Download as pdf or txt
Download as pdf or txt
You are on page 1of 9

ਵਾਕ ਦੀ ਪਿਰਭਾ ਾ: ਤੱ ਤ, ਬਣਤਰ ਅਤੇ ਕਾਰਜ ਦੇ ਆਧਾਰ ’ਤੇ ਵਾਕ ਦੀਆਂ ਿਕਸਮ

ਵਾਕ ਦਾ ਅਰਥ-
ਭਾਸ਼ਾ ਪਗਟਾਵੇ ਦਾ ਮੁੱ ਖ ਸਾਧਨ ਹੈ ਅਤੇ ਹਰੇਕ ਭਾਸ਼ਾ ਿਵਚ ਪਗਟਾਵੇ ਲਈ ਿਵਆਕਰਨਕ ਇਕਾਈਆਂ ਦੀ ਵਰਤ ਕੀਤੀ ਜ ਦੀ
ਹੈ। ਇਹਨ ਇਕਾਈਆਂ ਿਵਚ ਵਾਕ, ਵਾਕੰ ਸ਼, ਉਪਵਾਕ ਤੇ ਸ਼ਬਦ ਆ ਦੇ ਹਨ। ਵਾਕੰ ਸ਼, ਉਪਵਾਕ ਤੇ ਸ਼ਬਦ ਿਤੰ ਨ ਹੀ ਵਾਕ ਦੇ ਅੰ ਤਰਗਤ
ਿਵਚਰਦੇ ਹਨ। ਇਸ ਲਈ ਵਾਕ ਭਾਸ਼ਾ ਅਿਧਐਨ ਦੀ ਇਕ ਮਹੱ ਤਵਪੂਰਨ ਿਵਆਕਰਨਕ ਇਕਾਈ ਹੈ। ਬਹੁਤ ਸਾਰੇ ਭਾਸ਼ਾ-ਿਵਿਗਆਨੀਆਂ
ਤੇ ਿਵਆਕਰਨਕਾਰ ਨ ਵਾਕ ਦੀ ਪਿਰਭਾਸ਼ਾ ਦੇਣ ਦੇ ਯਤਨ ਕੀਤੇ ਹਨ, ਇਸ ਲਈ ਵਾਕ ਦੀ ਉਿਚਤ ਪਿਰਭਾਸ਼ਾ ਜਾਣਨ ਲਈ ਪਿਹਲ
ਕੁਝ ਿਵਦਵਾਨ ਦੀਆਂ ਪਿਰਭਾਸ਼ਾਵ ਨੂੰ ਸਮਝਣਾ ਜ਼ਰੂਰੀ ਹੈ।

ਵਾਕ ਦੀ ਪਿਰਭਾਸ਼ਾ-

1. ਬਲੂਮਫੀਲਡ ਅਨੁਸਾਰ (BLOOMFIELD ਦੀ ਿਕਤਾਬ ‘LANGUAGE’ ਿਵੱ ਚ) :- “ ਵਾਕ ਇੱ ਕ ਸੁਤੰਤਰ ਭਾ ਕ ਰੂਪ ਹੈ,
ਜੋ ਿਕਸੇ ਵੀ ਹੋਰ ਵੱ ਡੇ ਭਾ ਾਈ ਰੂਪ ਦਾ ਅੰ ਗ ਨਹ ਹੁੰ ਦਾ।”
2. ਲਾਇਨਜ ਅਨੁਸਾਰ (LYONS ਦੀ ਿਕਤਾਬ ‘INTRODUCTION TO THEORETICAL LINGUISTICS’
ਿਵੱ ਚ) :- “ ਵਾਕ ਿਵਆਕਰਨਕ ਿਵ ਲੇ ਣ ਦੀ ਸਭ ਤ ਵੱ ਡੀ ਇਕਾਈ ਹੈ।”
3. ਡਾ. ਬਲਦੇਵ ਿਸੰ ਘ ਚੀਮਾ ਅਨੁਸਾਰ :- “ ਿਵਆਕਰਨਕ ਅਿਧਐਨ ਦੀ ਵੱ ਡੀ ਤ ਵੱ ਡੀ ਇਕਾਈ ਨੂੰ ਵਾਕ ਆਿਖਆ ਜ ਦਾ ਹੈ ।
ਵਾਕ ਆਪਣੀ ਸੰ ਰਚਨਾਤਮਕ ਬਣਤਰ ਕਰਕੇ ਿਕਸੇ ਦੂਜੀ ਇਕਾਈ ਦੇ ਅਧੀਨ ਨਹ ਹੁੰ ਦਾ।”
4. ਜੋਿਗੰ ਦਰ ਿਸੰ ਘ ਪੁਆਰ ਅਨੁਸਾਰ :- “ ਵਾਕ ਬਦ / ਵਾਕੰ / ਉਪਵਾਕ ਦਾ ਸਮੂਹ ਹੁੰ ਦਾ ਹੈ । ਇਸ ਿਵੱ ਚ ਬਦ / ਵਾਕੰ
/ ਉਪਵਾਕ ਿਕਸੇ ਖਾਸ ਤਰਤੀਬ ਿਵੱ ਚ ਿਵਚਰਦੇ ਹਨ।”

ਉਪਰੋਕਤ ਪਿਰਭਾਸ਼ਾਵ ਦੇ ਆਧਾਰ ਤੇ ਅਸ ਕਿਹ ਸਕਦੇ ਹ ਿਕ ਵਾਕ ਿਵਆਕਰਨਕ ਿਵਸ਼ਲੇ ਸ਼ਣ ਦੀ ਇਕ ਅਿਜਹੀ ਵੱ ਡੀ ਤ ਵੱ ਡੀ


ਤੇ ਸੁਤੰਤਰ ਅਰਥਪੂਰਨ ਇਕਾਈ ਹੈ ਿਜਸ ਿਵਚ ਛੋਟੀਆਂ ਇਕਾਈਆਂ (ਉਪਵਾਕ/ ਵਾਕੰ ਸ਼/ ਸ਼ਬਦ) ਸ਼ਾਿਮਲ ਹੁੰ ਦੀਆਂ ਹਨ ਅਤੇ ਇਹ
ਇਕਾਈ ਉਚਾਰਨ ਲਿਹਜੇ ਤ ਵੀ ਸਾਰਥਕ ਹੁੰ ਦੀ ਹੈ। ਇਸ ਤ ਇਲਾਵਾ ਇਹ ਵੀ ਿਕਹਾ ਜਾ ਸਕਦਾ ਹੈ ਿਕ ਕੋਈ ਵੀ ਬਦ-ਲੜੀ ਉਦ ਹੀ
ਇਕ ਸਾਰਥਕ ਵਾਕ ਬਣਦੀ ਹੈ ਜਦ ਉਹ ਿਕਸੇ ਪੈਟਰਨ ਿਵਚ ਬੱ ਝ ਕੇ ਿਕਸੇ ਕਾਰਜ ਦਾ ਪਗਟਾਵਾ ਿਕਸੇ ਕਾਲ ਿਵੱ ਚ ਕਰੇ।

ਵਾਕ ਦੇ ਅੰ ਗ (ਉਦੇਸ਼ ਅਤੇ ਿਵਧੇਅ)

ਰਵਾਇਤੀ ਿਵਆਕਰਨ ਅਨੁਸਾਰ ਵਾਕ ਉਦੇ ਤੇ ਿਵਧੇ ਦੀ ਰਚਨਾ ਵਾਲ਼ਾ ਪਬੰ ਧ ਹੈ । ਉਦੇ ਅਤੇ ਿਵਧੇ ਦੋਵ ਵਾਕ ਦੇ ਕਾਰਜੀ
ਅੰ ਗ ਹਨ-

1. ਉਦੇਸ਼:- ਵਾਕ ਿਵੱ ਚ ਿਜਸ ਬਾਰੇ ਕੁੱ ਝ ਿਕਹਾ ਿਗਆ ਹੁੰ ਦਾ ਹੈ ਉਸਨੂੰ ਉਦੇ ਿਕਹਾ ਜ ਦਾ ਹੈ। ਉਦੇਸ਼ ਕਰਤਾ ਰੂਪ ਿਵਚ ਨ ਵ/
ਪੜਨ ਵ ਰੂਪ ਿਵਚ ਹੁੰ ਦਾ ਹੈ।

