Nazni PunjbiLibrary

You might also like

Download as pdf or txt
Download as pdf or txt
You are on page 1of 20

1

ਏ ਕਹਾਣੀ ਗ਼ਲਤ ਰਾਹ ਭਟਕ ਰਹੀਆਂ ਦੇਹਾਂ ਤੇ ਰੂਹਾਂ ਲਈ ਹੈ

ਨਾ ਕਕ ਸਾਕਰਆਂ ਲਈ ਕਕਉਂਕਕ ਪੰ ਜੇ ਉਂਗਲਾ ਇੱਕੋ ਨਹੀਂ ਹੰ ਦੀਆਂ।

ਮੇਰੇ ਵਾਂਗ ਜੇ ਸੱ ਚੀ ਮਹੱ ਬਤ ਤੈਨੰ ੂ ਵੀ ਹੋਈ ਹੰ ਦੀ,

ਤਾਂ ਪੱ ਤਝੜ ਪਲਾਂਘਾ ਕਵੱ ਚ ਮੇਰੇ ਸਾਥ ਹੋਣਾ ਸੀ।

ਮੈਨੰ ੂ ਲੱਗਦਾ ਤੈਨੰ ੂ ਬਕਹਮ ਹੋਇਆ ਮਹੱ ਬਤ ਦਾ,

ਏ ਰੂਹ ਦਾ ਨਹੀਂ ਕੋਈ ਕਜਸਮਾਂ ਦਾ ਚਾਹੰ ਣਾ ਸੀ।

2
ਰੂਹ ਦੀ ਖਸ਼ਬੂ

ਮੁਹੱਬਤ ਤੇ ਪਿਆਰ ਪ ੱ ਚ ਬਹੁਤ ਫ਼ਰਕ ਹੈ, ਪਿਆਰ ਹਰ ਇੱ ਕ ਪਰਸ਼ਤੇ ਪ ੱ ਚ


ਹੁੁੰ ਦਾ ਹੈ ਿਰ ਮੁਹੱਬਤ ਪ ੱ ਚ ਇੱ ਕ ਖ਼ਾਸ ਪਰਸ਼ਤਾ ਹੁੁੰ ਦਾ ਹੈ। ਪਿਆਰ ਆਿਣੇ ਆਿ ਹੋ ਜਾਂਦਾ
ਹੈ ਿਰ ਮੁਹੱਬਤ ਪਸਰਫ਼ ਕਰਨੀ ਿੈਦੀ ਹੈ। ਪਰਸ਼ਤੇ ਕੱ ਚੇ ਧਾਗੇ ਹੁੁੰ ਦੇ ਹਨ ਜੋ ਹ ਾ ਦੇ ਹਲਕੇ
ਬੁਲੇ ਹ ਨਾਲ ਹੀ ਟੁੱ ਟ ਜਾਂਦੇ ਹਨ ਿਰ ਮਹੁੱ ਬਤ ਕੋਈ ਧਾਗਾ ਜਾ ਿੱ ਥਰ ਨਹੀਂ ਹੈ।ਅੱ ਜ ਦੀ
ਘੜੀ ਮੁਹੱਬਤ ਕੋਈ ਨਹੀਂ ਕਰਦਾ, ਮੁਹੱਬਤ ਦਾ ਨਾਂ ਬਦਨਾਮ ਕੀਤਾ ਜਾ ਪਰਹਾ ਹੈ, ਮੈਨੁੰ

ਉਸ ਨਾਲ਼ ਸੱ ਚੀ ਮੁਹੱਬਤ ਹੈ ਇਹ ਪਸਰਫ਼ ਉਸਦਾ ਬਪਹਮ ਹੁੁੰ ਦਾ ਹੈ। ਹਾਂ ਪਿਆਰ ਹੋ


ਸਕਦਾ, ਿਰ ਅੱ ਜ ਪਿਆਰ ਰਹਾਂ ਾਲਾ ਨਹੀਂ ਹੁੁੰ ਦਾ, ਪਸਰਫ਼ ਪਜਸਮ ਤੱ ਕ ਸੀਪਮਤ ਹੈ।
ਪਕਉਂਪਕ ਰਹਾਨੀ ਪਿਆਰ ਇਸ਼ਕ ਪ ੱ ਚ ਪਜਸਮ ਨਹੀਂ ਆਉਂਦੇ। ਿਰ ਅੱ ਜ ਦੇ ਪਿਆਰ ਤਾਂ
ਹੁੁੰ ਦੇ ਹੀ ਪਜਸਮਾਂ ਨੁੰ ੇਖ ਕੇ ਨੇ। ਓ ਪਕ ੇਂ ਪਜਸਮੀ ਹਨ? ੇਖੋ ਕੋਈ ੀ ਇਨਸਾਨ ਪਕਸੇ ਦੀ
ਰਹ ਨੁੰ ਨਹੀਂ ੇਖ ਸਕਦਾ, ਪਫ਼ਰ ਉਹ ਪਿਆਰ ਰਹਾਂ ਾਲਾ ਪਕ ੇਂ ਕਰਦਾ ਹੈ, ਓ ਪਕ ੇਂ ਕਪਹ
ਸਕਦਾ ਪਕ ਮੈਨੁੰ ਰਹ ਤੋਂ ਪਿਆਰ ਹੈ। ਅਕਸਰ ਉਸਨੁੰ ਖ਼ੁਦ ਨੁੰ ਨਹੀਂ ਿਤਾ ਪਕ ਉਹ ਪਿਆਰ
ਹੀ ਪਜਸਮ ਨੁੰ ਕਰ ਪਰਹਾ ਹੈ। ਉਹ ਇੱ ਕ ਪਜੁੰ ਦ ਿੁਗਾ ਪਰਹਾ ਹੈ। ਆਿਣੇ ਿਰੇਮੀ ਦੇ ਨੈਣ
ਨਕਸ਼, ਪਿਗਰ, ਸਰੀਰ ਦਾ ਇਕੱ ਲਾ-ਇਕੱ ਲਾ ਅੁੰ ਗ ਅੱ ਖਾਂ ਅੱ ਗੇ ਘੁੁੰ ਮਦਾ ਰਪਹੁੰ ਦਾ ਤੇ ਾਰ
ਾਰ ਅੱ ਖਾਂ ਰਾਹੀਂ ਉਸਦੀ ਪਿਆਨਕ ਸੁੁੰ ਦਰਤਾ ਨੁੰ ਿਰੋਪਲਆ ਜਾਂਦਾ ਹੈ। ਪਮਲਣ-ਪਮਲਾਿ
ਗ਼ਲਤ ਰਾਹ ਦੀਆਂ ਮੁਲਾਕਾਤਾਂ, ਕੁੱ ਝ ਸਮੇਂ ਬਾਅਦ ਸਿ ਕੁੱ ਝ ਖ਼ਤਮ, ੱ ਖੋ ੱ ਖ ਰਾਹ ਹੋ
ਜਾਂਦੇ ਹਨ , ਪਦਲ ਟੁੱ ਟ ਜਾਂਦੇ ਨੇ, ਪ ੁੰ ਦਗੀ ਬਰਬਾਦ , ਹੋਰ ਬਹੁਤ ਕੁੱ ਝ ਹੁੁੰ ਦਾ ਹੈ। ਏ ਸਿ
ਕੀ ਹੈ ਕੀ ਮੁਹੱਬਤ ਪਿਆਰ ਏਨੇ ਕਮ ੋਰ ਹਨ ਜਾਂ ਕਰਨ ਾਲੇ । ਇਸ ਪ ੱ ਚ ਰਹ ਦਾ ਕੀ
ਰੋਲ਼ ਹੈ? ਰਹਾਂ ਾਲਾ ਪਿਆਰ ਹੁੁੰ ਦਾ ਹੈ, ਆਿਾ ਕਰ ਸਕਦੇ ਹਾਂ ਿਰ ਏ ਪਿਆਰ ਸਰਤ,
ਪਜਸਮਾਂ ਨਾਲ ਨਹੀਂ ਹੁੁੰ ਦਾ।

3
ਰੂਹ ਵਾਲਾ ਕਪਆਰ

ਉਸਦੇ ਜ ਬਾਤ, ਿਾ ਨਾ ਾਂ, ਸੋਚ, ਪ ਚਾਰ, ਦਰਦ, ਦੁੱ ਖ, ਸੁੱ ਖ, ਹਰ ਖੁਸ਼ੀ ਤੇ ਸਾਥ
ਇਨਹਾਂ ਸਿ ਨੁੰ ਸਮਝਣਾ, ਬੇਪਹਸਾਬ ਮੋਹ ਕਰਨਾ, ਪਦਲੋਂ ਕਦਰ ਤੇ ਇ ਤ ਕਰਨਾ ਹੀ ਰਹਾਂ
ਾਲਾ ਪਿਆਰ ਹੁੁੰ ਦਾ ਹੈ। ਏ ਆਿਾ ੇਖ ਨਹੀਂ ਸਕਦੇ ਪਸਰਫ਼ ਮਪਹਸਸ ਕਰ ਸਕਦੇ। ਇੱ ਕ
ੱ ਖਰੇ ਅਪਹਸਾਸ ਨਾਲ ਤੁਹਾਡਾ ਮੋਹ ਹੋਣਾ ਰਹ ਦਾ ਪਿਆਰ ਹੈ। ਿਰ ਏ ਕੋਈ ਆਮ ਅਪਹਸਾਸ
ਨਹੀਂ, ਉਸਦੇ ਅਰਮਾਨ ਦਾ ਖ਼ਾਸ ਅਪਹਸਾਸ ਹੋ ੇਗਾ। ਪਜਸਮੀ ਪਿਆਰ ਰਹਾਨੀ ਪਿਆਰ ਦਾ
ਇੱ ਕ ਅੁੰ ਗ ਇੱ ਕ ਪਹੱ ਸਾ ਹੈ। ਜੋ ਪਕ ਉਸਨੁੰ ਰੁਹ ਿਾਕੇ ਉਸਦੀ ਸਪਹਮਤੀ ਨਾਲ ਹੁੁੰ ਦਾ ਹੈ।
ਪਜਸਮੀ ਪਿਆਰ ਦੇ ਅਲੱਗ ਅਪਹਸਾਸ, ਤੜਫ਼ ਹੁੁੰ ਦੀ ਹੈ। ਜੋ ਆਿਾ ਆਮ ਕਰ ਰਹੇ ਹਾਂ ਤੇ
ਰਹਾਨੀ ਪਿਆਰ ਦਾ ਨਾਮ ਪਦੁੰ ਦੇ ਹਾਂ। ਰਹਾਨੀ ਪਿਆਰ ਪ ੱ ਚ ਸ਼ਕਲਾਂ ਦੀ ਰਰਤ ਨਹੀਂ
ਹੁੁੰ ਦੀ। ਿਰ ਅੱ ਜ ਪਕਸੇ ਨੁੰ ੇਖ ਕੇ ਹੀ ਪਿਆਰ ਪਕਉਂ ਹੁੁੰ ਦਾ ਹੈ, ਉਨਾਂ ਨੁੰ ਪਕ ੇਂ ਿਤਾ ਲੱਗ
ਜਾਂਦਾ ਹੈ ਪਕ ਇਹੀ ਮੇਰਾ ਸੱ ਚਾ ਪਿਆਰ ਹੈ, ਉਸੇ ਅਰਮਾਨ ਿਾ ਨਾ ਾਂ ਨਾਲ ਪਕਉਂ ਨਹੀਂ
ਸਾਂਝ ਿਾਉਂਦੇ। ਸੋਚਕੇ ੇਖੇ ਓ ਬਹੁਤ ੱ ਡੇ ਬਪਹਮ ਪ ੱ ਚ ਤੁਸੀਂ ਆਿਣੀ ਜ ਾਨੀ, ਪ ੁੰ ਦਗੀ,
ਟਾਈਮ ਨੁੰ ਬਰਬਾਦ ਕਰ ਰਹੇ ਹੋ। ਅਕਸਰ ਕਈ ਾਰ ਆਿਾ ਨੁੰ ਿਪਹਲੀ ਨ ਰ ਹੀ ੇਖ
ਕੇ ਪਕਸੇ ਨੁੰ ਕੁੱ ਝ ਅ ੀਬ ਮਪਹਸਸ ਹੁੁੰ ਦਾ, ਇਦਾ ਹੁੁੰ ਦਾ ੀ ਹੈ, ਿਰ ਜੋ ਗ਼ਲਤ ਸੋਚ ਨੁੰ ਲੈ ਕੇ
ਕਰਦੇ ਹੋ ਉਹੀ ਪਜਸਮੀ ਹੈ, ਪਕਉਂਪਕ ਆਿਾ ਨੁੰ ਇਨਸਾਨ ਪਕਸੇ ਨਾ ਪਕਸੇ ਰਿ ਪ ੱ ਚ ਹੀ
ਪਮਲਗਾ, ਗੱ ਲ ਏ ਹੈ ਪਕ ਉਸਦੇ ਹਾ ਿਾ ਜ ਬਾਤ ਨਾਲ ਨਹੀਂ ਪਿਆਰ ਕਰਦੇ, ਆਿਣਾ
ਪਮਸ਼ਨ ਕੁੱ ਝ ਹੋਰ ਬਣ ਜਾਂਦਾ, ੱ ਧਦੀ ਮੁਲਾਕਾਤ ਬਹੁਤ ਜਲਦ ਸ਼ਰੀਰਕ ਸਬੁੰ ਧ ਤੇ ਖ਼ਤਮ
ਹੁੁੰ ਦੀ ਹੈ।

