Download as pdf or txt
Download as pdf or txt
You are on page 1of 25

4/22/23, 6:08 PM View Question Paper...

-->
Exam Id 113383 Registered Photo Exam Day Photo
Name: OM PARKASH
Exam Date: 16-Apr-2023
Module APPRENTICESHIP IN LINEMAN
Name: TRADE
Duration 120
Batch: 09:00-11:00
1) Wireman and Electrician trade
Question No. 1 1.00
Bookmark
A current of relatively small value, which passes through the insulation of conductive parts is known as
__________.
ਮੁਕਾਬਲਤਨ ਛੋਟੇ ਮਾਨ ਦੀ ਇੱਕ ਧਾਰਾ, ਜੋ ਸੰਚਾਲਕ (ਕੰਡਕਟਿਵ) ਹਿੱਸਿਆਂ ਦੇ ਰੋਧਨ (ਇਨਸੂਲੇ ਸ਼ਨ) ਵਿੱਚੋਂ ਲੰ ਘਦੀ ਹੈ __________ ਵਜੋਂ
ਜਾਣੀ ਜਾਂਦੀ ਹੈ।
(A) Leakage Current (Correct Alternative) (Choosen Option)
ਲੀਕੇਜ ਧਾਰਾ (Correct Alternative) (Choosen Option)
(B) Overload Current
ਓਵਰਲੋ ਡ ਧਾਰਾ
(C) Overload Voltage
ਓਵਰਲੋ ਡ ਵੋਲਟੇਜ
(D) Leakage Voltage
ਲੀਕੇਜ ਵੋਲਟੇਜ

Question No. 2 1.00


Bookmark
Which PPE should be used for protection from harm due to inhalation of contaminated air?
ਦੂਸ਼ਿਤ ਹਵਾ ਦੇ ਸਾਹ ਰਾਹੀਂ ਅੰਦਰ ਲਏ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਕਿਹੜਾ PPE ਵਰਤਿਆ ਜਾਣਾ ਚਾਹੀਦਾ ਹੈ?
(A) Safety Footwear
ਸੁਰੱਖਿਆ ਜੁੱਤੀ
(B) Arms & Hand Protection
ਬਾਂਹ ਅਤੇ ਹੱਥ ਸੁਰੱਖਿਆ
(C) Respiratory Protective Equipment (Correct Alternative) (Choosen Option)
ਸਾਹ ਸੰਬੰਧੀ ਸੁਰੱਖਿਆ ਉਪਕਰਨ (Correct Alternative) (Choosen Option)
(D) Safety Belt
ਸੁਰੱਖਿਆ ਬੈਲਟ

Question No. 3 1.00


Bookmark
If the voltage across a resistor and the current flowing through it is known, then the value of that resistor
is determined by which of the following formula?
ਜੇ ਇੱਕ ਪ੍ਰਤੀਰੋਧਕ ਦੀ ਵੋਲਟੇਜ ਅਤੇ ਇਸ ਵਿੱਚੋਂ ਵਹਿ ਰਹੀ ਧਾਰਾ (ਕਰੰਟ) ਗਿਆਤ ਹੈ, ਤਾਂ ਉਸ ਪ੍ਰਤੀਰੋਧਕ ਦਾ ਮਾਨ ਹੇਠਾਂ ਦਿੱਤੇ ਕਿਹੜੇ
ਫਾਰਮੂਲੇ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ?
(A) R = V2. I (Choosen Option)
R = V2. I (Choosen Option)
(B) R = V/I (Correct Alternative)
R = V/I (Correct Alternative)
(C) R = V*I
R = V*I
(D) R = V.I
R = V.I

Question No. 4 1.00


Bookmark
The instrument which is used to measure the resistance between any two points of the earth is called
_________.
https://otm.pspclexam.in/QP1/14MHR+Hk5iftdn8KDnerVg==.html ਹੈ 1/25
4/22/23, 6:08 PM View Question Paper...

ਪਰਿਥਵੀ (ਅਰਥ) ਦੇ ਕਿਸੇ ਵੀ ਦੋ ਬਿੰਦੂਆਂ ਵਿਚਕਾਰ ਪ੍ਰਤੀਰੋਧ ਨੂੰ ਮਾਪਣ ਲਈ ਵਰਤਿਆ ਜਾਣ ਵਾਲਾ ਯੰਤਰ _________ ਕਿਹਾ ਜਾਂਦਾ ਹੈ।
(A) Megger
ਮੈਗਰ
(B) Insulation tester
ਇਨਸੂਲੇ ਸ਼ਨ ਟੈਸਟਰ
(C) ohm meter
ਓਹਮ ਮੀਟਰ
(D) Earth resistance tester (Correct Alternative) (Choosen Option)
ਅਰਥ ਪ੍ਰਤੀਰੋਧ ਟੈਸਟਰ (Correct Alternative) (Choosen Option)

Question No. 5 1.00


Bookmark
The conductor material used for transmission and distribution of electrical power should have _______.
ਬਿਜਲਈ ਸ਼ਕਤੀ (ਇਲੈ ਕਟ੍ਰੀਕਲ ਪਾਵਰ) ਦੇ ਪ੍ਰਸਾਰਣ ਅਤੇ ਵੰਡ ਲਈ ਵਰਤੀ ਜਾਣ ਵਾਲੀ ਚਾਲਕ (ਕੰਡਕਟਰ) ਸਮੱਗਰੀ ਵਿੱਚ _______
ਹੋਣਾ ਚਾਹੀਦਾ ਹੈ।
(A) high resistance
ਉੱਚ ਪ੍ਰਤੀਰੋਧ
(B) high tensile strength (Correct Alternative) (Choosen Option)
ਉੱਚ ਲਚੀਲਾਪਨ (ਟੇਨਸਾਇਲ) ਸਮਰਥਤਾ (Correct Alternative) (Choosen Option)
(C) high specific gravity
ਉੱਚ ਵਿਸ਼ਿਸ਼ਟ ਗੁਰੂਤਾ
(D) low dielectric strength
ਘੱਟ ਕੁਚਾਲਕ (ਡਾਈਇਲੈ ਕਟ੍ਰਿਕ) ਸਮਰਥਤਾ

Question No. 6 1.00


Bookmark
Wheatstone bridge is used to find the value of _______.
ਵ੍ਹੀਟਸਟੋਨ ਬ੍ਰਿਜ ਦੀ ਵਰਤੋਂ _______ ਦਾ ਮਾਨ ਲੱ ਭਣ ਲਈ ਕੀਤੀ ਜਾਂਦੀ ਹੈ।
(A) unknown resistance (Correct Alternative)
ਅਗਿਆਤ ਪ੍ਰਤੀਰੋਧਕ (Correct Alternative)
(B) unknown current (Choosen Option)
ਅਗਿਆਤ ਧਾਰਾ (Choosen Option)
(C) unknown power
ਅਗਿਆਤ ਸ਼ਕਤੀ
(D) unknown voltage
ਅਗਿਆਤ ਵੋਲਟੇਜ

Question No. 7 1.00


Bookmark
In the secondary distribution system, the supply is distributed through the ______ system.
ਸੈਕੰਡਰੀ ਵੰਡ ਪ੍ਰਣਾਲੀ ਵਿੱਚ, ਸਪਲਾਈ ਨੂੰ ______ ਪ੍ਰਣਾਲੀ ਦੁਆਰਾ ਵੰਡਿਆ ਜਾਂਦਾ ਹੈ।
(A) 3-phase 2-wire
3-ਫੇਜ਼ 2-ਤਾਰ
(B) 3-phase 4-wire (Correct Alternative) (Choosen Option)
3-ਫੇਜ਼ 4-ਤਾਰ (Correct Alternative) (Choosen Option)
(C) 3-phase 3-wire
3-ਫੇਜ਼ 3-ਤਾਰ
(D) 3-phase 1-wire
3-ਫੇਜ਼ 1-ਤਾਰ

Question No. 8 1.00


Bookmark
What is the effective resistance between A & B for the given diagram?
ਦਿੱਤੇ ਚਿੱਤਰ ਲਈ A ਅਤੇ B ਵਿਚਕਾਰ ਪ੍ਰਭਾਵੀ ਪ੍ਰਤੀਰੋਧ ਕੀ ਹੈ?

https://otm.pspclexam.in/QP1/14MHR+Hk5iftdn8KDnerVg==.html 2/25
4/22/23, 6:08 PM View Question Paper...

(A) R1 * R2
R1 * R2
(B) R1 - R2
R1 - R2
(C) R1 + R2 (Correct Alternative) (Choosen Option)
R1 + R2 (Correct Alternative) (Choosen Option)
(D) R1 / R2
R1 / R2

Question No. 9 1.00


Bookmark
An electron of an atom is ___________ particle.
ਇੱਕ ਪਰਮਾਣੂ ਦਾ ਇੱਕ ਇਲੈ ਕਟ੍ਰੋਨ ___________ ਕਣ ਹੁੰਦਾ ਹੈ।
(A) positively charged (Choosen Option)
ਧਨਾਤਮਕ ਚਾਰਜਿਤ (Choosen Option)
(B) negatively charged (Correct Alternative)
ਰਿਣਾਤਮਕ ਚਾਰਜਿਤ (Correct Alternative)
(C) uncharged
ਗੈਰ ਚਾਰਜਿਤ
(D) neutral
ਉਦਾਸੀਨ (ਨਿਊਟ੍ਰਲ)

Question No. 10 1.00


Bookmark
Which is the correct sequence of 5S in safety concept?
ਸੁਰੱਖਿਆ ਧਾਰਣਾ ਵਿੱਚ 5S ਦਾ ਸਹੀ ਕ੍ਰਮ ਕਿਹੜਾ ਹੈ?
(A) Set in order, Sort, Standardize, Sustain, Shine
ਸੈੱਟ ਇਨ ਆਰਡਰ, ਸੋਰਟ, ਸਟੈਂਡਰਡਾਇਜ਼, ਸਸਟੇਨ, ਸ਼ਾਈਨ
(B) Set in order, Sort, Shine, Standardize, Sustain (Choosen Option)
ਸੈੱਟ ਇਨ ਆਰਡਰ, ਸੋਰਟ, ਸ਼ਾਈਨ, ਸਟੈਂਡਰਡਾਇਜ਼, ਸਸਟੇਨ (Choosen Option)
(C) Standardize, Sort, Set in order, Shine, Sustain
ਸਟੈਂਡਰਡਾਇਜ਼, ਸੋਰਟ, ਸੈੱਟ ਇਨ ਆਰਡਰ, ਸ਼ਾਈਨ, ਸਸਟੇਨ
(D) Sort, Set in order, Shine, Standardize, Sustain (Correct Alternative)
ਸੋਰਟ, ਸੈੱਟ ਇਨ ਆਰਡਰ, ਸ਼ਾਈਨ, ਸਟੈਂਡਰਡਾਇਜ਼, ਸਸਟੇਨ (Correct Alternative)

Question No. 11 1.00


Bookmark
Which instrument is used to measure the potential difference?
ਪੋਟੇਂਸ਼ੀਯਲ ਡਿਫ਼ਰੇਂਸ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ?
(A) Power Factor Meter
ਪਾਵਰ ਫੈਕਟਰ ਮੀਟਰ
(B) Ammeter (Choosen Option)
ਐਮਮੀਟਰ (Choosen Option)
(C) Ohm Meter
ਓਹਮ ਮੀਟਰ
(D) Volt Meter (Correct Alternative)
ਵੋਲਟ ਮੀਟਰ (Correct Alternative)

Question No. 12 1.00


Bookmark
What is the voltage across resistance R3, if V = 220V; R1 = 36 ohms; R2 = 40 ohms; R3 = 60 ohms; R4 =
50 ohms?

ਹੈ
https://otm.pspclexam.in/QP1/14MHR+Hk5iftdn8KDnerVg==.html 3/25
4/22/23, 6:08 PM View Question Paper...

ਪ੍ਰਤੀਰੋਧ R3 ਵਿੱਚ ਵੋਲਟੇਜ ਕੀ ਹੈ, ਜੇਕਰ V = 220V; R1 = 36 ਓਹਮ; R2 = 40 ਓਹਮ; R3 = 60 ਓਹਮ; R4 = 50 ਓਹਮ?

