Download as pdf or txt
Download as pdf or txt
You are on page 1of 1

ਸਾਈਬਰ ਸੁਰੱਖਿਆ ਦਾ ਪ੍ਰਣ (Stay Safe Online)

ਅੱ ਜ ਦੇ ਖਿਜੀਟਲ ਯੁੱ ਗ ਖ ੱ ਚ, ਮੈਂ ਇੰਟਰਨੈਟ ਦੀ ਰਤੋਂ ਕਰਦੇ ਹੋਏ ਹਮੇਸਾ ਆਪ੍ਣੇ ਆਪ੍ ਨੰ ਸਾਈਬਰ ਿਤਖਰਆਂ ਤੋਂ
ਬਚਾਉਣ ਅਤੇ ਇੰਟਰਨੈਟ ਦੀ ਦੁਨੀਆ ਖ ੱ ਚ ਸਾਈਬਰ ਨੈਖਤਕਤਾ ਦੀ ਪ੍ਾਲਣਾ ਕਰਨ ਦਾ ਪ੍ਰਣ ਲੈਂ ਦਾ/ਲੈਂ ਦੀ ਹਾਂ ਖਕ

1. ਮੈਂ, ਮੋਬਾਈਲ ਤੇ ਪ੍ਰਾਪ੍ਤ ਮੈਸੇਜ, ਈਮੇਲ, ਫੇਕ ਜਾਂ ਜਾਅਲੀ ਕਾਲਾਂ, ਸੋਸ਼ਲ ਮੀਡੀਆ ਜਾਂ ਕਕਸੇ ਵੀ ਆਨਲਾਈਨ ਪ੍ਲੇ ਟਫਾਰਮ ਤੇ ਪ੍ਰਾਪ੍ਤ
ਹੋਣ ਵਾਲੇ ਮੁਨਾਫੇ ਦੀਆਂ ਪ੍ੇਸ਼ਕਸ਼ਾਂ ਦੁਆਰਾ ਲਾਲਚ ਨਹੀਂ ਕਰਾਂਗਾ/ਕਰਾਂਗੀ ਅਤੇ ਇਹਨਾਂ ਦਾ ਕਸ਼ਕਾਰ ਹੋ ਕੇ ਕਦੇ ਵੀ ਬੈਂਕ ਵੇਰਵੇ,

OTP ਜਾਂ ਕਕਸੇ ਵੀ ਕਨਿੱਜੀ ਜਾਣਕਾਰੀ ਨੂੰ ਧੋਖਾਧੜੀ ਕਰਨ ਵਾਕਲਆਂ ਨਾਲ ਸਾਂਝਾ ਨਹੀਂ ਕਰਾਂਗਾ/ਕਰਾਂਗੀ ।
2. ਮੈਂ, ਸੋਸ਼ਲ ਮੀਡੀਆ ਦੀ ਵਰਤੋਂ ਪ੍ਰੀ ਸਾਵਧਾਨੀ ਨਾਲ ਕਰਾਂਗਾ/ਕਰਾਂਗੀ ਅਤੇ ਆਪ੍ਣੀ ਕਨਿੱਜੀ ਜਾਣਕਾਰੀ ਨੂੰ ਸੋਸ਼ਲ

ਮੀਡੀਆ 'ਤੇ ਕਕਸੇ ਨਾਲ ਸਾਂਝਾ ਨਹੀਂ ਕਰਾਂਗਾ/ਕਰਾਂਗੀ ।


3. ਮੈਂ, ਇੂੰ ਟਰਨਿੱਟ 'ਤੇ ਮੇਰੇ ਹਰੇਕ ਮਹੱ ਤਵਪ੍ਰਨ ਖਾਤੇ ਲਈ ਇੱ ਕ ਮਜ਼ਬਤ ਪ੍ਾਸਵਰਡ ਰੱ ਖਾਂਗਾ/ਰੱ ਖਾਂਗੀ ਅਤੇ ਕਕਸੇ ਵੀ

