Download as pdf or txt
Download as pdf or txt
You are on page 1of 7

6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2021-22

ਪਿਆਰੇ ਪਵਪਿਆਰਥ ਓ!!


ਤੁ ਹਾਨੂੰ 6ਵ ੀਂ ਜਮਾਤ ਿੇ ਕੰਪਿਊਟਰ ਿੇ ਨਵੇਂ ਪਸਲੇ ਬਸ (2021-22) ਅਨੁ ਸਾਰ ਿਪਹਲੇ 3
ਿਾਠਾੀਂ ਿਾ ਸਟਡ ਮਟ ਰ ਅਲ ਭੇਪਜਆ ਜਾ ਪਰਹਾ ਹੈ। ਤੁ ਹਾਡਾ ਜੂਨ 2021 ਤੱਕ ਿਾ
ਪਸਲੇ ਬਸ ਿਪਹਲੇ 3 ਿਾਠ ਹ ਹਨ। ਇਹਨਾੀਂ ਿਾਠਾੀਂ ਪਵਚੋਂ ਹ ਤੁ ਹਾਡਾ ਜੁਲਾਈ ਮਹ ਨੇ
ਿਾ ਟੈਸਟ/ਿੇਿਰ ਆਵੇਗਾ। ਸਟਡ ਮਟ ਰ ਅਲ ਅਤੇ ਵ ਡ ਓ ਲੈ ਕਚਰਜ਼ ਿ ਮਿਿ
ਨਾਲ ਤੁ ਸ ੀਂ ਆਿਣੇ ਿੇਿਰ ਿ ਵਧ ਆ ਤਰ ਕੇ ਨਾਲ ਪਤਆਰ ਕਰਨ ਹੈ।

6ਵ ੀਂ ਜਮਾਤ ਲਈ ਕੰਪਿਊਟਰ ਸਾਇੰਸ ਿੇ ਪਸਲੇ ਬਸ ਿ ਮਹ ਨਾਵਾਰ ਵੰਡ ਅਤੇ ਪਵਡ ਓ ਲੈ ਕਚਰਜ਼ ਿੇ ਪਲੰ ਕ

ਮਹ ਨਾ ਿਾਠ ਅਤੇ ਉਸਿਾ ਨਾੀਂ ਪਵਡ ਓ ਲੈ ਕਚਰ ਿਾ ਪਲੰ ਕ

ਅਿਰੈਲ ਿਾਠ-1 ਕੰਪਿਊਟਰ ਨਾਲ ਜਾਣ ਿਛਾਣ https://youtu.be/JIAIF6hSapc

ਮਈ ਿਾਠ-2 ਕੰਪਿਊਟਰ ਿੇ ਭਾਗ https://youtu.be/PnpwPERc5IQ

ਿਾਠ-3 ਕੰਪਿਊਟਰ ਿੇ ਬੁਪਨਆਿ ਕੰਮ https://youtu.be/wcP8JzqhcPI

ਜੁ ਲਾਈ ਿਾਠ-4 ਐਮ.ਐਸ. ਿੇਂਟ https://youtu.be/skG2Q93xYWM

ਅਕਤੂ ਬਰ ਿਾਠ-5 ਐਮ.ਐਸ. ਿੇਂਟ ਭਾਗ-2 https://youtu.be/MVxeAyjqNpc

ਨਵੰਬਰ ਿਾਠ-6 ਹਾਰਡਵੇਅਰ ਅਤੇ ਸਾਫਟਵੇਅਰ https://youtu.be/sONg_RSr9Q8

ਿਸੰਬਰ ਿਾਠ-7 ਇਨਿੁੱਟ ਉਿਕਰਣ https://youtu.be/ildZLh_0QMA

ਜਨਵਰ ਿਾਠ-8 ਆਊਟਿੁੱਟ ਉਿਕਰਣ https://youtu.be/OUeFcH2_780

ਿਰੈਕਟ ਕਲ ਨਾਲ ਸੰਬੰਧਤ ਪਵਡ ਓ ਲੈ ਕਚਰਜ਼:

ਪਵੰਡੋਜ਼ ਨਾਲ ਜਾਣ ਿਛਾਣ https://youtu.be/OvtPBBu0nE0

(ਬੂਪਟੰਗ, ਲੋ ਗਇਨ, ਡੈ ਸਕਟਾਿ, ਸ਼ੱਟਡਾਊਨ)

PLEASE DO NOT FORGET TO LIKE, SHARE AND SUBSCRIBE OUR YOUTUBE CHANNEL

http://youtube.com/c/computersciencepunjab
ਪਤਆਰ ਕਰਤਾ:
ਪਵਕਾਸ ਕਾੀਂਸਲ ਅਤੇ ਸੁ ਖਪਵੰਿਰ ਪਸੰਘ
ਕੰਪਿਊਟਰ ਫੈਕਲਟ , ਸ਼ਹ ਿ ਊਧਮ ਪਸੰਘ ਸਰਕਾਰ (ਕੰ) ਸ . ਸੈ. ਸਕੂ ਲ, ਸੁ ਨਾਮ ਊਧਮ ਪਸੰਘ ਵਾਲਾ (ਸੰਗਰੂਰ)

6ਵ ੀਂ ਤੋਂ 12ਵ ੀਂ ਪਕਸੇ ਵ ਜਮਾਤ ਲਈ ਕੰਪਿਊਟਰ ਸਾਇੰਸ ਿੇ ਸਟਡ ਮਟ ਰ ਅਲ/ਈ-ਬੁੱਕਸ/ਈ-


ਕੰਟੈਂਟਸ ਡਾਊਨਲੋ ਡ ਕਰਨ ਲਈ ਹੇਠਾੀਂ ਪਿਤੇ ਪਲੰ ਕ ਿ ਵਰਤੋਂ ਕਰੋ ਜ :

http://cspunjab.nirmancampus.co.in/study.php
ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ)
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2021-22
ਪਾਠ-1
ਕੰਪਪਊਟਰ ਨਾਲ ਜਾਣ-ਪਛਾਣ

ਪਰਸ਼ਨ 1: ਖਾਲੀ ਥਾਵਾਾਂ ਭਰੋ।


I. ਕੰਪਪਊਟਰ ਇੱਕ ____________ ਹੈ।
ੳ. ਇਲੈ ਕਟਰਾਪਨਕ ਮਸ਼ੀਨ ਅ. ਮਕੈਨੀਕਲ ਮਸ਼ੀਨ ੲ. ਚੰਬਕੀ ਮਸ਼ੀਨ ਸ. ਉਪਰੋਕਤ ਸਾਰੇ
II. ਕੰਪਪਊਟਰ____________ ਕਰ ਸਕਦਾ ਹੈ।
ੳ. ਗਣਨਾਵਾਾਂ ਅ. ਡਾਟਾ ਅਤੇ ਹਦਾਇਤਾਾਂ ਪਰਾਪਤ ੲ. ਸਟੋਰ ਸ. ਉਪਰੋਕਤ ਸਾਰੇ
III. ਕੰਪਪਊਟਰ ਆਪਣੇ ਕੰਮ ਬਹਤ __________ ਨਾਲ ਕਰਦਾ ਹੈ।
ੳ. ਰਫ਼ਤਾਰ ਅ. ਸ਼ੱਧਤਾ ੲ. ਗਣਵਤਾ ਸ. ਉਪਰੋਕਤ ਸਾਰੇ
IV. ਬੈਕਾਾਂ ਪਵਚ ਕੰਪਪਊਟਰ ਦਾ ਪਰਯੋਗ ਪਕਸ ਕੰਮ ਲਈ ਕੀਤਾ ਜਾਾਂਦਾ ਹੈ?
ੳ. ਬੈਂਕ ਨੰ ਸਰੱਪਖਅਤ ਰੱਖਣ ਲਈ ਅ. ਖਾਪਤਆਾਂ ਦਾ ਪਰਕਾਰਡ ਰੱਖਣ ਲਈ
ੲ. ਬੈਂਕ ਨੰ ਸਾਫ਼ ਰੱਖਣ ਲਈ ਸ. ਇਹਨਾਾਂ ਪਵੱਚੋਂ ਕੋਈ ਨਹੀ ਾਂ
V. ਕੰਪਪਊਟਰ ਦਆਰਾ ਪਕਸੇ ਵੀ ਕੰਮ ਨੰ ਕਰਨ ਲਈ ਲਗਾਏ ਗਏ ਸਮੇਂ ਨੰ ਇਸ ਇਕਾਈ ਨਾਲ ਮਾਪਪਆ ਜਾਾਂਦਾ ਹੈ ?
ੳ. ਪਮੰਟ ਅ. ਘੰਟੇ ੲ. ਮੀਲੀਸੈਪਕੰਡ ਸ. ਪਦਨ
VI. ਪਸੱਪਖਆ ਦੇ ਖੇਤਰ ਪਵੱਚ ਕੰਪਪਊਟਰ ਦੀ ਵਰਤੋਂ ਪਕਸ ਕੰਮ ਲਈ ਕੀਤੀ ਜਾਾਂਦੀ ਹੈ ?
ੳ. ਨੋਪਟਸ ਬਨਾਉਣ ਲਈ ਅ. ਨਤੀਜੇ ਪਤਆਰ ਕਰਨ ਲਈ
ੲ. ਪਰਪੋਰਟਾਾਂ ਪਤਆਰ ਕਰਨ ਲਈ ਸ. ਉਪਰੋਕਤ ਸਾਰੇ
VII. ਇਹਨਾਾਂ ਪਵੱਚੋਂ ਪਕਹੜੀ ਕੰਪਪਊਟਰ ਦੀ ਇੱਕ ਖਾਮੀ ਹੈ?
ੳ. ਰਫ਼ਤਾਰ ਅ. ਸ਼ੱਧਤਾ ੲ. ਕੋਈ ਸਮਝ ਨਾ ਹੋਣਾ ਸ. ਅਣਥੱਕ

