ਬਾਬਾ ਨਜਮੀ ਕਵਿਤਾ

You might also like

Download as pdf or txt
Download as pdf or txt
You are on page 1of 55

ਬਾਬਾ ਨਜਮੀ ਦੀ ਪੰਜਾਬੀ ਕਿਵਤਾ

1. ਅੱਖਰਾਂ ਿਵਚ ਸਮੁੰਦਰ ਰੱਖਾਂ, ਮ ਇਕਬਾਲ ਪੰਜਾਬੀ ਦਾ


ਅੱਖਰਾਂ ਿਵਚ ਸਮੁੰਦਰ ਰੱਖਾਂ, ਮ ਇਕਬਾਲ ਪੰਜਾਬੀ ਦਾ ।
ਝੱਖੜਾਂ ਦੇ ਿਵਚ ਰੱਖ ਿਦੱਤਾ ਏ, ਦੀਵਾ ਬਾਲ ਪੰਜਾਬੀ ਦਾ ।

ਲੋਕੀ ਮੰਗ ਮੰਗਾ ਕੇ ਆਪਣਾ, ਬੋਹਲ ਬਣਾ ਕੇ ਬਿਹ ਗਏ


ਨੇ ;
ਅਸਾਂ ਤਾਂ ਿਮੱਟੀ ਕਰ ਿਦੱਤਾ ਏ, ਸੋਨਾ ਗਾਲ ਪੰਜਾਬੀ ਦਾ ।

ਿਜਹੜੇ ਆਖਣ ਿਵਚ ਪੰਜਾਬੀ, ਵੁਸਅਤ ਨਹ ਤਿਹਜ਼ੀਬ


ਨਹ ;
ਪੜ ਕੇ ਵੇਖਣ ਵਾਰਸ, ਬੁਲ
ੱ ਾ, ਬਾਹੂ, ਲਾਲ ਪੰਜਾਬੀ ਦਾ ।
ਮਨ ਦਾ ਮਾਸ ਖਵਾ ਦਦਾ ਏ, ਿਜਹੜਾ ਏਹ ਿਪਆਰ ਕਰੇ;
ਕੋਈ ਵੀ ਜਬਰਨ ਕਰ ਨਹ ਸਕਦਾ, ਿਵੰਗਾ ਵਾਲ ਪੰਜਾਬੀ
ਦਾ ।
2. ਵਾਰਸ, ਬੁਲ
ੱ ੇ ਵਰਗੇ ਬੈਠੇ, ਹੰਸ ਿਵਸਾਰ ਪੰਜਾਬੀ ਨੇ
ਵਾਰਸ, ਬੁਲ
ੱ ੇ ਵਰਗੇ ਬੈਠੇ, ਹੰਸ ਿਵਸਾਰ ਪੰਜਾਬੀ ਨੇ ।
ਿਕਸਰਾਂ ਆਖਾਂ ਮਾਂ ਬੋਲੀ ਦੇ 'ਬਰਖ਼ੁਦਾਰ' ਪੰਜਾਬੀ ਨੇ ।

ਬਾਲਾਂ ਦੇ ਮੂੰਹ ਿਜਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ,


ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ ।

ਅੱਚਣਚੇਤੀ ਵੀ ਨਾ ਲਾਵ ਮੇਰੇ ਮੱਥੇ ਉਹਨਾਂ ,


ਿਜਹੜੇ ਵੀ ਇਸ ਧਰਤੀ ਤੇ ਬਦਬੂਦਾਰ ਪੰਜਾਬੀ ਨੇ ।

ਓਧਰ ਓਧਰ ਕਰਾਂ ਸਲਾਮਾਂ ਿਦਲ ਦੀ ਦੁਨੀਆਂ ਕਿਹੰਦੀ ਏ,


ਿਜੱਧਰ ਿਜੱਧਰ ਜਾਂਦੇ ਮੇਰੇ ਬਾਿਕਰਦਾਰ ਪੰਜਾਬੀ ਨੇ ।

ਕੰਡ ਕਦੇ ਨਾ ਲੱਗੇ ਰੱਬਾ ਿਵਚ ਮੈਦਾਨੇ ਉਹਨਾਂ ਦੀ,


ਿਜਹੜੇ ਆਪਣੀ ਮਾਂ ਬੋਲੀ ਦੇ ਿਖ਼ਦਮਤਗਾਰ ਪੰਜਾਬੀ ਨੇ ।

ਖ਼ਵਾਜਾ 'ਫ਼ਰੀਦ', ਮੁਹੰਮਦ, ਵਾਰਸ, ਨਾਨਕ, ਬੁਲ


ੱ ਾ, ਬਾਹੂ,
ਲਾਲ,
ਇਹ ਪੰਜਾਬੀ ਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ ।

ਆਪਣੀ ਬੋਲੀ ਬੋਲਣ ਵੇਲ਼ੇ ਿਜਹਨਾਂ ਦਾ ਸਾਹ ਘੁਟ


ੱ ਦਾ ਏ,
'ਬਾਬਾ ਨਜਮੀ' ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ ।
3. ਅੱਗ ਵੀ ਿਹੰਮਤ ਬਹੁਤੀ ਿਦੱਤੀ
ਅੱਗ ਵੀ ਿਹੰਮਤ ਬਹੁਤੀ ਿਦੱਤੀ, ਿਫਰ ਵੀ ਭਾਂਡੇ ਿਪੱਲੇ ਰਹੇ

ਭਾਂਬੜ ਜਹੀਆਂ ਧੁੱਪਾਂ ਿਵਚ ਵੀ, ਮੇਰੇ ਲੀੜੇ ਿਗੱਲੇ ਰਹੇ ।

ਦੋਸ਼ ਿਦਉ ਨਾ ਝੱਖੜਾਂ ਤੇ, ਿਸਰ ਤ ਡੇ ਤੰਬਆ


ੂ ਂ ਦਾ,
ਿਕੱਲੇ ਠੀਕ ਨ ਠਕੇ ਖੌਰੇ, ਸਾਥ ਰੱਸੇ ਿਢੱਲੇ ਰਹੇ ।

ਏਧਰ ਗੱਭਰੂ ਲਾਸ਼ਾਂ ਿਡੱਗੀਆਂ, ਸੀਨੇ ਪਾਟੇ ਮਾਵਾਂ ਦੇ,


ਓਧਰ ਠੀਕ ਿਨਸ਼ਾਨੇ ਬਦਲੇ, ਲੱਗਦੇ ਤਗ਼ਮ ਿਬੱਲੇ ਰਹੇ ।

ਮ ਵੀ ਧੀ ਸੀ ਡੋਲੇ ਪਾਉਣੀ, ਸੂਹਾ ਜੋੜਾ ਲੈਣ ਿਗਆ,


ਵੇਖ ਕੇ ਮੇਰੀ ਹਾਲਤ ਵੱਲੇ, ਹੱਸਦੇ ਗੋਟੇ ਿਤੱਲੇ ਰਹੇ ।

ਰਸਤਾ, ਪਡਾ, ਵੇਲਾ ਇੱਕੋ, ਮੰਿਜਲ ਤੇ ਅਪੜਨ ਦਾ,


ਿਪੱਟਣਗੇ ਤਕਦੀਰਾਂ ਬਿਹ ਕੇ, ਜ਼ਰਾ ਵੀ ਿਜਹੜੇ ਿਢੱਲੇ ਰਹੇ

ਇੱਕ ਿਦਹਾੜੇ ਬੱਦਲ ਵੱਿਸਆ, ਜਸ਼ਨ ਮਨਾਇਆ
ਚੌਧਰੀਆਂ,
ਝੁੱਗੀਆਂ ਦੇ ਿਫਰ ਕਈ ਿਦਹਾੜੇ, ਬਾਲਣ ਚੁੱਲੇ ਿਸੱਲੇ ਰਹੇ ।

ਸਾਡਾ ਹਾਲ ਵੀ ਪੁੱਛਣ ਜੋਗੀ, ਉਹਨਾਂ ਪੱਲੇ ਫੁਰਸਤ ਨਹ ,


ਿਜੰਨਾਂ ਦੀ ਤੰਗ ਦਸਤੀ ਦੇ ਲਈ, 'ਬਾਬਾ' ਕੱਟਦੇ ਿਛਲੇ ਰਹੇ

4. ਸ਼ੀਸ਼ੇ ਉਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ
ਸ਼ੀਸ਼ੇ ਉਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ।
ਿਜ਼ਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ ।

ਉਹਨਾਂ ਦਾ ਵੀ ਤੂੰਹੀ ਰੱਬ ਇਹਦਾ ਅੱਜ ਜਵਾਬ ਤੇ ਦੇ,


ਈਦਾਂ ਵਾਲੇ ਿਦਨ ਵੀ ਿਜਹੜੇ ਕਰਨ ਿਦਹਾੜੀ ਜਾਂਦੇ ਨੇ ।
ਿਜਹਨਾਂ ਦੇ ਗਲ ਲੀਰਾਂ ਪਈਆਂ ਉਹਨਾਂ ਵੱਲੇ ਤੱਕਦੇ ਨ ,
ਕੱਬਰਾਂ ਉਤੇ ਿਤੱਲੇ ਜੜੀਆਂ ਚੱਦਰਾਂ ਚਾੜੀ ਜਾਂਦੇ ਨੇ ।

ਰੱਸੀ ਿਕੱਥ ਤੀਕ ਕਰਗਾ ਿਢੱਲੀ ਉਹਨਾਂ ਲੋਕਾਂ ਦੀ,


ਿਜਹੜੇ ਇੱਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ ।

ਸ਼ੀਸ਼ੇ ਉਤੇ ਮਲੇ ਿਸਆਹੀਆਂ ਹੱਕ ਏ ਮੇਰੇ ਦੁਸ਼ਮਣ ਦਾ,


ਸੱਜਣਾਂ ਕੀ ਬਣੀਆਂ ਮੇਰੇ ਫੁੱਲ ਿਲਤਾੜੀ ਜਾਂਦੇ ਨੇ ।

ਚਲ ਉਏ 'ਬਾਬਾ ਨਜਮੀ' ਆਪਣੇ ਿਪੰਡਾਂ ਮੂੰਹ ਮੋੜ


ਲਈਏ,
ਸ਼ਿਹਰਾਂ ਦੇ ਵਸਨੀਕ ਤਾਂ ਆਪਣੇ ਸ਼ਿਹਰ ਉਜਾੜੀ ਜਾਂਦੇ ਨੇ

5. ਮੇਰੇ ਹੱਥ ਛਾਲੇ ਪਏ ਮਜ਼ਦੂਰੀ ਨਾਲ
ਮੇਰੇ ਹੱਥ ਛਾਲੇ ਪਏ ਮਜ਼ਦੂਰੀ ਨਾਲ ।
ਿਫਰ ਵੀ ਨਹੀ ਭਿਰਆ ਛੰਨਾਂ ਚੂਰੀ ਨਾਲ ।