2. ਿਵਧੇਅ:- ਵਾਕ ਿਵਚ ਜੋ ਕੁੱ ਝ ਉਦੇ ਬਾਰੇ ਿਕਹਾ ਜ ਦਾ ਹੈ ਉਸਨੂੰ ਿਵਧੇਅ ਕਿਹੰ ਦੇ ਹਨ। ਿਵਧੇਅ ਕੰ ਮ ਜ ਿਕਿਰਆ, ਸੰ ਦੇਸ਼
ਬਾਰੇ ਸੂਚਨਾ ਦੇਣ ਵਾਲਾ ਭਾਗ ਹੁੰ ਦਾ ਹੈ।

1
ਉਦਾਹਰਨ :- ੳ) ਹਰਮਨ ਪੜ ਰਹੀ ਹੈ। ਅ) ਕਾਿਮਨੀ ਭੋਰਾ ਵੀ ਹੰ ਕਾਰ ਨਹ ਕਰਦੀ।

ੲ) ਸਰੀਨਾ ਸ਼ ਤ ਤੇ ਹੁਿਸ਼ਆਰ ਕੁੜੀ ਹੈ। ਸ) ਸੁਰੇਸ਼ ਦੇ ਿਪਤਾ ਮਜ਼ਦੂਰ ਹਨ।

ਹ) ਮਨਦੀਪ ਨ ਿਤੰ ਨ ਗੋਲਡ ਮੈਡਲ ਿਜੱ ਤੇ। ਕ) ਬਹੁਤੇ ਮੰ ਤਰੀ ਿਭਸ਼ਟ ਹਨ।

ਖ) ਸਲਮਾ ਭੋਲ਼ੀ ਕੁੜੀ ਹੈ। ਗ) ਕੋਰੋਨਾ ਇਕ ਵਾਇਰਸ ਹੈ।

ਘ) ਕਾਲ਼ੀ ਿਬੱ ਲੀ ਰਸਤਾ ਕੱ ਟ ਗਈ। ਙ) ਜਗਦੀਸ਼ ਨ ਪੰ ਜਾਬੀ ਭਾਸ਼ਾ ’ਤੇ ਗੀਤ ਿਲਿਖਆ।

ਚ) ਸਾਰੀ ਜਮਾਤ ਿਵਚ ਿਟੰ ਕੂ ਅੱ ਵਲ ਆਇਆ। ਛ) ਸਾਡੇ ਕਾਲਜ ਦੇ ਮਾਲੀ ਫੁੱ ਲ ਦੀ ਰਾਖੀ ਕਰਦੇ ਹਨ।

ਉਪਰੋਕਤ ਿਲਖੇ ਵਾਕ ਿਵਚ ਲਕੀਰ ਲਗਾਇਆ ਿਗਆ ਪਿਹਲਾ ਤੇ ਦੂਜਾ ਭਾਗ ਕਮਵਾਰ ਉਦੇਸ਼ ਅਤੇ ਿਵਧੇਅ ਹੈ।

ਿਵਿਦਆਰਥੀ ਇਹ ਨਟ ਕਰਨ ਿਕ ਵਾਕ ਦੇ ਇਹਨ ਉਦੇਸ਼ ਤੇ ਿਵਧੇਅ ਦੇ ਭਾਗ ਨੂੰ ਆਧੁਿਨਕ ਭਾ ਾ-ਿਵਿਗਆਨੀ ਨ ਵ-ਵਾਕੰ ਅਤੇ
ਿਕਿਰਆ-ਵਾਕੰ ਸ਼ਬਦ ਦੀ ਵਰਤ ਕਰਦੇ ਹਨ । ਪੁਰਾਤਨ ਭਾਸ਼ਾ-ਿਵਿਗਆਨੀ ਉਦੇਸ਼ ਤੇ ਿਵਧੇਅ ਅੰ ਗ ਦੀ ਵਰਤ ਕਰਦੇ ਸਨ।

ਵਾਕ ਦੇ ਤੱ ਤ-

ਕਾਰਜ ਦੇ ਪੱ ਖ ਤ ਿਕਸੇ ਵੀ ਭਾਸ਼ਾ ਦੇ ਵਾਕ ਿਵਚਲੇ ਤੱ ਤ ਇਕ ਤਰਤੀਬ ਜ ਪੈਟਰਨ ਿਵਚ ਿਵਚਰਦੇ ਹਨ। ਇਹ ਤਰਤੀਬ ਿਕਸੇ
ਭਾਸ਼ਾ ਦੀ ਵੱ ਖ-ਵੱ ਖ ਹੋ ਸਕਦੀ ਹੈ, ਿਜਵ ਅੰ ਗਰੇਜ਼ੀ ਦੇ ਸਾਧਾਰਨ ਵਾਕ ਦੀ ਤਰਤੀਬ “ਕਰਤਾ+ ਿਕਿਰਆ+ ਕਰਮ” ਹੁੰ ਦੀ ਹੈ ਪਰ ਪੰ ਜਾਬੀ
ਦੇ ਸਾਧਾਰਨ ਵਾਕ ਦੀ ਤਰਤੀਬ “ਕਰਤਾ+ ਕਰਮ+ ਿਕਿਰਆ” ਹੁੰ ਦੀ ਹੈ।

1. ਕਰਤਾ- ਕਰਤਾ ਵਾਕ ਿਵਚ ਕਾਰਜ ਿਨਭਾਉਣ ਵਾਲਾ ਤੱ ਤ ਹੁੰ ਦਾ ਹੈ। ਪੰ ਜਾਬੀ ਵਾਕ ਦੀ ਤਰਤੀਬ ਿਵਚ ਸਾਧਾਰਨ
ਵਾਕ ਿਵਚ ਕਰਤਾ ਆਮ ਕਰਕੇ ਪਿਹਲੇ ਸਥਾਨ ’ਤੇ ਆ ਦਾ ਹੈ। ਿਜਵ “ਘੋੜਾ ਦੌੜਦਾ ਹੈ।“ ਵਾਕ ਿਵਚ ਘੋੜਾ ‘ਕਰਤਾ’ ਰੂਪ
ਿਵਚ ਿਵਚਰ ਿਰਹਾ ਹੈ ਤੇ ਇਹ ਵਾਕ ਦਾ ਉਦੇਸ਼ ਭਾਗ ਵੀ ਹੈ ਿਕ ਿਕ ਕਰਤਾ ਹੀ ਵਾਕ ਿਵਚ ਕਾਰਜ/ਿਕਿਰਆ ਕਰ ਿਰਹਾ ਹੈ।
2. ਕਰਮ (ਪਧਾਨ ਕਰਮ ਤੇ ਅਪਧਾਨ ਕਰਮ)- ਪੰ ਜਾਬੀ ਵਾਕ ਿਵਚ ਕਰਮ ਕਰਤਾ ਤ ਬਾਅਦ ਦੇ ਸਥਾਨ ’ਤੇ
ਆ ਦਾ ਹੈ ਅਤੇ ਇਹ ਦੋ ਤਰ ਦਾ ਹੁੰ ਦਾ ਹੈ— ਪਧਾਨ ਕਰਮ ਤੇ ਅਪਧਾਨ ਕਰਮ। ਿਜਵ “ਮੁੰ ਡੇ ਨ ਕੁੱ ਤੇ ਨੂੰ ਸੋਟੀ ਮਾਰੀ।“ ਵਾਕ
ਿਵਚ ‘ਮੁੰ ਡਾ’ ‘ਕਰਤਾ’ ਹੈ ਅਤੇ ‘ਕੁੱ ਤਾ’ ‘ਅਪਧਾਨ ਕਰਮ’ ਤੇ ‘ਸੋਟੀ’ ‘ਪਧਾਨ ਕਰਮ’ ਹੈ। (ਪਧਾਨ ਕਰਮ ਦਾ ਪਤਾ ਲਗਾਉਣ
ਲਈ ਿਵਿਦਆਰਥੀ ਇਹ ਵੀ ਮਨ ਿਵਚ ਵਾਕ ਅਨੁਸਾਰ ਸਵਾਲ ਕਰ ਸਕਦਾ ਹੈ ਿਕ ਕੀ ਮਾਿਰਆ?, ਕੀ ਿਦੱ ਤਾ? ਜ ਿਫਰ
ਿਵਿਦਆਰਥੀ ਿਕਿਰਆ ਤ ਪਿਹਲ ਆਏ ਸ਼ਬਦ ਨੂੰ ਵੇਖ ਵੀ ਪਤਾ ਲਗਾ ਸਕਦਾ ਹੈ।) ਇਸ ਵਾਕ ਦਾ ਪੈਟਰਨ ਹੈ- ਕਰਤਾ+
ਅਪਧਾਨ ਕਰਮ+ ਪਧਾਨ ਕਰਮ+ ਿਕਿਰਆ।
3. ਿਕਿਰਆ- ਿਕਿਰਆ ਵਾਕ ਦਾ ਬਾਕੀ ਵ ਗ ਹੀ ਜ਼ਰੂਰੀ ਤੱ ਤ ਹੈ। ਿਕਿਰਆ ਿਕਸੇ ਕਾਰਜ ਦੇ ਹੋਣ ਨੂੰ ਪਗਟਾ ਦੀ ਹੈ।
ਇਸ ਦਾ ਸਥਾਨ ਕਰਤਾ ਅਤੇ ਕਰਮ ਤ ਬਾਅਦ ਿਵਚ ਹੁੰ ਦਾ ਹੈ ਅਤੇ ਸਹਾਇਕ ਿਕਿਰਆ ਤ ਪਿਹਲ । ਿਜਵ “ਬੱ ਚਾ ਪ ਘ ਝੂਟਦਾ
ਹੈ।” ਵਾਕ ਿਵਚ ਕਰਤਾ- ‘ਬੱ ਚਾ’ ਅਤੇ ਕਰਮ- ‘ਪ ਘ’ ਤ ਬਾਅਦ ਿਕਿਰਆ- ‘ਝੂਟਦਾ’ ਅਤੇ ਅੰ ਤ ਿਵਚ ਸਹਾਇਕ ਿਕਿਰਆ-
‘ਹੈ’ ਦਾ ਸਥਾਨ ਹੈ।
4. ਪੂਰਕ- ਪੂਰਕ ਅਿਜਹਾ ਨ ਵ/ ਕਰਮ ਰੂਪ ਸ਼ਬਦ ਹੁੰ ਦਾ ਹੈ ਜੋ ਕਰਤਾ ਦੀ ਿਕਸੇ ਿਵਸ਼ੇਸ਼ਤਾ/ ਲੱਛਣ ਨੂੰ
ਦਰਸਾ ਦਾ ਹੈ-
ਿਜਵ - ਬੱ ਚਾ ਿਖਡਾਰੀ ਹੈ।

