ਸੇਵਾ ਵਿਖੇ (1)

You might also like

Download as pdf or txt
Download as pdf or txt
You are on page 1of 4

ਸੇਵਾ ਵਵਖੇ ,

ਮੁੱਖ ਮੰਤਰੀ
ਪੰਜਾਬ
ਭਾਰਤ

ਵਵਸਾ - ਗ੍ਰਾਮਪੰਚਾਇਤ ਬਾਦਸਾਹ ਪੁਰ ਦੀ ਪੰਚਾਇਤੀ ਜ਼ਮੀਨ ਤੇ10 ਏਂਕੜ 06 ਕਨਾਲ ਤੇ ਵਪਛਲੇ 30 ਤੋ
ਸਾਲ ਨਜ਼ਾਇਜ਼ ਕਬਜ਼ਾ ਕਰਕੇ ਬਨਾਏ ਗ੍ਏ ਲੌ ਰਡ ਵਕਸਨਾ ਕਾਲਜ ਜੋ ਵਪਛਲੇ ਤਕਰੀਬਨ 27-28 ਸਾਲ ਤੋਂ
ਉਸ ਵੱਕਤ ਦੇ ਕਾਂਗ੍ਰਸ ਦੇ ਵਜਲਾਂ ਪਰਧਾਨ ਅਤੇ ਬਾਹੂਬਲੀ ਹੌਣ ਦੀ ਵੱਜਾ ਨਾਲ ਸਾਰੇ ਆਸ ਪਾਸ ਦੇ ਲੌ ਕਾ ਦੇ
ਭੈਅਭੀਤ ਹੌਣ ਦੀ ਵੱਜਾ ਨਾਲ ਮੁਹ
ੰ ਬੰਦ ਕੀਤੇ ਹੌਏ ਸਨ| ਵਪੰਡ ਬਾਦਸਾਹ ਪੁਰ ਦੇ ਭੂਤਪੁਰਵਕ ਸਰਪੰਚਾਂ ਵਲੋਂ
ਵਦੱਤੀ ਗ੍ਈ ਜਾਨਕਾਰੀ ਮੂੱਤਵਬਕ 1998 ਵਵੱਚ ਇਸ ਪੰਚਾਇਤੀ ਜ਼ਮੀਨ ਨੂੰ ਖੇਤੀ ਵਾਸਤੇ ਮਾਨ ਵਸੰਘ ਧੰਮ ਵਲੋਂ
ਹਰ ਸਾਲ ਠੈਕੇ ਤੇ ਵਲਆ ਜਾਦਾ ਸੀ | ਲੇ ਕਨ 1998 ਦੇ ਬਾਦ ਮਾਨ ਵਸੰਘ ਧੰਮ ਵਲੋਂ ਕਾਲਜ ਦੀ ਵਬਲਵਡਗ੍
ਬੱਣਨ ਦੇ ਬਾਅਦ ਇਸ ਜ਼ਮੀਨ ਤੇ ਨਜ਼ਾਇਜ਼ ਕਬਜ਼ਾ ਕਰ ਵਲਆ ਵਗ੍ਆ | ਹਾਲੀ ਕੇ Lord Krishna College
ਨੂੰ ਚਲੌ ਣ ਵਾਸਤੇ ਨਾ ਪੰਜਾਬ ਸਰਕਾਰ ਤੋ ਰਵਜਸਵਿਡ ਕਰਵਾਆ ਵਗ੍ੱਆ ਅਤੇ ਨਾ ਹੀ All India Council
For Technical Education,Govt Of India New Delhi ਨੇ ਵੀ ਨਾ ਵਵੱਚ ਹੀ ਜਵਾਬ ਵਦੱਤਾ | Punjab
State Board of Technical Education Sector 36 -A Chandigarh, ਨੂੰ 23/01/15 ਨੂੰ ਪਾਈ ਗ੍ਈ
RTI ਦਾ ਜਵਾਬ ਪੰਜਾਬ ਸਰਕਾਰ ਨੇ ਵੀ ਇਸ ਵਾਰੇ ਨਾਂਹ ਪੱਖੀ ਵਦੱਤਾ ਤਾਂ ਫੇਰ। ਊਸ ਦੇ ਬਾਦ ਦੂਸਰੀ RTI Centr
Government ਪਾਈ Centre ਨੇ ਵੀ Not Approved, ਨਾਂਹ ਵਵੱਚ ਹੀ ਜਵਾਬ ਵਦੱਤਾ ਵਗ੍ਆ |