ਖੁਸ਼ੀਆਂ ਨਾਲ ਨਹ ਛੱਡੀ ਆਪਣੀ ਜੰਮਣ-ਭ,


ਤੇਰੇ ਸ਼ਿਹਰ 'ਚ ਆਇਆ ਵਾਂ ਮਜ਼ਬੂਰੀ ਨਾਲ ।

ਮੇਰੇ ਨਾਲ ਕੁਹਝਾ ਪੁੱਤਰ ਲੰਬੜਾਂ ਦਾ,


ਧਰਤੀ ਤੇ ਿਫਰਦਾ ਏ ਮਗ਼ਰੂਰੀ ਨਾਲ ।

'ਭਗਤ ਿਸੰਘ' ਤੇ 'ਦੁੱਲਾ', 'ਜਬਰੂ' ਮੇਰਾ ਲਹੂ,


ਿਕੰਝ ਖਲੋਵਾਂ 'ਗ਼ਜਨੀ' ਤੇ 'ਤੈਮੂਰੀ' ਨਾਲ ।

ਮੇਰਾ ਕਲਮ-ਕਬੀਲਾ ਉਹਨਾਂ ਿਵੱਚ ਨ ,


ਅੱਖਰ ਿਜਹੜੇ ਿਲਖਦੇ ਨੇ ਮਨਜੂਰੀ ਨਾਲ ।

ਸ਼ੀਸ਼ੇ ਵੱਲੇ ਕਰਕੇ ਕੰਡ ਖਲੋਣਾ ਨ ,


ਿਜੰਨਾ ਮਰਜ਼ੀ ਵੇਖੋ ਮੈ ਘੂਰੀ ਨਾਲ ।

'ਬਾਬਾ' ਉਹ ਵੀ ਸੋਚੇ ਮੇਰੇ ਬਾਲਾਂ ਲਈ,


ਿਜਸਦਾ ਖੀਸਾ ਭਰਨਾ ਵਾਂ ਕਸਤੂਰੀ ਨਾਲ ।
6. ਰੱਬ ਜਾਣੇ ਕੀ ਆਖਣ ਛੱਲਾਂ
ਰੱਬ ਜਾਣੇ ਕੀ ਆਖਣ ਛੱਲਾਂ ਨੱਸ ਨੱਸ ਆ ਕੇ ਕੰਿਢਆਂ

ਿਪਛਲੇ ਪੈਰ ਿਕ ਮੁੜ ਜਾਵਣ ਸੀਨੇ ਲਾ ਕੇ ਕੰਿਢਆਂ ।

ਇੱਕ ਵੀ ਸੂਤਰ ਅੱਗੇ ਿਪੱਛੇ ਆਪਣੀ ਥਾਂ ਤ ਹੁੰਦੇ ਨ ,


ਖੌਰੇ ਛੱਲਾਂ ਜਾਵਣ ਿਕਹੜੀਆਂ ਕਸਮਾਂ ਪਾ ਕੇ ਕੰਿਢਆਂ ।
ਿਚੱਟੇ ਿਦਨ ਜੇ ਿਮਲ਼ ਸਕਨਾ ਤਾਂ ਮ ਯਾਰੀ ਲਾਵਾਂਗਾ,
ਿਮਲ਼ਦੀਆਂ ਵੇਖ ਲੈ ਿਜਸਰਾਂ ਛੱਲਾਂ ਵੱਜ ਵਜਾ ਕੇ ਕੰਿਢਆਂ

ਚੇ ਮਿਹਲਾਂ ਦੇ ਵਸਨੀਕੋ, ਉਵ ਸਾ ਰੱਖੋ ਨਾ,


ਿਜ ਛੱਲਾਂ ਨੇ ਰੱਿਖਆ, ਆਪਣੀ ਖੇਡ ਬਣਾ ਕੇ ਕੰਿਢਆਂ

ਿਕਸਰਾਂ ਆਪਣੇ ਅੱਖਰ ਬਦਲਾਂ ਵੇਖ ਕੇ ਗੱਡੀ ਸੂਲੀ ,


ਕਦ ਿਮਲਦੀਆਂ ਨੇ ਛੱਲਾਂ ਆਪਣਾ ਰੂਪ ਵਟਾ ਕੇ ਕੰਿਢਆਂ

ਮੈ ਤੇ ਇੰਜ ਲਗਦਾ ਏ 'ਬਾਬਾ', ਛੱਲਾਂ ਤੰਗ ਸਮੁੰਦਰ ਤ,


ਮੁੜ-ਮੁੜ ਆ ਦੀਆਂ ਵੇਖਣ ਿਕਸਰਾਂ, ਲੰਘੀਏ ਢਾਹ ਕੇ
ਕੰਿਢਆਂ ।
7. ਿਜਸ ਧਰਤੀ 'ਤੇ ਰਜਵਾਂ ਟੁੱਕਰ ਖਾਂਦੇ ਨ ਮਜ਼ਦੂਰ
ਿਜਸ ਧਰਤੀ 'ਤੇ ਰਜਵਾਂ ਟੁੱਕਰ ਖਾਂਦੇ ਨ ਮਜ਼ਦੂਰ ।
ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ ।

ਮੇਰੇ ਵਾਂਗੂੰ ਚਾਰ ਿਦਹਾੜੇ ਭੱਠੀ ਕੋਲ ਖਲੋ,


ਮੁੱਲਾਂ ਫੇਰ ਿਵਖਾਵ ਮੈ ਆਪਣੇ ਮੂੰਹ ਦਾ ਨੂਰ ।

ਇੱਟ-ਖਿੜੱਕਾ ਨਾਲ ਗਵਾਂਢੀ, ਦੇਖੋ ਆਗੂ ਵੱਲ,


ਉਹਦੇ ਨਾਲ ਯਰਾਨਾ, ਿਜਹੜਾ ਸੱਤ ਸਮੁੰਦਰ ਦੂਰ ।

ਪਲ ਪਲ ਚੌੜਾ ਹੁੰਦਾ ਜਾਵੇ, ਲੋੜਾਂ ਦਾ ਦਿਰਆ,


ਹੌਲੀ ਹੌਲੀ ਡੁਬ
ੱ ਦਾ ਜਾਵੇ, ਸੱਧਰਾਂ ਵਾਲਾ ਪੂਰ ।
ਇਸ ਧਰਤੀ ਤ ਖੌਰੇ ਕਦ ਦਾ ਕਰ ਜਾਂਦਾ ਮ ਕੂਚ,
ਸੁਿਣਆ ਜੇ ਨਾ ਹੁੰਦਾ ਬਾਬਾ ਤੇਰਾ ਮ ਮਨਸ਼ੂਰ ।

ਿਵੱਚ ਹਨੇ ਰੇ ਫੁੱਲ ਵੀ ਦੇਵ, ਉਹਨਾਂ ਤੇ ਥੂਹ,


ਿਸਖਰ ਦੁਪਿਹਰੇ ਬਲ਼ਦੇ ਪੱਥਰ ਮੈ ਨੇ ਮਨਜ਼ੂਰ ।

ਹੱਥ ਸੁੱਟ ਜਦ ਦਾ ਆਸਾ, ਆਂਦੀ ਕਲਮ ਦਵਾਤ,


ਮੰਿਜ਼ਲ ਮੈ ਵਾਜਾਂ ਮਾਰੇ, ਰਸਤੇ ਨੂਰੋ-ਨੂਰ ।

ਉਹਦੇ ਿਵੱਚ ਲੱਭੇ 'ਬਾਬਾ' ਕੰਮੀਆਂ ਦੇ ਹੱਕ ਵੇਖ,


ਿਜਹੜਾ ਉਚੇ ਮਿਹਲ ਬਿਹ ਕੇ, ਬਣਦਾ ਏ ਦਸਤੂਰ ।
8. ਤੇਰੇ ਸ਼ਿਹਰ ਦੇ 'ਬਾਬਾ ਨਜਮੀ', ਲੋਕ ਚੰਗਰ
ੇ ੇ ਹੁੰਦੇ
ਤੇਰੇ ਸ਼ਿਹਰ ਦੇ 'ਬਾਬਾ ਨਜਮੀ', ਲੋਕ ਚੰਗਰ
ੇ ੇ ਹੁੰਦੇ ।
ਝੁੱਗੀਆਂ ਿਵੱਚ ਨਾ ਚਾਨਣ ਬਦਲੇ, ਘੁਪ
ੱ -ਹਨੇ ਰੇ ਹੁੰਦੇ ।
ਫੁੱਲਾਂ ਦੇ ਗੁਲਦਸਤੇ ਘੱਲਦੇ ਇਕ ਦੂਜੇ ਦੇ ਵੱਲੇ,
ਿਗਰਜੇ ਮੰਦਰ ਿਵੱਚ ਮਸੀਤੇ ਲੋਕ ਜੇ ਮੇਰੇ ਹੁੰਦੇ ।

ਮ ਵੀ ਘਰ ਦੇ ਓਬੜਾਂ ਅੱਗੇ ਰਾਜ਼ ਜੇ ਵੇਚੇ ਹੁੰਦੇ,


'ਸਰ' ਦਾ ਫੁੰਮਣ ਿਸਰ 'ਤੇ ਹੁੰਦਾ, ਲੰਡਨ ਡੇਰੇ ਹੁੰਦੇ ।

ਮ ਵੀ ਆਪਣੇ ਸੱਜਣਾਂ ਤੇ ਫੁੱਲਾਂ ਦਾ ਮ ਹ ਪਾ ਦਾ,


ਮੇਰੇ ਵੀ ਜੇ ਲੋਕਾਂ ਵਾਂਗ,ੂੰ ਕਾਸ਼, ਬਨੇ ਰੇ ਹੁੰਦੇ ।

ਮੇਰੇ ਚੰਮ ਦੀਆਂ ਵੱਟੀਆਂ ਵੱਟੋ, ਲਹੂ ਨਾਲ ਭਰ ਲਓ ਦੀਵੇ,


ਕਰ ਲਓ ਘਰ ਦੇ ਲੋਕੋ ਜੀਕਣ ਦੂਰ ਹਨੇ ਰੇ ਹੁੰਦੇ ।

ਮੇਰਾ ਨਾਂ ਵੀ ਹੁੰਦਾ 'ਬਾਬਾ' ਉਤਲੇ ਿਵੱਚ ਅਦੀਬਾਂ,


ਮ ਵੀ ਸ਼ਾਹ ਦੇ ਚਮਚੇ ਅੱਗੇ ਹੰਝੂ ਕੇਰੇ ਹੁੰਦੇ ।
9. ਉਠ ਉਏ 'ਬਾਬਾ' ਆਪਣੀ ਜੂਹ ਦੇ
ਉਠ ਉਏ 'ਬਾਬਾ' ਆਪਣੀ ਜੂਹ ਦੇ ਦੁੱਖ ਦਾ ਦੀਵਾ ਬਾਲ ।
ਟੁੱਕੜ ਵੰਡਣ ਵਾਲੇ ਅੱਗੇ ਭੁੱਖ ਦਾ ਦੀਵਾ ਬਾਲ ।

