Agreement

You might also like

Download as docx, pdf, or txt
Download as docx, pdf, or txt
You are on page 1of 1

E-STAMP CERTIFICATE NO.

IN-P845439399893372V DATED:-29-09-2023

ISSUED BY:- SELF PRINTED

ਇਕਰਾਰਨਾਮਾ ਫੁੱ ਲ ਐਂਡ ਫਾਇਨਲ ਅਸ਼ਟਾਮ 500/-ਰੁਪਏ


ਜੋ ਕਿ ਅਸੀ ਸੁਖਵਿੰ ਦਰਪਾਲ ਸਿੰ ਘ ਪੁੱ ਤਰ ਸ. ਸੁਰਿੰ ਦਰਪਾਲ ਸਿੰ ਘ ਵਾਸੀ 608-ਐਲ. ਮਾਡਲ ਟਾਊਨ, ਲੁਧਿਆਣਾ
ਵਾ ਹਰਪ੍ਰੀਤ ਸਿੰ ਘ ਪੁੱ ਤਰ ਸ. ਕੁਲਦੀਪ ਸਿੰ ਘ ਵਾ ਹਰਜੀਤ ਕੁਮਾਰ ਪੁੱ ਤਰ ਸ. ਕੁਲਦੀਪ ਸਿੰ ਘ ਵਾ ਹਰਜੀਤ
ਕੁਮਾਰ ਪੁੱ ਤਰ ਸ਼੍ਰੀ ਸ਼ੇਰ ਸਿੰ ਘ ਵਾਸੀਅਨ ਐਚ ਈ 101, ਪੀ ਐਚ ਬੀ, ਕਲੋਨੀ, ਫੇਸ -3, ਦੰ ਡਾਰੀ ਕਲਾਂ, ਲੁਧਿਆਣਾ
ਰਾਹੀ ਮੁ ਆਮ ਹਰਭਜਨ ਸਿੰ ਘ (ਆਧਾਰ ਨੰ ਬਰ 5409 2051 5349) ਪੁੱ ਤਰ ਸ: ਅਜੀਤ ਸਿੰ ਘ ਵਾਸੀ 58. ਜੀ.ਕੇ
ਵਿਹਾਰ, ਜਵੱ ਦੀ, ਲੁਧਿਆਣਾ ਜਿਸਨੂੰ ਮੁਆਮ ਵਸੀਕਾ ਨੰ ਬਰ 5110 ਮਿਤੀ 18-1-2012 (ਵੱ ਲੋਂ ਸੁਖਵਿੰ ਦਰਪਾਲ
ਸਿੰ ਘ) ਵਾ ਬੈਨਾਮਾ ਵਸੀਕਾ ਨੰ ਬਰ 5352 ਮਿਤੀ 8-2-2012 (ਵੱ ਲੋਂ ਹਰਪ੍ਰੀਤ ਸਿੰ ਘ ਵਾ ਹਰਜੀਤ ਕੁਮਾਰ)
ਤਸਦੀਕਸ਼ੁਦਾ ਸਬ-ਰਜਿਸਟਰਾਰ ਲੁਧਿਆਣਾ ਦਾ ਇਕਰਾਰ ਕਰਨ ਵਾਲਾ ਹਾਂ। ਜੋ ਕਿ ਦੁਕਾਨ ਨੰ ਬਰ 100 ਰਕਬਾ