ਪਰਸ਼ਨ: 2 ਛੋਟੇ ਉੱਤਰਾਾਂ ਵਾਲੇ ਪਰਸ਼ਨ

ਪਰ:1 ਕੰਪਪਊਟਰ ਨੰ ਪਰਭਾਪਸ਼ਤ ਕਰੋ।


ਉ: ਕੰਪਪਊਟਰ ਪਬਜਲੀ ਨਾਲ ਚੱਲਣ ਵਾਲਾ ਉਹ ਉਪਰਕਣ ਹੈ ਜੋ ਯਜ਼ਰ ਤੋਂ ਇਨਪੱਟ ਦੇ ਤੌਰ ਤੇ ਡਾਟਾ
ਲੈਂ ਦਾ ਹੈ ਅਤੇ ਹਦਾਇਤਾਾਂ ਦੇ ਸਮਹ (ਪਰੋਗਰਾਮ) ਦੀ ਮਦਦ ਨਾਲ ਇਨਪੱਟ ਕੀਤੇ ਡਾਟਾ ਨੰ ਪਰੋਸੈੱਸ ਕਰਦਾ
ਹੈ ਅਤੇ ਨਤੀਜਾ ਆਉਟਪੱਟ ਦੇ ਤੌਰ ਤੇ ਪਦੰਦਾ ਹੈ।

ਪਰ:2 ਪਸੱਪਖਆ ਦੇ ਖੇਤਰ ਪਵੱਚ ਕੰਪਪਊਟਰ ਦੇ ਪਰਯੋਗ ਦੀ ਪਵਆਪਖਆ ਕਰੋ।


ਉ: ਪਸੱਪਖਆ ਦੇ ਖੇਤਰ ਪਵੱਚ ਕੰਪਪਊਟਰ ਦਾ ਪਰਯੋਗ ਪਵਪਦਆਰਥੀਆਾਂ ਅਤੇ ਅਪਧਆਪਕਾਾਂ ਦਆਰਾ
ਕੀਤਾ ਜਾਾਂਦਾ ਹੈ। ਪਵਪਦਆਰਥੀ ਕੰਪਪਊਟਰ ਦੀ ਵਰਤੋ ਨੋਪਟਸ ਪਤਆਰ ਕਰਨ, ਡਰਾਇੰਗ ਕਰਨ,
ਪਰੋਜੈਕਟ ਬਣਾਉਣ ਆਪਦ ਲਈ ਕਰਦੇ ਹਨ। ਅਪਧਆਪਕ ਕੰਪਪਊਟਰ ਦੀ ਵਰਤੋ ਨਤੀਜਾ ਪਤਆਰ
ਕਰਨ, ਟਾਈਮ ਟੇਬਲ ਪਤਆਰ ਕਰਨ ਅਤੇ ਪਰਪੋਰਟ ਬਣਾਉਣ ਲਈ ਕਰਦੇ ਹਨ।

ਪਰ:3 ਪਕਸੇ ਪਤੰਨ ਪੋਰਟੇਬਲ ਕੰਪਪਊਪਟੰਗ ਯੰਤਰਾਾਂ ਦੇ ਨਾਾਂ ਪਲਖੋ।


ਉ: ਪਰੋਟੇਬਲ ਕੰਪਪਊਪਟੰਗ ਯੰਤਰਾਾਂ ਦੇ ਨਾਾਂ:
• ਮੋਬਾਇਲ (ਸਮਾਰਟ ਫੋਨ) • ਪਾਲਮਟੋਪ ਕੰਪਪਊਟਰ
• ਟੈਬਲੇ ਟ ਕੰਪਪਊਟਰ • ਲੈ ਪਟਾਪ ਕੰਪਪਊਟਰ

ਮੋਬਾਇਲ ਫੋਨ ਟੈਬਲੇ ਟ ਕੰ ਪਿਊਟਰ ਿਾਲਮਟੋਿ ਕੰ ਪਿਊਟਰ ਲੈ ਿਟਾਿ ਕੰ ਪਿਊਟਰ

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 1
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2021-22
ਪਰਸ਼ਨ: 3 ਵੱਡੇ ਉੱਤਰਾਾਂ ਵਾਲੇ ਪਰਸ਼ਨ:
ਪਰ:1 ਕੰਪਪਊਟਰਾਾਂ ਦੀਆਾਂ ਕੀ ਪਵਸ਼ੇਸ਼ਤਾਵਾਾਂ ਹਨ?
ਉ: ਕੰਪਪਊਟਰ ਦੀਆਾਂ ਕੱਝ ਮਹੱਤਵਪਰਨ ਪਵਸ਼ੇਸ਼ਤਾਵਾਾਂ ਪਨਮਨ ਦਰਸ਼ਾਏ ਅਨਸਾਰ ਹਨ:
1. ਗਤੀ: ਕੰਪਪਊਟਰ ਹਰੇਕ ਕੰਮ ਨੰ ਬਹਤ ਤੇਜ਼ ਰਫਤਾਰ (ਗਤੀ) ਨਾਲ ਕਰਦਾ ਹੈ।
2. ਸ਼ੱਧਤਾ: ਕੰਪਪਊਟਰ ਹਰ ਤਰ੍ਾਾਂ ਦੀਆਾਂ ਗਣਨਾਵਾਾਂ 100% ਸ਼ੱਧਤਾ ਨਾਲ ਕਰਦਾ ਹੈ।
3. ਭਰੋਸੇਯੋਗਤਾ: ਕੰਪਪਊਟਰ ਦਆਰਾ ਪਤਆਰ ਕੀਤੇ ਗਏ ਨਤੀਜੇ ਗਲਤੀ ਰਪਹਤ ਅਤੇ ਭਰੋਸੇਯੋਗ ਹੰਦੇ ਹਨ।
4. ਅਥੱਕ: ਕੰਪਪਊਟਰ ਕੰਮ ਕਰਦੇ ਸਮੇਂ ਇਨਸਾਨ ਦੀ ਤਰ੍ਾਾਂ ਥੱਕਦਾ ਨਹੀ।ਾਂ
5. ਆਟੋਮੇਸ਼ਨ: ਕੰਪਪਊਟਰ ਪਦਤੀਆਾਂ ਗਈਆਾਂ ਹਦਾਇਤਾਾਂ ਅਨਸਾਰ ਕੰਮ ਨੰ ਆਪਣੇ ਆਪ ਕਰਦਾ ਰਪਹੰਦਾ ਹੈ।
6. ਸਟੋਰੇਜ਼ (ਭੰਡਾਰਨ): ਕੰਪਿਊਟਰ ਿ ਭੰਡਾਰਨ ਸਮਰੱਥਾ ਬਹੁਤ ਪਜਆਿਾ ਹੁੰਿ ਹੈ। ਇਸਿ ਮੈਮਰ ਪਵਚ ਸਟੋਰ ਡਾਟਾ ਬਹੁਤ ਲੰ ਬੇ ਸਮੇਂ ਤੱਕ
ਸੁ ਰੱਪਖਅਤ ਰਪਹੰਿਾ ਹੈ।