ਖੌਰੇ ਕੋਈ ਮੰਜ਼ਲ ਭੁੱਿਲਆ ਆ ਈ ਜਾਵੇ ਪੱਖੀ,


ਧੁੱਪਾਂ ਸੜੀਆਂ ਰੇਤਾਂ ਿਵਚ ਵੀ ਰੁੱਖ ਦਾ ਦੀਵਾ ਬਾਲ ।

ਅਸ ਵੀ ਤੇਰੇ ਆਦਮ ਜਾਏ ਉਤ ਤੇ ਨ ਿਡੱਗ,ੇ


ਝੁੱਗੀਆਂ ਿਵਚ ਵੀ ਕਦੇ ਕਦਾ ਸੁੱਖ ਦਾ ਦੀਵਾ ਬਾਲ ।

ਖੌਰੇ ਉਜੜੇ ਘਰ ਦੇ ਆਲੇ ਜੱਗ ਚੰਗੇ ਲੱਗਣ,


ਸਾਡੇ ਨੈ ਣਾਂ ਿਵਚ ਵੀ ਆਪਣੇ ਮੁੱਖ ਦਾ ਦੀਵਾ ਬਾਲ ।
ਰੋਟੀ ਜੋਗਾ ਵੀ ਨ ਆਟਾ ਭਾਵ ਿਵਚ ਕੁਨਾਲੀ,
ਿਫਰ ਵੀ ਬੁਲਾਂ ਉਤੇ ਰੱਜੀ ਕੁੱਖ਼ ਦਾ ਦੀਵਾ ਬਾਲ ।

ਉਹਨਾਂ ਿਵਚ ਮੁੱਕ ਜਾਂਦੀ ਏ ਅਣਖ ਦੀ 'ਬਾਬਾ' ਲੋ,


ਿਜਹੜੇ ਲੋਕੀ ਟੁੱਰ ਪਦੇ ਨੇ ਭੁੱਖ ਦਾ ਦੀਵਾ ਬਾਲ ।
10. ਮਸਜਦ ਮੇਰੀ ਤੂੰ ਿਕ ਢਾਵ
ਮਸਜਦ ਮੇਰੀ ਤੂੰ ਿਕ ਢਾਵ ਮ ਿਕ ਤੋੜਾਂ ਮੰਦਰ ।
ਆ ਜਾ ਦੋਵ ਬਿਹ ਕੇ ਪੜੀਏ ਇੱਕ ਦੂਜੇ ਦੇ ਅੰਦਰ ।

ਸਦੀਆਂ ਵਾਂਗੂੰ ਅੱਜ ਵੀ ਕੁਝ ਨ ਜਾਣਾ ਮਸਜਦ ਮੰਦਰ


ਦਾ,
ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜਰ ।

ਰੱਬ ਕਰੇ ਤੂੰ ਮੰਦਰ ਵਾਗੂੰ ਵੇਖ ਮੇਰੀ ਮਸਜਦ ,


ਰਾਮ ਕਰੇ ਮ ਮਸਜਦ ਵਾਂਗੂੰ ਵੇਖਾਂ ਤੇਰੇ ਮੰਦਰ ।

ਡੁਬ
ੱ ੇ ਿਵਚ ਸਮੁੰਦਰ ਬੇੜੇ ਸਾਥ ਹਾਲੇ ਿਨਕਲੇ ਨ ,
ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ।

ਕਦੇ ਕਦੇ ਤੇ ਇਹੋ ਜੇਹੀ ਵੀ ਹਰਕਤ ਬੰਦਾ ਕਰਦਾ ਏ,


ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ।

ਅਸਾਂ ਨ ਆਉਣਾ 'ਬਾਬਾ' ਤੇਰਾ ਮੁੜ ਕੇ ਮੇਲਾ ਵੇਖਣ


ਲਈ,
ਸ਼ਕਲਾਂ ਵੇਖ ਕੇ ਦਦੇ ਨੇ ਵਰਤਾਵੇ ਤੇਰੇ ਲੰਗਰ ।
11. ਕਦੇ ਕਦੇ ਤਾਂ ਇੰਝ ਵੀ ਕਰਨਾ ਪਦਾ ਏ
ਕਦੇ ਕਦੇ ਤਾਂ ਇੰਝ ਵੀ ਕਰਨਾ ਪਦਾ ਏ ।
ਹੱਥ ਮਹੁਰਾ ਖਾ ਕੇ ਮਰਨਾ ਪਦਾ ਏ ।
ਬੇਚ ਕੇ ਅਪਣੇ ਜੁਸ
ੱ ੇ ਦਾ ਲਹੂ ਕਦੇ ਕਦੇ,
ਆਟੇ ਵਾਲਾ ਪੀਪਾ ਭਰਨਾ ਪਦਾ ਏ ।

ਲਹੂ ਦਾ ਹੋਵੇ ਭਾਵ ਦਿਰਆ ਭਾਂਬੜ ਦਾ,


ਆਪਣੀ ਮੰਜ਼ਲ ਦੇ ਲਈ ਤਰਨਾ ਪਦਾ ਏ ।

ਕਦੇ ਕਦੇ ਤਾਂ ਮਾਣ ਿਕਸੇ ਦਾ ਰੱਖਣ ਲਈ,


ਿਚੱਟੇ ਬੱਦਲਾਂ ਵੀ ਵਰਨਾ ਪਦਾ ਏ ।

ਿਵਚ ਿਹਆਤੀ ਇੰਝ ਦੇ ਮੋੜ ਵੀ ਆ ਦੇ ਨੇ ,


ਦੁਸ਼ਮਣ ਦਾ ਵੀ ਪਾਣੀ ਭਰਨਾ ਪਦਾ ਏ ।

ਿਜਹਨਾਂ ਦੇ ਘਰ ਬੇਰੀ 'ਬਾਬਾ' ਉਹਨਾਂ ,


ਕੱਚਾ ਪੱਕਾ ਰੋੜਾ ਜਰਨਾ ਪਦਾ ਏ ।
12. ਮੇਰੀ ਅੱਗ ਦੇ ਤੇ ਅਪਣੀ ਪਾ ਕੇ ਅੱਗ
ਮੇਰੀ ਅੱਗ ਦੇ ਤੇ ਅਪਣੀ ਪਾ ਕੇ ਅੱਗ ।
ਿਕਧਰ ਚੱਲੇ ਭਾਂਬੜ ਬਣਾ ਕੇ ਮੇਰੀ ਅੱਗ ।

ਦੀਵੇ ਨਾਲ ਨ ਜਾਣਾ ਏਸ ਹਨੇ ਰੇ ਨੇ ,


ਰੱਖ ਤਲੀ ਤੇ ਅਪਣੇ ਿਦਲ ਲਾ ਕੇ ਅੱਗ ।

ਏਹਦੇ ਵਰਗੀ ਦੋਜ਼ਖ਼ ਦੀ ਵੀ ਹੋਣੀ ਨ ,


ਚੱਲੇ ਜੇਹੜੀ ਏਥੇ ਅਸ ਹੰਢਾ ਕੇ ਅੱਗ ।

ਬੁਲ
ੱ ੇ ਨਾਲ ਹੱਥ ਅਗੇਰੇ ਜਾਵਾਂਗਾ,
ਜਦ ਮ ਨੱਿਚਆ ਅਪਣੇ ਪੈਰ ਪਾ ਕੇ ਅੱਗ ।
ਿਕਬਲਾ ਿਸੱਧਾ ਕਰ ਲਉ ਆਪਣਾ ਚੌਧਰੀਓ,
ਜਨਤਾ ਿਨਕਲ ਪਵੇ ਨਾ ਿਕਧਰੇ ਖਾ ਕੇ ਅੱਗ ।

ਿਦੱਤੀ ਿਢੱਲ ਤੇ ਤੇਰੇ ਅੰਬਰ ਸਾੜੇਗੀ,


ਰੱਖੀ ਜੇਹੜੀ ਸੀਨੇ ਿਵਚ ਦਬਾ ਕੇ ਅੱਗ ।

ਖੇੜੇ ਜੇਹੜੀ ਬਾਲੀ ਮੈ ਸਾੜਨ ਲਈ,


ਪਰਤਾਂਗਾ ਮ ਵੰਝਲੀ ਨਾਲ ਬੁਝਾ ਕੇ ਅੱਗ ।

ਮ ਕੀ 'ਬਾਬਾ ਨਜਮੀ' ਤੇਰੇ ਚੁਲੇ ਦੀ,


ਰੋਜ਼ ਭਰਾਵਾਂ ਵੀ ਨਹ ਬਾਲਣੀ ਆ ਕੇ ਅੱਗ ।
13. ਿਮੱਟੀ ਪਾਣੀ ਸੱਚਾ ਇਕੋ ਪੱਕੀਆਂ ਵੀ ਇੱਕ ਭੱਠੇ
ਿਮੱਟੀ ਪਾਣੀ ਸੱਚਾ ਇਕੋ ਪੱਕੀਆਂ ਵੀ ਇੱਕ ਭੱਠੇ ।
ਇਹ ਿਕ ਨਾਲੀ ਿਵਚ ਨੇ ਲੱਗੀਆਂ ਉਹ ਿਕ ਮਿਹਲ ਦੇ
ਮੱਥੇ ।

ਮਾੜੇ ਵੱਖ ਬੰਨਣ ਨਾਲ ਤਗੜੇ ਦੇ ਿਸੰਗ ਭੰਨ,


ਸਾਂਝੀ ਖੁਰਲੀ ਿਵਚ ਜੇਹੜਾ ਖਾਣ ਨਹ ਦਦਾ ਪੱਠੇ ।
ਸਾਡੇ ਿਵਚ ਕਮੀ ਏ ਿਕਹੜੀ ਸਾ ਆਖੋ ਕੰਮ ,
ਸਾਡੇ ਨਾਲ ਖਲੋ ਕੇ ਵੇਖਣ ਰਾਜੇ ਚੀਮੇ ਚੱਠੇ ।

ਪਿਰਆ ਦੇ ਿਵੱਚ ਤਾਂ ਜਾਵਾਂਗਾ ਸ਼ਰਤ ਮੇਰੀ ਜੇ ਮੰਨ,


ਿਕਸੇ ਵੀ ਇਕ ਦੀ ਖ਼ਾਤਰ ਓਥੇ ਮੰਜਾ ਕੋਈ ਨਾ ਡੱਠੇ ।

ਖ਼ਬਰੇ ਿਕਹੜੇ ਕੱਚੇ ਕੋਠੇ ਢਿਹਣ ਦੀ ਫੇਰ ਏ ਵਾਰੀ,


ਅਸਮਾਨਾਂ ਤੇ ਕਾਲੇ ਬੱਦਲ ਿਫਰ ਹੋ ਗਏ ਨੇ ਕੱਠੇ ।
14. ਮੈ ਿਕੰਜ ਤੇਲੀ ਆਵੇ ਦੁੱਖ ਦੇ ਿਵਚ
ਮੈ ਿਕੰਜ ਤੇਲੀ ਆਵੇ ਦੁੱਖ ਦੇ ਿਵਚ ।
ਇਹਦੇ ਧੱਫੇ ਜਰਦਾ ਿਰਹਾਂ ਵਾਂ ਕੁੱਖ ਦੇ ਿਵਚ ।