◆◆◆

4
ਸੱ ਚਾ ਕਪਆਰ

ਹਰ ਕੋਈ ਕਪਹੁੰ ਦਾ ਮੇਰਾ ਸੱ ਚਾ ਪਿਆਰ ਸੀ, ਮੈਥੋਂ ਦਰ ਚਲਾ ਪਗਆ। ਓ ਬੇ ਫ਼ਾ ਹੈ। ਿਰ ਏ


ੀ ਇੱ ਕ ਬਪਹਮ ਹੀ ਹੈ। ਸੱ ਚੇ ਪਿਆਰ ਪ ੱ ਚ ਅਸੀਂ ਪਸਰਫ਼ ਪਿਆਰ ਨੁੰ ਦੇ ਜਾ ੁੰ ਡ ਸਕਦੇ
ਹਾਂ, ਨਾ ਪਕ ਉਸ ਤੋਂ ਪਿਆਰ ਲੈ ਸਕਦੇ ਹਾਂ। ਿਰ ਆਿਾ ਦੋ ਿਲ਼ ਪਿਆਰ ਕਰਕੇ ਰੱ ਟ ਲਾ
ਰੱ ਖਦੇ ਹਾਂ ਪਕ ਤੁਸੀਂ ਤਾਂ ਮੈਨੁੰ ਪਿਆਰ ਹੀ ਨਹੀਂ ਕਰਦੇ, ਤੁਸੀਂ ਮੈਨੁੰ ਯਾਦ ਹੀ ਨਹੀਂ ਕਰਦੇ।
ਮਤਲਬ ਏ ਕਪਹਕੇ ਤੁਸੀ ੀ ਉਸ ਤੋਂ ਪਿਆਰ ਲੈ ਣਾ ਚਾਹੁੁੰ ਦੇ ਹੋ। ਤਾਂ ਪਫ਼ਰ ਸਿਸ਼ਟ ਹੈ ਪਕ
ਪਿਆਰ ਦੇਕੇ ਪਿਆਰ ਪਲਆ, ਏ ਤਾਂ ਇੱ ਕ ਪਬ ਪਨਸ ਹੋਇਆ। ਸੋ ਸੱ ਚਾ ਪਿਆਰ ਪਸਰਫ਼
ਉਹੀ ਹੈ ਜੋ ਆਿਾ ਉਸ ਨੁੰ ਦੇਣਾ ਹੈ, ਜੇ ਉਹ ਸੱ ਚਾ ਪਿਆਰ ਕਰਦਾ ਹੋ ੇਗਾ ਤਾਂ ਤੁਹਾਨੁੰ ੀ
ਪਿਆਰ ਦੇ ੇਗਾ। ਤੁਸੀਂ ਉਹਨੁੰ ਓ ਤੁਹਾਨੁੰ ਪਿਆਰ ਕਰੇਗਾ, ਿਰ ਆਿਣੇ ਮਨ ਅੁੰ ਦਰ ਏ ਨਹੀਂ
ਹੋਣਾ ਚਾਹੀਦਾ ਪਕ ਉਸ ਤੋਂ ਪਿਆਰ ਲੈ ਣਾ ਹੈ, ਤੁਹਾਡਾ ਪਿਆਰ ਉਸ ਨੁੰ ਖ਼ੁਦ ਅਪਹਸਾਸ
ਕਰ ਾਏਗਾ ਪਕ ਤੁਸੀਂ ਉਸ ਨੁੰ ਪਿਆਰ ਕਰਦੇ ਹੋ। ਇੱ ਕ ਦਜੇ ਤੋਂ ਦਰ ਹੋਣ ਨਾਲ ਪਿਆਰ
ਮਹੁੱ ਬਤ ਪਰਸ਼ਤਾ ਨਹੀਂ ਟੁੱ ਟ ਮੁੱ ਕ ਸਕਦਾ, ਓ ਪਸਰਿ ਆਿਣੇ ਪਦਲ ਦੇ ਨੇੜੇ ਹੋਣਾ ਚਾਹੀਦਾ,
ਉਸ ਇਨਸਾਨ ਦਾ ਆਿਣੇ ਿਰਤੀ ਪਦਲ ਚ ਥਾਂ ਹੋ ੇ। ਚਾਹੇ ਖੁਦ ਪਕਸੇ ਹੋਰ ਦਾ ਹੋ ਜਾ ੇ।
ਪਿਆਰ ਦਾ ਮਤਲਬ ਏ ਨਹੀਂ ਪਕ ਜਦੋਂ ਤੱ ਕ ਓ ਆਿਣੇ ਨਾਲ ਹੈ, ਉਦੋ ਤੱ ਕ ਉਸ ਨਾਲ
ਪਰਸ਼ਤਾ ਹੈ, ਗੱ ਲ ਅੁੰ ਦਰਲੇ ਜ ਬਾਤ ਤੇ ਿਾ ਨਾ ਾਂ ਦੀ ਹੈ।

◆◆◆

5
ਮਹੱ ਬਤ

ਮੁਹੱਬਤ ਓ ਅਪਹਸਾਸ, ਸਕਨ, ਚੈਨ, ਜੁੰ ਨਤ ਦੀ ਸੈਰ, ਨ ਾਰਾ, ਪਿਆਰਾਂ ਦਾ ਕਾਫ਼ਲਾ


ਪ ੁੰ ਦਗੀ ਦਾ ਰਾਜ ਹੈ। ਜੋ ਇਨਸਾਨ ਚਾਹਕੇ ੀ ਨਹੀਂ ਿਾ ਸਕਦਾ। ਪਕਉਂਪਕ ਇਨਸਾਨਾਂ ਦੇ
ਈਮਾਨ ਬਦਲ ਜਾਂਦੇ ਹਨ। ਕਪਹਣ ਨੁੰ ਹਰ ਕੋਈ ਕਪਹ ਪਦੁੰ ਦਾ ਪਕ ਮੈਂ ਮੁਹੱਬਤ ਕਰਦਾ ਹਾਂ,
ਿਰ ਨਹੀਂ ਏ ਬਹੁਤ ੱ ਡਾ ਧੋਖਾ ਤੇ ਬਪਹਮ ਹੈ। ਆਿਣੇ ਆਿ ਨੁੰ ਪਕ ਆਿਾਂ ਪਕਸੇ ਨੁੰ ਮੁਹੱਬਤ
ਕਰਦੇ ਹਾਂ। ਮੁਹੱਬਤ ਹੋ ਸਕਦੀ ਹੈ, ਿਰ ਉਹ ਇੱ ਕ ਪਿਆਰ ਬਣਕੇ ਰਪਹ ਜਾਂਦੀ ਹੈ। ਪਕਉਂਪਕ
ਮੁਹੱਬਤ ਸਾਰੀ ਪ ੁੰ ਦਗੀ ਮਰਦੇ ਦਮ ਤੱ ਕ ਕਰਨੀ ਿੈਦੀ ਹੈ,ਇਸ ਪ ੱ ਚ ਕੋਈ ਸ਼ੱ ਕ, ਇਤਰਾ
ਨਹੀਂ ਹੁੁੰ ਦਾ। ਪਸਰਫ਼ ਆਿਣੇ ਤੱ ਕ ਸੀਮਤ ਹੈ ਮੁਹੱਬਤ। ਇਹ ਕਦੇ ੀ ਪਕਸੇ ਹਾਲ ੀ ਝਠੀ,
ਟੁੱ ਟ, ਮੁੱ ਕ ਨਹੀਂ ਸਕਦੀ। ਿਰ ਆਿਾ ਨੁੰ ਿਤਾ ਹੀ ਨਹੀਂ ਮੁਹੱਬਤ ਕੀ ਹੁੁੰ ਦੀ ਹੈ, ਪਕ ੇਂ ਕੀਤੀ
ਜਾਂਦੀ ਹੈ, ਪਿਆਰ ਨੁੰ ਹੀ ਆਿਾ ਮੁਹੱਬਤ ਦਾ ਨਾਮ ਦੇ ਪਦੁੰ ਦੇ ਹਾਂ ਿਰ ਮੁਹੱਬਤ ਪ ੱ ਚ ਬਹੁਤ
ਸਾਰੇ ਹਰ ਿੱ ਖ ਦੇ ਪਿਆਰ ਹੁੁੰ ਦੇ ਹਨ।

ਸੱ ਚੀ ਿਾਕ ਮੁਹੱਬਤ ਮਾਂ ਕਰਦੀ ਹੈ ਆਿਣੀ ਔਲਾਦ ਨੁੰ , ਬੱ ਚੇ ਨੁੰ , ਜੋ ਮਾਂ ਦੀ ਮਮਤਾ ਓ ਹੈ
ਇੱ ਕ ਮੁਹੱਬਤ। ਕੋਈ ਮਤਲਬ ਨਹੀਂ ਹੁੁੰ ਦਾ, ਕੋਈ ਲਾਲਚ ਨਹੀਂ ਹੁੁੰ ਦਾ, ਕੋਈ ਲੈ ਣ ਦੇਣ, ਕੋਈ
ਰੁੰ ਗ-ਰਿ, ਅਿਹਾ ਨੁੰ ੀ ਕਰਦੀ ਹੈ ਮਾਂ ਮੁਹੱਬਤ। ਔਲਾਦ ਨਸ਼ੇੜੀ ਹੋ ,ੇ ਦੁੱ ਖ ਪਦੁੰ ਦੀ ਹੈ,
ਧੱ ਕੇ ਮਾਰਦੀ ਹੈ, ਇੱ ਜਤਾਂ ਰੋਲਦੀ ਹੈ, ਿਰ ਮਾਂ ਨੇ ਹਰ ਹਾਲ ਿੜਹਾਅ ਤੇ ਔਲਾਦ ਨੁੰ ਸ ੀਕਾਰ
ਕੀਤਾ ਹੈ। ਸਿ ਕੁੱ ਝ ਉਸ ਉਿਰੋਂ ਪਨਸ਼ਾ ਰ ਕੀਤਾ ਹੈ। ਚੱ ਲਦੇ ਸਾਹਾਂ ਤੱ ਕ ਮਾਂ ਬੱ ਚੇ ਨੁੰ ਮੁਹੱਬਤ
ਕਰਦੀ ਆਈ ਹੈ। ਔਲਾਦ ਤੋਂ ਕੁੱ ਝ ਨਹੀਂ ਚਾਹੁੁੰ ਦੀ ਬਸ ਉਸ ਨੁੰ ਿਾਰ ਲਾਉਂਦੀ ਹੈ। ਿਰ ਆਿਾ

6
ਤਾਂ ਮੁਹੱਬਤ, ਹੱ ਕ, ਹਰ ਚੀ , ਉਸ ਤੋਂ ਬਰਾਬਰ ਮੁੰ ਗਦੇ ਹਾਂ, ਪਨਿੱਕੀ ਜੀ ਗੱ ਲ ਤੇ ਜਾ ਗਲਤ
ਿਪਹਮੀ ਪ ੱ ਚ ਹੀ ਉਸ ਨੁੰ ਪ ੁੰ ਦਗੀ ਪ ਚੋਂ ਬਾਹਰ ਕੱ ਢ ਪਦੁੰ ਦੇ ਹਾਂ, ਉਹ ਮੁਹੱਬਤ ਪਕਦਾਂ ਦੀ
ਹੋਈ। ਏ ਤਾਂ ਇੱ ਕ ਸੌਦਾ ਹੋਇਆ ਿਾਈ ਸਾਬ ਜੀ, ਮੁਹੱਬਤ ਦੀਆਂ ਰਮ ਾਂ ਬਹੁਤ ਦਰ ਨੇ,
ਮਾਂ ਤੋਂ ਪਸੱ ਖੋ ਮੁਹੱਬਤ ਕਰਨੀ, ਤੁਹਾਡਾ ਮੁਹੱਬਤੀ ਕੁੱ ਝ ੀ ਕਰੇ ਤੁਹਾਨੁੰ ਉਸ ਨਾਲ ਕੋਈ
ਾਸਤਾ ਨਹੀਂ, ਜੇ ਤੁਸੀਂ ਮੁਹੱਬਤ ਕਰਦੇ ਹੋ, ਉਸਦੀ ਖੁਸ਼ੀ ੇਖੋ ਆਿਣੀ ਖੁਸ਼ੀ ਮੁਹੱਬਤ ਕਰਨ
ਪ ੱ ਚ ਹੈ। ਜੇ ਤੁਹਾਡੀ ਮੁਹੱਬਤ ਅਪਹਸਾਸ ਕਰ ਾਉਂਦੀ ਹੈ ਤਾਂ ਤੁਹਾਨੁੰ ੀ ਓ ਮੁਹੱਬਤ ਕਰੇਗਾ।
ਏ ਪਕ ੇਂ ਹੁੁੰ ਦੀ ਹੈ ਤਾਂ ਮਾਂ ਇੱ ਕ ਮੁਹੱਬਤ ਹੈ, ਇਸ ਨੁੰ ਿੋਲੋ ਕਰੋ, ਮਾਂ ਕੀ ਕੁੱ ਝ ਕਰਦੀ ਹੈ।

