Download as docx, pdf, or txt
Download as docx, pdf, or txt
You are on page 1of 2

ਬਿਆਨ ਜ਼ਹੀਰ ਦਾ ਨੰ ਬਰਦਾਰ ਪੁੱ ਤਰ ਲੇਟ ਨਜੀਰ ਖਾਂ ਵਾਸੀ ਪਿੰ ਡ ਬਿੰ ਜੋਕੀ ਕਲਾਂ ਥਾਣਾ ਅਮਰਗੜ੍ਹ

ਜ਼ਿਲ੍ਹਾ ਮਾਲੇਰਕੋਟਲਾ, ਉਮਰ ਕਰੀਬ 38 ਸਾਲ ਮੋਬਾਇਲ ਨੰ ਬਰ 90237-90500

ਬਿਆਨ ਕੀਤਾ ਹੈ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਅਤੇ ਪਿੰ ਡ ਦਾ ਮੌਜੂਦਾ ਨੰ ਬਰਦਾਰ

ਹਾਂ। ਅਸੀਂ ਚਾਰ ਭੈਣ ਭਰਾ ਹਾਂ। ਮੇਰੀ ਵੱ ਡੀ ਭੈਣ ਨਸਰੀਨ ਪਤਨੀ ਅਰਸ਼ਦ ਖ਼ਾਂ ਵਾਸੀ ਦਹਿਲੀਜ ਕਲਾਂ

ਨਾਲ ਸਾਦੀ ਸ਼ੁਦਾ ਹੈ। ਉਸ ਛੋਟਾ ਮੈਂ ਅਤੇ ਮੇਰੇ ਤੋ ਛੋਟੇ ਭਰਾ ਦਾ ਨਾਮ ਸਬੀਰ ਖਾਂ ਅਤੇ ਸਭ ਤੋਂ ਛੋਟਾ

ਨਸੀਰ ਖਾਂ ਹੈ। ਮੇਰੀ ਮਾਤਾ ਸਰਵਰੀ ਜਿੰ ਨਾਂ ਦੀ ਮੌਤ ਸਾਲ 2004 ਵਿੱ ਚ ਹੋਈ ਸੀ। ਉਸ ਸਮੇਂ ਮੇਰੀ

ਉਮਰ ਕਰੀਬ 23 ਸਾਲ ਸੀ ਅਤੇ ਅਸੀ ਸਾਰੇ ਭੈਣ ਭਰਾ ਬਾਲਗ ਸੀ । ਮੇਰੇ ਪਿਤਾ ਜੀ ਨਜੀਰ ਖਾ

ਕਰੀਬ 25 ਸਾਲ ਤੋਂ ਪਿੰ ਡ ਦੇ ਸਰਪੰ ਚ ਰਹੇ ਹਨ । ਜਿੰ ਨਾਂ ਦੀ ਮੌਤ ਮਿਤੀ 27-08-2019 ਨੂੰ ਹੋਈ ਸੀ।

