Public Notice Regarding Correction in Appliation Form For Advt 13 of 2023

You might also like

Download as pdf or txt
Download as pdf or txt
You are on page 1of 2

6

ਅਧੀਨ ਸੇਵਾਵ ਚੋਣ ਬੋਰਡ, ਪੰ ਜਾਬ


ਵਣ ਭਵਨ, ਸੈਕਟਰ 68, ਐਸ.ਏ.ਐਸ. ਨਗਰ (ਮੋਹਾਲੀ)

ਜਨਤਕ ਸੂਚਨਾ

ਅਧੀਨ ਸੇਵਾਵ ਚੋਣ ਬੋਰਡ ਵੱ ਲ ਇਸ਼ਿਤਹਾਰ ਨੰ. 13 ਆਫ 2023 ਰਾਹ ਗਰੁੱ ਪ – ਬੀ ਦੀਆਂ ਵੱ ਖ-ਵੱ ਖ

ਆਸਾਮੀਆਂ ਪ'ਕਾਿਸ਼ਤ ਕੀਤੀਆਂ ਗਈਆਂ ਸਨ।

(ii) ਵੱ ਖ-ਵੱ ਖ ਅਸਾਮੀਆਂ ਲਈ ਯੋਗ ਉਮੀਦਵਾਰ ਤ ਆਖਰੀ ਿਮਤੀ 16/01/2024 ਸ਼ਾਮ 05:00 ਵਜੇ

ਤੱ ਕ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਆਨਲਾਈਨ ਿਬਨ0-ਪੱ ਤਰ ਦੀ ਮੰ ਗ ਕੀਤੀ

ਗਈ ਸੀ। ਅਧੀਨ ਸੇਵਾਵ ਚੋਣ ਬੋਰਡ ਵਲ ਇਸ ਇਸ਼ਿਤਹਾਰ ਅਧੀਨ ਆਨਲਾਈਨ ਐਪਲੀਕੇਸ਼ਨ ਫਾਰਮ ਿਵੱ ਚ

ਸੋਧ ਕਰਨ ਲਈ portal ਨੂੰ 09.02.2024 ਤ ਿਮਤੀ 13.02.2024 ਸ਼ਾਮ 05.00 ਵਜੇ ਤੱ ਕ open ਕੀਤਾ ਜਾ

ਿਰਹਾ ਹੈ। ਜੇਕਰ ਿਕਸੇ ਉਮੀਦਵਾਰ ਦੇ ਆਨਲਾਈਨ ਐਪਲੀਕੇਸ਼ਨ ਫਾਰਮ ਿਵੱ ਚ ਫੋਟੋ ਜ ਹਸਤਾਖਰ missing

ਹਨ ਅਤੇ ਜ ਕੋਈ ਉਮੀਦਵਾਰ ਆਪਣੇ ਨਾਮ, ਿਪਤਾ ਦਾ ਨਾਮ, ਿਲੰਗ ਜ ਕੈਟਾਗਰੀ ਿਵੱ ਚ ਸੋਧ ਕਰਨੀ ਚਾਹੁੰ ਦਾ

ਹੈ ਤ ਉਹ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਿਮਤੀ 09.02.2024 ਤ ਿਮਤੀ

13.02.2024 ਸ਼ਾਮ 05.00 ਵਜੇ ਤੱ ਕ ਸੋਧ ਕਰ ਸਕਦਾ ਹੈ।

(iii) ਜੇਕਰ ਿਕਸੇ ਉਮੀਦਵਾਰ ਦੇ ਕੈਟਾਗਰੀ ਿਵੱ ਚ ਸੋਧ ਕਰਨ ਤੇ ਪ'ੀਿਖਆ ਫੀਸ ਦੀ ਰਕਮ ਿਵੱ ਚ ਵਾਧਾ

ਹੁੰ ਦਾ ਹੈ ਤ ਉਹ ਉਮੀਦਵਾਰ ਇਸ ਫੀਸ ਦੇ ਅੰ ਤਰ ਦੀ ਰਕਮ ਨੂੰ ਿਡਮ ਡ ਡ'ਾਫਟ in favour of the

‘Secretary, Subordinate Services Selection Board, Punjab’ payable at Mohali ਰਾਹ ਅਦਾ

ਕਰਨਗੇ। ਇਸ ਿਡਮ ਡ ਡ'ਾਫਟ ਨੂੰ ਅਧੀਨ ਸੇਵਾਵ ਚੋਣ ਬੋਰਡ, ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ

ਿਵਖੇ ਡਾਕ ਰਾਹ ਿਮਤੀ 19.02.2024 ਤ ਪਿਹਲ ਭੇਿਜਆ ਜਾਵੇ। ਇਸ ਿਡਮ ਡ ਡ'ਾਫਟ ਨੂੰ ਪ'ੋਫਾਰਮੇ

(Annexure-A) ਨਾਲ ਨੱਥੀ ਕਰਕੇ ਭੇਿਜਆ ਜਾਵੇ।

(iv) ਿਜਹੜੇ ਉਮੀਦਵਾਰ ਆਪਣੇ ਐਪਲੀਕੇਸ਼ਨ ਫਾਰਮ ਿਵੱ ਚ ਸੋਧ ਕਰਨਗੇ ਉਨ9 ਦਾ ਸੋਿਧਆ ਹੋਇਆ

ਫਾਰਮ (last submitted form between 09.02.2024 to 13.02.2024) ਹੀ ਅੰ ਿਤਮ ਮੰ ਿਨਆ ਜਾਵੇਗਾ।

ਇਸ ਲਈ ਉਮੀਦਵਾਰ ਨੂੰ ਹਦਾਇਤ ਕੀਤੀ ਜ ਦੀ ਹੈ ਿਕ ਉਕਤ ਅਨੁਸਾਰ ਿਕਸੇ ਵੀ ਤਰ9 ਦੀ ਸੋਧ ਨੂੰ

ਿਧਆਨਪੂਰਵਕ ਕੀਤਾ ਜਾਵੇ।

ਸਹੀ/-
ਸਕੱ ਤਰ,

ਿਮਤੀ 06.02.2024 ਅਧੀਨ ਸੇਵਾਵ ਚੋਣ ਬੋਰਡ, ਪੰ ਜਾਬ


7

Annexure-A (only in case of correction in category)

Subordinate Services Selection Board, Punjab


Forest Complex, Sector-68, S.A.S. Nagar.

Advertisment No. 13 of 2023

Detail of Candidate :-

1. Application/Online Registration Number :- ________________________

2. Name :- ________________________

3. Father’s name: - ________________________

4. Date of Birth:- ________________________

5. Demand Draft No. :- ________________________

6. Demand Draft Amount: - ________________________

7. Address :- _________________________

_________________________

_________________________

(Signature)

You might also like