ਉਨਾਂ ਲਾਗੇ ਚਾ ਸਾਹ ਵੀ ਪਾਪ ਿਜਹਾ,


ਿਜਹੜੇ ਲੋਕੀ ਸੁੱਤੇ ਪਏ ਨੇ ਸੁੱਖ ਦੇ ਿਵਚ ।

ਇਹ ਵੀ ਮੁਨਕਰ ਹੋ ਨਾ ਜਾਵੇ ਮੇਰੇ ਵਾਂਗ,


ਇਹਦੀ ਭੁੱਖ ਵੀ ਰੱਖ ਦੇ ਮੇਰੀ ਭੁੱਖ ਦੇ ਿਵੱਚ ।

ਮੌਤ ਿਕਤੇ ਵੀ ਆਵੇ ਮੇਰੀ ਸੱਧਰ ਸੁਣ,


ਦੱਿਬਆ ਜਾਵਾਂ ਪਾਕਪਤਣ ਦੀ ਕੁੱਖ ਦੇ ਿਵਚ ।
15. ਝੁੱਗੀਆਂ ਿਵਚ ਵੀ ਫੇਰਾ ਪਾ ਕੇ ਵੇਖ ਲਵੇ
ਝੁੱਗੀਆਂ ਿਵਚ ਵੀ ਫੇਰਾ ਪਾ ਕੇ ਵੇਖ ਲਵੇ ।
ਸਾਡੀ ਵੀ ਤੇ ਪੀੜ ਵੰਡਾ ਕੇ ਵੇਖ ਲਵੇ ।
ਿਜਨ ਹਾਲੇ ਤੀਕ ਸਮੁੰਦਰ ਤੱਿਕਆ ਨਹ ,
ਉਹ ਆਖੋ (ਮੇਰੇ ਅੰਦਰ) ਆ ਕੇ ਵੇਖ ਲਵੇ ।

ਮੇਰੇ ਮੁੜਕੇ ਨਾਲ ਖਲੋਤਾ ਤਾਜ ਮਿਹਲ,


ਝੂਠਾ ਵਾਂ ਤੇ ਗੱਲ ਕਰਵਾ ਕੇ ਵੇਖ ਲਵੇ ।

ਮੇਰੇ ਦਮ ਨਾਲ ਗੁਟਕੇ ਵੇਹੜਾ ਮੱਕੇ ਦਾ,


ਮੈ ਿਵਚ ਪਰਾਂ ਹਟਾ ਕੇ ਵੇਖ ਲਵੇ ।

ਸਾਡੀ ਇਕ ਇਕ ਝੁੱਗੀ ਇਕ ਮੁਸਵਦਾ ਏ,


ਸੁਖ਼ਨਵਰਾਂ ਚ ਕੋਈ ਵੀ ਜਾ ਕੇ ਵੇਖ ਲਵੇ ।
ਤੇਰੇ ਪੁੱਤਰ ਵਾਂਗੂੰ ਮੇਰਾ ਪੁੱਤਰ ਵੀ,
ਲੰਬੜਦਾਰਾ ਬਸਤਾ ਪਾ ਕੇ ਵੇਖ ਲਵੇ ।
ਮੇਰਾ ਇਕ ਇਕ ਿਮਸਰਾ ਦੁੱਖ ਜ਼ਮਾਨੇ ਦਾ,
ਮੇਰਾ ਕੋਈ ਵੀ ਿਸ਼ਅਰ ਸੁਣਾ ਕੇ ਵੇਖ ਲਵੇ ।
16. ਠ ਗ਼ਰੀਬਾ ਭੰਗੜਾ ਪਾ
ਠ ਗ਼ਰੀਬਾ ਭੰਗੜਾ ਪਾ ।
ਭੁੱਖਾ ਅਪਣਾ ਿਢੱਡ ਵਜਾ ।

ਜਸ਼ਨੇ ਪਾਿਕਸਤਾਨ ਮਨਾ ।


ਠ ਗ਼ਰੀਬਾ ਭੰਗੜਾ ਪਾ ।

ਝੰਡਾ ਇਹਦਾ ਫੜਕੇ ਰੱਖ,


ਨੀਵ ਅਪਣੀ ਕਰ ਕੇ ਅੱਖ,
ਕੱਠੇ ਕਰ ਕੇ ਸਾਡੇ ਕੱਖ,
ਅਪਣਾ ਠੰਢਾ ਚੁੱਲਾ ਤਾਅ ।
ਿਵਚ ਅਮਰੀਕਾ ਸਾਡਾ ਨਾਂ,
ਜਦ ਤੱਕ ਿਸਰ ਤੇ ਓਹਦੀ ਛਾਂ,
ਕੱਟਾ ਚੋਈਏ ਭਾਵ ਗਾਂ,
ਅਿਹ ਲੈ ਝੰਡੀ ਨੱਠਾ ਜਾਹ,
ਅਪਣੇ ਬਾਲਾਂ ਪਰਚਾ ।

ਤੈ ਧਰਤੀ ਸੋਹਣੀ ਲੱਗ,ੇ


ਸ਼ਾਵਾ ਸ਼ਾਵਾ ਅੰਨੇ ਢੱਗ,ੇ
ਤਾਂਹੀ ਤੈ ਕਰਦੇ ਅੱਗ,ੇ
ਡਾਂਗਾਂ ਸੋਟੇ ਗੋਲੀ ਖਾਹ ।
ਿਵੱਚ ਸ਼ਰੀਕਾਂ ਨਾਂ ਚਮਕਾ ।

ਵੱਲ ਅਸਮਾਨਾਂ ਤੂੰ ਨਾ ਵੇਖ,


ਸਾਡੇ ਹੱਥ ਤੇਰੇ ਲੇਖ,
ਭੁੱਖਾ ਸਾਡੇ ਹੱਥਾਂ ਵੱਲੇ ਵੇਖ,
ਿਜੰਨਾਂ ਦੇਈਏ ਓਨਾ ਖਾਹ ।
ਇਸ ਧਰਤੀ ਦੇ ਅਸ ਖ਼ੁਦਾ ।

ਅਸਲੀ ਪਾਿਕਸਤਾਨ ਅਸ ,
ਤਾਂਹੀ ਤੇ ਪਰਧਾਨ ਅਸ ,
ਧਰਤੀ ਵੀ ਅਸਮਾਨ ਅਸ ,
ਸਾਡੇ ਪੈਰਾਂ ਹੇਠਾਂ ਲਾਅ ।
ਸਾਡੇ ਬਿਹਕੇ ਪੈਰ ਦਬਾ ।

ਇਕੋ ਤੇ ਨਹ ਰਿਹਣੀ ਰੁੱਤ,


ਇਕ ਿਦਹਾੜੇ ਟੁਟਣੇ ਬੁਤ
ੱ ,
ਇਸ ਧਰਤੀ ਦਾ ਤੂੰ ਪੁੱਤ,
ਸੁੱਤਾ ਤੇਰਾ ਅਜੇ ਖ਼ੁਦਾ,
ਔਕੜ ਕੋਲ ਨਾ ਘਬਰਾ ।

ਿਢੱਡ ਭਾਵ ਭੁੱਖਾ ਰਹੁ,


ਧੁੱਪੇ ਭਾਵ ਛਾਵ ਬਹੁ,
ਜੀਵੇ ਜੀਵੇ ਧਰਤੀ ਕਹੁ,
ਦੁੱਧ ਗ਼ਜ਼ਾ ਤੇ ਿਮੱਟੀ ਪਾ,
ਸੱਧਰਾਂ ਧਰਤੀ ਲਈ ਦਫ਼ਨਾ ।

ਿਵਚ ਹਵਾਵਾਂ ਿਫਰਦੀ 'ਵਾਜ਼,


ਆਵਣ ਵਾਲਾ ਤੇਰ ਰਾਜ,
ਤੇਰੇ ਹੱਥ ਇਹਦੀ ਲਾਜ,
ਅਪਣੇ ਸੁੱਤੇ ਲੇਖ ਜਗਾ ।

ਕੱਸ ਲੰਗਟ
ੋ ਾ ਫੜ ਲੈ ਡਾਂਗ,
ਿਕ ਨਹ ਦਦਾ ਅਪਣੀ ਬਾਂਗ,
ਜੀਣਾ ਲਾਹਨਤ ਬੁਜ਼ਿਦਲ ਵਾਂਗ,
ਤੂੰ ਵੀ ਅਪਣਾ ਘੁਡ
ੰ ਹਟਾ ।

ਅਮਰੀਕਾ ਦੇ ਯਾਰਾਂ ਕੋਲ,


ਧਰਤੀ ਦੇ ਗ਼ੱਦਾਰਾਂ ਕੋਲ,
ਜ਼ਾਲਮ ਤੇ ਮੱਕਾਰਾਂ ਕੋਲ,
ਲੋਟੇ ਤੇ ਬਦਕਾਰਾਂ ਕੋਲ,
ਤੇਰਾ ਪਾਿਕਸਤਾਨ ਿਗਆ,
ਆਪਣਾ ਪਾਿਕਸਤਾਨ ਬਚਾ ।
ਠ ਗ਼ਰੀਬਾ ਭੰਗੜਾ ਪਾ ।
ਭੁੱਖਾ ਅਪਣਾ ਿਢੱਡ ਵਜਾ ।
17. ਬੇ-ਿਹੰਮਤੇ ਨੇ ਿਜਹੜੇ ਬਿਹ ਕੇ
ਬੇ-ਿਹੰਮਤੇ ਨੇ ਿਜਹੜੇ ਬਿਹ ਕੇ ਿਸ਼ਕਵਾ ਕਰਨ ਮੁਕੱਦਰਾਂ ਦਾ

ਗਣ ਵਾਲੇ ਗ ਪਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।

ਮੰਜ਼ਲ ਦੇ ਮੱਥੇ ਦੇ ਤੇ ਤਖ਼ਤੀ ਲਗਦੀ ਉਨਾਂ ਦੀ,


ਿਜਹੜੇ ਘਰ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ ।
18. ਅੱਖਾਂ ਬੱਧੇ ਢੱਗੇ ਵਾਂਗੂੰ
ਅੱਖਾਂ ਬੱਧੇ ਢੱਗੇ ਵਾਂਗੂੰ ਗੇੜਾਂ ਮ ਤੇ ਖੂਹ ਬਾਬਾ ।
ਮਾਲਕ ਜਾਣੇ ਖੂਹ ਦਾ ਪਾਣੀ ਜਾਵੇ ਿਕਹੜੀ ਜੂਹ ਬਾਬਾ ।