ਸਕਿਤੀ ਕਵੱ ਚ ਕਕਸੇ ਨਾਲ ਪ੍ਾਸਵਰਡ ਸਾਂਝਾ ਨਹੀਂ ਕਰਾਂਗਾ/ਕਰਾਂਗੀ । ਮੈਂ, ਆਪ੍ਣੇ ਸਾਰੇ ਬੈਂਕ ਨਾਲ ਸਬੂੰ ਧਤ ਜਾਂ ਕੋਈ ਹੋਰ
ਯਜ਼ਰਨੇਮ ਅਤੇ ਪ੍ਾਸਵਰਡ ਆਪ੍ਣੇ ਮੋਬਾਈਲ ਜਾਂ ਕੂੰ ਕਪ੍ਊਟਰ 'ਤੇ ਸੁਰੱਕਖਅਤ ਨਹੀਂ ਕਰਾਂਗਾ/ਕਰਾਂਗੀ ਅਤੇ ਨਾ ਹੀ ਕਲਖਾਂਗਾ/ਕਲਖਾਂਗੀ

ਅਤੇ ਉਹਨਾਂ ਨੂੰ ਯਾਦ ਰੱ ਖਣ ਦੀ ਪ੍ਰੀ ਕੋਕਸ਼ਸ਼ ਕਰਾਂਗਾ/ ਕਰਾਂਗੀ ।


4. ਮੈਂ, ਮੋਬਾਈਲ ਤੇ ਪ੍ਰਾਪ੍ਤ ਮੈਸੇਜ, ਈਮੇਲ, ਸੋਸ਼ਲ ਮੀਡੀਆ ਜਾਂ ਕਕਸੇ ਵੀ ਸਰੋਤ ਤੋਂ ਪ੍ਰਾਪ੍ਤ ਸੂੰ ਦੇਸ਼ ਜਾਂ ਕਲੂੰਕ 'ਤੇ ਕਕਲੱਕ ਕਰਕੇ ਆਪ੍ਣੇ

ਮੋਬਾਈਲ 'ਤੇ ਕੋਈ ਐਪ੍ ਇੂੰ ਸਟਾਲ ਨਹੀਂ ਕਰਾਂਗਾ/ਕਰਾਂਗੀ ਅਤੇ ਕੋਈ ਕਨਿੱਜੀ ਜਾਂ ਬੈਂਕ ਵੇਰਵੇ ਸਾਂਝੇ ਨਹੀਂ ਕਰਾਂਗਾ/ਕਰਾਂਗੀ । ਮੈਂ,

ਸਮੇਂ-ਸਮੇਂ 'ਤੇ ਆਪ੍ਣੇ ਮੋਬਾਈਲ ਐਪ੍ਸ, ਮੋਬਾਈਲ ਓਪ੍ਰੇਕਟੂੰ ਗ ਕਸਸਟਮ ਅਤੇ ਕੂੰ ਕਪ੍ਊਟਰ ਸਾਫਟਵੇਅਰਾਂ ਨੂੰ ਅਪ੍ਡੇਟ

ਕਰਦਾ ਰਹਾਂਗਾ/ਰਹਾਂਗੀ ।
5. ਮੈਂ, ਕਦੇ ਇੂੰ ਟਰਨਿੱਟ 'ਤੇ ਬਣੇ ਦੋਸਤਾਂ ਨੂੰ ਪ੍ਕਹਲੀ ਵਾਰ ਇਕੱ ਲੇ ਕਮਲਣ ਨਹੀਂ ਜਾਵਾਂਗਾ/ਜਾਵਾਂਗੀ, ਜਰਰੀ ਹੋਇਆ ਵੀ ਤਾਂ

