Download as docx, pdf, or txt
Download as docx, pdf, or txt
You are on page 1of 4

ਵੱ ਲੋਂ:-

ਮੈਂ ਮੁਹੰ ਮਦ ਅਖਤਰ ਸਿਆਮਾ ਐਡਵੋਕੇਟ ਸਿਵਲ ਕੋਰਟਸ

ਮਾਲੇਰਕੋਟਲਾ ਜਿਲਾ ਮਾਲੇਰਕੋਟਲਾ ਨੂੰ ਲਛਮਣ ਸਿੰ ਘ ਪੰ ਚ, ਰਣਜੀਤ

ਕੌਰ ਪੰ ਚ, ਭੋਲਾ ਸਿੰ ਘ ਪੰ ਚ, ਚਰਨਜੀਤ ਕੌਰ ਪੰ ਚ, ਬਲਵੰ ਤ ਸਿੰ ਘ ਪੰ ਚ

ਗਰਾਮ ਪੰ ਚਾਇਤ ਪਿੰ ਡ ਕਲਿਆਣ, ਬਲਾਕ ਅਹਿਮਦਗੜ, ਜਿਲਾ

ਮਾਲੇਰਕੋਟਲਾ ਨੇ ਅਪਣਾ ਵਕੀਲ ਬਣਾ ਕੇ/ਮੁਕੱ ਰਰ ਕਰਕੇ ਨੋ ਟਿਸ ਦਾ

ਜਵਾਬ ਦੇਣ ਲਈ ਕਿਹਾ ਹੈ। ਨੋ ਟਿਸ ਦਾ ਜਵਾਬ ਹੇਠ ਲਿਖੇ ਅਨੁਸਾਰ ਹੈ

ਜੀ:-

ਵੱ ਲ:-

ਡਾਇਰੈਕਟਰ ਸਾਹਿਬ,

ਪੇਂਡੂ ਵਿਕਾਸ ਤੇ ਪੰ ਚਾਇਤ ਵਿਭਾਗ,

ਵਿਕਾਸ ਭਵਨ, ਸੈਕਟਰ -62,

ਐੱਸ.ਏ .ਐੱਸ ਨਗਰ (ਮੋਹਾਲੀ)

(ਸ਼ਿਕਾਇਤ ਸ਼ਾਖਾ)