ਰੱਬ ਜਾਣੇ ਕੱਲ ਕੇਹੜਾ ਿਦਨ ਸੀ ਲੋਕਾਂ ਦੀਵੇ ਬਾਲੇ ਸਨ,


ਮ ਵੀ ਨਾਲ ਸ਼ਰੀਕਾਂ ਰਿਲਆ ਅਪਣੀ ਕੁੱਲੀ ਲੂਹ ਬਾਬਾ ।
19. ਉਹਦੇ ਕੋਲ ਚਾਰ ਿਦਹਾੜੇ ਲੱਭੇ ਸਨ
ਉਹਦੇ ਕੋਲ ਚਾਰ ਿਦਹਾੜੇ ਲੱਭੇ ਸਨ,
ਸਦੀਆਂ ਿਜੱਡੇ ਰੌਲੇ ਪੱਲੇ ਪੈ ਗਏ ਨੇ ।
ਫ਼ਜਰੇ ਲੈਣ ਚੜੇ ਸਾਂ ਆਟਾ ਬਾਲਾਂ ਲਈ,
ਪਰਤੇ ਆਂ ਤੇ ਧੌਲੇ ਪੱਲੇ ਪੈ ਗਏ ਨੇ ।
20. ਸਵਾਲ
ਇੱਕੋ ਤੇਰਾ ਮੇਰਾ ਿਪਉ,
ਇੱਕੋ ਤੇਰੀ ਮੇਰੀ ਮਾਂ ।
ਇਕੋ ਸਾਡੀ ਜੰਮਣ ਭ,
ਤੂੰ ਸਰਦਾਰ ਮ ਕੰਮ ਿਕ ?
21. ਹੋਕਾ
ਠ ਕਬਰ 'ਚ 'ਵਾਿਰਸ' 'ਬੁਿੱ ਲਆ'
ਮੀਆਂ ਮੁਹੰਮਦਾ, ਜਾਗ ਫਰੀਦਾ,
ਅੱਪੜ ਬਾਹੂ, ਬਹੁੜ- ਹੁਸੈਨਾ,
ਲਿਹਿਜਆਂ ਦੇ ਫੜ ਹੱਥ ਟੋਕੇ
ਥਾ ਥਾ ਠ ਖਲੋਤੇ
ਵੱਿਢਓ! ਖੇਡ ਿਵਗਾੜਨ ਲੱਗੇ
ਮੇਲਾ ਫੇਰ ਉਜਾੜਨ ਲੱਗੇ
ਸਦੀਆਂ ਦਾ ਪੰਜਾਬ ਤੁਹਾਡਾ
ਿਫਰ ਇੱਕ ਵਾਰੀ ਵੰਡਣਾ ਚਾਹੁੰਦੇ
ਆਪਣੇ ਘਰ ਵੰਡਣਾ ਚਾਹੁੰਦੇ ।
ਰੱਖ ਬੰਦੂਕਾਂ ਤੁਹਾਡੇ ਮੋਢੇ
ਆਪਣਾ ਕੱਦ ਵਧਾਉਣਾ ਚਾਹੁੰਦੇ
ਕੱਢ ਤੁਹਾ ਿਵਚ ਸਮੁੰਦਰ
ਆਪਣਾ ਨਾਂ ਚਮਕਾਉਣਾ ਚਾਹੁੰਦੇ ।
ਇਹ ਮ ਿਕੰਝ ਨਜ਼ਾਰਾ ਵੇਖਾਂ,
ਚੰਨ ਦੇ ਬਦਲੇ ਤਾਰਾ ਵੇਖਾਂ
ਇਹ ਮ ਿਕੰਝ ਨਜ਼ਾਰਾ ਵੇਖਾਂ,
ਚੰਨ ਦੇ ਬਦਲੇ ਤਾਰਾ ਵੇਖਾਂ
ਸਾਡਾ ਿਵਰਸਾ ਮੁੱਖ ਤੁਸ ,
ਸਾਡੇ ਿਸਰ ਦੇ ਰੁੱਖ ਤੁਸ ।
ਨਵ ਮਦਾਰੀ ਆ ਕੇ ਤੱਕੋ
ਿਜਵ ਡੱਕੇ ਜਾਂਦੇ ਡੱਕੋ ।
ਅਜੇ ਤਾਂ ਿਪਛਲੀ ਵੰਡ ਨਹ ਭੁੱਲੀ,
ਬੂਥੇ ਵੱਜੀ ਚੰਡ ਨਹ ਭੁੱਲੀ ।
22. ਆਪਣੇ ਮੂੰਹ ਡੱਕਾ ਲਾ ਓਏ ਸੀਦੇ ਸ਼ਾਹ
ਆਪਣੇ ਮੂੰਹ ਡੱਕਾ ਲਾ, ਓਏ ਸੀਦੇ ਸ਼ਾਹ।
ਇੰਝ ਨਾ ਆਪਣਾ ਕੱਦ ਵਧਾ, ਓਏ ਸੀਦੇ ਸ਼ਾਹ।

ਿਨੰ ਿਦਆ ਮੇਰੀ ਮਾਂ ਬੋਲੀ ਦੀ ਕਰ ਕੇ ਤੂੰ,


ਿਦੱਤੀ ਆ ਆਪਣੀ ਜ਼ਾਤ ਿਵਖਾ, ਓਏ ਸੀਦੇ ਸ਼ਾਹ।

ਹੇਠ ਸਦਾ ਨਹ ਮੰਜਾ ਰਿਹਣਾ ਚੌਧਰ ਦਾ,


ਰਜਵ ਲੱਭੇ, ਜਰ ਕੇ ਖਾਹ, ਓਏ ਸੀਦੇ ਸ਼ਾਹ।
(ਸੀਦੇ ਸ਼ਾਹ ਕਦੀ ਪਾਿਕਸਤਾਨ ਦਾ ਿਵਿਦਆ ਮੰਤਰੀ
ਹੁੰਦਾ ਸੀ। ਉਸ ਨੇ ਪੰਜਾਬੀ ਭਾਸ਼ਾ ਬਾਰੇ ਕੁਝ ਮੰਦੇ
ਲਫ਼ਜ਼ ਬੋਲੇ ਸਨ। ਬਾਬਾ ਨਜ਼ਮੀ ਆਪਣੀ ਸੰਵਦ
ੇ ਨਾ
ਿਹਤ ਜੇਲ ਦੀ ਹਵਾ ਵੀ ਖਾਣੀ ਪਈ ਸੀ)
23. ਇੰਝ ਭਰੇ ਨੇ ਬਕਸੇ ਕੁੰਡੇ ਵੱਜਦੇ ਨ
ਇੰਝ ਭਰੇ ਨੇ ਬਕਸੇ ਕੁੰਡੇ ਵੱਜਦੇ ਨ ।
ਿਫ਼ਰ ਵੀ ਸ਼ਿਹਰ ਦੇ ਲੋਕ ਿਸਰ ਕੱਜਦੇ ਨ ।

ਿਲੱਬੜੇ ਵੀ ਕਈ ਿਚਹਰੇ ਚੰਗੇ ਲੱਗਦੇ ਨੇ ।


ਕਈਆਂ ਿਲਸ਼ਕਾਈਏ, ਿਫ਼ਰ ਵੀ ਸੱਜਦੇ ਨ ।

ਸੁਣ ਿਸਰਨਾਵਾਂ ਤੂੰ ਪੰਜਾਬ ਕਹਾਣੀ ਦਾ।


ਿਵੱਚ ਮੈਦਾਨੇ ਮਰ ਜਾਨੇ ਆਂ, ਭੱਜਦੇ ਨ ।
ਹੱਕ ਨਾ ਮੰਗੋ ਗ਼ਾਸਬ੧ ਕੋਲ ਨਰਮੀ ਨਾਲ।
ਫੁੱਲਾਂ ਨਾਲ ਕਦੀ ਵੀ ਪੱਥਰ ਭੱਜਦੇ ਨ ।

ਖੌਰੇ ਿਕਹੜੀ ਚੱਸ ਏ ਉਹਦੇ ਅੱਖਰਾਂ ਿਵੱਚ।


ਸਦੀਆਂ ਬਿਹ ਦੁਹਰਾਈਏ ਤਾਂ ਵੀ ਰੱਜਦੇ ਨ ।

ਪਲਦਾ ਿਪਆ ਵਾਂ ਮ ਸਦੀਆਂ ਤ ਇਹਨਾਂ ਹੇਠ।


ਇਹ ਜ਼ੁਲਮਾਂ ਦੇ ਬੱਦਲ ਿਸਰ 'ਤੇ ਅੱਜ ਦੇ ਨ ।
24. ਝੱਖੜਾਂ ਅੱਗੇ ਤਾਿਹ ਅਿੜਆ ਹੋਇਆ ਵਾਂ
ਝੱਖੜਾਂ ਅੱਗੇ ਤਾਿਹ ਅਿੜਆ ਹੋਇਆ ਵਾਂ ।
ਲੋਕਾਂ ਨਾਲ ਵੱਖ ਨਾ ਖਿੜਆ ਹੋਇਆ ਵਾਂ ।

ਅੱਜ ਵੀ ਿਜਹੜੇ ਕਿਹਣ ਕਸੀਦੇ ਹਾਕਮ ਦੇ,


ਉਨਾਂ ਸ਼ਾਇਰਾਂ ਕੋਲ ਸਿੜਆ ਹੋਇਆ ਵਾਂ ।
ਿਜਹੜੇ ਨਾਲ ਟੁਰੇ ਸਨ, ਿਕਧਰ ਟੁਰ ਗਏ ਨੇ ,
ਵਖਤਾਂ ਮ 'ਕੱਲਾ' ਫਿੜਆ ਹੋਇਆ ਵਾਂ ।

ਇਕ ਦੂਜੇ ਦੀਆਂ ਲਾਸ਼ਾਂ ਤੇ ਭੁੜਕਣ ਲੋਕ,


ਰੱਬਾ! ਿਕਹੜੀ ਨਗਰੀ ਵਿੜਆ ਹੋਇਆ ਵਾਂ ।

ਿਨੰ ਿਦਆ ਿਕੰਝ ਕਰਾਂ ਨਾ ਕਾਣੀਆਂ ਵੰਡਾਂ ਦੀ,


ਬੁਲ
ੱ ੇ ਦੇ ਮਦਰੱਸੇ ਪਿੜਆਆ ਹੋਇਆ ਵਾਂ ।

ਤੱਕੜੀ ਫੜ ਕੇ ਜੋ ਵੀ ਡੰਡੀ ਮਾਰੇਗਾ,


ਸਮਝੋ ਉਹਦੇ ਨਾਲ ਮ ਲਿੜਆ ਹੋਇਆ ਵਾਂ ।
25. ਧੀਆਂ
ਜਣੇ ਖਣੇ ਦਾ ਆਹਜੀ ਹੋਇਆ ਧੀਆਂ ਲਈ
ਧੀਆਂ ਕੋਲ ਲੁਕ ਲੁਕ ਰੋਇਆ ਧੀਆਂ ਲਈ