ਸਰੀ ਮਾਨ ਜੀ --ਵਨਮ੍ਤਾ ਸਵਹਤ ਬੇਨਤੀ ਹੈ ਵਕ (1) ਮੈਂ SC Kaushal President Patarkar Morcha
Association Regd H/No 780 C Urban Estate Kapurthala 144603, ਦਾ ਰੇਹਣ ਵਾਲਾ ਹਾਂ।
(1)ਵਜਲਾਂ Kapurthala ਦੇ BDPO ਵਿਲਵਾਂ ਬਲਾਕ ਦੇ ਵਵੱਚ ਪੈਂਦੇ ਗ੍ਰਾਮ ਪੰਚਾਇਤ ਬਾਦਸਾਹ ਪੁਰ ਦੀ
ਪੰਚਾਇਤੀ ਜ਼ਮੀਨ ਦਾ ਆਖਰੀ ਵਾਰ ਠੈਕਾ ਸਾਲ 1998 ਦੇ ਆਸ ਪਾਸ ਹੌਈਆ ਉਸ ਦੇ ਬਾਅਦ ਦੂਵਾਰਾ ਠੈਕਾ
ਨਹੀ ਂ ਹੋਇਆ | ਵਕਊਕੇ ਉਸ ਦੇ ਬਾਅਦ ਇਸ ਪੰਚਾਇਤੀ ਜ਼ਮੀਨ ਤੇ ਕਾਲਜ ਦੀ ਵਬਲਵਡਗ੍ ਬੱਣਾ ਲਈ ਗ੍ਈ
| ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕੇ ਨਾ ਇਸ ਪੰਚਾਇਤੀ ਜ਼ਮੀਨ ਤੇ ਵਬਲਵਡਗ੍ ਬੱਣਨ ਦਾ ਵਕਸੇ ਨੂੰ ਵੀ ਪਤਾ
ਨਹੀ ਂ ਲੱ ਵਗ੍ਆ ਇਥੋ ਤਕ ਨਾ ਹੀ ਉਸ ਵੱਕਤ ਦੇ ਸਰਪੰਚ ਨੂੰ ਅਤੇ ਨਾ ਹੀ ਵਕਸੇ ਪੰਚਾਇਤ ਦੇ ਮੈਂਬਰ ਨੂੰ ਇਥੇ
ਇਹ ਦੱਸਣਾ ਵੀ ਜ਼ਰੂਰੀ ਹੈ ਕੇ ਜੱਦ, ਵਪੰਡ ਦਾ ਮਾਲਕ ਮੱਨੇ ਜਾਨ ਵਾਲੇ ਸਰਪੰੰੰਚ, ਨੂੰ ਇਸ ਵਬਲਵਡੰ ਗ੍ ਦੇ ਬਨਣ
ਵਾਰੇ ਪੱਤਾ ਨਹੀ ਂ ਲੱ ਗ੍ ਸਵਕਆ,ਨਾ ਪੰਚਾਇਤ ਸਕੱਤਰ, ਨਾਂ ਹੀ ਉਪਰ BDPO ਵਿਲਵਾਂ ਅਤੇ ਨਾ ਹੀ DDPO
ਕਪੂਰਥਲਾ I ਜਾ ਉਸ ਸਮੇਂ ਦੇ ਵਕਸੇ ਵੀ ਜੂਮੈਂਵਾਰ ਆਦਮੀ ਅਤੇ ਨਾ ਵਕਸੇ ਪੰਚਾਇਤ Officers,ਨੂ ਂ ਹੀ ਪਤਾ
ਲੱ ਵਗ੍ਆ I

(2) ਮੈਂ ਪੰਜਾਬ ਸਰਕਾਰ, ਨੂੰ ਜਾਨਕਾਰੀ ਦੇਣਾ ਚਹੁੱਦਾ ਹਾਂ 30/12/14 BDPO ਵਿਲਵਾਂ ਵਜਲਾਂ ਕਪੂਰਥਲਾ
ਵੱਲੋ ਇੱਕ FIR ਨੰ: 154 ਕਰਵਾਈ ਗ੍ਈ ਸੀ| ਵਜਸ ਤੇ ਪੰਜਾਬ ਪੁੱਵਲਸ ਨੇ ਕੌਈ ਕਾਰਵਾਈ ਹੌਈ | ਇਥੋ ਤਕ
ਅਗ੍ਰ ਪੂੱਲਸ ਵੱਲੋ ਕੌਈ ਕਾਰਵਾਈ ਨਹੀ ਵਕੱਤੀ ਗ੍ਈ,ਤਾਂ ਕਪੂਰਥਲਾ ਦੇ ਲੌ ਕਲ Officer ਸਵਹਬਾਨਾ, ਵੱਲੋ
ਵੀ ਕੌਈ ਨਜਾਇਜ ਕਬਜੇ ਦਾ ਕੈਸ DDPO kapurthala, ਜਾ ADC (D) ਨਾ ਵਕਸੇ ਵੀ ਵਸਵਵਲ ਕੋਰਿ ਵਵੱਚ
ਵਕਊ ਨਹੀ ਂ ਕੀਤਾ| ਮੈ ਇਸ ਗ੍ੱਲ ਨੂੰ ਮੱਨਦਾ ਹਾਂ ਪੰਜਾਬ ਸਰਕਾਰ ਨੂੰ ਇਸ 2014 ਦੀ FIR ਵਾਰੇ ਕੁੱਝ ਵੀ ਪਤਾ
ਨਹੀ ਂ ਸੀ। ਲੇ ਕਨ ਲੌ ਕਲ Officer ਸਵਹਬਾਨ ਨੂੰ ਪਤਾ ਹੌਣ ਬਾਬਜੂੱਦ ਉਨਹਾ ਆਫ਼ਸਰ ਵਲੋ ਵਕ ਵਕੱਤਾ |