ਮੈਂ ਇਸ ਲਈ ਆਪ੍ਣੇ ਪ੍ਕਰਵਾਰ ਦੇ ਕਜੂੰ ਮੇਵਾਰ ਮੈਂਬਰ ਨੂੰ ਨਾਲ ਲੈ ਕੇ ਜਾਵਾਂਗਾ/ਜਾਵਾਂਗੀ ।


6. ਮੈਂ, ਜੇਕਰ ਮੈਂ ਆਪ੍ਣੇ ਆਪ੍ ਨੂੰ ਇੂੰ ਟਰਨਿੱਟ 'ਤੇ ਅਸੁਰੱਕਖਅਤ ਪ੍ਾਉਂਦਾ/ਪ੍ਾਉਂਦੀ ਹਾਂ ਜਾਂ ਕੋਈ ਕਵਅਕਤੀ ਮੈਨੂੰ ਇੂੰ ਟਰਨਿੱਟ 'ਤੇ
ਧਮਕੀਆਂ ਕਦੂੰ ਦਾ ਹੈ, ਡਰਾਉਂਦਾ ਹੈ ਜਾਂ ਬਲੈ ਕਮੇਲ ਕਰਦਾ ਹੈ, ਤਾਂ ਮੈਂ ਆਪ੍ਣੇ ਪ੍ਕਰਵਾਰਕ ਮੈਂਬਰਾਂ ਨੂੰ ਇਸ ਬਾਰੇ ਦੱ ਸਾਂਗਾ/

ਦੱ ਸਾਂਗੀ ਅਤੇ ਜੇਕਰ ਲੋ ੜ ਪ੍ਈ ਤਾਂ ਮੈਂ ਪ੍ੁਕਲਸ ਨੂੰ ਕਰਪ੍ੋਰਟ ਕਰਾਂਗਾ/ ਕਰਾਂਗੀ । ਮੈਂ, ਖੁਦ, ਕਦੇ ਵੀ ਇੂੰ ਟਰਨਿੱਟ, ਸੋਸ਼ਲ
ਮੀਡੀਆ 'ਤੇ ਕਕਸੇ ਕਕਸਮ ਦੀ ਪ੍ਰੇਸ਼ਾਨੀ, ਅਫਵਾਹ ਫੈਲਾਉਣ, ਦੂੰ ਗਾ ਭੜਕਾਉਣ ਵਾਲੀਆਂ ਗਤੀਕਵਧੀਆਂ ਕਵੱ ਚ ਕਦੇ ਵੀ

ਸ਼ਾਮਲ ਨਹੀਂ ਹੋਵਾਂਗਾ/ ਹੋਵਾਂਗੀ ।


7. ਅੂੰ ਤ ਕਵੱ ਚ, ਮੈਂ ਇੱ ਕ ਵਾਰ ਕਫਰ ਸਹੁੂੰ ਚੁੱ ਕਦਾ/ਚੁੱ ਕਦੀ ਹਾਂ ਕਕ ਇੱ ਕ ਕਜੂੰ ਮੇਵਾਰ ਨਾਗਕਰਕ ਹੋਣ ਦੇ ਨਾਤੇ, ਮੈਂ ਆਪ੍ਣੇ ਆਪ੍ ਨੂੰ ,
ਆਪ੍ਣੇ ਪ੍ਕਰਵਾਰ ਨੂੰ ਅਤੇ ਆਪ੍ਣੇ ਦੇਸ਼ ਨੂੰ ਸਾਈਬਰ ਸੁਰੱਕਖਅਤ ਰੱ ਖਾਂਗਾ/ ਰੱ ਖਾਂਗੀ, ਤਾਂ ਜੋ ਮੇਰਾ ਦੇਸ਼ ਕਡਜੀਟਲ ਸੂੰ ਸਾਰ
ਕਵੱ ਚ ਇੱ ਕ ਸ਼ਕਤੀਸ਼ਾਲੀ ਤਰੀਕੇ ਨਾਲ ਅੱ ਗੇ ਵਧ ਸਕੇ।

ਵੱ ਲੋਂ :- ਸਟੇਟ ਆਈ.ਸੀ.ਟੀ. ਟੀਮ, ਪੰ ਜਾਬ।


ਖਤਆਰ ਕਰਤਾ : ਖ ਸਾਲ ਾਟਸ, ਕੰ ਖਪ੍ਊਟਰ ਫੈਕਲਟੀ, ਸ.ਸ.ਸ.ਸ. ਕਰਨੀ ਿੇੜਾ, ਫਾਖ਼ਿਲਕਾ, ਪੰ ਜਾਬ।

You might also like