ਚਾ ਕਦ ਸੀ ਆਪਣੀ ਜੂਹ ਦੇ ਲੋਕਾਂ ਤ


ਦਾਜ ਬਣਾ ਦਾ ਕੁੱਬਾ ਹੋਇਆ ਧੀਆਂ ਲਈ

ਫ਼ਜ਼ਰ ਤ ਲੈ ਕੇ ਸ਼ਾਮਾਂ ਤੀਕਰ ਸੜਕਾਂ ਤੇ


ਲੂੰ ਲੂੰ ਮੁੜਕੇ ਿਵਚ ਡਬੋਇਆ ਧੀਆਂ ਲਈ

ਿਵਚ ਧੀਆਂ ਦੇ ਬਿਹਕੇ ਇਹ ਮ ਖੋਲਾਂਗਾ


ਜੋ ਮ ਪਰਨੇ ਿਵਚ ਲਕੋਇਆ ਧੀਆਂ ਲਈ

ਮੇਰੀ ਅੱਜ ਿਦਹਾੜੀ ਚੰਗੀ ਲੱਗੀ ਜੇ


ਅੱਜ ਲਵਾਂਗਾ ਿਮੱਠਾ ਖੋਇਆ ਧੀਆਂ ਲਈ
ਿਵਚ ਹਵਾਵਾਂ ਹੂਕਾਂ ਕੂਕਾਂ ਚੀਕਾਂ ਨ
ਿਫਰ ਕੋਈ ਮੇਰੇ ਵਰਗਾ ਮੋਇਆ ਧੀਆਂ ਲਈ

ਸਦੀਆਂ ਹੋਈਆਂ ਹੁਣ ਤੱਕ ਲੱਭਦਾ ਿਫਰਨਾ ਵਾਂ


ਹੈ ਕੋਈ ਬਾਬਲ ਜੋ ਨਹ ਰੋਇਆ ਧੀਆਂ ਲਈ

ਹੋਰ ਿਕਸੇ ਵੀ ਹੱਟੀ ਤ ਲੱਭਣਾ ਨਹ


ਇਹ ਮ ਿਜਹੜਾ ਹਾਰ ਪਰੋਇਆ ਧੀਆਂ ਲਈ

ਲੋਕੀ ਤੇਲ ਨ ਚਦੇ ਬਾਬਾ ਸ਼ਗਨਾਂ ਤੇ


ਮਜ਼ਦੂਰਾਂ ਨੇ ਮੁੜਕਾ ਚੋਇਆ ਧੀਆਂ ਲ
26. ਚੰਿਗਆੜੇ
ਆਕੜ ਸੱਤ ਅਸਮਾਨਾਂ ਿਜੱਡੀ ਪੱਲੇ ਚਾਰ ਿਦਹਾੜੇ
ਕਦ ਤੱਕ ਜੀਣਗੇ ਬਾਬਾ ਨਜਮੀ ਭੁੱਬਲ਼ ਦੇ ਚੰਿਗਆੜੇ
ਫੜ ਸਰਦਾਰ ਮੇਰੀ ਥਾਂ ਤੇ ਬੰਨ ਲੈ ਪੁੱਤਰ ਮੇਰਾ
ਮੇਰੇ ਨਾਲ ਬਹੁਤੇ ਇਹਨੇ ਕਰ ਲਏ ਯਾਦ ਪਹਾੜੇ

ਉਹਦੇ ਕੋਲ਼ ਵੀ ਲਗਦਾ ਮੈ ਅੱਪੜ ਗਏ ਅਮਰੀਕੀ


ਤਾਂਹੀ ਿਕਧਰੇ ਿਪਆ ਵਸਾਵੇ ਿਕਧਰੇ ਿਪਆ ਉਜਾੜੇ
27. ਗੰਦੇ ਅੰਡ,ੇ ਇਧਰ ਵੀ ਨੇ ਓਧਰ ਵੀ
ਗੰਦੇ ਅੰਡ,ੇ ਇਧਰ ਵੀ ਨੇ ਓਧਰ ਵੀ
ਕੁਝ ਮੁਸ਼ਟੰਡ,ੇ ਇਧਰ ਵੀ ਨੇ ਓਧਰ ਵੀ

ਿਕਹਨਾਂ ਦੇ ਗੁਣ ਗਾਣੇ ਦੱਸੋ ਮੁੱਲਾਂ ਜੀ


ਹਲਵੇ ਮੰਡ,ੇ ਇਧਰ ਵੀ ਨੇ ਓਧਰ ਵੀ

ਿਜਹਨਾਂ ਿਸੰਗ ਿਵਖਾ ਕੇ ਖਾਧਾ ਅਜ਼ਲਾਂ ਤ


ਲੋਕੋ ਸੰਢ,ੇ ਇਧਰ ਵੀ ਨੇ ਓਧਰ ਵੀ

ਗੋਡੀ ਕੋਈ ਨਹ ਦਦਾ ਿਸਰਫ਼ ਿਵਖਾਲੇ ਲਈ


ਰੰਬੇ ਚੰਡ,ੇ ਇਧਰ ਵੀ ਨੇ ਓਧਰ ਵੀ

ਰਲਕੇ ਿਕ ਨਹ ਚੁਕਦੇ ਅਪਣੀ ਧਰਤੀ ਦੇ


ਿਜਹੜੇ ਕੰਡ,ੇ ਇਧਰ ਵੀ ਨੇ ਓਧਰ ਵੀ

ਏਥੇ ਸੱਚ ਉਛਾਲਣ ਵਾਲੇ ਲੋਕਾਂ


ਪਦੇ ਡੰਡ,ੇ ਇਧਰ ਵੀ ਨੇ ਓਧਰ ਵੀ
28. ਪੁੱਛੋ ਵੀ
ਿਕਹੜੀ ਸ਼ੈਅ ਦਾ ਮੁੱਲ ਘਟਾਇਆ, ਪੁੱਛੋ ਵੀ
ਿਕਹੜਾ ਵੱਖਰਾ ਤੀਰ ਚਲਾਇਆ, ਪੁੱਛੋ ਵੀ
ਿਜੰਨੇ ਵੀ ਨੇ ਬੈਠੇ ਿਵਚ ਅਸੰਬਲੀ ਦੇ
ਕੋਰਾ ਲੱਠਾ ਿਜਹਨੇ ਪਾਇਆ, ਪੁੱਛੋ ਵੀ

ਿਜਹਨੇ ਤੁਹਾ ਿਦੱਤੇ ਫੁੱਲ ਬਹਾਰਾਂ ਦੇ


ਸਾਡੇ ਵੇੜੇ ਿਕ ਨਹ ਆਇਆ, ਪੁੱਛੋ ਵੀ

ਸਾਡੇ ਨਾਂ 'ਤੇ ਿਜਹੜਾ ਕਰਜ਼ਾ ਲਦੇ ਨੇ


ਿਕੱਥੇ ਜਾਂਦਾ ਉਹ ਸਰਮਾਇਆ, ਪੁੱਛੋ ਵੀ

ਅਪਣੇ ਸੂਟਾਂ ਵੱਲੇ ਵੇਖ ਜਾਂਦੇ ਓ


ਮ ਿਕ ਪਾਟਾ ਕੁੜਤਾ ਪਾਇਆ, ਪੁੱਛੋ ਵੀ

ਸਾਇਕਲ ਵਾਲੇ ਵਾਰਸ ਬਣੇ ਪਜਾਰੋ ਦੇ


ਐਨਾ ਪੈਸਾ ਿਕੱਥ ਆਇਆ, ਪੁੱਛੋ ਵੀ
ਅਸਾਂ ਤੇ ਚੁੱਕ ਬਠਾਇਆ 'ਬਾਬਾ' ਕੁਰਸੀ 'ਤੇ
ਇਹਨਾਂ ਸਾ ਿਕਹਾ ਪਰਾਇਆ, ਪੁੱਛੋ ਵੀ
29. ਹਾਲ ਿਸਆਸਤਦਾਨਾਂ ਦਾ
ਦੱਸਾਂ ਕੀ ਮ ਹਾਲ, ਿਸਆਸਤਦਾਨਾਂ ਦਾ
ਿਕਬਲਾ ਕਾਅਬਾ ਮਾਲ, ਿਸਆਸਤਦਾਨਾਂ ਦਾ

ਜਲਸੇ ਿਵਚ ਜਲੂਸਾਂ ਕਦੇ ਵੀ ਹੋਇਆ ਨਹ


ਮਿਰਆ ਹੋਵੇ ਬਾਲ, ਿਸਆਸਤਦਾਨਾਂ ਦਾ

ਨੱਠ ਲੋਕੋ ਖ਼ੈਰ ਮਨਾਓ ਧਰਤੀ ਦੀ


ਆਇਆ ਫੇਰ ਭੂਚਾਲ, ਿਸਆਸਤਦਾਨਾਂ ਦਾ

ਸਾਡੇ ਮੂੰਹ ਤੇ ਆਖਣ ਸਾ ਆਣ ਗ਼ਰੀਬ


ਵੇਖੋ ਯਾਰ ਕਮਾਲ, ਿਸਆਸਤਦਾਨਾਂ ਦਾ

ਅੱਪੜ ਜਾਵਣ ਿਜਸ ਿਦਨ ਿਵਚ ਅਸੰਬਲੀ ਦੇ


ਤੱਕਣਾ ਫੇਰ ਜਲਾਲ, ਿਸਆਸਤਦਾਨਾਂ ਦਾ

ਅਸ ਆਂ ਭੋਲ਼ੇ ਪੰਛੀ ਫਸਣਾ ਫੇਰ ਅਸਾਂ


ਲੱਗਾ ਫੇਰ ਏ ਜਾਲ, ਿਸਆਸਤਦਾਨਾਂ ਦਾ

ਹੁਣ ਤੇ ਪਾ ਲਓ ਜੱਫੀਆਂ ਕੱਲ ਪਰਛਾਵਾਂ ਵੀ


ਖਿਹ ਨਹ ਸਕਦਾ ਨਾਲ, ਿਸਆਸਤਦਾਨਾਂ ਦਾ

ਸਾਡੀ ਫੇਰ ਚੰਗਰ


ੇ ਨੇ ਖਾਲੀ ਰਿਹਣਾ ਏ
ਭਰ ਜਾਣਾ ਏ ਥਾਲ, ਿਸਆਸਤਦਾਨਾਂ ਦਾ
ਿਜੰਨਾ ਤੀਕ ਇਲੈਕਸ਼ਨ 'ਬਾਬਾ' ਹੁੰਦਾ ਨ
ਿਰਸ਼ਤਾ ਸਾਡੇ ਨਾਲ਼, ਿਸਆਸਤਦਾਨਾਂ ਦਾ
30. ਇਸ਼ ਦੀ ਬਾਜ਼ੀ ਿਜੱਤਣ ਨਾਲ, ਹਰ ਜਾਈਏ ਤੇ
ਚੰਗਾ ਏ
ਇਸ਼ ਦੀ ਬਾਜ਼ੀ ਿਜੱਤਣ ਨਾਲ, ਹਰ ਜਾਈਏ ਤੇ ਚੰਗਾ ਏ
ਭੱਜਣ ਨਾਲ ਿਵੱਚ ਮੈਦਾਨੇ , ਮਰ ਜਾਈਏ ਤੇ ਚੰਗਾ ਏ।

