Download as pdf or txt
Download as pdf or txt
You are on page 1of 27

1.

A man spents 20% of his income on food, 30% on


rent and 10% on transportation. At the end of the
month, he saves Rs. 12000 then find the total
income of the man in a year.
ਇੱਕ ਆਦਮੀ ਆਪਣੀ ਆਮਦਨ ਦਾ 20% ਭੋਜਨ 'ਤੇ, 30%
ਿਕਰਾਏ 'ਤੇ ਅਤੇ 10% ਆਵਾਜਾਈ 'ਤੇ ਖਰਚ ਕਰਦਾ ਹੈ। ਮਹੀਨ
ਦੇ ਅੰ ਤ ਿਵੱ ਚ, ਉਹ 12000 ਰੁਪਏ ਦੀ ਬਚਤ ਕਰਦਾ ਹੈ ਤ ਇੱਕ
ਸਾਲ ਿਵੱ ਚ ਆਦਮੀ ਦੀ ਕੁੱ ਲ ਆਮਦਨ ਦਾ ਪਤਾ ਲਗਾਓ?

a. Rs. 3000 b. Rs. 30000


c. Rs. 360000 d. Rs. 480000
2. Radha spends 40% of her salary on food, 20% on
house rent, 10% on entertainment and 10% on
conveyance. If her savings at the end of a month are
Rs.1500, then her salary per month (in Rs.) is
ਰਾਧਾ ਆਪਣੀ ਤਨਖਾਹ ਦਾ 40% ਭੋਜਨ 'ਤੇ, 20% ਘਰ ਦੇ
ਿਕਰਾਏ 'ਤੇ, 10% ਮਨਰੰ ਜਨ 'ਤੇ ਅਤੇ 10% ਆਵਾਜਾਈ 'ਤੇ
ਖਰਚ ਕਰਦੀ ਹੈ। ਜੇਕਰ ਇੱਕ ਮਹੀਨ ਦੇ ਅੰ ਤ ਿਵੱ ਚ ਉਹ 1500
ਰੁਪਏ ਦੀ ਬੱ ਚਤ ਕਰਦੀ ਹੈ, ਤ ਉਸਦੀ ਤਨਖਾਹ ਪਤੀ ਮਹੀਨਾ
(ਰੁ. ਿਵੱ ਚ) ਿਕੰ ਨੀ ਹੈ।
a.Rs.6000 b.Rs.7500
c.Rs.8000 d.Rs.10000
3.A man spends 20% of his income on food, 25% of
the remaining on children's education and 50% of
the remaining on house rent. At the end of the
month, he saves Rs. 2700 then find the total income
of the man in a year?
ਇੱਕ ਆਦਮੀ ਆਪਣੀ ਆਮਦਨ ਦਾ 20% ਭੋਜਨ 'ਤੇ ਖਰਚ
ਕਰਦਾ ਹੈ, ਬਾਕੀ ਦਾ 25% ਬੱ ਿਚਆਂ ਦੀ ਪੜਾਈ 'ਤੇ ਅਤੇ ਬਾਕੀ
ਦਾ 50% ਮਕਾਨ ਦੇ ਿਕਰਾਏ 'ਤੇ ਖਰਚ ਕਰਦਾ ਹੈ। ਮਹੀਨ ਦੇ
ਅੰ ਤ ਿਵੱ ਚ, ਉਹ 2700 ਰੁਪਏ ਦੀ ਬਚਤ ਕਰਦਾ ਹੈ, ਤਾ ਇੱਕ
ਸਾਲ ਿਵੱ ਚ ਆਦਮੀ ਦੀ ਕੁੱ ਲ ਆਮਦਨ ਦਾ ਪਤਾ ਲਗਾਓ?
a. 9000 b. 10000
c. 8000 d. 11000
4.A man spends 30% of his income on food, 16 % of the
remaining on children's education and 14 % of the
remaining on house rent. At the end of the month, he saves
Rs. 6400 then find the total income of the man in a year?
ਇੱਕ ਆਦਮੀ ਆਪਣੀ ਆਮਦਨ ਦਾ 30% ਭੋਜਨ 'ਤੇ ਖਰਚ ਕਰਦਾ ਹੈ,
ਬਾਕੀ ਦਾ 16 % ਬੱ ਿਚਆਂ ਦੀ ਪੜਾਈ 'ਤੇ ਅਤੇ ਬਾਕੀ ਦਾ 14 % ਮਕਾਨ
ਦੇ ਿਕਰਾਏ 'ਤੇ ਖਰਚ ਕਰਦਾ ਹੈ। ਮਹੀਨ ਦੇ ਅੰ ਤ ਿਵੱ ਚ, ਉਹ 6400 ਰੁਪਏ
ਦੀ ਬਚਤ ਕਰਦਾ ਹੈ, ਤਾ ਇੱਕ ਸਾਲ ਿਵੱ ਚ ਆਦਮੀ ਦੀ ਕੁੱ ਲ ਆਮਦਨ ਦਾ
ਪਤਾ ਲਗਾਓ?
a.12700 b. 12600
c. 12800 d. 12900
5.A man spends 25% of his income on food, 20% of
the remaining on children's education and 10% of
the remaining on house rent. At the end of the
month, he saves Rs. 8100 then find the total income
of the man in a year?
ਇੱਕ ਆਦਮੀ ਆਪਣੀ ਆਮਦਨ ਦਾ 25% ਭੋਜਨ 'ਤੇ ਖਰਚ
ਕਰਦਾ ਹੈ, ਬਾਕੀ ਦਾ 20% ਬੱ ਿਚਆਂ ਦੀ ਪੜਾਈ 'ਤੇ ਅਤੇ ਬਾਕੀ
ਦਾ 10% ਮਕਾਨ ਦੇ ਿਕਰਾਏ 'ਤੇ ਖਰਚ ਕਰਦਾ ਹੈ। ਮਹੀਨ ਦੇ
ਅੰ ਤ ਿਵੱ ਚ, ਉਹ 8100 ਰੁਪਏ ਦੀ ਬਚਤ ਕਰਦਾ ਹੈ, ਤਾ ਇੱਕ
ਸਾਲ ਿਵੱ ਚ ਆਦਮੀ ਦੀ ਕੁੱ ਲ ਆਮਦਨ ਦਾ ਪਤਾ ਲਗਾਓ?
a. 12000 b. 10000
c. 8000 d. 15000
6. Counting of squares in given figure:
ਿਦੱ ਤੇ ਗਏ ਿਚੱ ਤਰ ਿਵੱ ਚ ਵਰਗ ਦੀ ਿਗਣਤੀ ਪਤਾ ਕਰੋ?