29.51 ਵਰਗ ਗਜ ਦਾ 1/2 ਹਿੱ ਸਾ 14.75 ਵਰਗ ਗਜ (ਜੋ ਕਿ ਬੇਸਮੈਂਟ, ਗਰਾਊਂਡ ਫਲੌ ਰ, ਫਸਟ ਫਲੌ ਰ) ਬਣੀ
ਹੋਈ ਹੈ. ਬਿਜਲੀ ਪਾਣੀ ਸੀਵਰੇਜ ਚਾਲੂ ਹਾਲਤ ਵਿਚ ਹੈ ।ਵਾਕਿਆ ਕੈਨਾਲ ਕਲੋਨੀ, ਪੱ ਖੋਵਾਲ ਰੋਡ ਤਹਿ: ਵਾ ਜਿਲਾ
ਲੁਧਿਆਣਾ ਜਿਸਦਾ ਬਰੂਏ ਅਲਾਟਮੈਂਟ ਆਰਡਰ ਨੰ ਬਰ 11855 ਮਿਤੀ - 26-12-2010 ਰਾਹੀ ਮਾਲਕ ਵਾ ਕਾਬਜ
ਹਾਂ। ਵੱ ਲੋਂ ਪੰ ਜਾਬ ਅਰਬਨ ਡਿਵੈਲਪਮੈਂਟ ਅਥਾਰਟੀ, ਲੁਧਿਆਣਾ ਵਾ ਦੁਕਾਨ ਨੰ ਬਰ 101 ਰਕਬਾ 34.13 ਵਰਗ ਗਜ
ਵਾਕਿਆ ਕੈਨਾਲ ਕਲੇਨੀ, ਪੱ ਖੋਵਾਲ ਰੋਡ, ਤਹਿ ਦਾ ਜਿਲਾ ਲੁਧਿਆਣਾ ਜਿਸਦਾ ਬਰੁਏ ਅਲਾਟਮੈਂਟ ਨੰ ਬਰ 10746
ਮਿਤੀ 21-12-2010 ਰਾਹੀ ਮਾਲਕ ਤੇ ਕਾਬਜ਼ ਹਾ। ਉਪਰੋਕਤ ਦੁਕਾਨਾਂ ਤੇ ਕੋਈ ਭਾਰ ਦਾ ਚਾਰਜ ਨਹੀਂ ਹਰ
ਕਿਸਮ ਦੇ ਝਗੜੇ ਆਦਿ ਤੋਂ ਰਹਿਤ ਹੈ। ਉਕਤ ਦੁਕਾਨਾਂ ਪਹਿਲਾ ਕਿਸੇ ਪਾਸ ਬੇ ਰਹਿਣ ਆਦਿ ਨਹੀ ਹੈ ਅਤੇ ਨਾ ਹੀ
ਇਸ ਸੰ ਬਧੀ ਕਿਸੇ ਬੈਂਕ ਜਾਂ ਸੰ ਸਥਾ ਪਾਸੇ ਕੋਈ ਕਰਜਾ ਆਦਿ ਲਿਆ ਹੈ ਅਤੇ ਕਿਸੇ ਅਦਾਲਤ ਜਾਂ ਮਹਿਕਮੇ ਵਿਚ
ਕੋਈ ਕੇਸ ਪੈਡਿੰ ਗ ਨਹੀਂ ਹੈ। ਹੁਣ ਮੈਂ ਆਪਣੀ ਮਰਜ਼ੀ ਤੇ ਪੂਰੀ ਸੁੱ ਧ-ਬੁੱ ਧ ਨਾਲ ਬਿਨਾ ਕਿਸੇ ਅਸਰ ਦਾ ਦਬਾਵ ਦੇ
ਸਭ ਹੱ ਕ ਹਕੂਕ ਰਸਤਿਆਂ ਹੱ ਕ ਬਦਲੇ ਉਕਤ ਦੁਕਾਨਾਂ ਦਾ ਸੌਦਾ ਪਾਸ ਮੋਹਨਜੀਤ ਸਿੰ ਘ (ਆਧਾਰ ਨੰ ਬਰ 8714