ਚੜੀ ਹਨੇ ਰੀ , ਰੱਬ ਈ ਜਾਣੇ, ਿਕਹੜਾ ਰੰਗ ਿਲਆਵੇਗੀ


ਇਹਦੇ ਆਉਣ ਤ ਪਿਹਲਾਂ, ਘਰ ਜਾਈਏ ਤੇ ਚੰਗਾ ਏ।

ਖੌਰੇ ਕੱਲ ਿਮਲੇ ਨਾ ਮੌਕਾ, ਫੇਰ ਇਕੱਿਠਆਂ ਹੋਵਣ ਦਾ


ਕੱਲ ਦੀਆਂ ਵੀ ਅੱਜ ਈ ਗੱਲਾਂ, ਕਰ ਜਾਈਏ ਤੇ ਚੰਗਾ ਏ।

ਿਕ ਵੇਲੇ ਦੀ ਗਲ ਫੜ ਕੇ ਬਾਲ ਸਦਾਈਏ ਲੋਕਾਂ ਤ


ਨਕਲਾਂ ਨਾਲ ਕੋਰਾ ਪਰਚਾ, ਧਰ ਜਾਈਏ ਤੇ ਚੰਗਾ ਏ।

ਖੂਹ ਗਰਜ਼ਾਂ ਦਾ ਸਦੀਆਂ ਹੋਈਆਂ, ਸਾਡੇ ਕੋਲ ਭਿਰਆ


ਨਹ
ਅਜੇ ਵੀ ਵੇਲਾ, ਇਹਦੇ ਕੋਲ ਡਰ ਜਾਈਏ ਤੇ ਚੰਗਾ ਏ।

ਖ਼ਬਰੇ ਕੱਲ ਪੀੜ ਮਨਾਵੇ, ਜੁਸ


ੱ ਾ ਬਾਬਾ ਫੁੱਲਾਂ ਦੀ
ਪਰਖ਼ ਕਰਾਉਣ ਲਈ ਕੁਝ ਤੇ ਪੱਥਰ ਜਰ ਜਾਈਏ ਤੇ ਚੰਗਾ
ਏ।
31. ਸਾਡੇ ਲਈ ਤਾਂ ਲਾਲ ਇਸ਼ਾਰੇ ਰਿਹ ਗਏ ਨੇ
ਸਾਡੇ ਲਈ ਤਾਂ ਲਾਲ ਇਸ਼ਾਰੇ ਰਿਹ ਗਏ ਨੇ ।
ਚੁੱਕਣ ਦੇ ਲਈ ਪੱਥਰ ਭਾਰੇ ਰਿਹ ਗਏ ਨੇ ।

ਇੰਝ ਖਲੋਤੇ ਿਵਿਦਆ ਕਰਕੇ ਡੋਲੀ ,


ਿਵੱਚ ਮੈਦਾਨੇ ਿਜਸਰਾਂ ਹਾਰੇ ਰਿਹ ਗਏ ਨੇ ।

ਿਜਹਨਾਂ ਮੁੜਕਾ ਿਦੱਤਾ ਬੂਟੇ ਬੂਟੇ ,


ਪੱਕਾ ਫੱਲ ਤੇ ਤੱਕਦੇ ਸਾਰੇ ਰਿਹ ਗਏ ਨੇ ।

ਉਹਦੇ ਕੋਲ ਵੀ ਸਾਡਾ ਿਦਲ ਪਚਾਵਣ ਲਈ,


ਜੰਨਤ ਵਰਗੇ ਿਫੱਕੇ ਲਾਰੇ ਰਿਹ ਗਏ ਨੇ ।

ਸਦੀਆਂ ਵਾਂਗੂੰ ਅੱਜ ਵੀ ਖਾਲੀ ਕੰਮੀਆਂ ਦੇ,


ਸੱਧਰਾਂ ਵਾਲੇ ਮਿਹਲ ਉਸਾਰੇ ਰਿਹ ਗਏ ਨੇ ।

ਸੇਕ ਿਪਆ ਏ ਵੱਧਦਾ 'ਬਾਬਾ' ਭੁੱਬਲ ਦਾ,


ਹਾਲੇ ਉਹਦੇ ਿਵੱਚ ਅੰਗਾਰੇ ਰਿਹ ਗਏ ਨੇ ।
ਨਫ਼ਰਤ ਵਾਲੀ ਭਰੀ ਹਵਾ ਏ ਪਾੜ ਿਦਓ,
ਿਜਹੜੇ ਬਾਲਾਂ ਹੱਥ ਗੁਬਾਰੇ ਰਿਹ ਗਏ ਨੇ ।
32. ਨਦੀਆਂ ਤੇ ਦਿਰਆਵਾਂ ਤੇ ਪੁਲ ਤਾਮੀਰ ਕਰੇਗਾ
ਕੌਣ
ਨਦੀਆਂ ਤੇ ਦਿਰਆਵਾਂ ਤੇ ਪੁਲ ਤਾਮੀਰ ਕਰੇਗਾ ਕੌਣ?
ਿਖਲਰੇ ਤਸਬੀਹ ਵਾਲੇ ਦਾਣੇ, ਹੁਣ ਜੰਜ਼ੀਰ ਕਰੇਗਾ ਕੌਣ?

ਸਾਰੇ ਲੋਕਾਂ ਹੱਥ ਨੇ ਰੰਗ,ੇ ਇੱਕ ਦੂਜੇ ਦੇ ਲਹੂ ਦੇ ਨਾਲ਼,


ਿਵੱਚ ਿਮਆਨਾ ਦੇ ਤਲਵਾਰਾਂ ਿਵੰਗੇ ਤੀਰ ਕਰੇਗਾ ਕੌਣ?

ਹੌਲ਼ੀ ਹੌਲ਼ੀ ਵੱਢਦੇ ਪਏ ਨੇ ਮੇਰਾ ਜੁਸ


ੱ ਾ ਿਜਹੜੇ ਲੋਕ,
ਉਹਨਾਂ ਕੋਲ ਪੁੱਛੋ ਮੈ ਲੀਰੋ ਲੀਰ ਕਰੇਗਾ ਕੌਣ?

ਰੱਖ ਿਸਰਾਂ ਤੇ ਲੀਤੇ ਲੋਕਾਂ ਵਡੇਆਈ ਦੇ ਕਾਲ਼ੇ ਨਾਗ,


ਸੱਪ ਕਦੇ ਵੀ ਮੀਤ ਨ ਬਣਦੇ, ਇਹ ਤਕਦੀਰ ਕਰੇਗਾ
ਕੌਣ?

ਰਾਂਝਾ ਬਣ ਕੇ ਟੁਰਦੀ ਜਾਵਾਂ ਜੇ ਮ ਿਪੰਡ ਿਸਆਲਾਂ ਦੇ,


ਵਾਰਸ ਵਾਂਗੂੰ 'ਬਾਬਾ ਨਜਮੀ' 'ਕੱਠੀ ਹੀਰ ਕਰੇਗਾ ਕੌਣ?
33. ਆਲ ਦੁਆਲੇ ਘੁਪ
ੱ ਹਨੇ ਰਾ 'ਕੱਲਾ ਮ
ਆਲ ਦੁਆਲੇ ਘੁਪ
ੱ ਹਨੇ ਰਾ 'ਕੱਲਾ ਮ।
ਲੱਖਾਂ ਸੱਪਾਂ ਿਵੱਚ ਸਪੇਰਾ 'ਕੱਲਾ ਮ।

ਕੁਝ ਵੀ ਨ ਜੇ ਰੱਿਖਆ ਿਵੱਚ ਇਬਾਦਤ ਦੇ,


ਬਾਂਗਾਂ ਦੇਵਾਂ ਮੱਲ ਬਨੇ ਰਾ 'ਕੱਲਾ ਮ।

ਭੈੜੇ ਮ ਭੈੜਾ ਕਿਹਣ ਤ ਡਰਦਾ ਨ ,


ਿਕੱਡਾ ਵੱਡਾ ਿਜਗਰਾ ਮੇਰਾ 'ਕੱਲਾ ਮ।
ਮੈ ਕਾਗਜ਼ ਕਲਮ ਿਸਆਹੀ ਦਦੇ ਰਹੋ,
ਕਰ ਦੇਵਾਂਗਾ ਦੂਰ ਹਨੇ ਰਾ 'ਕੱਲਾ ਮ।

ਮੇਰਾ ਨਾਂਅ ਏ 'ਨਜਮੀ', ਰੱਬਾ ਮੂਸਾ ਨ ,


ਿਕਸਰਾਂ ਵੇਖਾਂ ਜਲਵਾ ਤੇਰਾ, 'ਕੱਲਾ ਮ।
34. ਬੁਲ
ੱ ਾਂ ਤੇ ਿਸੱਕਰੀ ਜੰਮੀ, ਰਹੇ ਨਾ ਪੰਜ ਦਿਰਆਵਾਂ
ਿਵੱਚ
ਬੁਲ
ੱ ਾਂ ਤੇ ਿਸੱਕਰੀ ਜੰਮੀ, ਰਹੇ ਨਾ ਪੰਜ ਦਿਰਆਵਾਂ ਿਵੱਚ।
ਫੁੱਲ ਪਏ ਨੇ ਕਬਰਾਂ ਤੇ, ਕੰਡੇ ਪਏ ਨੇ ਰਾਹਵਾਂ ਿਵੱਚ।

ਿਤੱਤਰ ਖੰਬੀ ਬੱਦਲੀ ਵਰਗੀ, ਇਹ ਮਨਜ਼ੂਰ ਆਜ਼ਾਦੀ


ਨ ,
ਬੋਲਣ ਦੀ ਆਜ਼ਾਦੀ ਦੇ ਕੇ, ਪਿਹਰੇ ਗਲ਼ੀਆਂ ਰਾਹਵਾਂ
ਿਵੱਚ।

ਮੇਰੇ ਸ਼ਿਹਰ ਿਦਓ ਵਸਨੀਕੋ, ਰਲ਼ ਕੇ ਉਸ ਮਾਰ ਿਦਓ,


ਿਪਓ ਵੀ ਭਾਵ ਨਜ਼ਰ ਆਵੇ, ਪਾ ਦਾ ਫੁੱਟ ਭਰਾਵਾਂ ਿਵੱਚ।

ਅਸ ਤਾਂ ਚੁੱਪਾਂ ਇਸ ਲਈ ਵੱਟੀਆਂ, ਿਵਗੜੇ ਖੇਡ ਨਾ


'ਬਾਬਾ' ਜੀ,
ਦੁਸਮਣ ਕਮਲ਼ਾ ਸਮਝ ਿਰਹਾ ਏ, ਜ਼ੋਰ ਿਰਹਾ ਨਾ ਬਾਹਵਾਂ
ਿਵੱਚ।
35. ਲੋਕ ਸਮਝਣ ਮ ਹ ਿਵੱਚ ਿਭੱਿਜਆ
ਲੋਕ ਸਮਝਣ ਮ ਹ ਿਵੱਚ ਿਭੱਿਜਆ,
ਮ ਤੇ ਰਦਾ ਹਿਟਆ ਵਾਂ।
ਨਜਮੀ ਯਾਰ ਹਰਾ ਨੀ ਹੋਣਾ,
ਮੈ ਯਾਰਾਂ ਦਾ ਚੱਿਟਆ ਵਾਂ।
ਕੱਲ ਤੱਕ ਮੈ ਦੇਖ ਕੇ ਿਜਹੜੇ,
ਆਪਣਾ ਰੂਪ ਸੰਵਾਰਦੇ ਰਹੇ।
ਇੱਕ ਤਰੇੜ ਪਈ ਏ ਮੈ ,
ਿਗਆ ਰੂੜੀ ਤੇ ਸੁੱਿਟਆ ਵਾਂ।

