢੀ ਕੋਲ,
ਥੋਹੜ ਦੀਆਂ ਝਾੜੀਆਂ ਹੇਠ& ਮG ਉਹਨੰ ੂ ਲੰਮਾ ਪਾ ਿਦੱ ਤਾ .... ਪਿਹਲੇ ਸੋਿਚਆ ਫGਟ&, ਿਫਰ ਿਖ਼ਆਲ ਆਇਆ ਪਈ ਨਹ4 ..... ਇਹ

wichaar.com/news/323/…/2009-02-23.html 4/5
12/19/2010 ਸਆਦਤ ਹਸਨ ਮੰ ਟੋ : ਠੰਡਾ ਗੋਸ਼ਤ

ਕਿਹੰ ਿਦਆਂ ਕਿਹੰ ਿਦਆਂ ਈਸ਼ਰ ਿਸੰ ਘ ਦੀ ਜੀਭ ਸੁੱਕ ਗਈ।

ਕੁਲਵੰ ਤ ਕੌ ਰ ਨ= ਥੁੱ ਕ ਨਗਲ਼ਦੀਆਂ ਅਪਣਾ ਸੰ ਘ ਤਰ ਕੀਤਾ ਤੇ ਪੁੱ ਿਛਆ : ''ਿਫਰ ਕੀ ਹੋਇਆ?''

ਈਸ਼ਰ ਿਸੰ ਘ ਦੇ ਸੰ ਘ ਿਵਚ ਬੜੇ ਔਖੇ ਇਹ ਲਫ਼ਜ਼ ਿਨਕਲੇ :''ਮG .... ਪੱ ਤਾ ਸੁੱਿਟਆ .... ਪਰ ..... ਪਰ''
ਉਹਦੀ ਵਾਜ ਡੁੱ ਬ ਗਈ।
ਕੁਲਵੰ ਤ ਕੌ ਰ ਨ= ਉਹਨੰ ੂ ਹਲੂਿਣਆ:''ਿਫਰ ਕੀ ਹੋਇਆ?''

ਈਸ਼ਰ ਿਸੰ ਘ ਨ= ਬੰ ਦ ਹੁੰ ਿਦਆਂ ਅੱ ਖ& ਖੋਲ1ੀਆਂ ਤੇ ਕੁਲਵੰ ਤ ਕੌ ਰ ਦੇ ਿਪੰ ਡੇ ਨੰ ੂ ਵੇਿਖਆ ਿਜਹਦੀ ਬੋਟੀ ਬੋਟੀ ਿਥਰਕ ਰਹੀ ਸੀ '' ਉਹ .....
ਉਹ ਮਰੀ ਹੋਈ ਸੀ ..... ਲੋ ਥ ਸੀ ਿਬਲਕੁਲ ਠੰਡਾ ਗੋਸ਼ਤ ..... ਜਾਨੀ ਮੈਨੰ ੂ ਅਪਣਾ ਹਥ ਦੇ।''

ਕੁਲਵੰ ਤ ਕੌ ਰ ਨ= ਅਪਣਾ ਹਥ ਈਸ਼ਰ ਿਸੰ ਘ ਦੇ ਹਥ ਤੇ ਰਿਖਆ ਿਜਹੜਾ ਬਰਫ਼ ਨਾਲ ਵੀ ਵਸ਼ਧ ਠੰਡਾ ਸੀ।

wichaar.com/news/323/…/2009-02-23.html 5/5

You might also like