ਮੁਹੱਬਤ ਪ ੱ ਚ ਇੱ ਕ ਖ਼ਾਸ ਪਰਸ਼ਤਾ ਹੁੁੰ ਦਾ ਹੈ, ਮਹੁੱ ਬਤ ਉਹੀ ਰਪਹੁੰ ਦੀ ਹੈ ਿਰ ਉਸ ਪ ਚਲਾ


ਪਰਸ਼ਤਾ ਬਦਲ ਜਾਂਦਾ ਹੈ, ਮਤਲਬ ਉਹ ਪਰਸ਼ਤਾ ਿਤੀ ਿਤਨੀ, ਦੋਸਤ ਜਾਂ ਆਸ਼ਕ ਾਲਾ
ਹੋਰ ਕੋਈ ੀ ਹੋ ਸਕਦਾ ਹੈ। ਮੁਹੱਬਤ ਦਾ ਮਤਲਬ ਏ ਨਹੀਂ ਪਕ ਇੱ ਕਲੇ ਆਸ਼ਕਾਂ ਲਈ ਹੀ
ਬਣੀ ਹੈ, ਮੁਹੱਬਤ ਦਾ ਮਤਲਬ ਹੈ ਪਕ ਤਨੋ ਮਨੋਂ ਇਨਸਾਨ ਪ ਚਲੇ ਸਾਰੇ ਅਪਹਸਾਸ
ਪਸਸਟਮ, ਪਬਨਾਂ ਪਕਸੇ ਮਤਲਬ, ਲਾਲਚ , ਲੈ ਣ ਦੇਣ ਤੋਂ ਆਿਣੇ ਅਪਹਸਾਸ ਨਾਲ ਜੋੜਨਾ,
ਉਸ ਉਤੋਂ ਪਨਸ਼ਾ ਰ ਹੋਣਾ, ਆਿਣੀ ਚਾਹਤ ਨੁੰ ਿਰਾ ਕਰਨਾ ਹੈ। ਪਜਸ ਪ ੱ ਚ ਆਿਾ ਨੁੰ ਿਾਉਣ
ਦੀ ਕੋਈ ਲਾਲਸਾ ਨਹੀਂ ਬਲਪਕ ਉਸ ਨੁੰ ਹਰ ਿੱ ਖੋਂ ਸਮਝਣਾ ਤੇ ਖੁਸ਼ ਰੱ ਖਣਾ ਤੇ ਪਨਿਾਉਣ
ਦੀ ਹੈ।

ਹਰ ਇੱ ਕ ਪਰਸ਼ਤੇ ਪ ੱ ਚ ਆਿਾ ਇਸ਼ਕ ਮੁਹੱਬਤ ਪਿਆਰ ਕਰ ਸਕਦੇ ਹਾਂ ਓ ਆਿਾ ਪਰਸ਼ਤੇ


ਮੁਤਾਬਕ ਇੱ ਕ ਸਮਝ ਨਾਲ ਕਰ ਸਕਦੇ ਹਾਂ। ਆ ਸ਼ਰੀਰਕ ਸਬੁੰ ਧ ਲਈ ਜਾਂ ਸ਼ਰੀਰਕ ਸਬੁੰ ਧ
ਨੁੰ ਹੀ ਨਾ ਇਸ਼ਕ ਮੁਹੱਬਤ ਪਿਆਰ ਸਮਪਝਆ ਕਰੋ। ਇਹ ਪ ੁੰ ਦਗੀ ਪਜਉਣ ਲਈ ਪਰਸ਼ਪਤਆਂ
ਨੁੰ ਬਰਕਰਾਰ ਰੱ ਖਣ ਲਈ ਬਹੁਤ ੱ ਡੀ ਦੇਣ ਪਦੱ ਤੀ ਗਈ ਹੈ। ਮੈਨੁੰ ਲਾਹਨਤ ਆਉਂਦੀ ਆ

7
ਜੋ ਪਿਆਰ ਮੁਹੱਬਤ ਇਸ਼ਕ ਨੁੰ ਬਕ ਾਸ ਕਪਹੁੰ ਦੇ ਨੇ, ਬਕ ਾਸ ਉਹ ਖ਼ੁਦ ਨੇ, ਪਜਨਹਾਂ ਨੁੰ ਇਸ
ਨੁੰ ਕਰਨ ਦਾ ਚੱ ਜ, ਿਤਾ, ਸਹੀ ਤਰੀਕਾ, ਅਸਲ ਅਰਥ, ਕੀਮਤ ਨਹੀਂ ਿਤਾ। ਇਸ ਪਬਨਾਂ
ਪ ੁੰ ਦਗੀ ਹੀ ਨਹੀਂ ਹੈ। ੇਖੋ ਗੌਰ ਕਰੋ, ਆਿਾ ਕਪਹਪਨਆ ਮੈਨੁੰ ਪਕਸੇ ਇਨਸਾਨ ਨਾਲ ਪਿਆਰ
ਇਸ਼ਕ ਮਹੁੱ ਬਤ ਹੋ ਪਗਆ, ਮੈਨੁੰ ਹੋਇਆ ਉਸ ਨੁੰ ਤਾਂ ਨਹੀਂ ਹੋਇਆ, ਪਿਰ ਅਸੀਂ ਉਸ
ਇਨਸਾਨ ਤੋਂ ਬਰਾਬਰ ਪਕਉਂ ਮੁੰ ਗਦੇ ਹਾਂ ਜਦ ਪਕ ਹੋਇਆ ਤਾਂ ਤੁਹਾਨੁੰ ਹੈ, ਪਸਰਫ਼ ਤੁਸੀਂ ਹੀ
ਕਰੋ ਉਸਦਾ ਕੋਈ ਰੋਲ ਦੋਸ਼ ਨਹੀਂ, ਤੁਹਾਡਾ ਪਰਸ਼ਤਾ ਅਪਹਸਾਸ ਕਰ ਾਏਗਾ ਪਕ ਤੁਸੀਂ ਪਕਸ
ਪਰਸ਼ਤੇ ਪ ੱ ਚ ਏ ਸਿ

ਕਰ ਰਹੇ ਓ ਪਫ਼ਰ ਓ ਤੁਹਾਨੁੰ ਖ਼ੁਦ ਕਰੇਗਾ। ਆਿ ਕਰਕੇ ਮੁੰ ਗਤੇ ਨਾ ਬਪਣਆ ਕਰੋ, ਸੌਦੇ,
ਪਬਜਪਨਸ ਨਾ ਕਰੋ। ਜੋ ਤੁਸੀਂ ਕਰਦੇ ਹੋ ਓ ੀ ਉਹੀ ਉਂ ੇ ਕਰੇ, ਏ ਇੱ ਕ ਪਿਆਰ ਨਹੀਂ ਪਸਰਿ
ਸੌਦਾ ਧੱ ਕਾ ਹੈ। ਪਸਰਫ਼ ਤੁਹਾਡਾ ਅਪਹਸਾਸ ਹੀ ਉਸ ਨੁੰ ਉਸ ਪਰਸ਼ਤੇ ਪ ੱ ਚ ਲੈ ਕੇ ਆ ੇਗਾ,

ਲੜਹਨਾ, ਗੁੱ ਸੇ ਹੋਣਾ, ਰੁੱ ਸਣਾ, ਮਨਾਉਣਾ, ਸਤਾਉਣਾ , ਤੜਿਾਂਉਣਾ ਏ ਸਿ ਪਰਸ਼ਤੇ ਦੇ ਅੁੰ ਗ
ਤੇ ਮਾਿ-ਤੋਲ ਹਨ। ਇਨਹਾਂ ਕਰਕੇ ਹੀ ਿਤਾ ਲੱਗਦਾ ਹੈ ਪਕ ਦਜਾ ਇਨਸਾਨ ਆਿਾ ਨੁੰ ਪਕੁੰ ਨਾ
ਚਾਹੁੁੰ ਦਾ, ਉਸਦੇ ਪਦਲ ਪ ੱ ਚ ਕੀ ਥਾਂ ਹੈ। ਇਨਹਾਂ ਪਬਨਾਂ ਕੋਈ ਪਰਸ਼ਤਾ ਨਹੀਂ। ਿਰ ਓ ਪਰਸ਼ਤੇ
ਮੁਤਾਪਬਕ ਹੈ ਤੇ ਪਕਸੇ ਹੱ ਦ ਤੱ ਕ ਹੈ। ਸਿ ਕੁੱ ਝ ਚਲਦਾ ਹੈ ਿਰ ਇਨਹਾਂ ਦੀ ਆਿਣੀ ੱ ਖਰੀ
ਥਾਂ ਹੈ। ਪਜਸ ਪਰਸ਼ਤੇ ਪ ੱ ਚ ਸ਼ੱ ਕ ਹੈ, ਓ ਪਰਸ਼ਤਾ ਸੱ ਚਾ ਨਹੀਂ। ਪਕਉਂਪਕ ਸ਼ੱ ਕ ਪ ਸ਼ ਾਸ ਨਾ
ਹੋਣ ਦਾ ਸਬਤ ਪਦੁੰ ਦਾ ਹੈ। ਕਈ ਪਰਸ਼ਤੇ ਸ਼ੱ ਕ ਕਰਨ ਨਾਲ ਹੀ ਟੁੱ ਟਦੇ ਹਨ, ਇਨਸਾਨ ਆਿਣੀ
ਥਾਂ ਸਹੀ ਹੁੁੰ ਦਾ ਹੈ।

ਸੱ ਚੇ ਪਿਆਰ ਮੁਹੱਬਤ ਕਦੇ ੀ ਨਹੀਂ ੱ ਖ ਹੋ ਸਕਦੇ, ਇਸ ਪ ੱ ਚ ਕੋਈ ਸ਼ੱ ਕ, ੱ ਡੀ ਲੜਹਾਈ


ਨਹੀਂ ਹੁੁੰ ਦੀ। ਪਕਉਂਪਕ ਏ ਪਰਸ਼ਤੇ ਅਮਰ ਨੇ ਤੇ ਪਦਲਾਂ ਪ ੱ ਚ ਜੀਉਂਦੇ ਰਪਹੁੰ ਦੇ ਹਨ। ਿਰ ਆਿਾ
8
ਕਰਨ ਪਨਿਾਉਣ ਾਲੇ ਘਟੀਆ, ਅਣਜਾਣ, ਮਰਖ ਇਨਸਾਨ ਹਾਂ। ਪਜਨਹਾਂ ਨੁੰ ਇਨਹਾਂ ਦੇ ਅਰਥ,
ਕਬਲੀਅਤ, ਕੀਮਤ, ਸਕਨ, ਚਾਹਤ ਨਹੀਂ ਿਤਾ। ਆਿਾ ਸਮਝਦਾਰ ਨਹੀਂ ਹਾਂ, ਹਰ ਪਰਸ਼ਤੇ
ਦੀ ਜੜਹ ਪਸਰਫ਼ ਸਮਝਦਾਰੀ, ਸਮਝਣਾ ਹੈ। ਆਿਾ ਇੱ ਕ ਆਿਣੇ ਅੁੰ ਦਰਲੇ ਬਪਹਮ ਨੁੰ ਹੀ
ਸਿ ਕੁੱ ਝ ਮੁੰ ਨਕੇ ਖ਼ਤਮ ਕਰ ਪਦੁੰ ਦੇ ਹਾਂ ਤੇ ਕੋਮਲ ਪਰਸ਼ਤੇ ਨੁੰ ਬਦਨਾਮ ਕਰਦੇ ਹਾਂ। ਕਈ
ਪਰਸ਼ਪਤਆ ਦੇ ਨਾਮ ਨਹੀਂ ਹੁੁੰ ਦੇ ਿਰ ਉਹ ਪਕਸੇ ਮੁਕਾਮ ਤੇ ਿਹੁੁੰ ਚ ਜਾਂਦੇ ਹਨ।