(3)ਵਜਸ ਦੇ ਸਬੂਤ ਤੌਰ ਤੇ ਇਹ ਦੱਸਣਾ ਚੰਹਦ


ੁ ਾ ਹਾਂ ਕੇ, 2014 ਵਵੱਚ ਮੈਂਰੇ ਵੱਲੋਂ BDPO ਵਿਲਵਾਂ ਨੂੰ ਇੱਕ RTI
ਪਾਈ ਗ੍ਈ ਸੀ ਵਜਸ ਦੇ ਵਲਖਤੀ ਜਵਾਬ ਵਵੱਚ ਉਸ ਸਮੇਂ BDPO ਵਲੋਂ ਇਹ ਜਾਨਕਾਰੀ ਵਦੱਤੀ ਗ੍ਈ ਕੇ ਮਵਹਕਮਾ
ਦੀ ਵਰਜਸਿਡ ਜਮਾਂਬੰਦੀ ੳਨੁ ਸਾਰ ਕੁਲ ਰਕਬਾ ਗ੍ਰਾਮ ਪੰਚਾਇਤ ਬਾਦਸਾਹ ਪੁਰ ਦਾ ਿੋਿਲ ਰਕਬਾ 585
ਕਨਾਲ 07 ਮਰਲੇ | ਪੱਿੇ ਤੇ ਵਦੱਤੀ ਗ੍ਈ 89 ਕਨਾਲ 19 ਮਰਲੇ | ਸਰਕਾਰੀ ਹਾਈ ਸਕੂਲ ਧੰਮ,

ਸਰਕਾਰੀ ਐਲੀਮੇਂਿਰੀ ਸਕੂਲ ਬਾਦਸਾਹ ਪੁਰ ਜਾਨੀ 2 ਸਕੂਲਾਂ ਦੇ ਪਾਸ 89 ਕਨਾਲ 03 ਮਰਲੇ | ਲੌ ਰਡ
ਵਕਸਨਾ ਕਾਲਜ ਦੇ ਮਾਲਕ ਨੇ 10 ਏਂਕੜ 06 ਕਨਾਲ ਜਾਨੀ 86 ਕਨਾਲ,ਤੇ ਨਜਾਇਜ਼ ਕਬਜ਼ਾ,ਬਦਰੀ ਵਸੰਘ,
ਰਾਮ ਵਸੰਘ, ਪੁਤਰ ਗ੍ੇਦਾ ਵਸੰਘ ਦੇ ਕਬਜੇ ਵਵੱਚ 32 ਕਨਾਲ,ਬਲਵੀਰ ਵਸੰਘ, ਸੂਖਦੇਵ ਵਸੰਘ, ਪੁਤਰ ਸਵਰਨ
ਵਸੰਘ ਦੇ ਕਬਜੇ ਵਵੱਚ 62 ਕਨਾਲ 16 ਮਰਲੇ |

(4)ਨਜਾਇਜ ਕਬਜੇ ਹੇਠ ਿੋਿਲ ਜ਼ਮੀਨ 410 ਕਨਾਲ 05 ਮਰਲੇ |ਲੌ ਰਡ ਵਕਸਨਾ ਕਾਲਜ ਦਾ ਵਪਛਲੇ 30
ਸਾਲ ਤੋਂ ਨਜ਼ਾਇਜ਼ ਕਬਜ਼ਾ ਕਰਨ ਦੇ ਬਾਦ ਜਾਨੀ ਸਾਲ 1998 ਦੇ ਬਾਦ ਅੱਜ ਤੱਕ ਲੌ ਰਡ ਵਕਸਨਾ ਕਾਲਜ ਦੇ
ਨਜ਼ਾਇਜ਼ ਕਬਜ਼ੇ ਹੇਠ ਹੈ।