a. 6 b. 7 c. 8 d. 9
7. Counting of squares in given figure:
ਿਦੱ ਤੇ ਗਏ ਿਚੱ ਤਰ ਿਵੱ ਚ ਵਰਗ ਦੀ ਿਗਣਤੀ ਪਤਾ ਕਰੋ?

a. 14 b. 15 C. 18 D. 12
8. Counting of squares in given figure:
ਿਦੱ ਤੇ ਗਏ ਿਚੱ ਤਰ ਿਵੱ ਚ ਵਰਗ ਦੀ ਿਗਣਤੀ ਪਤਾ ਕਰੋ?

a. 22 b.20 c.15 d.14


9. Counting of rectangles in given figure:
ਿਦੱ ਤੇ ਗਏ ਿਚੱ ਤਰ ਿਵੱ ਚ ਆਇਤ ਦੀ ਿਗਣਤੀ ਪਤਾ ਕਰੋ?

a. 22 b. 20 c.15 d. 18
10. Counting of rectangles in given figure:
ਿਦੱ ਤੇ ਗਏ ਿਚੱ ਤਰ ਿਵੱ ਚ ਆਇਤ ਦੀ ਿਗਣਤੀ ਪਤਾ ਕਰੋ?

a. 36 b. 24 C. 35 D. 30
11. Counting of rectangles in given figure:
ਿਦੱ ਤੇ ਗਏ ਿਚੱ ਤਰ ਿਵੱ ਚ ਆਇਤ ਦੀ ਿਗਣਤੀ ਪਤਾ ਕਰੋ?

a. 40 b.60 c.55 d.44


12. Sham sold two laptops for Rs. 15000 each. On
one, he gains 20% and on the other, he losses 20%.
Find his gain or loss percent in the whole
transaction.
ਾਮ ਨ ਦੋ ਲੈ ਪਟਾਪ ਹਰੇਕ 15000 ਰੁਪਏ ਿਵੱ ਚ ਵੇਚੇ। ਇੱਕ
ਉਤੇ, ਉਸਨੂੰ 20% ਦਾ ਲਾਭ ਹੁੰ ਦਾ ਹੈ ਅਤੇ ਦੂਜੇ ਉਤੇ, ਉਸਨੂੰ
20% ਦੀ ਹਾਨੀ ਹੁੰ ਦੀ ਹੈ। ਪੂਰੇ ਲੈ ਣ-ਦੇਣ ਿਵੱ ਚ ਉਸਦਾ ਲਾਭ ਜ
ਹਾਨੀ ਪਤੀ ਤ ਪਤਾ ਕਰੋ।