9076 3281 ) ਪੁੱ ਤਰ ਸ. ਕ੍ਰਿਪਾਲ ਸਿੰ ਘ ਵਾਸੀ 265-ਬੀ.ਐਕਸ. ਮਾਡਲ ਟਾਊਨ ਐਕਸ, ਲੁਧਿਆਣਾ ਨੂੰ ਵੇਚ ਦਿੱ ਤਾ
ਹੈ। ਉਕਤ ਦੁਕਾਨਾਂ ਦੀ ਬਣਦੀ ਕੁੱ ਲ ਰਕਮ ਖਰੀਦਾਰ ਪਾਸੋ ਵਸੂਲ ਪਾ ਲਈ ਹੈ। ਹੁਣ ਖਰੀਦਾਰ ਵੱ ਲ ਕੋਈ
ਬਕਾਇਆ ਬਾਕੀ ਨਹੀ ਰਿਹਾ। ਕਬਜ਼ਾ ਖਰੀਦਾਰ ਨੂੰ ਅੱ ਜ ਮੌਕੇ ਪਰ ਦੇ ਦਿੱ ਤਾ ਹੈ। ਕੁੱ ਲ ਹੱ ਕ ਖਰੀਦਾਰ ਦੇ ਹੱ ਕ
ਵਿਚ ਬਦਲ ਦਿੱ ਤੇ ਹਨ। ਹੁਣ ਮੇਰਾ ਜਾਂ ਮੇਰੇ ਵਾਰਸਾਨ ਦਾ ਉਕਤ ਦੁਕਾਨਾਂ ਨਾਲ ਕੋਈ ਸਬੰ ਧ ਵਾਸਤਾ ਨਹੀ ਰਿਹਾ
ਹੈ। ਖਰੀਦਾਰ ਉਕਤ ਦੁਕਾਨਾਂ ਨੂੰ ਜਿਸ ਤਰਾਂ ਮਰਜ਼ੀ ਇਸਤੇਮਾਲ ਵਿਚ ਲਿਆ ਸਕਦਾ ਹੈ ਮੈਨੂੰ ਕੋਈ ਉਜਰ ਨਾ
ਹੋਵੇਗਾ। ਉਕਤ ਦੁਕਾਨਾਂ ਸਬੰ ਧੀ ਮੈਂ ਇੱ ਕ ਮੁਖਤਿਆਰ ਨਾਮਾ ਖਾਸ ਖਰੀਦਾਰ ਦੇ ਹੱ ਕ ਵਿਚ ਤਸਦੀਕ ਕਰਵਾ ਦਿੱ ਤਾ
ਹੈ। ਜਿਸਨੂੰ ਮੈਂ ਕਦੇ ਵੀ ਕੈਂਸਲ ਨਹੀ ਕਰਾਂਗਾ। ਨੁਕਸ ਮਲਕੀਤੀ ਦਾ ਮੈਂ ਬਾਇਆ ਜਿੰ ਮੇਵਾਰ ਹੋਵਾਂਗਾ। ਇਸ
ਇਕਰਾਰਨਾਮੇ ਦੇ ਸਾਡੇ ਦੇਨੋ ਧਿਰਾਂ ਦੇ ਵਾਰਸ ਵੀ ਪਾਬੰ ਧ ਹੋਣਗੇ।ਇਸ ਲਈ ਇਹ ਇਕਰਾਰਨਾਮਾ ਫੁੱ ਲ ਐਂਡ
ਫਾਇਨਲ ਲਿਖ ਦਿੱ ਤਾ ਤਾਂ ਕਿ ਸੰ ਨਦ ਰਹੇ।ਮਿਤੀ - ਲਿਖਕੇ ਸੁਣਾ ਦਿੱ ਤਾ ਸੁਣ ਸਮਝ ਕੇ ਸਹੀ
ਪਰਵਾਨ ਕੀਤਾ।

ਗਵਾਹ ਇਕਰਾਰੀ ਗਵਾਹ ਖਰੀਦਦਾਰ


ਰਾਹੀਂ ਮੁ. ਆਮ ਮੋਹਨਜੀਤ ਸਿੰ ਘ
ਹਰਭਜਨ ਸਿੰ ਘ

You might also like