Shivanshi 6th Sem Result Pup

You might also like

Download as pdf or txt
Download as pdf or txt
You are on page 1of 1

PUNJABI UNIVERSITY, PATIALA

(Established under Punjab Act No. 35 of 1961)

ਪੰ ਜਾਬੀ ਯੂਨੀਵਰਸਿਟੀ, ਪਟਿਆਲਾ

Roll No. 778602 Regd No. 214-2020-1318

PROVISIONAL RESULT INTIMATION (For Re-Evaluation/Re-Checking/Next exams -if eligible)


ਨਤੀਜੇ ਦੀ ਆਰਜ਼ੀ ਸੂਚਨਾ (ਪੁਨਰ-ਮੁਲਾਂਕਣ/ਰੀ-ਚੈਕਿੰ ਗ ਅਤੇ ਅਗਲਾ ਇਮਤਿਹਾਨ ਦੇਣ ਲਈ ਜੇ ਯੋਗ ਹੋਵੇ)
ਨਾਮ : SHIVANSHI BANSAL ਪ੍ਰੀਖਿਆ : B.B.A. Sem-VI

ਪਿਤਾ ਦਾ ਨਾਮ : YASHPAL BANSAL


ਸੈਸ਼ਨ : MAY, 2023
ਮਾਤਾ ਦਾ ਨਾਮ : RAMA BANSAL

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਉਪਰੋਕਤ ਇਮਤਿਹਾਨ ਦਾ ਨਤੀਜਾ ਹੇਠ ਲਿਖੇ ਕਾਰਨਾਂ ਕਰਕੇ ਰੋਕਿਆ ਗਿਆ ਹੈ :

1. (LOWER): ਤੁਹਾਡਾ ਹੇਠਲੇ ਇਮਤਿਹਾਨ ਦਾ ਨਤੀਜਾ ਨਾ ਨਿਕਲਿਆ ਹੋਣ ਕਰਕੇ

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੁਨਰ-ਮੁਲਾਂਕਣ ਲਈ ਤੁਹਾਡੇ ਵੱ ਲੋਂ ਭੇਜੀ ਜਾਣ ਵਾਲੇ ਫਾਰਮ ਦਾ ਸਮਾਂ ਨਤੀਜਾ ਘੋਸ਼ਿਤ ਹੌਣ ਦੀ ਮਿਤੀ ਤੋਂ ਮੰ ਨਿਆ ਜਾਵੇਗਾ (ਅਰਥਾਤ ਪ੍ਰਾਈਵੇਟ
ਵਿਦਿਆਰਥੀਆਂ/ਕਾਲਜ ਵਿਦਿਆਰਥੀਆਂ ਲਈ 14 ਦਿਨ ਅਤੇ ਪੱ ਤਰ-ਵਿਹਾਰ ਲਈ 21 ਦਿਨ)। ਇਸ ਉਪਰੰ ਤ ਪੁਨਰ ਮੁਲੰ ਕਣ ਲਈ ਫਾਰਮ 500/- ਰੂ: ਲੇਟ ਫ਼ੀਸ ਨਾਲ ਅੰ ਤਿਮ ਮਿਤੀ ਤੋਂ
ਅਗਲੇ ਸੱ ਤ ਦਿਨਾਂ ਦੇ ਅੰ ਦਰ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਰੀ-ਚੈਕਿੰ ਗ ਕਰਾਉਣ ਲਈ ਹਰੇਕ ਵਿਦਿਆਰਥੀ ਲਈ ਨਤੀਜੇ ਦੀ ਮਿਤੀ ਤੋਂ ਬਾਅਦ ਇਕ ਮਹੀਨੇ ਦਾ ਸਮਾਂ ਹੋਵੇਗਾ। ਰੀ-
ਚੈਕਿੰ ਗ ਲਈ ਲੇਟ ਫ਼ੀਸ ਨਾਲ ਕੋਈ ਵਿਵਸਥਾ ਨਹੀਂ ਹੈ।

ਤੁਹਾਡੇ ਉਪਰੋਕਤ ਇਮਤਿਹਾਨ ਦੇ ਨਤੀਜੇ ਦੀ ਆਰਜ਼ੀ ਸੂਚਨਾ ਤੁਹਾਨੂੰ ਯੂਨੀਵਰਸਿਟੀ ਦੀ ਵੇਬਸਾਇਟ (www.punjabiuniversity.ac.in) ਤੇ ਉਪਲਬਧ ਕਰਵਾਈ ਜਾ ਰਹੀ ਹੈ, ਤਾਂ ਕਿ
ਤੁਸੀਂ ਯੂਨੀਵਰਸਿਟੀ ਨਿਯਮਾਂ ਅਧੀਨ ਕਿਸੇ ਵਿਸ਼਼ੇ/ਪੇਪਰ(ਜਾਂ ਪੇਪਰਾਂ) ਦਾ ਪੁਨਰ-ਮੁਲਾਂਕਣ/ਰੀ-ਚੈਕਿੰ ਗ ਕਰਵਾਉਣਾ ਚਾਹੋ ਤਾਂ ਯੂਨੀਵਰਸਿਟੀ ਆਰਡੀਨੈਂ ਸਾਂ ਵਿੱ ਚ ਨਿਸ਼ਚਿਤ ਕੀਤੇ ਗਏ ਸਮੇਂ
ਦੇ ਅੰ ਦਰ-ਅੰ ਦਰ ਫਾਰਮ ਭੇਜ ਸਕੋ, ਅਤੇ ਜੇ ਤੁਸੀਂ ਯੂਨੀਵਰਸਿਟੀ ਆਰਡੀਨੈਂ ਸਾਂ ਅਧੀਨ ਅਗਲੇ ਇਮਤਿਹਾਨ ਵਿੱ ਚ ਬੈਠਣ ਦੇ ਯੋਗ ਹੋਵੋਗੇ ਤਾਂ ਉਸ ਇਮਤਿਹਾਨ ਦੇ ਦਾਖ਼ਲੇ ਲਈ ਲੋੜੀਂਦੀ
ਕਾਰਵਾਈ ਨਿਸ਼਼ਚਿਤ ਸਮੇਂ ਵਿੱ ਚ ਪੂਰੀ ਕਰ ਸਕੋ।