a. 4 % profit b. 4% loss
c. No profit no loss d. None of these
13. Ramita sold two bikes for Rs. 10000 each. On
one, he gains 15% and on the other, he losses 15%.
Find his gain or loss percent in the whole
transaction.
ਰਿਮਤਾ ਨ ਦੋ ਮੋਟਰਸਾਈਕਲ ਹਰੇਕ 10000 ਰੁਪਏ ਿਵੱ ਚ ਵੇਚੇ
। ਇੱਕ ਤੇ, ਉਸਨੂੰ 15% ਦਾ ਲਾਭ ਹੁੰ ਦਾ ਹੈ ਅਤੇ ਦੂਜੇ ਤੇ,
ਉਸਨੂੰ 15% ਦੀ ਹਾਨੀ ਹੁੰ ਦੀ ਹੈ। ਪੂਰੇ ਲੈ ਣ-ਦੇਣ ਿਵੱ ਚ ਉਸਦਾ
ਲਾਭ ਜ ਹਾਨੀ ਪਤੀ ਤ ਪਤਾ ਕਰੋ।

a. 2.25% loss b) 2.25% gain c) 2.21% loss


d) 2.45% gain e) None
14. A table and a chair were sold for Rs.990 each.
The table was sold at a loss of 10% and the chair at a
gain of 10%. The entire transaction resulted in
ਇੱਕ ਮੇਜ਼ ਅਤੇ ਇੱਕ ਕੁਰਸੀ ਹਰੇਕ 990 ਰੁਪਏ ਿਵੱ ਚ ਵੇਚੇ ਗਏ
। ਮੇਜ਼ 10% ਦੀ ਹਾਨੀ'ਤੇ ਅਤੇ ਕੁਰਸੀ 10% ਦੇ ਲਾਭ 'ਤੇ
ਵੇਚੀ ਗਈ । ਪੂਰੇ ਲੈ ਣ-ਦੇਣ ਿਵੱ ਚ ਉਸਦਾ ਲਾਭ ਜ ਹਾਨੀ ਪਤਾ
ਕਰੋ।

a. No loss no gain b. loss of Rs 20


c. Gain of Rs. 30 d) loss of Rs. 2
15. A horse and a cow were sold for RS.9000 each.
The horse was sold at a loss of 50% and the cow at a
gain of 50%. The entire transaction resulted in
ਇੱਕ ਘੋੜਾ ਅਤੇ ਇੱਕ ਗ ਹਰੇਕ 9000 ਰੁਪਏ ਿਵੱ ਚ ਵੇਚੇ ਗਏ।
ਘੋੜਾ 50% ਦੀ ਹਾਨੀ 'ਤੇ ਅਤੇ ਗ ਨੂੰ 50% ਦੇ ਲਾਭ'ਤੇ
ਵੇਿਚਆ ਿਗਆ। ਪੂਰੇ ਲੈ ਣ-ਦੇਣ ਿਵੱ ਚ ਉਸਦਾ ਲਾਭ ਜ ਹਾਨੀ
ਪਤਾ ਕਰੋ।

a) No loss no gain b) loss of Rs 6000


c) Gain of Rs. 6000 d) loss of Rs. 5000
16. M is older than R. Q is younger than R and N. N is
not as old as M. Who among M, N, R and Q is the
oldest?
M, R ਤ ਵੱ ਡਾ ਹੈ। Q, R ਅਤੇ N ਤ ਛੋਟਾ ਹੈ । N, M ਿਜੰ ਨਾ ਵੱ ਡਾ
ਨਹ ਹੈ । M, N, R ਅਤੇ Q ਿਵੱ ਚ ਕੌਣ ਵੱ ਡਾ ਹੈ ?