ਮੌਤ ਸਰਟੀਫਿਕੇਟ ਉੱਪਰ ਸਪਾਉਸ ਨਾਮ ਮੇਰੀ ਮਾਤਾ ਦਾ ਨਾਮ ਸਰਵਰੀ ਲਿਖਿਆ ਹੋਇਆ ਹੈ। ਮੌਤ

ਸਰਟੀਫ਼ਿਕੇਟ ਦੀ ਫੋਟੋ ਕਾਪੀ ਆਪ ਜੀ ਪਾਸ ਪੇਸ਼ ਕਰਦਾ ਹਾਂ । ਮੇਰੇ ਪਿਤਾ ਜੀ ਦੇ ਨਾਮ ਸਾਢੇ ਤਿੰ ਨ

ਵਿਸਵੇ ਦਾ ਪਲਾਟ ਜੋ ਟਰੱ ਕ ਯੂਨੀਅਨ ਮਾਲੇਰਕੋਟਲਾ ਵਿਖੇ ਹੈ ਜੋ ਸਾਡੇ ਚਾਰੇ ਭੈਣ ਭਰਾਵਾਂ ਦੇ ਨਾਮ

ਵਰਾਸਤ ਚੜ ਚੁੱ ਕੀ ਹੈ ।ਦਰਖਾਸਤੀ ਧਿਰ ਅਸਗਰੀ ਪੁੱ ਤਰੀ ਤੁਫੈਲ ਵਾਸੀ ਬਿੰ ਜੋਕੀ ਕਲਾਂ ਦੀ ਰਹਿਣ

ਵਾਲੀ ਹੈ ਜਿਸਦੀ ਸਾਦੀ ਸਲੀਮ ਖਾਂ ਵਾਸੀ ਪਿੰ ਡ ਦੁਗਨੀ ਨਾਲ ਹੋਈ ਸੀ। ਜਿਸਨੇ ਸਲੀਮ ਖਾਂ ਪਾਸੋਂ

ਤਲਾਕ ਤੋਂ ਲਿਆ ਸੀ। ਉਸਤੋਂ ਬਾਅਦ ਲਗਾਤਾਰ ਦਰਖਾਸਤੀ ਅਸਗਰੀ ਆਪਣੇ ਪਿਤਾ ਦੇ ਘਰ ਅਤੇ

ਭਰਾ ਨਜਰਾ ਖਾਂ ਕੋਲ ਰਹਿਣ ਨਹੀਂ ਪਈ ਅਤੇ ਹੁਣ ਵੀ ਉਸ ਪਾਸ ਹੀ ਰਹਿ ਰਹੀ ਹੈ । ਦਰਖਾਸਤੀ

ਅਸਗਰੀ ਉਕਤ ਵਲੋਂ ਸਾਡੇ ਖਿਲਾਫ ਲਗਾਏ ਦੋਸ ਝੂਠੇ ਹਨ ਜਿੰ ਨਾ ਵਿੱ ਚ ਕੋਈ ਵੀ ਸਚਾਈ ਨਹੀਂ ਹੈ

ਕਿਉਂਕਿ ਮੈਨੂੰ ਅਤੇ ਮੇਰੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਇਸ ਬਾਰੇ ਨਹੀਂ ਪਤਾ ਕਿ ਮੇਰੇ ਪਿਤਾ