(A) 100 V
100 V
(B) 56 V (Choosen Option)
56 V (Choosen Option)
(C) 48 V (Correct Alternative)
48 V (Correct Alternative)
(D) 72 V
72 V

Question No. 13 1.00


Bookmark
The resistance of a metallic resistor _________ on increasing the temperature.
ਧਾਤੂ ਪ੍ਰਤੀਰੋਧਕ ਦਾ ਪ੍ਰਤੀਰੋਧ ਤਾਪਮਾਨ ਵਧਣ 'ਤੇ _________।
(A) increases (Correct Alternative) (Choosen Option)
ਵਧਦਾ ਹੈ (Correct Alternative) (Choosen Option)
(B) has no change
ਬਦਲਦਾ ਨਹੀਂ
(C) decreases
ਘਟਦਾ ਹੈ
(D) remains constant
ਸਥਿਰ ਰਹਿੰਦਾ ਹੈ

Question No. 14 1.00


Bookmark
What is the name of the device used to make or break an electric circuit and quench the resultant sparks?
ਬਿਜਲਈ (ਇਲੈ ਕਟ੍ਰਿਕ) ਸਰਕਟ ਬਣਾਉਣ ਜਾਂ ਤੋੜਨ ਅਤੇ ਨਤੀਜੇ ਵਜੋਂ ਚੰਗਿਆੜੀਆਂ ਨੂੰ ਬੁਝਾਉਣ ਲਈ ਵਰਤੇ ਜਾਣ ਵਾਲੇ ਯੰਤਰ ਦਾ ਨਾਮ
ਕੀ ਹੈ?
(A) Circuit breaker (Correct Alternative)
ਸਰਕਟ ਬਰੇਕਰ (Correct Alternative)
(B) Isolator (Choosen Option)
ਆਈਸੋਲੇ ਟਰ (Choosen Option)
(C) Relay coil
ਰੀਲੇ ਅ ਕੋਇਲ
(D) Rewirable fuse
ਰੀਵਾਇਰ ਹੋਣ ਯੋਗ ਫਿਊਜ਼

Question No. 15 1.00


Bookmark
According to the statement of Ohm's law, the current in the circuit is directly proportional to _________.
ਓਹਮ ਦੇ ਨਿਯਮ ਦੇ ਕਥਨ ਦੇ ਅਨੁਸਾਰ, ਸਰਕਟ ਵਿੱਚ ਧਾਰਾ (ਕਰੰਟ) _________ ਦੇ ਸਿੱਧੇ ਅਨੁਪਾਤੀ ਹੁੰਦੀ ਹੈ।
(A) temperature
ਤਾਪਮਾਨ
(B) resistance (Choosen Option)
ਪ੍ਰਤੀਰੋਧ (Choosen Option)
(C) specific resistance
ਵਿਸ਼ਿਸ਼ਟ ਪ੍ਰਤੀਰੋਧ

https://otm.pspclexam.in/QP1/14MHR+Hk5iftdn8KDnerVg==.html 4/25
4/22/23, 6:08 PM View Question Paper...

(D) voltage (Correct Alternative)


ਵੋਲਟੇਜ (Correct Alternative)

Question No. 16 1.00


Bookmark
Which type of current changes its magnitude periodically from zero to maximum then to zero and repeat it
at regular intervals?
ਕਿਸ ਕਿਸਮ ਦੀ ਧਾਰਾ ਸਮੇਂ-ਸਮੇਂ ਤੇ ਆਪਣੇ ਪਰਿਮਾਣ (ਮੈਗਨਿਟਿਯੂਡ) ਨੂੰ ਜ਼ੀਰੋ ਤੋਂ ਅਧਿਕਤਮ ਅਤੇ ਫਿਰ ਜ਼ੀਰੋ ਤੱਕ ਬਦਲਦੀ ਹੈ ਅਤੇ ਇਸਨੂੰ
ਨਿਯਮਤ ਅੰਤਰਾਲਾਂ ਤੇ ਦੁਹਰਾਉਂਦੀ ਹੈ?
(A) Alternating current (Choosen Option)
ਪ੍ਰਤੀਵਰਤੀ ਧਾਰਾ (ਆਲਟਰਨੇਟਿੰਗ ਕਰੰਟ) (Choosen Option)
(B) Fixed DC
ਨਿਸ਼ਚਿਤ (ਫਿਕਸਡ) ਡੀ.ਸੀ
(C) Constant DC
ਸਥਿਰ (ਕੌਂਸਟੈਂਟ) ਡੀ.ਸੀ
(D) Pulsating DC (Correct Alternative)
ਪਲਸੇਟਿੰਗ ਡੀ.ਸੀ (Correct Alternative)

Question No. 17 1.00


Bookmark
The resistance of a conductor increases when __________.
ਇੱਕ ਕੰਡਕਟਰ ਦਾ ਪ੍ਰਤੀਰੋਧ ਉਦੋਂ ਵਧਦਾ ਹੈ ਜਦੋਂ ____________।
(A) its length and cross-sectional area are increased (Choosen Option)
ਇਸਦੀ ਲੰ ਬਾਈ ਅਤੇ ਕ੍ਰਾਸ ਸੈਕਸ਼ਨ ਖੇਤਰਫਲ ਵਧਾਇਆ ਜਾਂਦਾ ਹੈ (Choosen Option)
(B) its cross-sectional area is increased
ਇਸਦੇ ਕ੍ਰਾਸ ਸੈਕਸ਼ਨ ਖੇਤਰਫਲ ਨੂੰ ਵਧਾਇਆ ਜਾਂਦਾ ਹੈ
(C) its length is increased (Correct Alternative)
ਇਸਦੀ ਲੰ ਬਾਈ ਵਧਾਈ ਜਾਂਦੀ ਹੈ (Correct Alternative)
(D) its length is decreased
ਇਸਦੀ ਲੰ ਬਾਈ ਘਟਾਈ ਜਾਂਦੀ ਹੈ

Question No. 18 1.00


Bookmark
When the length of the conductor is doubled and the area of the cross section is halved, then the
resultant resistance of the conductor will be _________.
ਜਦੋਂ ਕੰਡਕਟਰ ਦੀ ਲੰ ਬਾਈ ਦੁੱਗਣੀ ਕੀਤੀ ਜਾਂਦੀ ਹੈ ਅਤੇ ਕਰਾਸ ਸੈਕਸ਼ਨ ਦਾ ਖੇਤਰ ਅੱਧਾ ਕੀਤਾ ਜਾਂਦਾ ਹੈ, ਫਿਰ ਕੰਡਕਟਰ ਦਾ ਨਤੀਜਾ
ਪ੍ਰਤੀਰੋਧ _________ ਹੋਵੇਗਾ।
(A) increased by 4 times (Correct Alternative)
4 ਗੁਣਾ ਤੋਂ ਵੱਧ ਹੋ ਜਾਵੇਗਾ (Correct Alternative)
(B) decreased by 2 times (Choosen Option)
2 ਗੁਣਾ ਤੋਂ ਘੱਟ ਹੋ ਜਾਵੇਗਾ (Choosen Option)
(C) decreased by 4 times
4 ਗੁਣਾ ਤੋਂ ਘੱਟ ਹੋ ਜਾਵੇਗਾ
(D) increased by 2 times
2 ਗੁਣਾ ਤੋਂ ਵੱਧ ਹੋ ਜਾਵੇਗਾ

Question No. 19 1.00


Bookmark
The voltage across any two phases of a three phase supply system is called ________.
ਤਿੰਨ ਫੇਜ਼ ਸਪਲਾਈ ਸਿਸਟਮ ਦੇ ਕਿਸੇ ਵੀ ਦੋ ਫੇਜ਼ ਵਿੱਚ ਵੋਲਟੇਜ ਨੂੰ ________ ਕਿਹਾ ਜਾਂਦਾ ਹੈ।
(A) Phase voltage
ਫੇਜ਼ ਵੋਲਟੇਜ
(B) Line voltage (Correct Alternative)
ਲਾਈਨ ਵੋਲਟੇਜ (Correct Alternative)
(C) 3 Phase voltage
3 ਫੇਜ਼ ਵੋਲਟੇਜ

https://otm.pspclexam.in/QP1/14MHR+Hk5iftdn8KDnerVg==.html 5/25
4/22/23, 6:08 PM View Question Paper...

(D) Phase-line voltage (Choosen Option)


ਫੇਜ਼-ਲਾਈਨ ਵੋਲਟੇਜ (Choosen Option)

Question No. 20 1.00


Bookmark
What is the name of the given figure?
ਦਿੱਤੇ ਚਿੱਤਰ ਦਾ ਨਾਮ ਕੀ ਹੈ?

(A) Hand gloves (Correct Alternative) (Choosen Option)


ਹੱਥ ਦੇ ਦਸਤਾਨੇ (Correct Alternative) (Choosen Option)
(B) Goggles
ਚਸ਼ਮੇ
(C) Hand screen
ਹੱਥ ਸਕਰੀਨ
(D) Safety boot
ਸੁਰੱਖਿਆ ਬੂਟ

Question No. 21 1.00


Bookmark
The term 'Smoking' belongs to which type of occupational health hazards?
'ਸਿਗਰਟਨੋਸ਼ੀ' ਸ਼ਬਦ ਕਿਸ ਕਿਸਮ ਦੇ ਕਿੱਤਾਮੁਖੀ ਸਿਹਤ ਖਤਰਿਆਂ ਨਾਲ ਸਬੰਧਤ ਹੈ?
(A) Psychological hazards (Correct Alternative)
ਮਨੋਵਿਗਿਆਨਕ ਖ਼ਤਰੇ (Correct Alternative)
(B) Physiological hazards (Choosen Option)
ਸਰੀਰਕ ਖਤਰੇ (Choosen Option)
(C) Physical hazards
ਭੌਤਿਕ ਖਤਰੇ
(D) Biological hazards
ਜੀਵ-ਵਿਗਿਆਨਕ ਖ਼ਤਰੇ

Question No. 22 1.00


Bookmark
The current in the neutral wire of a 3-phase star connected balanced load is ______.
ਇੱਕ 3-ਫੇਜ਼ ਸਟਾਰ ਕਨੇਕਟਿਡ ਸੰਤੁਲਿਤ ਲੋ ਡ ਦੀ ਉਦਾਸੀਨ (ਨਿਊਟ੍ਰਲ) ਤਾਰ ਵਿੱਚ ਧਾਰਾ (ਕਰੰਟ) ______ ਹੁੰਦੀ ਹੈ।
(A) low
ਘੱਟ
(B) infinity (Choosen Option)
ਬੇਅੰਤ (Choosen Option)
(C) high
ਉੱਚ
(D) zero (Correct Alternative)
ਜ਼ੀਰੋ (Correct Alternative)

Question No. 23 1.00


Bookmark
What is the frequency of a DC supply?
ਇੱਕ DC ਸਪਲਾਈ ਦੀ ਆਵਿਰਤੀ (ਫਰੀਕਿਊਂਸੀ) ਕੀ ਹੈ?
(A) Zero (Correct Alternative)
ਸਿਫ਼ਰ (Correct Alternative)
(B) 1 Hz
1 Hz

https://otm.pspclexam.in/QP1/14MHR+Hk5iftdn8KDnerVg==.html 6/25
4/22/23, 6:08 PM View Question Paper...