ਹੁਣ ਇਥੇ ਮੰਤਰੀ ਸਵਹਬ ਦੀ ਜਾਨਕਾਰੀ ਵਾਸਤੇ ਇੱਕ ਖਾਸ ਗ੍ੱਲ ਕੈਹਨਾ ਚਹੁੱਦਾ ਹਾਂ |

ਅੱਜ ਜਾਨੀ ਇਸ ਤੋ ਪਵਹਲਾ Punjab ਸਰਕਾਰ ਜਾਨੀ ਕੇ ਆਪ ਦੀ ਸਰਕਾਰ ਬੱਣਨ ਦੇ ਬਾਦ ਹਰ ਆਦਮੀ ਨੇ
ਇਹ ਜ਼ਰੂਰ ਸੌਚਆ ਸੀ ਜੋ ਪੰਜਾਬ ਵਵੱਚ ਨਵੀ ਂ ਸਰਕਾਰ ਆਈ ਹੈ| ਇਹ ਲੋ ਕਾਂ ਵਦਆ ਸਰਕਾਰ ਨੂੰ ਭੈਵਜਆ
ਗ੍ਈਆ ਵਸਕਾਇਤਾਂ ਤੇ ਜਰੂਰੀ ਕਾਰਵਾਈ ਕਰਨ ਦੇ ਲਈ Officers ਨੂੰ ਹਦੈਤਾ ਜਰੂਰ ਕਰੇਗ੍ੀ। ਗ੍ੱਲਤ ਕੰਮ
ਕਰਨ ਵਾਲੀਆਂ ਦੇ ਵੱਰਦ ੂ ਜ਼ਰੂਰ ਕੌਈ ਨਾ ਕੌਈ ਕਾਰਵਾਈ ਕਰਨ ਦੀ ਅਮੀਦ ਜੱਗ੍ੀ ਸੀ|ਲੇ ਕਨ ਬਾਦ ਵਵੱਚ
ਸਭ ਦੇ ਸਭ 0/0, ਹੁੱਣ ਤਾ ਇਸ ਸਰਕਾਰ ਤੋ ਕੌਈ ਅਮੀਦ ਨਹੀ ਂ ਲੱ ਗ੍ ਰੱਹੀ ਕੌਈ ਵੀ ਸਰਕਾਰ ਆ ਜਾਏ ਕੁਝ
ਵੀ ਹੌਣੇ ਵਾਲਾ ਨਹੀ ਂ |