ਵਿਸ਼ਾ:- ਜਵਾਬ ਪੱ ਤਰ ਨੰ ਬਰ 6/3/23-ਮਾਲੇਰਕੋਟਲਾ-ਸ਼/5323 ਮਿਤੀ-


06/07/23

ਸ੍ਰੀਮਾਨ ਜੀ,

ਜਵਾਬ ਨੋ ਟਿਸ ਨਿਮਨ ਲਿਖਤ ਪੇਸ਼ ਹੈ ਜੀ-


ਉਪਰੋਕਤ ਵਿਸ਼ੇ ਵਿੱ ਚ ਬੇਨਤੀ ਹੈ ਕਿ ਸ਼ਿਕਾਇਤ ਕਰਤਾ ਬਲਵੰ ਤ

ਸਿੰ ਘ ਵਗੈਰਾ ਵੱ ਲੋ ਜੋ ਸਕਾਇਤ ਕੀਤੀ ਗਈ ਸੀ ਉਹ ਸੱ ਚੀ ਹੈ ਅਤੇ ਸੱ ਚੇ

ਤੱ ਥ ਦੇ ਆਧਾਰ ਉੱਪਰ ਕੀਤੀ ਗਈ ਹੈ। ਉਸ ਵਿੱ ਚ ਦੱ ਸੀਆ ਸਾਰੀਆ

ਗੱ ਲਾਂ ਸੱ ਚੀਆ ਹਨ। ਪਰ ਅਸੀ ਬਲਵੰ ਤ ਸਿੰ ਘ ਵਗੈਰਾ ਉਸ ਸ਼ਿਕਾਇਤ ਦੀ

ਹੋਈ ਪੜਤਾਲ ਜਾ ਜਾਂਚ ਨਾਲ ਸਹਿਮਤ ਨਹੀਂ ਅਤੇ ਨਾ ਹੀ ਉਸ ਜਾਂਚ

ਪੜਤਾਲ ਦੇ ਆਧਾਰ ਤੇ ਜਨਾਬ ਨੂੰ ਜੋ ਰਿਪੋਰਟ ਦਿੱ ਤੀ ਗਈ ਹੈ ਉਸ

ਨਾਲ ਵੀ ਸਹਿਮਤ ਨਹੀ ਹਾਂ ਕਿਉਕਿ ਅਸੀ ਕਦੇ ਵੀ ਪਿੰ ਡ ਦੇ ਵਿਕਾਸ

ਕਾਰਜਾ ਨੂੰ ਨਹੀ ਰੋਕਿਆ ਅਤੇ ਹਮੇਸਾ ਸਾਡੀਆਂ ਡਿਊਟੀਆਂ ਇਮਾਨਦਾਰੀ

ਨਾਲ ਅਤੇ ਕਾਨੂੰ ਨ ਮੁਤਾਬਕ ਨਿਭਾਈਆਂ ਹਨ ਅਤੇ ਨਿਭਾਂਊਦੇ ਚਲੇ ਆ

ਰਹੇ ਹਾਂ।ਅਸੀਂ ਕਿਹੜੇ ਵਿਕਾਸ ਦੇ ਕੰ ਮਾ ਨੂੰ ਰੋਕਿਆ ਹੈ ਸਾਨੂੰ ਦੱ ਸਿਆ ਜਾਵੇ

ਅਤੇ ਕਿਹੜੀਆ ਆਪਣੀਆਂ ਡਿਊਟੀਆਂ ਨਹੀਂ ਨਿਭਾਈਆਂ ਸਾਨੂੰ ਦੱ ਸਿਆ

ਜਾਵੇ। ਪਰ ਦੂਸਰੇ ਪਾਸੇ ਮਨਜੀਤ ਸਿੰ ਘ ਸਰਪੰ ਚ ਨੇ ਕਦੇ ਵੀ ਆਪਣੀਆਂ

ਡਿਊਟੀਆਂ ਨੂੰ ਨਹੀ ਨਿਭਾਇਆ। ਜਦੋ ਕਿ ਕਾਨੂੰ ਨ ਮੁਤਾਬਕ ਉਸ ਨੇ

ਮੀਟਿੰ ਗਜ ਕਰਨੀਆਂ ਹੁੰ ਦੀਆ ਹਨ ਪਰ ਉਸਨੇ ਕਾਨੂੰ ਨ ਮੁਤਾਬਕ

ਮੀਟਿੰ ਗਜ ਨਹੀ ਕੀਤੀਆਂ ਅਤੇ ਹਮੇਸਾ ਹੀ ਸਾਡੀਆ ਝੂਠੀਆਂ ਸ਼ਿਕਾਇਤਾਂ

ਅਤੇ ਸਾਡੇ ਉਪਰ ਝੂਠੇ ਕੇਸ ਕਰਕੇ ਪਿੰ ਡ ਦੇ ਵਿਕਾਸ ਦੇ ਕੰ ਮਾ ਨੂੰ ਰੋਕਿਆ

ਹੈ ਅਤੇ ਸਾਨੂੰ ਤੰ ਗ ਵਾ ਪਰੇਸ਼ਾਨ ਕਰਦਾ ਚਲਿਆ ਆ ਰਿਹਾ ਹੈ। ਉਹ ਸਾਨੂੰ

ਪਰੇਸਾਨ ਅਤੇ ਝੂਠਿਆਂ ਸ਼ਿਕਾਇਤਾਂ ਇਸ ਕਰਕੇ ਕਰ ਰਿਹਾ ਹੈ ਕਿਉਕਿ

ਅਸੀਂ ਉਸ ਵੱ ਲੋ ਕੀਤੇ ਗਏ ਗੈਰ ਕਾਨੂੰ ਨੀ ਕੰ ਮਾ ਨਾਲ ਸਹਿਮਤ ਨਹੀਂ ਹਾਂ

ਅਤੇ ਅਸੀਂ ਚਾਹੁੰ ਦੇ ਹਾਂ ਕਿ ਉਸ ਵੱ ਲੋ ਕੀਤੇ ਗਏ ਗੈਰ ਕਾਨੂੰ ਨੀ ਕੰ ਮਾ ਦੀ

ਨਿਰਪੱ ਖ ਜਾਂਚ ਕਿਸੇ ਉੱਚ ਅਧਿਕਾਰੀ ਪਾਸੋਂ ਕਰਵਾਈ ਜਾਵੇ ਅਤੇ ਸੱ ਚ ਨੂੰ
ਸਾਹਮਣੇ ਲਿਆਂਦਾ ਜਾਵੇ ਅਤੇ ਉਸ ਉੱਪਰ ਕਾਨੂੰ ਨ ਮੁਤਾਬਕ ਬਣਦੀ