2
ਵਾਕ ਿਵੱ ਚ /ਿਖਡਾਰੀ/ ਸ਼ਬਦ ਕਰਤਾ- /ਬੱ ਚਾ/ ਦਾ ਪੂਰਕ ਹੈ।

ਵਾਕ ਿਵਚਲੇ ਉਪਰੋਕਤ ਤੱ ਤ ਤ ਇਲਾਵਾ ਸਬੰ ਧਕ, ਯੋਜਕ, ਿਵਸ਼ੇਸ਼ਣ.. ਆਿਦ ਹੋਰ ਤੱ ਤ ਵੀ ਵਾਕ ਿਵਚ ਲੋ ੜ
ਅਨੁਸਾਰ ਭੂਿਮਕਾ ਿਨਭਾ ਦੇ ਹਨ।

ਵਾਕ ਦਾ ਵਰਗੀਕਰਨ
ਆਧੁਿਨਕ ਿਵਆਕਰਨ ਅਨੁਸਾਰ ਵਾਕ ਦੇ ਵਰਗੀਕਰਨ ਦੇ ਦੋ ਮੁੱ ਖ ਆਧਾਰ ਸਥਾਿਪਤ ਕੀਤੇ ਗਏ ਹਨ। ਇਸ ਲਈ ਇਥੇ ਵਾਕ ਦੀ
ਪੁਰਾਤਨ ਵੰ ਡ –ਉਦੇਸ਼ ਅਤੇ ਿਵਧੇਅ ਿਵਚ ਦੀ ਥ ਨ ਵ ਵਾਕੰ ਸ਼ ਤੇ ਿਕਿਰਆ ਵਾਕੰ ਸ਼ ਦੇ ਰੂਪ ਿਵਚ ਵਾਕ ਦੀ ਵੰ ਡ ਕੀਤੀ ਗਈ ਹੈ।

1. ਬਣਤਰ ਦੇ ਆਧਾਰ ਤੇ ਵਰਗੀਕਰਨ


2. ਕਾਰਜ ਦੇ ਆਧਾਰ ਤੇ ਵਰਗੀਕਰਨ

ਇਹਨ ਦਾ ਿਵਸਥਾਰਪੂਰਵਕ ਵਰਣਨ ਹੇਠ ਿਲਖੇ ਅਨੁਸਾਰ ਹੈ-

1. ਬਣਤਰ ਦੇ ਆਧਾਰ ’ਤੇ ਵਰਗੀਕਰਨ –

ੳ) ਆਪਸੀ ਜੜਤ ਸਬੰ ਧ ਦੇ ਆਧਾਰ ’ਤੇ ਵਾਕ ਦਾ ਵਰਗੀਕਰਨ:

ਬਣਤਰ ਦੇ ਪੱ ਖ ਤ ਵਾਕ ਦਾ ਿਵ ਲੇ ਣ ਇਹਨ ਦੀ ਅੰ ਦਰੂਨੀ ਬਣਤਰ ਦੇ ਆਧਾਰ ’ਤੇ ਕੀਤਾ ਜ ਦਾ ਹੈ।


ਵਾਕ ਦੀ ਬਾਹਰੀ ਤੇ ਅੰ ਦਰੂਨੀ ਬਣਤਰ ਦੇ ਅੰ ਤਰਗਤ ਵਾਕ ਿਵੱ ਚ ਿਵਚਰਨ ਵਾਲ਼ੇ ਤੱ ਤ ਦੀ ਆਪਸ ਿਵੱ ਚ ਜੁੜਨ
ਪਿਕਿਰਆ ਅਤੇ ਿਵਚਰਨ ਸਥਾਨ ਨੂੰ ਮਹੱ ਤਤਾ ਿਦੱ ਤੀ ਜ ਦੀ ਹੈ। ਉਹਨ ਦੇ ਆਪਸ ਿਵਚਲੀ ਜੜਤ ਦੇ ਸੰ ਬੰ ਧ ਦਾ
ਅਿਧਐਨ ਕੀਤਾ ਜ ਦਾ ਹੈ। ਇਸ ਆਧਾਰ ਤੇ ਵਾਕ ਨੂੰ ਦੋ ਿਹੱ ਿਸਆਂ ਿਵੱ ਚ ਵੰ ਿਡਆ ਜ ਦਾ ਹੈ :-
1. ਇੱ ਕ ਿਕਿਰਆਵੀ ਵਾਕ
2. ਬਹੁ-ਿਕਿਰਆਵੀ ਵਾਕ

1. ਇੱ ਕ ਿਕਿਰਆਵੀ ਵਾਕ :- ਇੱ ਕ ਿਕਿਰਆਵੀ ਵਾਕ ਇਕਿਹਰੀ ਬਣਤਰ ਵਾਲ਼ਾ ਹੁੰ ਦਾ ਹੈ ।


ਇਸ ਿਵੱ ਚ ਕੇਵਲ ਇੱ ਕ ਉਦੇ ਤੇ ਇੱ ਕ ਿਵਧੇ ਹੁੰ ਦਾ ਹੈ ਜ ਆਧੁਿਨਕ ਭਾ ਾ ਿਵਿਗਆਨ
ਅਨੁਸਾਰ ਇੱ ਕ ਵਾਕੰ ਅਤੇ ਇੱ ਕ ਿਕਿਰਆ ਵਾਕੰ ਹੁੰ ਦਾ ਹੈ । ਇੱ ਕ ਿਕਿਰਆਵੀ ਵਾਕ ਨੂੰ
ਸਧਾਰਨ ਵਾਕ ਿਕਹਾ ਜ ਦਾ ਹੈ ।
2. ਬਹੁ-ਿਕਿਰਆਵੀ ਵਾਕ :- ਿਜਸ ਵਾਕ ਿਵੱ ਚ ਇੱ ਕ ਤ ਵੱ ਧ ਿਕਿਰਆਵ ਹੋਣ , ਉਸ ਨੂੰ
ਬਹੁ-ਿਕਿਰਆਵੀ ਵਾਕ ਿਕਹਾ ਜ ਦਾ ਹੈ। ਬਹੁ-ਿਕਿਰਆਵੀ ਵਾਕ ਦੋ ਜ ਦੋ ਤ ਵੱ ਧ
ਉਪਵਾਕ ਦੇ ਸੁਮੇਲ ਤ ਬਣੀ ਵਾਕ ਸੰ ਰਚਨਾ ਹੁੰ ਦੀ ਹੈ। ਬਹੁ- ਿਕਿਰਆਵੀ ਵਾਕ ਿਵੱ ਚ
ਸੰ ਯੁਕਤ ਤੇ ਿਮ ਰਤ ਵਾਕ ਨੂੰ ਰੱ ਿਖਆ ਜ ਦਾ ਹੈ।