(C) 60 Hz
60 Hz
(D) 50 Hz (Choosen Option)
50 Hz (Choosen Option)

Question No. 24 1.00


Bookmark
What will be the voltage drop across a resistor of 60 ohm if the current through it is 0.1 A?
60 ਓਹਮ ਦੇ ਇੱਕ ਰੋਧਕ ਵਿੱਚ ਵੋਲਟੇਜ ਡ੍ਰੌਪ ਕੀ ਹੋਵੇਗਾ ਜੇਕਰ ਇਸਦੇ ਦੁਆਰਾ ਧਾਰਾ (ਕਰੰਟ) 0.1 A ਹੈ?
(A) 1V
1V
(B) 6 V (Correct Alternative)
6 V (Correct Alternative)
(C) 600 V
600 V
(D) 60 V (Choosen Option)
60 V (Choosen Option)

Question No. 25 1.00


Bookmark
The voltage applied in an electric circuit is 200 V and the current drawn is 2 A. What will be the current of
the same circuit, if the applied voltage is increased to 250 V?
ਇੱਕ ਬਿਜਲਈ (ਇਲੈ ਕਟ੍ਰਿਕ) ਸਰਕਟ ਵਿੱਚ ਲਾਗੂ ਕੀਤੀ ਵੋਲਟੇਜ 200 V ਹੈ ਅਤੇ ਵਹਿਣ ਵਾਲੀ ਬਿਜਲੀ ਧਾਰਾ (ਕਰੰਟ) 2 A ਹੈ। ਜੇਕਰ
ਲਾਗੂ ਕੀਤੀ ਵੋਲਟੇਜ ਨੂੰ 250 V ਤੱਕ ਵਧਾਇਆ ਜਾਂਦਾ ਹੈ ਤਾਂ ਉਸੇ ਸਰਕਟ ਦੀ ਧਾਰਾ (ਕਰੰਟ) ਕਿੰਨੀ ਹੋਵੇਗੀ?
(A) 2.5 A (Correct Alternative)
2.5 A (Correct Alternative)
(B) 2.25 A (Choosen Option)
2.25 A (Choosen Option)
(C) 2.75 A
2.75 A
(D) 2.0 A
2.0 A

Question No. 26 1.00


Bookmark
Which of the following has negative temperature coefficient of resistance?
ਇਹਨਾਂ ਵਿੱਚੋਂ ਕਿਸ ਦੇ ਪ੍ਰਤੀਰੋਧ ਦਾ ਤਾਪਮਾਨ ਗੁਣਾਂਕ ਰਿਣਾਤਮਕ ਹੈ?
(A) Copper
ਤਾਂਬਾ
(B) Mica (Correct Alternative) (Choosen Option)
ਅਬਰਕ (ਮਾਈਕਾ) (Correct Alternative) (Choosen Option)
(C) Aluminum
ਅਲਮੀਨੀਅਮ
(D) Nichrome
ਨਿਕਰੋਮ

Question No. 27 1.00


Bookmark
Which one of the following is the application of current transformer?
ਧਾਰਾ ਟਰਾਂਸਫਾਰਮਰ ਦਾ ਅਨੁਪ੍ਰਯੋਗ ਹੇਠ ਲਿਖੇ ਵਿੱਚੋਂ ਕਿਹੜਾ ਹੈ?

https://otm.pspclexam.in/QP1/14MHR+Hk5iftdn8KDnerVg==.html 7/25
4/22/23, 6:08 PM View Question Paper...

(A) Tong Tester (Correct Alternative)


ਟੋਂਗ ਟੈਸਟਰ (Correct Alternative)
(B) Frequency meter
ਆਵਿਰਤੀ (ਫਰੀਕਿਊਂਸੀ) ਮੀਟਰ
(C) Variac
ਵੈਰੀਏਕ
(D) Auto Transformer (Choosen Option)
ਆਟੋ ਟ੍ਰਾਂਸਫਾਰਮਰ (Choosen Option)

Question No. 28 1.00


Bookmark
Which of the following equations is related to the Ohm's law?
ਹੇਠ ਲਿਖੀਆਂ ਸਮੀਕਰਨਾਂ ਵਿੱਚੋਂ ਕਿਹੜਾ ਸਮੀਕਰਨ ਓਹਮ ਦੇ ਨਿਯਮ ਨਾਲ ਸਬੰਧਤ ਹੈ?
(A) I = VR
I = VR
(B) V = RI (Correct Alternative)
V = RI (Correct Alternative)
(C) V = I/R (Choosen Option)
V = I/R (Choosen Option)
(D) R = VI
R = VI

Question No. 29 1.00


Bookmark
What is the unit of inductive reactance (XL)?
ਪ੍ਰੇਰਕ (ਇੰਡਕਟਿਵ) ਰੀਐਕਟੈਂਸ (XL) ਦੀ ਇਕਾਈ ਕੀ ਹੈ?
(A) ohm meter
ਓਹਮ ਮੀਟਰ
(B) ampere
ਐਂਪੀਅਰ
(C) ohm ampere
ਓਹਮ ਐਂਪੀਅਰ
(D) ohm (Correct Alternative) (Choosen Option)
ਓਹਮ (Correct Alternative) (Choosen Option)

Question No. 30 1.00


Bookmark
In an under ground cable, over the bedding, one or two layers of galvanized steel tape is provided to
protect the cable from mechanical injuries. This is known as ______.
ਇੱਕ ਅੰਡਰ ਗਰਾਊਂਡ ਕੇਬਲ ਵਿੱਚ, ਬੈਡਿੰਗ ਦੇ ਉੱਪਰ, ਕੇਬਲ ਨੂੰ ਮਕੈਨੀਕਲ ਨੁਕਸਾਨ ਤੋਂ ਬਚਾਉਣ ਲਈ, ਗੈਲਵਨੀਨ (ਗੈਲਵੇਨਾਈਜ਼ਡ)
ਸਟੀਲ ਟੇਪ ਦੀਆਂ ਇੱਕ ਜਾਂ ਦੋ ਪਰਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਨੂੰ ______ ਵਜੋਂ ਜਾਣਿਆ ਜਾਂਦਾ ਹੈ।
(A) Bedding
ਬੈਡਿੰਗ
(B) Serving
ਸਰਵਿੰਗ
(C) Armouring (Correct Alternative) (Choosen Option)
ਆਰਮਰਿੰਗ (Correct Alternative) (Choosen Option)
(D) Metallic sheath
ਧਾਤੂ ਢੱਕ

Question No. 31 1.00


Bookmark
A toy motor is powered by a 6 volt battery, if the resistance of the motor coils is 4.5 ohms, find the current
drawn by the motor?
ਇੱਕ ਖਿਡੌਣਾ ਮੋਟਰ ਇੱਕ 6 ਵੋਲਟ ਬੈਟਰੀ ਦੁਆਰਾ ਸੰਚਾਲਿਤ ਹੈ, ਜੇਕਰ ਮੋਟਰ ਕੋਇਲਾਂ ਦਾ ਪ੍ਰਤੀਰੋਧ 4.5 ਓਹਮ ਹੈ, ਮੋਟਰ ਦੁਆਰਾ ਖਿੱਚਿਆ
ਗਿਆ ਕਰੰਟ ਲੱ ਭੋ?

https://otm.pspclexam.in/QP1/14MHR+Hk5iftdn8KDnerVg==.html 8/25
4/22/23, 6:08 PM View Question Paper...

(A) 3.72A
3.72A
(B) 2.45A
2.45A
(C) 2.55A
2.55A
(D) 1.33A (Correct Alternative) (Choosen Option)
1.33A (Correct Alternative) (Choosen Option)

Question No. 32 1.00


Bookmark
If the ammeter has a below symbol, the range of the ammeter is ___________.
ਜੇਕਰ ਐਮਮੀਟਰ ਦਾ ਹੇਠਲਾ ਚਿੰਨ੍ਹ ਹੈ, ਤਾਂ ਐਮਮੀਟਰ ਦੀ ਰੇਂਜ ___________ ਹੈ।

(A) milli ampere (Correct Alternative) (Choosen Option)


ਮਿਲੀ ਐਂਪੀਅਰ (Correct Alternative) (Choosen Option)
(B) micro ampere
ਮਾਈਕ੍ਰੋ ਐਂਪੀਅਰ
(C) ampere
ਐਂਪੀਅਰ
(D) mega ampere
ਮੈਗਾ ਐਂਪੀਅਰ

Question No. 33 1.00


Bookmark
What is the name of the method of connecting the non-conductive metal body/parts of an electrical
equipment and system to the earth through a low resistance conductor?
ਕਿਸੇ ਬਿਜਲੀ ਦੇ ਉਪਕਰਣ ਅਤੇ ਸਿਸਟਮ ਦੇ ਧਾਤ ਦੇ ਗੈਰ-ਸੰਚਾਲਕ ਪਿੰਡ/ਪੁਰਜ਼ਿਆਂ ਨੂੰ ਇੱਕ ਘੱਟ ਪ੍ਰਤੀਰੋਧ ਵਾਲੇ ਕੰਡਕਟਰ ਦੁਆਰਾ
ਪਰਿਥਵੀ (ਅਰਥ) ਨਾਲ ਜੋੜਨ ਦੀ ਵਿਧੀ ਦਾ ਨਾਮ ਕੀ ਹੈ?
(A) Line breaking
ਲਾਈਨ ਬ੍ਰੇਕਿੰਗ
(B) Neutral
ਨਿਊਟ੍ਰਲ
(C) Earthing (Correct Alternative) (Choosen Option)
ਅਰਥਿੰਗ (Correct Alternative) (Choosen Option)
(D) Line connection
ਲਾਈਨ ਕਨੈਕਸ਼ਨ

Question No. 34 1.00


Bookmark
Which transmission system is preferred for primary transmission of electrical AC supply?
ਇਲੈ ਕਟ੍ਰੀਕਲ AC ਸਪਲਾਈ ਦੇ ਪ੍ਰਾਇਮਰੀ ਟ੍ਰਾਂਸਮਿਸ਼ਨ ਲਈ ਕਿਹੜੀ ਟਰਾਂਸਮਿਸ਼ਨ ਪ੍ਰਣਾਲੀ ਨੂੰ ਤਰਜੀਹ ਦਿੱਤੀ ਜਾਂਦੀ ਹੈ?
(A) single phase two wire system
ਸਿੰਗਲ ਫੇਜ਼ ਦੋ ਤਾਰ ਪ੍ਰਣਾਲੀ
(B) three phase two wire system
ਤਿੰਨ ਫੇਜ਼ ਦੋ ਤਾਰ ਪ੍ਰਣਾਲੀ
(C) three phase four wire system (Choosen Option)
ਤਿੰਨ ਫੇਜ਼ ਚਾਰ ਤਾਰ ਪ੍ਰਣਾਲੀ (Choosen Option)
(D) three phase three wire system (Correct Alternative)
ਤਿੰਨ ਫੇਜ਼ ਤਿੰਨ ਤਾਰ ਪ੍ਰਣਾਲੀ (Correct Alternative)

Question No. 35 1.00


Bookmark

https://otm.pspclexam.in/QP1/14MHR+Hk5iftdn8KDnerVg==.html 9/25
4/22/23, 6:08 PM View Question Paper...

When the connection of either the low voltage or the high voltage winding of a power transformer is
reversed, then the time phase displacement in induced voltages between the high voltage and the low
voltage windings will be ______.
ਜਦੋਂ ਇੱਕ ਸ਼ਕਤੀ (ਪਾਵਰ) ਟਰਾਂਸਫਾਰਮਰ ਦੀ ਘੱਟ ਵੋਲਟੇਜ ਜਾਂ ਉੱਚ ਵੋਲਟੇਜ ਵਾਇਨਡਿੰਗ ਦਾ ਕਨੈਕਸ਼ਨ ਉਲਟਾ ਦਿੱਤਾ ਜਾਂਦਾ ਹੈ, ਤਾਂ ਉੱਚ
ਵੋਲਟੇਜ ਅਤੇ ਘੱਟ ਵੋਲਟੇਜ ਵਾਇਨਡਿੰਗਾਂ ਵਿਚਕਾਰ ਪ੍ਰੇਰਿਤ ਵੋਲਟੇਜਾਂ ਵਿੱਚ ਕਾਲ ਫੇਜ਼ ਵਿਸਥਾਪਨ ______ ਹੋਵੇਗਾ।
(A) 45o
45o
(B) 180o (Correct Alternative) (Choosen Option)
180o (Correct Alternative) (Choosen Option)
(C) 0o
0o
(D) 90o
90o

Question No. 36 1.00


Bookmark
In a three phase star connected balanced load, the neutral conductor carries _______.
ਇੱਕ ਤਿੰਨ ਫੇਜ਼ ਸਟਾਰ ਕਨੇਕਟਿਡ ਸੰਤੁਲਿਤ ਲੋ ਡ ਵਿੱਚ, ਨਿਊਟ੍ਰਲ ਕੰਡਕਟਰ ਵਿੱਚ _______ ਹੁੰਦੀ ਹੈ।
(A) Phase current
ਫੇਜ਼ ਧਾਰਾ
(B) zero current (Correct Alternative)
ਜ਼ੀਰੋ ਧਾਰਾ (Correct Alternative)
(C) Phase voltage (Choosen Option)
ਫੇਜ਼ ਵੋਲਟੇਜ (Choosen Option)
(D) Line current
ਲਾਈਨ ਧਾਰਾ