ਕਾਰਵਾਈ ਕੀਤੀ ਜਾਵੇ ਤਾਂ ਕਿ ਅੱ ਗੇ ਤੋਂ ਕੋਈ ਗੈਰ ਕਾਨੂੰ ਨੀ ਕੰ ਮਾ ਨੂੰ

ਕਰਨ ਦੀ ਹਿੰ ਮਤ ਨਾ ਕਰੇ। ਸ਼ਿਕਾਇਤ ਵਿੱ ਚ ਮਨਜੀਤ ਸਿੰ ਘ ਸਰਪੰ ਚ

ਵੱ ਲੋ ਜੋ ਗੈਰ ਕਾਨੂੰ ਨੀ ਕੰ ਮ ਕੀਤੇ ਗਏ ਹਨ ਉਹਨਾ ਦੀ ਪੂਰੀ ਜਾਣਕਾਰੀ

ਦਿੱ ਤੀ ਗਈ ਹੈ ਜੋ ਸਰਾਸਰ ਗੈਰ ਕਾਨੂੰ ਨੀ ਹਨ। ਜਮੀਨੀ ਪੱ ਧਰ ਉੱਪਰ

ਸਾਡੀ ਸ਼ਿਕਾਇਤ ਦੀ ਪੜਤਾਲ ਨਹੀ ਕੀਤੀ ਗਈ ਅਤੇ ਨਾ ਹੀ ਕਾਨੂੰ ਨ

ਮੁਤਾਬਕ ਕੀਤੀ ਗਈ ਹੈ। ਸ਼ਿਰਫ ਦਫਤਰ ਵਿੱ ਚ ਬੈਠ ਕੇ ਹੀ ਸਾਰੀਆਂ

ਕਾਰਵਾਈਆਂ ਕੀਤੀਆਂ ਗਈਆਂ ਹਨ। ਇਸ ਲਈ ਸਾਡੀ ਸ਼ਿਕਾਇਤ ਦੀ

ਦੁਬਾਰਾ ਜਨਾਬ ਦੀ ਨਿਗਰਾਨੀ ਹੇਠ ਕਿਸੇ ਉੱਚ ਅਧਿਕਾਰੀ ਪਾਸੋਂ

ਕਰਵਾਈ ਜਾਵੇ ਤਾਂ ਕਿ ਜਨਾਬ ਨੂੰ ਪਤਾ ਚੱ ਲੇ ਕਿ ਕੌਣ ਆਪਣੀਆਂ

ਡਿਊਟੀਆਂ ਕਾਨੂੰ ਨ ਮੁਤਾਬਕ ਨਿਭਾ ਰਿਹਾ ਹੈ ਅਤੇ ਕੌਣ ਨਹੀ ਨਿਭਾ ਰਿਹਾ

ਅਤੇ ਕੌਣ ਪਿੰ ਡ ਦੇ ਵਿਕਾਸ ਦੇ ਕੰ ਮਾ ਨੂੰ ਕਰਾ ਰਿਹਾ ਹੈ ਅਤੇ ਕੌਣ ਨਹੀ

ਕਰਾ ਰਿਹਾ ਅਤੇ ਕੌਣ ਸਹਿਮਤ ਹੈ ਅਤੇ ਕੌਣ ਨਹੀ ਸਹਿਮਤ। ਕੌਣ

ਆਪਣੀਆਂ ਡਿਊਟੀਆਂ ਕਾਨੂੰ ਨ ਮੁਤਾਬਕ ਨਿਭਾ ਰਿਹਾ ਅਤੇ ਕੌਣ ਨਹੀਂ

ਨਿਭਾ ਰਿਹਾ। ਅਸੀਂ ਹਮੇਸਾ ਹੀ ਵਿਕਾਸ ਦੇ ਕੰ ਮਾ ਲਈ ਹਾਜ਼ਰ ਰਹੇ ਹਾਂ