3
ਨਟ: ਉਪਵਾਕ ਿਮਸ਼ਰਤ ਤੇ ਸੰ ਯੁਕਤ ਵਾਕ ਦੇ ਅਿਜਹੇ ਿਹੱ ਿਸਆਂ ਨੂੰ ਿਕਹਾ ਜ ਦਾ ਹੈ, ਜੋ ਸੁਤੰਤਰ ਵਾਕ ਵਜ ਵੀ ਵਰਤੇ ਜਾ ਸਕਣ ਦੀ
ਸਮਰੱ ਥਾ ਰੱ ਖਦੇ ਹਨ। ਉਪਵਾਕ ਨੂੰ ਕਾਰਜ ਦੇ ਆਧਾਰ ਤੇ ਦੋ ਭਾਗ ਿਵਚ ਵੰ ਿਡਆ ਜ ਦਾ ਹੈ, ਸਵਾਧੀਨ ਤੇ ਪਰਾਧੀਨ ਉਪਵਾਕ। ਇਹਨ
ਿਕਸਮ ਬਾਰੇ ਿਮਸ਼ਿਰਤ ਵਾਕ ਵਾਲ਼ੇ ਭਾਗ ਿਵਚ ਪੜ ਸਕਦੇ ਹੋ।

ਅ) ਬਣਤਰ ਦੇ ਪੱ ਧਰ ਤੇ ਪੰ ਜਾਬੀ ਭਾ ਾ ਦੇ ਵਾਕ ਨੂੰ ਿਤੰ ਨ ਭਾਗ ਿਵੱ ਚ ਵੰ ਿਡਆ ਿਗਆ ਹੈ :-

1. ਸਧਾਰਨ ਵਾਕ
2. ਸੰ ਯੁਕਤ ਵਾਕ
3. ਿਮ ਰਤ ਵਾਕ

1. ਸਧਾਰਨ ਵਾਕ ਅਤੇ ਬਣਤਰ ਦੇ ਪੈਟਰਨ

ਸਧਾਰਨ ਵਾਕ ਿਵੱ ਚ ਿਸਰਫ ਇੱ ਕ ਸਵਾਧੀਨ ਜ ਸੁਤੰਤਰ ਉਪਵਾਕ ਹੁੰ ਦਾ ਹੈ । ਇਸ ਸਵਾਧੀਨ ਉਪਵਾਕ ਿਵੱ ਚ ਿਸਰਫ ਇੱ ਕ ਿਕਿਰਆ
ਵਾਕੰ ਆ ਸਕਦਾ ਹੈ, ਭਾਵ ਇਸ ਿਵਚ ਇਕ ਹੀ ਿਕਿਰਆ ਹੁੰ ਦੀ ਹੈ, ਿਜਸਦਾ ਰੂਪ ਕਾਲਕੀ ਹੁੰ ਦਾ ਹੈ । ਇਸ ਿਕਿਰਆ ਵਾਕੰ ਨਾਲ਼ ਹੋਰ
ਬਾਕੀ ਿਕਿਰਆ ਵਾਕੰ ਆ ਜ ਦੇ ਹਨ ਿਜਵ:- ਨ ਵ ਵਾਕੰ , ਿਵ ੇ ਣ ਵਾਕੰ , ਿਕਿਰਆ ਿਵ ੇ ਣ ਵਾਕੰ ਆਿਦ ਜੁੜ ਕੇ ਉਪਵਾਕ ਦਾ
ਿਵਸਥਾਰ ਕਰ ਸਕਦੇ ਹਨ । ਸਧਾਰਨ ਵਾਕ ਨੂੰ ਸਮਝਣ ਲਈ ਇਹਨ ਵਾਕੰ ਦੇ ਆਪਸ ਿਵੱ ਚ ਜੁੜਨ ਦੀ ਪਿਕਿਰਆ ਨੂੰ ਸਮਝਣਾ
ਜਰੂਰੀ ਹੁੰ ਦਾ ਹੈ । ਇਹਨ ਵਾਕੰ ਦੇ ਆਪਸੀ ਸੰ ਬੰ ਧ ਦੇ ਆਧਾਰ ’ਤੇ ਸਧਾਰਨ ਵਾਕ ਦੇ ਕੁੱ ਝ ਿਨ ਿਚਤ ਪੈਟਰਨ ਵੇਖੇ ਜਾ ਸਕਦੇ ਹਨ,
ਜੋ ਇਸ ਪਕਾਰ ਹਨ:-

1. ਕਰਤਾ ਨ ਵ ਵਾਕੰ ਸ਼ + ਅਕਰਮਕ ਿਕਿਰਆ


ਇਸ ਤਰ ਦੇ ਸਾਧਾਰਨ ਵਾਕ ਿਵਚ ਕਰਤਾ ਨਾਲ ਅਕਰਮਕ ਿਕਿਰਆ ਹੁੰ ਦੀ ਹੈ ਭਾਵ ਕਰਮ ਨਹ ਿਦੱ ਤਾ ਿਗਆ ਹੁੰ ਦਾ ਿਕ ਿਕ
ਿਕਿਰਆ ਿਕਸ ਉਪਰ ਹੋਈ ਹੈ। ਿਜਵ ਿਗਆ, ਆਇਆ, ਬੋਿਲਆ, ਿਡੱ ਿਗਆ ਆਿਦ ਰੂਪ ਿਵਚ ਹੁੰ ਦੀ ਹੈ। ਭਾਵ ਸਹਾਇਕ ਿਕਿਰਆ
ਰੂਪ ਿਜਵ ਹੈ, ਹਨ, ਸੀ, ਸਨ ਆਿਦ ਨਹ ਲੱਗੇ ਹੁੰ ਦੇ।
ਉਦਾਹਰਨ- ੳ) ਮੁੰ ਡਾ ਿਡੱ ਿਗਆ।
ਅ) ਬੱ ਦਲ ਗਰਿਜਆ।
ੲ) ਿਗੱ ਦੜ ਹਵ ਿਕਆ।
2. ਕਰਤਾ ਨ ਵ + ਕਰਤਾ ਪੂਰਕ ਨ ਵ + ਿਕਿਰਆ
ਇਸ ਤਰ ਦੇ ਵਾਕ ਦੀ ਬਣਤਰ ਿਵਚ ਦੋ ਨ ਨ ਵ/ ਪੜਨ ਵ ਅਤੇ ਇਕ ਿਕਿਰਆ ਸ਼ਬਦ ਿਵਚਰਦਾ ਹੈ। ਪਿਹਲ ਨ /
ਪੜਨ ਵ ਕਰਤਾ, ਦੂਜਾ ਉਸ ਦਾ ਪੂਰਕ ਹੁੰ ਦਾ ਹੈ ਅਤੇ ਇਹਨ ਦੋਹ ਨੂੰ ਿਕਿਰਆ ਜੋੜਦੀ ਹੈ।
ਉਦਾਹਰਨ- ਕੁੜੀ ਅਿਧਆਪਕਾ ਹੈ।
3. ਕਰਤਾ ਨ ਵ ਵਾਕੰ + ਿਕਿਰਆ ਵਾਕੰ

ਇਸ ਪਕਾਰ ਦੇ ਵਾਕ ਦੀ ਬਣਤਰ ਿਵੱ ਚ ਇੱ ਕ ਨ ਵ ਵਾਕੰ ਹੁੰ ਦਾ ਹੈ, ਿਜਹੜਾ ਿਕ ਵਾਕ ਦਾ ਕਰਤਾ ਹੁੰ ਦਾ ਹੈ।
ਇਹਨ ਵਾਕ ਦੀ ਿਕਿਰਆ ਅਕਰਮਕ ਹੰ ਦੀ ਹੈ।