ਪਰ:2 ਕੰਪਪਊਟਰ ਦੇ ਕੋਈ 5 ਪਰਯੋਗ ਖੇਤਰਾਾਂ ਦੀ ਪਵਆਪਖਆ ਕਰੋ।


ਉ: ਕੰਪਪਊਟਰ ਦੇ ਪਰਯੋਗ ਖੇਤਰਾਾਂ ਤੋਂ ਭਾਵ ਹੈ ਉਹ ਸਾਰੇ ਖੇਤਰ ਪਜੰਨਾਾਂ ਪਵੱਚ ਕੰਪਪਊਟਰ ਦਾ ਪਰਯੋਗ ਕੀਤਾ ਜਾਾਂਦਾ ਹੈ। ਕਝ ਖਾਸ ਪਰਯੋਗ ਖੇਤਰ ਪਨਮਨ
ਅਨਸਾਰ ਹਨ:
1. ਪਸੱਪਖਆ: ਪਸੱਪਖਆ ਦੇ ਖੇਤਰ ਪਵੱਚ ਕੰਪਪਊਟਰ ਦਾ ਪਰਯੋਗ ਪਵਪਦਆਰਥੀਆਾਂ ਅਤੇ ਅਪਧਆਪਕਾਾਂ ਦਆਰਾ ਕੀਤਾ ਜਾਾਂਦਾ ਹੈ।
2. ਮਨੋਰੰਜਨ: ਕੰਪਪਊਟਰ ਮਨੋਰੰਜਨ ਦਾ ਇੱਕ ਵਧੀਆ ਸਾਧਨ ਹੈ। ਅਸੀ ਾਂ ਕੰਪਪਊਟਰ ਰਾਹੀ ਾਂ ਗਾਣੇ ਸਣ ਸਕਦੇ ਹਾਾਂ, ਪਫਲਮਾਾਂ ਦੇਖ ਸਕਦੇ ਹਾਾਂ ਅਤੇ
ਗੇਮਾਾਂ ਖੇਡ ਸਕਦੇ ਹਾਾਂ।
3. ਖੇਡਾਾਂ: ਕੰਪਪਊਟਰ ਦੀ ਵਰਤੋਂ ਪਖਡਾਰੀਆਾਂ ਦੀ ਕਾਰਜ-ਕਸ਼ਲਤਾ ਵਧਾਉਣ ਲਈ ਕੀਤੀ ਜਾ ਸਕਦੀ ਹੈ।
4. ਬੈਂਕ: ਕੰਪਪਊਟਰ ਦੀ ਵਰਤੋਂ ਨਾਲ ਬੈਂਕ ਦੇ ਸਾਰੇ ਖਾਪਤਆਾਂ ਦਾ ਪਰਬੰਧ ਬਹਤ ਆਸਾਨੀ ਨਾਲ ਅਤੇ ਵਧੀਆਾਂ ਢੰਗ ਨਾਲ ਕੀਤਾ ਜਾ ਸਕਦਾ ਹੈ।
5. ਹਸਪਤਾਲ: ਹਸਪਤਾਲ ਪਵੱਚ ਮਰੀਜ਼ ਦਾ ਪਰਕਾਰਡ ਕੰਪਪਊਟਰ ਪਵੱਚ ਦਰਜ ਕਰਕੇ ਰੱਪਖਆ ਜਾਾਂਦਾ ਹੈ।

ਪਰ:3 ਕੰਪਪਊਟਰ ਦੀਆਾਂ ਕੀ ਕੀ ਸੀਮਾਵਾਾਂ ਹਨ?


ਉ: ਕੰਪਪਊਟਰ ਦੀਆਾਂ ਕਝ ਸੀਮਾਵਾਾਂ ਹੇਠਾਾਂ ਦਰਸ਼ਾਏ ਅਨਸਾਰ ਹਨ:
• ਕੰਪਪਊਟਰ ਆਪਣੇ ਆਪ ਕੋਈ ਫੈਸਲਾ ਨਹੀ ਾਂ ਲੈ ਸਕਦਾ।
• ਇੱਕ ਕੰਪਪਊਟਰ ਪਕਸੇ ਗਲਤ ਹਦਾਇਤ ਨੰ ਸਹੀ ਨਹੀ ਾਂ ਕਰ ਸਕਦਾ।
• ਕੰਪਪਊਟਰ ਯਜ਼ਰ ਦੀਆਾਂ ਹਦਾਇਤਾਾਂ ਤੋਂ ਪਬਨਾਾਂ ਕੋਈ ਵੀ ਕੰਮ ਨਹੀ ਾਂ ਕਰ ਸਕਦਾ।
• ਕੰਪਪਊਟਰ ਪਵੱਚ ਭਾਵਨਾਵਾਾਂ ਅਤੇ ਸਮਝ ਨਹੀ ਾਂ ਹੰਦੀ।
• ਇੱਸ ਕੋਲ ਇਨਸਾਨ ਦੀ ਤਰ੍ਾਾਂ ਪਗਆਨ ਅਤੇ ਤਜ਼ਰਬਾ ਨਹੀ ਾਂ ਹੰਦਾ।

ਪਰ:4 ਪੋਰਟੇਬਲ ਕੰਪਪਊਪਟੰਗ ਯੰਤਰਾਾਂ ਤੋਂ ਕੀ ਭਾਵ ਹੈ? ਪਕਸੇ ਪਤੰਨ ਅਪਜਹੇ ਯੰਤਰਾਾਂ ਦੀ ਪਵਆਪਖਆ ਕਰੋ।
ਉ: ਉਹ ਸਾਰੇ ਉਪਕਰਣ ਜੋ ਡਾਟਾ ਨੰ ਪਰੋਸੈੱਸ ਕਰਦੇ ਹਨ ਅਤੇ ਆਸਾਨੀ ਨਾਲ ਇੱਕ ਥਾਾਂ ਤੋਂ ਦਜੀ ਥਾਾਂ ਤੇ ਪਲਜਾਏ ਜਾ ਸਕਦੇ ਹਨ, ਨੰ ਪੋਰਟੇਬਲ
ਕੰਪਪਊਪਟੰਗ ਯੰਤਰ ਪਕਹਾ ਜਾਾਂਦਾ ਹੈ। ਆਮ ਵਰਤੇ ਜਾਣ ਵਾਲੇ ਯੰਤਰ ਇਸ ਪਰਕਾਰ ਹਨ:
• ਮੋਬਾਇਲ (ਸਮਾਰਟ) ਫੋਨ: ਮੋਬਾਇਲ ਹੱਥ ਪਵੱਚ ਫੜ੍ ਕੇ ਚਲਾਉਣ ਵਾਲਾ ਉਪਕਰਣ ਹੈ ਜੋ ਪਕ ਫੋਨ ਕਾਲ ਕਰਨ ਅਤੇ ਡਾਟਾ ਨੰ ਪਰੋਸੈੱਸ
ਕਰਨ ਲਈ ਪਰਯੋਗ ਹੰਦਾ ਹੈ।
• ਲੈ ਪਟਾਪ ਕੰਪਪਊਟਰ: ਇਹ ਇੱਕ ਛੋਟਾ ਅਤੇ ਹਲਕਾ ਕੰਪਪਊਟਰ ਹੰਦਾ ਹੈ। ਇਸਨੰ ਅਸੀ ਾਂ ਆਪਣੀ ਗੋਦ ਪਵੱਚ ਰੱਖ ਕੇ ਚਲਾ ਸਕਦੇ ਹਾਾਂ।
• ਟੈਬਲੇ ਟ ਕੰਪਿਊਟਰ: ਇੱਹ ਇੱਕ ਪਤਲਾ ਅਤੇ ਪੋਰਟੇਬਲ ਕੰਪਪਊਟਰ ਹੰਦਾ ਹੈ। ਇਹ ਬੈਟਰੀ ਨਾਲ ਚੱਲਦਾ ਹੈ। ਇਸ ਪਵੱਚ ਟੱਚ ਸਕਰ ੀਨ
ਲੱ ਗੀ ਹੰਦੀ ਹੈ ਜੋ ਪਕ ਇਸ ਨੰ ਚਲਾਉਣ ਪਵੱਚ ਮਦਦ ਕਰਦੀ ਹੈ।

