Download as pdf or txt
Download as pdf or txt
You are on page 1of 16

6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25

ਪਿਆਰੇ ਪਵਪਿਆਰਥ ਓ!!


6ਵ ੀਂ ਜਮਾਤ ਿ ਇਸ ਈ-ਬੁਕ
ੁੱ ਪਵਚ ਕੰਪਿਊਟਰ ਸਾਇੰਸ ਿੇ ਨਵੇਂ ਪਸਲੇ ਬਸ (2024-25)
ਅਨੁ ਸਾਰ ਤੁ ਹਾਨੂੰ ਸਟਡ ਮਟ ਰ ਅਲ ਭੇਪਜਆ ਜਾ ਪਰਹਾ ਹੈ। ਤੁ ਸ ੀਂ ਆਿਣੇ
ਟੈਸਟ/ਿੇਿਰਾੀਂ ਿ ਪਤਆਰ ਇਹਨਾੀਂ ਨੋਟਸਾੀਂ ਨੂੰ ਿੜ੍ਹਿੇ ਹੋਏ ਅਤੇ ਹੇਠਾੀਂ ਪਿਤੇ ਪਵਡ ਓ
ਲੈ ਕਚਰਾੀਂ ਨੂੰ ਿੇਖਿੇ ਹੋਏ ਬੜ੍ ਆਸਾਨ ਨਾਲ ਕਰ ਸਕਿੇ ਹੋ। ਪਨੁੱ ਚੇ ਪਨੁੱ ਲੇ ਰੰਗ ਪਵਚ
ਪਵਡ ਓ ਲੈ ਕਚਰਾੀਂ ਿੇ ਪਲੰ ਕ ਪਿਤੇ ਗਏ ਹਨ, ਪਜਨਹਾੀਂ ਉਿਰ ਕਪਲੁੱ ਕ ਕਰਕੇ ਤੁ ਸ ੀਂ ਸੰਬੰਧਤ
ਿਾਠ ਿਾ ਪਵਡ ਓ ਲੈ ਕਚਰ ਿੇਖਿੇ ਹੋਏ ਉਸ ਿਾਠ ਨੂੰ ਚੰਗ ਤਰਹਾੀਂ ਸਮਝ ਸਕਿੇ ਹੋ।

6ਵ ੀਂ ਜਮਾਤ ਲਈ ਕੰਪਿਊਟਰ ਸਾਇੰਸ ਿੇ ਪਸਲੇ ਬਸ ਿ ਮਹ ਨਾਵਾਰ ਵੰਡ ਅਤੇ ਪਵਡ ਓ ਲੈ ਕਚਰਜ਼ ਿੇ ਪਲੰ ਕ

ਮਹ ਨਾ ਿਾਠ ਅਤੇ ਉਸਿਾ ਨਾੀਂ ਪਵਡ ਓ ਲੈ ਕਚਰ ਿਾ ਪਲੰ ਕ

ਅਿਰੈਲ ਿਾਠ-1 ਕੰਪਿਊਟਰ ਨਾਲ ਜਾਣ ਿਛਾਣ https://youtu.be/JIAIF6hSapc

ਮਈ ਿਾਠ-2 ਕੰਪਿਊਟਰ ਿੇ ਭਾਗ https://youtu.be/PnpwPERc5IQ

ਿਾਠ-3 ਕੰਪਿਊਟਰ ਿੇ ਬੁਪਨਆਿ ਕੰਮ https://youtu.be/wcP8JzqhcPI

ਜੁ ਲਾਈ ਿਾਠ-4 ਐਮ.ਐਸ. ਿੇਂਟ https://youtu.be/skG2Q93xYWM

ਅਕਤੂ ਬਰ ਿਾਠ-5 ਐਮ.ਐਸ. ਿੇਂਟ ਭਾਗ-2 https://youtu.be/MVxeAyjqNpc

ਨਵੰਬਰ ਿਾਠ-6 ਹਾਰਡਵੇਅਰ ਅਤੇ ਸਾਫਟਵੇਅਰ https://youtu.be/sONg_RSr9Q8

ਿਸੰਬਰ ਿਾਠ-7 ਇਨਿੁੁੱਟ ਉਿਕਰਣ https://youtu.be/ildZLh_0QMA

ਜਨਵਰ ਿਾਠ-8 ਆਊਟਿੁੁੱਟ ਉਿਕਰਣ https://youtu.be/OUeFcH2_780

ਿਰੈਕਟ ਕਲ ਨਾਲ ਸੰਬੰਧਤ ਪਵਡ ਓ ਲੈ ਕਚਰਜ਼:

ਪਵੰਡੋਜ਼ ਨਾਲ ਜਾਣ ਿਛਾਣ https://youtu.be/OvtPBBu0nE0

(ਬੂਪਟੰਗ, ਲੋ ਗਇਨ, ਡੈ ਸਕਟਾਿ, ਸ਼ੁੱਟਡਾਊਨ)

PLEASE DO NOT FORGET TO LIKE, SHARE AND SUBSCRIBE OUR YOUTUBE CHANNEL

http://youtube.com/c/computersciencepunjab
ਪਤਆਰ ਕਰਤਾ:
ਪਵਕਾਸ ਕਾੀਂਸਲ ਅਤੇ ਸੁ ਖਪਵੰਿਰ ਪਸੰਘ
ਕੰਪਿਊਟਰ ਫੈਕਲਟ , ਸ਼ਹ ਿ ਊਧਮ ਪਸੰਘ ਸਰਕਾਰ (ਕੰ) ਸ . ਸੈ. ਸਕੂ ਲ, ਸੁ ਨਾਮ ਊਧਮ ਪਸੰਘ ਵਾਲਾ (ਸੰਗਰੂਰ)

6ਵ ੀਂ ਤੋਂ 12ਵ ੀਂ ਪਕਸੇ ਵ ਜਮਾਤ ਲਈ ਕੰਪਿਊਟਰ ਸਾਇੰਸ ਿੇ ਸਟਡ ਮਟ ਰ ਅਲ/ਈ-ਬੁੁੱਕਸ/ਈ-ਕੰਟੈਂਟਸ


(ਿੰਜਾਬ /ਅੰਗਰੇਜ਼ ਮਾਪਧਅਮ ਪਵਚ) ਡਾਊਨਲੋ ਡ ਕਰਨ ਲਈ ਹੇਠਾੀਂ ਪਿਤੇ ਪਲੰ ਕ ਿ ਵਰਤੋਂ ਕਰੋ ਜ :

http://cspunjab.nirmancampus.co.in/study.php
ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ)
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਾਠ-1
ਕੰਪਿਊਟਰ ਨਾਲ ਜਾਣ-ਿਛਾਣ

ਿਰਸ਼ਨ 1: ਬਹੁਿਸੰਿ ਿਰਸ਼ਨ


I. ਕੰਪਿਊਟਰ____________ ਕਰ ਸਕਿਾ ਹੈ।
ੳ. ਗਣਨਾਵਾੀਂ ਅ. ਡਾਟਾ ਅਤੇ ਹਿਾਇਤਾੀਂ ਿਰਾਿਤ ੲ. ਸਟੋਰ ਸ. ਉਿਰੋਕਤ ਸਾਰੇ
II. ਕੰਪਿਊਟਰ ਆਿਣੇ ਕੰਮ ਬਹੁਤ __________ ਨਾਲ ਕਰਿਾ ਹੈ।
ੳ. ਰਫ਼ਤਾਰ ਅ. ਸ਼ੁ ੁੱਧਤਾ ੲ. ਗੁ ਣਵਤਾ ਸ. ਉਿਰੋਕਤ ਸਾਰੇ
III. ਬੈਕਾੀਂ ਪਵਚ ਕੰਪਿਊਟਰ ਿਾ ਿਰਯੋਗ ਪਕਸ ਕੰਮ ਲਈ ਕ ਤਾ ਜਾੀਂਿਾ ਹੈ?
ੳ. ਬੈਂਕ ਨੂੰ ਸੁ ਰੁੱਪਖਅਤ ਰੁੱਖਣ ਲਈ ਅ. ਖਾਪਤਆੀਂ ਿਾ ਪਰਕਾਰਡ ਰੁੱਖਣ ਲਈ
ੲ. ਬੈਂਕ ਨੂੰ ਸਾਫ਼ ਰੁੱਖਣ ਲਈ ਸ. ਇਹਨਾੀਂ ਪਵੁੱਚੋਂ ਕੋਈ ਨਹ ੀਂ
IV. ਪਸੁੱਪਖਆ ਿੇ ਖੇਤਰ ਪਵੁੱਚ ਕੰਪਿਊਟਰ ਿ ਵਰਤੋਂ ਪਕਸ ਕੰਮ ਲਈ ਕ ਤ ਜਾੀਂਿ ਹੈ?
ੳ. ਨੋਪਟਸ ਬਨਾਉਣ ਲਈ ਅ. ਨਤ ਜੇ ਪਤਆਰ ਕਰਨ ਲਈ
ੲ. ਪਰਿੋਰਟਾੀਂ ਪਤਆਰ ਕਰਨ ਲਈ ਸ. ਉਿਰੋਕਤ ਸਾਰੇ
V. ਇਹਨਾੀਂ ਪਵੁੱਚੋਂ ਪਕਹੜ੍ ਕੰਪਿਊਟਰ ਿ ਇੁੱਕ ਖਾਮ ਹੈ?
ੳ. ਰਫ਼ਤਾਰ ਅ. ਸ਼ੁ ੁੱਧਤਾ ੲ. ਕੋਈ ਸਮਝ ਨਾ ਹੋਣਾ ਸ. ਅਣਥੁੱਕ
ਿਰਸ਼ਨ 2: ਸਹ ਜਾੀਂ ਗਲਤ ਪਲਖੋ।
I. ਅਸ ੀਂ ਕੰਪਿਊਟਰ ਿ ਮਿਿ ਨਾਲ ਟਰੇਨ ਅਤੇ ਹਵਾਈ ਜਹਾਜ਼ ਿ ਪਟਕਟ ਬੁੁੱਕ ਕਰ ਸਕਿੇ ਹਾੀਂ।
II. ਕੰਪਿਊਟਰ ਗਣਨਾਵਾੀਂ ਨੂੰ 100% ਸ਼ੁ ੁੱਧਤਾ ਨਾਲ ਨਹ ੀਂ ਕਰ ਸਕਿਾ।
III. ਕੰਪਿਊਟਰ ਪਵਚਲਾ ਡਾਟਾ ਬਹੁਤ ਲੰ ਬੇ ਸਮੇਂ ਤੁੱਕ ਸਟੋਰ ਰਪਹੰਿਾ ਹੈ।
IV. ਕੰਪਿਊਟਰ ਪਵਚ ਭਾਵਨਾ ਅਤੇ ਸਮਝ ਨਹ ੀਂ ਹੁੰਿ ।
ਉੁੱਤਰ: I. ਸਹ II. ਗਲਤ III. ਸਹ IV. ਸਹ
ਿਰਸ਼ਨ 3: ਖਾਲ ਥਾਵਾੀਂ ਭਰੋ।
I. ਕੰਪਿਊਟਰ ਇੁੱਕ ____________ ਹੈ।
II. ਮੋਬਾਇਲ ਇਕ ____________ ਉਿਰਕਣ ਹੈ।
III. ਕੰਪਿਊਟਰ ਿੁਆਰਾ ਪਕਸੇ ਵ ਕੰਮ ਨੂੰ ਕਰਨ ਲਈ ਲਗਾਏ ਸਮੇਂ ਿ ਇਕਾਈ _____________ ਹੁੰਿ ਹੈ।
IV. _____________ ਪਵਚ ਇਕ ਮਾਊਸ ਿਾ ਕੰਮ ਕਰਨ ਲਈ ਟੁੱਚਿੈਡ ਵ ਲੁੱ ਪਗਆ ਹੁੰਿਾ ਹੈ।
ਉੁੱਤਰ: I. ਇਲੈ ਕਟਰਾਪਨਕ ਮਸ਼ ਨ II. ਿੋਰਟੇਬਲ III. ਮ ਲ ਸੈਪਕੰਡ IV. ਲੈ ਿਟੋਿ
ਿਰਸ਼ਨ: 4 ਛੋਟੇ ਉੁੱਤਰਾੀਂ ਵਾਲੇ ਿਰਸ਼ਨ
ਿਰ:1 ਕੰਪਿਊਟਰ ਨੂੰ ਿਰਭਾਪਸ਼ਤ ਕਰੋ।
ਉ: ਕੰਪਿਊਟਰ ਪਬਜਲ ਨਾਲ ਚੁੱਲਣ ਵਾਲਾ ਉਹ ਉਿਰਕਣ ਹੈ ਜੋ ਯੂ ਜ਼ਰ ਤੋਂ ਇਨਿੁੁੱਟ ਿੇ ਤੌਰ ਤੇ ਡਾਟਾ ਲੈਂ ਿਾ ਹੈ
ਅਤੇ ਹਿਾਇਤਾੀਂ ਿੇ ਸਮੂਹ (ਿਰੋਗਰਾਮ) ਿ ਮਿਿ ਨਾਲ ਇਨਿੁੁੱਟ ਪਕੁੱਤੇ ਡਾਟਾ ਨੂੰ ਿਰੋਸੈੁੱਸ ਕਰਿਾ ਹੈ ਅਤੇ ਨਤ ਜਾ
ਆਉਟਿੁੁੱਟ ਿੇ ਤੌਰ ਤੇ ਪਿੰਿਾ ਹੈ।