ਆਿਾ ਪਕਸੇ ਨੁੰ ਪਦਲੋਂ ਸੱ ਚਾ ਇਸ਼ਕ ਪਿਆਰ ਕੁੱ ਝ ੀ ਕਰਦੇ ਹਾਂ, ਪਸਰਿ ਉਸ ਦੀ ਪ ੁੰ ਦਗੀ
ਦੀ ਖੁਸ਼ੀ ਬਾਰੇ ਸੋਚੋ, ਆਿਣੇ ਤੋਂ ਆਿਣੇ ਦਰ ਪਕਉਂ ਹੋ ਜਾਂਦੇ ਨੇ,ਪਕਉਂ ਪਕ ਉਸ ਪਰਸ਼ਤੇ ਪ ੱ ਚ
ਇਨਸਾਨ ਨੁੰ ਆਿਾ ਕੈਦ, ਗ਼ੁਲਾਮ ਕਰਨਾ ਚਾਹੁੁੰ ਦੇ ਹਾਂ, ਓ ਆਿਣੀ ਕਠਿੁਤਲੀ ਹੋ ੇ, ਬਸ
ਓ ਆਿਣੇ ਤੱ ਕ ਹੀ ਸੀਪਮਤ ਹੋ ੇ, ਉਹ ਪਸਰਫ਼ ਤੁਹਾਡਾ ਹੀ ਬਣ ਜਾ ੇ। ਪਕਉਂ ੀ ਉਸਦੇ
ਕੋਈ ਅਰਮਾਨ ਨਹੀਂ, ਸੌਂਕ, ਸੁਿਨੇ , ਰੀਝਾਂ ਿਰੀਆਂ ਕਰਨੀਆਂ ਨੇ, ਉਸ ਨੇ ਤੁਹਾਨੁੰ ਪਸਰਿ
ਆਿਣੇ ਜ ਬਾਤ ਪਦੱ ਤੇ ਹਨ, ਆਿਣੇ ਆਿ ਨੁੰ ੇਪਚਆ ਤਾਂ ਨਹੀਂ। ਉਸਦੇ ਹੋਰ ੀ ਨ ਦੀਕੀ
ਪਰਸ਼ਤੇ ਹਨ। ਨਲੇ ਇਨਸਾਨ ਇੱ ਕ ਇਨਸਾਨ ਨਾਲ ਨਹੀਂ ਰਪਹ ਸਕਦਾ ਹੋਰ ੀ ਪਰਸ਼ਤੇ
ਪਨਿਾਉਣੇ ਹਨ। ਮਾਂ ਲ ੇਖੋ ਆਿਾ ਨੁੰ ਮੁਹੱਬਤ ਕਰਦੀ ਹੈ ਿਰ ਆਿਣੇ ਤੋਂ ਿਪਹਲਾ ਓ
ਆਿਣੇ ਿਤੀ ਨੁੰ ਮੁਹੱਬਤ ਪਿਆਰ ਕਰਦੀ ਹੈ, ਹੋਰ ਅਨੇਕਾਂ ਪਰਸ਼ਤੇ ਪਨਿਾਉਂਦੀ ਹੈ। ਪਫ਼ਰ ੀ
ਆਿਣੇ ਿਰਤੀ ਉਸਦੀ ਮੁਹੱਬਤ ਬੇਸੁਮਾਰ ਹੈ। ਸਮਝੋ ਯਰ ਅਸਲ ਪ ੱ ਚ ਪਰਸ਼ਤੇ ਹੈ ਕੀ ਨੇ। ਮਾਂ
ਪਕੁੰ ਨੇ ਹੀ ਪਰਸ਼ਪਤਆਂ ਨਾਲ ਬੁੰ ਨੀ ਹੋਣ ਕਰਕੇ ੀ ਸਿ ਪਰਸ਼ਪਤਆਂ ਨੁੰ ਆਿੋ ਆਿਣੀ ਥਾਂ ਤੇ
ਸੁਰਪਖਅਤ ਰੱ ਖਦੀ ਹੈ। ਹਰ ਇੱ ਕ ਇਨਸਾਨ ਨੁੰ ਿਰਾ ਹੱ ਕ ਹੈ ਆਿਣੇ ਮੁਤਾਪਬਕ ਪ ੁੰ ਦਗੀ
ਪਜਉਣ ਦਾ ਚਾਹੇ ਉਹ ਪਕਸੇ ਦੀ ਮੁਹੱਬਤ ਪਿਆਰ ਹੋਰ ਕੋਈ ੀ ਪਰਸ਼ਤਾ ਹੋ ੇ। ਪਰਸ਼ਤੇ ਨੁੰ
ਅ ਾਦ ਰੱ ਖੋ। ਆਿਣੇ ਮੁਹੱਬਤ ਪਿਆਰ ਇਸ਼ਕ ਜੋ ੀ ਆ ਉਹ ਆ ਾਦ ਹੋ ੇ। ਕੋਈ ੱ ਡੀ
ਗੱ ਲ ਨਹੀਂ ਇਨਸਾਨ ਤੁਹਾਨੁੰ ਛੱ ਡਕੇ ਜਾਂਦਾ, ਉਹ ਚਾਹੇ ਸੱ ਚਾ ਹੈ ਜਾ ਤੁਸੀਂ ੀ ਸੱ ਚੇ ਹੋ। ਿਰ

9
ਉਸਦੀ ਮਜਬਰੀ ੀ ਹੋ ਸਕਦੀ ਹੈ, ਤੁਹਾਡੇ ਖੁਦ ਪ ੱ ਚ ੀ ਕਮੀ ਹੋ ਸਕਦੀ ਹੈ, ਜਾ ਆਿਾ
ਹੀ ਨਾ ਕਾਬਲ ਹੋਈਏ। ਜਾ ਆਿਾ ਿਪਹਲਾ ਹੀ ਗ਼ਲਤ ਇਨਸਾਨ ਚੁਣ ਪਲਆ ਹੋ ੇ, ਬਹੁਤ
ਕੁੱ ਝ ਹੈ ਹਰ ਕੋਈ ਸਹੀ ੀ ਨਹੀਂ ਹੁੁੰ ਦਾ ਤੇ ਹਰ ਕੋਈ ਗਲਤ ੀ ਨਹੀਂ ਹੁੁੰ ਦਾ।

ਪਿਆਰ ਮੁਹੱਬਤ ਕਦੋਂ ੀ ਪਕਸੇ ਨਾਲ ਕਰ ਲ ੋ, ਪਜੁੰ ਨੀ ਮਰ ੀ ਾਰ ਕਰ ਲ ੋ ਿਰ ਤੁਸੀਂ


ਉਸਦੇ ਕਾਬਲ ਤੇ ਗੁਣਾਤਮਕ ਤਾਕਤ ਰ ਹੋਣੇ ਚਾਹੀਦੇ ਹੋ।

ਹੁਣ ਕੀ ਰਾਂਝੇ ਨੁੰ ਿਾਗ਼ਲ ਕਪਹੁੰ ਦੇ ਨੇ ਿਰ ਉਹਨੁੰ ਪਰਸ਼ਤੇ ਦਾ ਅਰਥ ਿਤਾ ਸੀ। ਸਾਰੇ ਪਮਰ ੇ
ਦੀ ਸਾਪਹਬਾ ਨੁੰ ਧੋਖੇਬਾਜ ਕਪਹੁੰ ਦੇ ਨੇ ਿਰ ਮੈਂ ਨਹੀਂ ਕਪਹੁੰ ਦਾ ਮੈਂ ਸਲਟ ਕਰਦਾ ਉਸ ਸਾਪਹਬਾ
ਨੁੰ ਪਜਸ ਨੁੰ ਕੀਤੇ ਗੁਨਾਹ ਦਾ ਅਪਹਸਾਸ ਹੋਇਆ। ਪਕਉਂਪਕ ਉਹ ਪਮਰ ੇ ਤੋਂ ਿਪਹਲਾਂ ਪਕਸੇ
ਹੋਰ ਦੀ ੀ ਧੀ ਸੀ ਆਿਣਾ ਖਨ ਸੀ।, ਉਸਦੇ ੀ ਮਾਿੇ ਸੀ, ਪਰਸ਼ਤੇ ਪਿਆਰ ਸੀ। ਤੀਰ
ਤੋੜਕੇ ਉਨੇ ਆਿਣੇ ਮਾਪਿਆਂ ਦਾ ਪਿਆਰ ਿਰ ਅਦਾ ਕੀਤਾ ਓ ਉਦੀ ਮ ਬਰੀ ਸੀ। ਯਰ
ਇੱ ਕ ਸੱ ਚੀ ਿਾਕ ਿਪ ੱ ਤਰ ਮਾਪਿਆਂ ਦੀ ਮੁਹੱਬਤ ਦਾ ਕਤਲ ਕਰਕੇ ਪਕਹੜੀ ਮੁਹੱਬਤ ਨੁੰ
ਪਜਉਂਦਾ ਰੱ ਖਣਾ ਚਾਹੁੁੰ ਨੇ ਹੋ। ਸਾਰੇ ਪਰਸ਼ਪਤਆਂ ਤੋਂ ੱ ਡਾ ਤੇ ਿਪ ੱ ਤਰ ਪਰਸ਼ਤਾ ਮਾਪਿਆਂ ਦਾ
ਹੈ। ਮਾਿੇ ਿਾ ੇਂ ਸਹੀ ਨੇ ਿਾ ੇਂ ਗਲਤ ਿਰ ਉਨਾਂ ਦਾ ਪਰਸ਼ਤਾ ਿਾਕ ਿਪ ੱ ਤਰ ਹੁੁੰ ਦਾ ਹੈ। ਸਾਰੇ
ਪਰਸ਼ਪਤਆਂ ਦੇ ਪਿਆਰ ਮਾਪਿਆਂ ਦੇ ਪਿਆਰ ਅੱ ਗੇ ਕੱ ਖ ਨੇ।

ਸੋ ਜੋ ਪਰਸ਼ਤੇ ਹਨ। ਇਹ ਪ ੁੰ ਦਗੀ, ਸਾਰੀ ਉਮਰ, ਇੱ ਕ ਜਨ ਨੁੰ ਿਰਾ ਕਰਨ ਲਈ, ਅਸਲ
ਮੁੰ ਪ ਲ ਨੁੰ ਿਾਰ ਲਾਉਣ ਲਈ ਬੇੜੀਆਂ ਹਨ। ਪਜਨਹਾਂ ਦੀ ਆਿਾ ਬੇਅਦਬੀ ਤੇ ਬਦਨਾਮ ਕਰ
ਰਹੇ ਹਾਂ। ਜੇ ਆਿਾ ਨੁੰ ਇਨਹਾਂ ਬੇੜੀਆਂ ਨੁੰ ਚਲਾਉਣਾ ਨਹੀਂ ਆਉਂਦਾ, ਜਾ ਸਫ਼ਰ ਨਹੀਂ ਕਰਨਾ
ਆਉਂਦਾ ਤਾਂ ਪਸੱ ਖੋ ਬੇੜੀਆਂ ਨੁੰ ਬਦਨਾਮ ਨਾ ਕਰੋ, ਹਾਂ ਿਰ ਪਸੱ ਪਖਆ ੀ ਬੇੜੀਆਂ ਪ ੱ ਚ ਬਪਹ

10
ਕੇ ਜਾਉ। ਮਤਲਬ ਪਰਸ਼ਪਤਆਂ ਪ ੱ ਚ ਿੈਕੇ। ਸੋ ਸੋਚ ਸਮਝ ਤੋਂ ਕੁੰ ਮ ਲ ੋ। ਹਰ ਇੱ ਕ ਪਰਸ਼ਤੇ
ਨੁੰ ਮੋੜਕੇ ਉਥੇ ਹੀ ਨਾ ਲੈ ਕੇ ਆ ੋ।

ਸੱ ਚੀ ਮਹੁੱ ਬਤ ਪਜਸਮੀ ਪਿਆਰ ਨੁੰ ਲੈ ਕੇ ਇੱ ਕ ਕਹਾਣੀ ਏ ਪਕਦਾਂ ਸਿ ਪਕ ੇਂ ਹੁੁੰ ਦਾ ਹੈ।

◆◆◆

ਨਾਜ਼ਨੀ ਦੀ ਕੈਦ

ਇਸ਼ਕ ਦੀ ਨਾ ਜਾਤੀ, ਨਾ ਿਰਜਾਤੀ, ਨਾ ਕੋਈ ਮਪਰਆਦਾ ਹੁੁੰ ਦੀ ਹੈ।

11
ਇਸ਼ਕ ਆਿਣਾ ਕਾਲਾ ਜਾਦ ਕਰਦਾ ਹੈ ਤੇ ਕਪਹੁੰ ਦੇ ਕਹਾਉਂਪਦਆ ਨੁੰ ਆਿਣੇ ਸ
ਪ ੱ ਚ ਕਰ ਲੈਂ ਦਾ ਹੈ। ਇਸ ਤੋਂ ਬਾਅਦ ਹੁਸਨ ਦੇ ਟਣੇ ਟੱ ਿੇ ਹੀ ਇਸ਼ਕ ਦੇ ਚੇਲੇ ਬਣਕੇ ਮਸਮ
ਦੇਹਾਂ ਦੇ ਬਣੇ ਿੁਤਲੇ ਆ ਤੇ ਕੁੰ ਮ ਕਰੀ ਜਾਂਦੇ ਹਨ। ਜਦ ਹੁਸਨਾਂ ਦੇ ਸੈਲਾਬ ਪਕਸੇ ਦੀ
ਮਾਸਮੀਅਤ ਤੇ ਡੁੱ ਲਹ-ਡੁੱ ਲਹ ਿੈਂਦੇ ਹਨ ਤਾਂ ਰਹ ਦੇ ਚੁੰ ਪਗਆੜੇ ਪਨਕਲ ਜਾਂਦੇ ਹਨ। ਕਾਨੁੰ ਨ ਦੇ
ਾਂਗ ਇਸ਼ਕ ਦੇ ੀ ਦਸਤ ਬਹੁਤ ਲੁੰਮੇ ਹੁੁੰ ਦੇ ਹਨ। ਇਸ ਦਸਤਾ ਦੀ ਲਿੇਟ ਤੋਂ ਬਚਣਾ ਨਾ
ਮੁਮਪਕਨ ਹੀ ਹੁੁੰ ਦਾ ਹੈ। ਿਤਾ ਨਹੀਂ ਲੱਗਦਾ ਕਦ ਖੁਸ਼ੀਆਂ ਦਰਦਾਂ ਦੇ ਬਸਤੇ ਮੋਢੇ ਿੈ ਜਾਣ।