ਚਾ ਕਰਨ ਲਈ ਆਪਣਾ ਸ਼ਮਲਾ,


ਮ ਪੰਜਾਬੀ ਿਲਖਦਾ ਨ ।
ਮਾਂ ਬੋਲੀ ਦੇ ਹੱਕ ਦੀ ਖਾਤਰ,
ਲੋਕਾਂ ਅੱਗੇ ਡਿਟਆ ਵਾਂ।
36. ਮੇਰਾ ਜ਼ੁਰਮ
ਸਾਰੀ ਦੁਨੀਆਂ ਦੇ ਮਜ਼ਦੂਰੋ,
ਫਜ਼ਰੇ ਿਸ਼ਕਰ ਦੁਪਿਹਰੇ ਸ਼ਾਮੀ,
ਮੁਰਦਾ ਿਵੱਚ ਮਸ਼ੀਨਾਂ ਦੇ,
ਜਾਨਾਂ ਪਾਵਣ ਵਾਿਲਓ ਲੋਕੋ,
ਿਮੱਟੀ ਸੋਨਾਂ ਕਰਿਨਓ ਲੋਕੋ,
ਿਫਰ ਵੀ ਭੁੱਖੇ ਮਰਿਨਓ ਲੋਕੋ,
ਮੇਰਾ ਇੱਕ ਐਲਾਨ ਸੁਣੋ,
ਪੂਰੇ ਨਾਲ ਿਧਆਨ ਸੁਣੋ,
ਸੱਨੀਆਂ ਥੌੜੇ ਰੰਬੇ ਕਹੀਆਂ,
ਕਾਂਡੀ ਤੇਸੀ ਗਤੀ ਛੱਡ,ੋ
ਡਾਗਾਂ ਸੋਟੇ ਸ਼ਮਕਾਂ ਸ਼ਾਂਟੇ,
ਇੱਟਾਂ ਵੱਟੇ ਜੋ ਵੀ ਲੱਭੇ,
ਮੇਰੇ ਵੱਲੇ ਲੈਕੇ ਨੱਠ,
ਮੈ ਆਕੇ ਮਾਰੋ ਕੁੱਟੋ,
ਮੇਰੀ ਆਕੇ ਸੰਘੀ ਘੁਟ
ੱ ੋ,
ਮੇਰੇ ਿਚੱਟੇ ਕਾਗਜ਼ ਪਾੜੋ,
ਿਲਖੀਆਂ ਸੱਭੇ ਿਲਖਤਾਂ ਸਾੜੋ,
ਮੇਰਾ ਜ਼ੁਰਮ ਵੀ ਸੁਣ ਲਓ ਮੈਥ,
ਮ ਤੁਹਾਡੇ ਿਵੱਚ ਹੋਕੇ,
ਤੁਹਾਡੇ ਵੱਲ ਦੀ ਗਲ ਨ ਕਰਦਾ,
ਮ ਤੁਹਾਡਾ ਮੁਜ਼ਰਮ ਜੇ।
ਮੈ ਤੁਹਾਡਾ ਮੁਜ਼ਰਮ ਜੇ।।
37. ਸ਼ੱਕਰ ਨਾਲ ਿਮੱਠੀ ਲੱਗੀ, ਿਮੱਟੀ ਤੇਰੀ ਧਰਤੀ ਦੀ
ਸ਼ੱਕਰ ਨਾਲ ਿਮੱਠੀ ਲੱਗੀ, ਿਮੱਟੀ ਤੇਰੀ ਧਰਤੀ ਦੀ
ਸੂਲਾਂ ਵਾਂਗੂੰ ਚੁਿਭਆ ਮੈ , ਚੌਕੀਦਾਰ ਮਦੀਨੇ ਦਾ।

ਸੱਭੇ ਸੋਚਾਂ, ਸੱਭੇ ਸਧਰਾਂ, ਵੇਖ ਕੇ ਿਮੱਟੀ ਹੋਈਆਂ ਨੇ


ਏਥੇ ਵੀ ਸਰਦਾਰਾਂ ਹੱਥ ਏ, ਕਾਰੋਬਾਰ ਮਦੀਨੇ ਦਾ।

ਫਜਰ ਤ ਲੈਕੇ ਸ਼ਾਮਾ ਤੀਕਰ ਟੁੱਕਰ ਪੂਰਾ ਹੁੰਦਾ ਨ


ਬਾਬਾ ਨਜਮੀ ਿਕੰਝ ਖਰੀਦਾਂ, ਜਾ ਕੇ ਹਾਰ ਮਦੀਨੇ ਦਾ।
38. ਰੱਬਾ ਥੱਲੇ ਆ ਦਾ ਿਕ ਨਹ
ਹਾਲ ਉਏ ਹਾਲ ਉਏ ਹਾਲ ਉਏ ਰੱਬਾ
ਮਾਰੇ ਸਾਡੇ ਲਾਲ ਉਏ ਰੱਬਾ

ਮਾਵਾਂ ਬੋਦੇ ਵਾਹ ਕੇ ਘੱਲੇ


ਸੁਹਣੇ ਬਸਤੇ ਪਾ ਕੇ ਘੱਲੇ
ਫੁੱਲਾਂ ਵਾਂਗੂੰ ਹੱਸਦੇ ਿਨਕਲੇ
ਿਢੱਲੀਆਂ ਟਾਈਆਂ ਕਸਦੇ ਿਨਕਲੇ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਹੱਥ ਿਹਲਾ ਕੇ ਭੈਣਾਂ ਵੱਲੇ


ਸੰਗੀ ਬੇਲੀ ਰਲ ਕੇ ਚੱਲੇ
ਮਾਵਾਂ ਪੁੱਤਰ ਜਾਂਦੇ ਵੇਖੇ
ਮੁੜ ਨਹ ਘਰ ਆਂਦੇ ਵੇਖੇ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਰੱਬਾ ਇਹ ਿਨਆਂ ਨਹ ਤੇਰਾ


ਿਸ਼ਕਵਾ ਿਸ਼ਕਵਾ ਿਸ਼ਕਵਾ ਮੇਰਾ
ਸਾਡੇ ਮੁਸਤਕਿਬਲ ਦੇ ਦੀਵੇ
ਅੱਲਾਹ ਦੀ ਸਹੁੰ ਿਦਲ ਦੇ ਦੀਵੇ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਖ਼ੌਰੇ ਿਕਧਰ ਿਸ਼ਮਰਾਂ ਜਾਏ


ਬਾਬਾ ਨਜਮੀ ਅੰਦਰ ਆਏ
ਿਕੱਧਰੇ ਵੀ ਨਹ ਐਵ ਹੋਇਆ
ਿਵਚ ਪਸ਼ੌਰੇ ਿਜਵ ਹੋਇਆ
ਹਾਲ ਉਏ ਹਾਲ ਉਏ ਹਾਲ ਉਏ ਰੱਬਾ
ਇਲਮ ਦਾ ਬੂਹਾ ਵੜ ਕੇ ਬੈਠੇ
ਕਾਗ਼ਜ਼ ਕਲਮ ਸੀ ਫੜ ਕੇ ਬੈਠੇ
ਕਲਮਾ ਪੜ ਪੜ ਮਾਰੇ ਸਾਡੇ
ਕਬਰਾਂ ਿਵਚ ਉਤਾਰੇ ਸਾਡੇ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਕੀਹਦਾ ਕੀਹਦਾ ਸੋਗ ਮਨਾਈਏ


ਕੀਹਦੇ ਕੀਹਦੇ ਵੱਲੇ ਜਾਈਏ
ਕੀਹਦਾ ਕੀਹਦਾ ਦੁਖ ਵੰਡਾਈਏ
ਿਕਹ ਿਕਹ ਜਾ ਦਫ਼ਨਾਈਏ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਅੱਖਾਂ ਦੇ ਖੋਹ ਖ਼ਾਲੀ ਹੋਏ


ਲੋਕੀ ਅੱਜ ਨੇ ਏਨਾ ਰੋਏ
ਰਦਾ ਅਸਾਂ ਜ਼ਮਾਨਾ ਤੱਿਕਆ
ਅਪਣਾ ਅਸਾਂ ਿਬਗਾਨਾ ਤੱਿਕਆ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਿਜ ਦੀ ਜਾਨੇ ਮਾਵਾਂ ਮੋਈਆਂ


ਅੰਨੀਆਂ ਗੂਗ
ੰ ੀਆਂ ਝੱਲੀਆਂ ਹੋਈਆਂ
ਕੰਧਾਂ ਦੇ ਨਾਲ ਬਾਬਲ ਵੱਜੇ
ਭੈਣਾਂ ਆਪਣੇ ਿਸਰ ਨਹ ਕੱਜੇ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਅਮਨ ਦੇ ਿਦਲ ਤੇ ਵੱਜੀਆਂ ਛੁਰੀਆਂ


ਜੱਗ ਤੇ ਗਈਆਂ ਖ਼ਬਰਾਂ ਬੁਰੀਆਂ
ਅੱਜ ਦਾ ਿਦਹਾੜਾ ਅੱਤ ਕੁਲਿਹਣਾ
ਸਦੀਆਂ ਤੀਕਰ ਚੇਤੇ ਰਿਹਣਾ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

ਕੋਈ ਵੀ ਦਿਹਸ਼ਤਗਰਦ ਨਾ ਛੱਡਣਾ


ਵਿੜਆ ਿਵਚ ਪਤਾਲ ਕੱਢਣਾ
ਰੱਬਾ ਥੱਲੇ ਆ ਦਾ ਿਕ ਨਹ
ਜ਼ਾਲਮ ਨੱਥ ਪਾ ਦਾ ਿਕ ਨਹ
ਹਾਲ ਉਏ ਹਾਲ ਉਏ ਹਾਲ ਉਏ ਰੱਬਾ

You might also like