ਉਦਾਹਰਨ- ਬੱ ਚਾ (ਕਰਤਾ ਨ ਵ ਵਾਕੰ ) ਖੇਡਦਾ ਹੈ (ਿਕਿਰਆ ਵਾਕੰ ) ।

4
4. ਕਰਤਾ ਨ ਵ ਵਾਕੰ + ਨ ਵ ਵਾਕੰ + ਿਕਿਰਆ ਵਾਕੰ

ਇਸ ਪਕਾਰ ਦੇ ਵਾਕ ਦੀ ਬਣਤਰ ਿਵੱ ਚ ਦੋ ਨ ਵ ਵਾਕੰ ਹੁੰ ਦੇ ਹਨ । ਪਿਹਲਾ ਨ ਵ ਵਾਕੰ ਵਾਕ ਦਾ ਉਦੇ ਹੁੰ ਦਾ ਹੈ
ਅਤੇ ਦੂਜਾ ਨ ਵ ਵਾਕੰ ਪਿਹਲੇ ਵਾਕ ਦਾ ਹੀ ਪੂਰਕ ਹੁੰ ਦਾ ਹੈ । ਇਹਨ ਦੋਹ ਨ ਵ ਵਾਕੰ ਨੂੰ ਸਹਾਇਕ ਿਕਿਰਆ ਜੋੜਦੀ ਹੈ।

ਉਦਾਹਰਨ- ਮਜ਼ਦੂਰ ਦਾ ਮੁੰ ਡਾ (ਕਰਤਾ ਨ ਵ ਵਾਕੰ ) ਅਿਧਆਪਕ (ਪੂਰਕ ਨ ਵ ਵਾਕੰ ) ਬਣ ਿਗਆ (ਿਕਿਰਆ
ਵਾਕੰ )।

5. ਕਰਤਾ ਨ ਵ ਵਾਕੰ + ਕਰਮ ਨ ਵ ਵਾਕੰ + ਿਕਿਰਆ ਵਾਕੰ

ਇਸ ਪਕਾਰ ਦੇ ਵਾਕ ਦੀ ਬਣਤਰ ਿਵੱ ਚ ਵੀ ਦੋ ਨ ਵ ਵਾਕੰ ਹੁੰ ਦੇ ਹਨ । ਪਿਹਲਾ ਨ ਵ ਵਾਕੰ ਵਾਕ ਦਾ ਕਰਤਾ
ਹੁੰ ਦਾ ਹੈ ਅਤੇ ਦੂਜਾ ਨ ਵ ਵਾਕੰ ਵਾਕ ਦਾ ਕਰਮ ਹੁੰ ਦਾ ਹੈ । ਅਿਜਹੇ ਵਾਕ ਦੀ ਿਕਿਰਆ ਸਕਰਮਕ ਹੁੰ ਦੀ ਹੈ।

ਉਦਾਹਰਨ- ਕੁੜੀ (ਕਰਤਾ ਨ ਵ ਵਾਕੰ ) ਕਿਵਤਾ (ਕਰਮ ਨ ਵ ਵਾਕੰ ) ਿਲਖਦੀ ਹੈ (ਿਕਿਰਆ ਵਾਕੰ )।

6. ਕਰਤਾ ਨ ਵ ਵਾਕੰ + ਅਪਧਾਨ ਕਰਮ + ਪਧਾਨ ਕਰਮ + ਿਕਿਰਆ ਵਾਕੰ

ਇਸ ਪੈਟਰਨ ਦੇ ਵਾਕ ਦੀ ਬਣਤਰ ਿਵੱ ਚ ਿਤੰ ਨ ਨ ਵ ਵਾਕੰ ਹੁੰ ਦੇ ਹਨ । ਪਿਹਲਾ ਨ ਵ ਵਾਕੰ ਕਰਤਾ ਨ ਵ ਵਾਕੰ
ਹੁੰ ਦਾ ਹੈ । ਦੂਜੇ ਦੋਵ ਕਰਮ ਨ ਵ ਵਾਕੰ ਹੁੰ ਦੇ ਹਨ । ਇਹਨ ਿਵੱ ਚ ਇੱ ਕ ਪਧਾਨ ਕਰਮ ਨ ਵ ਵਾਕੰ ਹੁੰ ਦਾ ਹੈ ਅਤੇ ਇੱ ਕ
ਅਪਧਾਨ ਕਰਮ ਨ ਵ ਵਾਕੰ ਹੁੰ ਦਾ ਹੈ । ਆਮ ਤੌਰ ਤੇ ਅਪਧਾਨ ਕਰਮ ਨ ਵ ਵਾਕੰ , ਪਧਾਨ ਕਰਮ ਨ ਵ ਵਾਕੰ ਤ ਪਿਹਲ
ਆ ਦਾ ਹੈ । ਅਪਧਾਨ ਕਰਮ ਨ ਵ ਵਾਕੰ ਨਾਲ਼ / ਨੂੰ / ਸੰ ਬੰ ਧਕ ਲਗਦਾ ਹੈ।

ਉਦਾਹਰਨ- ਿਪਤਾ ਨ (ਕਰਤਾ ਨ ਵ ਵਾਕੰ ) ਧੀ ਨੂੰ (ਅਪਧਾਨ ਕਰਮ ਨ ਵ ਵਾਕੰ ) ਪੋਫੈਸਰ (ਪਧਾਨ ਕਰਮ ਨ ਵ
ਵਾਕੰ ) ਬਣਾਇਆ (ਿਕਿਰਆ ਨ ਵ ਵਾਕੰ )।

7. ਨ ਵ ਵਾਕੰ + ਿਵ ੇ ਣ ਵਾਕੰ + ਿਕਿਰਆ ਵਾਕੰ

ਇਸ ਪਕਾਰ ਦੇ ਵਾਕ ਦੀ ਬਣਤਰ ਿਵੱ ਚ ਇੱ ਕ ਨ ਵ ਵਾਕੰ ਅਤੇ ਇੱ ਕ ਿਵ ੇ ਣ ਵਾਕੰ ਹੁੰ ਦਾ ਹੈ । ਜੋ ਿਕ ਨ ਵ ਦੀ


ਹੀ ਿਵ ੇ ਤਾ ਦਸਦਾ ਹੈ । ਇਹਨ ਵਾਕੰ ਨੂੰ ਸਹਾਇਕ ਿਕਿਰਆ ਜੋੜਦੀ ਹੈ ।

ਉਦਾਹਰਨ- ਕੁੜੀ (ਨ ਵ ਵਾਕੰ ) ਗੋਰੀ (ਿਵ ੇ ਣ ਵਾਕੰ ) ਹੈ (ਿਕਿਰਆ ਵਾਕੰ ) ।

8. ਨ ਵ ਵਾਕੰ + ਿਕਿਰਆ ਿਵ ੇ ਣ ਵਾਕੰ + ਿਕਿਰਆ ਵਾਕੰ

ਇਸ ਪਕਾਰ ਦੇ ਵਾਕ ਦੀ ਬਣਤਰ ਿਵੱ ਚ ਨ ਵ ਵਾਕੰ ਦੇ ਨਾਲ਼ ਿਵ ੇ ਣ ਵਾਕੰ ਦੀ ਥ ਿਕਿਰਆ ਿਵ ੇ ਣ ਵਾਕੰ


ਿਵਚਰਦਾ ਹੈ । ਇਸ ਤਰ ਦੇ ਵਾਕ ਦੀ ਿਕਿਰਆ ਅਕਾਲਕੀ ਹੁੰ ਦੀ ਹੈ । ਨ ਵ ਵਾਕੰ ਵਾਕ ਦਾ ਕਰਤਾ ਜ ਉਦੇ ਹੁੰ ਦਾ ਹੈ।

ਉਦਾਹਰਨ- ਮੁੰ ਡਾ (ਨ ਵ ਵਾਕੰ ) ਗੱ ਡੀ (ਿਕਿਰਆ ਿਵ ੇ ਣ ਵਾਕੰ ) ਤਿਰਆ (ਿਕਿਰਆ ਵਾਕੰ )।

9. ਕਰਮ ਨ ਵ ਵਾਕੰ + ਿਕਿਰਆ ਵਾਕੰ

ਇਸ ਤਰ ਦੇ ਵਾਕ ਦੀ ਬਣਤਰ ਿਵੱ ਚ ਿਸਰਫ ਕਰਮ ਨ ਵ ਵਾਕੰ ਅਤੇ ਿਕਿਰਆ ਵਾਕੰ ਹੀ ਹੁੰ ਦੇ ਹਨ । ਇਹਨ
ਵਾਕ ਦਾ ਰੂਪ ਕਰਮਣੀਵਾਚੀ ਹੁੰ ਦਾ ਹੈ।

