Download as pdf or txt
Download as pdf or txt
You are on page 1of 2

ਰਾਜ ਵਿਵਿਅਕ ਖ਼ੋਜ ਅਤੇ ਵਿਖਲਾਈ ਪ੍ਰੀਸ਼ਿ ਪ੍ੰ ਜਾਬ

ਪ੍ੀ.ਐਿ.ਈ.ਬੀ. ਕੰ ਪ੍ਲੈ ਕਿ, ਵਿਿੱ ਵਿਆ ਭਿਨ, ਬਲਾਕ-ਈ, ਛੇਿੀਂ ਮੰ ਵਿਲ, ਫ਼ੇਿ-8, ਐਿ.ਏ.ਐਿ.ਨਗਰ, ਮੋਹਾਲੀ
ਈਮੇਲ: directorscert@punjabeducation.gov.in, ਫ਼ੋਨ ਨੰ.: 0172-2212221

ਨੰ.: SCERT/Eng/SS/Punjab /2023/2023312544 ਵਮਤੀ: 08-11-2023

ਵਿਭਾਗੀ ਿੂਚਨਾ
ਸਕੂਲ ਸਸਿੱ ਸਿਆ ਸਿਭਾਗ ਪੰ ਜਾਬ ਿਿੱ ਲੋਂ ਸਿਭਾਗ ਦੇ ਿਿੱ ਿ-ਿਿੱ ਿ ਪਰੋਜੈਕਟਾਂ ਨੂੰ ਸਫਲਤਾਪੂਰਿਕ ਨੇਪਰੇ

ਚਾੜ੍ਹਣ ਸ ਿੱ ਤ Academic Support Group ਬਣਾਇਆ ਜਾ ਸਰ ਾ ੈ। ਸਜਸ ਤਸ ਤ ਸਕੂਲ ਸਸਿੱ ਸਿਆ

ਸਿਭਾਗ ਪੰ ਜਾਬ ਸਿਿੱ ਚ ਕੰ ਮ ਕਰਦੇ ਅਸਿਆਪਕਾਂ ਦੀ ਸਨਰੋਲ ਆਰਜੀ ਤੌਰ ਤੇ ਬਤੌਰ ਸਿਲਹਾ/ਬਲਾਕ ਸਰਸੋਰਸ

ਕੋਆਰਡੀਨੇਟਰ ਕਾਰਜ ਕਰਨ ਸ ਿੱ ਤ ਪਾਰਦਰਸ਼ਕ ਤਰੀਕੇ ਨਾਲ ਚੌਣ ਕੀਤੀ ਜਾਣੀ ੈ। ਇ

ਕੋਆਰਡੀਨੇਟਰ ਅਸਿਆਪਕ ਸਸਿੱ ਸਿਆ ਸਿਭਾਗ ਿਿੱ ਲੋਂ ਚਲਾਏ ਜਾ ਰ ੇ ਿਿੱ ਿ-ਿਿੱ ਿ ਪਰੋਗਰਾਮਾਂ ਨੂੰ ਸਫਲ ਬਣਾਉਣ

ਸ ਿੱ ਤ ਅਸਿਆਪਕ ਅਤੇ ਸਕੂਲਾਂ ਨੂੰ ਅਕਾਦਸਮਕ ਸ ਾਇਤਾ ਪਰਦਾਨ ਕਰਨਗੇ। ਜੋ ਅਸਿਆਪਕ ਬਤੌਰ ਸਰਸੋਰਸ

ਕੋਆਰਡੀਨੇਟਰ ਕਾਰਜ ਕਰਨਾ ਚਾ ੰ ਦੇ ਨ, ਉ ਆਪਣੀ ਈ-ਪੰ ਜਾਬ ਆਈ.ਡੀ. ਰਾ ੀਂ ਲਾਗ ਇਨ ਕਰਕੇ,

“ਪੰ ਜਾਬ ਮੈਂਟਰਸਸ਼ਪ 2023-2025” ਸਲੰਕ ਤੇ ਸਮਤੀ 16-11-2023 ਤਿੱ ਕ ਅਪਲਾਈ ਕਰ ਸਕਦੇ ਨ।

ਅਪਲਾਈ ਕਰਨ ਦੀ ਯੋਗਤਾ ਅਤੇ ਸ਼ਰਤਾਂ ਇਸ ਪਰਕਾਰ ਨ:

Academic Support Group (Roles, Number of Positions, and Eligibility)

S. Level Position Number of Total Eligibility


No Position Position
District District Resource One in each 23 Lecturer/Master cadre
Level Coordinator district with at least 03 years
1 experience in the
Department of School
Education.
District Assistant District One in each 23 Master/Primary cadre with
Level Resource district 03 years of experience in
Coordinator the Department of School
2
Education with adequate
knowledge of computer
operations.
3 Block Block Resource Two in each of 456 Lecturer/Master cadre
Level Coordinator the 228 Level with at least 03 years
(Upper Primary) educational experience in the
blocks Department of School
Education.
4 Block Block Resource Two in each of 456 CHT/HT/ ETT cadre with at
Level Coordinator the 228 least 03 years experience
(Primary) educational in the Department of
blocks School Education.
Total 958
1.0 ਅਰਿੀਆਂ ਦੀ ਪੜ੍ਤਾਲ ਕਰਨ ਉਪਰੰ ਤ ਯੋਗ ਪਾਏ ਗਏ ਉਮੀਦਿਾਰਾਂ ਦੀ ੇਠਾਂ ਸਦਿੱ ਤੀ ਸਾਰਣੀ ਅਨਸਾਰ
ਬਣਦੇ ਅੰ ਕਾਂ (30 ਅੰ ਕ) ਅਤੇ ਇੰ ਟਰਸਿਊ (20 ਅੰ ਕ) ਦੇ ਅਿਾਰ ਤੇ ਕਿੱ ਲ 50 ਅੰ ਕਾਂ ਸਿਿੱ ਚੋਂ ਪਰਾਪਤ ਅੰ ਕਾਂ ਦੇ
ਅਨਸਾਰ ਮੈਸਰਟ ਸੂਚੀ ਸਤਆਰ ਕੀਤੀ ਜਾਿੇਗੀ।
2.0 ਇੰ ਟਰਸਿਊ ਪੰ ਜਾਬ ਰਾਜ ਦੀਆਂ ਯੂਨੀਿਰਸਸਟੀਆਂ ਿਿੱ ਲੋਂ ਸਥਾਸਪਤ ਕੀਤੇ ਗਏ ਪੈਨਲਾਂ ਦਆਰਾ ਕਰਿਾਈਆਂ
ਜਾਣਗੀਆਂ।
3.0 ਅੰ ਕਾਂ ਦਾ ਿੇਰਿਾ ਇਸ ਪਰਕਾਰ ੈ:

ਲੜੀ ਨੰ ਯੋਗਤਾ ਅੰਕਾਂ ਿਾ ਿੇਰਿਾ ਿਿੱ ਧ ਤੋਂ ਿਿੱ ਧ ਅੰ ਕ


ਰਾਸ਼ਟਰੀ ਅਸਿਆਪਕ ਪਰਸਕਾਰ 07 ਅੰ ਕ
1 07 ਅੰ ਕ
ਰਾਜ ਅਸਿਆਪਕ ਪਰਸਕਾਰ 05 ਅੰ ਕ
ਸਲਾਨਾ ਗਪਤ ਸਰਪੋਰਟਾਂ:
5 ਅੰ ਕ
ਸੈਸਨ 2020-2021
2 5 ਅੰ ਕ 15 ਅੰ ਕ
ਸੈਸਨ 2021- 2022,
5 ਅੰ ਕ
ਸੈਸਨ 2022- 2023
3 ਕੰ ਸਪਊਟਰ ਕੋਰਸ (ਘਿੱ ਟੋ-ਘਿੱ ਟ 3 ਮ ੀਨੇ) 03 ਅੰ ਕ 03 ਅੰ ਕ
ਪ੍ਰਾਇਮਰੀ ਅਿੱ ਪ੍ਰ ਪ੍ਰਾਇਮਰੀ
B.Ed M.Ed, 02 ਅੰ ਕ,
4 05 ਅੰ ਕ
M.A./M.Ed M.Phill 03 ਅੰ ਕ
M.Phil /PhD PhD 05 ਅੰ ਕ
5 ਇੰਟਰਵਿਉ 20 ਅੰ ਕ 20 ਅੰ ਕ