ਹੇਠਲਾ ਇਮਤਿਹਾਨ ਨਿਰਧਾਰਿਤ ਸਮੇਂ ਅੰ ਦਰ ਪਾਸ ਨਾ ਕਰ ਸਕਣ ਦੀ ਹਾਲਤ ਵਿੱ ਚ ਨਤੀਜੇ ਦੀ ਇਹ ਆਰਜ਼ੀ ਸੂਚਨਾ ਆਪਣੇ ਆਪ ਹੀ ਰੱ ਦ ਹੋਈ ਸਮਝੀ ਜਾਵੇਗੀ। ਇਸ ਆਰਜ਼ੀ ਸੂਚਨਾ
ਨੂੰ ਨਤੀਜਾ ਕਾਰਡ ਨਾ ਸਮਝਿਆ ਜਾਵੇ।

ਆਰਜ਼ੀ ਨਤੀਜਾ ਸੂਚਨਾ


Sr. No. Paper Nomenclature Marks Total.
I. Industrial Training Project 42 42
II. Project Report 86 86
Seminar On The Project
III. 45 45
Report
IV. Viva-Voce 45 45
Total 218
Previous
--
Total
Grand Total --
E.V.S. Qualified
Drug Abuse Qualified
ਨਤੀਜਾ : LOWER, PASS
ਪਟਿਆਲਾ
ਨਤੀਜਾ ਮਿਤੀ : 20.07.2023 ਕੰ ਟਰੋਲਰ (ਪ੍ਰੀਖਿਆਵਾਂ)

ਜਰੂਰੀ ਟਿੱ ਪਣੀ :-

1. ਵਿਦਿਆਰਥੀ ਯੂਨੀਵਰਸਿਟੀ ਵੈੱਬਸਾਈਟ (www.punjabiuniversity.ac.in) ਤੋਂ ਨਤੀਜੇ ਦੀ ਕਾਪੀ ਲੈ ਕੇ ਪੁਨਰ ਮੁਲੰ ਕਣ/ਰੀ- ਚੈਕਿੰ ਗ ਲਈ ਅਪਲਾਈ ਕਰ ਸਕਦੇ ਹਨ।
2. ਰੀ-ਅਪੀਅਰ ਵਿਦਿਆਰਥੀ ਜੇਕਰ ਪੁਨਰ-ਮੁਲਾਂਕਣ ਲਈ ਫ਼ਾਰਮ ਭਰਦੇ ਹਨ ਤਾਂ ਉਨ੍ਹਾਂ ਨੂੰ ਨਾਲ ਹੀ ਰੀ-ਅਪੀਅਰ ਪ੍ਰੀਖਿਆ ਦੇਣ ਲਈ ਫ਼ਾਰਮ ਅਤੇ ਫ਼ੀਸ ਇਸ ਆਰਜ਼ੀ ਸੂਚਨਾ
ਵਿੱ ਚ ਦਰਸਾਏ ਸਮੇਂ ਦੇ ਅੰ ਦਰ ਹੀ ਭਰਨੀ ਹੋਵੇਗੀ। ਰੀ-ਅਪੀਅਰ ਵਿਦਿਆਰਥੀ ਨੂੰ ਪੁਨਰ-ਮੁਲਾਂਕਣ ਦੇ ਨਤੀਜੇ ਉਪਰੰ ਤ ਰੀ-ਅਪੀਅਰ ਜਾਂ ਅਗਲੀ ਕਲਾਸ ਦੇ ਪੂਰੇ ਵਿਸ਼ਿਆਂ ਲਈ
ਦਾਖ਼ਲਾ ਫ਼ਾਰਮ/ਫ਼ੀਸ ਭਰਨ ਦਾ ਲਾਭ ਨਹੀਂ ਦਿੱ ਤਾ ਜਾਵੇਗਾ।
3. ਕਿਸੇ ਕਲਾਸ ਵਿਚ ਦਾਖਲਾ ਦੇਣ ਸਮੇਂ ਵਿਦਿਆਰਥੀ ਦੀ ਪਿਛਲੀ ਪ੍ਰੀਖਿਆ ਤੋਂ ਹੇਠਲੇ ਇਮਤਿਹਾਨ ਨੁੰ ਪਾਸ ਕਰਨ ਬਾਰੇ ਘੋਖ ਕਰ ਲਈ ਜਾਵੇ। ਕੇਵਲ ਨਤੀਜੇ ਦੀ ਇਸ ਆਰਜ਼ੀ
ਸੂਚਨਾ ਦੇ ਆਧਾਰ ਤੇ ਦਾਖਲਾ ਨਾ ਦਿੱ ਤਾ ਜਾਵੇ।

Note : ਰੀ-ਅਪੀਅਰ, ਫ਼ੇਲ੍ਹ ਅਤੇ ਰੋਕੇ ਗਏ ਨਤੀਜੇ ਵਾਲੇ ਵਿਦਿਆਰਥੀ ਨੂੰ ਅੰ ਕ-ਬਿਉਰਾ ਕਾਰਡ ਕੇਵਲ ਵੇਬਸਾਇਟ ਤੇ ਹੀ ਉਪਲਬਧ ਹੋਣਗੇ ।

You might also like