Barahm Kavach

You might also like

Download as pdf or txt
Download as pdf or txt
You are on page 1of 1

 

Braham Kavich

ਖੜਗ ਖੰ ਡਾ ਅਸੀ ਅਿਰਗਰ ਧਰਮ ਰੱ ਚ ਤੱ ਗ ਛਤ੍ਰੀ ॥

ਿਬਸ਼੍ਵ ਪਾਲ ਭੂਪਾਲ ਪੱ ਛ ਪਲ ਭੱ ਛ ਰਣ ਕੱ ਛ ਅੱ ਤ੍ਰੀ ॥

ਰਾਜ ਮੰ ਡਾ ਅਿਤ ਪ੍ਰਚੰਡਾ ਈਸ੍ਵਰੀ ਕਰਵਾਰ ਹੈ ॥

ਸ਼ਕਿਤ ਬ੍ਰਿਹਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ॥

ਿਨਤ ਿਜਯੋਤੀ ਮੁਕਿਤ ਦਾਇਕ ਧਾਰਾਧਾਰ ਿਕ੍ਰਪਾਨ ਹੈ ॥

ਚੰ ਡਕਾ ਮੰ ਡਕਾ ਿਮ੍ਰਤਕਾ ਜਗਤ ਜਨਨੀ ਕਾਲਕਾ ਗੁਨਖਾਿਨ ਹੈ ॥

ਭਵ ਮਾਨਕਾ ਖਲ ਹਾਂਨ ਕਾ ਰੱ ਤ ਪਾਲਕਾ ਜਗ ਮਾਨ ਹੈ ॥

ਇਹ ਕਵਿਚ ਬ੍ਰਹਮਾ ਕੋ ਬਤੀਸਾ ਪਢੈ ਜੋ ਿਨਤ ਛੱ ਤ੍ਰੀ ॥

ਰਣ ਜੀਤ ਲੈ ਹ ਿਨਰਭੀਤ ਰਿਹ ਿਰਿਧ ਿਸਿਧ ਪਾਵੈ ਅੱ ਤ੍ਰੀ ॥

ਲਿਹ ਬੇਦ ਭੇਦ ਜੋ ਪਢੈ ਿਬਪ੍ਰਬੈਸਯ ਧੰ ਨ ਸੁਖ ਸੰ ਪਤਾ ॥

ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰ ਪਤਾ ॥

ਇਹ ਬੋਲਾ ਹਿਰਗੋਿਬੰ ਦ ਕਾ ਸੁਣੋ ਖਾਲਸਾ ਬੀਰ ॥

ਫਿਤਹ ਪਾੳ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ॥

    Ajingya 

You might also like