ਪਕਸੇ ਿੱ ਠੇ ਜਾਂ ਥਰਮਲ ਦੀ ਪਚਮਨੀ ਾਂਗ ਰਮ ਦੀ ਡੋਰ ਪ ੱ ਚੋਂ


ਧੁੰ ਏ ਦੇ ਗੁੱ ਛੇ ਬਣ-ਬਣ ਕੁਦਰਤ ਦੀ ਤਾ ੀ ਹ ਾ ਨੁੰ ਮੇਹਣੇ ਦੇ ਰਹੇ ਸੀ। ਇਸ ਧੁੰ ਏ ਦੀਆਂ
ਨ ਰਾਂ ਨੁੰ ਛਹਦੀ ਹੋਈ, ਇੱ ਕ ਨਾ ਨੀ ਨੇ ਰਮ ਦੇ ਦਰ ਾ ੇ ਨੁੰ ੋਰ ਦਾ ਧੱ ਕਾ ਮਾਪਰਆ।
ਅੁੰ ਦਰ ਹਨਹੇ ਰਾ ਹੀ ਹਨਹੇ ਰਾ ਸੀ ਤੇ ਇੱ ਕ ਦੋ ਪਬੁੰ ਦ ਜੇ ਜੁਗਨੁੰ ਆਂ ਾਂਗ ਜਗਦੇ ਿਰਤੀਕ ਹੋਏ।
ਹਨਹੇ ਰੇ ਨੁੰ ਿਰੋਲਦੀ ਨਾ ਨੀ ਨੇ ਲਾਟ ਨੁੰ ਜਗਾ ਪਦੱ ਤਾ। ਜਦ ਸਾਹਮਣੇ ੇਪਖਆ ਤਾਂ ਇੱ ਕ
ਮਰਦ ਇਨਸਾਨ ਬੈਠਾ ਸੀ, ਪਜਸਦਾ ਮੁੰ ਹ ਦਸਰੀ ਸਾਈਡ ਤੇ ਪਿੱ ਠ ਨਾ ਨੀ ੱ ਲ ਸੀ। ਹੌਲ਼ੀ-
ਹੌਲ਼ੀ ਨਾ ਨੀ ਉਸ ੱ ਲ ਅੱ ਗੇ ਧੀ ਤਾਂ ਉਹ ਪਡੱ ਗਣ ਦੀ ਅ ਸਥਾ ਨਾਲ ਖੜਹਾ ਹੁੁੰ ਦਾ ਹੋਇਆ
ਨਾ ਨੀ ੱ ਲ ਮੁੰ ਹ ਕਰਕੇ ਖੜਹ ਪਗਆ। ਅੱ ਖਾਂ ਮੀਚੀਆਂ ਾਲ ੱ ਡੇ ਪਚੱ ਟਾ ਰੁੰ ਗ ਬੁੱ ਲ ਕਾਲੇ ।
ੇਖਣ ਨੁੰ ਲੱਗ ਪਰਹਾ ਸੀ ਪਕ ਉਹ ਨਸ਼ੇ ਨਾਲ ਜਮਾਂ ਟੁੁੰ ਨ ਹੈ। ਜਦ ਨਾ ਨੀ ਨੇ ਉਸ ਅੱ ਗੇ ਿਏ
ਟੇਬਲ ਤੇ ਪਨਗਹਾ ਮਾਰੀ ਤਾਂ ਅੱ ਖਾਂ ਪ ੱ ਚ ਹੁੰ ਝਆਂ ਦਾ ਦਪਰਆ ਚੱ ਲ ਪਿਆ, ਕੁੱ ਝ ਪਚੱ ਟੇ ਰਗਾ,
ਪਸਗਰਟਾਂ, ਦਾਰ ਦੀਆਂ ਬੋਤਲਾਂ, ਹੋਰ ਬਹੁਤ ਡਰੱ ਗ ਿਈ ਸੀ। ਨਾ ਨੀ ਨੇ ਹੋਰ ਕੋਲ ਆਉਂਦੇ
ਹੀ ਆਿਣਾ ਇੱ ਕ ਗੋਰਾ ਹੱ ਥ ਉਸਦੀ ਗਰਦਨ ਦੇ ਾਲਾ ਪ ੱ ਚ ਿਾਇਆ ਤੇ ਦਜੇ ਹੱ ਥ ਨਾਲ
ਮੁੰ ਹ ਨੁੰ ਟੇਢਾ ਕਰਕੇ ਆਿਸੀ ਬੁਲਾਂ ਦਾ ਬਰਦਸਤ ਐਕਸੀਡੈਂਟ ਕਰ ਾ ਪਦੱ ਤਾ, ਏ ਘਟਨਾ

12
ਲੱਗਿਗ ਿੁੰ ਜ ਪਮੁੰ ਟ ਹੁੁੰ ਦੀ ਰਹੀ, ਜਦ ਦੋ ੇਂ ਮੁੜ ਉਸੇ ਅ ਸਥਾ ਪ ੱ ਚ ਆਏ ਤਾਂ ਪਦਲਾਂ ਦੀ
ਧੜਕਣ ਤੇ ਹੋ ਗਈ। ਨਾ ਨੀ ਦੋ ਿੁੱ ਟ ਪਿੱ ਛੇ ੱ ਲ ਚਲੀ ਗਈ ਤੇ ਗੋਰਾ ਰੁੰ ਗ ਲਾਲੋਂ ਲਾਲ
ਹੋ ਪਗਆ, ਮੁੜਹਕਾ ੀ ਤਰੇਲ ਦੀਆਂ ਬੁੰ ਦਾਂ ਾਂਗ ਚਮਕਣ ਲੱਗ ਪਗਆ ਤੇ ਇੱ ਕ ੱ ਖਰੀ
ਘਬਰਾਹਟ ਹੋਣ ਲੱਗੀ। ਪਕਉਂਪਕ ਉਸ ਮਰਦ ਇਨਸਾਨ ਨੁੰ ਬਹੁਤ ਤੇ ਬੁਖ਼ਾਰ ਚਪੜਹਆ
ਪਿਆ ਸੀ। ਦਜੇ ਿਾਸੇ ਉਸ ਮਰਦ ਇਨਸਾਨ ਦੀਆਂ ਮੀਚੀਆਂ ਅੱ ਖਾਂ ੀ ਪਬਲਕੁਲ ਖੁੱ ਲ
ਗਈਆਂ ਤੇ ਬੋਪਲਆ ਤੁਸੀਂ ਇੱ ਥੇ, ਬਾਹਰੋਂ ਕੁੱ ਝ ਹੋਰ ਨੌਜ ਾਨ ਆਕੇ ਉਸ ਨਾ ਨੀ ਦੀਆਂ
ਪਸਿਤਾਂ ਤੇ ਗੱ ਲਾਂ ਕਰਨ ਲੱਗ ਗਏ।

ਇਹ ਨਾ ਨੀ, ਇਨਸਾਨ, ਓ ਨੌਜ ਾਨ ਤੇ ਏ ਸਿ ਕੀ ਸੀ, ਇਹ ਕੌ ਣ ਹਨ, ਕੀ ਨਾਮ ਹਨ।

ਅੱ ਜ ਦੇ ਪਦਨ ਤੋਂ ਪਤੁੰ ਨ ਸਾਲ ਿਪਹਲਾਂ -

ਘੁਸਰ ਮੁਸਰ ਤੇ ਰੌਲ਼ਾ ਹੋਰ ੀ ਤੇ ਤੇ ਸੁੰ ਘਣਾ ਹੋ ਪਗਆ। ਸਾਰੇ ਇੱ ਕ ਦਜੇ ਦੇ ਮੁੰ ਹ ੱ ਲ
ੇਖ ੇਖ ਕਪਹਣ ਲੱਗੇ ਕੌ ਣ ਆ ਓ, ਹਲੇ ੀ ਨਹੀਂ ਆਇਆ। ਇਸਨੁੰ ਸਮੇਂ ਦੀ ਕੋਈ ਕਦਰ
ਨਹੀਂ। ਿਰੀ ਿੀੜ ਨੁੰ ਚੀਰਦੀ ਹੋਈ ਪਕਸੇ ਕੁੜੀ ਦੀ ਹਲਕੀ ਪਮੱ ਠੀ ਜੀ ਆ ਾ ਆਈ। ਇਹੋ
ਪਜਹੇ ਇਨਸਾਨ ਕਈ ਪਜੁੰ ਦਗ਼ੀਆਂ ਲੈ ਡੁੱ ਬਦੇ ਆ। ਹੁਣੇ ਹੀ ਰੀਜੈਕਟ ਕੀਤਾ ਜਾ ੇ, ਨਹੀਂ ਅੱ ਗੇ
ਿਛਤਾਉਣਾ ਿਉ।

ਇਹ ਆ ਾ ਕਿਤਾਨ ਿਰੀ ਬਾਲੀਆ ਦੀ ਸੀ। ਜੋ ਪਕ ਬਾਸਕਟਬਾਲ


ਟੀਮ ਦੀ ਹੋਣ ਹਾਰ ਪਖਡਾਰਨ ਤੇ ਕਿਤਾਨ ਸੀ।
13
ਕੁੜੀਆਂ ਦੀ ਟੀਮ ਅੱ ਜ ਿਪਹਲੇ ਪਦਨ ਹੀ ਗਰਾਉਂਡ ਪ ੱ ਚ ਆਈ ਸੀ। ਮੁੁੰ ਪਡਆਂ ਦੀ ਟੀਮ ਨੁੰ
ਦਸ ਕੁ ਪਦਨ ਹੋ ਗਏ ਸਨ। ਅਸਲ ਇਹ ਟੀਮਾਂ ੱ ਡੇ ਸ਼ਪਹਰ ਪ ੱ ਚ ਖੇਡ ਦੀ ਟਰੇਪਨਗ ਲਈ
ਆਈਆ ਸਨ। ਇਸ ਗਰਾਉਂਡ ਪ ੱ ਚ ਮੁੁੰ ਪਡਆਂ ਕੁੜੀਆਂ ਨੁੰ ਉਪਚੱ ਤ ਿੱ ਧਰ ਤੇ ਪਤਆਰੀ
ਕਰ ਾਈ ਜਾਂਦੀ ਸੀ। ਇਨਹਾਂ ਟੀਮਾਂ ਨੁੰ ਰਪਹਣ ਲਈ ਿੀ.ਜੀ. ਿਰਬੁੰਧ ਕੀਤਾ ਹੋਇਆ ਸੀ।
ਕੁੜੀਆਂ ਦੀ ਿੀ.ਜੀ. ਮੁੁੰ ਪਡਆਂ ਤੋਂ ਅਲੱਗ ਸੀ। ਿਰ ਇਹ ਿੀ.ਜੀ ਇੱ ਕ ਦਜੇ ਦੇ ਜਮਾਂ ਸਾਹਮਣੇ
ਸਨ।

ਬੇਸ ਰੀ ਨਾਲ਼ ਉਡੀਕ ਹੋ


ਰਹੀ ਸੀ। ਮੁੁੰ ਪਡਆ ਦੀ ਿੀ.ਜੀ. ਲੋਂ ਇੱ ਕ ਤੇ ਪ ਸਲ ੱ ਜਦੀ ਤੇ ਿੱ ਜਦੀ ਆ ਰਹੀ ਸੀ।
ਜਦ ਸਾਪਰਆ ਨੇ ਅੱ ਖਾਂ ਦੀ ਝਾਤੀ ਨੁੰ ਮੌਕਾ ਪਦੱ ਤਾ ਤਾਂ ਪਚੱ ਟੇ ਰੁੰ ਗ ਦਾ ਉੱਚਾ-ਲੁੰਮਾ, ਛੋਟੇ
ਖੜਮੇ ਾਲ, ਧੀਮੀ ਚਾਲ ਦੌੜਦਾ ਤੇ ਟੀਮ ਨੁੰ ਹੱ ਥ ਮਾਰਦਾ ਆ ੇ। ਖ
ੇ ਣ ਨੁੰ ਸਮਾਟ ਸੀ।
ਇਹ ਮੁੁੰ ਪਡਆ ਦੀ ਟੀਮ ਦਾ ਕਿਤਾਨ ਜੱ ਸ ਪਸੱ ਧ(ਜੱ ਸਾ) ਸੀ। ਕੁੜੀਆਂ ਜੱ ਸੇ ੱ ਲ ਤੇ ਮੁੁੰ ਡੇ
ਕੁੜੀਆਂ ੱ ਲ ੇਖ ਰਹੇ ਸਨ।

ਜੱ ਸੇ ਨੇ ਦਰੋਂ ਹੀ ਆ ਾ ਪਦੱ ਤੀ ਪਕ ਸਿ ਆਿੋ-ਆਿਣੀ ਿੋਪਜਸ਼ਨ ਤੇ ਕਬ ਾ ਕਰ ਲੈ ਣ।


ਸਿ ਿਰੀ ਹਿੜਾ-ਦਿੜੀ ਨਾਲ਼ ਕੁੜੀਆਂ ਮੁੁੰ ਡੇ ਦੀਆਂ ਦੋਨੋਂ ਟੀਮਾਂ ਆਹਮੋ-ਸਾਹਮਣੇ ਖੜਹ
ਗਈਆਂ। ਟੀਮਾਂ ਨੁੰ ਖੇਡ ਬਾਰੇ ਕੁੱ ਝ ਜਾਣਕਾਰੀ ਦੇਕੇ ਜੱ ਸੇ ਨੇ ਪਕਹਾ ਿਰੀ ਬਾਲੀਆ ਤੁਸੀਂ
ਆਿਣੀ ਟੀਮ ਨੁੰ ਲੈ ਕੇ ਉਸ ਸਾਈਡ ਜਾਉ ਤੇ ਮੈਚ ਨੁੰ ਪਧਆਨ ਨਾਲ਼ ੇਖਣਾ। ਇਹ ਕਪਹ ਕੇ
ਜੱ ਸੇ ਨੇ ਸਿ ਦੀ ਨ ਰ ਨੁੰ ਹੈਰਾਨੀ ਨਾਲ਼ ਸਤਾਇਆ। ਿਰੀ ਬਾਲੀਆ ੀ ਸੋਚਾਂ ਪ ੱ ਚ ਧੁੱ ਸ
ਦੇਕੇ ੜ ਗਈ। ਿਪਹਲਾ ੇਪਖਆ ੀ ਨੀ, ਪਮਲੇ ੀ ਨਹੀਂ, ਨਾ ਕੋਈ ਗੱ ਲਬਾਤ ਮੇਰਾ ਨਾਮ
ਪਕ ੇਂ ਿਤਾ ਲੱਪਗਆ। ਸਿ ਉਲਝਣ ਨੁੰ ਹੱ ਲ ਕਰਨ ਲੱਗ ਗਏ।