ਹਾਂ TV ਤੇ ਮੁੱਖ ਮੰਤਰੀ ਸਾਵਹਬ ਇਹ ਲੋ ਕਾਂ ਨੂੰ ਜਰੂਰ ਦੱਸਦੇ ਹਨ ਵਕ ਬਾਦਲਾਂ ਤੋਂ ਏੈਨੀ ਜ਼ਮੀਨ ਖਾਲੀ ਕਰਵਾਈ,
ਫਲਣੇ ਤੋਂ ਏਨੀ ਖਾਲੀ ਕਰਵਾਈ ਉਹ ਇਸ ਕਰਕੇ ਕੈਹਨਾ ਪੈਦਾ ਹੈ। ਵਕਊਕੇ ਮੁੱਖ ਮੰਤਰੀ ਸਵਹਬ ਵੱਲੋ TV ਤੇ
ਆ ਕੇ ਲੌ ਕਾ ਨੂੰ ਯਾਕੀਨ ਦੀਵਾਣਾ ਜਰੂਰੀ ਵੀ ਹੈ। ਪਰ ਮੈ ਅਪਣੇ ਮੁਖ
ੱ ਮੰਤਰੀ ਸਵਹਬ ਨੂੰ ਇਹ ਜ਼ਰੂਰ ਬੇਨਤੀ
ਕਰਦਾ ਹਾਂ ਅਗ੍ਰ ਕੌਈ ਅਪਣਾ ਦੂਸ
ੱ ਮਣੀੰੈ ਪੈਦਾ ਕਰ ਕੇ ਇਸ ਵਾਰੇ ਵਵੱਚ ਲੌ ਕਲ Officer ਜਾ ਸਰਕਾਰ ਇਸ
ਵਾਰੇ ਦੱਸਦਾ ਹੈ ਕੇ ਇਸ ਵਪੰਡ ਵਵੱਚ ਏਨੀ ਜ਼ਮੀਨ ਤੇ ਨਜਾਇਜ਼ ਕਬਜ਼ਾ ਵਕੱਤਾ ਹੈ| ਉਸ ਵਾਰੇ ਨਾ ਲੌ ਕਲ Officer
ਸੂਣਦੇ ਹਨ ਹਾਲੀ ਕੇ ਲੌ ਕਲ Officer ਨੂੰ ਤਾਂ ਸਭ ਕੁੱਛ ਪੱਤਾ ਹੀ ਹੁੰਦਾ ਹੈ ਵਕਸ ਨੇ ਵਕਣੀ ਜ਼ਮੀਨ ਤੇ ਨਜਾਇਜ
ਕਬਜੇ ਹੋਈਆ ਹੈ | ਲੇ ਕਨ ਜਾਨ ਬੂੱਜ ਕੇ ਅੱਖਾਂ ਬੰਦ ਕਰ ਲੈ ਦੇ ਹਨ ਹਨ |
(5)ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕੇ ਇਸ ਤੋ ਪਵਹਲਾ ਵੀ ਆਪ ਜੀ ਜਾਨੀ ਮਜੂੰਦਾ ਪੰਚਾਇਤ ਮੰਤਰੀ ਸਵਹਬ
ਨੂੰ 23/11/23 ਇੱਕ ਵਸਕਾਇਤ ਭੈਜੀ ਗ੍ਈ ਸੀ। ਜੋ ਆਪ ਦੇ Office ਨੂੰ 6/12/23 ਨੂੰ ਵਮਲ ਵੀ ਗ੍ਈ ਪਰ
ਆਪ ਦੇ ਆਵਫ਼ਸ ਵਲੋਂ ਵੀ ਕੌਈ ਕਾਰਵਾਈ ਨਹੀ ਂ ਵਕੱਤੀ ਆਪ ਜੀ ਨੂੰ ਇੱਕ ਵਾਰ ਨਹੀ ਂ ਬਲਕੇ 150 ਵਾਰ ਆਪ
ਜੀ ਦੇ ਮੌਬਾਇਲ No 9877777722 ਤੇ ਫੌਨ ਵੀ ਵਕੱਤਾ ਪਰ ਆਪ ਸਾਇਦ ਪੰਜਾਬ ਦੇ ਦੂਸਰੇ ਵਜਲੇ ਲੌ ਕਾ ਦੇ
ਫੌਨ ਅਠੋਣਾ ਜਾ ਫੌਨ ਚੌਕਣਾ ਪੰਸਦ ਨਹੀ ਕਰਦੇ ਠੀਕ ਆਪ ਹੀ ਵਾਂਗ੍ ਪਵਹਲੇ ਪੰਚਾਇਤ ਮੰਤਰੀ ਸਰੀ ਕੁਲਦੀਪ
ਵਸੰਘ ਧਾਲੀਵਾਲ ਸਵਹਬ ਨੂੰ ਵੀ ਫੌਨ ਚੂੱਕਣ ਦੀ ਅੱਦਤ ਨਹੀ ਂ ਸੀ। ਇਹ ਹੋ ਸਕਦਾ ਪੰਜਾਬ ਦੇ ਮੁੱਖ ਮੰਤਰੀ
ਸਵਹਬ ਨੇ ਆਪਣੀ ਕੈਬਵਨਿ ਨੂੰ ਸੱਖਤ ਹਾਦੈਂਤ ਜਾਰੀ ਵਕੱਤੀ ਹੌਵੇ ਕੇ ਅਪਣੇ ਵਜਲੇ ਦੇ ਲੌ ਕਾ ਦੇ ਹੀ ਫੌਨ ਚੂੱਕਣੇ
ਹਨ | ਦੂਸਰੇ ਵਜਲੇ ਦੇ ਲੌ ਕਾ ਦੇ ਨਹੀ ਂ ਧਾਲੀਵਾਲ ਸਵਹਬ ਨੂੰ ਵੀ 06 ਵਸਕਾਇਤਾ ਭੇਵਜਆ ਉਨਹਾਂ ਵੱਲੋ ਵੀ ਕੌਈ
ਕਾਰਵਾਈ ਨਹੀ ਂ ਹੌਈ ਔਰ ਨਾ ਹੀ ਹੁਣ ਮੁੱਖ ਮੰਤਰੀ ਸਵਹਬ ਤੋ ਅਮੀਦ ਹੀ ਹ। ਪੰਚਾਇਤੀ ਜ਼ਮੀਨ ਦੇ ਨਜ਼ਾਇਜ਼
ਕਬਜ਼ੇ ਵਾਰੇ ਮੁੱਖ ਮੰਤਰੀ ਸਵਹਬ ਨੂੰ 06 ਵਾਰ ਵਸਕਾਇਤਾ (Complaint) ਭੇਵਜਆ ਅਤੇ ਉਨਹਾ ਨੇ ਇੱਕ ਵੀ ਇਨਾਂ
ਵਸਕੀਇਤਾਂ ਤੇ ਕੌਈ ਕਾਰਵਾਈ ਕਰਨ ਲਈ DC Kapurthala ਤੇ ਜੌਰ ਨਹੀ ਂ ਪਾਇਆ ਵਗ੍ਆ। ਉਸ ਦੇ ਬਾਦ
ਮੁੱਖ ਮੰਤਰੀ ਸਵਹਬ ਦੇ Office ਵਵੱਚ ਮੁੱਖ ਮੰਤਰੀ ਸਵਹਬ ਤੋ ਮੁਲਾਕਾਤ ਲਈ ਸਮੇਂ ਲੈ ਣ ਲਈ ਹਮਾਸੂ ਜੈਨ
ਸਵਹਬ ਨੂ ਂ 3-4 ਵਾਰ ਅਪਣੇ ਮੌਬਾਇਲ ਤੋ ਫੌਨ ਵੀ ਵਕੱਤਾ ਪਰ ਉਨਹਾਂ ਵੱਲੋ ਇਹ ਹੀ ਜਵਾਬ ਵਦੱਤਾ ਵਗ੍ਆ । ਕਲ
ਦੁਬਾਰਾਂ ਫੌਨ ਕਰਨਾ,ਇਸ ਤੋ ਇਲਾਵਾ ਕੌਈ ਜਵਾਬ ਨਹੀ ਵਦੱਤਾ ਵਗ੍ਆ। ਇਸ ਕੇਸ ਦੀ ਵਡਸਕੈਸਨ ਵਾਸਤੇ ਮੁੱਖ
ਮੰਤਰੀ ਸਵਹਬ ਨਾਲ ਗ੍ੱਲ ਬਾਤ ਕਰਨ ਲਈ ਸਮੇਂ ਲੈ ਣ ਵਾਸਤੇ 2 ਵਾਰ Patarkar Morcha Association
ਦੇ ਲੈਂ ਿਰ ਪੈਂਡ ਤੇ 02 ਵਾਰੀ Ref No1030 Dt 09/10/23 ਨੂੰ 2 ਵਾਰ ਪਤ੍ ਵਲਖੇ ਅਤੇ ਮੁਲਾਕਾਤ ਲਈ ਸਮੇਂ
ਮੱਵਗ੍ਆਂ ਪਰ ਨਾਂ ਉਨਹਾਂ ਨੇ ਨਾ ਵਕਸੇ ਵਸਕਾਇਤਾਂ ਤੇ ਕੌਈ ਕਾਰਵਾਈ ਕਰਨ ਵਸਤੇ DC ਸਵਹਬ ਨੂੰ ਵਕਹਾ ਅਤੇ
ਨਾ ਹੀ ਵਮਲਨ ਦੇ ਲਈ ਸਮੇਂ ਵਦੱਤਾ ਵਗ੍ਆ। ਇਸ ਤੋਂ ਸਾਫ਼ ਲੱ ਗ੍ਦਾ ਹੈ ਵਕ ਮੁੱਖ ਮੰਤਰੀ ਸਵਹਬ ਨੂੰ ਭੈਵਜਆ
ਗ੍ਈਆ ਵਸਕਾਇਤਾਂ ਤੇ ਕਾਰਵਾਈ ਨਹੀ ਹੌਣੀ|