ਅਤੇ ਹਮੇਸ਼ਾ ਹੀ ਹਾਜਰ ਹਾਂ ਅਤੇ ਸਹਿਮਤ ਰਹੇ ਹਾਂ ਅਤੇ ਹੁਣ ਵੀ

ਸਹਿਮਤ ਹਾਂ। ਇਸ ਲਈ ਜੋ ਝੂਠੇ ਦੋਸ਼ ਵਿਕਾਸ ਦੇ ਕੰ ਮਾ ਵਿੱ ਚ ਸਹਿਮਤੀ

ਨਾ ਦੇਣ ਸੰ ਬੰ ਧੀ ਸਾਡੇ ਉੱਪਰ ਲਗਾਏ ਹਨ, ਉਹ ਝੂਠੇ ਹਨ। ਉਹਨਾ ਵਿੱ ਚ

ਕੋਈ ਸਚਾਈ ਨਹੀਂ ਹੈ। ਇਸ ਲਈ ਜਨਾਬ ਨੂੰ ਬੇਨਤੀ ਹੈ ਕਿ ਸਾਡੇ ਉੱਪਰ

ਲਗਾਏ ਝੂਠੇ ਦੋਸ਼ਾਂ ਨੂੰ ਖਾਰਜ ਕੀਤਾ ਜਾਵੇ ਅਤੇ ਉਕਤ ਨੋ ਟਿਸ ਨੂੰ ਵਾਪਸ

ਕਰਕੇ ਸਾਡੇ ਖਿਲਾਫ ਚੱ ਲ ਰਹੀਆਂ ਕਾਰਵਾਈਆਂ ਨੂੰ ਵਾਪਿਸ/ਖਾਰਜ ਕੀਤੇ


ਜਾਣ ਅਤੇ ਸਾਨੂੰ ਲਿਖਤੀ ਰੂਪ ਵਿੱ ਚ ਜਾਣੂ ਕਰਵਾਇਆ ਜਾਵੇ ਅਤੇ ਸਾਨੂੰ

ਇਨਸਾਫ ਬਖਸ਼ਿਆ ਜਾਵੇ ਅਤੇ ਮਨਜੀਤ ਸਿੰ ਘ ਸਰਪੰ ਚ ਦੇ ਖਿਲਾਫ

ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਾਡੀ ਸ਼ਿਕਾਇਤ ਦੀ ਦੁਬਾਰਾ ਜਾਂਚ

ਕਰਵਾ ਕੇ ਰਿਪੋਰਟ ਲਈ ਜਾਵੇ ਜੀ। ਬੜੀ ਮਿਹਰਬਾਨੀ ਹੋਵੇਗੀ।

ਵੱ ਲੋਂ:-

ਲਛਮਣ ਸਿੰ ਘ ਪੰ ਚ,

ਰਣਜੀਤ ਕੌਰ ਪੰ ਚ, ਭੋਲਾ ਸਿੰ ਘ ਪੰ ਚ, ਚਰਨਜੀਤ ਕੌਰ ਪੰ ਚ, ਬਲਵੰ ਤ

ਸਿੰ ਘ ਪੰ ਚ ਗਰਾਮ ਪੰ ਚਾਇਤ ਪਿੰ ਡ ਕਲਿਆਣ, ਬਲਾਕ ਅਹਿਮਦਗੜ,

ਜਿਲਾ ਮਾਲੇਰਕੋਟਲਾ

You might also like