5
ਉਦਾਹਰਨ- ਅਰਦਾਸ (ਕਰਮ ਨ ਵ ਵਾਕੰ ) ਕੀਤੀ ਗਈ(ਿਕਿਰਆ ਵਾਕੰ )।

2. ਸੰ ਯੁਕਤ ਵਾਕ ਅਤੇ ਬਣਤਰ ਦੇ ਪੈਟਰਨ

ਿਜਹਨ ਵਾਕ ਦੀ ਬਣਤਰ ਿਵੱ ਚ ਦੋ ਜ ਦੋ ਤ ਵੱ ਧ ਸਵਾਧੀਨ ਉਪਵਾਕ ਆਉਣ, ਉਹਨ ਵਾਕ ਨੂੰ ਸੰ ਯੁਕਤ ਵਾਕ ਦਾ ਨ ਿਦੱ ਤਾ ਜ ਦਾ
ਹੈ। ਇਹ ਉਪਵਾਕ ਇਕੱ ਲੇ ਤੌਰ ’ਤੇ ਿਵਚਰ ਸਕਣ ਦੀ ਸਮਰੱ ਥਾ ਵੀ ਰੱ ਖਦੇ ਹਨ । ਇਹਨ ਦੋ ਜ ਦੋ ਵਧੇਰੇ ਸਵਾਧੀਨ ਉਪਵਾਕ ਨੂੰ ਕਈ
ਵਾਰ ਕਾਮੇ, ਤੇ, ਅਤੇ, ਪਰ ਆਿਦ ਯੋਜਕ ਨਾਲ਼ ਜੋਿੜਆ ਜ ਦਾ ਹੈ ।

1. ਮੁਖ ਉਪਵਾਕ + ਕੌ ਮਾ (,) + ਸਵਾਧੀਨ ਉਪਵਾਕ

ਉਦਾਹਰਨ- ਕੁੜੀ ਪੜਦੀ ਹੈ (ਸਵਾਧੀਨ ਉਪਵਾਕ) , (ਯੋਜਕ) ਮੁੰ ਡਾ ਲੜਦਾ ਹੈ (ਸਵਾਧੀਨ ਉਪਵਾਕ)।

2. ਸਵਾਧੀਨ ਉਪਵਾਕ + ਤੇ + ਸਵਾਧੀਨ ਉਪਵਾਕ

ਉਦਾਹਰਨ- ਮੁੰ ਡਾ ਿਲਖਦਾ ਹੈ (ਸਵਾਧੀਨ ਉਪਵਾਕ) ਤੇ (ਯੋਜਕ) ਕੁੜੀ ਪੜਦੀ ਹੈ (ਸਵਾਧੀਨ ਉਪਵਾਕ)।

(ਨਟ: “ਤੇ ਜ ਅਤੇ” ਇਕ ਹੀ ਅਰਥ ਿਦੰ ਦਾ ਯੋਜਕ ਰੂਪ ਹੈ)

3. ਸਵਾਧੀਨ ਉਪਵਾਕ + ਪਰ + ਸਵਾਧੀਨ ਉਪਵਾਕ

ਉਦਾਹਰਨ- ਕੁੜੀ ਹੁਿਸ਼ਆਰ ਹੈ ਪਰ ਉਹ ਚਲਾਕ ਹੈ।

3. ਿਮ ਰਤ ਵਾਕ ਅਤੇ ਬਣਤਰ ਦੇ ਪੈਟਰਨ

ਿਮ ਰਤ ਵਾਕ ਦੀ ਬਣਤਰ ਿਵੱ ਚ ਘੱ ਟੋ-ਘੱ ਟ ਇੱ ਕ ਸਵਾਧੀਨ/ਸੁਤੰਤਰ ਉਪਵਾਕ ਅਤੇ ਇੱ ਕ ਜ ਇੱ ਕ ਤ ਵੱ ਧ ਪਰਾਧੀਨ/


ਅਧੀਨ ਉਪਵਾਕ ਆ ਜ ਦੇ ਹਨ । ਸਵਾਧੀਨ ਉਪਵਾਕ ਿਵੱ ਚ ਿਵਚਰਨ ਵਾਲ਼ਾ ਿਕਿਰਆ ਵਾਕੰ ਕਾਲਕੀ ਹੁੰ ਦਾ ਹੈ ਜਦ ਿਕ ਪਰਾਧੀਨ
ਉਪਵਾਕ ਦੀ ਿਸਰਜਣਾ ਅਕਾਲਕੀ ਿਕਿਰਆ ਵਾਕੰ ਦੁਆਰਾ ਵੀ ਹੋ ਸਕਦੀ ਹੈ । ਸਵਾਧੀਨ ਇਕੱ ਲੇ ਤੌਰ ’ਤੇ ਵਾਕ ਵਜ ਿਵਚਰ ਸਕਣ ਦੀ
ਸਮਰੱ ਥਾ ਰੱ ਖਦਾ ਹੈ। ਿਜੱ ਥੇ ਪਰਾਧੀਨ ਉਪਵਾਕ ਇਕੱ ਲੇ ਤੌਰ ’ਤੇ ਨਹ ਿਵਚਰ ਸਕਦਾ ਬਲਿਕ ਿਕਸੇ ਮੁੱ ਖ ਉਪਵਾਕ ਨਾਲ਼ ਿਵਚਰ ਕੇ
ਿਮ ਰਤ ਵਾਕ ਦੀ ਿਸਰਜਣਾ ਕਰਨ ਿਵੱ ਚ ਸਹਾਈ ਹੁੰ ਦਾ ਹੈ। ਪੰ ਜਾਬੀ ਭਾ ਾ ਦੇ ਪਰਾਧੀਨ ਉਪਵਾਕ ਦੀ ਪਛਾਣ ਇਹਨ ਦੇ ਆਰੰ ਭ ਿਵੱ ਚ
ਿਵਚਰਨ ਵਾਲ਼ੇ ਅਧੀਨ ਯੋਜਕ ਰਾਹ ਕੀਤੀ ਜ ਦੀ ਹੈ । ਪਰਾਧੀਨ ਉਪਵਾਕ ਦੀ ੁਰੂਆਤ ਿਕ, ਜੋ, ਿਜਵ, ਜਦ, ਜੇ, ਿਜਹੜੇ, ਿਜਹਨ
ਆਿਦ ਨਾਲ ਹੁੰ ਦੀ ਹੈ ।

(ਨਟ: ਿਜਹੜੇ ਸ਼ਬਦ ਵਾਕ , ਵਾਕੰ ਸ਼ ਜ ਸ਼ਬਦ ਨੂੰ ਇਕ ਦੂਜੇ ਨਾਲ ਜੋੜਦੇ ਹਨ, ਉਹਨ ਨੂੰ ਯੋਜਕ ਿਕਹਾ ਜ ਦਾ ਹੈ।)

ਰੂਪ ਦੇ ਆਧਾਰ ’ਤੇ ਪਰਾਧੀਨ ਉਪਵਾਕ ਦੇ ੁਰੂ ਿਵੱ ਚ ਿਵਚਰਨ ਵਾਲ਼ੇ ਅਧੀਨ ਯੋਜਕ ਨੂੰ ਿਤੰ ਨ ਿਹੱ ਿਸਆਂ ਿਵੱ ਚ ਵੰ ਿਡਆ
ਜ ਦਾ ਹੈ-

1. ਸਧਾਰਨ ਅਧੀਨ ਯੋਜਕ – ਜੋ, ਿਜਵ, ਜਦ, ਜੇ, ਿਕ, ਆਿਦ।

6
ਉਦਾਹਰਨ - ੳ) ਜੋ ਘਰ ਬਾਹਰ ਿਨਕਲੇ ਗਾ ਉਹ ਕਰੋਨਾ ਕਰਕੇ ਿਬਮਾਰ ਹੋ ਸਕਦਾ ਹੈ।
ਅ) ਿਜਵ ਤੁਸ ਕਹੋ, ਉਵ ਹੀ ਕਰ ਲਵ ਗੇ।
ੲ) ਜਦ ਮ ਉਸ ਨੂੰ ਿਮਲਣਾ ਸੀ ਉਦ ਉਹ ਮਰ ਿਗਆ।

2. ਸੰ ਯੁਕਤ ਯੋਜਕ - ਜਦ ਿਕ, ਿਜਵ ਿਕ ਆਿਦ ।


ਉਦਾਹਰਨ - ੳ) ਮ ਘਰ ਆ ਿਗਆ ਸੀ ਜਦਿਕ ਤੂੰ ਖੇਡਦਾ ਹੀ ਿਰਹਾ।
ਅ) ਸਦਾ ਉਹੀ ਸੱ ਚ ਨਹ ਹੁੰ ਦਾ ਿਜਵ ਿਕ ਹਰ ਵੇਲੇ ਅਸ ਸੋਚਦੇ ਹ ।
3. ਸਿਹ-ਸੰ ਬੰ ਧਕੀ ਯੋਜਕ – ਜੇ – ਤ , ਭਾਵ -ਿਫਰ ਵੀ ।
ਉਦਾਹਰਨ - ੳ) ਜੇ ਸਰਕਾਰ ਰੁਜ਼ਗਾਰ ਦੇਵੇਗੀ ਤ ਹੀ ਬੇਰੁਜ਼ਗਾਰੀ ਘਟੇਗੀ।
ਅ) ਭਾਵ ਉਹ ਅਮੀਰ ਹੈ ਿਫਰ ਵੀ ਉਹ ਬੇਈਮਾਨ ਹੈ।