14
ਟਰੇਪਨਗ ਮਾਸਟਰ ਜੀ ਦੋ ਪਦਨ ਛੁੱ ਟੀ ਤੇ ਹੋਣ ਕਾਰਨ ਜੱ ਸੇ ਦੀ ਪਡਉਟੀ ਲਾਈ ਸੀ। ਇਹ
ਪਡਉਟੀ ਜੱ ਸੇ ਨੇ ਧੀਆ ਢੁੰ ਗ ਨਾਲ ਪਨਿਾਈ। ਅਕਸਰ ਜੱ ਸੇ ੱ ਲ ਹੋਰ ਪਖਡਾਰੀਆਂ ਦਾ
ਪਖਚਾ ਰਪਹੁੰ ਦਾ, ਪਕਉਂਪਕ ਉਹ ਹੋਰਾਂ ਮੁੁੰ ਪਡਆ ਤੋਂ ੱ ਖਰਾ ਸੀ, ਮਤਲਬ ਉਸਦੇ ਹਾ -ਿਾ ,
ਸੁਝ ਾਜ , ਸਾਪਰਆਂ ਨੁੰ ਿੈਮਲੀ ਾਂਗ ਸਮਝਣਾ ਤੇ ਇੱ ਕ ਗੱ ਲ ਉਸਨੇ ਅੱ ਜ ਤੱ ਕ ਟੀਮ ਦੀਆਂ
ਕੁੜੀਆਂ ਨੁੰ ਗੌਰ ਨਾਲ਼ ੇਪਖਆ ਹੀ ਨਹੀਂ ਸੀ। ਪਸਰਫ਼ ਇੱ ਕ ਦੋ ਨਾਮ ਿਤਾ ਸੀ।

ਕੁੱ ਝ ਪਦਨ ਲੁੰਘ ਗਏ, ਅੱ ਜ ਜੱ ਸੇ ਹੋਰਾਂ ਦਾ ਪਕਸੇ ਬਾਹਰੋਂ ਆਈ ਟੀਮ ਨਾਲ਼ ਮੈਚ ਹੋ ਪਰਹਾ
ਸੀ। ਮੈਚ ਿਖਪਦਆ ਹੋਇਆ ਜੱ ਸੇ ਦੀ ਟੀਮ ੱ ਲ ਆ ਪਰਹਾ ਸੀ। ਿਰ ਅਚਾਨਕ ਜੱ ਸਾ ਪਤੁੰ ਨ
ਗੋਲ ਕਰਕੇ ਚੌਥਾ ਕਰਨ ਲੱਗਾ ਤਾਂ ਦਜੀ ਟੀਮ ਦੇ ਪਖਡਾਰੀ ਨੇ ਜੱ ਸੇ ਨੁੰ ਚਲਾਕੀ ਨਾਲ਼ ਪਗਰਾ
ਪਦੱ ਤਾ ਤੇ ਜੱ ਸੇ ਦੀ ਬਾਂਹ ਤੇ ਮੱ ਥੇ ਤੇ ੋਰ ਦੀ ਸੱ ਟ ੱ ਜੀ। ਜੱ ਸਾ ਪਡੱ ਗ ਪਗਆ। ਉਸ ਨੁੰ ਗਰਾਉਂਡ
ਤੋਂ ਬਾਹਰ ਪਲਆਂਦਾ ਪਗਆ ਤੇ ਮੈਚ ਪਿਰ ਤੋਂ ਸ਼ੁਰ ਹੋ ਪਗਆ। ਮੈਚ ਗਰਮ ਹੋਣ ਕਾਰਨ ਜੱ ਸੇ
ੱ ਲ ਪਕਸੇ ਦਾ ਖ਼ਾਸ ਪਧਆਨ ਨਹੀਂ ਪਗਆ। ਓ ਆਿਣੇ ਆਿ ਨੁੰ ਸੁੰ ਿਾਲਦਾ ਹੋਇਆ, ਦਰਦ
ਮਪਹਸਸ ਕਰਦਾ ਇੱ ਕ ਸਾਈਡ ਤੇ ਜਾ ਬੈਠਾ, ਿਰ ਿਰੀ ਦਾ ਸਾਰਾ ਪਧਆਨ ਜੱ ਸ ਪ ੱ ਚ ਸੀ।
ਿਰੀ ਜੱ ਸੇ ਨੁੰ ਇਕੱ ਲੇ ਨੁੰ ੇਖ ਉਸ ੱ ਲ ਿੱ ਜੀ ਆਈ ਤੇ ਆਿਣੀ ਰੁਮਾਲ ਨਾਲ਼ ਹਲਕਾ ਹਲਕਾ
ਖਮ ਨੁੰ ਸਾਫ਼ ਕਰਨ ਲੱਗੀ ਤੇ ਜਦ ਮੱ ਥੇ ਉੱਤੇ ੱ ਜੀ ਸੱ ਟ ਨੁੰ ਿਕਾਂ ਮਾਰ ਰੁਮਾਲ ਨਾਲ ਸਾਫ਼
ਕਰ ਰਹੀ ਸੀ, ਜੱ ਸਾ ਦਰਦ ਿੀਲ ਕਰ ਪਰਹਾ ਸੀ। ਿਰੀ ਸ਼ਪਹਦ ਿਰੀ ਆ ਾ ਪ ੱ ਚ ਬੋਲੀ
ਓ ਕਿਤਾਨ ਸਾਬ ਕੁਛ ੀ ਨਹੀਂ ਹੋਇਆ, ਐ ੇਂ ਹੀ ਨਾ ਕਰੀਂ ਜਾਓ। ਿਰੀ ਹੋਰ ਕੋਲ ਹੋਕੇ
ਜਦ ਿਕਾਂ ਮਾਰਨ ਲਗੀ ਤਾਂ ਜੱ ਸੇ ਦੀ ਨ ਰ ਿਰੀ ਦੇ ਸੋਹਣੇ ਗੋਲ ਮੋਲ ਮੁੰ ਹ ਤੇ ਜਾ ਪਟਕੀ,
ਲਾਜ ਾਬ ਡੁੱ ਲਹਦਾ ਹੁਸਨ, ਪਨਿੱਕੇ ਲਾਲ ਚੈਰੀ ਬੁੱ ਲ, ਸੁਰਾਈ ਿਤਲੀ ਗਰਦਨ, ਸ਼ਾਇਦ ਜੱ ਸੇ
ਨੇ ਇਦਾ ਦੀ ਜੁੰ ਨਤ ਿਪਹਲੀ ਾਰ ੇਖੀ ਸੀ। ਜੱ ਸਾ ੇਖ ਸੁੁੰ ਨ ਹੋ ਪਗਆ, ਇੱ ਕ ਕੁੰ ਬਣੀ ਚੜਹੀ

15
ਤੇ ਿਸੀਨੇ ਨਾਲ ਪਿੱ ਜ ਪਗਆ, ੈਸੇ ੀ ਗਰਮੀ ਦੇ ਪਦਨ ਸੀ। ਪਜ ੇਂ ਚਲਦੀ ਮੋਮਬੱ ਤੀ ਪ ੱ ਚੋਂ
ਮੋਮ ਪਿਘਲਦੀ ਹੈ, ਜੱ ਸਾ ਿਰੀ ਨੁੰ ੇਖ ਉਂ ੇ ਪਿਘਲਣ ਲੱਗਾ। ਿਰੀ ਬੋਲੀ ਗਈ, ਓ ਕਿਤਾਨ
ਜੀ ਪਕਹੜੇ ਪਖ਼ਆਲੀ ਡੁੱ ਬ ਗਏ। ਿਰ ਉਸ ਨੁੰ ਕੁੱ ਝ ਨਹੀਂ ਸੁਣ ਪਰਹਾ ਸੀ।

ਿਰੀ ਨੁੰ ਪ ਸਲ ੱ ਜੀ ਕੁੜੀਆਂ ਦਾ ੀ ਮੈਚ ਸ਼ੁਰ ਹੋ ਪਗਆ, ਜੱ ਸੇ ਦੀ ਤੇ ਪਨਗਹਾ ਿਰੀ ਤੇ


ਹੀ ਰਹੀ, ਠੁੰਡੀ ਹ ਾ ਚੱ ਲਣ ਲੱਗੀ, ਿਰੀ ਜਹਾ ਾਂ ਾਂਗ ਗਰਾਉਂਡ ਪ ੱ ਚ ਉਡਦੀ
ਪਿਰੇ,ਪ ਆਦਾ ਿੱ ਜ-ਦੌੜ ਕਾਰਨ ਿਰੀ ਦੇ ਾਲ ਖੁਲ ਗਏ , ੁਲਫ਼ਾਂ ਨੇ ਮੱ ਥੇ ਉਤੇ ਕਬ ਾ
ਕਰਨ ਦੀ ਕੋਪਸ਼ਸ ਕੀਤੀ, ਿਰ ਏ ੇਖ ਜੱ ਸੇ ਦੀ ਜਾਨ ਮੁੱ ਠੀ ਪ ੱ ਚ ਆ ਰਹੀ ਸੀ। ਿਰੀ ਦੀ
ਨ ਰ ਇੱ ਕ ਦੋ ਾਰ ਤੜਫ਼ ਰਹੇ ਜੱ ਸ ਤੇ ਿਈ। ਜਦ ਬਰੇਕ ਹੋਈ ਤਾਂ ਿਰੀ ਨੇ ਥੋੜਹਾ ਨੀਚੇ
ਝੁਕਕੇ ਇੱ ਕ ਉਂਗਲ ਨਾਲ ਆਿਣੀਆਂ ਗੱ ਲਾ, ਮੱ ਥੇ ਤੇ ਬੁਲਾਂ ਤੋਂ ਿਸੀਨਾ ਿੁੰ ਝ ਧਰਤੀ ਤੇ
ਸੁੱ ਪਟਆ, ਜੱ ਸੇ ਦੇ ਮੁੰ ਹੋਂ ਪਨਕਪਲਆ ਕਾਸ਼ ਏ ਨਸ਼ੀਲਾ ਅੁੰ ਪਮਰਤ ਮੇਰੇ ਨਸੀਬ ਪ ੱ ਚ ਹੁੁੰ ਦਾ, ਧਰਤੀ
ਨੁੰ ੀ ਨਸ਼ਾ ਚੜਹ ਪਗਆ। ਿਰੀ ਦੀ ਪਨਗਹਾ ਦੋ ਮੁੁੰ ਪਡਆਂ ੱ ਲ ਿਈ ਜੋ ਜੱ ਸ ਨੁੰ ੇਖ ਰਹੇ ਸੀ ਤੇ
ਜੱ ਸ ਿਰੀ ਨੁੰ ਤਾਂ ਉਸ ਨੁੰ ਬਹੁਤ ਗੁੱ ਸਾ ਆਇਆ ਤੇ ਅੱ ਖਾਂ ਕੱ ਢਕੇ ਜੱ ਸ ੱ ਲ ਘਰੀ ੱ ਟੀ ਤਾਂ
ਜੱ ਸ ਨੇ ਸ਼ਰਮ ਮਪਹਸਸ ਕਰਦੇ ਨੀ ੀਂ ਿਾ ਲਈ। ਿਰੀ ਨੇ ਸੋਪਚਆ ਏ ਮੁੁੰ ਡੇ ਮੇਰੇ ਬਾਰੇ ਕੀ
ਸੋਚਦੇ ਹੋਣਗੇ। ਆਖ਼ਰ ਨੁੰ ਏ ਮੈਚ ੀ ਿਰੀ ਟੀਮ ਦੇ ਿੱ ਖ ਪ ੱ ਚ ਲਲਕਾਰਾ ਮਾਰ ਪਗਆ।

ਿਰੀ ਕਾਹਲ਼ੀ ਨਾਲ ਗੁੱ ਸੇ ਪ ੱ ਚ ਜੱ ਸ ੱ ਲ ਆ ੇ ਤੇ ਏ ਿਰਾ ਡਰ ਪਰਹਾ ਸੀ। ਿਰ ਕੁੱ ਝ ਹੋਰ


ਹੀ ਹੋਇਆ, ਆਕੇ ਬੋਲੀ ਚੱ ਲੀਏ ਕਿਤਾਨ ਜੀ ਪਕ ਰਾਤ ੀ ਇੱ ਥੇ ਹੀ ਕੱ ਟਣੀ ਆ, ਜਦ ਜੱ ਸ
ਖੜਹਾ ਹੋਣ ਲੱਗਾ ਤਾਂ ਚੱ ਪਲਆ ਨਾ ਪਗਆ। ਸ਼ਾਇਦ ਿੈਰ ਪ ੱ ਚ ਮੋਚ ਆ ਗਈ, ਏ ਕਪਹੁੰ ਪਦਆਂ
ਿਰੀ ਨੇ ਜੱ ਸ ਦਾ ਹੱ ਥ ਆਿਣੀ ਗਰਦਨ ਟਿਾ ਕੇ ਦਜੇ ਮੋਢੇ ਤੇ ਰੱ ਖ ਪਦੱ ਤਾ ਤੇ ਆਿਣਾ ਇੱ ਕ
ਹੱ ਥ ਜੱ ਸ ਦੇ ਲੱਕ ਤੋਂ ਥੋੜਹਾ ਜਾ ਉੱਿਰ ਰੱ ਖ ਪਲਆ, ਦੋ ੋ ਿੀ.ਜੀ. ੱ ਲ ਚੱ ਲਣ ਲੱਗੇ, ਇੱ ਕ