ਿਰ:2 ਪਸੁੱਪਖਆ ਿੇ ਖੇਤਰ ਪਵੁੱਚ ਕੰਪਿਊਟਰ ਿੇ ਿਰਯੋਗ ਿ ਪਵਆਪਖਆ ਕਰੋ।


ਉ: ਪਸੁੱਪਖਆ ਿੇ ਖੇਤਰ ਪਵੁੱਚ ਕੰਪਿਊਟਰ ਿਾ ਿਰਯੋਗ ਪਵਪਿਆਰਥ ਆੀਂ ਅਤੇ ਅਪਧਆਿਕਾੀਂ ਿੁਆਰਾ ਕ ਤਾ ਜਾੀਂਿਾ ਹੈ।
ਪਵਪਿਆਰਥ ਕੰਪਿਊਟਰ ਿ ਵਰਤੋ ਨੋਟਸ ਪਤਆਰ ਕਰਨ, ਡਰਾਇੰਗ ਕਰਨ, ਿਰੋਜੈਕਟ ਬਣਾਉਣ ਆਪਿ ਲਈ ਕਰਿੇ
ਹਨ। ਅਪਧਆਿਕ ਕੰਪਿਊਟਰ ਿ ਵਰਤੋ ਨਤ ਜਾ ਪਤਆਰ ਕਰਨ, ਟਾਈਮ ਟੇਬਲ ਪਤਆਰ ਕਰਨ ਅਤੇ ਪਰਿੋਰਟ
ਬਣਾਉਣ ਲਈ ਕਰਿੇ ਹਨ।
ਿਰ:3 ਪਕਸੇ ਪਤੰਨ ਿੋਰਟੇਬਲ ਕੰਪਿਊਪਟੰਗ ਯੰਤਰਾੀਂ ਿੇ ਨਾੀਂ ਪਲਖੋ।
ਉ: ਿਰੋਟੇਬਲ ਕੰਪਿਊਪਟੰਗ ਯੰਤਰਾੀਂ ਿੇ ਨਾੀਂ:
 ਮੋਬਾਇਲ (ਸਮਾਰਟ ਫੋਨ)  ਿਾਲਮਟੋਿ ਕੰਪਿਊਟਰ
 ਟੈਬਲੇ ਟ ਕੰਪਿਊਟਰ  ਲੈ ਿਟਾਿ ਕੰਪਿਊਟਰ

ਮੋਬਾਇਲ ਫੋਨ ਟੈਬਲੇ ਟ ਕੰਪਿਊਟਰ ਿਾਲਮਟੋਿ ਕੰਪਿਊਟਰ ਲੈ ਿਟਾਿ ਕੰਪਿਊਟਰ

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 1
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਰਸ਼ਨ: 3 ਵੁੱਡੇ ਉੁੱਤਰਾੀਂ ਵਾਲੇ ਿਰਸ਼ਨ:
ਿਰ:1 ਕੰਪਿਊਟਰਾੀਂ ਿ ਆੀਂ ਕ ਪਵਸ਼ੇਸ਼ਤਾਵਾੀਂ ਹਨ?
ਉ: ਕੰਪਿਊਟਰ ਿ ਆੀਂ ਕੁ ੁੱਝ ਮਹੁੱਤਵਿੂਰਨ ਪਵਸ਼ੇਸ਼ਤਾਵਾੀਂ ਪਨਮਨ ਿਰਸ਼ਾਏ ਅਨੁ ਸਾਰ ਹਨ:
1. ਗਤ : ਕੰਪਿਊਟਰ ਹਰੇਕ ਕੰਮ ਨੂੰ ਬਹੁਤ ਤੇਜ਼ ਰਫਤਾਰ (ਗਤ ) ਨਾਲ ਕਰਿਾ ਹੈ।
2. ਸ਼ੁ ੁੱਧਤਾ: ਕੰਪਿਊਟਰ ਹਰ ਤਰਹਾੀਂ ਿ ਆੀਂ ਗਣਨਾਵਾੀਂ 100% ਸ਼ੁ ੁੱਧਤਾ ਨਾਲ ਕਰਿਾ ਹੈ।
3. ਭਰੋਸੇਯੋਗਤਾ: ਕੰਪਿਊਟਰ ਿੁਆਰਾ ਪਤਆਰ ਕ ਤੇ ਗਏ ਨਤ ਜੇ ਗਲਤ ਰਪਹਤ ਅਤੇ ਭਰੋਸੇਯੋਗ ਹੁੰਿੇ ਹਨ।
4. ਅਥੁੱਕ: ਕੰਪਿਊਟਰ ਕੰਮ ਕਰਿੇ ਸਮੇਂ ਇਨਸਾਨ ਿ ਤਰਹਾੀਂ ਥੁੱਕਿਾ ਨਹ ।ੀਂ
5. ਆਟੋਮੇਸ਼ਨ: ਕੰਪਿਊਟਰ ਪਿਤ ਆੀਂ ਗਈਆੀਂ ਹਿਾਇਤਾੀਂ ਅਨੁ ਸਾਰ ਕੰਮ ਨੂੰ ਆਿਣੇ ਆਿ ਕਰਿਾ ਰਪਹੰਿਾ ਹੈ।
6. ਸਟੋਰੇਜ਼ (ਭੰਡਾਰਨ): ਕੰਪਿਊਟਰ ਿ ਭੰਡਾਰਨ ਸਮਰੁੱਥਾ ਬਹੁਤ ਪਜਆਿਾ ਹੁੰਿ ਹੈ। ਇਸਿ ਮੈਮਰ ਪਵਚ ਸਟੋਰ ਡਾਟਾ ਬਹੁਤ ਲੰ ਬੇ ਸਮੇਂ ਤੁੱਕ
ਸੁ ਰੁੱਪਖਅਤ ਰਪਹੰਿਾ ਹੈ।
ਿਰ:2 ਕੰਪਿਊਟਰ ਿੇ ਕੋਈ 3 ਿਰਯੋਗ ਖੇਤਰਾੀਂ ਿ ਪਵਆਪਖਆ ਕਰੋ।
ਉ: ਕੰਪਿਊਟਰ ਿੇ ਿਰਯੋਗ ਖੇਤਰਾੀਂ ਤੋਂ ਭਾਵ ਹੈ ਉਹ ਸਾਰੇ ਖੇਤਰ ਪਜੰਨਾੀਂ ਪਵੁੱਚ ਕੰਪਿਊਟਰ ਿਾ ਿਰਯੋਗ ਕ ਤਾ ਜਾੀਂਿਾ ਹੈ। ਕੁ ਝ ਖਾਸ ਿਰਯੋਗ ਖੇਤਰ ਪਨਮਨ
ਅਨੁ ਸਾਰ ਹਨ:
1. ਪਸੁੱਪਖਆ: ਪਸੁੱਪਖਆ ਿੇ ਖੇਤਰ ਪਵੁੱਚ ਕੰਪਿਊਟਰ ਿਾ ਿਰਯੋਗ ਪਵਪਿਆਰਥ ਆੀਂ ਅਤੇ ਅਪਧਆਿਕਾੀਂ ਿੁਆਰਾ ਕ ਤਾ ਜਾੀਂਿਾ ਹੈ।
2. ਮਨੋਰੰਜਨ: ਕੰਪਿਊਟਰ ਮਨੋਰੰਜਨ ਿਾ ਇੁੱਕ ਵਧ ਆ ਸਾਧਨ ਹੈ। ਅਸ ੀਂ ਕੰਪਿਊਟਰ ਰਾਹ ੀਂ ਗਾਣੇ ਸੁ ਣ ਸਕਿੇ ਹਾੀਂ, ਪਫਲਮਾੀਂ ਿੇਖ ਸਕਿੇ ਹਾੀਂ ਅਤੇ
ਗੇਮਾੀਂ ਖੇਡ ਸਕਿੇ ਹਾੀਂ।
3. ਖੇਡਾੀਂ: ਕੰਪਿਊਟਰ ਿ ਵਰਤੋਂ ਪਖਡਾਰ ਆੀਂ ਿ ਕਾਰਜ-ਕੁ ਸ਼ਲਤਾ ਵਧਾਉਣ ਲਈ ਕ ਤ ਜਾ ਸਕਿ ਹੈ।
4. ਬੈਂਕ: ਕੰਪਿਊਟਰ ਿ ਵਰਤੋਂ ਨਾਲ ਬੈਂਕ ਿੇ ਸਾਰੇ ਖਾਪਤਆੀਂ ਿਾ ਿਰਬੰਧ ਬਹੁਤ ਆਸਾਨ ਨਾਲ ਅਤੇ ਵਧ ਆੀਂ ਢੰਗ ਨਾਲ ਕ ਤਾ ਜਾ ਸਕਿਾ ਹੈ।

ਿਰ:3 ਕੰਪਿਊਟਰ ਿ ਆੀਂ ਕ ਕ ਸ ਮਾਵਾੀਂ ਹਨ?


ਉ: ਕੰਪਿਊਟਰ ਿ ਆੀਂ ਕੁ ਝ ਸ ਮਾਵਾੀਂ ਹੇਠਾੀਂ ਿਰਸ਼ਾਏ ਅਨੁ ਸਾਰ ਹਨ:
 ਕੰਪਿਊਟਰ ਆਿਣੇ ਆਿ ਕੋਈ ਫੈਸਲਾ ਨਹ ੀਂ ਲੈ ਸਕਿਾ।
 ਇੁੱਕ ਕੰਪਿਊਟਰ ਪਕਸੇ ਗਲਤ ਹਿਾਇਤ ਨੂੰ ਸਹ ਨਹ ੀਂ ਕਰ ਸਕਿਾ।
 ਕੰਪਿਊਟਰ ਯੂ ਜ਼ਰ ਿ ਆੀਂ ਹਿਾਇਤਾੀਂ ਤੋਂ ਪਬਨਾੀਂ ਕੋਈ ਵ ਕੰਮ ਨਹ ੀਂ ਕਰ ਸਕਿਾ।
 ਕੰਪਿਊਟਰ ਪਵੁੱਚ ਭਾਵਨਾਵਾੀਂ ਅਤੇ ਸਮਝ ਨਹ ੀਂ ਹੁੰਿ ।
 ਇੁੱਸ ਕੋਲ ਇਨਸਾਨ ਿ ਤਰਹਾੀਂ ਪਗਆਨ ਅਤੇ ਤਜ਼ਰਬਾ ਨਹ ੀਂ ਹੁੰਿਾ।

ਿਰ:4 ਿੋਰਟੇਬਲ ਕੰਪਿਊਪਟੰਗ ਯੰਤਰਾੀਂ ਤੋਂ ਕ ਭਾਵ ਹੈ? ਪਕਸੇ ਪਤੰਨ ਅਪਜਹੇ ਯੰਤਰਾੀਂ ਿ ਪਵਆਪਖਆ ਕਰੋ।
ਉ: ਉਹ ਸਾਰੇ ਉਿਕਰਣ ਜੋ ਡਾਟਾ ਨੂੰ ਿਰੋਸੈੁੱਸ ਕਰਿੇ ਹਨ ਅਤੇ ਆਸਾਨ ਨਾਲ ਇੁੱਕ ਥਾੀਂ ਤੋਂ ਿੂਜ ਥਾੀਂ ਤੇ ਪਲਜਾਏ ਜਾ ਸਕਿੇ ਹਨ, ਨੂੰ ਿੋਰਟੇਬਲ
ਕੰਪਿਊਪਟੰਗ ਯੰਤਰ ਪਕਹਾ ਜਾੀਂਿਾ ਹੈ। ਆਮ ਵਰਤੇ ਜਾਣ ਵਾਲੇ ਯੰਤਰ ਇਸ ਿਰਕਾਰ ਹਨ:
 ਮੋਬਾਇਲ (ਸਮਾਰਟ) ਫੋਨ: ਮੋਬਾਇਲ ਹੁੱਥ ਪਵੁੱਚ ਫੜ੍ਹ ਕੇ ਚਲਾਉਣ ਵਾਲਾ ਉਿਕਰਣ ਹੈ ਜੋ ਪਕ ਫੋਨ ਕਾਲ ਕਰਨ ਅਤੇ ਡਾਟਾ ਨੂੰ ਿਰੋਸੈੁੱਸ
ਕਰਨ ਲਈ ਿਰਯੋਗ ਹੁੰਿਾ ਹੈ।
 ਲੈ ਿਟਾਿ ਕੰਪਿਊਟਰ: ਇਹ ਇੁੱਕ ਛੋਟਾ ਅਤੇ ਹਲਕਾ ਕੰਪਿਊਟਰ ਹੁੰਿਾ ਹੈ। ਇਸਨੂੰ ਅਸ ੀਂ ਆਿਣ ਗੋਿ ਪਵੁੱਚ ਰੁੱਖ ਕੇ ਚਲਾ ਸਕਿੇ ਹਾੀਂ।
 ਟੈਬਲੇ ਟ ਕੰਪਿਊਟਰ: ਇੁੱਹ ਇੁੱਕ ਿਤਲਾ ਅਤੇ ਿੋਰਟੇਬਲ ਕੰਪਿਊਟਰ ਹੁੰਿਾ ਹੈ। ਇਹ ਬੈਟਰ ਨਾਲ ਚੁੱਲਿਾ ਹੈ। ਇਸ ਪਵੁੱਚ ਟੁੱਚ ਸਕਰ ਨ
ਲੁੱ ਗ ਹੁੰਿ ਹੈ ਜੋ ਪਕ ਇਸ ਨੂੰ ਚਲਾਉਣ ਪਵੁੱਚ ਮਿਿ ਕਰਿ ਹੈ।

