Download as docx, pdf, or txt
Download as docx, pdf, or txt
You are on page 1of 1

ਹਰਜਾਨਾ ਪੂਰਤੀ ਬਾਂਡ

100/-Rs. Deposited Certificate Number.


IN-PB34514118151195V Dated-29/08/2023
ਇਹ ਹਰਜਾਨਾ ਪੂਰਤੀ ਲਿਖਤ ਮਿਤੀ 29 ਅਗਸਤ 2023 ਨੂੰ ਇੱ ਕ ਪਾਸੇ ਪੰ ਜਾਬ ਰਾਜ ਪਾਵਰ ਕਾਰਪੋਰੇਸ਼ਨ

ਲਿਮਟਿਡ (ਜਿਸ ਨੂੰ ਇਸ ਤੋਂ ਮਗਰੋਂ ਪੰ :ਰਾ:ਪਾ:ਕਾ:ਲਿਮ: ਕਿਹਾ ਜਾਵੇਗਾ ਅਤੇ ਇਸ ਵਾਕੰ ਸ਼ ਵਿੱ ਚ ਉਸ ਦੇ ਉਤਰਧਿਕਾਰੀ

ਅਤੇ ਸਪੁਰਦਾਨ ਸ਼ਾਮਲ ਹੋਣਗੇ) ਅਤੇ ਦੂਜੇ ਪਾਸੇ ਸ੍ਰੀ. ਹਰਦੀਪ ਸਿੰ ਘ ਪੁੱ ਤਰ ਗੁਰਬਚਨ ਸਿੰ ਘ ਪਿੰ ਡ ਭਾਈ ਦੇਸਾ ਵਾ

ਜਿਲ੍ਹਾ ਮਾਨਸਾ (ਜਿਸ ਨੂੰ ਇਸ ਤੋਂ ਮਗਰੋਂ ਅਪੈਰੈਂਟਿਸ ਕਿਹਾ ਜਾਵੇਗਾ ਅਤੇ ਇਸ ਵਾਕੰ ਸ਼ ਵਿੱ ਚ ਉਸਦੇ ਉਤਰਾਧਿਕਾਰੀ

ਅਤੇ ਸਪੁਰਦਾਰ ਸ਼ਾਮਲ ਹੋਣਗੇ, ਵਿਚਕਾਰ ਹੋਈ।

ਕਿਉਂ ਜੋਂ ਭਾਰਤ ਸਰਕਾਰ ਦੁਆਰਾ ਪ੍ਰਯੋਜਿਤ ਕੀਤੇ ਗਏ ਅਪਰੈਟਿਸਸ਼ਿਪ ਐਕਟ-1961 ਅਤੇ ਸਮੇਂ ਸਮੇਂ ਤੇ ਅਪਰੈਂਟਿਸਜ

(ਸੋਧ) ਐਕਟ, ਅਧੀਨ ਪੰ :ਰਾ:ਪਾ:ਕਾ:ਲਿਮ: ਅਧੀਨ ਟਰੇਨਿੰਗ ਲੈ ਣ ਲਈ ਪੰ :ਰਾ:ਪਾ:ਕਾ:ਲਿਮ: ਦੁਆਰਾ ਅਪਰੈਂਟਿਸ ਦੀ

ਨਿਯੁਕਤੀ ਕੀਤੀ ਗਈ ਹੈ ਅਤੇ ਤਕਨੀਕੀ ਅਪਰੈਂਟਿਸ ਨੂੰ ਜਾਰੀ ਕੀਤੀ ਗਈ ਨਿਯੁਕਤੀ ਦੇ ਪੇਸ਼ਕਸ਼ ਵਿਚ ਤਕਨੀਕੀ

ਅਪਰੈਂਟਿਸ ਨੂੰ ਪੇਸ਼ ਕੀਤੀਆਂ ਗਈਆਂ ਬਾਨਾਂ ਅਤੇ ਸ਼ਰਤਾਂ ਅਨੁਸਾਰ ਉਸ ਨੇ ਅਜਿਹੀ ਟਰੇਨਿੰਗ ਲੈ ਣੀ ਪ੍ਰਵਾਨ ਕਰ ਲਈ