Question No. 37 1.00


Bookmark
In an analog measuring instrument, the mechanical zero of the pointer may be adjusted by ___________.
ਇੱਕ ਐਨਾਲਾਗ ਮਾਪਣ ਵਾਲੇ ਯੰਤਰ ਵਿੱਚ, ਪੁਆਇੰਟਰ ਦੇ ਮਕੈਨੀਕਲ ਜ਼ੀਰੋ ਨੂੰ ___________ ਦੁਆਰਾ ਸਮਾਯੋਜਤ (ਐਡਜਸਟ) ਕੀਤਾ
ਜਾ ਸਕਦਾ ਹੈ।
(A) an external screw adjustment (Correct Alternative)
ਇੱਕ ਬਾਹਰੀ ਪੇਚ (ਸਕਰੂ) ਵਿਵਸਥਾ (Correct Alternative)
(B) an internal screw adjustment
ਇੱਕ ਅੰਦਰੂਨੀ ਪੇਚ (ਸਕਰੂ) ਵਿਵਸਥਾ
(C) changing the internal connection of the pointer (Choosen Option)
ਪੁਆਇੰਟਰ ਦੇ ਅੰਦਰੂਨੀ ਕਨੈਕਸ਼ਨ ਨੂੰ ਬਦਲਣ (Choosen Option)
(D) replacing the pointer with a new one
ਪੁਆਇੰਟਰ ਨੂੰ ਇੱਕ ਨਵੇਂ ਪੁਆਇੰਟਰ ਨਾਲ ਬਦਲਣ

Question No. 38 1.00


Bookmark
Why is it necessary to earth the metallic body of an electrical appliance?
ਕਿਸੇ ਬਿਜਲਈ ਉਪਕਰਨ ਦੇ ਧਾਤੂ ਪਿੰਡ ਨੂੰ ਪਰਿਥਵੀ (ਅਰਥ) ਕਰਨਾ ਕਿਉਂ ਜ਼ਰੂਰੀ ਹੈ?
(A) To provide supply to machine
ਮਸ਼ੀਨ ਨੂੰ ਸਪਲਾਈ ਪ੍ਰਦਾਨ ਕਰਨ ਲਈ
(B) To limit voltage drop-elongation
ਵੋਲਟੇਜ ਡਰਾਪ-ਲੰ ਬਾਈ ਨੂੰ ਸੀਮਿਤ ਕਰਨ ਲਈ
(C) To eliminate possibility of electric shock (Correct Alternative)
ਬਿਜਲੀ ਦੇ ਝਟਕੇ ਦੀ ਸੰਭਾਵਨਾ ਨੂੰ ਖਤਮ ਕਰਨ ਲਈ (Correct Alternative)
(D) To eliminate overloading effect (Choosen Option)
ਓਵਰਲੋ ਡਿੰਗ ਪ੍ਰਭਾਵ ਨੂੰ ਖਤਮ ਕਰਨ ਲਈ (Choosen Option)

Question No. 39 1.00

https://otm.pspclexam.in/QP1/14MHR+Hk5iftdn8KDnerVg==.html 10/25
4/22/23, 6:08 PM View Question Paper...

Bookmark
In an AC inductive circuit, the current is __________ the supply voltage.
ਇੱਕ AC ਪ੍ਰੇਰਕ (ਇੰਡਕਟਿਵ) ਸਰਕਟ ਵਿੱਚ, ਕਰੰਟ ਸਪਲਾਈ ਵੋਲਟੇਜ ਤੋਂ ___________ ਹੁੰਦਾ ਹੈ।
(A) 180o opposite to (Choosen Option)
180o ਉਲਟ (Choosen Option)
(B) leading
ਮੋਹਰੀ
(C) in phase with
ਦੇ ਨਾਲ ਫੇਜ਼ ਵਿੱਚ
(D) lagging (Correct Alternative)
ਪਛੜੀ (Correct Alternative)

Question No. 40 1.00


Bookmark
As per IE rule, what is the value of the standard working voltage of AC supply for the domestic purpose?
IE ਨਿਯਮ ਦੇ ਅਨੁਸਾਰ, ਘਰੇਲੂ ਉਦੇਸ਼ ਲਈ AC ਸਪਲਾਈ ਦੀ ਸਟੈਂਡਰਡ ਵਰਕਿੰਗ ਵੋਲਟੇਜ ਦਾ ਮਾਨ ਕੀ ਹੈ?
(A) 110 V & 330 V
110 V ਅਤੇ 330 V
(B) 240 V & 110 V
240 V ਅਤੇ 110 V
(C) 240 V & 415 V (Correct Alternative) (Choosen Option)
240 V ਅਤੇ 415 V (Correct Alternative) (Choosen Option)
(D) 220 V & 660 V
220 V ਅਤੇ 660 V

Question No. 41 1.00


Bookmark
The number of cycles completed by an AC quantity in one second is called as _______.
ਇੱਕ ਸਕਿੰਟ ਵਿੱਚ ਇੱਕ AC ਮਾਤਰਾ ਦੁਆਰਾ ਪੂਰੇ ਕੀਤੇ ਗਏ ਚੱਕਰਾਂ ਦੀ ਸੰਖਿਆ ਨੂੰ _______ ਕਿਹਾ ਜਾਂਦਾ ਹੈ।
(A) voltage
ਵੋਲਟੇਜ
(B) current
ਧਾਰਾ (ਕਰੰਟ)
(C) frequency (Correct Alternative) (Choosen Option)
ਆਵਿਰਤੀ (ਫਰੀਕਿਊਂਸੀ) (Correct Alternative) (Choosen Option)
(D) time
ਕਾਲ

Question No. 42 1.00


Bookmark
o
In an AC circuit, if the current is lagging the voltage by 90 , then the circuit is known as ____ circuit.
ਇੱਕ AC ਸਰਕਟ ਵਿੱਚ, ਜੇਕਰ ਧਾਰਾ (ਕਰੰਟ) ਵੋਲਟੇਜ ਤੋਂ 90o ਪਛੜ ਰਹੀ ਹੈ, ਤਾਂ ਸਰਕਟ ਨੂੰ ____ ਸਰਕਟ ਕਿਹਾ ਜਾਂਦਾ ਹੈ।
(A) R-C series
ਆਰ-ਸੀ ਸੀਰੀਜ਼
(B) Pure inductive (Correct Alternative) (Choosen Option)
ਸ਼ੁੱਧ ਪ੍ਰੇਰਕ (Correct Alternative) (Choosen Option)
(C) Pure capacitive
ਸ਼ੁੱਧ ਕੈਪੇਸਿਟਿਵ
(D) Pure resistive
ਸ਼ੁੱਧ ਰੋਧਕ

Question No. 43 1.00


Bookmark
What is the meaning of Prohibition Sign?
ਮਨਾਹੀ ਦੇ ਚਿੰਨ੍ਹ ਦਾ ਕੀ ਅਰਥ ਹੈ?

https://otm.pspclexam.in/QP1/14MHR+Hk5iftdn8KDnerVg==.html 11/25
4/22/23, 6:08 PM View Question Paper...

(A) Shows what must not be done (Correct Alternative)


ਦਿਖਾਉਂਦਾ ਹੈ ਕਿ ਕੀ ਨਹੀਂ ਕਰਨਾ ਚਾਹੀਦਾ (Correct Alternative)
(B) Warns of hazard or danger (Choosen Option)
ਜੋਖਮ ਜਾਂ ਖ਼ਤਰੇ ਦੀ ਚੇਤਾਵਨੀ ਦਿੰਦਾ ਹੈ (Choosen Option)
(C) Shows what must be done
ਦਿਖਾਉਂਦਾ ਹੈ ਕਿ ਕੀ ਕਰਨਾ ਚਾਹੀਦਾ ਹੈ
(D) Indicates or gives information of safety provision
ਸੁਰੱਖਿਆ ਪਰਬੰਧ ਦਾ ਸੰਕੇਤ ਜਾਂ ਜਾਣਕਾਰੀ ਦਿੰਦਾ ਹੈ

Question No. 44 1.00


Bookmark
What is the formula to find the Active power in single phase AC supply?
ਸਿੰਗਲ ਫੇਜ਼ AC ਸਪਲਾਈ ਵਿੱਚ ਸਰਗਰਮ ਸ਼ਕਤੀ (ਐਕਟਿਵ ਪਾਵਰ) ਲੱ ਭਣ ਦਾ ਫਾਰਮੂਲਾ ਕੀ ਹੈ?
(A) P = V x I x Cos Ɵ (Correct Alternative)
P = V x I x Cos Ɵ (Correct Alternative)
(B) P=VxI
P=VxI
(C) P = V x I / Cos Ɵ (Choosen Option)
P = V x I / Cos Ɵ (Choosen Option)
(D) P = V x I x Sin Ɵ
P = V x I x Sin Ɵ

Question No. 45 1.00


Bookmark
In a two winding transformer, the winding in which the load is connected is called ________.
ਦੋ ਵਾਈਂਡਿੰਗ ਟਰਾਂਸਫਾਰਮਰ ਵਿੱਚ, ਵਾਈਂਡਿੰਗ ਜਿਸ ਵਿੱਚ ਲੋ ਡ ਜੁੜਿਆ ਹੁੰਦਾ ਹੈ, ਨੂੰ ________ ਕਿਹਾ ਜਾਂਦਾ ਹੈ।
(A) High Voltage winding
ਉੱਚ ਵੋਲਟੇਜ ਵਾਈਂਡਿੰਗ
(B) Secondary winding (Correct Alternative)
ਸੈਕੰਡਰੀ ਵਾਈਂਡਿੰਗ (Correct Alternative)
(C) Primary winding (Choosen Option)
ਪ੍ਰਾਇਮਰੀ ਵਾਈਂਡਿੰਗ (Choosen Option)
(D) Low Voltage winding
ਘੱਟ ਵੋਲਟੇਜ ਵਾਈਂਡਿੰਗ

Question No. 46 1.00


Bookmark
How can a person be removed away from the electric contact with an electric supply?
ਕਿਸੇ ਵਿਅਕਤੀ ਨੂੰ ਬਿਜਲਈ (ਇਲੈ ਕਟ੍ਰਿਕ) ਸਪਲਾਈ ਦੇ ਬਿਜਲਈ ਸੰਪਰਕ ਤੋਂ ਕਿਵੇਂ ਦੂਰ ਕੀਤਾ ਜਾ ਸਕਦਾ ਹੈ?
(A) Using Wet wood
ਗਿੱਲੀ ਲੱ ਕੜ ਦੀ ਵਰਤੋਂ ਕਰਨਾ
(B) Pulling by holding the hand
ਹੱਥ ਫੜ ਕੇ ਖਿੱਚਣਾ
(C) Using Iron rod
ਲੋ ਹੇ ਦੀ ਰਾਡ ਦੀ ਵਰਤੋਂ ਕਰਨਾ
(D) Using Rubber gloves or dry wood (Correct Alternative) (Choosen Option)
ਰਬੜ ਦੇ ਦਸਤਾਨੇ ਜਾਂ ਸੁੱਕੀ ਲੱ ਕੜ ਦੀ ਵਰਤੋਂ ਕਰਨਾ (Correct Alternative) (Choosen Option)

Question No. 47 1.00


Bookmark
What is the unit of reactive power in an AC circuit?
ਇੱਕ AC ਸਰਕਟ ਵਿੱਚ ਪ੍ਰਤੀਕਿਰਿਆਸ਼ੀਲ ਸ਼ਕਤੀ ਦੀ ਇਕਾਈ ਕੀ ਹੈ?
(A) KVAR (Correct Alternative)
KVAR (Correct Alternative)
(B) KV
KV

https://otm.pspclexam.in/QP1/14MHR+Hk5iftdn8KDnerVg==.html 12/25
4/22/23, 6:08 PM View Question Paper...