ਮੋਬਾਇਲ (ਸਮਾਰਟ) ਫੋਨ ਲੈ ਿਟਾਿ ਕੰ ਪਿਊਟਰ ਟੈਬਲੇ ਟ ਕੰ ਪਿਊਟਰ


ਪਰ:5 ਕੰਪਪਊਟਰ ਦੀ ਵਰਤੋਂ ਦੀ ਪਵਆਪਖਆ ਕਰੋ।
ਉ: ਅਸੀ ਾਂ ਕੰਪਪਊਟਰ ਨੰ ਪਨਮਨ ਪਲਖਤ ਕੰਮਾਾਂ ਲਈ ਵਰਤ ਸਕਦੇ ਹਾਾਂ:
i. ਅਸੀ ਾਂ ਕੰਪਪਊਟਰ ਤੇ ਗਣਨਾਵਾਾਂ ਕਰ ਸਕਦੇ ਹਾਾਂ।
ii. ਅਸੀ ਾਂ ਕੰਪਪਊਟਰ ਤੇ ਖੇਡਾਾਂ ਖੇਡ ਸਕਦੇ ਹਾਾਂ।
iii. ਅਸੀ ਾਂ ਕੰਪਪਊਟਰ ਤੇ ਪਚੱਤਰ ਛਾਪ ਸਕਦੇ ਹਾਾਂ।
iv. ਅਸੀ ਾਂ ਕੰਪਪਊਟਰ ਤੇ ਗਾਣੇ ਸਣ ਸਕਦੇ ਹਾਾਂ ਅਤੇ ਪਫਲਮਾਾਂ ਦੇਖ ਸਕਦੇ ਹਾਾਂ।
v. ਅਸੀ ਾਂ ਕੰਪਪਊਟਰ ਦਾ ਪਰਯੋਗ ਪਕਤਾਬਾਾਂ ਅਤੇ ਅਖਬਾਰ ਛਾਪਣ ਲਈ ਕਰ ਸਕਦੇ ਹਾਾਂ।
vi. ਅਸੀ ਾਂ ਕੰਪਪਊਟਰ ਦੀ ਮਦਦ ਨਾਲ ਟਰੇਨਾਾਂ, ਬੱਸਾਾਂ ਅਤੇ ਹਵਾਈ ਜਹਾਜਾਾਂ ਦੀਆਾਂ ਪਟਕਟਾਾਂ ਬੱਕ ਕਰ ਸਕਦੇ ਹਾਾਂ।
vii. ਅਸੀ ਾਂ ਪਕਸੇ ਵੀ ਜਗ੍ਾ ਦੇ ਮੌਸਮ ਦੀ ਜਾਣਕਾਰੀ ਪਰਾਪਤ ਕਰ ਸਕਦੇ ਹਾਾਂ।
viii. ਅਸੀ ਾਂ ਕੰਪਪਉਟਰ ਦੀ ਮਦਦ ਨਾਲ ਸਕਲ ਦੇ ਨਤੀਜੇ ਅਤੇ ਟਾਈਮ ਟੇਬਲ ਪਤਆਰ ਕਰ ਸਕਦੇ ਹਾਾਂ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 2
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2021-22
ਪਾਠ 2
ਕੰਪਪਊਟਰ ਦੇ ਭਾਗ

ਪਰਸ਼ਨ 1: ਖਾਲੀ ਥਾਵਾਾਂ ਭਰੋ।


I. ਕੰਪਪਊਟਰ ਪਸਸਟਮ ਦਾ ਪਕਹੜਾ ਭਾਗ ਯਜ਼ਰ ਤੋਂ ਇਨਪੱਟ ਪਰਾਪਤ ਕਰਦਾ ਹੈ?
ੳ. ਇਨਪੱਟ ਯਪਨਟ ਅ. ਆਉਟਪੱਟ ਯਪਨਟ ੲ. ਕੰਟਰੋਲ ਯਪਨਟ ਸ. ਇਹਨਾਾਂ ਚੋਂ ਕੋਈ ਨਹੀ ਾਂ
II. ਇਹਨਾਾਂ ਪਵੱਚੋਂ ਸੀ.ਪੀ.ਯ.(CPU) ਭਾਗ ਪਕਹੜਾ ਹੈ?
ੳ. ਕੰਟਰੋਲ ਯਪਨਟ ਅ. ਮੈਮਰੀ ਯਪਨਟ ੲ. ਏ. ਐੱਲ. ਯ. ਸ. ਉਪਰੋਕਤ ਸਾਰੇ
III. ਕੰਪਪਊਟਰ ਪਸਸਟਮ ਪਵੱਚ ਪਕਹੜੀ ਮੈਮਰੀ ਪੱਕੇ ਤੌਰ ਤੇ ਡਾਟਾ ਸਟੋਰ ਕਰਦੀ ਹੈ ?
ੳ. ਪਰਾਇਮਰੀ ਮੈਮਰੀ ਅ. ਰੈਮ ੲ. ਸੈਕੰਡਰੀ ਮੈਮਰੀ ਸ. ਉਪਰੋਕਤ ਸਾਰੇ
IV. ਸਭ ਤੋਂ ਪਜਆਦਾ ਸ਼ਕਤੀਸ਼ਾਲੀ ਕੰਪਪਊਟਰ ਦੀ ਪਕਸਮ ਪਕਹੜੀ ਹੈ?
ੳ. ਮੇਨ ਫਰੇਮ ਕੰਪਪਊਟਰ ਅ. ਪਮੰਨੀ ਕੰਪਪਊਟਰ ੲ. ਮਾਇਕਰੋ ਕੰਪਪਊਟਰ ਸ. ਸਪਰ ਕੰਪਪਊਟਰ
V. ਕੰਪਪਊਟਰ ਪਸਸਟਮ ਦਾ ਪਕਹੜਾ ਭਾਗ ਨਤੀਜੇ ਨੰ ਆਉਟਪੱਟ ਦੇ ਤੌਰ ਤੇ ਯਜ਼ਰ ਨੰ ਪਦੰਦਾ ਹੈ?
ੳ. ਮੈਮਰੀ ਅ. ਇਨਪੱਟ ਯਪਨਟ ੲ. ਕੰਟਰੋਲ ਯਪਨਟ ਸ. ਆਉਟਪੱਟ ਯਪਨਟ
ਪਰਸ਼ਨ 2: ਪਰੇ ਨਾਾਂ ਪਲਖੋ:
I. ALU : ਅਰਥਮੈਪਟਕ ਅਤੇ ਲਾਪਜ਼ਕ ਯਪਨਟ (Arithmetic and Logic Unit)
II. CPU : ਸੈਂਟਰਲ ਿਰੋਸੈਪਸੰਗ ਯੂ ਪਨਟ (Central Processing Unit)
III. LCD : ਲ ਕੇਇਡ ਪਕਰਸਟਲ ਪਡਸਿਲੇ ਅ (Liquid Crystal Display)
IV. RAM : ਰੈਂਡਮ ਐਕਸੈਸ ਮੈਮਰ (Random Access Memory)
V. ROM : ਰ ਡ ਓਨਲ ਮੈਮਰ (Read Only Memory)
VI. CU : ਕੰਟਰੋਲ ਯੂ ਪਨਟ (Control Unit)
VII. MU : ਮੈਮਰ ਯੂ ਪਨਟ (Memory Unit)
VIII. IPO : ਇਨਿੁੱਟ ਿਰੋਸੈਪਸੰਗ ਆਊਟਿੁੱਟ (Input Processing Output) ਸੀ.ਿੀ.ਯੂ.

ਪਰਸ਼ਨ 3: ਛੋ ਟੇ ਉੱਤਰਾਾਂ ਵਾਲੇ ਪਰਸ਼ਨ: ਮੈਮਰੀ ਯੂਪਨਟ


ਪਰ:1 ਸੀ.ਪੀ.ਯ. ਦੇ ਭਾਗਾਾਂ ਦੇ ਨਾਾਂ ਪਲਖੋ।
ਉ: ਸੈਂਟਰਲ ਪਰੋਸੈਪਸੰਗ ਯਪਨਟ (CPU) ਨੂੰ ਹੇਠ ਪਲਖੇ ਪਤੰਨ ਭਾਗਾਾਂ ਪਵੱਚ ਵੰਪਡਆ ਜਾ ਸਕਦਾ ਹੈ: ਕੰ ਟਰੋਲ ਯੂਪਨਟ

I. ਮੈਮਰੀ ਯਪਨਟ (Memory Unit -MU)


ਅਰਥਮੈਪਟਕ
II. ਕੰਟਰੋਲ ਯਪਨਟ (Control Unit -CU) ਲਾਪਿਕ ਯੂਪਨਟ
III. ਅਰਥਮੈਪਟਕ ਅਤੇ ਲਾਪਜ਼ਕ ਯਪਨਟ (Arithmetic Logical Unit -ALU)

ਪਰ:2 ਕੰਪਪਊਟਰ ਮੈਮਰੀ ਦੀਆਾਂ ਪਕਹੜੀਆਾਂ ਪਕਹੜੀਆਾਂ ਪਕਸਮਾਾਂ ਹੰਦੀਆਾਂ ਹਨ?