ਨਜੀਰ ਨੇ ਦਰਖਾਸਤੀ ਅਸਗਰੀ ਉਕਤ ਨਾਲ ਵਿਆਹ ਕਰਵਾਇਆ ਹੋਵੇ ਅਤੇ ਅਸਗਰੀ ਉਕਤ ਸਾਡੇ

ਘਰ ਆਕਰ ਰਹੀ ਹੋਵੇ। ਜੇਕਰ ਵਿਆਹ ਹੋਇਆ ਹੁੰ ਦਾ ਤਾਂ ਅਸਗਰੀ ਉਕਤ ਮੇਰੇ ਪਿਤਾ ਜੀ ਦੀ ਪਤਨੀ

ਬਣਕੇ ਸਾਡੇ ਘਰ ਰਹਿੰ ਦੀ। ਪ੍ਰੰ ਤੂ ਅਸਗਰੀ ਉਕਤ ਸਾਡੇ ਘਰ ਹੁਣ ਤੱ ਕ ਕਦੇ ਵੀ ਨਹੀਂ ਆਈ ਅਤੇ ਨਾ

ਹੀ ਹੁਣ ਤੱ ਕ ਰਹੀ ਹੈ ਕਿਉਂਕਿ ਮੇਰੀ ਮਾਤਾ ਜੀ ਦੀ ਮੌਤ ਹੋਣ ਤੋਂ ਬਾਅਦ ਸਾਡਾ ਪਾਲਣ ਪੋਸਣ ਸਾਡੀ

ਭੂਆ ਜੀ ਨੇ ਕੀਤਾ ਹੈ । ਦਰਖਾਸਤੀ ਵਲੋਂ ਕਿਹਾ ਗਿਆ ਹੈ ਕਿ ਉਸਦੀ ਸਾਦੀ ਮੇਰੇ ਪਿਤਾ ਜੀ ਨਾਲ

ਸਾਲ 2007 ਵਿੱ ਚ ਹੋਈ ਸੀ ਅਤੇ ਮੇਰੇ ਪਿਤਾ ਜੀ ਦੀ ਮੌਤ ਮਿਤੀ 27-08-2019 ਨੂੰ ਹੋਈ ਸੀ ਅਤੇ ਮੌਤ

ਸਰਟੀਫਿਕੇਟ ਉੱਪਰ ਸਪਾਊਸ ਨਾਮ ਮੇਰੀ ਮਾਤਾ ਸਰਵਰੀ ਦਾ ਲਿਖਿਆ ਹੋਇਆ ਹੈ। ਪਿੰ ਡ ਦੀ ਵੋਟਰ

ਸੂਚੀ ਸਾਲ 2022 ਦੀ ਫੋਟੋ ਕਾਪੀ ਆਪ ਜੀ ਦੇ ਪਾਸ ਪੇਸ਼ ਕਰਦਾ ਹਾਂ। ਜਿਸ ਵਿੱ ਚ ਦਰਖਾਸਤੀਂ

ਅਸਗਰੀ ਦਾ ਨਾਮ ਪੁੱ ਤਰੀ ਤੁਫੈਲ ਲਿਖਿਆ ਹੋਇਆ ਹੈ। ਜਿਸਦਾ ਸੀਰੀਅਲ ਨੰ ਬਰ 476 ਹੈ ਅਤੇ

ਵੋਟਰ ਕਾਰਡ ਨੰ ਬਰ FFC2025682 ਹੈ। ਇਸਤੋਂ ਇਲਾਵਾ ਦਰਖਾਸਤੀ ਅਸਗਰੀ ਵਲੋਂ ਵੋਟਰ

ਹੈਲਪਲਾਇਨ ਪਰ ਸੋਧ ਕਰਨ ਸਬੰ ਧੀ ਅਪਲਾਈ ਕੀਤਾ ਕਿ ਹੈ ਜੋ ਮਿਤੀ 10-11-2022 ਨੂੰ ਅਪਲਾਈ

ਕੀਤਾ। ਤੇ ਜਿਸਦੀ ਫੋਟੋ ਕਾਪੀ ਆਪ ਜੀ ਪਾਸ ਪੇਸ਼ ਕਰਦਾ ਹਾਂ । ਇਸ ਤੋਂ ਇਲਾਵਾ ਪੰ ਜਾਬ ਸਰਕਾਰ
ਆਟਾ ਦਾਲ ਸਕੀਮ ਤਹਿਤ ਦਰਖਾਸਤੀ ਅਸ਼ਗਰੀ ਨੇ ਨੀਲਾ ਕਾਰਡ ਬਣਾਇਆ ਹੋਇਆ ਹੈ ਜਿਸਦਾ

ਨੰ ਬਰ 03006388447 ਹੈ ਅਤੇ FPS ID ਨੰ ਬਰ 105301100030 ਹੈ ਜੋ ਸਕੀਮ PHH ਅਧੀਨ

ਬਣਿਆ ਹੋਇਆ ਹੈ । ਜਿਸ ਪਰ ਦਰਖਾਸਤੀ ਦਾ ਨਾਮ ਅਸਗਰੀ ਅਤੇ ਇਸਦੇ ਭਤੀਜੇ ਮੁਹੰ ਮਦ

ਸਹਿਬਾਜ ਅਤੇ ਯੀਨਸ ਖਾਂ ਦਰਜ ਹੈ ਦੀ ਫੋਟੋ ਕਾਪੀ ਆਪ ਜੀ ਪਾਸ ਪੇਸ਼ ਕਰਦਾ ਹਾਂ। ਦਰਖਾਸਤੀ

ਅਸਗਰੀ ਉਕਤ ਨੇ ਆਪਣਾ ਅਧਾਰ ਕਾਰਡ ਮਿਤੀ 06-03-2020 ਨੂੰ ਅਪਡੇਟ ਕਰਵਾਇਆ ਹੈ। ਜਿਸ

ਪਰ ਇਸਨੇ ਕੇਅਰ ਆਫ ਕਰਕੇ ਮੇਰੇ ਪਿਤਾ ਜੀ ਦਾ ਨਾਮ ਲਿਖਵਾਇਆ ਹੈ। ਜਿਸਦੀ ਫੋਟੋ ਕਾਪੀ ਆਪ

ਜੀ ਦੇ ਪਾਸ ਪੇਸ਼ ਕਰਦਾ ਹਾਂ । ਸਾਡੇ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੋਇਆ ਹੈ ਜਿਸ ਪਰ ਮੇਰੇ