ਹੈ ਪਰੰ ਤੂ ਅਜਿਹਾ ਉਸ ਅਧੀਨ ਉਪਬੰ ਧਿਤ ਕੀਤੇ ਗਏ ਹਰਜਾਨਾ ਪੂਰਤੀ ਬਾਂਡ ਦੇ ਭਰਨ ਦੀ ਸ਼ਰਤ ਅਧੀਨ ਹੋਵੇਗਾ।

ਅਤੇ ਕਿਉਂ ਜੋ ਉਪਰੋਕਤ ਬਾਨਾਂ ਅਤੇ ਸ਼ਰਤਾਂ ਅਨੁਸਾਰ ਤਕਨੀਕੀ ਅਪਰੈਂਟਿਸ ਨੇ ਪੰ :ਰਾ:ਪਾ:ਕਾ:ਲਿਮ: ਦੇ ਹੱ ਕ ਵਿੱ ਚ

ਅਜਿਹਾ ਹਰਜਾਨਾ ਪੂਰਤੀ ਬਾਂਡ ਭਰਨਾ ਮੰ ਨ ਲਿਆ ਹੈ।

ਹੁਣ ਇਹ ਲਿਖਤ ਇਸ ਗੱ ਲ ਦਾ ਸਬੂਤ ਹੈ ਕਿ ਤਕਨੀਕੀ ਅਪਰੈਂਟਿਸ ਨੂੰ ਟਰੇਨਿੰਗ ਦੇਣ ਲਈ ਪੰ :ਰਾ:ਪਾ:ਕਾ:ਲਿਮ:

ਦੁਆਰਾ ਸਹਿਮਤ ਹੋਣ ਬਦਲੇ , ਤਕਨੀਕੀ ਅਪਰੈਂਟਿਸ ਇਸ ਦੁਆਰਾ ਪੰ :ਰਾ:ਪਾ:ਕਾ:ਲਿਮ: ਨਾਲ ਨਾ ਬਦਲਣ ਯੋਗ ਇਹ

ਇਕਰਾਰ ਕਰਦਾ ਹੈ ਕਿ ਉਹ ਉਸ ਦੀ ਟਰੇਨਿੰਗ ਦੇ ਸਮੇਂ ਦੌਰਾਨ ਪੰ :ਰਾ:ਪਾ:ਕਾ:ਲਿਮ: ਦੇ ਕਾਰਜਾਂ ਉੱਤੇ ਜਾਂ ਹੋਰ ਕਿਤੇ

ਕਿਸੇ ਦੁਰਘਟਨਾਂ ਕਾਰਨ ਉਸਨੂੰ ਕਿਸੇ ਲੱਗੀ ਹੋਈ ਪਏ ਚੋਟ ਜਾਂ ਨੁਕਸਾਨ ਲਈ ਕਿਸੇ ਮੁਆਵਜੇ ਦਾ ਹੱ ਕਦਾਰ ਨਹੀਂ

ਹੋਵੇਗਾ। ਇਸ ਤੋਂ ਇਲਾਵਾ ਅਪਰੈਂਟਿਸ ਇਸ ਦੇ ਲਈ ਉਸ ਦੇ ਵਾਰਸਾ, ਹਿੱ ਤ ਵਿੱ ਚ ਉਤਰਧਿਕਾਰੀ ਤਾਮੀਲਕਾਰਾਂ,

ਪ੍ਰਬੰਧਕਾਂ ਜਾਂ ਸਪੁਰਦਦਾਰਾਂ ਦੁਆਰਾ ਸਾਰੇ ਅਜਿਹੇ ਕਲੇ ਮਾਂ ਵਿਰੁੱ ਧ ਪੰ :ਰਾ:ਪਾ:ਕਾ:ਲਿਮ: ਨੂੰ ਸੁਰੱਖਿਅਤ ਕਰਦਾ ਹੈ।

ਇਸ ਦੇ ਸਬੂਤ ਵਜੋਂ ਦੋਵੇਂ ਧਿਰਾਂ ਨੇ ਇਸ ਲਿਖਤ ਉੱਤੇ ਉੱਪਰ ਦਿੱ ਤੀ ਗਈ ਮਿਤੀ ਅਤੇ ਸਾਲ ਨੂੰ ਹਸਤਾਖਰ ਕੀਤੇ।

ਗਵਾਹ: ਤਕਨੀਕੀ ਅਪ੍ਰੈਂਟਿਸ

You might also like