Download as docx, pdf, or txt
Download as docx, pdf, or txt
You are on page 1of 1

ਇਕਰਾਰ ਨਾਮਾ ਬੈ

ਮੈਂ ਸਰੋਜ ਰਾਣੀ ਪਤਨੀ ਸੁਭਾਸ਼ ਚੰਦਰ ਵਾਸੀ ਵਾਰਡ no 9 ਭੁੱਭੁੱਚੋ ਮੰਡੀ ਦੀ ਵਸਨੀਕ ਹਾਂ | ਹੁਣ ਮੈਨੂੰ ਪੈਸੇ ਦੀ ਜਰੂਰਤ ਹੈ ਸੋ ਆਪਣੀ ਅਕਲ ਅਤੇ ਬੁੱ ਬੁੱ ਧੀ

ਨਾਲ ਤਾਮੀਰਸ਼ੁਦਾ ਮਕਾਨ ( ਰਕਬਾ ਵਾਰਡ no 9 ਭੁੱਚੋ ਮੰਡੀ ) ਜਿਸਦਾ ਆਕਾਰ 22’6” X 66’ ਦਾ ਸੌਦਾ ਬੈ ਬਦਲੇ ₹43,98,000/- ਵਿਚ ਸੰਜੀਵ

ਕੁਮਾਰ ਪੁੱਪੁੱ ਤਰਪ੍ਰੇਮ ਚੰਦ ਵਾਸੀ ਵਾਰਡ no 5 ਭੁੱਚੋ ਮੰਡੀ ਹਿੱਸਾ 1/2 ਅਤੇ ਆਸ਼ਾ ਰਾਣੀ ਪਤਨੀ ਵਿਨੋਦ ਕੁਮਾਰ ਵਾਸੀ ਈਸਟ ਕ੍ਰਿਸ਼ਨਾ ਨਗਰ ਦਿੱਦਿੱ ਲੀ
1/2

ਹਿੱਸਾ ਨਾਲ ਹੋਣਾ ਤੇ ਕਰ ਲਿਆ ਹੈ ਅਤੇ ਮੁਸਤਰੀਆਨ ਤੋਂ ਬਤੋਰ ਬਯਾਨਾ ₹11,00,000/- ਰੁਪਿਆ (5,00,000 R.T.G.S. PNB

18/03/2023 + 3,00,000 R.T.G.S. H.D.F.C. 29/03/2023 + 3,00,000 ਨਕਦ ) ਵਸੂਲ ਪਾ ਲਿਆ ਹੈ | ਬਾਕੀ ਰਹਿੰਦੀ ਰਕਮ ਰਜਿਸਟਰੀ ਬੈ ਦੇ

ਗੀ| ਰਜਿਸਟਰੀ ਬ ਮਿਤੀ 25/06/2023 ਤਕ ਮੁਸਤਰੀਆਨ ਜਾਂ ਜਿਸਦੇ ਨਾਮ ਉਹ ਕਹਿਣਗੇ ਤਸਦੀਕ ਕਰਾ ਦੇਵਾਂ ਗੀਵਾਂ
ਸਮਾਂਵਸੂਲ ਪਾ ਲਵਾਂ ਗੀਵਾਂ ਗੀ| ਜੇਕਰ

ਮੈਂ ਉਕਤ ਮਿਤੀ ਤਕ ਰਜਿਸਟਰੀ ਬੈ ਤਸਦੀਕ ਕਰਵਾੳਣ ਤੋਂ ਮੁਨਕਰ ਹੋਵਾਂਗੀ ਤਾ ਕੁਲ ਜਰ ਬਿਆਣਾ ਅਤੇ ਓਨੀ ਹੀ ਰਕਮ ਬਤੋਰ ਹਰਜਾਨਾ

ਮੁਸਤਰੀਆਨ ਨੂੰ ਅਦਾ ਕਰਨ ਦੀ ਪਾਬੰਦ ਹੋਵਾਂਗੀ | ਜੇਕਰ ਮੁਸਤਰੀਆਨ ਉਕਤ ਮਿਤੀ ਤਕ ਰਜਿਸਟਰੀ ਬੈ ਕਰਵਾੳਣ ਤੋਂ ਮੁਨਕਰ ਹੋਣਗੇ ਤਾਂ ਓਹਨਾ

ਬਯਾਨਾ ਜਬਤ ਕਰ ਲਿਆ ਜਾਵੇਗਾ | ਅਰਾਜ਼ੀ ਦੀ ਨੁਕਸੇ ਮਾਲਕੀ/ਕਬਜੇ ਦੀ ਜਿੰਮੇਵਾਰੀ ਮੇਰੀ ਹੋਵੇਗੀ NOC / NDC ਕਲੀਅਰ ਕਰਕੇ ਰਜਿਸਟਰੀ
ਦਾ ਦਿੱਦਿੱ ਤਾ

ਬੈ ਤਸਦੀਕ ਕਰਵਾੳਣ ਦੀ ਪਾਬੰਦ ਹੋਵਾਂਗੀ | ਇਸ ਇਕਰਾਰਨਾਮਾ ਬੈ ਨਾਲ ਮੇਰੇ ਵਾਰਿਸ ਵੀ ਪਾਬੰਦ ਰਹਿਣਗੇ | ਇਹ ਇਕਰਾਰਨਾਮਾ ਬੈ ਗਵਾਹਾਂ ਦੀ ਹਾਜਰੀ

ਵਿਚ ਤਹਿਰੀਰ ਹੈ ਕੇ ਸੰਨਦ ਰਹੇ |

ਮਿਤੀ - 31/03/2023

ਬਾਈਆਨ - ਸਰੋਜ ਰਾਣੀ ਪਤਨੀ ਸੁਭਾਸ਼ ਚੰਦਰ

ਮੁਸਤਰੀਆਨ -1. ਸੰਜੀਵ ਕੁਮਾਰ ਪੁੱਪੁੱ ਤਰ


ਪ੍ਰੇਮ ਚੰਦ ਵਾਸੀ ਭੁੱਭੁੱਚੋਮੰਡੀ |

2. ਆਸ਼ਾ ਰਾਣੀ ਪਤਨੀ ਵਿਨੋਦ ਕੁਮਾਰ ਵਾਸੀ ਦਿੱਦਿੱ ਲੀ


|

ਗਵਾਹ – ਮੂਲ ਚੰਦ ਵਾਸੀ ਵਾਰਡ no 9 ਭੁੱਚੋ ਮੰਡੀ |


1. ਸੁਰੇਸ਼ ਕੁਮਾਰ ਪੁੱਪੁੱ ਤਰ

ਸਾਧੂ ਰਾਮ ਵਾਸੀ ਵਾਰਡ no 9 ਭੁੱਚੋ ਮੰਡੀ |


2. ਜਗਦੀਸ਼ ਰਾਅੇ ਪੁੱਪੁੱ ਤਰ

You might also like