ਉ: ਕੰਪਪਊਟਰ ਮੈਮਰੀਜ਼ (Memories) ਹੇਠਾਾਂ ਪਲਖੀਆਾਂ ਦੋ ਪਕਸਮਾਾਂ ਪਵੱਚ ਵੰਡੀਆਾਂ
ਜਾ ਸਕਦੀਆਾਂ ਹਨ:
• ਪਰਾਇਮਰੀ ਮੈਮਰੀ (Primary Memory)
• ਸੈਕੰਡਰੀ ਮੈਮਰੀ (Secondary Memory)

ਪਰ:3 ਸੈਕੰਡਰੀ ਸਟੋਰੇਜ਼ (Secondary Storage) ਉਪਕਰਨ ਕੀ ਹੰਦੇ ਹਨ?


ਉ: ਸੈਕੰਡਰੀ ਸਟੋਰੇਜ ਨੰ ਐਗਯਲਰੀ (auxiliary) ਮੈਮਰੀ ਵੀ ਪਕਹਾ ਜਾਾਂਦਾ ਹੈ। ਕੰਪਪਊਟਰ ਪਵੱਚ ਪੱਕੇ ਤੌਰ ਤੇ ਡਾਟਾ ਸਟੋਰ ਕਰਨ ਲਈ ਅਸੀ ਾਂ ਸੈਕੰਡਰੀ
ਮੈਮਰੀ ਦੀ ਵਰਤੋ ਕਰਦੇ ਹਾਾਂ। ਇਹ ਮੈਮਰੀ ਪਰੋਸੈਸਰ ਦਆਰਾ ਪਸੱਧੇ ਤੌਰ ਤੇ ਵਰਤਣ ਯੋਗ ਨਹੀ ਾਂ ਹੰਦੀ। ਹਾਰਡ ਪਡਸਕ, ਸੀ.ਡੀ., ਡੀ.ਵੀ.ਡੀ., ਪੈੱਨ ਡਰਾਇਵ
ਆਪਦ ਸੈਕੰਡਰੀ ਮੈਮਰੀ ਦੀਆਾਂ ਉਦਾਹਰਣਾਾਂ ਹਨ।

ਹਾਰਡ ਪਡਸਕ ਡੀ.ਵੀ.ਡੀ ਪੈੱਨ ਡਰਾਇਵ ਫਲਾਪੀ ਪਡਸਕ

ਪਰ:4 ਏ. ਐੱਲ ਯ. (ALU) ਦਾ ਕੀ ਕੰਮ ਹੰਦਾ ਹੈ?


ਉ: ਏ.ਐਲ.ਯੂ . ਿਾ ਿੂਰਾ ਨਾੀਂ ਅਪਰਥਮੈਪਟਕ ਅਤੇ ਲਾਪਜ਼ਕ ਯਪਨਟ ਹੈ। ਇਹ ਕੰਪਪਊਟਰ ਦੇ ਸੀ. ਪੀ. ਯ. (CPU) ਦਾ ਮੱਖ ਭਾਗ ਹੰਦਾ ਹੈ। ਇਹ ਗਪਣਤ
(Arithmetic) ਅਤੇ ਤਰਕ (Logic) ਨਾਲ ਸਬੰਧਤ ਕੰਮ ਕਰਦਾ ਹੈ। ਇਹ ਭਾਗ “ਮਾਈਕਰੋ-ਪਰੋਸੈਸਰ (Micro-Processor)” ਦੇ ਅੰਦਰ ਹੀ ਬਪਣਆ
ਹੰਦਾ ਹੈ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 3
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2021-22
ਪਰ:5 ਮਾਇਕਰੋ-ਕੰਪਪਊਟਰ (Micro-Computer) ਕੀ ਹੈ?
ਉ: ਮਾਇਕਰੋ ਕੰਪਪਊਟਰ ਨੂੰ ਪਰਸਨਲ ਕੰਪਪਊਟਰ ਵੀ ਪਕਹਾ ਜਾਾਂਦਾ ਹੈ। ਇਹ ਅੱਜ-ਕੱਲ੍ ਸਭ ਤੋਂ ਵੱਧ ਵਰਤੇ
ਜਾਣ ਵਾਲੇ ਕੰਪਪਊਟਰ ਦੀ ਪਕਸਮ ਹੈ। ਇਹਨਾਾਂ ਕੰਪਪਊਟਰਾਾਂ ਦੀ ਕੀਮਤ ਵੀ ਘੱਟ ਹੰਦੀ ਹੈ। ਇਹ ਕੰਪਪਊਟਰ
ਛੋਟੇ ਵਪਾਰਾਾਂ, ਛੋਟੇ ਦਫ਼ਤਰਾਾਂ, ਸਕਲਾਾਂ ਅਤੇ ਹੋਰ ਕੰਮਕਾਜ਼ ਦੇ ਖੇਤਰਾਾਂ ਪਵੱਚ ਵਰਤੇ ਜਾਾਂਦੇ ਹਨ।

ਪਰ:6 ਕੰਪਪਊਟਰ ਦੀਆਾਂ ਵੱਖ ਵੱਖ ਪਕਸਮਾਾਂ ਪਕਹੜੀਆਾਂ ਹਨ?


ਉ: ਕੰਪਪਊਟਰਾਾਂ ਦੀਆਾਂ ਮੱਖ ਪਕਸਮਾਾਂ ਹੇਠਾਾਂ ਪਲਖੇ ਅਨਸਾਰ ਹਨ:
1. ਮਾਇਕਰੋ ਕੰਪਪਊਟਰ (ਪਰਸਨਲ ਕੰਪਪਊਟਰ) Micro Computer (Personal Computer)
2. ਪਮੰਨੀ ਕੰਪਪਊਟਰ (Mini Computer)
3. ਮੇਨ-ਫਰੇਮ ਕੰਪਪਊਟਰ (Main Frame Computer)
4. ਸਪਰ ਕੰਪਪਊਟਰ (Super Computer)

ਮਾਇਕਰੋ ਕੰ ਪਪਊਟਰ ਪਮੰ ਨੀ ਕੰ ਪਪਊਟਰ ਮੇਨ-ਫਰੇਮ ਕੰ ਪਪਊਟਰ ਸਪਰ ਕੰ ਪਪਊਟਰ


ਪਰਸ਼ਨ 4: ਵੱਡੇ ਉੱਤਰਾਾਂ ਵਾਲੇ ਪਰਸ਼ਨ:
ਪਰ:1 ਕੰਪਪਊਟਰ ਦੇ ਬਲਾਕ ਪਚੱਤਰ ਤੋਂ ਤਹਾਡਾ ਕੀ ਭਾਵ ਹੈ? ਇਸਦੇ ਭਾਗਾਾਂ ਦੀ ਪਵਆਪਖਆ ਕਰੋ।
ਉ: ਕੰਪਪਊਟਰ ਦੇ ਬਲਾਕ ਪਚੱਤਰ ਤੋਂ ਭਾਵ ਹੈ ਕੰਪਪਊਟਰ ਦੇ ਸਾਰੇ ਭਾਗਾਾਂ ਦੇ ਆਪਸੀ ਸੰਬੰਧਾਾਂ ਦੀ ਬਣਤਰ। ਹੇਠਾਾਂ ਪਦੱਤਾ ਪਚੱਤਰ ਕੰਪਪਊਟਰ ਦੇ ਬਲਾਕ
ਪਚੱਤਰ ਨੰ ਦਰਸ਼ਾ ਪਰਹਾ ਹੈ।
ਸੀ.ਿੀ.ਯੂ.
ਿਰੋਗਰਾਮ ਅਤੇ ਡਾਟਾ
ਮੈਮਰੀ
ਇਨਿੁੱ ਟ ਯੂਪਨਟ ਆਊਟਿੁੱ ਟ ਯੂਪਨਟ
ਨਤੀਿੇ
ਯੂਪਨਟ