ਮੋਬਾਇਲ (ਸਮਾਰਟ) ਫੋਨ ਲੈ ਪਟਾਪ ਕੰ ਪਪਊਟਰ ਟੈਬਲੇ ਟ ਕੰ ਪਪਊਟਰ

ਿਰ:5 ਕੰਪਿਊਟਰ ਿ ਵਰਤੋਂ ਿ ਪਵਆਪਖਆ ਕਰੋ।


ਉ: ਅਸ ੀਂ ਕੰਪਿਊਟਰ ਨੂੰ ਪਨਮਨ ਪਲਖਤ ਕੰਮਾੀਂ ਲਈ ਵਰਤ ਸਕਿੇ ਹਾੀਂ:
i. ਅਸ ੀਂ ਕੰਪਿਊਟਰ ਤੇ ਗਣਨਾਵਾੀਂ ਕਰ ਸਕਿੇ ਹਾੀਂ।
ii. ਅਸ ੀਂ ਕੰਪਿਊਟਰ ਤੇ ਖੇਡਾੀਂ ਖੇਡ ਸਕਿੇ ਹਾੀਂ।
iii. ਅਸ ੀਂ ਕੰਪਿਊਟਰ ਤੇ ਪਚੁੱਤਰ ਛਾਿ ਸਕਿੇ ਹਾੀਂ।
iv. ਅਸ ੀਂ ਕੰਪਿਊਟਰ ਤੇ ਗਾਣੇ ਸੁ ਣ ਸਕਿੇ ਹਾੀਂ ਅਤੇ ਪਫਲਮਾੀਂ ਿੇਖ ਸਕਿੇ ਹਾੀਂ।
v. ਅਸ ੀਂ ਕੰਪਿਊਟਰ ਿਾ ਿਰਯੋਗ ਪਕਤਾਬਾੀਂ ਅਤੇ ਅਖਬਾਰ ਛਾਿਣ ਲਈ ਕਰ ਸਕਿੇ ਹਾੀਂ।
vi. ਅਸ ੀਂ ਕੰਪਿਊਟਰ ਿ ਮਿਿ ਨਾਲ ਟਰੇਨਾੀਂ, ਬੁੱਸਾੀਂ ਅਤੇ ਹਵਾਈ ਜਹਾਜਾੀਂ ਿ ਆੀਂ ਪਟਕਟਾੀਂ ਬੁੁੱਕ ਕਰ ਸਕਿੇ ਹਾੀਂ।
vii. ਅਸ ੀਂ ਪਕਸੇ ਵ ਜਗਹਾ ਿੇ ਮੌਸਮ ਿ ਜਾਣਕਾਰ ਿਰਾਿਤ ਕਰ ਸਕਿੇ ਹਾੀਂ।
viii. ਅਸ ੀਂ ਕੰਪਿਉਟਰ ਿ ਮਿਿ ਨਾਲ ਸਕੂ ਲ ਿੇ ਨਤ ਜੇ ਅਤੇ ਟਾਈਮ ਟੇਬਲ ਪਤਆਰ ਕਰ ਸਕਿੇ ਹਾੀਂ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 2
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਾਠ 2
ਕੰਪਿਊਟਰ ਿੇ ਭਾਗ

ਿਰਸ਼ਨ 1: ਬਹੁਿਸੰਿ ਿਰਸ਼ਨ।


I. ਕੰਪਿਊਟਰ ਪਸਸਟਮ ਿਾ ਪਕਹੜ੍ਾ ਭਾਗ ਯੂ ਜ਼ਰ ਤੋਂ ਇਨਿੁੁੱਟ ਿਰਾਿਤ ਕਰਿਾ ਹੈ?
ੳ. ਇਨਿੁੁੱਟ ਯੂ ਪਨਟ ਅ. ਆਉਟਿੁੁੱਟ ਯੂ ਪਨਟ ੲ. ਕੰਟਰੋਲ ਯੂ ਪਨਟ ਸ. ਇਹਨਾੀਂ ਚੋਂ ਕੋਈ ਨਹ ੀਂ
II. ਇਹਨਾੀਂ ਪਵੁੱਚੋਂ ਸ .ਿ .ਯੂ .(CPU) ਭਾਗ ਪਕਹੜ੍ਾ ਹੈ?
ੳ. ਕੰਟਰੋਲ ਯੂ ਪਨਟ ਅ. ਮੈਮਰ ਯੂ ਪਨਟ ੲ. ਏ. ਐੁੱਲ. ਯੂ . ਸ. ਉਿਰੋਕਤ ਸਾਰੇ
III. ਕੰਪਿਊਟਰ ਪਸਸਟਮ ਪਵੁੱਚ ਪਕਹੜ੍ ਮੈਮਰ ਿੁੱਕੇ ਤੌਰ ਤੇ ਡਾਟਾ ਸਟੋਰ ਕਰਿ ਹੈ ?
ੳ. ਿਰਾਇਮਰ ਮੈਮਰ ਅ. ਰੈਮ ੲ. ਸੈਕੰਡਰ ਮੈਮਰ ਸ. ਉਿਰੋਕਤ ਸਾਰੇ
IV. ਸਭ ਤੋਂ ਪਜਆਿਾ ਸ਼ਕਤ ਸ਼ਾਲ ਕੰਪਿਊਟਰ ਿ ਪਕਸਮ ਪਕਹੜ੍ ਹੈ?
ੳ. ਮੇਨ ਫਰੇਮ ਕੰਪਿਊਟਰ ਅ. ਪਮੰਨ ਕੰਪਿਊਟਰ ੲ. ਮਾਇਕਰੋ ਕੰਪਿਊਟਰ ਸ. ਸੁ ਿਰ ਕੰਪਿਊਟਰ
V. ਕੰਪਿਊਟਰ ਪਸਸਟਮ ਿਾ ਪਕਹੜ੍ਾ ਭਾਗ ਨਤ ਜੇ ਨੂੰ ਆਉਟਿੁੁੱਟ ਿੇ ਤੌਰ ਤੇ ਯੂ ਜ਼ਰ ਨੂੰ ਪਿੰਿਾ ਹੈ?
ੳ. ਮੈਮਰ ਅ. ਇਨਿੁੁੱਟ ਯੂ ਪਨਟ ੲ. ਕੰਟਰੋਲ ਯੂ ਪਨਟ ਸ. ਆਉਟਿੁੁੱਟ ਯੂ ਪਨਟ
ਿਰਸ਼ਨ 2: ਿੂਰੇ ਨਾੀਂ ਪਲਖੋ:
I. ALU : ਅਰਥਮੈਪਟਕ ਲਾਪਜ਼ਕ ਯੂ ਪਨਟ (Arithmetic Logic Unit)
II. CPU : ਸੈਂਟਰਲ ਿਰੋਸੈਪਸੰਗ ਯੂ ਪਨਟ (Central Processing Unit)
III. LCD : ਲ ਕੇਇਡ ਪਕਰਸਟਲ ਪਡਸਿਲੇ ਅ (Liquid Crystal Display)
IV. RAM : ਰੈਂਡਮ ਐਕਸੈਸ ਮੈਮਰ (Random Access Memory)
V. ROM : ਰ ਡ ਓਨਲ ਮੈਮਰ (Read Only Memory)
VI. CU : ਕੰਟਰੋਲ ਯੂ ਪਨਟ (Control Unit)
VII. MU : ਮੈਮਰ ਯੂ ਪਨਟ (Memory Unit)
VIII. IPO : ਇਨਿੁੁੱਟ ਿਰੋਸੈਪਸੰਗ ਆਊਟਿੁੁੱਟ (Input Processing Output) ਸੀ.ਪੀ.ਯੂ.

ਿਰਸ਼ਨ 3: ਛੋ ਟੇ ਉੁੱਤਰਾੀਂ ਵਾਲੇ ਿਰਸ਼ਨ: ਮੈਮਰੀ ਯੂਪਨਟ


ਿਰ:1 ਸ .ਿ .ਯੂ . ਿੇ ਭਾਗਾੀਂ ਿੇ ਨਾੀਂ ਪਲਖੋ।
ਉ: ਸੈਂਟਰਲ ਿਰੋਸੈਪਸੰਗ ਯੂ ਪਨਟ (CPU) ਨੂੰ ਹੇਠ ਪਲਖੇ ਪਤੰਨ ਭਾਗਾੀਂ ਪਵੁੱਚ ਵੰਪਡਆ ਜਾ ਸਕਿਾ ਹੈ: ਕੰ ਟਰੋਲ ਯੂਪਨਟ

I. ਮੈਮਰ ਯੂ ਪਨਟ (Memory Unit -MU)


ਅਰਥਮੈਪਟਕ
II. ਕੰਟਰੋਲ ਯੂ ਪਨਟ (Control Unit -CU)
ਲਾਪਿਕ ਯੂਪਨਟ
III. ਅਰਥਮੈਪਟਕ ਲਾਪਜ਼ਕ ਯੂ ਪਨਟ (Arithmetic Logic Unit -ALU)

ਿਰ:2 ਕੰਪਿਊਟਰ ਮੈਮਰ ਿ ਆੀਂ ਪਕਹੜ੍ ਆੀਂ ਪਕਹੜ੍ ਆੀਂ ਪਕਸਮਾੀਂ ਹੁੰਿ ਆੀਂ ਹਨ?
ਉ: ਕੰਪਿਊਟਰ ਮੈਮਰ ਜ਼ (Memories) ਹੇਠਾੀਂ ਪਲਖ ਆੀਂ ਿੋ ਪਕਸਮਾੀਂ ਪਵੁੱਚ ਵੰਡ ਆੀਂ
ਜਾ ਸਕਿ ਆੀਂ ਹਨ:
 ਿਰਾਇਮਰ ਮੈਮਰ (Primary Memory)
 ਸੈਕੰਡਰ ਮੈਮਰ (Secondary Memory)

ਿਰ:3 ਸੈਕੰਡਰ ਸਟੋਰੇਜ਼ (Secondary Storage) ਉਿਕਰਨ ਕ ਹੁੰਿੇ ਹਨ?


ਉ: ਸੈਕੰਡਰ ਸਟੋਰੇਜ ਨੂੰ ਐਗਯੂ ਲਰ (auxiliary) ਮੈਮਰ ਵ ਪਕਹਾ ਜਾੀਂਿਾ ਹੈ। ਕੰਪਿਊਟਰ ਪਵੁੱਚ ਿੁੱਕੇ ਤੌਰ ਤੇ ਡਾਟਾ ਸਟੋਰ ਕਰਨ ਲਈ ਅਸ ੀਂ ਸੈਕੰਡਰ
ਮੈਮਰ ਿ ਵਰਤੋ ਕਰਿੇ ਹਾੀਂ। ਇਹ ਮੈਮਰ ਿਰੋਸੈਸਰ ਿੁਆਰਾ ਪਸੁੱਧੇ ਤੌਰ ਤੇ ਵਰਤਣ ਯੋਗ ਨਹ ੀਂ ਹੁੰਿ । ਹਾਰਡ ਪਡਸਕ, ਸ .ਡ ., ਡ .ਵ .ਡ ., ਿੈੁੱਨ ਡਰਾਇਵ
ਆਪਿ ਸੈਕੰਡਰ ਮੈਮਰ ਿ ਆੀਂ ਉਿਾਹਰਣਾੀਂ ਹਨ।

ਹਾਰਡ ਪਡਸਕ ਡ .ਵ .ਡ ਿੈੁੱਨ ਡਰਾਇਵ ਫਲਾਿ ਪਡਸਕ

ਿਰ:4 ਏ. ਐੁੱਲ ਯੂ . (ALU) ਿਾ ਕ ਕੰਮ ਹੁੰਿਾ ਹੈ?


ਉ: ਏ.ਐਲ.ਯੂ . ਿਾ ਿੂਰਾ ਨਾੀਂ ਅਪਰਥਮੈਪਟਕ ਅਤੇ ਲਾਪਜ਼ਕ ਯੂ ਪਨਟ ਹੈ। ਇਹ ਕੰਪਿਊਟਰ ਿੇ ਸ . ਿ . ਯੂ . (CPU) ਿਾ ਮੁੁੱਖ ਭਾਗ ਹੁੰਿਾ ਹੈ। ਇਹ ਗਪਣਤ
(Arithmetic) ਅਤੇ ਤਰਕ (Logic) ਨਾਲ ਸਬੰਧਤ ਕੰਮ ਕਰਿਾ ਹੈ। ਇਹ ਭਾਗ “ਮਾਈਕਰੋ-ਿਰੋਸੈਸਰ (Micro-Processor)” ਿੇ ਅੰਿਰ ਹ ਬਪਣਆ
ਹੁੰਿਾ ਹੈ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 3
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਰ:5 ਮਾਇਕਰੋ-ਕੰਪਿਊਟਰ (Micro-Computer) ਕ ਹੈ?
ਉ: ਮਾਇਕਰੋ ਕੰਪਿਊਟਰ ਨੂੰ ਿਰਸਨਲ ਕੰਪਿਊਟਰ ਵ ਪਕਹਾ ਜਾੀਂਿਾ ਹੈ। ਇਹ ਅੁੱਜ-ਕੁੱਲਹ ਸਭ ਤੋਂ ਵੁੱਧ ਵਰਤੇ
ਜਾਣ ਵਾਲੇ ਕੰਪਿਊਟਰ ਿ ਪਕਸਮ ਹੈ। ਇਹਨਾੀਂ ਕੰਪਿਊਟਰਾੀਂ ਿ ਕ ਮਤ ਵ ਘੁੱਟ ਹੁੰਿ ਹੈ। ਇਹ ਕੰਪਿਊਟਰ
ਛੋਟੇ ਵਿਾਰਾੀਂ, ਛੋਟੇ ਿਫ਼ਤਰਾੀਂ, ਸਕੂ ਲਾੀਂ ਅਤੇ ਹੋਰ ਕੰਮਕਾਜ਼ ਿੇ ਖੇਤਰਾੀਂ ਪਵੁੱਚ ਵਰਤੇ ਜਾੀਂਿੇ ਹਨ।

ਿਰ:6 ਕੰਪਿਊਟਰ ਿ ਆੀਂ ਵੁੱਖ-ਵੁੱਖ ਪਕਸਮਾੀਂ ਪਕਹੜ੍ ਆੀਂ ਹਨ?