(C) KVA (Choosen Option)


KVA (Choosen Option)
(D) KW
KW

Question No. 48 1.00


Bookmark
Which type of core is used in a high frequency transformers?
ਉੱਚ ਆਵਿਰਤੀ (ਫਰੀਕਿਊਂਸੀ) ਟ੍ਰਾਂਸਫਾਰਮਰਾਂ ਵਿੱਚ ਕਿਸ ਕਿਸਮ ਦੇ ਕੋਰ ਦੀ ਵਰਤੋਂ ਕੀਤੀ ਜਾਂਦੀ ਹੈ?
(A) Air core (Correct Alternative)
ਪਵਨ (ਏਅਰ) ਕੋਰ (Correct Alternative)
(B) Brass core
ਪਿੱਤਲ ਕੋਰ
(C) Aluminum core (Choosen Option)
ਅਲਮੀਨੀਅਮ ਕੋਰ (Choosen Option)
(D) Copper core
ਤਾਂਬਾ ਕੋਰ

Question No. 49 1.00


Bookmark
The electrical potential of the Earth is considered _______.
ਪਰਿਥਵੀ (ਅਰਥ) ਦੀ ਬਿਜਲਈ ਸਮਰੱਥਾ ਨੂੰ _______ ਮੰਨਿਆ ਜਾਂਦਾ ਹੈ।
(A) zero (Correct Alternative) (Choosen Option)
ਜ਼ੀਰੋ (Correct Alternative) (Choosen Option)
(B) high
ਉੱਚ
(C) Positive
ਧਨਾਤਮਕ
(D) low
ਘੱਟ

Question No. 50 1.00


Bookmark
In which of the following circuits, the current remains same in all the loads?
ਹੇਠਾਂ ਦਿੱਤੇ ਸਰਕਟਾਂ ਵਿੱਚੋਂ ਕਿਸ ਵਿੱਚ, ਸਾਰੇ ਲੋ ਡਾਂ ਵਿੱਚ ਧਾਰਾ (ਕਰੰਟ) ਇੱਕੋ ਜਿਹੀ ਰਹਿੰਦੀ ਹੈ?
(A) open circuit
ਖੁੱਲ੍ਹਾ (ਓਪਨ) ਸਰਕਟ
(B) parallel circuit (Choosen Option)
ਸਮਾਨੰ ਤਰ (ਪੈਰਲਲ) ਸਰਕਟ (Choosen Option)
(C) series circuit (Correct Alternative)
ਲੜੀ (ਸੀਰੀਜ਼) ਸਰਕਟ (Correct Alternative)
(D) short circuit
ਸ਼ਾਰਟ ਸਰਕਟ

Question No. 51 1.00


Bookmark
Which instrument is used to measure current in an electric circuit?
ਬਿਜਲਈ (ਇਲੈ ਕਟ੍ਰਿਕ) ਸਰਕਟ ਵਿੱਚ ਧਾਰਾ (ਕਰੰਟ) ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ?
(A) Ammeter (Correct Alternative)
ਐਮਮੀਟਰ (Correct Alternative)
(B) Voltmeter (Choosen Option)
ਵੋਲਟਮੀਟਰ (Choosen Option)
(C) Ohmmeter
ਓਹਮਮੀਟਰ
(D) Wattmeter
ਵਾਟਮੀਟਰ

https://otm.pspclexam.in/QP1/14MHR+Hk5iftdn8KDnerVg==.html 13/25
4/22/23, 6:08 PM View Question Paper...

Question No. 52 1.00


Bookmark
What should be done, when the resistance of one plate electrode is higher than the required value?
ਕੀ ਕੀਤਾ ਜਾਣਾ ਚਾਹੀਦਾ ਹੈ, ਜਦੋਂ ਇੱਕ ਪਲੇ ਟ ਇਲੈ ਕਟ੍ਰੋਡ ਦਾ ਪ੍ਰਤੀਰੋਧ ਲੋ ੜੀਂਦੇ ਮਾਨ ਤੋਂ ਵੱਧ ਹੈ?
(A) The size of the ECC should be decreased
ECC ਦਾ ਆਕਾਰ ਘਟਾਇਆ ਜਾਣਾ ਚਾਹੀਦਾ ਹੈ
(B) Two or more earth plates should be connected in parallel (Correct Alternative) (Choosen
Option)
ਦੋ ਜਾਂ ਦੋ ਤੋਂ ਵੱਧ ਪਰਿਥਵੀ (ਅਰਥ) ਪਲੇ ਟਾਂ ਸਮਾਨਾਂਤਰ ਜੋੜੀਆਂ ਜਾਣੀਆਂ ਚਾਹੀਦੀਆਂ ਹਨ (Correct Alternative)
(Choosen Option)
(C) Plates should be placed horizontally
ਪਲੇ ਟਾਂ ਨੂੰ ਖਿਤਿਜੀ ਰੱਖਿਆ ਜਾਣਾ ਚਾਹੀਦਾ ਹੈ
(D) The size of the ECC should be increased
ECC ਦਾ ਆਕਾਰ ਵਧਾਇਆ ਜਾਣਾ ਚਾਹੀਦਾ ਹੈ

Question No. 53 1.00


Bookmark
Which of the following is an integrating instrument?
ਇਹਨਾਂ ਵਿੱਚੋਂ ਕਿਹੜਾ ਇੱਕ ਏਕੀਕ੍ਰਿਤ ਯੰਤਰ ਹੈ?
(A) Voltmeter
ਵੋਲਟਮੀਟਰ
(B) Energy meter (Correct Alternative) (Choosen Option)
ਊਰਜਾ (ਏਨਰਜੀ) ਮੀਟਰ (Correct Alternative) (Choosen Option)
(C) Wattmeter
ਵਾਟਮੀਟਰ
(D) Ammeter
ਐਮਮੀਟਰ

Question No. 54 1.00


Bookmark
Which winding of a transformer have more number of turns?
ਇੱਕ ਟਰਾਂਸਫਾਰਮਰ ਦੀ ਕਿਹੜੀ ਵਾਇਨਡਿੰਗ ਵਿੱਚ ਘੁਮਾਵਾਂ (ਟਰ੍ਨਸ) ਦੀ ਗਿਣਤੀ ਜ਼ਿਆਦਾ ਹੁੰਦੀ ਹੈ?
(A) low voltage winding
ਘੱਟ ਵੋਲਟੇਜ ਵਾਇਨਡਿੰਗ
(B) secondary winding
ਸੈਕੰਡਰੀ ਵਾਇਨਡਿੰਗ
(C) primary winding (Choosen Option)
ਪ੍ਰਾਇਮਰੀ ਵਾਇਨਡਿੰਗ (Choosen Option)
(D) high voltage winding (Correct Alternative)
ਉੱਚ ਵੋਲਟੇਜ ਵਾਇਨਡਿੰਗ (Correct Alternative)

Question No. 55 1.00


Bookmark
AC can be easily converted to DC through __________.
AC ਨੂੰ ___________ ਰਾਹੀਂ ਆਸਾਨੀ ਨਾਲ DC ਵਿੱਚ ਬਦਲਿਆ ਜਾ ਸਕਦਾ ਹੈ।
(A) rectifier (Correct Alternative) (Choosen Option)
ਰੈਕਟੀਫਾਇਅਰ (Correct Alternative) (Choosen Option)
(B) transistor
ਟਰਾਂਜ਼ਿਸਟਰ
(C) filter
ਫਿਲਟਰ
(D) voltage
ਵੋਲਟੇਜ

Question No. 56 1.00


Bookmark

https://otm.pspclexam.in/QP1/14MHR+Hk5iftdn8KDnerVg==.html 14/25
4/22/23, 6:08 PM View Question Paper...

What is the relation between phase voltage and line voltage of a 3 phase star connected system?
3 ਫੇਜ਼ ਸਟਾਰ ਕਨੇਕਟਿਡ ਸਿਸਟਮ ਦੀ ਫੇਜ਼ ਵੋਲਟੇਜ ਅਤੇ ਲਾਈਨ ਵੋਲਟੇਜ ਵਿਚਕਾਰ ਕੀ ਸਬੰਧ ਹੈ?
(A) VP = VL
VP = VL
(B) VL = √3 VP (Correct Alternative)
VL = √3 VP (Correct Alternative)
(C) VP = √3 VL (Choosen Option)
VP = √3 VL (Choosen Option)
(D) VP = 3 VL
VP = 3 VL

Question No. 57 1.00


Bookmark
In an open circuit, the resistance of the circuit is considered as:
ਇੱਕ ਖੁੱਲੇ ਸਰਕਟ ਵਿੱਚ, ਸਰਕਟ ਦੇ ਪ੍ਰਤੀਰੋਧ ਨੂੰ ਇਸ ਵਜੋਂ ਮੰਨਿਆ ਜਾਂਦਾ ਹੈ:
(A) infinitely high resistance (Correct Alternative) (Choosen Option)
ਬੇਅੰਤ ਉੱਚ ਪ੍ਰਤੀਰੋਧ (Correct Alternative) (Choosen Option)
(B) unity resistance
ਇਕਾਈ (ਯੂਨਿਟੀ) ਪ੍ਰਤੀਰੋਧ
(C) zero resistance
ਜ਼ੀਰੋ ਪ੍ਰਤੀਰੋਧ
(D) low resistance
ਘੱਟ ਪ੍ਰਤੀਰੋਧ

Question No. 58 1.00


Bookmark
In an AC capacitive circuit, the _______ moves ________.
ਇੱਕ AC ਕੈਪੇਸਿਟਿਵ ਸਰਕਟ ਵਿੱਚ _______, ________ਚੱਲਦੀ ਹੈ।
(A) current, ahead of the voltage (Correct Alternative)
ਧਾਰਾ, ਵੋਲਟੇਜ ਤੋਂ ਅੱਗੇ (Correct Alternative)
(B) current, along with the voltage (Choosen Option)
ਧਾਰਾ, ਵੋਲਟੇਜ ਦੇ ਨਾਲ (Choosen Option)
(C) current, behind the voltage
ਧਾਰਾ, ਵੋਲਟੇਜ ਦੇ ਪਿੱਛੇ
(D) voltage, ahead of the current
ਵੋਲਟੇਜ, ਧਾਰਾ ਤੋਂ ਅੱਗੇ

Question No. 59 1.00


Bookmark
What is the unit of frequency?
ਆਵਿਰਤੀ (ਫ਼੍ਰੀਕੁਐਂਸੀ) ਦੀ ਇਕਾਈ ਕੀ ਹੈ?
(A) Ampere
ਐਂਪੀਅਰ
(B) Hertz (Correct Alternative) (Choosen Option)
ਹਰਟਜ਼ (Correct Alternative) (Choosen Option)
(C) Hertz meter
ਹਰਟਜ਼ ਮੀਟਰ
(D) Farad
ਫ਼ੈਰਡ

Question No. 60 1.00


Bookmark
What is the meaning of the given sign board?
ਦਿੱਤੇ ਸਾਈਨ ਬੋਰਡ ਦਾ ਕੀ ਅਰਥ ਹੈ?

https://otm.pspclexam.in/QP1/14MHR+Hk5iftdn8KDnerVg==.html 15/25
4/22/23, 6:08 PM View Question Paper...