ਪਿਤਾ ਜੀ ਦਾ ਨਾਮ ਅਤੇ ਸਾਡੇ ਚਾਰ ਭੈਣ ਭਰਾਵਾਂ ਦਾ ਨਾਮ ਦਰਜ ਹੈ । ਜਿਸਦੀ ਫੋਟੋ ਕਾਪੀ ਪੇਸ਼

ਕਰਦਾ ਹੈ ।ਦਰਖਾਸਤੀ ਅਸਗਰੀ ਉਕਤ ਦਾ ਮੇਰੇ ਪਿਤਾ ਨਜੀਰ ਖਾਂ ਨਾਲ ਵਿਆਹ ਹੋਣ ਸਬੰ ਧੀ ਮੈਨੂੰ

ਇਲਮ ਨਾ ਹੈ। ਸਾਡੇ ਨਾਮ ਜਮੀਨ ਹੋਣ ਸਬੰ ਧੀ ਸਾਡੇ ਵਲੋਂ ਕਿਸੇ ਨਾਲ ਕਿਸੇ ਪ੍ਰਕਾਰ ਦੀ ਧੋਖਾਧੜੀ

ਨਹੀ ਕੀਤੀ ਗਈ ਅਤੇ ਨਾ ਹੀ ਕੋਈ ਵੀ ਜਾਅਲੀ ਫਰਜੀ ਦਸਤਾਵੇਜ ਤਿਆਰ ਕਰਕੇ ਕਿਸੇ ਦੀ ਜ਼ਮੀਨ

ਆਪਣੇ ਨਾਮ ਕਰਵਾਈ ਹੈ। ਸਾਡੇ ਖਿਲਾਫ ਲਗਾਏ ਦੋਸ ਝੂਠੇ ਹਨ ਜਿਸ ਵਿਚ ਕੋਈ ਵੀ ਸਚਾਈ ਨਹੀਂ ਹੈ

। ਇਸ ਤੋ ਪਹਿਲਾ ਵੀ ਅਸਗਰੀ ਨੇ ਐੱਸ.ਐੱਸ.ਪੀ.ਸਾਹਿਬ ਦੇ ਇੱ ਕ ਦਰਖਾਸਤ ਦਿੱ ਤੀ ਸੀ ਜੋ ਕਿ

ਉਹਨਾਂ ਨੇ ਡੀ.ਐੱਸ.ਪੀ ਸਾਹਿਬ ਜੀ ਨੂੰ ਇਨਕੁਆਰੀ ਲਈ ਮਾਰਕ ਹੋਈ ਸੀ। ਡੀ.ਐੱਸ.ਪੀ.ਸਾਹਿਬ ਨੇ

ਇਨਕੁਆਰੀ ਕਰਕੇ ਦਰਖਾਸਤ ਖਾਰਜ ਕਰ ਕੇ ਦਾਖਲ ਦਫਤਰ ਕਰ ਦਿੱ ਤੀ ਸੀ। ਜਿਸ ਦੀ ਫੋਟੋ ਕਾਪੀ

ਨਾਲ ਨੱ ਥੀ ਹੈ। ਫਿਰ ਇਸ ਤੋ ਬਾਂਅਦ ਅਸਗਰੀ ਵੱ ਲੋ ਦਿੱ ਤੀ ਇੱ ਕ ਦਰਖਾਸਤ ਐੱਸ.ਪੀ.ਡੀ ਸਾਹਿਬ

ਮਾਲੇਰਕੋਟਲਾ ਕੋਲ ਇਨਕੁਆਰੀ ਲਈ ਆਈ, ਉਸ ਦਰਖਾਸਤ ਨੂੰ ਵੀ ਇਨਕੁਆਰੀ ਕਰਕੇ ਦਾਖਲ

ਦਫਤਰ ਕਰ ਦਿੱ ਤੀ ਸੀ। ਇਹ ਦਰਖਾਸਤ ਵੀ ਸਾਨੂੰ ਤੰ ਗ ਪ੍ਰੇਸਾਨ ਕਰਨ ਲਈ ਅਤੇ ਸਾਡੇ ਪਾਸੋ ਪੈਸੇ

ਵਟੋਰਨ ਲਈ ਦਿੱ ਤੀ ਗਈ ਹੈ। ਜਿਸਦਾ ਸਾਡੇ ਨਾਲ ਕੋਈ ਸਬੰ ਧ ਨਹੀਂ ਹੈ । ਆਪ ਜੀ ਨੂੰ ਬਿਆਨ ਲਿਖਾ

ਦਿਤਾ, ਸੁਣ ਲਿਆ ਹੈ, ਠੀਕ ਹੈ।

ਬਿਆਨ ਕਰਤਾ ਜਹੀਰ ਖਾਂ ਉਕਤ

ਤਾਇਦ ਬਿਆਨ- ਨਸੀਰ ਖਾਂ ਪੁੱ ਤਰ ਲੇਟ ਨਜੀਰ ਖਾਂ

ਵਾਸੀ ਪਿੰ ਡ ਬਿੰ ਜੋਕੀ ਕਲਾ ਤਹਿਸੀਲ ਵਾ ਜਿਲਾ ਮਾਲੇਰਕੋਟਲਾ

ਤਾਇਦ ਬਿਆਨ- ਨਸਰੀਨ ਪਤਨੀ ਅਰਸਦ ਖਾਂ

ਵਾਸੀ ਪਿੰ ਡ ਦਹਿਲੀਜ ਕਲਾਂ ਤਹਿਸੀਲ ਅਹਿਮਦਗੜ ਜਿਲਾ ਮਾਲੇਰਕੋਟਲਾ

You might also like