a. M b.R c.M or R
d.Data inadequate e.None of these
17. Among A, B, C, D and E, A is taller than B but
shorter than C. B is taller than only E. C is not the
tallest. Who among them will be in the middle if
they stand in the order of their height
A, B, C, D ਅਤੇ E ਿਵੱ ਚ, A, B ਤ ਲੰਬਾ ਹੈ ਪਰ C ਤ ਛੋਟਾ ਹੈ।
B ਿਸਰਫ E ਨਾਲ ਲੰਬਾ ਹੈ। C ਸਭ ਤ ਲੰਬਾ ਨਹ ਹੈ। ਜੇ ਉਹ
ਆਪਣੀ ਉਚਾਈ ਦੇ ਕਮ ਿਵੱ ਚ ਖੜੇ ਹਨ, ਤ ਿਫਰ ਿਵਚਕਾਰ
ਕੌਣ ਹੋਵੇਗਾ?
a. A b. C c. B
d. Cannot be determined e. None of these
18. Among five children T, Q, H, J, and F each having
a different height, T is taller than only J and H is
shorter than only F. Who among them is the third in
order of height?
ਪੰ ਜ ਬੱ ਿਚਆਂ ਿਵਚ, T, Q, H, J ਅਤੇ F ਹਰੇਕ ਦੀ ਵੱ ਖਰੀ
ਉਚਾਈ ਹੈ, T ਿਸਰਫ J ਨਾਲ ਚਾ ਹੈ ਅਤੇ H ਿਸਰਫ F ਨਾਲ
ਛੋਟਾ ਹੈ। ਉਚਾਈ ਦੇ ਅਨੁਸਾਰ ਤੀਜਾ ਿਕਹੜਾ ਹੈ?

a. F b. Q c. H d. J e. T
19.What is the product of all the numbers in
the dial of a telephone?
ਟੈਲੀਫੋਨ ਦੇ ਡਾਇਲ ਦੀਆਂ ਸਾਰੀਆਂ ਸੰ ਿਖਆਵ ਦਾ
ਗੁਨਣਫਲ ਕੀ ਹੋਵੇਗਾ?

a. 1,58,480 b. 1,59,450

c. 1,59,480 d. None of these


20. The 30 members of a club decided to play a
badminton singles tournament. Every time a
member loses a game he is out of the tournament.
There are no ties. What is the minimum number of
matches that must be played to determine the
winner?
ਇੱਕ ਕਲੱਬ ਦੇ 30 ਮਬਰ ਨ ਬੈਡਿਮੰ ਟਨ ਿਸੰ ਗਲਜ਼ ਟੂਰਨਾਮਟ
ਖੇਡਣ ਦਾ ਫਸਲਾ ਿਲਆ। ਹਰ ਵਾਰ ਜੇ ਕੋਈ ਮਬਰ ਖੇਡ ਿਵੱ ਚ
ਹਾਰ ਜ ਦਾ ਹੈ ਤ ਉਹ ਟੂਰਨਾਮਟ ਚ ਬਾਹਰ ਹੋ ਜ ਦਾ ਹੈ।
ਕੋਈ ਵੀ ਮੈਚ ਟਾਈ ਨਹ ਹੋਇਆ। ਘੱ ਟ ਤ ਘੱ ਟ ਿਕੰ ਨ ਮੈਚ
ਖੇਡੇ ਜਾਣ ਤ ਿਕ ਿਜੱ ਤਣ ਵਾਲੇ ਦਾ ਪਤਾ ਲਗਾਇਆ ਜਾ ਸਕੇ?

a. 15 b. 29 c. 61 d. None of these
21. An enterprising businessman earns an income of
Rs. 1 on the first day of his business. On every
subsequent day, he earns an income which is just
double of that made on the previous day. One the
10th day of business, his income is :
ਇੱਕ ਵਪਾਰੀ ਆਪਣੇ ਵਪਾਰ ਦੇ ਪਿਹਲੇ ਿਦਨ 1 ਰੁਪਏ ਦੀ
ਆਮਦਨ ਕਮਾ ਦਾ ਹੈ। ਹਰ ਅਗਲੇ ਿਦਨ ਉਹ ਿਪਛਲੇ ਿਦਨ
ਨਾਲ ਦੁਗਣੀ ਆਮਦਨ ਕਮਾ ਦਾ ਹੈ । ਦਸਵ ਿਦਨ ਵਪਾਰ ਦੀ
ਆਮਦਨ ਕੀ ਹੋਵੇਗੀ?