(A) Guarded railway


ਸੁਰੱਖਿਅਤ (ਗਾਰਡਡ) ਰੇਲਵੇ
(B) Bus stopping
ਬੱਸ ਸਟਾਪ
(C) School Zone (Correct Alternative) (Choosen Option)
ਸਕੂਲ ਜ਼ੋਨ (Correct Alternative) (Choosen Option)
(D) Unguarded railway
ਅਸੁਰੱਖਿਅਤ (ਅਨਗਾਰਡਡ) ਰੇਲਵੇ

Question No. 61 1.00


Bookmark
What is the meaning of SEIRI in 5s safety concept?
5s ਸੁਰੱਖਿਆ ਧਾਰਣਾ ਵਿੱਚ SEIRI ਦਾ ਕੀ ਅਰਥ ਹੈ?
(A) Sustain
ਸਸਟੇਨ
(B) Stanardize (Choosen Option)
ਸਟੈਂਡਰਡਾਇਜ਼ (Choosen Option)
(C) Shine
ਸ਼ਾਈਨ
(D) Sort (Correct Alternative)
ਸੋਰਟ (Correct Alternative)

Question No. 62 1.00


Bookmark
Which law states that in a closed loop, the applied terminal voltage V is equal to the sum of the voltage
drops in that loop?
ਕਿਹੜਾ ਨਿਯਮ ਦੱਸਦਾ ਹੈ ਕਿ ਇੱਕ ਬੰਦ ਲੂ ਪ ਵਿੱਚ, ਲਾਗੂ ਟਰਮੀਨਲ ਵੋਲਟੇਜ V ਉਸ ਲੂ ਪ ਵਿੱਚ ਵੋਲਟੇਜ ਡ੍ਰੌਪ ਦੇ ਜੋੜ ਦੇ ਬਰਾਬਰ ਹੈ?
(A) Ohm's law (Choosen Option)
ਓਹਮ ਨਿਯਮ (Choosen Option)
(B) Kirchhoff's current law
ਕਿਰਚੌਫ ਦਾ ਪ੍ਰਵਾਹ (ਕਰੰਟ) ਨਿਯਮ
(C) Kirchhoff's voltage law (Correct Alternative)
ਕਿਰਚੌਫ ਦਾ ਵੋਲਟੇਜ ਨਿਯਮ (Correct Alternative)
(D) Nodal law
ਨੋਡਲ ਨਿਯਮ

Question No. 63 1.00


Bookmark
What is name of the tendency of an alternating current to concentrate only near the surface of the
conductor?
ਇੱਕ ਬਦਲਵੀਂ ਧਾਰਾ (ਕਰੰਟ) ਦੀ ਸਿਰਫ ਕੰਡਕਟਰ ਦੀ ਸਤ੍ਹਾ ਦੇ ਨੇੜੇ ਕੇਂਦ੍ਰਤ ਹੋਣ ਦੀ ਪ੍ਰਵਿਰਤੀ ਨੂੰ ਕੀ ਕਿਹਾ ਜਾਂਦਾ ਹੈ?

https://otm.pspclexam.in/QP1/14MHR+Hk5iftdn8KDnerVg==.html 16/25
4/22/23, 6:08 PM View Question Paper...

(A) corona effect (Choosen Option)


ਕੋਰੋਨਾ ਪ੍ਰਭਾਵ (Choosen Option)
(B) strain
ਤਣਾਅ
(C) skin effect (Correct Alternative)
ਉਪਰਿਸਤਰ (ਸਕਿਨ) ਪ੍ਰਭਾਵ (Correct Alternative)
(D) sag
ਢਲਕਣਾ (ਸੈਗ)

Question No. 64 1.00


Bookmark
What is the name of the given symbol used for substation layout drawing?
ਸਬਸਟੇਸ਼ਨ ਲੇ ਆਉਟ ਡਰਾਇੰਗ ਲਈ ਵਰਤੇ ਗਏ ਚਿੰਨ੍ਹ ਦਾ ਨਾਮ ਕੀ ਹੈ?

(A) circuit breaker with relay (Choosen Option)


ਰੀਲੇ ਅ ਨਾਲ ਸਰਕਟ ਬਰੇਕਰ (Choosen Option)
(B) circuit breaker with lightning arrester
ਬਿਜਲੀ ਅਵਰੋਧਕ (ਲਾਈਟਨਿੰ ਗ ਅਰੈਸਟਰ) ਦੇ ਨਾਲ ਸਰਕਟ ਬਰੇਕਰ
(C) circuit breaker
ਸਰਕਟ ਬਰੇਕਰ
(D) circuit breaker with isolator (Correct Alternative)
ਆਈਸੋਲੇ ਟਰ ਨਾਲ ਸਰਕਟ ਬਰੇਕਰ (Correct Alternative)

Question No. 65 1.00


Bookmark
Power factor of Direct current is always ________.
ਸਿੱਧੀ ਧਾਰਾ (ਡਾਇਰੈਕਟ ਕਰੰਟ) ਦਾ ਸ਼ਕਤੀ ਗੁਣਾਂਕ (ਪਾਵਰ ਫੈਕਟਰ) ਹਮੇਸ਼ਾ ________ ਹੁੰਦਾ ਹੈ।
(A) 1 (Correct Alternative) (Choosen Option)
1 (Correct Alternative) (Choosen Option)
(B) lesser than 0
0 ਤੋਂ ਘੱਟ
(C) above 1
1 ਤੋਂ ਉੱਪਰ
(D) 0
0

Question No. 66 1.00


Bookmark
Which type of the following measuring instruments can be used in any position?
ਹੇਠਾਂ ਦਿੱਤੇ ਮਾਪਣ ਵਾਲੇ ਯੰਤਰਾਂ ਵਿੱਚੋਂ ਕਿਸ ਕਿਸਮ ਦੀ ਕਿਸੇ ਵੀ ਸਥਿਤੀ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ?
(A) Spring controlled instrument (Correct Alternative)
ਸਪਰਿੰਗ ਨਿਯੰਤਰਿਤ ਯੰਤਰ (Correct Alternative)
(B) Fluid friction controlled instrument
ਤਰਲ ਰਗੜ ਨਿਯੰਤਰਿਤ ਯੰਤਰ
(C) Gravity controlled instrument
ਗੁਰੂਤਾ ਨਿਯੰਤਰਿਤ ਯੰਤਰ
(D) Hydraulic friction controlled instrument (Choosen Option)
ਹਾਈਡ੍ਰੌਲਿਕ ਰਗੜ ਨਿਯੰਤਰਿਤ ਯੰਤਰ (Choosen Option)

Question No. 67 1.00


Bookmark
The electric press is an example for the __________ effect of the electric current.
ਇਲੈ ਕਟ੍ਰਿਕ ਪ੍ਰੈੱਸ, ਬਿਜਲਈ ਧਾਰਾ (ਇਲੈ ਕਟ੍ਰਿਕ ਕਰੰਟ) ਦੇ _________ ਪ੍ਰਭਾਵ ਲਈ ਇੱਕ ਉਦਾਹਰਨ ਹੈ।

https://otm.pspclexam.in/QP1/14MHR+Hk5iftdn8KDnerVg==.html 17/25
4/22/23, 6:08 PM View Question Paper...

(A) Heating (Correct Alternative) (Choosen Option)


ਹੀਟਿੰਗ (ਤਾਪੀ) (Correct Alternative) (Choosen Option)
(B) Chemical
ਰਸਾਇਣਕ
(C) Ionization
ਆਇਓਨਾਈਜ਼ੇਸ਼ਨ
(D) Magnetic
ਚੁੰਬਕੀ

Question No. 68 1.00


Bookmark
The color code for the 1.5 ohm resistor would be ______.
1.5 ਓਹਮ ਪ੍ਰਤੀਰੋਧਕ ਲਈ ਰੰਗ ਕੋਡ ______ ਹੋਵੇਗਾ।
(A) Brown, Green, Brown (Choosen Option)
ਭੂਰਾ, ਹਰਾ, ਭੂਰਾ (Choosen Option)
(B) Brown, Gold, Gold
ਭੂਰਾ, ਸੁਨਹਿਰੀ, ਸੁਨਹਿਰੀ
(C) Brown, Gold, Green
ਭੂਰਾ, ਸੁਨਹਿਰੀ, ਹਰਾ
(D) Brown, Green, Gold (Correct Alternative)
ਭੂਰਾ, ਹਰਾ, ਸੁਨਹਿਰੀ (Correct Alternative)

Question No. 69 1.00


Bookmark
When an electric heater connected to a 230 V mains supply draws 7.5 ampere current, what will be the
resistance of its element?
ਜਦੋਂ 230 V ਮੇਨ ਸਪਲਾਈ ਨਾਲ ਜੁੜਿਆ ਹੋਇਆ ਇੱਕ ਇਲੈ ਕਟ੍ਰਿਕ ਹੀਟਰ 7.5 ਐਂਪੀਅਰ ਕਰੰਟ ਖਿੱਚਦਾ ਹੈ, ਤਾਂ ਇਸ ਦੇ ਤੱਤ (ਐਲੀਮੈਂਟ)
ਦਾ ਪ੍ਰਤੀਰੋਧ ਕੀ ਹੋਵੇਗਾ?
(A) 30.67 Ohm (Correct Alternative) (Choosen Option)
30.67 ਓਹਮ (Correct Alternative) (Choosen Option)
(B) 28.37 Ohm
28.37 ਓਹਮ
(C) 33.66 Ohm
33.66 ਓਹਮ
(D) 31.75 Ohm
31.75 ਓਹਮ

Question No. 70 1.00


Bookmark
What is the name of the resistor given below?
ਹੇਠਾਂ ਦਿੱਤੇ ਪ੍ਰਤੀਰੋਧਕ (ਰੇਸਿਸਟਰ) ਦਾ ਨਾਮ ਕੀ ਹੈ?

(A) Metal resistor


ਧਾਤੂ ਪ੍ਰਤੀਰੋਧਕ (ਰੇਸਿਸਟਰ)
(B) Carbon resistor
ਕਾਰਬਨ ਪ੍ਰਤੀਰੋਧਕ (ਰੇਸਿਸਟਰ)
(C) Variable resistor (Correct Alternative) (Choosen Option)
ਵੇਰੀਏਬਲ ਪ੍ਰਤੀਰੋਧਕ (ਰੇਸਿਸਟਰ) (Correct Alternative) (Choosen Option)
(D) Wire Wound resistor
ਵਾਯਰ ਵੂਨ੍ਡ ਪ੍ਰਤੀਰੋਧਕ (ਰੇਸਿਸਟਰ)

https://otm.pspclexam.in/QP1/14MHR+Hk5iftdn8KDnerVg==.html 18/25
4/22/23, 6:08 PM View Question Paper...

2) Knowledge of Punjabi Grammar


Question No. 1 1.00
Bookmark
ਚੰਗਾ ਕੰਮ ਕਰਨ ਵਿੱਚ ਕੋਈ____ ਨਹੀਂ ਹੁੰਦੀ।

(A) ਰਾਤ
(B) ਸੰਗ (Correct Alternative)
(C) ਲੋ ੜ (Choosen Option)
(D) ਸ਼ਰਮਸਾਰ

Question No. 2 1.00


Bookmark
"ਜਸਮੀਤ ਕੌਰ ਪੜ੍ਹ ਰਿਹਾ ਹੈ" ਵਾਕ ਵਿੱਚ ਕਿਸ ਤਰ੍ਹਾਂ ਦੀ ਗਲਤੀ ਹੈ।

(A) ਪੜਨਾਂਵ ਅਨੁਸਾਰ ਸਹਾਇਕ ਕਿਰਿਆ ਨਾਲ ਸੰਬੰਧ


(B) ਸਹਾਇਕ ਕਿਰਿਆ ਅਨੁਸਾਰ ਨਾਵ ਨਾਲ ਸੰਬੰਧ
(C) ਨਾਂਵ ਅਨੁਸਾਰ ਕਿਰਿਆ ਨਾਲ ਸੰਬੰਧ (Correct Alternative) (Choosen Option)
(D) ਕਿਰਿਆ ਅਨੁਸਾਰ ਕਿਰਿਆ ਨਾਲ ਸੰਬੰਧ

Question No. 3 1.00


Bookmark
"ਸੀਤਾ ਗਾ ਰਹੀ ਸੀ" ਇਸ ਵਾਕ ਵਿੱਚ ਕਿਰਿਆ ਸ਼ਬਦ ਕਿਹੜੇ ਹਨ?

(A) ਗਾ, ਰਹੀ, ਸੀ (Correct Alternative) (Choosen Option)


(B) ਸੀਤਾ, ਗਾ, ਸੀ
(C) ਰਹੀ, ਸੀਤਾ, ਗਾ
(D) ਸੀਤਾ, ਗਾ, ਰਹੀ

Question No. 4 1.00


Bookmark
ਗੁਰਮੁਖੀ ਲਿਪੀ ਵਿੱਚ ਕਿੰਨੇ ਸਵਰ ਵਾਹਕ ਹਨ?

(A) ਪੰਜ
(B) ਸੱਤ
(C) ਤਿੰਨ (Correct Alternative) (Choosen Option)
(D) ਦਸ

Question No. 5 1.00


Bookmark
"ਝੱਖੜ" ਸ਼ਬਦ ਦਾ ਸਮਾਨਰਥੀ ਸ਼ਬਦ ਦੱਸੋ।

(A) ਹਵਾ
(B) ਤੁਫਾਨ (Correct Alternative) (Choosen Option)
(C) ਮੀਂਹ
(D) ਹਨੇਰਾ

Question No. 6 1.00


Bookmark
ਵਾਕ ਵਿੱਚ ਉਦੇਸ਼ ਕਿੱਥੇ ਵਿਚਰਦਾ ਹੈ?