16
ਹੱ ਥ ਨਾਲ ਾਲ ਸੁੰ ਿਾਲਦੀ ਜੱ ਸ ਦੇ ਮੁੰ ਹ ੱ ਲ ੇਖ ਕੇ ਬੋਲੀ ਮੇਰੇ ੱ ਲ ਇਦਾ ਪਕਉਂ ੇਖ ਰਹੇ
ਸੀ, ਨਹੀਂ ਜੀ। ਦੱ ਸੋ ਮੇਰੀ ਨ ਰ ਤੁਹਾਡੇ ਲ ਸੀ। ਮੈਂ ੇਖਦਾ ਸੀ ਪਕ ਤੁਸੀਂ ਪਕਦਾਂ ਖੇਡ ਰਹੇ
ਹੋ। ਿਰ ਕਿਤਾਨ ਜੀ ਨ ਰ ਓ ਨਹੀਂ ਸੀ, ਪਕਉਂ ਜੀ ਨ ਰ ਕੋਈ ਲਾਲ ਿੀਲੀ ਹੋ ਗਈ ਸੀ।
ਮੈਨੁੰ ਤਾਂ ਕਾਲ਼ੀ ਨ ਰ ਲੱਗੀ, ਓ ਕੋਈ ਨਾ ਜੀ ਗੁੱ ਸਾ ਪਕਉਂ ਕਰਦੇ ਹੋ ਅਕਸਰ ਸੋਹਣੀਆਂ
ਚੀ ਾਂ ੇਖ ਿੀਨਕਾ ਤੇ ਪ ਰਤੀਆ ਲੱਗ ਹੀ ਜਾਂਦੀ ਆ ਨੇ। ਓ ਹੋ ਅੱ ਛਾ ਜੀ, ਏਨੇ ਪ ੱ ਚ ਜੱ ਸੇ
ਦੇ ਯਾਰ ਆਗੇ ਤੇ ਉਹਨੁੰ ਧੱ ਕੇ ਨਾਲ਼ ਚੱ ਕ ਕੇ ਲੈ ਗਏ, ਓਏ ਕੁੰ ਜਰੋਂ ਓ ਕੁੰ ਜਰੋਂ ਉਨੇ ਤਰਸ
ਕਰ ਪਲਆ ਸੀ, ਤੁਸੀਂ ੀ ਕਰ ਲੈਂ ਦੇ। ਹੁਣ ਕੀ ਅੁੰ ਬ ਲੈ ਣ ਆਏ ਸੀ। ਜਾਂਦੇ ਜਾਂਦੇ ਜਦ ਜੱ ਸੇ
ਦਾ ਪਗੱ ਟਾ ਿੈਰ ਨੱਪਿਆ ਤਾਂ ਜੱ ਸੇ ਨੇ ਛੀ ੀ ਨਾ ਕੀਤਾ। ਇਕੱ ਲਾ ਹੀ ਮੌਜਾਂ ਨਾਲ ਪਿਆ ਹੱ ਸੀ
ਜਾ ੇ ਓ ਹੈਰਾਨ ਹੋਏ। ਉਨਾਂ ਨੇ ਜੱ ਸੇ ਨੁੰ ਿੀ.ਜੀ. ਦੇ ਗੇਟ ਅੱ ਗੇ ਸੁੱ ਟ ਪਦੱ ਤਾ। ਿਰੀ ੀ ਗੇਟ
ਅੁੰ ਦਰ ਜਾ ਰਹੀ ਸੀ, ਜੱ ਸ ਨੁੰ ੇਖਕੇ ਿਰੀ ਨੇ ਦਰਦ ਿੀਲ ਕੀਤਾ ਿਰ ਸਹੇਲੀ ਬਾਹ ਿੜਹ
ਅੁੰ ਦਰ ਲੈ ਗਈ।

ਟੀਮਾਂ ਨੁੰ ਪਤੁੰ ਨ ਪਦਨ ਰੈਸਟ ਲਈ ਪਦੱ ਤੇ ਗਏ। ਸੱ ਟ ਲੱਗਣ ਕਾਰਨ ਜੱ ਸ ਤੋਂ ਕਾਫ਼ੀ ਪਦਨ ਖੇਡ
ਨਾ ਹੋਇਆ। ਪਸਰਫ਼ ਿਰੀ ਦੇ ਸੁਿਨੇ ਹੀ ਿਾਲਦਾ ਪਰਹਾ, ਰਾਤਾਂ ਦੀ ਨੀਂਦ, ਪਦਨ ਦਾ ਚੈਨ
ਸਿ ਕੁੱ ਝ ਉਡ ਪਗਆ। ਚੌ ੀ ਘੁੰ ਟੇ ਿਰੀ ਦੇ ਹੁਸਨ ਪ ੱ ਚ ਇਸ਼ਨਾਨ ਕਰਦਾ ਰਪਹੁੰ ਦਾ। ਇੱ ਕ
ਪਦਨ ਸ਼ਾਮ ਨੁੰ ਜੱ ਸ ਗੈਲਰੀ ਪ ੱ ਚ ਖੜਹਾ ਿਰੀ ੀ ੇਖ ਕੇ ਗੈਲਰੀ ਪ ੱ ਚ ਆ ਗਈ। ਿਰੀ ਨੇ
ਆ ਾ ਦੇਕੇ ਿੁੱ ਪਛਆ। ਹੁਣ ਪਕਦਾਂ ਕਿਤਾਨ ਸਾਬ ਜੀ, ਜੱ ਸ ਨੇ ਹੱ ਸਕੇ ਜੇ ਦੋ ੇਂ ਹੱ ਥ ਖੜਹੇ
ਕਰ ਪਦੱ ਤੇ। ਿਰੀ ਨੇ ਜੱ ਸ ਨੁੰ ਗਰਾਉਂਡ ਪ ੱ ਚ ਜਾਣ ਦਾ ਇਸ਼ਾਰਾ ਕੀਤਾ, ਜੱ ਸ ਤੋਂ ਆਿੇ ਹੁੁੰ ਗਾਰਾ
ਿਪਰਆ ਪਗਆ। ਦੋ ੋ ਆ ਇਕੱ ਠੇ ਹੋ ਗਏ।

ਗਰਾਉਂਡ ੱ ਲ ਤੁਰਨ ਲੱਗੇ। ਉਸ ਪਦਨ ਹੋਰ ਤਾਂ ਨਹੀਂ ਸੱ ਟ ਲੱਗੀ ਸੀ, ਨਹੀਂ ਜੀ ੈਸੇ ਕੋਈ
ਗੁੁੰ ਮ ਸੱ ਟ ਲੱਗੀ ਆ। ਜੱ ਸੇ ਨੇ ਆਿਣੇ ਪਦਲ ਤੇ ਹੱ ਥ ਰੱ ਖਦੇ ਪਕਹਾ। ਬਚਕੇ ਪਰਹੋ ਗੁੁੰ ਮ ਸੱ ਟਾਂ

17
ਦੁੱ ਖ ਬਹੁਤ ਪਦੁੰ ਦੀਆਂ ਨੇ। ਹਾ ੀ ਬਹੁਤ ਹੋ ਪਰਹਾ ਦਰਦ ਬਾਕੀ ਤਾਂ ਸਿ ਠੀਕ ਹੈ। ੈਸੇ
ਕਿਤਾਨ ਸਾਬ ਦੇ ਜੀ.ਐਫ਼ ਪਕੁੰ ਨੀਆ ਪਕ ਨੇ। ਓ ਨਾ ੀ ਤੁਸੀਂ ਿਤਾ ਨਹੀਂ ਪਕ ੇਂ ਤਰਸ ਕਰ
ਪਲਆ, ਆ ਿੁਨ ਖੱ ਟ ਪਲਆ ਨਹੀਂ ਤਾਂ ਬਸ। ਏਨੇ ਸਮਾਟ ਗੱ ਿ ਨਾ ਮਾਰੋ। ਨਹੀਂ ੈਸੇ ਮੈਂ
ਸੁਪਣਆ ਕੁੜੀਆਂ ਧੋਖੇਬਾ ਹੁੁੰ ਦੀਆਂ ਨੇ, ਤਾਂ ਕਰਕੇ ਨਹੀਂ ਬਣਾਈ, ਆਫ਼ਰ ਬਹੁਤ ਆਉਂਦੇ
ਆ। ਐ ੇਂ ਧੋਖੇਬਾ ਜਦ ਕੁੱ ਝ ਤੁਹਾਡੇ ਨਾਲ ਕੀਤਾ ਹੀ ਨਹੀਂ ਪਿਰ ਪਕ ੇ ਦੋਸ਼ ਲਾ ਸਕਦੇ ਹੋ।
ਇਦਾ ਨਹੀਂ ਹੁੁੰ ਦਾ ਓ ਤਾਂ ਕਈ ਾਰ ਮ ਬਰੀਆਂ ਆ ਜਾਂਦੀਆਂ ਨੇ। ਅੱ ਛਾ ਜੀ ਤੁਹਾਨੁੰ ਬਹੁਤ
ਿਤਾ, ਤੁਹਾਡੇ ਬੀ. ਐਫ਼ ਦੀ ਪਗਣਤੀ ਤਾਂ ਹੋਣੀ ਚਾਰ ਿੁੰ ਜ। ਉਏ ਮੈਂ ਇਦਾ ਦੀ ਨਹੀਂ ਿਰੀ ਨੇ
ਿਰੇ ਗੁੱ ਸੇ ਪ ੱ ਚ ਜ ਾਬ ਪਦੱ ਤਾ। ਪਿਰ ਇਨਹਾਂ ਕੁੱ ਝ ਪਕ ੇਂ ਿਤਾ, ੇਪਖਆ ਯਰ ਇਨਹਾਂ ਕ ਤਾਂ
ਿਤਾ ਹੀ ਆ, ਜੱ ਸ ਨੇ ਿਰੀ ਦੇ ਮੋਢੇ ਤੇ ਹਲਕਾ ਲਿੜਹ ਮਾਰਕੇ ਪਕਹਾ, ਚੱ ਲ ਝਠੀ ਜੀ। ਓ ਓ
ਕੀ ਪਕਹਾ। ਨਹੀਂ ਜੀ ਕੁੱ ਝ ਨਹੀਂ। ੈਸੇ ਮੈਨੁੰ ਏ ਬਹੁਤ ਧੀਆ ਲੱਪਗਆ ਸੀ। ਅੱ ਛਾ ਜੀ, ਹਾਜੀ।
ਚੱ ਲ ਝਠੀ ਜੀ। ਦੋ ੋ ਬੈਠੇ ਹੱ ਸ ਰਹੇ ਸੀ। ਜੱ ਸ ਨੇ ਆਸਾ ਿਾਸਾ ੇਖ ਪਕਹਾ, ਿਰੀ ਜੀ ਮੈਨੁੰ
ਇੱ ਕ ਗੱ ਲ ਨੀ ਸਮਝ ਲੱਗੀ, ਕੀ? ਤੁਹਾਨੁੰ ਰੱ ਬ ਨੇ ਕੀ ਸੋਚਕੇ ਬਣਾਇਆ ਹੋ ੇਗਾ, ਸ਼ਾਇਦ
ਰੱ ਬ ੀ ਹੁਣ ਆਿਣੇ ਤੋਂ ਦਰ ਕਰਕੇ ਿਛਤਾਉਂਦਾ ਹੋ ੇਗਾ, ਿਰੀ ਜੱ ਸ ਦੇ ਮੁੰ ਹ ੱ ਲ ੇਖ ੇਖ
ਹਲਕਾ ਹਲਕਾ ਮੁਸਕਰਾ ਰਹੀ ਸੀ। ਓ ਗੱ ਿੀ ਜੀ ਬਪਹਜੋ ਤੁਸੀਂ ਪਟਕਕੇ ਅਸੀਂ ਨੀਚੇ ਹੀ ਠੀਕਾ
ਸਾਨੁੰ ਅਸਮਾਨਾਂ ਦੀ ਸੈਰ ਕਰਨੀ ਿਸੁੰ ਦ ਨਹੀਂ। ਲੈ ਸੱ ਚੀ ਯਰ, ਹ ਾ ਆਉਣ ਪਦਓ ਗੱ ਿੀ ਜੀ।
ਤੁਸੀਂ ਰੱ ਬ ਲੱਗਦੀਆਂ ਗੱ ਲਾਂ ਪਕੱ ਥੋਂ ਲੈ ਕੇ ਓਨੇ ਹੋ, ਰੱ ਬ ਨਾਲ ਰੱ ਬ ਲੱਗਦੀਆਂ ਹੀ ਗੱ ਲਾਂ
ਕਰਨੀਆਂ ਚਾਹੀਦੀਆਂ ਨੇ। ਿਰੀ ਨੇ ਖੜਹੇ ਹੋ ਕੇ ਿੀ.ਜੀ ਲ ਕਦਮ ਿੁੱ ਟਦੀ ਨੇ ਪਕਹਾ, ਗੱ ਿੀ
ਜੀ ਚੱ ਲੀਏ ਆਿਾ ਟਾਈਮ ਬਹੁਤ ਹੋ ਪਗਆ ਪਡਨਰ ਦਾ ੀ ਹੱ ਲ ਕਰਨਾ ਜਾਕੇ, ਹਾ ੀ ਸੱ ਚ
ਅਸੀਂ ੀ ਿੁੱ ਲ ਗਏ ਸੀ। ਮੇਰੇ ਨਾਲ ਦੇ ਤਾਂ ਅੱ ਜ ਜਾਣਕੇ ਬਣਾਉਂਦੇ ਨਹੀਂ। ਮੈਨੁੰ ਹੀ ਸਿ ਕਰਨਾ
ਿੈਣਾ। ਮੈਨੁੰ ਿਤਾ ਓ ਤਾਂ ੈਸੇ ਤੁਹਾਡਾ ਖਾਣਾ ਮੈਂ ਬਣਾਕੇ ਦੇ ਆ ਾਂਗੀ, ਨਹੀਂ ਜੀ ਗਰੀਬਾਂ ਤੇ
ਸਰੀਿਾਂ ਨਾਲ ਏ ਮ ਾਕ ਨਾ ਕਰੋ। ਕਿਤਾਨ ਗੱ ਿੀ ਜੀ ਪਸਰਫ਼ ਕੈਿਟਨ ਤੇ ਇੱ ਕ ਿਾਟਰਨ
ਮੈਚ ਪਡਸਪਕਸ ਲਈ ਇੱ ਕ ਦਜੇ ਦੀ ਿੀ.ਜੀ ਜਾ ਸਕਦੇ ਨੇ। ਿਰੇ ਰਲ ਿਪੜਹਆ ਕਰੋ ਿਪਹਲਾ