ਕੰ ਟਰੋਲ
ਯੂਪਨਟ

ਅਰਥਮੈਪਟਕ
ਲਾਪਿਕ ਯੂਪਨਟ
ਇਸਦੇ ਵੱਖ-ਵੱਖ ਭਾਗਾਾਂ ਦੀ ਪਵਆਪਖਆ ਇਸ ਪਰਕਾਰ ਹੈ:
• ਇਨਪੱਟ: ਇਸ ਭਾਗ ਿ ਵਰਤੋਂ ਕੰਪਿਊਟਰ ਨੂੰ ਡਾਟਾ ਅਤੇ ਹਿਾਇਤਾੀਂ ਿਰਿਾਨ ਕਰਨ ਲਈ ਕ ਤ ਜਾੀਂਿ ਹੈ। ਇਸ ਕੰਮ ਲਈ ਆਮ ਤੋਰ ਤੇ
ਕ ਅਬੋਰਡ ਅਤੇ ਮਾਊਸ ਿ ਵਰਤੋਂ ਕ ਤ ਜਾੀਂਿ ਹੈ।
• ਿਰੋਸੈਪਸੰਗ: ਇਸ ਭਾਗ ਿੁਆਰਾ ਡਾਟਾ ਉਿਰ ਹਿਾਇਤਾੀਂ ਅਨੁ ਸਾਰ ਕੰਮ ਕ ਤਾ ਜਾੀਂਿਾ ਹੈ। ਇਹ ਕੰਮ ਮਾਈਕਰੋਿਰੋਸੈਸਰ ਿੁਆਰਾ ਕ ਤਾ ਜਾੀਂਿਾ
ਹੈ। ਮਾਈਕਰੋਿਰੋਸੈਸਰ ਿੇ 3 ਮੁੱਖ ਭਾਗ ਹੁੰਿੇ ਹਨ: ALU, CU ਅਤੇ MU
ੀਂ ਹੈ। ਨਤ ਜਾ ਿਰਸ਼ਾਉਣ ਲਈ ਆਮ ਤੋਰ ਤੇ ਮੋਨ ਟਰ
• ਆਊਟਿੁੱਟ: ਇਹ ਭਾਗ ਿਰੋਸੈਪਸੰਗ ਤੋਂ ਬਾਅਿ ਿੈਿਾ ਹੋਣ ਵਾਲੇ ਨਤ ਜੇ ਨੂੰ ਿਰਸ਼ਾਉਿਾ
ਿ ਵਰਤੋਂ ਕ ਤ ਜਾੀਂਿ ਹੈ।
ਪਰ:2 ਕੰਪਪਊਟਰ ਪਕਵੇਂ ਕੰਮ ਕਰਦਾ ਹੈ? ਇਸਦੇ ਭਾਗਾਾਂ ਦੀ ਪਵਆਪਖਆ ਕਰੋ।
ਉ: ਕੰਪਪਊਟਰ ਪਵੱਚ ਪਰੋਸੈਪਸੰਗ (Processing) ਕਰਨ ਦਾ ਕਰਮ “ਕੰਪਪਊਟਰ ਦਾ ਪਰੋਸੈਪਸੰਗ ਚੱਕਰ (Processing Cycle) ਅਖਵਾਉਦਾਂ ਾ ਹੈ”। ਅਸੀ ਾਂ
ਕੰਪਪਊਟਰ ਦਾ ਪਰੋਸੈਪਸੰਗ ਚੱਕਰ ਪਨਮਨ ਭਾਗਾਾਂ ਅਨਸਾਰ ਦਰਸ਼ਾ ਸਕਦੇ ਹਾਾਂ।

ਇਨਪੁੱ ਟ ਪਰੋਸੈੱਸ ਆਉਟਪੁੱ ਟ

ਇਸਦੇ ਵੱਖ-ਵੱਖ ਭਾਗਾਾਂ ਦੀ ਪਵਆਪਖਆ ਇਸ ਪਰਕਾਰ ਹੈ:


• ਇਨਪੱਟ: ਇਸ ਭਾਗ ਿ ਵਰਤੋਂ ਕੰਪਿਊਟਰ ਨੂੰ ਡਾਟਾ ਅਤੇ ਹਿਾਇਤਾੀਂ ਿਰਿਾਨ ਕਰਨ ਲਈ ਕ ਤ ਜਾੀਂਿ ਹੈ। ਡਾਟਾ ਅਤੇ ਹਿਾਇਤਾੀਂ ਿਰਾਿਤ
ਕਰਨ ਲਈ ਆਮ ਤੋਰ ਤੇ ਕ ਅਬੋਰਡ ਅਤੇ ਮਾਊਸ ਿ ਵਰਤੋਂ ਕ ਤ ਜਾੀਂਿ ਹੈ।
• ਿਰੋਸੈਪਸੰਗ: ਇਸ ਭਾਗ ਿੁਆਰਾ ਡਾਟਾ ਉਿਰ ਹਿਾਇਤਾੀਂ ਅਨੁ ਸਾਰ ਕੰਮ ਕ ਤਾ ਜਾੀਂਿਾ ਹੈ। ਿਰੋਸੈਪਸੰਗ ਿਾ ਕੰਮ ਕੰਪਿਊਟਰ ਪਵਚ ਲੱ ਗੇ
ਮਾਈਕਰੋਿਰੋਸੈਸਰ ਿੁਆਰਾ ਕ ਤਾ ਜਾੀਂਿਾ ਹੈ।
ੀਂ ਹੈ। ਨਤ ਜਾ ਿਰਸ਼ਾਉਣ ਲਈ ਆਮ ਤੋਰ ਤੇ ਮੋਨ ਟਰ
• ਆਊਟਿੁੱਟ: ਇਹ ਭਾਗ ਿਰੋਸੈਪਸੰਗ ਤੋਂ ਬਾਅਿ ਿੈਿਾ ਹੋਣ ਵਾਲੇ ਨਤ ਜੇ ਨੂੰ ਿਰਸ਼ਾਉਿਾ
ਿ ਵਰਤੋਂ ਕ ਤ ਜਾੀਂਿ ਹੈ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 4
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2021-22
ਪਾਠ 3
ਕੰਪਪਊਟਰ ਦੇ ਬਪਨਆਦੀ ਕੰਮ
ਪਰਸ਼ਨ 1: ਸਹੀ ਉੱਤਰ ਦੀ ਚੋਣ ਕਰੋ:
1. ਕੰਪਪਊਟਰ ਉੱਪਰ ਲੋ ਗਇਨ ਤੋਂ ਬਾਅਦ ਪਦਖਾਈ ਦੇਣ ਵਾਲੀ ਸਕਰੀਨ ਨੰ ਕੀ ਪਕਹਾ ਜਾਾਂਦਾ ਹੈ?
ੳ. ਸਟਾਰਟ ਮੀਨੰ (Start Menu) ਅ. ਡੈ ਸਕਟਾਪ (Desktop) ੲ. ਟਾਸਕਬਾਰ (Taskbar) ਸ. ਕੋਈ ਨਹੀ.ਾਂ
2. ਡੀਲੀਟ ਕੀਤੀਆਾਂ ਫਾਈਲਾਾਂ ਪਕਸ ਪਵੱਚੋਂ ਪਰਾਪਤ ਕੀਤੀਆਾਂ ਜਾ ਸਕਦੀਆਾਂ ਹਨ?
ੳ. ਮਾਈ-ਕੰਪਪਊਟਰ (My Computer) ਅ. ਨੈਟਵਰਕ(Network) ੲ. ਰੀ-ਸਾਈਕਲਪਬਨ (Recycle bin) ਸ. ਉਪਰੋਕਤ ਸਾਰੇ
3. ਪਵੰਡੋ ਦਾ ਪਕਹੜਾ ਭਾਗ ਸਕਰੀਨ ਤੇ ਹਰ ਸਮੇਂ ਨਜ਼ਰ ਆਉਦਾ ਾਂ ਰਪਹੰਦਾ ਹੈ ਜਦੋਂ ਅਸੀ ਾਂ ਹੋਰ ਐਪਲੀਕੇਸ਼ਨਾਾਂ ਦੀ ਵਰਤੋਂ ਕਰ ਰਹੇ ਹੰਦੇ ਹਾਾਂ?
ੳ. ਰੀਸਾਇਕਲ ਬੀਨ (Recycle bin) ਅ. ਡੈ ਸਕਟਾਪ (Desktop) ੲ. ਟਾਸਕਬਾਰ (Taskbar) ਸ. ਕੋਈ ਨਹੀ ਾਂ
4. ਪਕਹੜਾ ਆਪਰੇਪਟੰਗ ਪਸਸਟਮ ਦੀ ਉਦਾਹਰਣ ਹੈ?
ੳ. ਪਵੰਡੋ (Windows) ਅ. ਐ ਾਂਡਰਾਇਡ(Android) ੲ. ਡਾਸ (DOS) ਸ. ਉਪਰੋਕਤ ਸਾਰੇ
5. ਪਕਸੇ ਵੀ ਫਾਈਲ ਨੰ ਖੋਲਣ ਲਈ ਅਸੀ ਾਂ ਪਕਸ ਤੇ ਡਬਲ ਕਪਲੱ ਕ ਕਰ ਸਕਦੇ ਹਾਾਂ।
ੳ. ਸੰਬਧਤ ਫਾਈਲ(File itself) ਅ. ਫਾਈਲ ਦਾ ਸ਼ਾਰਟਕੱਟ ੲ. ਦੋਵੋਂ ੳ ਅਤੇ ਅ ਸ. ਕੋਈ ਨਹੀ ਾਂ
ਪਰਸ਼ਨ 2: ਛੋਟੇ ਉੱਤਰਾਾਂ ਵਾਲੇ ਪਰਸ਼ਨ
ਿਰ:1 ਪਕਸੇ ਪਤੰਨ ਪਵੰਡੋ ਐਪਲੀਕੇਸ਼ਨਾਾਂ ਦੇ ਨਾਾਂ ਪਲਖੋ।
ਉ: ਪਵੰਡੋ ਿ ਆੀਂ ਕੁ ੱਝ ਮੁੱਖ ਐਿਲ ਕੇਸ਼ਨਾੀਂ ਿੇ ਨਾੀਂ ਹੇਠਾੀਂ ਪਿੱਤੇ ਗਏ ਹਨ:
• ਨੋਟਿੈਡ (Notepad)
• ਵਰਡਿੈਡ (Wordpad)
• ਿੇਂਟ (Paint)
• ਕੈਲਕੁ ਲੇਟਰ (Calculator)
ਿਰ:2 ਪਕਸੇ ਪਤੰਨ ਆਇਕਨਾਾਂ ਦੇ ਨਾਾਂ ਪਲਖੋ।
ਉ: ਕੁ ੱਝ ਮੁੱਖ ਆਇਕਨਾੀਂ ਿੇ ਨਾੀਂ ਹੇਠਾੀਂ ਪਿੱਤੇ ਗਏ ਹਨ:
• ਮਾਈ ਕੰਪਿਊਟਰ (My Computer)
• ਨੈਟਵਰਕ (Network)
• ਰ ਸਾਈਕਲ ਪਬਨ (Recycle Bin)
• ਯੂ ਜ਼ਰ ਫਾਈਲਜ਼ (User Files)
ਿਰ:3 ਡੈ ਸਕਟਾਪ ਦੇ ਭਾਗਾਾਂ ਦੇ ਨਾਾਂ ਪਲਖੋ।
ਉ: ਡੈ ਸਕਟਾਿ ਿੇ ਮੁੱਖ ਭਾਗਾੀਂ ਿੇ ਨਾੀਂ ਹੇਠਾੀਂ ਪਿਤੇ ਗਏ ਹਨ:
• ਆਇਕਨਜ਼ (Icons)
• ਸ਼ਾਰਟਕੱਟਸ (Shortcuts)
• ਟਾਸਕਬਾਰ (Taskbar)
• ਵਾਲਿੇਿਰ (Wallpaper)