ਕਾਰਜ ਦੇ ਆਧਾਰ ’ਤੇ ਵਾਕ ਦਾ ਵਰਗੀਕਰਨ

ਿਵਿਦਆਰਥੀਓ ਅਸ ਪਿਹਲ ਬਣਤਰ ਦੇ ਆਧਾਰ ਤੇ ਵਾਕ ਦੀਆਂ ਿਕਸਮ ਪੜ ਕੇ ਆਏ ਹ ਹੁਣ ਇਥੇ ਕਾਰਜ ਦੇ ਆਧਾਰ ’ਤੇ
ਵਾਕ ਦੀਆਂ ਿਕਸਮ ਬਾਰੇ ਪੜ ਗੇ। ਕਾਰਜ ਦੇ ਆਧਾਰ ਤੇ ਪੰ ਜਾਬੀ ਵਾਕ ਨੂੰ ਿਤੰ ਨ ਭਾਗ ਿਵੱ ਚ ਵੰ ਿਡਆ ਿਗਆ ਹੈ :-

1. ਿਬਆਨੀਆ ਵਾਕ ।
2. ਪ ਨਵਾਚੀ ਵਾਕ
3. ਆਿਗਆਵਾਚੀ ਵਾਕ

1. ਿਬਆਨੀਆ ਵਾਕ

ਿਬਆਨੀਆ ਵਾਕ ਉਹ ਹੁੰ ਦੇ ਹਨ ਜੋ ਵਾਕ ਿਵਚ ਿਕਿਰਆ ਦੇ ਵਾਪਰਨ ਦਾ ਿਬਆਨ ਜ ਸੂਚਨਾ ਿਦੰ ਦੇ ਹਨ ਅਤੇ ਇਹ ਸੂਚਨਾ
ਹ ਵਾਚਕ ਜ ਨ ਹ ਵਾਚਕ ਰੂਪ ਿਵਚ ਹੁੰ ਦੀ ਹੈ। ਇਸ ਤਰ ਇਹ ਵਾਕ ਵਰਣਨਮੁੱ ਖ ਹੁੰ ਦੇ ਹਨ । ਇਹਨ ਵਾਕ ਿਵੱ ਚ ਿਕਸੇ ਤੱ ਥ ਜ
ਸੱ ਚਾਈ ਨੂੰ ਿਬਆਨ ਕੀਤਾ ਜ ਦਾ ਹੈ ਜ ਿਕਸੇ ਘਟਨਾ ਵਸਤ ਆਿਦ ਬਾਰੇ ਜਾਣਕਾਰੀ ਿਦੱ ਤੀ ਗਈ ਹੁੰ ਦੀ ਹੈ। ਿਬਆਨੀਆਂ ਵਾਕ ਦਾ
ਵਰਣਨ ਦੋ ਤਰ ਨਾਲ ਹੁੰ ਦਾ ਹੈ—

2. ਵਾਕ ਦੀ ਬਣਤਰ
3. ਵਾਕ ਦਾ ਕਾਰਜ

ਸਾਧਾਰਨ ਿਬਆਨੀਆ ਵਾਕ ਦੋ ਪੱ ਧਰ ਦੇ ਮੰ ਨ ਗਏ ਹਨ-

ੳ) ਹ ਵਾਚਕ ਿਬਆਨੀਆਂ ਵਾਕ- ਿਜਹੜਾ ਿਕਸੇ ਿਕਿਰਆ ਦੇ ਹੋਣ/ ਵਾਪਰਨ ਦੀ ਸੂਚਨਾ ਿਦੰ ਦਾ ਹੈ।

ਉਦਾਹਰਨ -

 ਅਸ ਿਦੱ ਲੀ ਗਏ।

7
 ਧਰਤੀ ਸੂਰਜ ਦੁਆਲ਼ੇ ਸਵਾ 365 ਿਦਨ ਿਵਚ ਇਕ ਚੱ ਕਰ ਪੂਰਾ ਕੱ ਟਦੀ ਹੈ।
 ਿਦੱ ਲੀ ਭਾਰਤ ਦੀ ਰਾਜਧਾਨੀ ਹੈ।

ਅ) ਨ ਹ ਵਾਚਕ ਿਬਆਨੀਆ ਵਾਕ- ਿਜਸ ਿਵਚ ਿਕਿਰਆ ਦੇ ਨ ਹ ਵਾਚਕ ਕਾਰਜ ਦੀ ਸੂਚਨਾ ਿਦੱ ਤੀ ਜ ਦੀ ਹੈ।

ਉਦਾਹਰਨ -

 ਉਹ ਿਪੰ ਡ ਨਹ ਿਗਆ।
 ਬੱ ਚੇ ਕੰ ਮ ਯਾਦ ਨਹ ਕਰਦੇ।
 ਉਸ ਨ ਿਚੱ ਠੀ ਨਹ ਿਲਖੀ।

2. ਪ ਨਵਾਚੀ ਵਾਕ

ਿਜਹੜੇ ਵਾਕ ਦੁਆਰਾ ਕੋਈ ਪ ਨ ਪੁੱ ਿਛਆ ਿਗਆ ਹੋਵੇ, ਉਹ ਪਸ਼ਨਵਾਚੀ ਵਾਕ ਹੁੰ ਦਾ ਹੈ। ਇਹਨ ਦੀ ਿਸਰਜਣਾ ਦੋ ਪਕਾਰ
ਹੁੰ ਦੀ ਹੈ। ਪਿਹਲੇ ਪਕਾਰ ਦੇ ਪ ਨਵਾਚਕ ਵਾਕ ਿਵੱ ਚ ਿਕਸੇ ਪ ਨ ਸੂਚਕ ਬਦ ਦੀ ਵਰਤ ਹੁੰ ਦੀ ਹੈ। ਜਦ ਿਕ ਦੂਜੀ ਪਕਾਰ ਦੇ
ਪ ਨਵਾਚਕ ਿਵੱ ਚ ਇਸ ਪਕਾਰ ਦੀ ਵਰਤ ਲਾਜਮੀ ਨਹ ਹੁੰ ਦੀ। ਦੂਜੀ ਪਕਾਰ ਦੇ ਵਾਕ ਿਵੱ ਚ ਵਕਤੇ ਦੇ ਉਚਾਰਨ ਲਿਹਜੇ ਦੇ ਆਧਾਰ ਤੇ
ਹੀ ਪਸਨਵਾਚਕ ਵਾਕ ਦੀ ਿਸਰਜਣਾ ਹੁੰ ਦੀ ਹੈ। ਪਸ਼ਨਵਾਚੀ ਸੂਚਕ ਸ਼ਬਦ ਿਵਚ ਕੀ, ਿਕਵ, ਕੌ ਣ, ਿਕਹੜਾ ਆਿਦ ਸ਼ਬਦ ਦੀ ਵਰਤ
ਕੀਤੀ ਜ ਦੀ ਹੈ ਅਤੇ ਇਹਨ ਵਾਕ ਦੀ ਿਵਸ਼ੇਸ਼ਤਾ ਇਹ ਹੈ ਿਕ ਵਾਕ ਦੇ ਅੰ ਤ ਿਵਚ ਪਸ਼ਨਸੂਚਕ ਿਚੰ ਨ (?) ਲੱਿਗਆ ਹੁੰ ਦਾ ਹੈ।

ਪਸ਼ਨਵਾਚੀ ਵਾਕ ਨੂੰ ਚਾਰ ਭਾਗ ਿਵਚ ਵੰ ਿਡਆ ਜ ਦਾ ਹੈ-

1. ਹ / ਨ ਹ ਸੂਚਕ ਪਸ਼ਨ- ਿਜਸ ਵਾਕ ਿਵਚ ਪਸ਼ਨ ਹ ਵਾਚੀ ਜ ਨ ਹਵਾਚੀ ਹੋਣ ਦੀ ਸੰ ਭਾਵਨਾ ਹੋਵ।ੇ
ਉਦਾਹਰਨ - ੳ) ਕੀ ਭਾਰਤੀ ਟੀਮ ਮੈਚ ਿਜੱ ਤੇਗੀ?
ਅ) ਕੀ ਤੁਸ ਅੱ ਜ ਪਿਟਆਲੇ ਨਹ ਜਾਓਗੇ?