ਉ: ਕੰਪਿਊਟਰਾੀਂ ਿ ਆੀਂ ਮੁੁੱਖ ਪਕਸਮਾੀਂ ਹੇਠਾੀਂ ਪਲਖੇ ਅਨੁ ਸਾਰ ਹਨ:
1. ਮਾਇਕਰੋ ਕੰਪਿਊਟਰ (ਿਰਸਨਲ ਕੰਪਿਊਟਰ) Micro Computer (Personal Computer)
2. ਪਮੰਨ ਕੰਪਿਊਟਰ (Mini Computer)
3. ਮੇਨ-ਫਰੇਮ ਕੰਪਿਊਟਰ (Main Frame Computer)
4. ਸੁ ਿਰ ਕੰਪਿਊਟਰ (Super Computer)

ਿਰਸ਼ਨ 4: ਵੁੱਡੇ ਉੁੱਤਰਾੀਂ ਵਾਲੇ ਿਰਸ਼ਨ:


ਿਰ:1 ਿਰਾਇਮਰ ਮੈਮਰ ਅਤੇ ਇਸਿ ਆੀਂ ਪਕਸਮਾੀਂ ਿ ਪਵਆਪਖਆ ਕਰੋ।
ਉ: ਿਰਾਇਮਰ ਮੈਮਰ ਨੂੰ ਮੁੁੱਖ ਮੈਮਰ ਵ ਪਕਹਾ ਜਾੀਂਿਾ ਹੈ। ਇਸ ਮੈਮਰ ਤੋਂ ਪਬਨਹਾੀਂ ਕੰਪਿਊਟਰ ਸਟਾਰਟ ਨਹ ੀਂ ਹੋ ਸਕਿਾ। ਿਰਾਇਮਰ ਮੈਮਰ ਿੋ ਪਕਸਮਾੀਂ
ਿ ਹੁੰਿ ਹੈ: RAM ਅਤੇ ROM
I. ਰੈਮ (RAM): RAM ਿਾ ਿੂਰਾ ਨਾੀਂ ਰੈਂਡਮ ਅਸੈੁੱਸ ਮੈਮਰ (Random Access Memory) ਹੈ। ਇਹ ਮੈਮਰ ਕੰਪਿਊਟਰ ਿ ਮੁੁੱਖ ਮੈਮਰ ਹੁੰਿ
ਹੈ। ਿਰੋਸੈਪਸੰਗ ਿੌਰਾਨ ਸਾਰ ਆੀਂ ਹਿਾਇਤਾੀਂ ਅਤੇ ਡਾਟਾ ਇਸੇ ਮੈਮਰ ਪਵੁੱਚ ਹ ਲੋ ਡ (Load)
ਹੁੰਿਾ ਹੈ। ਇਹ ਮੈਮਰ ਡਾਟਾ ਨੂੰ ਿੁੱਕੇ ਤੌਰ ਤੇ ਸਟੋਰ ਨਹ ੀਂ ਕਰ ਸਕਿਾ।
II. ਰੋਮ (ROM): ROM ਿਾ ਿੂਰਾ ਨਾੀਂ ਰ ਡ ਓਨਲ ਮੈਮਰ (ROM-Read Only
Memory) ਹੈ। ਇਸ ਮੈਮਰ ਪਵੁੱਚ ਸਟੋਰ ਕ ਤਾ ਡਾਟਾ ਜਾੀਂ ਹਿਾਇਤਾੀਂ ਨੂੰ ਬਿਲ ਆੀਂ ਨਹ ੀਂ
ਜਾ ਸਕਿਾ। ਇਸ ਪਵੁੱਚ ਕੰਪਿਊਟਰ ਨੂੰ ਚਲਾਉਣ ਵਾਲ ਆੀਂ ਹਿਾਇਤਾੀਂ ਸਟੋਰ ਹੁੰਿ ਆੀਂ ਹਨ।
ਿਰ:2 ਕੰਪਿਊਟਰ ਪਕਵੇਂ ਕੰਮ ਕਰਿਾ ਹੈ? ਇਸਿੇ ਭਾਗਾੀਂ ਿ ਪਵਆਪਖਆ ਕਰੋ।
ਉ: ਕੰਪਿਊਟਰ ਪਵੁੱਚ ਿਰੋਸੈਪਸੰਗ (Processing) ਕਰਨ ਿਾ ਕਰਮ “ਕੰਪਿਊਟਰ ਿਾ ਿਰੋਸੈਪਸੰਗ ਚੁੱਕਰ (Processing Cycle) ਅਖਵਾਉਿ ੀਂ ਾ ਹੈ”। ਅਸ ੀਂ
ਕੰਪਿਊਟਰ ਿਾ ਿਰੋਸੈਪਸੰਗ ਚੁੱਕਰ ਪਨਮਨ ਭਾਗਾੀਂ ਅਨੁ ਸਾਰ ਿਰਸ਼ਾ ਸਕਿੇ ਹਾੀਂ।

ਇਸਿੇ ਵੁੱਖ-ਵੁੱਖ ਭਾਗਾੀਂ ਿ ਪਵਆਪਖਆ ਇਸ ਿਰਕਾਰ ਹੈ:


 ਇਨਿੁੁੱਟ: ਇਸ ਭਾਗ ਿ ਵਰਤੋਂ ਕੰਪਿਊਟਰ ਨੂੰ ਡਾਟਾ ਅਤੇ ਹਿਾਇਤਾੀਂ ਿਰਿਾਨ ਕਰਨ ਲਈ ਕ ਤ ਜਾੀਂਿ ਹੈ। ਡਾਟਾ ਅਤੇ ਹਿਾਇਤਾੀਂ ਿਰਾਿਤ
ਕਰਨ ਲਈ ਆਮ ਤੋਰ ਤੇ ਕ ਅਬੋਰਡ ਅਤੇ ਮਾਊਸ ਿ ਵਰਤੋਂ ਕ ਤ ਜਾੀਂਿ ਹੈ।
 ਿਰੋਸੈਪਸੰਗ: ਇਸ ਭਾਗ ਿੁਆਰਾ ਡਾਟਾ ਉਿਰ ਹਿਾਇਤਾੀਂ ਅਨੁ ਸਾਰ ਕੰਮ ਕ ਤਾ ਜਾੀਂਿਾ ਹੈ। ਿਰੋਸੈਪਸੰਗ ਿਾ ਕੰਮ ਕੰਪਿਊਟਰ ਪਵਚ ਲੁੱ ਗੇ
ਮਾਈਕਰੋਿਰੋਸੈਸਰ ਿੁਆਰਾ ਕ ਤਾ ਜਾੀਂਿਾ ਹੈ। ਮਾਈਕਰੋਿਰੋਸੈਸਰ ਿੇ 3 ਮੁੁੱਖ ਭਾਗ ਹੁੰਿੇ ਹਨ: ALU, CU ਅਤੇ MU
 ਆਊਟਿੁੁੱਟ: ਇਹ ਭਾਗ ਿਰੋਸੈਪਸੰਗ ਤੋਂ ਬਾਅਿ ਿੈਿਾ ਹੋਣ ਵਾਲੇ ਨਤ ਜੇ ਨੂੰ ਿਰਸ਼ਾਉਿਾ ੀਂ ਹੈ। ਨਤ ਜਾ ਿਰਸ਼ਾਉਣ ਲਈ ਆਮ ਤੋਰ ਤੇ ਮੋਨ ਟਰ
ਿ ਵਰਤੋਂ ਕ ਤ ਜਾੀਂਿ ਹੈ।
ਿਾਠ 3
ਕੰਪਿਊਟਰ ਿੇ ਬੁਪਨਆਿ ਕੰਮ
ਿਰਸ਼ਨ 1: ਬਹੁਿਸੰਿ ਿਰਸ਼ਨ:
1. ਕੰਪਿਊਟਰ ਉੁੱਿਰ ਲੋ ਗਇਨ ਤੋਂ ਬਾਅਿ ਪਿਖਾਈ ਿੇਣ ਵਾਲ ਸਕਰ ਨ ਨੂੰ ਕ ਪਕਹਾ ਜਾੀਂਿਾ ਹੈ?
ੳ. ਸਟਾਰਟ ਮ ਨੂੰ (Start Menu) ਅ. ਡੈ ਸਕਟਾਿ (Desktop) ੲ. ਟਾਸਕਬਾਰ (Taskbar) ਸ. ਕੋਈ ਨਹ .ੀਂ
2. ਡ ਲ ਟ ਕ ਤ ਆੀਂ ਫਾਈਲਾੀਂ ਪਕਸ ਪਵੁੱਚੋਂ ਿਰਾਿਤ ਕ ਤ ਆੀਂ ਜਾ ਸਕਿ ਆੀਂ ਹਨ?
ੳ. ਮਾਈ-ਕੰਪਿਊਟਰ (My Computer) ਅ. ਨੈਟਵਰਕ(Network) ੲ. ਰ -ਸਾਈਕਲਪਬਨ (Recycle bin) ਸ. ਉਿਰੋਕਤ ਸਾਰੇ
3. ਪਵੰਡੋ ਿਾ ਪਕਹੜ੍ਾ ਭਾਗ ਸਕਰ ਨ ਤੇ ਹਰ ਸਮੇਂ ਨਜ਼ਰ ਆਉਿਾ ੀਂ ਰਪਹੰਿਾ ਹੈ ਜਿੋਂ ਅਸ ੀਂ ਹੋਰ ਐਿਲ ਕੇਸ਼ਨਾੀਂ ਿ ਵਰਤੋਂ ਕਰ ਰਹੇ ਹੁੰਿੇ ਹਾੀਂ?
ੳ. ਰ ਸਾਇਕਲ ਬ ਨ (Recycle bin) ਅ. ਡੈ ਸਕਟਾਿ (Desktop) ੲ. ਟਾਸਕਬਾਰ (Taskbar) ਸ. ਕੋਈ ਨਹ ੀਂ
4. ਪਕਹੜ੍ਾ ਆਿਰੇਪਟੰਗ ਪਸਸਟਮ ਿ ਉਿਾਹਰਣ ਹੈ?
ੳ. ਪਵੰਡੋ (Windows) ਅ. ਐ ੀਂਡਰਾਇਡ(Android) ੲ. ਡਾਸ (DOS) ਸ. ਉਿਰੋਕਤ ਸਾਰੇ
5. ਪਕਸੇ ਵ ਫਾਈਲ ਨੂੰ ਖੋਲਣ ਲਈ ਅਸ ੀਂ ਪਕਸ ਤੇ ਡਬਲ ਕਪਲੁੱ ਕ ਕਰ ਸਕਿੇ ਹਾੀਂ।
ੳ. ਸੰਬਧਤ ਫਾਈਲ(File itself) ਅ. ਫਾਈਲ ਿਾ ਸ਼ਾਰਟਕੁੱਟ ੲ. ਿੋਵੋਂ ੳ ਅਤੇ ਅ ਸ. ਕੋਈ ਨਹ ੀਂ

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 4
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਰਸ਼ਨ 2: ਖਾਲ ਥਾਵਾੀਂ ਭਰੋ।
I. ਡੈ ਸਕਟਾਿ ਉਿਰ ਨਜ਼ਰ ਆਉਿ ੀਂ ਆੀਂ ਛੋਟ ਆੀਂ ਤਸਵ ਰਾੀਂ ਜੋ ਪਕਸੇ ਿਰੌਗਰਾਮ, ਫਾਈਲ ਜਾੀਂ ਫੋਲਡਰ ਨੂੰ ਿਰਸਾਉਿ ੀਂ ਆੀਂ ਹਨ, ਉਹਨਾੀਂ ਨੂੰ
______________ ਪਕਹਾ ਜਾੀਂਿਾ ਹੈ।
II. ______________ ਕੰਪਿਊਟਰ ਯੂ ਜ਼ਰ ਅਤੇ ਕੰਪਿਊਟਰ ਹਾਰਡਵੇਅਰ ਪਵਚਕਾਰ ਇਕ ਇੰਟਰਫੇਸ ਹੁੰਿਾ ਹੈ।
III. ______________ ਆਿਰੇਪਟੰਗ ਪਸਸਟਮ ਇਕ ਮੋਬਾਇਲ ਆਿਰੇਪਟੰਗ ਪਸਸਟਮ ਹੈ।
IV. ______________ ਇਕ ਆਇਕਨ ਹੁੰਿਾ ਹੈ ਜੋ ਪਕਸੇ ਿਰੋਗਰਾਮ ਨਾਲ ਪਲੰ ਕ ਨੂੰ ਿਰਸਾਉਿਾ ੀਂ ਹੈ।
V. ______________ ਮਾਈਕਰੋਸਾਫਟ ਪਵੰਡੋ ਿਾ ਇਕ ਸਾਧਾਰਨ ਟੈਕਸਟ ਐਡ ਟਰ ਹੈ।
ਉੁੱਤਰ: I. ਆਇਕਨਜ਼ II. ਓਿਰੇਪਟੰਗ ਪਸਸਟਮ III. ਐ ੀਂਡਰਾਇਡ IV. ਸ਼ਾਰਟਕੁੱਟ V. ਨੋਟਿੈਡ
ਿਰਸ਼ਨ 3: ਸਹ ਜਾੀਂ ਗਲਤ ਪਲਖੋ।
I. ਪਵੰਡੋ ਆਿਰੇਪਟੰਗ ਪਸਸਟਮ ਮਾਈਕਰੋਸਾਫਟ ਿੁਆਰਾ ਪਤਆਰ ਕ ਤਾ ਪਗਆ ਹੈ।
II. DOS ਆਿਰੇਪਟੰਗ ਪਸਸਟਮ ਕੰਪਿਊਟਰ ਉਿਰ ਕੰਮ ਕਰਨ ਲਈ ਗਰਾਪਫਕਲ ਯੂ ਜ਼ਰ ਇੰਟਰਫੇਸ (GUI) ਿਰਿਾਨ ਕਰਿਾ ਹੈ।
III. ਟਾਸਕਬਾਰ ਅਕਸਰ ਕੰਪਿਊਟਰ ਸਕਰ ਨ ਿੇ ਉਿਰਲੇ ਿਾਸੇ ਮੋਜੂਿ ਹੁੰਿ ਹੈ।
IV. ਅਸ ੀਂ ਨੋ ਟਿੈਡ ਿ ਵਰਤੋਂ ਨਾਲ ਡਰਾਇੰਗ ਬਣਾ ਸਕਿੇ ਹਾੀਂ।
V. ਵਾਲਿੇਿਰ ਡੈ ਸਕਟਾਿ ਿ ਬੈਕਗਰਾਊਡ ੀਂ ਉਿਰ ਨਜ਼ਰ ਆਉਣ ਵਾਲ ਤਸਵ ਰ ਨੂੰ ਪਕਹਾ ਜਾੀਂਿਾ ਹੈ।
VI. ਕੰਪਿਊਟਰ ਸਟਾਰਟ ਹੋਣ ਿ ਿਰਪਕਪਰਆ ਨੂੰ ਬੂਪਟੰਗ ਪਕਹਾ ਜਾੀਂਿਾ ਹੈ।
ਉੁੱਤਰ: I. ਸਹ II. ਗਲਤ III. ਗਲਤ IV. ਗਲਤ V. ਸਹ VI. ਸਹ