(6) ਪੰਜਾਬ ਸਰਕਾਰ ਮਾਨਯੋਗ੍ ਮੁਖ


ੱ ਮੰਤਰੀ ਸਵਹਬ,ਪੰਚਾਇਤ ਮੰਤਰੀ ਸਵਹਬ, ਡਾਇਰੈਿਰ
ਪੇਂਡੂ ਵਵਕਾਸ ਅਤੇ ਪੰਚਾਇਤ ਵਵਕਾਸ ਜੀ ਨੂੰ ਬਹੁਤ ਹੀ ਜਰੂਰੀ ਜਾਨਕਾਰੀ ਦੇਣਾ ਚਹੁੱਦਾ ਹਾਂ| ਮੈਰੇ ਵਲੋਂ DDPO
kapurthala ਨੂੰ
15/12/22, ਨੂ ਂ ਵਲਖਤੀ ਵਸਕਾਇਤ ਵਦੱਤੀ ਸੀ,ਹਾਲੀ ਕੇ ਮੈਂਰੇ ਵੱਲੋਂ ਇਹ ਵਸਕਾਇਤ 16/12/22 ਨੂੰ By Hand
ਵਦੱਤੀ ਸੀ| ਪਰ DDPO Office ,BDPO Office ਨੇ ਮੈਰੀ ਉਸ ਵਸਕਾਇਤ ਤੇ ਪਾਈ ਗ੍ਈ Date ਨੂੰ ਬਦਲ ਕੇ
16/11/22 ਕਰ ਵਦੱਤਾ ਵਗ੍ਆ। ਜੱਦ ਕੇ ਉਸ ਪੰਚਾਇਤੀ ਜ਼ਮੀਨ ਵਵੱਚੋ