(A) ਅਰੰਭ ਵਿੱਚ (Correct Alternative)


(B) ਅਖੀਰ ਵਿੱਚ

https://otm.pspclexam.in/QP1/14MHR+Hk5iftdn8KDnerVg==.html 19/25
4/22/23, 6:08 PM View Question Paper...

(C) ਅਰੰਭ ਤੇ ਅਖੀਰ ਵਿੱਚ


(D) ਵਿਚਕਾਰ (Choosen Option)

Question No. 7 1.00


Bookmark
"ਕੁੜੀਆਂ ਖੇਡ ਰਹੀਆਂ ਹੈ" ਵਾਕ ਵਿੱਚ ਕਿਸ ਤਰਾਂ ਦਾ ਸੰਬੰਧ ਠੀਕ ਨਹੀਂ?

(A) ਸਹਾਇਕ ਕਿਰਿਆ ਦਾ ਸੰਚਾਲਕ ਕਿਰਿਆ ਦੇ ਵਚਨ ਨਾਲ


(B) ਸਹਾਇਕ ਕਿਰਿਆ ਦਾ ਕਿਰਿਆ ਦੇ ਵਚਨ ਨਾਲ (Choosen Option)
(C) ਸਹਾਇਕ ਕਿਰਿਆ ਦਾ ਨਾਵ ਦੇ ਵਚਨ ਨਾਲ (Correct Alternative)
(D) ਸਹਾਇਕ ਕਿਰਿਆ ਦਾ ਮੁੱਖ ਕਿਰਿਆ ਦੇ ਵਚਨ ਨਾਲ

Question No. 8 1.00


Bookmark
ਵਿਰੋਧੀ ਸ਼ਬਦ ਲਿਖੋ। ਖੁਸ਼ੀ

(A) ਗਮੀ (Correct Alternative) (Choosen Option)


(B) ਪ੍ਰਸੰਨਤਾ
(C) ਆਨੰ ਦ
(D) ਉਤਸ਼ਾਹ

Question No. 9 1.00


Bookmark
ਅੰਗਰੇਜ਼ੀ ਵਿੱਚ ਜਿਸ ਨੂੰ ਮਾਰਫੀਮ ਕਿਹਾ ਜਾਂਦਾ ਹੈ, ਪੰਜਾਬੀ ਵਿੱਚ ਉਸ ਨੂੰ ਕੀ ਕਿਹਾ ਜਾਂਦਾ ਹੈ?

(A) ਭਾਵੰਸ਼ (Correct Alternative) (Choosen Option)


(B) ਖੰਡ
(C) ਭਾਵਖੰਡ
(D) ਭਾਅੰਸ਼

Question No. 10 1.00


Bookmark
ਇਮਾਨਦਾਰ ਸ਼ਬਦ ਦਾ ਵਿਰੋਧੀ ਸ਼ਬਦ ਦੱਸੋ

(A) ਆਚਾਰ
(B) ਬੇਈਮਾਨ (Correct Alternative) (Choosen Option)
(C) ਉਪਕਾਰ
(D) ਦੁਰਾਚਾਰ

Question No. 11 1.00


Bookmark
"ਦਰਖ਼ਤ" ਸ਼ਬਦ ਦਾ ਸਮਾਨਰਥੀ ਸ਼ਬਦ ਦੱਸੋ।

(A) ਟਾਹਣੀਆਂ
(B) ਪੱਤੇ
(C) ਰੁੱਖ (Correct Alternative) (Choosen Option)
(D) ਪਨੀਰੀ

Question No. 12 1.00


Bookmark
ਤੂੰ ਰੋਟੀ ਵੇਲ ਤੇ ਮੈਂ ___ 'ਤੇ ਪਾ ਦਿੰਦੀ ਹਾਂ।

(A) ਡੱਬੇ
https://otm.pspclexam.in/QP1/14MHR+Hk5iftdn8KDnerVg==.html 20/25
4/22/23, 6:08 PM View Question Paper...

(B) ਚੁਲੇ
(C) ਤਵੀ (Correct Alternative) (Choosen Option)
(D) ਗੈਸ

Question No. 13 1.00


Bookmark
"ਰਹੱਸ ਵਿੱਚ ਜਕੜੀ ਮੈਂ ਉਸ ਵੱਲ ਵੇਖੀ ਰਹੀ ਹਾਂ" ਵਾਕ ਵਿੱਚ ਕਿਹੜਾ ਸ਼ਬਦ ਸਹੀ ਨਹੀਂ ਹੈ?

(A) ਰਹੱਸ
(B) ਰਹੀ
(C) ਵੇਖੀ (Correct Alternative) (Choosen Option)
(D) ਜਕੜੀ

Question No. 14 1.00


Bookmark
"ਮੁੰਡਾ ਸਕੂਲ ਜਾ ਰਿਹਾ ਹੈ" ਇਸ ਵਾਕ ਵਿੱਚ "ਮੁੰਡਾ" ਕੀ ਹੈ?

(A) ਕਿਰਿਆ
(B) ਨਾਂਵ (Correct Alternative) (Choosen Option)
(C) ਪੜਨਾਂਵ
(D) ਵਿਸ਼ੇਸ਼ਣ

Question No. 15 (Case Study From Q.No 16 To 20) 5.00


Bookmark
ਜੀਵਨ ਅੰਦਰ ਸਭ ਤੋਂ ਮਹੱਤਵਪੂਰਣ ਸਿੱਖਣ ਯੋਗ ਚੀਜ਼ ਹੈ ਜੀਵਨ-ਜਾਚ। ਜੀਵਨ ਨੂੰ ਕਾਇਮ ਰੱਖਣ ਲਈ ਮਨੁੱ ਖ ਵੱਧ ਤੋਂ ਵੱਧ ਇੱਛਾਵਾਨ ਹੁੰਦਾ
ਹੈ, ਪਰ ਇਸ ਨੂੰ ਚੱਜ ਨਾਲ ਸੰਭਾਲ ਕੇ ਵਰਤਣ ਲਈ ਉੱਨਾ ਹੀ ਵਧੀਕ ਬੇ-ਪਰਵਾਹ। ਇਹ ਗੱਲ ਵੀ ਕੋਈ ਇੰਨੀ ਸੌਖੀ ਨਹੀਂ। ਹਿਪੋਕਰੈਟਸ ਨਾਂ ਦੇ
ਸਿਆਣੇ ਨੇ ਆਪਣੀਆਂ ਵੈਦਿਕ ਕਹਾਵਤਾਂ ਦੇ ਆਰੰਭ ਇਸ ਤਰ੍ਹਾਂ ਕਿਹਾ ਸੀ, “ਉਮਰ ਛੋਟੀ, ਕਲਾ-ਕੌਸ਼ਲ ਲੰ ਮੀ, ਸਮਾਂ ਉਡਾਰੂ, ਤਜਰਬਾ
ਅਨਿਸ਼ਚਿਤ ਤੇ ਨਿਰਣੈ ਔਖਾ ਹੁੰਦਾ ਹੈ।” ਜੀਵਨ ਵਿੱਚ ਪ੍ਰਸੰਨਤਾ ਤੇ ਸਫ਼ਲਤਾ ਸਾਡੀਆਂ ਪਰਿਸਥਿਤੀਆਂ ਉੱਤੇ ਨਹੀਂ, ਸਗੋਂ ਸਾਡੇ ਆਪਣੇ ਆਪ
ਉੱਤੇ ਨਿਰਭਰ ਕਰਦੀਆਂ ਹਨ। ਮਨੁੱ ਖਾਂ ਨੇ ਜਿੰਨਾ ਕਿ ਖ਼ੁਦ ਆਪ ਆਪਣਾ ਫਨਾਹ ਕੀਤਾ ਹੈ ਉਤਨਾ ਦੂਜਿਆਂ ਰਾਹੀਂ ਉਨ੍ਹਾਂ ਦਾ ਫਨਾਹ ਨਹੀਂ ਕੀਤਾ
ਗਿਆ। ਜਿੰਨੇ ਮਕਾਨ ਤੇ ਸ਼ਹਿਰ ਮਨੁੱ ਖੀ ਹੱਥਾਂ ਨਾਲ ਬਰਬਾਦ ਹੋਏ ਹਨ, ਓਨੇ ਤੂਫ਼ਾਨਾਂ ਤੇ ਭੁਚਾਲਾਂ ਨਾਲ ਨਹੀਂ। ਬਰਬਾਦੀਆਂ ਦੋ ਤਰ੍ਹਾਂ ਦੀਆਂ
ਹੁੰਦੀਆ ਹਨ । ਇਕ ਤਾਂ ਸਮੇਂ ਦੀ ਕਿਰਤ ਤੇ ਦੂਜੀਆਂ ਮਨੁੱ ਖ ਰਾਹੀਂ ਕੀਤੀਆਂ ਗਈਆਂ। ਸਭ ਤੋਂ ਵਧੀਕ ਸ਼ੋਕਮਈ ਬਰਬਾਦੀ ਮਨੁੱ ਖ ਦੀ ਆਪਣੇ
ਹੱਥੀਂ ਆਪਣੀ ਬਰਬਾਦੀ ਹੈ। ਸਨੀਕਾ ਨਾਮ ਦੇ ਵਿਦਵਾਨ ਨੇ ਕਿਹਾ ਸੀ, “ਮਨੁੱ ਖ ਦਾ ਸਭ ਤੋਂ ਭੈੜਾ ਵੈਰੀ, ਉਸ ਦਾ ਆਪਣਾ ਅੰਦਰਲਾ ਵੈਰੀ ਹੈ।”
ਈਸ਼ਵਰ ਬੁਰਾਈ ਨਹੀਂ ਸਿਰਜਦਾ, ਸਗੋਂ ਸਾਨੂੰ ਸੁਤੰਤਰਤਾ ਦਿੰਦਾ ਹੈ, ਅਤੇ ਜੇਕਰ ਅਸੀਂ ਆਪ ਇਸ ਦੀ ਅਯੋਗ ਵਰਤੋਂ ਕਰਦੇ ਹਾਂ, ਤਾਂ ਨਿਸ਼ਚਿਤ
ਤੌਰ ਤੇ ਸਾਨੂੰ ਦੁੱਖ ਭੋਗਣਾ ਪੈਂਦਾ ਹੈ ਅਤੇ ਦੋਸ਼ ਆਪਣੇ ਆਪ ਨੂੰ ਹੀ ਦੇਣਾ ਬਣਦਾ ਹੈ। ਲਾ-ਬਰੂਰੀ ਕਹਿੰਦਾ ਹੈ “ਬਹੁਤੇ ਆਦਮੀ ਆਪਣਾ ਬਹੁਤਾ
ਸਮਾਂ ਦੂਜਿਆਂ ਨੂੰ ਦੁੱਖੀ ਕਰਨ ਵਿੱਚ ਬਤੀਤ ਕਰਦੇ ਹਨ। ਬਹੁਤੀਆਂ ਹਾਲਤਾਂ ਵਿੱਚ ਜਵਾਨੀ ਦੇ ਜੋਸ਼ ਨੇ ਅਜਿਹੀਆਂ ਚੀਜ਼ਾਂ ਲਈ ਯਤਨ ਕੀਤਾ
ਹੁੰਦਾ ਹੈ, ਜਿਸ ਦਾ ਪਛਤਾਵਾ ਵਡੇਰੀ ਉਮਰ ਨੂੰ ਆਪਣੀਆਂ ਦੁਖਦੀਆਂ ਹੱਡੀਆ ਨਾਲ ਕਰਨਾ ਪਿਆ ਹੈ। ਕਿਉਂਜੋ, ਜੋ ਕੁੱਝ ਇਕ ਵਾਰੀ ਕੀਤਾ ਜਾ
ਚੁੱਕਦਾ ਤੇ ਬੀਤਦਾ ਹੈ, ਉਸ ਨੂੰ ਕੋਈ ਤਾਕਤ ਫਿਰ ਅਣ-ਹੋਇਆ ਨਹੀਂ ਕਰ ਸਕਦੀ ਤੇ ਨਾ ਹੀ ਵਾਪਸ ਲਿਆ ਸਕਦੀ ਹੈ।

Bookmark
ਮਨੁੱ ਖ ਨੂੰ ਕਿਸਨੇ ਤਬਾਹ ਕੀਤਾ ਹੈ?