ਿਰਸ਼ਨ 3: ਛੋਟੇ ਉੁੱਤਰਾੀਂ ਵਾਲੇ ਿਰਸ਼ਨ


ਿਰ:1 ਪਕਸੇ ਪਤੰਨ ਪਵੰਡੋ ਐਿਲ ਕੇਸ਼ਨਾੀਂ ਿੇ ਨਾੀਂ ਪਲਖੋ।
ਉ: ਪਵੰਡੋ ਿ ਆੀਂ ਕੁ ੁੱਝ ਮੁੁੱਖ ਐਿਲ ਕੇਸ਼ਨਾੀਂ ਿੇ ਨਾੀਂ ਹੇਠਾੀਂ ਪਿੁੱਤੇ ਗਏ ਹਨ:
 ਨੋਟਿੈਡ (Notepad)
 ਵਰਡਿੈਡ (Wordpad)
 ਿੇਂਟ (Paint)
 ਕੈਲਕੁ ਲੇਟਰ (Calculator)
ਿਰ:2 ਪਕਸੇ ਪਤੰਨ ਆਇਕਨਾੀਂ ਿੇ ਨਾੀਂ ਪਲਖੋ।
ਉ: ਕੁ ੁੱਝ ਮੁੁੱਖ ਆਇਕਨਾੀਂ ਿੇ ਨਾੀਂ ਹੇਠਾੀਂ ਪਿੁੱਤੇ ਗਏ ਹਨ:
 ਮਾਈ ਕੰਪਿਊਟਰ (My Computer)
 ਨੈਟਵਰਕ (Network)
 ਰ ਸਾਈਕਲ ਪਬਨ (Recycle Bin)
 ਯੂ ਜ਼ਰ ਫਾਈਲਜ਼ (User Files)
ਿਰ:3 ਡੈ ਸਕਟਾਿ ਿੇ ਭਾਗਾੀਂ ਿੇ ਨਾੀਂ ਪਲਖੋ।
ਉ: ਡੈ ਸਕਟਾਿ ਿੇ ਮੁੁੱਖ ਭਾਗਾੀਂ ਿੇ ਨਾੀਂ ਹੇਠਾੀਂ ਪਿਤੇ ਗਏ ਹਨ:
 ਆਇਕਨਜ਼ (Icons)
 ਸ਼ਾਰਟਕੁੱਟਸ (Shortcuts)
 ਟਾਸਕਬਾਰ (Taskbar)
 ਵਾਲਿੇਿਰ (Wallpaper)

ਡੈਸਕਟਾਪ ਅਤੇ ਇਸਦੇ ਭਾਗ

Icon

Wallpaper
Shortcut

Taskbar

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 5
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਰ:4 ਡੈ ਸਕਟਾਿ ਕ ਹੁੰਿਾ ਹੈ?
ਉ: ਜਿੋਂ ਕੰਪਿਊਟਰ ਸਟਾਰਟ (Start) ਹੁੰਿਾ ਹੈ ਤਾੀਂ ਸਭ ਤੋਂ ਿਪਹਲਾੀਂ ਨਜ਼ਰ ਆਉਣ ਵਾਲ ਸਕਰ ਨ ਨੂੰ ਡੈ ਸਕਟਾਿ (Desktop) ਪਕਹਾ ਜਾੀਂਿਾ ਹੈ।
ਆਈਕਨਜ਼, ਸ਼ਾਰਟਕੁੱਟਸ, ਟਾਸਕਬਾਰ ਅਤੇ ਵਾਲਿੇਿਰ ਇਸਿੇ ਮੁੁੱਖ ਭਾਗ ਹਨ।
ਿਰਸ਼ਨ 3: ਵੁੱਡੇ ਉੁੱਤਰਾੀਂ ਵਾਲੇ ਿਰਸ਼ਨ।
ਿਰ:1 ਆਿਰੇਪਟੰਗ ਪਸਸਟਮ ਕ ਹੈ? ਵੁੱਖ ਵੁੱਖ ਆਿਰੇਪਟੰਗ ਪਸਸਟਮਾੀਂ ਿ ਉਿਾਹਰਣ ਸਪਹਤ ਪਵਆਪਖਆ ਕਰੋ।
ਉ: ਆਿਰੇਪਟੰਗ ਪਸਸਟਮ ਇਕ ਪਸਸਟਮ ਸਾਫਟਵੇਅਰ ਹੈ। ਇਹ ਸਾਫਟਵੇਅਰ ਯੂ ਜ਼ਰ ਅਤੇ ਮਸ਼ ਨ ਿੇ ਪਵਚਕਾਰ ਕੰਮ ਕਰਨ ਲਈ ਇਕ ਇੰਟਰਫੇਸ
ੀਂ ਹੈ। ਆਿਰੇਪਟੰਗ
ਿਰਿਾਨ ਕਰਿਾ ਹੈ। ਇਹ ਕੰਪਿਊਟਰ ਿੇ ਸਾਰੇ ਅੰਿਰੂਨ ਕਾਰਜਾੀਂ ਨੂੰ ਕੰਟਰੋਲ ਕਰਕੇ ਕੰਪਿਊਟਰ ਹਾਰਡਵੇਅਰ ਨੂੰ ਵਰਤੋਂ ਯੋਗ ਬਣਾਉਿਾ
ਪਸਸਟਮ ਬਹੁਤ ਪਕਸਮਾੀਂ ਿੇ ਹੁੰਿੇ ਹਨ:
 ਪਵੰਡੋ (Window), ਲਾਇਨਕਸ (Linux), ਡਾਸ (DOS) ਆਪਿ ਕੰਪਿਊਟਰ ਨੂੰ ਚਲਾਉਣ ਵਾਲੇ ਆਿਰੇਪਟੰਗ ਪਸਸਟਮਾੀਂ ਿ ਆੀਂ ਉਿਾਹਰਣਾੀਂ ਹਨ।
 ਐ ੀਂਡਰ ਾਇਡ (Android), ਪਸੰਬ ਅਨ(Symbian) ਆਪਿ ਮੋਬਾਇਲ ਫੋਨ, ਸਮਾਰਟ ਟ .ਵ . ਆਪਿ ਨੂੰ ਚਲਾਉਣ ਲਈ ਵਰਤੇ ਜਾਣ ਵਾਲੇ
ਆਿਰੇਪਟੰਗ ਪਸਸਟਮਾੀਂ ਿ ਆੀਂ ਉਿਾਹਰਣਾੀਂ ਹਨ।

ਿਰ:2 ਟਾਸਕਬਾਰ ਕ ਹੈ? ਇਸਿੇ ਵੁੱਖ ਵੁੱਖ ਕੰਮਾੀਂ ਬਾਰੇ ਜਾਣਕਾਰ ਪਿਓ।
ਉ: ਟਾਸਕਬਾਰ ਪਵੰਡੋ ਡੈ ਸਕਟਾਿ ਿਾ ਇਕ ਭਾਗ ਹੁੰਿਾ ਹੈ। ਆਮ ਤੋਰ ਤੇ ਇਹ ਬਾਰ ਡੈ ਸਕਟਾਿ ਸਕਰ ਨ ਿੇ ਹੇਠਲੇ ਿਾਸੇ ਇਕ ਲੇ ਟਵ ੀਂ ਿੁੱਟ ਿੇ ਰੂਿ ਪਵਚ
ਮੋਜੂਿ ਹੁੰਿ ਹੈ। ਪਕਸੇ ਵ ਿਰੋਗਰਾਮ ਿ ਵਰਤੋ ਸਮੇਂ ਇਹ ਬਾਰ ਹਮੇਸ਼ਾ ਨਜ਼ਰ ਆਉਿ ੀਂ ਰਪਹੰਿ ਹੈ। ਅਸ ੀਂ ਚੁੱਲ ਰਹੇ ਸਾਰੇ ਹ ਿਰੋਗਰਾਮਾੀਂ ਤੁੱਕ ਿਹੁੰਚ
ਕਰਨ ਲਈ ਟਾਸਕਬਾਰ ਿ ਵਰਤੋ ਕਰ ਸਕਿੇ ਹਾੀਂ।
ਇਸ ਬਾਰ ਿੇ ਖੁੱਬੇ ਿਾਸੇ ਸਟਾਰਟ (Start) ਬਟਨ ਮੋਜੂਿ ਹੁੰਿਾ ਹੈ ਪਜਸਿ ਵਰਤੋਂ ਨਾਲ ਕੰਪਿਊਟਰ ਪਵਚ ਮੋਜੂਿ ਪਕਸੇ ਵ ਿਰੋਗਰਾਮ ਨੂੰ ਚਲਾਇਆ ਜਾ
ਸਕਿਾ ਹੈ। ਟਾਸਕਬਾਰ ਿੇ ਸੁੱਜੇ ਿਾਸੇ ਪਸਸਟਮ ਟਰੇਅ ਮੋਜੂਿ ਹੁੰਿ ਹੈ ਪਜਸ ਪਵਚ ਅਸ ੀਂ ਮੋਜੂਿਾ ਸਮਾੀਂ ਅਤੇ ਪਮਤ ਆਪਿ ਿੇਖ ਸਕਿੇ ਹਾੀਂ। ਹੇਠਾੀਂ ਪਿੁੱਤੇ
ਪਚੁੱਤਰ ਪਵੁੱਚ ਟਾਸਕਬਾਰ ਿੇ ਵੁੱਖ-ਵੁੱਖ ਭਾਗਾੀਂ ਨੂੰ ਿਰਸ਼ਾਇਆ ਪਗਆ ਹੈ:

ਿਰ:3 ਆਇਕਨ ਤੋਂ ਤੁ ਹਾਡਾ ਕ ਭਾਵ ਹੈ? ਪਕਸੇ ਪਤੰਨ ਡੈ ਸਕਟਾਿ ਆਇਕਨਾੀਂ ਿ ਪਵਆਪਖਆ ਕਰੋ।
ਉ: ਆਇਕਨ ਡੈ ਸਕਟਾਿ ਉੁੱਿਰ ਨਜ਼ਰ ਆਉਣ ਵਾਲ ਆੀਂ ਛੋ ਟ ਆੀਂ ਤਸਵ ਰਾੀਂ ਹੁੰਿ ਆੀਂ ਹਨ। ਇਹ ਪਕਸੇ ਵ ਿਰੋਗਰਾਮ (Program), ਫੋਲਡਰ
(Folder) ਜਾੀਂ ਫਾਈਲ (File) ਨੂੰ ਖੋਲਣ ਲਈ ਇੁੱਕ ਬਟਨ ਿਾ ਕੰਮ ਕਰਿੇ ਹਨ। ਕੁ ੁੱਝ ਮੁੁੱਖ ਆਈਕਨਜ਼ ਹੇਠਾੀਂ ਪਿਤੇ ਗਏ ਹਨ:
i. ਕੰਪਿਊਟਰ (Computer): ਇਸਿ ਵਰਤੋਂ ਕੰਪਿਊਟਰ ਪਸਸਟਮ ਪਵਚ ਮੋਜੂਿ ਪਡਸਕਾੀਂ,
ਫਾਈਲਾੀਂ, ਫੋਲਡਰਾੀਂ ਆਪਿ ਉਿਰ ਕੰਮ ਕਰਨ ਲਈ ਕ ਤ ਜਾੀਂਿ ਹੈ।
ii. ਰ -ਸਾਈਕਲ ਪਬਨ (Recycle Bin): ਇਸ ਪਵੁੱਚ ਸਾਰ ਆੀਂ ਡਲ ਟ (Delete)
ਕ ਤ ਆੀਂ ਫਾਈਲਾੀਂ, ਫੋਲਡਰ, ਆਇਕਨ ਆਪਿ ਰੁੱਖੇ ਹੁੰਿੇ ਹਨ।
iii. ਯੂ ਜ਼ਰ ਫਾਈਲਜ਼ (User Files) : ਇਸ ਪਵਚ ਮੋਜੂਿਾ ਯੂ ਜ਼ਰ ਵੁੱਲੋਂ ਬਣਾਈਆੀਂ ਗਈਆੀਂ
ਫਾਈਲਾੀਂ ਸਟੋਰ ਕ ਤ ਆੀਂ ਜਾੀਂਿ ਆੀਂ ਹਨ।
ਿਰ:4 ਕੰਪਿਊਟਰ ਪਸਸਟਮ ਬੰਿ ਕਰਨ ਿ ਆੀਂ ਵੁੱਖ-ਵੁੱਖ ਆਿਸ਼ਨਾੀਂ ਿ ਪਵਆਪਖਆ ਕਰੋ।
ਉ: ਕੰਪਿਊਟਰ ਪਸਸਟਮ ਬੰਿ ਕਰਨ ਨਾਲ ਸੰਬੰਧਤ ਕੁ ੁੱਝ ਮੁੁੱਖ ਆਿਸ਼ਨਾੀਂ ਿਾ ਵਰਨਣ ਇਸ ਿਰਕਾਰ ਹੈ:

