Download as docx, pdf, or txt
Download as docx, pdf, or txt
You are on page 1of 3

ਸੇਵਾ ਵਿਖੇ

ਮਾਣਯੋਗ ਪ੍ਰਿੰਸੀਪਲ/ ਹੈੱਡਮਾਸਟਰ /ਹੈੱਡਮਿਸਟ੍ਰੈੱਸ/ ਸਕੂਲ ਮੁਖੀ ਸਾਹਿਬ,

ਸਰਕਾਰੀ ………………………, ……………………………… ।

ਵਿਸ਼ਾ :ਬਦਲੀ ਹੋਣ ਉਪਰੰ ਤ ਸਕੂਲ ਵਿਚੋਂ ਫਾਰਗ਼ ਹੋਣ ਸਬੰ ਧੀ।

ਸ਼੍ਰੀਮਾਨ / ਸ਼੍ਰੀਮਤੀ ਜੀ,

ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਖੇ ਬਤੌਰ ਅੰ ਗਰੇਜ਼ੀ ਮਾਸਟਰ/ਮਿਸਟ੍ਰੈਸ ਰੈਗੂਲਰ ਤੌਰ ਤੇ ਸੇਵਾ ਨਿਭਾ

ਰਿਹਾ/ਰਹੀ ਹਾਂ ਅਤੇ ਮੇਰੀ ਬਦਲੀ ਆਨਲਾਈਨ ਟੀਚਰ ਟਰਾਂਸਫਰ ਪਾਲਿਸੀ ਅਧੀਨ ਦਫ਼ਤਰ, ਡੀ.ਪੀ.ਆਈ. (ਸੈਕੰਡਰੀ

ਸਿੱ ਖਿਆ),ਪੰ ਜਾਬ ਦੇ ਹੁਕਮ ਨੰ …………………………… ਮਿਤੀ ……………………………. ਅਤੇ ਇੰ ਡੋਰਸਮੈਂਟ ਨੰਬਰ

………………………….. ਅਨੁਸਾਰ ਸਰਕਾਰੀ ………………………………………………. ਤੋਂ

……………………………………………….. ਵਿਖੇ ਹੋਈ ਹੈ। ਇਸ ਲਈ ਕਿਰਪਾ ਕਰਕੇ ਮੈਨੰ ੂ ਅੱ ਜ ਮਿਤੀ

………………… ਨੂੰ ਦੁਪਹਿਰ ਤੋਂ ………………………… ਸਰਕਾਰੀ …………………………………….. ਤੋਂ

ਫਾਰਗ ਕੀਤਾ ਜਾਵੇ ਤਾਂ ਜੋ ਮੈਂ ਆਪਣੇ ਬਦਲੀ ਵਾਲੇ ਸਟੇਸ਼ਨ, ਸਰਕਾਰੀ ……………………………………… ਵਿਖੇ

ਹਾਜ਼ਰ ਹੋ ਸਕਾਂ ।

ਧੰ ਨਵਾਦ ਸਹਿਤ,

ਮਿਤੀ……………………….

ਆਪ ਜੀ ਦਾ/ਦੀ ਵਿਸ਼ਵਾਸਪਾਤਰ
…………………….
ਨਾਲ ਨੱਥੀ: ਟ੍ਰਾਂਸਫਰ ਆਰਡਰ ਦੀ ਕਾਪੀ।
ਸੇਵਾ ਵਿਖੇ

ਮਾਣਯੋਗ ਪ੍ਰਿੰਸੀਪਲ/ ਹੈੱਡਮਾਸਟਰ /ਹੈੱਡਮਿਸਟ੍ਰੈੱਸ/ ਸਕੂਲ ਮੁਖੀ ਸਾਹਿਬ,

ਸਰਕਾਰੀ ………………………, ……………………………… ।

ਵਿਸ਼ਾ :ਬਦਲੀ ਹੋਣ ਉਪਰੰ ਤ ਸਕੂਲ ਵਿਖੇ ਹਾਜ਼ਰ ਹੋਣ ਸਬੰ ਧੀ।

ਸ਼੍ਰੀਮਾਨ /ਸ਼੍ਰੀਮਤੀ ਜੀ,

ਬੇਨਤੀ ਹੈ ਕਿ ਮੈਂ ……………………………………………….. ਵਿਖੇ ਬਤੌਰ ਅੰ ਗਰੇਜ਼ੀ ਮਾਸਟਰ/ ਮਿਸਟ੍ਰੈਸ

ਰੈਗੂਲਰ ਤੌਰ ਤੇ ਸੇਵਾ ਨਿਭਾ ਰਿਹਾ/ਰਹੀ ਸੀ ਅਤੇ ਮੇਰੀ ਬਦਲੀ ਆਨਲਾਈਨ ਟੀਚਰ ਟਰਾਂਸਫਰ ਪਾਲਿਸੀ ਅਧੀਨ

ਦਫ਼ਤਰ, ਡੀ.ਪੀ.ਆਈ. ਪ(ਸੈਕੰਡਰੀਸਿੱ ਖਿਆ), ਪੰ ਜਾਬ ਦੇ ਹੁਕਮ ਨੰ …………………………….. ਮਿਤੀ ……………………

ਅਤੇ ਇੰ ਡੋਰਸਮੈਂਟ ਨੰਬਰ ………………………………… ਅਨੁਸਾਰ ਸਰਕਾਰੀ ……………………………………………….