18
ਪਲਸਟਾਂ ਪ ਚੋਂ ਇੱ ਕਲੇ ਨਾਮ ਹੀ ਕਾਫ਼ੀ ਨਹੀਂ ਹੁੁੰ ਦੇ। ਾਹ ਜੀ ਾਹ ਪਿਰ ਆਉਣ ਪਦਓ, ਕੀ
ਿਤਾ ਗੁੁੰ ਮ ਸੱ ਟਾਂ ੀ ਠੀਕ ਹੋ ਜਾਣ ਤੁਹਾਡੇ ਹੱ ਥੀਂ ਬਣੇ ਖਾਣੇ ਖਾ ਕੇ, ਿਰੀ ਨੇ ਦੋ ੇਂ ਹੱ ਥ ਜੋੜਦੀ
ਨੇ ਪਕਹਾ, ਗੱ ਿੀ ਜੀ ਮੈਨੁੰ ਸਹੀ ਸਲਾਪਮਤ ਚਲੇ ਜਾਣ ਪਦਓ। ਦੋ ੋ ਇੱ ਕ ਦਜੇ ੱ ਲ ਹੱ ਸਦੇ
ਿੀ.ਜੀ. ਚਲੇ ਗਏ। ਜਦ ਬਾਕੀਆਂ ਨੁੰ ਸਾਰੀ ਗੱ ਲ ਦੱ ਸੀ ਤਾਂ ਉਨਾਂ ਨੇ ਜੱ ਸੇ ਦਾ ਜੀਣਾ ਹਰਾਮ
ਕਰਤਾ। ਹੁਣ ਕਦੇ ਕਦਾਈ ਂ ਜੱ ਸ ਦਾ ਖਾਣਾ ਿਰੀ ਲੋਂ ਆਉਂਦਾ ਿਰ ਮੈਚ ਦੀ ਪ ਆਦਾ
ਪਤਆਰੀ ਲਾਉਣ ਕਰਕੇ ਆਿਸੀ ਗੱ ਲਬਾਤ ਘੱ ਟ ਹੀ ਹੁੁੰ ਦੀ। ਿਤਾ ਹੀ ਨਾ ਲੱਪਗਆ ਕਦ
ਕ਼ਤ ਛਾਲ ਮਾਰ ਲੁੰਘ ਪਗਆ।

ਟਰੇਪਨਗ ਦੇ ਕੁੱ ਝ ਲਾਸਟ ਾਲ਼ੇ ਪਦਨ ਚੱ ਲ ਰਹੇ ਸੀ, ਅੱ ਜ ਹੋਲੀ ਡੇ ਹੋਣ ਕਰਕੇ ਸਿ ਗਰਾਉਂਡ
ਕੋਲ਼ ਇੱ ਕ ਿਾਰਕ ਪ ੱ ਚ ਬੈਠੇ ਮਸਤੀ ਕਰ ਰਹੇ ਸੀ। ਜੱ ਸ ਤੇ ਿਰੀ ਸਿ ਤੋਂ ਅਲੱਗ ਥੋੜਹੀ ਦਰ
ਕਾਫ਼ੀ ਟਾਈਮ ਤੋਂ ਗੱ ਲਾਂ ਕਰ ਰਹੇ ਸੀ। ਿਰੀ ਨੇ ਅੱ ਜ ਅਚਾਨਕ ਪਿਰ ਿੁੱ ਪਛਆ, ਗੱ ਿੀ ਜੀ
ਿਲੀ ਦੱ ਸ ਪਦਓ, ਜੀ.ਐਫ਼ ਹੈ ਕੋਈ ਤੁਹਾਡੀ, ਨਹੀਂ ਜੀ। ਿਰੀ ਨੇ ਗੁੱ ਸੇ ਨਾਲ ਪਕਹਾ, ਤੁਹਾਨੁੰ
ਝਠ ਬੋਲਕੇ ਕੀ ਪਮਲਦਾ, ਜੱ ਸ ਹੱ ਸਕੇ ਬੋਪਲਆ ਪਨਉ ਜੀ.ਐਫ਼ ਹੋਰ ਕੀ ਪਮਲਣਾ ਸੀ। ਏ
ਸੁਣਕੇ ਿਰੀ ਦਾ ਹਾਸਾ ਸਾਰੇ ਿਾਰਕ ਪ ੱ ਚ ਪਖਲਰ ਪਗਆ, ਓ ਕਾਿੀ ਟਾਈਮ ਜੱ ਸ ੱ ਲ ਹੱ ਥ
ਕਰ ਕਰ ਿਾਗਲਾਂ ਾਂਗ ਹੱ ਸੀ ਗਈ। ਜੱ ਸ ੀ ਹੈਰਾਨ, ਬਾਕੀ ਸਾਰੇ ੀ ੇਖਣ ਇਸਨੁੰ ਕੀ ਹੋ
ਪਗਆ। ਜੱ ਸ ਦੇ ਦੋਸਤ ਆਿਸੀ ਚਰਚਾ ਪ ੱ ਚ ਲੱਗ ਗਏ, ਓਏ ਮਾਰੇਗਾ ਕੁੜੀ ਨੁੰ ਜੀਣ ਲੈ ਣਦੇ
ਹੋਰ ਦੋ ਘੜੀਆਂ। ਪਕਸੇ ਨੁੰ ਕੁੱ ਝ ਨਹੀਂ ਸਮਝ ਆ ਪਰਹਾ ਸੀ ਪਕ ਹੋ ਕੀ ਪਗਆ। ਦੋਸਤ ਯਰ
ਇਹੋ ਜਾ ਕੀ ਪਕਹਾ, ਇਨੁੰ ਇੁੰ ਨੀਆਂ ਗੱ ਲਾਂ ਆਉਣ ਪਕੱ ਥੋਂ ਲੱਗ ਗਈਆਂ ਚੁਿੀਤੇ ਜੇ ਨੁੰ । ਯਰ
ਸਾਰਾ ਪਦਨ ਤਾਂ ਇਸ ਨਾਲ ਫ਼ੋਨ ਤੇ ਗੱ ਲਾਂ ਮਾਰਦਾ ਰਪਹੁੰ ਦਾ। ਓ ਨਈ ਬਾਈ ਇਨਹਾਂ ਨੁੰ ਤਾਂ
ਇੱ ਕ ਦਜੇ ਦੇ ਨੁੰਬਰ ੀ ਨਹੀਂ ਿਤਾ। ਹੱ ਦ ਆ ਯਰ ਪਿਰ ਪਕਸ ਨਾਲ ਕਰਦਾ, ਬਾਈ ਏ ਫ਼ੋਨ
ਤੇ ਗੱ ਲ ਕੇ.ਜੇ ਨਾਲ ਕਰਦਾ ਬਸ ਬਾਈ ਕੁੜੀ ਿੱ ਟਤੀ ਇਨਹਾਂ ਨੇ ਗਾਲਤੀ। ਮੈਂ ੀ ਆਖਾ ਇਸ

19
ਨੇ ਕੁੜੀ ਨੁੰ ਪਿੱ ਛੇ ਪਕ ੇਂ ਲਾ ਪਲਆ ਜੋ ਪਕਸੇ ੱ ਲ ਗੌਰ ਨਾਲ ੇਖਦੀ ਤੱ ਕ ਨਹੀਂ। ਚੱ ਲ ਆਿਾ
ਉਹਨੁੰ ਬੋਲ ਮਾਰਦੇ ਆ, ਜੱ ਸ ਯਾਰਾਂ ਲ ਆ ਪਗਆ ਿਰੀ ਹਲੇ ੀ ਲਾਲ ਗਲਾਲ ਹੋਈ ਆਿ
ਨੁੰ ਸਾਂਿ ਰਹੀ ਸੀ। ਜੱ ਸ ਦੇ ਫ਼ੋਨ ਤੇ ਕਾਲ ਆਈ ਜੋ ਿਰੀ ਦੇ ਹੱ ਥ ਪ ੱ ਚ ਸੀ, ਿਰੀ ਨੇ ੇਟ
ਕਰ ਕਾਲ ਚੱ ਕ ਲਈ। ਜਦੋਂ ਿਰੀ ਨੇ ਹੈਲੋ ਪਕਹਾ ਤਾਂ ਕੇ.ਜੇ ਸਮਝ ਪਗਆ ਪਕ ਿਰੀ ਹੀ ਹੈ।
ਿਰੀ ਨੇ ਪਿਰ ਪਕਹਾ, ਹੈਲੋ ਜੀ ਕੌ ਣ, ਆ ਾ ਆਈ, ਪਜਸ ਦੇ ਕੁੰ ਨਾਂ ਪ ਚਾਲੇ ਧੋਣ। ਿਰੀ
ਪਿਰ ਹੱ ਸ ਿਈ ਤੇ ਪਕਹਾ ਦੱ ਸੋ ਕੌ ਣ, ਜੱ ਸ ਦੀ ਜਾਨ। ਓਹੋ ਜੱ ਸ ਪ ਚਾਰਾ ਿਤਾ ਨਹੀਂ ਪਕ ੇਂ
ਪਜਉਂਦਾ ਪਿਰਦਾ ਆਿਣੀਆਂ ਜਾਨਾਂ ਨੁੰ ਬਾਹਰ ਕੱ ਢ ਕੇ। ਅੱ ਛਾ ਜੀ, ੈਸੇ ਆਿਕੀ ਤਾਰੀਫ਼
ਪਜਸ ਦੀ ਆ ਾ ਨਾਲ ਮੇਰੇ ਕੁੰ ਨਾਂ ਨੁੰ ਸ਼ਗਰ ਹੋ ਪਗਆ। ਜੱ ਸ ਨੇ ਆਕੇ ਫ਼ੋਨ ਿੜਹ ਪਲਆ ਤੇ
ਗੱ ਲ ਕਰਨ ਲੱਗ ਪਗਆ। ਥੋੜਹੇ ਸਮੇਂ ਬਾਅਦ ਿਰੀ ਦਰੋਂ ਹੀ ਬਾਏ ਕਪਹਕੇ ਜੱ ਸ ਨੁੰ ਫ਼ੋਨ ਤੇ
ਗੱ ਲ ਕਰਦੇ ਨੁੰ ਛੱ ਡ ਗਏ।

ਪਦਨ ਬੀਤਦੇ ਗਏ, ਲਾਸਟ ਪਦਨ ਸੀ, ਇੱ ਕ ਿਾਰਟੀ ਰੱ ਖੀ ਗਈ। ਜੱ ਸ ਨੇ ਸੋਪਚਆ ਪਕ ਉਹ


ਅੱ ਜ ਿਰੀ ਨੁੰ ਿਰਿੋਜ ਲਾ ੇਗਾ ਤੇ ਿਰੀ ਦੇ ਘਰੋਂ ੀ ਿੋਨ ਆ ਪਗਆ ਸੀ ਪਕ ਉਸਨੁੰ ਇੱ ਕ ਦੋ
ਪਦਨਾਂ ਤੱ ਕ ਸ਼ਗਨ ਿ ੇਗਾ। ਏ ਸੁਣਕੇ ਿਰੀ ੀ ਬਹੁਤ ਖੁਸ਼ ਸੀ, ਿਰੀ ਨੇ ਸੋਪਚਆ ਪਕ ਉਹ
ਜੱ ਸ ਨੁੰ ਆਿਣੇ ਸ਼ਗਨ ਤੇ ਘਰ ਨਾਲ ਲੈ ਕੇ ਜਾ ੇਗੀ ਿਰ ਜੱ ਸ ਿਰੀ ਦੇ ਪਿਆਰ ਪ ੱ ਚ ਗੋਤਾ
ਲਾ ਚੁੱ ਕਾ ਸੀ। ਬਾਕੀ ਕਹਾਣੀ ਅਗਲੇ ਿਾਗ ਪ ੱ ਚ ਦੱ ਸੀ ਜਾ ੇਗੀ।

ਕੇ.ਜੇ. ਪਸੁੰ ਘ

ਿੋਨ ਨੁੰਬਰ -- 8288888268

ਇੁੰ ਨਸਟਾਗਰਾਮ -- kjsingh_8888

Gmail. -- kjsingh268@gmail.com

www.punjabilibrary.com
20

You might also like