Shut Down
ਮ ਨੂੰ ਆਿਸ਼ਨਜ਼

 ਸ਼ੁੱਟ ਡਾਉਨ (Shut Down): ਇਸਿ ਵਰਤੋਂ ਨਾਲ ਕੰਪਿਊਟਰ ਿੇ ਸਾਰੇ ਭਾਗ ਬੰਿ ਹੋ ਜਾੀਂਿੇ ਹਨ ਅਤੇ ਕੰਪਿਊਟਰ ਪਸਸਟਮ ਿੇ ਪਕਸੇ ਵ
ਭਾਗ ਪਵਚ ਿਾਵਰ ਸਿਲਾਈ ਚਾਲੂ ਨਹ ੀਂ ਰਪਹੰਿ ।
 ਸਲ ਿ (Sleep): ਇਸਿ ਵਰਤੋਂ ਨਾਲ ਮੋਨ ਟਰ/LCD ਬੰਿ ਹੋ ਜਾੀਂਿੇ ਹਨ ਅਤੇ ਕੰਪਿਊਟਰ ਿਾ ਅੰਿਰੂਨ ਡਾਟਾ ਸੇਵ (Save) ਹੋ ਜਾੀਂਿਾ ਹੈ।
ਿਰੰਤੂ ਕੰਪਿਊਟਰ ਿ ਿਾਵਰ ਸਿਲਾਈ ਨੂੰ ਚਾਲੂ ਰੁੱਪਖਆ ਜਾੀਂਿਾ ਹੈ।
 ਲੋ ਗ-ਆਫ (Log Off): ਇਸਿ ਵਰਤੋਂ ਕਰਿੇ ਹੋਏ ਅਸ ੀਂ ਆਿਣੇ ਯੂ ਜ਼ਰ ਅਕਾਊਟ ੀਂ ਪਵਚੋਂ ਬਾਹਰ ਆ ਜਾੀਂਿੇ ਹਾੀਂ।
 ਰ -ਸਟਾਰਟ (Restart): ਇਸਿ ਵਰਤੋਂ ਕੰਪਿਊਟਰ ਨੂੰ ਬੰਿ ਕਰ ਕੇ ਿੁਬਾਰਾ ਸਟਾਰਟ ਕਰਨ ਲਈ ਕ ਤ ਜਾੀਂਿ ਹੈ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 6
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਾਠ 4
ਐੁੱਮ. ਐੁੱਸ. ਿੇਂਟ

ਿਰਸ਼ਨ 1: ਬਹੁਿਸੰਿ ਿਰਸ਼ਨ।


1. ਿੇਂਟ ਪਵੰਡੋ ਿੇ ਸਭ ਤੋਂ ਉਿੁੱਰਲੇ ਿਾਸੇ ________ ਬਾਰ ਮੌਜੂਿ ਹੁੰਿ ਹੈ।
ੳ) ਟਾਈਟਲ ਬਾਰ ਅ) ਸਟੇਟਸ ਬਾਰ ੲ) ਸਕਰੋਲ ਬਾਰ ਸ) ਟਾਸਕ ਬਾਰ
2. ___________ ਟੂਲਬਾਰ ਟਾਈਟਲ ਬਾਰ ਪਵੁੱਚ ਮੌਜੂਿ ਹੁੰਿ ਹੈ। ਇਸਿ ਿੁਜ ਸ਼ਨ ਅਸ ੀਂ ਟਾਈਟਲ ਬਾਰ ਪਵੁੱਚ ਉੁੱਿਰ ਜਾੀਂ ਹੇਠਾੀਂ ਬਿਲ ਸਕਿੇ ਹਾੀਂ।
ੳ) ਕੁ ਇੁੱਕ ਅਸੈੁੱਸ ਬਾਰ ਅ) ਸਟੇਟਸ ਬਾਰ ੲ) ਸਕਰੋਲ ਬਾਰ ਸ) ਉਿਰੋਕਤ ਸਾਰੇ
3. ਮ ਨੂੰ ਬਾਰ ਤੇ ਸਭ ਤੋਂ ਿਪਹਲਾੀਂ _________ ਬਟਨ ਮੌਜੂਿ ਹੁੰਿਾ ਹੈ।
ੳ) ਿੇਂਟ (Paint) ਅ) ਹੈਲਿ (Help) ੲ) ਕਲੋ ਜ਼ (Close) ਸ) ਮ ਨ ਮਾਇਜ਼
4. ਸਕਰ ਨ ਨੂੰ ਪਖਸਕਾਉਣ ਲਈ ਸਕਰੋਲ ਬਾਰ ਿ ਵਰਤੋਂ ਕ ਤ ਜਾੀਂਿ ਹੈ। ਇਹ ____ ਿਰਕਾਰ ਿ ਆੀਂ ਹੁੰਿ ਆ ਹਨ।
ੳ) 2 ਅ) 3 ੲ) 4 ਸ) 5
5. ________ ਆਿਸ਼ਨ ਿ ਵਰਤੋਂ ਨਾਲ ਅਸ ੀਂ ਆਿਣ ਤਸਵ ਰ ਿ ਇੁੱਕ ਕਾਿ ਪਕਸੇ ਹੋਰ ਨਾੀਂ ਤੇ ਸੇਵ ਕਰ ਸਕਿੇ ਹਾੀਂ।
ੳ) ਸੇਵ ਐਜ਼ (Save as) ਅ) ਓਿਨ (Open) ੲ) ਪਨਊ (New) ਸ)ਐਗਪਜ਼ਟ (Exit)
ਿਰਸ਼ਨ 2: ਹੇਠ ਪਲਖੇ ਕੰਮਾੀਂ ਲਈ ਸ਼ਾਰਟਕੁੱਟ ਕ ਅਜ਼ ਪਲਖੋ:
I. ਨਵ ੀਂ ਫਾਈਲ ਬਨਾਉਣ ਲਈ Ctrl+N
II. ਿਪਹਲਾੀਂ ਬਣ ਫਾਈਲ ਖੋਲਣ ਲਈ Ctrl+O
III. ਫਾਈਲ ਨੂੰ ਸੇਵ ਕਰਨ ਲਈ Ctrl+S
IV. ਫਾਈਲ ਪਿਰੰਟ ਕਰਨ ਲਈ Ctrl+P
V. ਅੰਡੂ (UNDO) Ctrl+Z
VI. ਰ ਡੂ (REDO) ਜਾੀਂ ਰਿ ਟ (REPEAT) Ctrl+Y
ਿਰਸ਼ਨ 3: ਛੋਟੇ ਉੁੱਤਰਾੀਂ ਵਾਲੇ ਿਰਸ਼ਨ:
ਿਰ:1. ਿੇਂਟ ਕ ਹੈ?
ਉ: ਿੇਂਟ ਇਕ ਗਰਾਪਫਕਸ ਐਿਲ ਕੇਸ਼ਨ ਹੈ। ਇਹ ਐਿਲ ਕੇਸ਼ਨ ਮਾਈਕਰੋਸਾਫਟ ਪਵੰਡੋ ਪਵਚ ਿਪਹਲਾੀਂ ਤੋਂ ਹ ਮੌਜੂਿ ਹੁੰਿ ਹੈ। ਇਸ ਐਿਲ ਕੇਸ਼ਨ ਿ
ਵਰਤੋਂ ਅਸ ੀਂ ਡਰਾਇੰਗ ਜਾੀਂ ਕੋਈ ਸਾਧਾਰਣ ਗਰਾਪਫਕਸ ਪਤਆਰ ਕਰਨ ਲਈ ਕਰਿੇ ਹਾੀਂ।
ਿਰ:2. ਐੁੱਮ. ਐੁੱਸ. ਿੇਂਟ ਨੂੰ ਪਕਵੇਂ ਸਟਾਰਟ ਕ ਤਾ ਜਾੀਂਿਾ ਹੈ?
ਉ: ਐਮ.ਐਸ. ਿੇਂਟ ਨੂੰ ਸਟਾਰਟ ਕਰਨ ਿੇ ਸਟੈਿ ਹੇਠ ਪਲਖੇ ਹਨ:
1. ਸਟਾਰਟ ਬਟਨ ਕੇ ਕਪਲੁੱ ਕ ਕਰੋ
2. ਸਰਚਬਾਰ ਪਵੁੱਚ “PAINT” ਟਾਈਿ ਕਰੋ।
3. ਐ ੀਂਟਰ ਕ ਅ ਿਵਾਓ।

ਿੇਂਟ ਕੁ ਇੁੱਕ ਅਸੈੁੱਸ ਹੋਮ ਅਤੇ ਟਾਈਟਲ ਹੋਮ ਟੈਬ ਮ ਨ ਮਾਇਜ਼, ਮੈਕਸ ਮਾਈਜ਼/
ਬਟਨ ਟੂਲਬਾਰ ਪਵਊ ਟੈਬ ਬਾਰ ਰ ਬਨ ਰ ਸਟੋਰ, ਕਲੋ ਜ਼

ਕਰਸਰ ਸਲੈ ਕਸ਼ਨ ਇਮੇਜ਼ ਵਰਕ ਸਕਰੋਲ ਜ਼ੂ ਮ


ਿੋਪਜਸ਼ਨ ਸਾਇਜ਼ ਸਾਇਜ਼ ਏਰ ਆ ਬਾਰ ਸਲਾਈਡਰ

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 7
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਰ:3. ਿੇਂਟ ਪਵੰਡੋ ਿੇ ਭਾਗਾੀਂ ਿੇ ਨਾੀਂ ਪਲਖੋ।
ਉ: ਿੇਂਟ ਪਵੰਡੋ ਿੇ ਮੁੁੱਖ ਭਾਗਾੀਂ ਿੇ ਨਾੀਂ ਇਸ ਿਰਕਾਰ ਹਨ:
 ਟਾਈਟਲ ਬਾਰ
 ਰ ਬਨ
 ਰੂਲਰ ਬਾਰ
 ਵਰਕਏਰ ਆ
 ਸਕਰੋਲ ਬਾਰ
 ਸਟੇਟਸ ਬਾਰ ਆਪਿ
ਿਰ:4. ਵਰਕ ਏਰ ਆ ਕ ਹੈ?
ਉ: ਿੇਂਟ ਪਵੰਡੋ ਪਵਚਕਾਰ ਖਾਲ ਜਗਹਾ ਨੂੰ ਅਸ ੀਂ ਵਰਕ ਏਰ ਆ ਆਖਿੇ ਹਾੀਂ। ਇਸ ਭਾਗ ਿ ਵਰਤੋਂ ਡਰਾਇੰਗ ਬਣਾਉਣ ਲਈ ਕ ਤ ਜਾੀਂਿ ਹੈ। ਇਹ
ਖੇਤਰ ਆਮ ਤੌਰ ਤੇ ਰ ਬਨ ਅਤੇ ਸਟੇਟਸ ਬਾਰ ਿੇ ਪਵਚਕਾਰ ਵਾਲਾ ਖੇਤਰ ਹੁੰਿਾ ਹੈ।
ਿਰ:5. ਸੇਵ ਕਮਾੀਂਡ ਿ ਵਰਤੋਂ ਬਾਰੇ ਿੁੱਸੋ।
ਉ: ਸੇਵ ਕਮਾੀਂਡ ਿ ਵਰਤੋਂ ਨਾਲ ਅਸ ੀਂ ਿੇਂਟ ਪਵਚ ਕ ਤੇ ਗਏ ਕੰਮ ਨੂੰ ਸੇਵ ਕਰਕੇ ਰੁੱਖ ਸਕਿੇ ਹਾੀਂ। ਸੇਵ ਕ ਤੇ ਗਏ ਕੰਮ ਨੂੰ ਅਸ ੀਂ ਭਪਵੁੱਖ ਪਵਚ ਪਕਸੇ ਵ
ਸਮੇਂ ਿੁਬਾਰਾ ਓਿਨ ਕਰਕੇ ਉਸਿ ਵਰਤੋਂ ਕਰ ਸਕਿੇ ਹੁੰਿੇ ਹਾੀਂ। ਿੇਂਟ ਪਵਚ ਫਾਈਲ ਨੂੰ ਸੇਵ ਕਰਨ ਲਈ ਸ਼ਾਰਟਕੁੱਟ ਕ ਅ Ctrl+S ਿ ਵਰਤੋਂ ਕਰ
ਸਕਿੇ ਹਾੀਂ।
ਿਰ:6. ਸਕਰੋਲ ਬਾਰ ਪਕੰਨ ਪਕਸਮ ਿ ਆੀਂ ਹੁੰਿ ਆੀਂ ਹਨ?
ਉ: ਸਕਰੋਲ ਬਾਰ 2 ਪਕਸਮਾੀਂ ਿ ਆੀਂ ਹੁੰਿ ਆੀਂ ਹਨ:
1. ਵਰਟ ਕਲ ਸਕਰੋਲ ਬਾਰ (ਖੜ੍ਵਾੀਂ ਸਕਰੋਲ ਬਾਰ)
2. ਹਾਰ ਜੋਂਟਲ ਸਕਰੋਲ ਬਾਰ (ਲੇ ਟਵਾੀਂ ਸਕਰੋਲ ਬਾਰ)
ਿਰਸ਼ਨ 4: ਵੁੱਡੇ ਉੁੱਤਰਾੀਂ ਵਾਲੇ ਿਰਸ਼ਨ:
ਿਰ:1. ਕੁ ਇੁੱਕ ਅਸੈੁੱਸ ਬਾਰ ਕ ਹੁੰਿ ਹੈ? ਇਸਿੇ ਭਾਗਾੀਂ ਨੂੰ ਪਬਆਨ ਕਰੋ।
ਉ: ਕੁ ੁੱਇਕ ਅਸੈਸ ਬਾਰ ਿੇਂਟ ਪਵੰਡੋ ਿਾ ਇਕ ਅਪਹਮ ਭਾਗ ਹੈ। ਇਹ ਟੂਲਬਾਰ ਿਪਹਲਾੀਂ ਤੋਂ ਹ ਟਾਈਟਲ ਬਾਰ ਪਵਚ ਖੁੱਬੇ ਿਾਸੇ ਮੌਜੂਿ ਹੁੰਿ ਹੈ। ਇਸ ਿ
ਜਗਹਾੀਂ ਨੂੰ ਪਰਬਨ ਿੇ ਉੁੱਿਰ ਜਾੀਂ ਹੇਠਲੇ ਿਾਸੇ ਬਿਪਲਆ ਜਾ ਸਕਿਾ ਹੈ। ਯੂ ਜ਼ਰ ਆਿਣ ਜਰੂਰਤ ਅਨੁ ਸਾਰ ਇਸ ਪਵਚ ਹੋਰ ਆਈਕਨ ਵ ਸ਼ਾਪਮਲ ਕਰ
ਸਕਿਾ ਹੈ ਜਾੀਂ ਿਪਹਲਾੀਂ ਤੋਂ ਮੋਜੂਿ ਆਈਕਨਜ਼ ਨੂੰ ਹਟਾ ਵ ਸਕਿਾ ਹੈ।
ਿੇਂਟ ਿੈਲੇਟ ਸੇਵ ਅੰਡੂ ਰ ਡੂ ਕਸਟਮਾਈਜ਼ ਕੁ ਇੁੱਕ ਅਸੈੁੱਸ ਬਾਰ