ਕਿੱ ਲ ਅੰ ਕ 50 ਅੰਕ

ਨੋਟ :
1.0 ਉਮੀਦਿਾਰ ਸਸਰਫ ਆਪਣੇ ਤੈਨਾਤੀ ਿਾਲੇ ਸਿਲਹੇ ਲਈ ੀ ਅਪਲਾਈ ਕਰ ਸਕਦਾ ੈ। ਅੰ ਤਰ ਸਿਲਹਾ ਅਰਿੀਆਂ
ਸਿੀਕਾਰ ਨ ੀਂ ਕੀਤੀਆਂ ਜਾਣਗੀਆਂ।
2.0 ਅਪਲਾਈ ਕਰਨ ਿਾਲੇ ਅਸਿਆਪਕ ਦਾ ਪਰਿ ਸਮਾਂ ਪਾਰ ੋਣਾ ਚਾ ੀਦਾ ੈ।
3.0 ਸਬਨੈਕਾਰ ਸਿਰਿੱ ਿ ਕੋਈ ਿੀ ਸਿਭਾਗੀ ਪੜ੍ਤਾਲ ਜਾਂ ਕਾਨੂੰਨੀ ਕਾਰਿਾਈ ਪੈਸਡੰ ਗ ਨ ੀਂ ੋਣੀ ਚਾ ੀਦੀ।
4.0 ਬਲਾਕ ਸਰਸੋਰਸ ਕੋਆਰਡੀਨੇਟਰ (ਪਰਾਇਮਰੀ ਅਤੇ ਅਪਰ ਪਰਾਇਮਰੀ) ਨੂੰ ਮੈਸਰਟ ਦੇ ਅਿਾਰ ਤੇ ੀ ਬਲਾਕ ਦੀ
ਿੰ ਡ ਕੀਤੀ ਜਾਿੇਗੀ।
5.0 ਇੰ ਟਰਸਿਉ ਸਮੇਂ ਲੋ ੜ੍ੀਂਦੇ ਦਸਤਾਿੇਜ ਇਸ ਪਰਕਾਰ ਨ:
1) ਸਜਲਹਾ ਸਸਿੱ ਸਿਆ ਅਫਸਰ ਪਾਸੋਂ ਪਰਤੀ ਸਤਾਿਰ ਕੀਤਾ ੋਇਆ, ਕੋਈ ਿੀ ਸਿਭਾਗੀ ਪੜ੍ਤਾਲ ਜਾਂ ਕਾਨੂੰਨੀ
ਕਾਰਿਾਈ ਪੈਸਡੰ ਗ ਨਾ ੋਣ ਦਾ ਸਰਟੀਸਫਕੇਟ।
2) ਪਰਿ ਸਮਾਂ ਪਾਰ ੋਣ ਸਬੰ ਿੀ ਸਰਟੀਸਫਕੇਟ।
3) ਸਲਾਨਾ ਗਪਤ ਸਰਪੋਰਟਾਂ ਦੀਆਂ ਸਬੰ ਿਤ ਬੀ.ਐਨ.ਓ./ਬੀ.ਪੀ.ਈ.ਓ. ਿਲੋਂ ਤਸਦੀਕ ਸ਼ਦਾ ਕਾਪੀਆਂ।
4) ਰਾਸ਼ਟਰੀ/ਰਾਜ ਅਸਿਆਪਕ ਪਰਸਕਾਰ, ਿਾਿੂ ਸਿਿੱ ਸਦਅਕ ਯੋਗਤਾ ਅਤੇ ਕੰ ਸਪਊਟਰ ਕੋਰਸ (ਜੇਕਰ ਕੋਈ ੈ) ਦੇ
ਅਸਲ ਸਰਟੀਸਫਕੇਟ।

(ਡਾ. ਸ਼ੰ ਕਰ ਚੌਿਰੀ)
ਸ ਾਇਕ ਡਾਇਰੈਕਟਰ
ਐਸ.ਸੀ.ਈ.ਆਰ.ਟੀ,ਪੰ ਜਾਬ

You might also like