13/12/22 ਤੋਂ ਲੈ ਕੇ 15/12/22 ਤੱਕ ਜਾਨੀ 3 ਵਦਨਾਂ ਤਕਰੀਬਨ 100 ਦੇ ਕਾਵਰਬ ਦਰਖ਼ਤਾਂ ਨੂੰ ਕਿਵਾ 04
ਿਰੈਕਿਰ ਿਰਾਲੀ ਮਾਰਕੀਿ ਵਵੱਚ ਵੇਚ ਵਦੱਤੀਆਂ ਗ੍ਈਆਂ।ਸਾਈਦ ਇਹ ਵੀ ਹੋ ਸਕਦਾ ਸੀ ਉਹ ਸਾਰੇ ਦੇ ਸਾਰੇ
ਪੰਚਾਇਤ ਵੱਲੋ ਲੱ ਗ੍ਵਾਏ ਦਰਖ਼ਤਾਂ ਨੂੰ ਕਿਵਾ ਕੇ ਅਪਣੀ ਜੇਬ ਭਰ ਲੈ ਦੇ ਅਗ੍ਰ ਉਥੋ ਦਾ ਸਰਪੰਚ ਵਦਆਲ
ਵਸੰਘ ਵਮਨੂੰ ਫੌਨ ਨਾ ਕਰਦਾ| ਮੈਰੇ ਵਲੋਂ ਫੌਨ ਤੇ ਫੌਿੋ ਵਖਚਣ ਦੇ ਬਾਦ ਗ੍ਰਾਮ ਪੰਚਾਇਤ ਬਾਦਸਾਹ ਪੁਰ ਦੇ ਘਰ
ਜਾ ਕੇ ਸਰਪੰਚ ਵਦਆਲ ਵਸੰਘ ਨਾਲ ਗ੍ੱਲ ਬਾਤ ਕਰ ਕੇ ਇਹ ਪਤਾ ਲੱ ਗ੍ ਕੇ ਇਸ ਸਮੇਂ ਇਸ ਦੀ ਕੌਈ ਵੀ ਨਹੀ ਂ
ਸੁੱਣ ਵਰਹਾ।
(7)ਸਰਪੰਚ ਦੇ ਘਰ ਜਾ ਕੇ BDPO ਵਿਲਵਾਂ ਨੂੰ ਅਪਣੇ ਮੌਬ ਤੋ ਫੌਨ ਕਰਨ ਦੇ ਬਾਦ 01ਘੰਿੇ ਤਕ BDPO
ਵਿਲਵਾਂ ਦਾ ਇਤਜਾਰ ਵਕੱਤਾ ਪਰ BDPO ਵਿਲਵਾਂ ਆਪ ਤਾਂ ਨਹੀ ਂ ਆਏ, ਉਨਹਾ ਨੇ ਪੰਚਾਇਤ ਸਕੱਤਰ ਨੂੰ
ਭੇਵਜਆ | ਪੰਚਾਇਤ ਸਕੱਤਰ ਦੇ ਆਉਣ ਦੇ ਬਾਦ ਗ੍ਰਾਮ ਪੰਚਾਇਤ ਵੱਲੋ ਮੱਤਾ ਪਾਸ ਕਰਵਾ ਕੇ | ਪੂੱਲਸ ਚੌਕੀ
ਬਾਦਸਾਹ ਪੁਰ ਜਾ ਦਰਖ਼ਤਾਂ ਨੂੰ ਪੰਚਾਇਤ ਤੋ ਚੌਰੀ ਕਿਵਾ ਕੇ ਮਾਰਵਕਿ ਵਵੱਚ ਵੇਚਣ ਦੀ ਇੱਕ ਦਰਖ਼ਸਤ ਵਦੱਤੀ
ਪਰ ਉਸ ਦਰਖਾਸਤ ਤੇ ਅੱਜ ਤੱਕ ਕੌਈ ਵੀ ਕਾਰਵਾਈ ਨਹੀ ਹੌਈ |