ਪਚੁੱਤਰ: ਕੁ ਇੁੱਕ ਅਸੈੁੱਸ ਬਾਰ

ਿਰ:2. ਹੋਮ ਟੈਬ ਰ ਬਨ ਿ ਪਵਆਪਖਆ ਕਰੋ।


ਉ: ਰ ਬਨ ਿੇਂਟ ਪਵੰਡੋ ਿਾ ਇਕ ਮਹੁੱਤਵਿੂਰਣ ਭਾਗ ਹੁੰਿਾ ਹੈ। ਿੇਂਟ ਪਵਚ ਹਰ ਤਰਹਾੀਂ ਿਾ ਕੰਮ ਕਰਨ ਲਈ ਸਾਨੂੰ ਹੋਮ ਟੈਬ ਰ ਬਨ ਿ ਜ਼ਰੂਰਤ ਿੈਂਿ ਹੈ।
ਇਸ ਪਵਚ ਵੁੱਖ-ਵੁੱਖ ਟੂਲਜ਼, ਸ਼ੇਿਸ, ਕਲਰ ਿੈਲੇਟ ਅਤੇ ਹੋਰ ਬਹੁਤ ਸਾਰ ਆੀਂ ਕਮਾਡਾੀਂ ਮੌਜੂਿ ਹੁੰਿ ਆੀਂ ਹਨ। ਇਹਨਾੀਂ ਕਮਾੀਂਡਜ਼ ਨੂੰ ਵੁੱਖ-ਵੁੱਖ ਗਰੁੁੱਿਾੀਂ
ਪਵਚ ਵੰਪਡਆ ਪਗਆ ਹੁੰਿਾ ਹੈ, ਪਜਵੇਂ ਪਕ: ਕਪਲੁੱ ਿਬੋਰਡ, ਇਮੇਜ਼, ਟੂਲਜ਼, ਸ਼ੇਿਸ ਅਤੇ ਕਲਰਜ਼ ਗਰੁੁੱਿ

ਪਚੁੱਤਰ: Home ਟੈਬ ਰ ਬਨ

ਿਾਠ 5
ਐੁੱਮ. ਐੁੱਸ. ਿੇਂਟ- ਭਾਗ 2

ਿਰਸ਼ਨ 1: ਬਹੁਿਸੰਿ ਿਰਸ਼ਨ:


ਿਰ:1. ਕਪਲੁੱ ਿ ਬੋਰਡ ਮ ਨੂੰ ਪਵੁੱਚ ਪਤੰਨ ਆਿਸ਼ਨਾੀਂ ਮੌਜੂਿ ਹੁੰਿ ਆੀਂ ਹਨ: Cut, Copy ਅਤੇ__________
ੳ) Paste ਅ) Move ੲ) Close ਸ) Zoom
ਿਰ:2. ਟੋਿ ਬਟਨ (top button) ਪਜਸ ਿੇ ਆਇਕਨ ਪਵੁੱਚ ਡਾਇਮਡ ਸ਼ੇਿ ਪਵੁੱਚ ਲਾਈਨ ਹੁੰਿ ਹੈ __________ ਟੂਲ ਹੁੰਿਾ ਹੈ
ੳ) ਿੇਸਟ (Paste) ਅ) ਕੁੱਟ (Cut) ੲ) ਕਾਿ (Copy) ਸ) ਕਰਾਿ (Crop)
ਿਰ:3. ______ ਟੂਲ ਿ ਵਰਤੋਂ ਿੈਂਟਾਗਨ ਡਰਾਅ ਕਰਨ ਲਈ ਕ ਤ ਜਾੀਂਿ ਹੈ।
ੳ) ਟਰੈਂਗਲ (Triangle) ਅ) ਰੈਕਟੈਂਗਲ (Rectangle) ੲ) ਿੈਂਟਾਗਨ (Pentagon) ਸ) ਹੈਕਸ਼ਾਗਨ (Hexagon)
ਿਰ:4. ਈਰੇਜ਼ਰ ਟੂਲ ਿ ਮਿਿ ਨਾਲ ਤਸਵ ਰ ਿੇ ਪਕਸੇ ਭਾਗ ਨੂੰ ਮ ਟਾਉਣ ਲਈ ਮਾਊਸ ਿਾ ______ ਬਟਨ ਿੁੱਪਬਆ ਜਾੀਂਿਾ ਹੈ।
ੳ) ਖੁੱਬਾ (Left) ਅ) ਸੁੱਜਾ(Right) ਅ) ਸਕਰੋਲ (Scroll) ੲ) ਇਹਨਾੀਂ ਪਵਚੋਂ ਕੋਈ ਨਹ ੀਂ
ਿਰ:5. ਜਿੋਂ ਮਾਊਸ ਿਾ ______ ਬਟਨ ਿੁੱਪਬਆ ਜਾਵੇ ਤਾੀਂ ਕਲਰ-2 ਿ ਵਰਤੋਂ ਕ ਤ ਜਾੀਂਿ ਹੈ।
ੳ) ਖੁੱਬਾ (Left) ਅ) ਸੁੱਜਾ (Right) ੲ) ਸਕਰੋਲ (scroll) ਸ) ਇਹਨਾੀਂ ਪਵੁੱਚੋਂ ਕੋਈ ਨਹ ੀਂ

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 8
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਰਸ਼ਨ 2: ਬਹੁਤ ਛੋ ਟੇ ਉੁੱਤਰਾੀਂ ਵਾਲੇ ਿਰਸ਼ਨ
ਿਰ:1. ਪਕਹੜ੍ੇ ਟੂਲ ਿ ਵਰਤੋਂ ਡੁੱ ਬਾ (Square) ਬਨਾਉਣ ਲਈ ਕ ਤ ਜਾੀਂਿ ਹੈ?
ਉ: ਰੈਕਟੈਂਗਲ (Rectangle) ਟੂਲ
ਿਰ:2. ਪਕਹੜ੍ੇ ਟੂਲ ਿ ਵਰਤੋਂ ਤਸਵ ਰ ਿੇ ਪਕਸੇ ਭਾਗ ਨੂੰ ਪਮਟਾਉਣ (Erase) ਲਈ ਕ ਤ ਜਾੀਂਿ ਹੈ?
ਉ: ਈਰੇਜ਼ਰ (Eraser) ਟੂਲ
ਿਰ:3. ਪਕਹੜ੍ਾ ਟੂਲ ਸਾਨੂੰ ਤਸਵ ਰ ਨੂੰ ਵੁੱਡਾ ਕਰ ਿੇ ਿੇਖਣ ਪਵਚ ਮਿਿ ਕਰਿਾ ਹੈ?
ਉ: ਜ਼ੂ ਮ (Zoom) ਟੂਲ
ਿਰ:4. ਪਕਹੜ੍ੇ ਟੂਲ ਿ ਵਰਤੋਂ ਸੁ ਤੰਤਰ ਲਾਈਨ (free-hand) ਲਗਾਉਣ ਲਈ ਕ ਤ ਜਾੀਂਿ ਹੈ?
ਉ: ਿੈਂਪਸਲ (Pencil) ਟੂਲ
ਿਰ:5. ਪਕਹੜ੍ੇ ਟੂਲ ਿ ਵਰਤੋਂ ਸਾਡ ਡਰਾਇੰਗ ਪਵੁੱਚ ਅੁੱਖਰ (Text) ਸ਼ਾਪਮਲ ਕਰਨ ਲਈ ਕ ਤ ਜਾੀਂਿ ਹੈ?
ਉ: ਟੈਕਸਟ (Text) ਟੂਲ
ਿਰਸ਼ਨ 3: ਛੋਟੇ ਿਰਸ਼ਨਾੀਂ ਵਾਲੇ ਿਰਸ਼ਨ:

ਿਰ:1. ਕਪਲੁੱ ਿ ਬੋਰਡ ਮ ਨੂੰ ਪਵੁੱਚ ਪਕਹੜ੍ ਆੀਂ ਪਕਹੜ੍ ਆੀਂ ਆਿਸ਼ਨਾੀਂ ਹੁੰਿ ਆੀਂ ਹਨ?
ਉ: ਹੋਮ ਟੈਬ ਿੇ ਕਪਲੁੱ ਿ ਬੋਰਡ ਮ ਨੂੰ ਪਵਚ ਹੇਠਾੀਂ ਪਲਖ ਆੀਂ ਆਿਸ਼ਨਾੀਂ ਮੌਜੂਿ ਹੁੰਿ ਆੀਂ ਹਨ:
1. ਿੇਸਟ
2. ਕੁੱਟ
3. ਕਾਿ

ਿਰ:2. ਕਰੋਿ ਆਿਸ਼ਨ ਬਾਰੇ ਪਲਖੋ।


ਉ: ਇਹ ਆਿਸ਼ਨ ਹੋਮ ਟੈਬ ਿੇ ਇਮੇਜ਼ ਗਰੁੁੱਿ ਪਵਚ ਮੌਜੂਿ ਹੁੰਿ ਹੈ। ਇਸ ਿਾ ਆਇਕਨ ਡਾਇਮੰਡ ਸ਼ੇਿ ਪਵਚਕਾਰ ਲਾਈਨ
ਹੈ। ਤਸਵ ਰ ਪਵਚੋਂ ਬੇਲੋੜ੍ੇ ਪਹੁੱਸੇ ਨੂੰ ਪਮਟਾਉਣ ਲਈ ਇਸ ਆਿਸ਼ਨ ਿ ਵਰਤੋਂ ਕ ਤ ਜਾੀਂਿ ਹੈ।

ਿਰ:3. ਟੂਲ ਮ ਨੂੰ ਪਵੁੱਚ ਮੌਜੂਿ ਟੂਲਜ਼ ਿੇ ਨਾੀਂ ਪਲਖੋ।


ਉ: ਟੂਲ ਮ ਨੂੰ ਪਵਚ ਮੌਜੂਿ ਟੂਲਜ਼ ਿੇ ਨਾੀਂ ਹੇਠਾੀਂ ਪਿਤੇ ਗਏ ਹਨ:
1. ਿੈਂਪਸਲ
2. ਪਫੁੱਲ ਪਵਿ ਕਲਰ
3. ਟੈਕਸਟ
4. ਮੈਗਨ ਫਾਇਰ
5. ਕਲਰ ਪਿੁੱਕਰ
6. ਇਰੇਜ਼ਰ

ਿਰ:4. ਸਾਈਜ਼ ਟੂਲ ਕ ਹੈ?