2. ਸਿਥਤੀ ਸੂਚਕ ਪਸ਼ਨ- ਿਜਸ ਵਾਕ ਿਵਚ ਪਸ਼ਨ ਸਿਥਤੀ ਅਨੁਸਾਰ ਹੋਵੇ।
ਉਦਾਹਰਨ - ੳ) ਸੁਿਰੰ ਦਰ ਿਕੱ ਧਰ ਿਗਆ ਹੈ?
ਅ) ਿਕ ਦੁਖੀ ਹੋ ਰਹੇ ਹੋ?

3. ਗੁਣ ਸੂਚਕ ਪਸ਼ਨ- ਿਜਸ ਵਾਕ ਿਵਚ ਪਸ਼ਨ ਗੁਣ ਜ ਔਗੁਣ ਦੀ ਹਦ ਵਾਲਾ ਹੋਵੇ।
ਉਦਾਹਰਨ - ੳ) ਤੁਸ ਿਕਸ ਤਰ ਦੀਆਂ ਗੱ ਲ ਕਰਦੇ ਹੋ?
ਅ) ਇਸ ਜੜੀ ਬੂਟੀ ਦੇ ਕੀ ਗੁਣ ਹੋ ਸਕਦੇ ਹਨ?

4. ਿਵਅਕਤੀ ਸੂਚਕ ਪਸ਼ਨ- ਅਿਜਹੇ ਵਾਕ ਦੀ ਿਸਰਜਣਾ ਪਸ਼ਨ ਸੂਚਕ ਪੜਨ ਵ ’ਤੇ ਆਧਾਿਰਤ ਹੁੰ ਦੀ ਹੈ, ਿਜਵ ਕੌ ਣ,
ਿਕਹੜਾ, ਿਕਸਦਾ, ਕੀ ਆਿਦ।
ਉਦਾਹਰਨ - ੳ) ਕੌ ਣ ਆਇਆ ਹੈ?

8
ਅ) ਿਕਹੜੇ ਘਰ ਅੱ ਜ ਿਵਆਹ ਹੈ?
ੲ) ਤੁਸ ਿਕਸਦੇ ਘਰ ਜਾਣਾ ਹੈ?

3. ਆਿਗਆਵਾਚੀ ਵਾਕ

ਆਿਗਆਵਾਚੀ ਵਾਕ ਉਹ ਹੁੰ ਦੇ ਹਨ ਿਜਹਨ ਦਾ ਪਤੀਕਰਮ ਿਕਸੇ ਕਾਰਜ ਿਵੱ ਚ ਹੁੰ ਦਾ ਹੈ । ਇਹਨ ਵਾਕ ਿਵੱ ਚ ਕਰਤਾ ਦੀ
ਆਮ ਤੌਰ ਤੇ ਅਣਹਦ ਹੁੰ ਦੀ ਹੈ । ਇਹਨ ਵਾਕ ਿਵੱ ਚ ਕੇਵਲ ਆਿਗਆਬੋਧਕ ਤੇ ਇੱ ਛਾਬੋਧਕ ਿਕਿਰਆਵ ਆ ਦੀਆਂ ਹਨ । ਕਾਰਜੀ ਪੱ ਖ
ਇਹਨ ਵਾਕ ਦੀ ਸੁਰ ਹੁਕਮੀਆਂ ਜ ਬੇਨਤੀਵਾਚਕ ਹੁੰ ਦੀ ਹੈ । ਬੇਨਤੀ ਜ ਹੁਕਮ ਦਾ ਵਕਤਾ ਦੇ ਉਚਾਰਨ ਲਿਹਜੇ ਜ ਵਕਤਾ / ਸਰੋਤਾ
ਦੇ ਿਰ ਤੇ ਤ ਪਤਾ ਚਲਦਾ ਹੈ। ਆਮ ਤੌਰ ਤੇ ਇਸ ਪਕਾਰ ਦੇ ਵਾਕ ਦੀ ਬਣਤਰ ਤ ਹੁਕਮ ਜ ਬੇਨਤੀ ਦਾ ਪਤਾ ਨਹ ਲਗਦਾ , ਪਰ
ਿਕਸੇ ਵਾਕ ਿਵੱ ਚ ਆਦਰਸੂਚਕ ਬਦ ਦੀ ਵਰਤ ਕੀਤੀ ਜਾਵੇ ਜ ਿਫਰ ਆਦਰਬੋਧਕ ਆਿਗਆਵਾਚੀ ਿਕਿਰਆ ਰੂਪ ਦੀ ਵਰਤ ਕੀਤੀ
ਜਾਵੇ ਤ ਵਾਕ ਦਾ ਬੇਨਤੀਵਾਚਕ ਸਰੂਪ ਿਨ ਿਚਤ ਹੋ ਜ ਦਾ ਹੈ।

ਇਸ ਪਕਾਰ ਇਹਨ ਵਾਕ ਦੀ ਵੰ ਡ ਵਕਤੇ ਤੇ ਸੋਤੇ ਦੇ ਰੁਤਬੇ, ਉਮਰ, ਗੁਣ ਆਿਦ ਦੀ ਤੁਲਨਾ ਿਵਚ ਕੀਤੀ ਜ ਦੀ ਹੈ। ਇਸ
ਤਰ ਇਹ ਚਾਰ ਤਰ ਦੇ ਕਹੇ ਜਾ ਸਕਦੇ ਹਨ-

1. ਸਲਾਹਵਾਚਕ- ਠੰਡਾ ਪਾਣੀ ਪੀ ਲਵੋ।


2. ਬੇਨਤੀਵਾਚਕ- ਿਕਰਪਾ ਕਰਕੇ ਮੇਰੀ ਫੀਸ ਮਾਫ਼ ਕਰ ਿਦਓ।
3. ਹੁਕਮਵਾਚਕ- ਤੂੰ ਏਥ ਿਤੱ ਤਰ ਹੋ ਜਾਹ।
4. ਅਸੀਸਵਾਚਕ- ਸਦਾ ਖੁਸ਼ ਰਹੋ।

ਿਸੱ ਟਾ:

ਇਸ ਤਰ ਅਸ ਕਿਹ ਸਕਦੇ ਹ ਿਕ ਵਾਕ ਿਵਆਕਰਨ ਦੀ ਸਭ ਤ ਵੱ ਡੀ, ਸੁਤੰਤਰ ਤੇ ਸਾਰਥਕ ਅਰਥ ਪਗਟ ਕਰਨ ਵਾਲੀ
ਇਕ ਿਵਆਕਰਨਕ ਇਕਾਈ ਹੈ। ਇਸ ਇਕਾਈ ਦਾ ਅਸ ਬਣਤਰ ਅਤੇ ਕਾਰਜ ਦੇ ਆਧਾਰ ਤੇ ਵੰ ਡ ਕੇ ਇਸਦਾ ਵਰਗੀਕਰਨ ਕਰ ਸਕਦੇ
ਹ । ਸਾਨੂੰ ਹਰੇਕ ਨੂੰ ਸ਼ੁੱ ਧ ਸ਼ਬਦ ਤੇ ਪੂਰਾ ਵਾਕ ਿਲਖਣਾ ਤੇ ਉਚਾਰਨ ਕਰਨਾ ਚਾਹੀਦਾ ਹੈ ਿਕ ਿਕ ਅਧੂਰਾ ਵਾਕ ਉਚਾਰਨ ਜ ਿਲਖਣ
ਨਾਲ ਅਰਥ ਧੁੰ ਦਲੇ ਹੋ ਜ ਦੇ ਹਨ।

ਵਾਕ ਦੀ ਪਿਰਭਾਸ਼ਾ ਤੇ ਬਣਤਰ- ਡਾ. ਇਕਬਾਲ ਿਸੰ ਘ


ਵਾਕ ਦਾ ਕਾਰਜ ਦੇ ਆਧਾਰ ’ਤੇ ਵਰਗੀਕਰਨ- ਡਾ. ਮਨਦੀਪ ਕੌ ਰ
(ਪੰ ਜਾਬੀ ਿਵਭਾਗ) ਪਬਿਲਕ ਕਾਲਜ ਸਮਾਣਾ, ਪਿਟਆਲ਼ਾ।

You might also like