Download as docx, pdf, or txt
Download as docx, pdf, or txt
You are on page 1of 1

ਪ੍ਰੈਸ ਨੋਟ

ਦਿੱ ਲੀ ਪੁਲਿਸ ਵੱ ਲੋਂ ਟ੍ਰੇਡ ਯੂਨੀਅਨ ਕਾਰਕੁੰ ਨਾਂ ਦੀਆਂ ਗ੍ਰਿਫਤਾਰੀਆਂ ਦੀ ਨਿਖੇਧੀ

6 ਫਰਵਰੀ 2021, ਲੁਧਿਆਣਾ। ਕਾਰਖਾਨਾ ਮਜ਼ਦੂਰ ਯੂਨੀਅਨ, ਪੰ ਜਾਬ ਅਤੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰ ਜਾਬ ਨੇ

ਦਿੱ ਲੀ ਪੁਲਿਸ ਵੱ ਲੋਂ ਖੇਤੀ ਕਨੂੰਨਾਂ ਖਿਲਾਫ਼ ਸੰ ਘਰਸ਼ ਦੀ ਹਮਾਇਤ ਵਿੱ ਚ ਡਟੇ ਟ੍ਰੇਡ ਯੂਨੀਅਨ ਕਾਰਕੁੰ ਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਸਖਤ

ਨਿਖੇਧੀ ਕਰਦੇ ਹੋਏ ਤੁਰੰਤ ਰਿਹਾਈ ਦੀ ਮੰ ਗ ਕੀਤੀ ਹੈ। ਪ੍ਰੈਸ ਦੇ ਨਾਂ ਜਾਰੀ ਸਾਂਝੇ ਪ੍ਰੈਸ ਬਿਆਨ ਵਿੱ ਚ ਟੈ.ਹੌ.ਕ.ਯੂ. ਦੇ ਪ੍ਰਧਾਨ ਰਾਜਵਿੰ ਦਰ

ਸਿੰ ਘ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਕਨੂੰਨਾਂ ਖਿਲਾਫ਼ ਜਾਰੀ ਲੋ ਕ ਲਹਿਰ ਤੋਂ ਘਬਰਾ ਕੇ ਬੁਰੀ ਤਰ੍ਹਾਂ ਬੌਖਲਾਈ ਹੋਈ ਹੈ ਅਤੇ ਇਸ

ਸੰ ਘਰਸ਼ ਨੂੰ ਕੁਚਲਣ ਲਈ ਜ਼ਬਰ ਦਾ ਹਰ ਘਟੀਆ ਢੰ ਗ ਅਪਣਾ ਰਹੀ ਹੈ। ਦਿੱ ਲੀ ਵਿੱ ਚ ਟ੍ਰਡ
ੇ ਯੂਨੀਅਨ ਕਾਰਕੁੰ ਨਾਂ ਦੀਆਂ ਗ੍ਰਿਫਤਾਰੀਆਂ

ਫਾਸੀਵਾਦੀ ਮੋਦੀ ਹਕੂਮਤ ਦੀ ਇਸੇ ਬੌਖਲਾਹਟ ਦਾ ਸਬੂਤ ਹਨ। ਇਫਟੂ ਆਗੂ ਸਾਥੀ ਅਮੀਨੇਸ਼ ਨੂੰ ਅੱ ਜ ਸਵੇਰੇ 5 ਵਜੇ ਗ੍ਰਿਫਤਾਰ ਕੀਤਾ

ਗਿਆ। ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਸਾਥੀ ਸੰ ਜੇ ਮੌਰਿਆ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀਟੂ ਆਗੂ ਵਿਪਿਨ, ਏਕਟੂ

ਆਗੂ ਸੂਰਿਆ ਪ੍ਰਕਾਸ਼ ਗ੍ਰਿਫਤਾਰ ਕੀਤੇ ਗਏ ਹਨ। ਏਟਕ ਆਗੂ ਮੈਨੇਜਰ ਚੌਰਸਿਆ ਅਤੇ ਪ੍ਰਗਤੀਸ਼ੀਲ ਮਹਿਲਾ ਸੰ ਗਠਨ ਦੀ ਆਗੂ

ਪੂਨਮ ਕੌ ਸ਼ਿਕ ਨੂੰ ਘਰੇ ਨਜ਼ਰਬੰ ਦ ਕੀਤਾ ਗਿਆ ਹੈ।

ਟ੍ਰੇਡ ਯੂਨੀਅਨ ਆਗੂ ਨੌਦੀਪ ਕੌ ਰ ਅਤੇ ਸ਼ਿਵ ਕੁਮਾਰ ਪਹਿਲਾਂ ਹੀ ਥਾਣੇ ਵਿੱ ਚ ਪੁਲਿਸ ਪੁਲਿਸ ਤਸ਼ੱ ਦਦ ਝੱ ਲ ਕੇ ਹੁਣ ਜੇਲ੍ਹ ਵਿੱ ਚ ਬੰ ਦ

ਹਨ।

ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਿੰ ਨਾ ਚਾਹੇ ਜ਼ਬਰ

ਕਰ ਲਵੇ, ਸੰ ਘਰਸ਼ਸ਼ੀਲ ਲੋ ਕਾਂ ਦੀ ਅਵਾਜ਼ ਦੀ ਜਿੰ ਨੀ ਚਾਹੇ ਸੰ ਘੀ ਘੁੱ ਟ ਲਵੇ , ਇਹ ਅਵਾਜ਼ ਹੁਣ ਦਬਣ ਵਾਲ਼ੀ ਨਹੀਂ ਹੈ । ਲੋ ਕ ਲਹਿਰ

ਵੱ ਧਦੀ ਹੀ ਜਾਣੀ ਹੈ। ਮੋਦੀ ਹਕੂਮਤ ਜਿੰ ਨੀ ਜਲਦ ਮਜ਼ਦੂਰਾਂ-ਕਿਰਤੀਆਂ ਵਿਰੋਧੀ ਇਹਨਾਂ ਖੇਤੀ ਕਨੂੰਨਾਂ ਨੂੰ ਰੱ ਦ ਦੇਵੇ ਓਨਾ ਹੀ ਬੇਹਤਰ

ਹੋਵੇਗਾ।

ਰਾਜਵਿੰ ਦਰ ਨੇ ਦੱ ਸਿਆ ਕਿ ਅੱ ਜ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਨੇ ਲੁਧਿਆਣਾ ਦੇ ਤਾਜ਼ਪੁਰ ਰੋਡ ਅਤੇ ਕਾਰਖਾਨਾ ਮਜ਼ਦੂਰ

ਯੂਨੀਅਨ ਨੇ ਫੋਕਲ ਪੁਆਂਇੰਟ ਵਿੱ ਚ ਭਾਰਤ ਬੰ ਦ ਦੇ ਸੱ ਦੇ ਤਹਿਤ ਰੋਸ ਮੁਜ਼ਾਹਰਾ ਕਰਕੇ ਖੇਤੀ ਕਨੂੰਨਾਂ ਅਤੇ ਜ਼ਬਰ ਖਿਲਾਫ਼ ਅਵਾਜ਼

ਬੁਲੰਦ ਕੀਤੀ ਹੈ।

ਜਾਰੀ ਕਰਤਾ,
ਰਾਜਵਿੰ ਦਰ ਸਿੰ ਘ,
ਪ੍ਰਧਾਨ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰ ਜਾਬ।
ਫੋਨ ਨੰ.-9888655663

You might also like