ਤੋਂ ਆਪ ਜੀ ਦੇ ਸਕੂਲ, …………………………………………ਵਿਖੇ ਹੋਈ ਹੈ । ਮੈਂ ਬਦਲੀ ਹੋਣ ਉਪਰੰ ਤ ਅੱ ਜ ਮਿਤੀ

………………………..ਨੂੰ ਦੁਪਹਿਰ ਤੋਂ ………………………………. ਸਰਕਾਰੀ

………………………………………… ਤੋਂ ਫਾਰਗ ਹੋ ਗਿਆ/ ਗਈ ਹਾਂ ਤਾਂ ਜੋ ਮੈਂ ਆਪਣੇ ਬਦਲੀ ਵਾਲੇ ਸਟੇਸ਼ਨ

ਸਰਕਾਰੀ ………………………………………. ਵਿਖੇ ਹਾਜ਼ਰ ਹੋ ਸਕਾਂ। ਇਸ ਲਈ ਕਿਰਪਾ ਕਰਕੇ ਮੈਨੰ ੂ ਅੱ ਜ

ਮਿਤੀ………………………. ਨੂੰ ਦੁਪਹਿਰ ਤੋਂ……………………. ਸਰਕਾਰੀ ………………………………………….

ਵਿਖੇ ਹਾਜ਼ਰ ਕਰਵਾਇਆ ਜਾਵੇ ਜੀ।

ਧੰ ਨਵਾਦ ਸਹਿਤ,

ਮਿਤੀ……………………….

ਆਪ ਜੀ ਦਾ/ਦੀ ਵਿਸ਼ਵਾਸਪਾਤਰ,
……………………………
ਨਾਲ ਨੱਥੀ:
1. ਟ੍ਰਾਂਸਫਰ ਆਰਡਰ ਦੀ ਕਾਪੀ।
2. ਪਿਛਲੇ ਸਕੂਲ ਤੋਂ ਫਾਰਗੀ ਰਿਪੋਰਟ।
ਫਾਰਗੀ ਰਿਪੋਰਟ/ਭਾਰ- ਮੁਕਤ ਪੱ ਤਰ

ਤਸਦੀਕ ਕੀਤਾ ਜਾਂਦਾ ਹੈ ਕਿ ਸ਼੍ਰੀ/ ਸ਼੍ਰੀਮਤੀ …………………………………………….. , ਸਰਕਾਰੀ

……………………………ਸਕੂਲ ………………………., ਜ਼ਿਲ੍ਹਾ …………………………. ਵਿਖੇ ਬਤੌਰ ਅੰ ਗਰੇਜ਼ੀ

ਮਾਸਟਰ/ ਮਿਸਟ੍ਰੈਸ ਰੈਗੂਲਰ ਤੌਰ ਤੇ ਸੇਵਾ ਨਿਭਾ ਰਹੇ ਸਨ। ਇਨ੍ਹਾਂ ਦੀ ਬਦਲੀ ਦਫ਼ਤਰ, ਡੀ.ਪੀ.ਆਈ. (ਸੈਕੰਡਰੀ

ਸਿੱ ਖਿਆ),ਪੰ ਜਾਬ ਦੇ ਹੁਕਮ ਨੰਬਰ …………………………… ਮਿਤੀ ……………………………….. ਅਤੇ

ਇੰ ਡੋਰਸਮੈਂਟ ਨੰਬਰ ………………………….ਅਨੁਸਾਰ ਸਰਕਾਰੀ ………………………….. ਸਕੂਲ

……………………………… ਤੋਂ ਸਰਕਾਰੀ ………………………………………. ਵਿਖੇ ਹੋਈ ਹੈ। ਬਦਲੀ

ਉਪਰੰ ਤ ਵਿਭਾਗੀ ਹਦਾਇਤਾਂ ਅਨੁਸਾਰ ਇਨ੍ਹਾਂ ਨੂੰ ਮਿਤੀ ……………………… ਨੂੰ ਦੁਪਹਿਰ ਤੋਂ…………………….

ਸਰਕਾਰੀ ……………………………………, ਜ਼ਿਲ੍ਹਾ ……………………….. ਤੋਂ ਫਾਰਗ /ਭਾਰ -ਮੁਕਤ ਕੀਤਾ ਜਾਂਦਾ ਹੈ।

ਇਨ੍ਹਾਂ ਵੱ ਲ ਸਕੂਲ ਦਾ ਕੋਈ ਵੀ ਚਾਰਜ ਜਾਂ ਹੋਰ ਕਿਸੇ ਕਿਸਮ ਦਾ ਬਕਾਇਆ ਨਹੀਂ ਹੈ ਤੇ ਇਨ੍ਹਾਂ ਨੇ ਚਾਲੂ ਕੈਲੰਡਰ ਸਾਲ

ਵਿੱ ਚ ਹੁਣ ਤੱ ਕ ਕੁੱ ਲ ………………. ਇੱ ਤਫ਼ਾਕੀਆ ਛੁੱ ਟੀਆਂ ਲਈਆਂ ਹਨ।

ਮਿਤੀ……………………….

ਪ੍ਰਿੰਸੀਪਲ/ ਹੈੱਡਮਾਸਟਰ /ਹੈੱਡਮਿਸਟ੍ਰੈੱਸ/ ਸਕੂਲ ਮੁਖੀ

You might also like