(8)ਮੁੰਖ ਮੰਤਰੀ ਸਵਹਬ,ਪੰਚਾਇਤ ਮੰਤਰੀ ਸਵਹਬ, ਡਾਇਰੈਕਿਰ ਪੇਂਡੂ ਵਵਕਾਸ ਅਤੇ ਪੰਚਾਇਤ ਵਵਭਾਗ੍
ਪੰਜਾਬ,DC ਕਪੂਰਥਲਾ, ADC(D)ਕਪੂਰਥਲਾ ਨੂੰ ਇਹ ਬੇਨਤ ਕਰਨੀ ਚਾਹੁੰਦਾ ਹਾਂ ਵਕ ਮੈਰੇ ਵਲੋ ਪੰਚਾਇਤੀ
ਜ਼ਮੀਨ ਵਵੱਚੋ 100 ਦੇ ਕਰੀਬ ਚੌਰੀ ਮੌਿੇ ਦਰਖ਼ਤਾਂ ਨੂੰ ਕਿਵਾ ਮਾਰਵਕਿ ਵਵੱਚ ਵੇਚਣ ਵਾਰੇ ਮੈਰੇ ਵਲੋ 16/12/22,
ਪਵਹਲੀ ਵਸਕਾਇਤ DDPO Office ਕਪੂਰਥਲਾ ਨੂੰ ਵਦੱਤੀ,ਉਸ ਦੇ ਬਾਦ ADC (D),DC ਕਪੂਰਥਲਾ ਨੂੰ ਪਰ ਜਦੋਂ
ਮੈ ਦੇਵਖਆ ਵਕ ਲੌ ਕਲ Officer ਮੈਰੀ ਸੱਨਣ ਵਾਲੇ ਨਹੀ ਂ | ਇਸ ਮੁੱਖ ਮੰਤਰੀ ਸਵਹਬ ਨੂ ਂ ਪੰਚਾਇਤ ਮੰਤਰੀ
ਕੁਲਦੀਪ ਵਸੰਘ ਧਾਲੀਵਾਲ ਸਵਹਬ,ਡਾਇਰੈਿਰ ਪੇੰਡੂ ਵਵਕਾਸ ਅਤੇ ਪੰਚਾਇਤ ਵਵਭਾਗ੍, ਸਾਰੀ ਵਜਮੇਵਾਰ ਜਨਤਾ
ਵਲੋ ਬਨਾਏ ਗ੍ਏ ਮੁੱਖ ਮੰਤਰੀ ਸਵਹਬ, ਪੰਚਾਇਤ ਮੰਤਰੀ ਧਾਲੀਵਾਲ ਸਵਹਬ, ਮੌਜੂਦਾ ਪੰਚਾਇਤ ਮੰਤਰੀ,
ਲਾਲਜੀਤ ਵਸੰਘ ਭੂਲਰ ਪਰ ਜੱਦੋ ਮੈ ਦੇਵਖਆ | ਵਕ ਕੌਈ ਵੀ ਸਨਣੇ ਵਾਲਾ ਨਹੀ ਂ ਹੈ,03 ਮਹੀਨੇ ਇਤਜਾਰ ਕਰਨ
ਬਾਦ National Green Tribunal New Delhi, ਦਰਖ਼ਤਾਂ ਕਿਵਾਂਕੇ ਪਾਂਵਰਆ ਵਰਣ ਨੂੰ ਨਕਸਾਨ ਪਹਚੌਣ
ਵਾਰੇ ਇੱਕ ਏਪਲੀਕੇਸਨ (Application)ਭੈਜੀ, ਉਸ Application ਦੀ ਸਨਵਾਈ ਕਰਨ ਲਈ, 10000 ਰੁ:
ਦੀ ਮੱਗ੍ ਵਕੱਤੀ ਕੇ ਅੱਗ੍ਰ ਕੇਸ ਲਗ੍ਵਉਣਾ ਤਾ ਦਸ ਹਜ਼ਾਰ ਰੁ: ਭੈਜਏ| ਮੈਰੇ ਤੇ ਗ੍ਰਾਮ ਪੰਚਾਇਤ ਦੇ ਭਰੋਸੇ ਨੂੰ
ਤੋੜਨਾ ਨਹੀ ਂ ਚੰਹਦ
ੁ ਾ ਸੀ| ਵਕਉ ਂ ਵਕ ਵਮਨੂੰ ਪੰਚਾਇਤ ਦੀ ਜ਼ਮੀਨ ਤੋ ਵਕ ਲੈ ਣਾ ਦੇਣਾ ਅਰਮੀ ਮੈਨ ਹੌਣ ਦੀ ਵੱਜਾ
ਨਾਲ ਥੋੜਾ ਵਜੱਦੀ ਵਕਸਮ ਦਾ ਹੋਣ ਵੱਜਾ ਨਾਲ ਮੈਰੇ ਲੌ ਕਲ Officer ਜਾ ਮੁੱਖ ਮੰਤਰੀ ਸਵਹਬ ਜਾ ਪੰਚਾਇਤ
ਮੰਤਰੀ ਸਵਹਬ ਨੇ ਨਹੀ ਂ ਸਨਵਾਈ ਵਕੱਤੀ | ਮੈ ਇੱਕ Army Mane ਔਰ President Patarkar
Morcha,Associations, ਕਪੂਰਥਲਾ ਦਿਆ ਲੌ ਕਲ ਚੈਨਲਾਾਂ ਵੀ ਿੇਖਿਾ ਹਾਾਂ | SudarhaNews,
Chardicala Time TV, Special News.

ਇਮਾਨਦਾਰੀ ਨਾਲ

SC Kaushal (ਪਰਧਾਨ)
ਪਤਰਕਾਰ ਮੋਰਚਾ ਐਸੋਸੀਏਸਨ

Copies CC to : 1. ਮਾਨਯੋਗ੍ ਪੇਂਡੂ ਵਵਕਾਸ ਅਤੇ

2. ਪੰਚਾਇਤ ਮੰਤਰੀ ਸਵਹਬ |

You might also like