a. Rs 29 b. Rs 210 c. Rs 10 d. Rs 102
22. A monkey climbs 30 feet at the beginning of each
hour and rest for a while when he slips back 20 feet
before the again starts climbing in the beginning of the
next hour. If he begins his ascent at 8.00 a.m., at what
time will he first touch a flag at 120 feet from the
ground?
ਇੱਕ ਬ ਦਰ ਹਰ ਘੰ ਟੇ ਦੀ ਸ਼ੁਰਆਤ ਿਵੱ ਚ 30 ਫੁੱ ਟ ਪਰ ਚੜਦਾ
ਹੈ ਅਤੇ ਥੋੜੀ ਦੇਰ ਦੇ ਲਈ ਆਰਾਮ ਕਰਦਾ ਹੈ ਜਦ ਉਹ ਅਗਲੇ ਘੰ ਟੇ
ਦੀ ਸ਼ੁਰੂਆਤ ਿਵੱ ਚ ਿਫਰ ਤੋ ਚੜਾਈ ਸ਼ੁਰੂ ਹੋਣ ਤ ਪਿਹਲ 20 ਫੁੱ ਟ
ਿਪੱ ਛੇ ਿਖਸਕ ਜ ਦਾ ਹੈ। ਜੇ ਉਹ ਸਵੇਰੇ 8 ਵਜੇ ਆਪਣੀ ਚੜਾਈ
ਸ਼ੁਰੂ ਕਰਦਾ ਹੈ ਤ ਉਹ ਿਕਸ ਵੇਲੇ ਜਮੀਨ ਤ 120 ਫੁੱ ਟ ਤੇ ਇੱਕ
ਝੰ ਡੇ ਨੂੰ ਛੂਹੇਗਾ?

a. 4 pm b. 5 pm
c. 6 pm d. None of these
23.At a dinner party every guests used a bowl of rice
between them, every three guests used a bowl of
dal among them and every four used a bowl of meat
among them. There were altogether 65 dishes. How
many guests were present at the party?
ਿਡਨਰ ਪਾਰਟੀ ਿਵੱ ਚ ਹਰ ਮਿਹਮਾਨ ਇੱਕ ਚਾਵਲ ਦਾ ਕਟੋਰਾ
ਸਾਿਰਆਂ ਿਵੱ ਚ ਇਸਤੇਮਾਲ ਕਰਦੇ, ਹਰ ਿਤੰ ਨ ਮਿਹਮਾਨ ਇੱਕ ਕਟੋਰੀ
ਦਾਲ ਦੀ ਇਸਤੇਮਾਲ ਕਰਦੈ ਅਤੇ ਹਰ ਚਾਰ ਲੋ ਕ ਉਨ ਿਵਚ ਇੱਕ
ਮੀਟ ਦੇ ਕਟੋਰੇ ਦਾ ਇਸਤੇਮਾਲ ਕਰਦੇ ਹਨ। ਕੁਲ ਿਮਲਾਕੇ 65
ਪਕਵਾਨ ਬਣੇ ਸਨ। ਪਾਰਟੀ ਿਵੱ ਚ ਿਕੰ ਨ ਮਿਹਮਾਨ ਮੌਜੂਦ ਸਨ?

a. 60 b. 65 c. 90 d. None of these
24. If A = 26 , SUN = 27, then CAT = ?
ਜੇ A = 26 , SUN = 27, ਤ CAT = ?

a.24 b. 27 c. 57 d. 58
25. If PHILOSOPHY is coded as HPLISOPOYH,
ORNAMENTAL will be coded as :
ਜੇ PHILOSOPHY ਨੂੰ HPLISOPOYH ਦੇ ਰੂਪ ਿਵੱ ਚ ਿਲਿਖਆ
ਿਗਆ ਹੈ, ਤ ORNAMENTAL ਨੂੰ ਿਕਸ ਰੂਪ ਿਵੱ ਚ ਿਲਿਖਆ
ਜਾਵੇਗਾ?

a) ROANEMNTLA b) ONRMNEALT
c) ROANEMTNLA d) ROANEMNATL
26. In a certain code language SECRET is written as
UIIZOF. How will MYSTERY be written in the same
code?
ਇੱਕ ਿਨਸ਼ਿਚਤ ਕੋਡ ਭਾਸ਼ਾ ਿਵੱ ਚ SECRET ਨੂੰ UIIZOF ਿਲਿਖਆ
ਜ ਦਾ ਹੈ, ਤ ਉਸੇ ਕੋਡ ਿਵੱ ਚ MYSTERY ਨੂੰ ਿਕਵ ਿਲਿਖਆ
ਜਾਵੇਗਾ

a) OCYANCN b) OCYBOCM
c) OCYAODM d) OCYBODM
27. JUNE is coded as NXPF, how will STAY be coded in
the same manner?
JUNE ਨੂੰ NXPF ਦੇ ਰੂਪ ਿਵੱ ਚ ਿਲਿਖਆ ਿਗਆ ਹੈ, ਤ ਉਸੇ
ਤਰ STAY ਨੂੰ ਿਕਸ ਰੂਪ ਿਵੱ ਚ ਿਲਿਖਆ ਜਾਵੇਗਾ?

a) WWCZ b) WVCZ
c) WWDB d) VWZC

You might also like