(A) ਬਿਗਾਨਿਆਂ ਨੇ
(B) ਆਪਣਿਆਂ ਨੇ
(C) ਖ਼ੁਦ ਆਪ ਨੇ (Correct Alternative) (Choosen Option)
(D) ਕੁਦਰਤ ਨੇ

Bookmark
ਕਿਸ ਸਿਆਣੇ ਦਾ ਕਥਨ ਹੈ ਕਿ "ਉਮਰ ਛੋਟੀ, ਕਲਾ-ਕੌਸ਼ਲ ਲੰ ਮੀ, ਸਮਾਂ ਉਡਾਰੂ, ਤਜਰਬਾ ਅਨਿਸ਼ਚਿਤ ਤੇ ਨਿਰਣੈ ਔਖਾ ਹੁੰਦਾ ਹੈ।"

(A) ਰਿਪੋਕਰੈਟਸ

https://otm.pspclexam.in/QP1/14MHR+Hk5iftdn8KDnerVg==.html 21/25
4/22/23, 6:08 PM View Question Paper...

(B) ਸੁਨੀਕਾ
(C) ਹਿਪੋਕਰੈਟਸ (Correct Alternative) (Choosen Option)
(D) ਸਨੀਕਾ

Bookmark
ਮਨੁੱ ਖ ਦਾ ਸਭ ਤੋਂ ਭੈੜਾ ਵੈਰੀ ਕੌਣ ਹੈ?

(A) ਆਪਣਾ ਅੰਦਰਲਾ ਪਣ


(B) ਆਪਣਾ ਅੰਦਰਲਾ ਦੋਸਤ
(C) ਆਪਣਾ ਅੰਦਰਲਾ ਭੈੜ
(D) ਆਪਣਾ ਅੰਦਰਲਾ ਵੈਰੀ (Correct Alternative) (Choosen Option)

Bookmark
ਉਪਰੋਕਤ ਹਵਾਲੇ ਦਾ ਸਹੀ ਸਿਰਲੇ ਖ ਕੀ ਹੈ?

(A) ਜੀਵਨ ਵਿਧੀਆਂ


(B) ਤਜ਼ਰਬਾ
(C) ਜੀਵਨ-ਜਾਚ (Correct Alternative) (Choosen Option)
(D) ਜੀਵਨ ਪ੍ਰਭਾਵ

Bookmark
ਜੀਵਨ ਵਿੱਚ ਪ੍ਰਸੰਨਤਾ ਤੇ ਸਫ਼ਲਤਾ ਕਿਸ ਉੱਤੇ ਅਧਾਰਿਤ ਨਹੀਂ ਹੁੰਦੀ?

(A) ਯਤਨਾਂ 'ਤੇ


(B) ਪਰਿਸਥਿਤੀਆਂ 'ਤੇ (Correct Alternative) (Choosen Option)
(C) ਸਥਿਤੀਆਂ 'ਤੇ
(D) ਸਮੇਂ 'ਤੇ

Question No. 21 1.00


Bookmark
ਕਿਹੜਾ ਸ਼ਬਦ ਸ਼ੁੱਧ ਹੈ

(A) ਸੂੰਦਰ
(B) ਸੂਦਰ
(C) ਸੁਨਦਰ
(D) ਸੁੰਦਰ (Correct Alternative) (Choosen Option)

3) General Knowledge
Question No. 1 1.00
Bookmark
Jainti dam was constructed on which river?
ਜੈਂਤੀ ਡੈਮ ਕਿਸ ਨਦੀ 'ਤੇ ਬਣਾਇਆ ਗਿਆ ਸੀ?
(A) Soonk (Correct Alternative)
ਸੂਨਕ (Correct Alternative)
(B) Damsal
ਦਮਸਲ
(C) Khwaja (Choosen Option)
ਖਵਾਜਾ (Choosen Option)
(D) Maili Choe
ਮੇਲੀ ਚੋਅ

https://otm.pspclexam.in/QP1/14MHR+Hk5iftdn8KDnerVg==.html 22/25
4/22/23, 6:08 PM View Question Paper...

Question No. 2 1.00


Bookmark
Which of the following Sikh gurus was the founder of Amritsar?
ਇਹਨਾਂ ਵਿੱਚੋਂ ਕਿਹੜੇ ਸਿੱਖ ਗੁਰੂ ਅੰਮ੍ਰਿਤਸਰ ਦੇ ਬਾਨੀ ਸਨ?
(A) Guru Tegh Bahadur
ਗੁਰੂ ਤੇਗ ਬਹਾਦਰ ਜੀ
(B) Guru Gobind Singh
ਗੁਰੂ ਗੋਬਿੰਦ ਸਿੰਘ ਜੀ
(C) Guru Ram Das (Correct Alternative) (Choosen Option)
ਗੁਰੂ ਰਾਮਦਾਸ ਜੀ (Correct Alternative) (Choosen Option)
(D) Guru Har Gobind
ਗੁਰੂ ਹਰ ਗੋਬਿੰਦ ਜੀ

Question No. 3 1.00


Bookmark
Which among the following rivers flows through the state of Punjab in India?
ਹੇਠ ਲਿਖੀਆਂ ਨਦੀਆਂ ਵਿੱਚੋਂ ਕਿਹੜੀ ਨਦੀ ਭਾਰਤ ਵਿੱਚ ਪੰਜਾਬ ਰਾਜ ਵਿੱਚੋਂ ਵਗਦੀ ਹੈ?
(A) River Satluj (Correct Alternative) (Choosen Option)
ਸਤਲੁ ਜ ਨਦੀ (Correct Alternative) (Choosen Option)
(B) River Godavari
ਗੋਦਾਵਰੀ ਨਦੀ
(C) River Mahanadi
ਮਹਾਨਦੀ ਨਦੀ
(D) River Baitarani
ਬੈਤਰਾਨੀ ਨਦੀ

Question No. 4 1.00


Bookmark
Guru Granth Sahib, the holy scripture of Sikhism, was written in which script?
ਸਿੱਖ ਧਰਮ ਦਾ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਕਿਸ ਲਿਪੀ ਵਿੱਚ ਲਿਖਿਆ ਗਿਆ ਸੀ?
(A) Sharada
ਸ਼ਾਰਦਾ
(B) Gurmukhi (Correct Alternative) (Choosen Option)
ਗੁਰਮੁਖੀ (Correct Alternative) (Choosen Option)
(C) Kharoshthi
ਖਰੋਸ਼ਠੀ
(D) Devanagari
ਦੇਵਨਾਗਰੀ

Question No. 5 1.00


Bookmark
Who was the founder of the Sikh Empire in Punjab?
ਪੰਜਾਬ ਵਿੱਚ ਸਿੱਖ ਸਾਮਰਾਜ ਦਾ ਮੋਢੀ ਕੌਣ ਸੀ?
(A) Maharaja Nau Nihal Singh
ਮਹਾਰਾਜਾ ਨੌਨਿਹਾਲ ਸਿੰਘ
(B) Maharaja Duleep Singh
ਮਹਾਰਾਜਾ ਦਲੀਪ ਸਿੰਘ
(C) Maharaja Kharak Singh
ਮਹਾਰਾਜਾ ਖੜਕ ਸਿੰਘ
(D) Maharaja Ranjit Singh (Correct Alternative) (Choosen Option)
ਮਹਾਰਾਜਾ ਰਣਜੀਤ ਸਿੰਘ (Correct Alternative) (Choosen Option)

Question No. 6 1.00


Bookmark
Wagah border lies between Amritsar of India and which city of Pakistan?
ਵਾਹਗਾ ਸਰਹੱਦ ਭਾਰਤ ਦੇ ਅੰਮ੍ਰਿਤਸਰ ਅਤੇ ਪਾਕਿਸਤਾਨ ਦੇ ਕਿਸ ਸ਼ਹਿਰ ਦੇ ਵਿਚਕਾਰ ਸਥਿਤ ਹੈ?
https://otm.pspclexam.in/QP1/14MHR+Hk5iftdn8KDnerVg==.html 23/25
4/22/23, 6:08 PM View Question Paper...

(A) Lahore (Correct Alternative) (Choosen Option)


ਲਾਹੌਰ (Correct Alternative) (Choosen Option)
(B) Islamabad
ਇਸਲਾਮਾਬਾਦ
(C) Karachi
ਕਰਾਚੀ
(D) Peshawar
ਪੇਸ਼ਾਵਰ

Question No. 7 1.00


Bookmark
Olympian Balbir Singh was a famous personality in which sports?
ਓਲੰ ਪੀਅਨ ਬਲਬੀਰ ਸਿੰਘ ਕਿਹੜੀ ਖੇਡ ਵਿੱਚ ਪ੍ਰਸਿੱਧ ਹਸਤੀ ਸਨ?
(A) Hockey (Correct Alternative) (Choosen Option)
ਹਾਕੀ (Correct Alternative) (Choosen Option)
(B) Volleyball
ਵਾਲੀਬਾਲ
(C) Basketball
ਬਾਸਕਟਬਾਲ
(D) Cricket
ਕ੍ਰਿਕਟ

Question No. 8 1.00


Bookmark
Which treaty ended the Second Anglo-Sikh War?
ਕਿਹੜੀ ਸੰਧੀ ਨੇ ਦੂਜੀ ਐਂਗਲੋ -ਸਿੱਖ ਜੰਗ ਨੂੰ ਖਤਮ ਕੀਤਾ?
(A) Treaty of Jalandhar
ਜਲੰ ਧਰ ਦੀ ਸੰਧੀ
(B) Treaty of Lahore (Correct Alternative)
ਲਾਹੌਰ ਦੀ ਸੰਧੀ (Correct Alternative)
(C) Treaty of Amritsar (Choosen Option)
ਅੰਮ੍ਰਿਤਸਰ ਦੀ ਸੰਧੀ (Choosen Option)
(D) Treaty of Ludhiana
ਲੁ ਧਿਆਣਾ ਦੀ ਸੰਧੀ

Question No. 9 1.00


Bookmark
In which of the following districts of Punjab, is the Black Buck Sanctuary Abohar located?
ਕਾਲਾ ਹਿਰਨ ਅਸਥਾਨ (ਬਲੈ ਕ ਬਕ ਸੈਂਕਚੂਰੀ) ਅਬੋਹਰ, ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ?
(A) Ludhiana
ਲੁ ਧਿਆਣਾ
(B) Bathinda
ਬਠਿੰ ਡਾ
(C) Fazilka (Correct Alternative) (Choosen Option)
ਫਜ਼ਿਲਕਾ (Correct Alternative) (Choosen Option)
(D) Amritsar
ਅੰਮ੍ਰਿਤਸਰ

Question No. 10 1.00


Bookmark
Who among the famous leaders in India is known as the "Lion of Punjab"?
ਭਾਰਤ ਦੇ ਮਸ਼ਹੂਰ ਨੇਤਾਵਾਂ ਵਿੱਚੋਂ ਕਿਸ ਨੂੰ "ਪੰਜਾਬ ਦਾ ਸ਼ੇਰ" ਕਿਹਾ ਜਾਂਦਾ ਹੈ?
(A) Lala Lajpat Rai (Correct Alternative) (Choosen Option)
ਲਾਲਾ ਲਾਜਪਤ ਰਾਏ (Correct Alternative) (Choosen Option)
(B) Subash Chandra Bose
ਸੁਭਾਸ਼ ਚੰਦਰ ਬੋਸ

https://otm.pspclexam.in/QP1/14MHR+Hk5iftdn8KDnerVg==.html 24/25
4/22/23, 6:08 PM View Question Paper...

(C) Mahatma Gandhi


ਮਹਾਤਮਾ ਗਾਂਧੀ
(D) Pandit Jawaharlal Nehru
ਪੰਡਿਤ ਜਵਾਹਰ ਲਾਲ ਨਹਿਰੂ

https://otm.pspclexam.in/QP1/14MHR+Hk5iftdn8KDnerVg==.html 25/25

You might also like