ਮੰਜੂ

You might also like

Download as docx, pdf, or txt
Download as docx, pdf, or txt
You are on page 1of 1

ਸੇਵਾ ਵਿਖੇ,

ਮਾਨਯੋਗ ਐੱਸ.ਐੱਸ.ਪੀ.ਸਾਹਿਬ,

ਮਾਲੇਰਕੋਟਲਾ।

ਵਿਸਾ – ਦਰਖਾਸਤ ਕੀਤੀ ਜਾਂਦੀ ਹੈ ਕਾਰਵਾਈ ਬਰਖਿਲਾਫ ਮੰ ਜੂ ਪਤਨੀ ਰਾਜਵੀਰ ਸਿੰ ਘ

ਵਾਸੀ ਪਿੰ ਡ ਪਲਾਸੌਰ ਮੋ.ਨੰ – 98776-96586,88473-50744, ਸੀਮਾ ਵਾਸੀ ਵੱ ਡੀ ਈਦਗਾਹ

ਮਤੋਈ ਰੋਡ ਮੋ.ਨੰ -98725-88834

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈ ਸਲਿੰ ਦਰ ਕੌਰ ਵਾਸੀ ਖੰ ਨਾ ਦੀ ਰਹਿਣ ਵਾਲੀ ਹਾਂ ਅਤੇ ਦੇਸ ਦੀ ਅਮਨ

ਪੰ ਸਦ ਨਾਗਰਿਕ ਹਾਂ ।

1. ਇਹ ਕਿ ਮੰ ਜੂ ਨੇ ਆਪਣੀ ਬੇਟੀ ਨਿੰ ਮੀ ਦੀ ਸਾਦੀ ਅਜੀਤ ਸਿੰ ਘ ਪੁੱ ਤਰ ਰਮੇਸ ਵਾਸੀ

ਪਿੰ ਡ ਮਾਵਡ ਤਹਿਸੀਲ ਗੋਹਾਣਾ ਜਿਲਾ ਸੋਨੀਪਤ ਨਾਲ ਕੀਤੀ ਹੈ ।

2. ਇਹ ਕਿ ਨਿੰ ਮੀ ਨੇ ਆਪਣੀ ਮਾਤਾ ਜੀ ਦੇ ਇਲਾਜ ਵਾਸਤੇ ਝੂਠ ਬੋਲ ਕੇ ਪੈਸੇ ਲਏ ਅਤੇ

ਇਹ ਸਾਰੇ ਪੈਸੇ ਸੀਮਾ ਨੂੰ ਦਿੱ ਤੇ ।

3. ਇਹ ਕਿ ਹੁਣ ਨਿੰ ਮੀ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਜਦੋ ਅਜੀਤ ਸਿੰ ਘ ਨਿੰ ਮੀ ਨੂੰ

ਵਾਪਿਸ ਆਪਣੇ ਨਾਲ ਲੈ ਕੇ ਜਾਣ ਲਈ ਆਉਂਦਾ ਹੈ ਤਾਂ ਲੜਕੀ ਵਾਲੇ ਅਜੀਤ ਸਿੰ ਘ

ਵੱ ਲੋਂ ਹੋਰ ਪੈਸੇ ਦੀ ਮੰ ਗ ਕਰਦੇ ਹਨ ।

4. ਇਹ ਕਿ ਹੁਣ ਲੜਕੀ ਮਾਲੇਰਕੋਟਲੇ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਸੀਮਾ

(ਮਾਸੀ) ਮੰ ਜੂ (ਮੰ ਮੀ) ਲੜਕੀ ਨੂੰ ਵਾਪਿਸ ਆਪਣੇ ਸਹੁਰੇ ਘਰ ਜਾਣ ਤੋਂ ਰੋਕ ਰਹੀਆਂ ਹਨ

5. ਇਹ ਕਿ ਲੜਕੀ ਵਾਲਿਆਂ ਦਾ ਅਸਲ ਮੁੱ ਦਾ ਮੁੰ ਡੇ ਵਾਲਿਆਂ ਤੋਂ ਬਲੈਕ ਮੇਲ ਕਰਕੇ ਹੋਰ

ਪੈਸੇ ਹੜੱ ਪਣ ਦਾ ਹੈ ।

ਲਿਹਾਜਾ ਦਰਖਾਸਤ ਪੇਸ ਕਰਕੇ ਬੇਨਤੀ ਹੈ ਕਿ ਉਕਤ ਦੋਸੀਆ ਦੇ ਖਿਲਾਫ ਬਣਦੀ

ਕਾਨੂੰ ਨੀ ਕਾਰਵਾਈ ਕੀਤੀ ਜਾਵੇ । ਕਿਰਪਾਲਤਾ ਹੋਵੇਗੀ ਜੀ ।

ਮਿਤੀ – 05.02.2024 ਪੇਸ ਕਰਤਾ

ਸਲਿੰ ਦਰ ਕੌਰ ਪੁੱ ਤਰੀ ਸਰਦਾਰ

ਹਰਚੰ ਦ ਸਿੰ ਘ

ਮੋ.ਨੰ – 79731-79591

You might also like