ਡੈਸਕਟਾਿ ਅਤੇ ਇਸਦੇ ਭਾਗ

Icon

Wallpaper
Shortcut

Taskbar

ਿਰ:4 ਡੈ ਸਕਟਾਪ ਕੀ ਹੰਦਾ ਹੈ?


ਉ: ਜਦੋਂ ਕੰਪਪਊਟਰ ਸਟਾਰਟ (Start) ਹੰਦਾ ਹੈ ਤਾਾਂ ਸਭ ਤੋਂ ਪਪਹਲਾੀਂ ਨਜ਼ਰ ਆਉਣ ਵਾਲੀ ਸਕਰੀਨ ਨੰ ਡੈ ਸਕਟਾਪ (Desktop) ਪਕਹਾ ਜਾਾਂਦਾ ਹੈ।
ਆਈਕਨਜ਼, ਸ਼ਾਰਟਕੱਟਸ, ਟਾਸਕਬਾਰ ਅਤੇ ਵਾਲਿੇਿਰ ਇਸਿੇ ਮੁੱਖ ਭਾਗ ਹਨ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 5
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2021-22
ਪਰਸ਼ਨ 3: ਵੱਡੇ ਉੱਤਰਾਾਂ ਵਾਲੇ ਪਰਸ਼ਨ।
ਿਰ:1 ਆਪਰੇਪਟੰਗ ਪਸਸਟਮ ਕੀ ਹੈ? ਵੱਖ ਵੱਖ ਆਪਰੇਪਟੰਗ ਪਸਸਟਮਾਾਂ ਦੀ ਉਦਾਹਰਣ ਸਪਹਤ ਪਵਆਪਖਆ ਕਰੋ।
ਉ: ਆਿਰੇਪਟੰਗ ਪਸਸਟਮ ਇਕ ਪਸਸਟਮ ਸਾਫਟਵੇਅਰ ਹੈ। ਇਹ ਸਾਫਟਵੇਅਰ ਯਜ਼ਰ ਅਤੇ ਮਸ਼ੀਨ ਦੇ ਪਵਚਕਾਰ ਕੰਮ ਕਰਨ ਲਈ ਇਕ ਇੰਟਰਫੇਸ
ਾਂ ਹੈ। ਆਪਰੇਪਟੰਗ
ਿਰਿਾਨ ਕਰਿਾ ਹੈ। ਇਹ ਕੰਪਪਊਟਰ ਦੇ ਸਾਰੇ ਅੰਦਰਨੀ ਕਾਰਜਾਾਂ ਨੰ ਕੰਟਰੋਲ ਕਰਕੇ ਕੰਪਪਊਟਰ ਹਾਰਡਵੇਅਰ ਨੰ ਵਰਤੋਂ ਯੋਗ ਬਣਾਉਦਾ
ਪਸਸਟਮ ਬਹਤ ਪਕਸਮਾਾਂ ਦੇ ਹੰਦੇ ਹਨ:
• ਪਵੰਡੋ (Window), ਲਾਇਨਕਸ (Linux), ਡਾਸ (DOS) ਆਪਿ ਕੰਪਿਊਟਰ ਨੂੰ ਚਲਾਉਣ ਵਾਲੇ ਆਿਰੇਪਟੰਗ ਪਸਸਟਮਾੀਂ ਿ ਆੀਂ ਉਿਾਹਰਣਾੀਂ ਹਨ।
• ਐ ਾਂਡਰ ਾਇਡ (Android), ਪਸੰਬੀਅਨ(Symbian) ਆਪਦ ਮੋਬਾਇਲ ਫੋਨ, ਸਮਾਰਟ ਟ .ਵ . ਆਪਿ ਨੂੰ ਚਲਾਉਣ ਲਈ ਵਰਤੇ ਜਾਣ ਵਾਲੇ
ਆਿਰੇਪਟੰਗ ਪਸਸਟਮਾੀਂ ਿ ਆੀਂ ਉਿਾਹਰਣਾੀਂ ਹਨ।

