Download as pdf or txt
Download as pdf or txt
You are on page 1of 1

.

ਅਸਲ ਪਰਮੇਸਰ ਿਕਸ ਨੂੰ ਮੰ ਨਣਾ ਹੈ


ਿਹੰ ਦੂਸਤਾਨ ਿਵਚ ਿਕਸੇ ਵੀ ਜਣੇ ਖਣੇ ਦੇਵਤੇ ਨੂੰ ਪਰਮੇਸਰ ਬਣਾ ਕੇ ਪੇ ਕਰਨ
ਦੀ ਰੀਤੀ ਕਈ ਸੋ ਸਾਲ ਤ ਿਨਰੰ ਤਰ ਜਾਰੀ ਹੈ। ਅਨਕ! ਭਗਵਾਨ ਮੰ ਨੀ ਬੈਠ
ਨ ਇਹ ਲੋ ਕ। ਗੁਰੂ ਗੋਿਬੰ ਦ ਿਸੰ ਘ ਜੀ ਮਹਾਰਾਜ ਨ ਿਜਥੇ ਦਸਮ ਗ)ੰ ਥ ਿਵਚ
ਇਹਨਾ ਦੇ ਭਗਵਾਨਾ ਦੇ ਪੋਲ ਖੋਲੇ ਨ , ਓਥੇ ਗੁਰੂ ਗੋਿਬੰ ਦ ਿਸੰ ਘ ਜੀ ਮਹਾਰਾਜ
ਦਸਮ ਗ)ੰ ਥ ਿਵਚ ਸਮਝਾ-ਦੇ ਨ ਕੇ ਅਸਲ ਪਰਮੇਸਰ ਿਕਸ ਨੂੰ ਮੰ ਨਣਾ ਹੈ।
ਿਬਨ ਕਰਤਾਰ ਨ ਿਕਰਤਮ ਮਾਨ. ॥
ਭਾਵ ਿਬਨਾ ਕਰਤਾਰ ਦੇ ਿਕਸੇ ਨੂੰ ਵੀ ਕਰਤਾ ਨਾ ਮੰ ਨ.। ਪਰ ਓਸ ਕਰਤਾਰ
ਦੀ ਪਿਹਚਾਣ ਿਕਸ ਤਰ! ਕਰਨੀ ਹੈ ? ਓਹ ਅਗਲੀ ਪੰ ਕਤੀ ਿਵਚ
ਸਮਝਾ-ਦੇ ਨ :
ਆਿਦ ਅਜੋਿਨ ਅਜੈ ਅਿਬਨਾ ੀ ਿਤਹ ਪਰਮੇ ਰ ਜਾਨ. ॥੧॥ ਰਹਾਉ ॥
ਭਾਵ : ਜੋ ਆਿਦ ਕਾਲ ਤ ਹੈ, ਿਜਸ ਨੂੰ ਿਜ5 ਿਤਆ ਨਹੀ ਜਾ ਸਕਦਾ , ਜੋ ਜੂਨ!
ਿਵਚ ਨਹੀ ਆ-ਦਾ, ਭਾਵ ਅਜੂਨੀ ਹੈ, ਜੋ ਮਰਦਾ ਨਹੀ , ਭਾਵ ਕਾਲ ਦੇ
ਪ)ਭਾਵ ਤ ਪਰੇ ਹੈ , ਿਸਰਫ ਓਸੇ ਨੂੰ ਹੀ ਪਰਮੇਸਰ ਮੰ ਨਣਾ ਹੈ।
7ਪਰ ਵਾਲੇ ਗੁਣ ਿਸਰਫ ਇਕੋ ਇਕ ਪਰਮੇਸਰ ਦੇ ਹੀ ਨ, ਹੋਰ ਿਕਸੇ ਦੇ ਨਹੀ।
ਇਸੇ ਪਰਮੇਸਰ ਨੂੰ ਗੁਰੂ ਗ)ੰ ਥ ਸਾਿਹਬ ਿਵਚ ਤੇ ਦਸਮ ਗ)ੰ ਥ ਸਾਿਹਬ ਿਵਚ
ਅਨਕ! ਗੁਣ ਕਾਰੀ ਨਾਮਾ ਨਾਲ ਯਾਦ ਕੀਤਾ ਿਗਆ ਹੈ।

Page 1

You might also like