ਿਰ:2 ਟਾਸਕਬਾਰ ਕੀ ਹੈ? ਇਸਦੇ ਵੱਖ ਵੱਖ ਕੰਮਾਾਂ ਬਾਰੇ ਜਾਣਕਾਰੀ ਪਦਓ।
ਉ: ਟਾਸਕਬਾਰ ਪਵੰਡੋ ਡੈ ਸਕਟਾਿ ਿਾ ਇਕ ਭਾਗ ਹੁੰਿਾ ਹੈ। ਆਮ ਤੋਰ ਤੇ ਇਹ ਬਾਰ ਡੈ ਸਕਟਾਿ ਸਕਰ ਨ ਦੇ ਹੇਠਲੇ ਪਾਸੇ ਇਕ ਲੇ ਟਵ ੀਂ ਿੱਟ ਿੇ ਰੂਿ ਪਵਚ
ਮੋਜੂਿ ਹੰਦੀ ਹੈ। ਪਕਸੇ ਵੀ ਪਰੋਗਰਾਮ ਦੀ ਵਰਤੋ ਸਮੇਂ ਇਹ ਬਾਰ ਹਮੇਸ਼ਾ ਨਜ਼ਰ ਆਉਦੀ ਾਂ ਰਪਹੰਦੀ ਹੈ। ਅਸੀ ਾਂ ਚੱਲ ਰਹੇ ਸਾਰੇ ਹੀ ਪਰੋਗਰਾਮਾਾਂ ਤੱਕ ਪਹੰਚ
ਕਰਨ ਲਈ ਟਾਸਕਬਾਰ ਦੀ ਵਰਤੋ ਕਰ ਸਕਦੇ ਹਾਾਂ।
ਇਸ ਬਾਰ ਿੇ ਖੱਬੇ ਿਾਸੇ ਸਟਾਰਟ (Start) ਬਟਨ ਮੋਜੂਿ ਹੁੰਿਾ ਹੈ ਪਜਸਿ ਵਰਤੋਂ ਨਾਲ ਕੰਪਿਊਟ ਪਵਚ ਮੋਜੂਿ ਪਕਸੇ ਵ ਪਰੋਗਰਾਮ ਨੂੰ ਚਲਾਇਆ ਜਾ
ਸਕਿਾ ਹੈ। ਟਾਸਕਬਾਰ ਿੇ ਸੱਜੇ ਿਾਸੇ ਪਸਸਟਮ ਟਰੇਅ ਮੋਜੂਿ ਹੁੰਿ ਹੈ ਪਜਸ ਪਵਚ ਅਸ ੀਂ ਮੋਜੂਿਾ ਸਮਾਾਂ ਅਤੇ ਪਮਤੀ ਆਪਿ ਿੇਖ ਸਕਿੇ ਹਾੀਂ। ਹੇਠਾਾਂ ਪਦੱਤੇ
ਪਚੱਤਰ ਪਵੱਚ ਟਾਸਕਬਾਰ ਿੇ ਵੱਖ-ਵੱਖ ਭਾਗਾੀਂ ਨੂੰ ਿਰਸ਼ਾਇਆ ਪਗਆ ਹੈ:

ਿਰ:3 ਆਇਕਨ ਤੋਂ ਤਹਾਡਾ ਕੀ ਭਾਵ ਹੈ? ਪਕਸੇ ਪਤੰਨ ਡੈ ਸਕਟਾਪ ਆਇਕਨਾਾਂ ਦੀ ਪਵਆਪਖਆ ਕਰੋ।
ਉ: ਆਇਕਨ ਡੈ ਸਕਟਾਪ ਉੱਪਰ ਨਜ਼ਰ ਆਉਣ ਵਾਲੀਆਾਂ ਛੋ ਟੀਆਾਂ ਤਸਵੀਰਾਾਂ ਹੰਦੀਆੀਂ ਹਨ। ਇਹ ਪਕਸੇ ਵੀ ਪਰੋਗਰਾਮ (Program), ਫੋਲਡਰ
(Folder) ਜਾਾਂ ਫਾਈਲ (File) ਨੂੰ ਖੋਲਣ ਲਈ ਇੱਕ ਬਟਨ ਦਾ ਕੰਮ ਕਰਦੇ ਹਨ। ਕੁ ੱਝ ਮੁੱਖ ਆਈਕਨਜ਼ ਹੇਠਾੀਂ ਪਿਤੇ ਗਏ ਹਨ:
i. ਕੰਪਪਊਟਰ (Computer): ਇਸਿ ਵਰਤੋਂ ਕੰਪਿਊਟਰ ਪਸਸਟਮ ਪਵਚ ਮੋਜੂਿ ਪਡਸਕਾੀਂ,
ਫਾਈਲਾੀਂ, ਫੋਲਡਰਾੀਂ ਆਪਿ ਉਿਰ ਕੰਮ ਕਰਨ ਲਈ ਕ ਤ ਜਾੀਂਿ ਹੈ।
ii. ਰੀ-ਸਾਈਕਲ ਪਬਨ (Recycle Bin): ਇਸ ਪਵੱਚ ਸਾਰੀਆਾਂ ਡਲੀਟ (Delete)
ਕੀਤੀਆਾਂ ਫਾਈਲਾਾਂ, ਫੋਲਡਰ, ਆਇਕਨ ਆਪਦ ਰੱਖੇ ਹੰਦੇ ਹਨ।
iii. ਯਜ਼ਰ ਫਾਈਲਜ਼ (User Files) : ਇਸ ਪਵਚ ਮੋਜੂਿਾ ਯਜ਼ਰ ਵੱਲੋਂ ਬਣਾਈਆੀਂ ਗਈਆੀਂ
ਫਾਈਲਾੀਂ ਸਟੋਰ ਕ ਤ ਆੀਂ ਜਾੀਂਿ ਆੀਂ ਹਨ।
ਿਰ:4 ਕੰਪਪਊਟਰ ਪਸਸਟਮ ਬੰਦ ਕਰਨ ਦੀਆਾਂ ਵੱਖ-ਵੱਖ ਆਪਸ਼ਨਾਾਂ ਦੀ ਪਵਆਪਖਆ ਕਰੋ।
ਉ: ਕੰਪਿਊਟਰ ਪਸਸਟਮ ਬੰਿ ਕਰਨ ਨਾਲ ਸੰਬੰਧਤ ਕੁ ੱਝ ਮੁੱਖ ਆਿਸ਼ਨਾੀਂ ਿਾ ਵਰਨਣ ਇਸ ਿਰਕਾਰ ਹੈ:

Shut Down
ਮੀਨੰ ਆਪਸ਼ਨਜ਼

• ਸ਼ੱਟ ਡਾਉਨ (Shut Down): ਇਸਿ ਵਰਤੋਂ ਨਾਲ ਕੰਪਪਊਟਰ ਦੇ ਸਾਰੇ ਭਾਗ ਬੰਦ ਹੋ ਜਾਾਂਦੇ ਹਨ ਅਤੇ ਕੰਪਪਊਟਰ ਪਸਸਟਮ ਦੇ ਪਕਸੇ ਵੀ
ਭਾਗ ਪਵਚ ਪਾਵਰ ਸਪਲਾਈ ਚਾਲ ਨਹੀ ਾਂ ਰਪਹੰਦੀ।
• ਸਲੀਪ (Sleep): ਇਸਿ ਵਰਤੋਂ ਨਾਲ ਮੋਨੀਟਰ/LCD ਬੰਦ ਹੋ ਜਾਾਂਦੇ ਹਨ ਅਤੇ ਕੰਪਪਊਟਰ ਦਾ ਅੰਦਰਨੀ ਡਾਟਾ ਸੇਵ (Save) ਹੋ ਜਾਾਂਦਾ ਹੈ।
ਿਰੰਤੂ ਕੰਪਿਊਟਰ ਿ ਪਾਵਰ ਸਪਲਾਈ ਨੰ ਚਾਲ ਰੱਪਖਆ ਜਾਾਂਦਾ ਹੈ।
• ਲੋ ਗ-ਆਫ (Log Off): ਇਸਿ ਵਰਤੋਂ ਕਰਿੇ ਹੋਏ ਅਸ ੀਂ ਆਿਣੇ ਯੂ ਜ਼ਰ ਅਕਾਊਟ ੀਂ ਪਵਚੋਂ ਬਾਹਰ ਆ ਜਾੀਂਿੇ ਹਾੀਂ।
• ਰੀ-ਸਟਾਰਟ (Restart): ਇਸਿ ਵਰਤੋਂ ਕੰਪਪਊਟਰ ਨੰ ਬੰਦ ਕਰ ਕੇ ਿੁਬਾਰਾ ਸਟਾਰਟ ਕਰਨ ਲਈ ਕ ਤ ਜਾੀਂਿ ਹੈ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 6
(Please Visit http://cspunjab.nirmancampus.co.in for more computer science contents)

You might also like