ਉ: ਇਹ ਟੂਲ ਹੋਮ ਟੈਬ ਉਿਰ ਮੌਜੂਿ ਹੁੰਿਾ ਹੈ। ਇਹ ਟੂਲ ਪਸਰਫ ਉਸ ਸਮੇਂ ਐਕਪਟਵ ਹੁੰਿਾ ਹੈ ਜਿੋਂ
ਅਸ ੀਂ ਬੁਰਸ਼ ਜਾੀਂ ਸ਼ੇਿ ਟੂਲ ਿ ਚੋਣ ਕਰਿੇ ਹਾੀਂ। ਇਸ ਟੂਲ ਿ ਮਿਿ ਨਾਲ ਅਸ ੀਂ ਲਾਈਨ ਿ ਮੋਟਾਈ
ਸੈਟ ਕਰ ਸਕਿੇ ਹਾੀਂ।

ਿਰ:5. ਬੂਰਸ਼ ਟੂਲ ਬਾਰੇ ਪਲਖੋ।


ਉ: ਬੂਰਸ਼ ਟੂਲ ਹੋਮ ਟੈਬ ਉਿਰ ਮੌਜੂਿ ਹੁੰਿਾ ਹੈ। ਇਸ ਟੂਲ ਿ ਮਿਿ ਨਾਲ ਅਸ ੀਂ ਵੁੱਖ-ਵੁੱਖ ਚੌੜ੍ਾਈਆੀਂ
ਵਾਲੇ ਟੈਕਸਚਰਾੀਂ ਿ ਵਰਤੋਂ ਕਰਿੇ ਹੋਏ ਡਰਾਇੰਗ ਬਣਾ ਸਕਿੇ ਹਾੀਂ। ਿੇਂਟ ਸਾਨੂੰ 9 ਵੁੱਖ-ਵੁੱਖ ਪਕਸਮਾੀਂ
ਿੇ ਬੂਰਸ਼ ਮੁਹਈਆ ਕਰਵਾਉਿਾ ੀਂ ਹੈ।
ਿਰ:6. ਹੋਮ ਟੈਬ ਪਰਬਨ ਤੇ ਮੌਜੂਿ ਗਰੁੁੱਿਾੀਂ ਿੇ ਨਾੀਂ ਪਲਖੋ।
ਉ: ਹੋਮ ਟੈਬ ਪਰਬਨ ਪਵਚ ਮੌਜੂਿ ਗਰੁੁੱਿਾੀਂ ਿੇ ਨਾੀਂ ਹੇਠਾੀਂ ਪਿਤੇ ਗਏ ਹਨ:
1. ਕਪਲੁੱ ਿਬੋਰਡ 4. ਸ਼ੇਿਸ
2. ਇਮੇਜ਼ 5. ਕਲਰਜ਼
3. ਟੂਲਜ਼

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 9
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਰਸ਼ਨ 4: ਵੁੱਡੇ ਉੁੱਤਰਾੀਂ ਵਾਲੇ ਿਰਸ਼ਨ
ਿਰ:1. ਐੁੱਮ. ਐੁੱਸ. ਿੇਂਟ ਿੇ ਕਲਰ ਟੂਲਜ਼ ਿ ਪਵਆਪਖਆ ਕਰੋ।
ਉ: ਹੋਮ ਟੈਬ ਿੇ ਕਲਰ ਗਰੁੁੱਿ ਿੇ ਪਤੰਨਹ ਭਾਗ ਹੁੰਿੇ ਹਨ, ਪਜਨਹਾੀਂ ਿ ਪਵਆਪਖਆ ਇਸ ਿਰਕਾਰ ਹੈ:
 ਕਲਰ ਬਾਕਸ: ਇਹ ਐਕਪਟਵ ਕਲਰ ਨੂੰ ਿਰਸ਼ਾਉਿਾ ੀਂ ਹੈ। ਇਸ ਪਵਚ ਿੋ
ਆਿਸ਼ਨਜ਼ Color 1 ਅਤੇ Color 2 ਮੌਜੂਿ ਹੁੰਿੇ ਹਨ। Color 1
ਫਾਰਗਰਾਊਡ ੀਂ ਕਲਰ ਨੂੰ ਅਤੇ Color 2 ਬੈਕਗਰਾਊਡੀਂ ਕਲਰ ਨੂੰ ਿਰਸ਼ਾਉਿਾ ੀਂ ਹੈ।
 ਕਲਰ ਿੈਲੇਟ: ਇਹ ਵੁੱਖ-ਵੁੱਖ ਰੰਗਾੀਂ ਿ ਇਕ ਿੁੱਟ ਹੁੰਿ ਹੈ। ਪਜਸ ਪਵਚੋਂ ਅਸ ੀਂ
ਆਿਣ ਜਰੂਰਤ ਅਨੁ ਸਾਰ ਡਰਾਇੰਗ ਲਈ ਪਕਸੇ ਵ ਰੰਗ ਿ ਚੋਣ ਕਰ
ਸਕਿੇ ਹਾੀਂ।
 ਐਡ ਟ ਕਲਰਜ਼: ਕਲਰ ਿੈਲੇਟ ਿ ਪਨਚਲ ਿੁੱਟ ਪਵਚ ਹੋਰ ਕਲਰਜ਼ ਿਾਖਲ
ਕਰਨ ਲਈ ਇਸ ਆਿਸ਼ਨ ਨੂੰ ਵਰਪਤਆ ਜਾੀਂਿਾ ਹੈ।
ਿਰ:2. ਟੈਕਸਟ ਟੂਲ ਕ ਹੁੰਿਾ ਹੈ। ਟੈਕਸਟ ਨੂੰ ਫਾਰਮੈੁੱਟ ਪਕਵੇਂ ਕ ਤਾ ਜਾੀਂਿਾ ਹੈ?
ਉ: ਟੈਕਸਟ ਟੂਲ, ਟੂਲਜ਼ ਗਰੁੁੱਿ ਿਾ ਮਹੁੱਤਵਿੂਰਣ ਟੂਲ ਹੈ। ਇਸਿ ਵਰਤੋਂ ਡਰਾਇੰਗ ਪਵਚ ਟੈਕਸਟ ਿਾਖਲ ਕਰਨ ਲਈ ਕ ਤ ਜਾੀਂਿ ਹੈ। ਿੇਂਟ ਪਵਚ
ਜਿੋਂ ਅਸ ੀਂ ਇਸ ਟੂਲ ਨਾਲ ਕੰਮ ਕਰਿੇ ਹਾੀਂ ਤਾੀਂ ਇਕ ਨਵਾੀਂ ਟੈਬ Text Tab ਨਜ਼ਰ ਆਵੇਗਾ। ਇਸ ਟੈਬ ਪਵਚ ਮੋਜੂਿ ਟੂਲਜ਼ ਿ ਮਿਿ ਨਾਲ ਟੈਕਸਟ
ਨੂੰ ਆਸਾਨ ਨਾਲ ਫਾਰਮੇਟ ਕ ਤਾ ਜਾ ਸਕਿਾ ਹੈ। ਪਜਵੇਂ ਪਕ:
 ਟੈਕਸਟ ਿਾ ਫੌਂਟ ਬਿਪਲਆ ਜਾ ਸਕਿਾ ਹੈ।
 ਟੈਕਸਟ ਿੇ ਫੌਂਟ ਿਾ ਸਾਈਜ਼ ਬਿਲ ਸਕਿੇ ਹਾੀਂ।
 ਟੈਕਸਟ ਿਾ ਸਟਾਈਲ – ਬੋਲਡ, ਇਟੈਪਲੁੱ ਕ, ਅੰਡਰਾਲਾਈਨ ਅਤੇ ਸਟਰਾਈਕਥਰੋ ਸੈਟ ਕ ਤਾ ਜਾ ਸਕਿਾ ਹੈ।

ਿਾਠ 6
ਹਾਰਡਵੇਅਰ ਅਤੇ ਸਾਫਟਵੇਅਰ

ਿਰਸ਼ਨ 1: ਬਹੁਿਸੰਿ ਿਰਸ਼ਨ


1. ਕੰਪਿਊਟਰ ਹਾਰਡਵੇਅਰ ਅਤੇ ____________ ਿਾ ਸੁ ਮੇਲ ਹੈ।
ੳ) ਸਾਫਟਵੇਅਰ (Software) ਅ) ਐਿਲ ਕੇਸ਼ਨ (Application) ੲ) ਿਰੋਸੈਸਰ (Processor) ਸ) ਉਿਰੋਕਤ ਸਾਰੇ
2. ਹਿਾਇਤਾੀਂ ਿੇ ਸਮੂਹ ਨੂੰ _________ ਪਕਹਾ ਜਾੀਂਿਾ ਹੈ।
ੳ) ਸਾਫਟਵੇਅਰ (Software) ਅ) ਹਾਰਡਵੇਅਰ (Hardware) ੲ) ਿਰੋਗਰਾਮ (Program) ਸ) ਐਿਲ ਕੇਸ਼ਨ (Application)
3. ਿਰੋਗਰਾਮਾੀਂ ਿੇ ਸਮੂਹ ਨੂੰ ____________ ਪਕਹਾ ਜਾੀਂਿਾ ਹੈ।
ੳ) ਸਾਫਟਵੇਅਰ (Software) ਅ) ਹਾਰਡਵੇਅਰ (Hardware) ੲ) ਿਰੋਗਰਾਮ (Program) ਸ) ਐਿਲ ਕੇਸ਼ਨ (Application)
4. ਸਾਫਟਵੇਅਰ ______ ਪਕਸਮਾੀਂ ਿੇ ਹੁੰਿੇ ਹਨ।
ੳ) 2 ਅ) 3 ੲ) 4 ਸ) 5
5. ਕੰਪਿਊਟਰ _______ ਤੋਂ ਪਬਨਾੀਂ ਨਹ ੀਂ ਚੁੱਲ ਸਕਿਾ।
ੳ) ਵਰਡ (Word ) ਅ) ਐਕਸਲ (Excel) ੲ) ਆਿਰੇਪਟੰਗ ਪਸਸਟਮ ਸ) ਿਾਵਰ ਿੁਆਇੰਟ (PowerPoint)

ਿਰਸ਼ਨ 2: ਖਾਲ ਥਾਵਾੀਂ ਭਰੋ।


I. _____________ ਨੂੰ ਅਸ ੀਂ ਛੂ ਹ ਨਹ ੀਂ ਸਕਿੇ।
II. ਕੰਪਿਊਟਰ ਿੇ ਭੌਪਤਕ ਭਾਗਾੀਂ ਨੂੰ ___________________ ਪਕਹਾ ਜਾੀਂਿਾ ਹੈ।
III. ___________________ ਨੂੰ ਰੈਂਡਮ ਐਸੈੁੱਸ ਮੈਮਰ ਿੇ ਤੌਰ ਤੇ ਵ ਜਾਪਣਆ ਜਾੀਂਿਾ ਹੈ।
IV. ___________________ ਸਾਫਟਵੇਅਰ ਪਕਸੇ ਖਾਸ ਕੰਮ ਨੂੰ ਕਰਨ ਲਈ ਵਰਤੇ ਜਾੀਂਿੇ ਹਨ।
ਉੁੱਤਰ: I. ਸਾਫਟਵੇਅਰ II. ਹਾਰਡਵੇਅਰ III. ਰੈਮ (RAM) IV. ਐਿਲ ਕੇਸ਼ਨ

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 10
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਰਸ਼ਨ 3: ਬਹੁਤ ਛੋ ਟੇ ਉੁੱਤਰਾੀਂ ਵਾਲੇ ਿਰਸ਼ਨ
ਿਰ:1 ਸ .ਿ .ਯੂ . ਿਾ ਪਕਹੜ੍ਾ ਭਾਗ ਬਾਕ ਸਾਰੇ ਭਾਗਾੀਂ ਪਜਵੇਂ ਿਰੋਸੈਸਰ, ਹਾਰਡ ਪਡਸਕ, ਰੈਮ ਆਪਿ ਨੂੰ ਜੋੜ੍ਿਾ ਹੈ?
ਉ: ਮਿਰਬੋਰਡ
ਿਰ:2 ਕੰਪਿਊਟਰ ਨੂੰ ਪਿੁੱਤ ਆੀਂ ਗਈਆੀਂ ਸਾਰ ਆੀਂ ਹਿਾਇਤਾੀਂ ਿੇ ਸਮੂਹ ਨੂੰ ਕ ਪਕਹਾ ਜਾੀਂਿਾ ਹੈ।
ਉ: ਿਰੋਗਰਾਮ
ਿਰ:3 ਕੰਪਿਊਟਰ ਿੇ ਪਕਹੜ੍ੇ ਭਾਗ ਨੂੰ ਛੁ ਪਹਆ ਨਹ ੀਂ ਜਾ ਸਕਿਾ, ਕੇਵਲ ਮਪਹਸੂ ਸ ਕ ਤਾ ਜਾ ਸਕਿਾ ਹੈ?
ਉ: ਸਾਫਟਵੇਅਰ
ਿਰ:4 ਸਾਫਟਵੇਅਰ ਿ ਆੀਂ ਪਕਹੜ੍ ਆੀਂ ਿੋ ਪਕਸਮਾੀਂ ਹੁੰਿ ਆੀਂ ਹਨ?
ਉ: ਪਸਸਟਮ ਸਾਫਟਵੇਅਰ ਅਤੇ ਐਿਲ ਕੇਸ਼ਨ ਸਾਫਟਵੇਅਰ
ਿਰ:5 ਪਕਸ ਪਕਸਮ ਿੇ ਸਾਫਟਵੇਅਰ ਵਧੇਰੇ ਮਪਹੰਗੇ ਹੁੰਿੇ ਹਨ?
ਉ: ਪਸਸਟਮ ਸਾਫਟਵੇਅਰ
ਿਰਸ਼ਨ 4: ਛੋਟੇ ਉੁੱਤਰਾੀਂ ਵਾਲੇ ਿਰਸ਼ਨ।
ਿਰ:1 ਹਾਰਡਵੇਅਰ ਕ ਹੈ?
ਉ: ਕੰਪਿਊਟਰ ਿੇ ਭੌਪਤਕ ਭਾਗਾੀਂ ਨੂੰ ਹਾਰਡਵੇਅਰ ਪਕਹਾ ਜਾੀਂਿਾ ਹੈ, ਪਜਵੇਂ ਪਕ: ਕ ਅਬੋਰਡ, ਮਾਊਸ, ਮੋਨ ਟਰ, ਪਿਰੰਟਰ ਆਪਿ। ਇਹਨਾੀਂ ਭਾਗਾੀਂ ਨੂੰ ਅਸ ੀਂ
ਛੂ ਹ ਸਕਿੇ ਹਾੀਂ। ਇਕ ਿੂਰਾ ਕੰਪਿਊਟਰ ਪਸਸਟਮ ਇਹਨਾੀਂ ਭੌਪਤਕ ਭਾਗਾੀਂ ਨੂੰ ਪਮਲਾ ਕੇ ਹ ਬਣਾਇਆ ਜਾੀਂਿਾ ਹੈ।
ਿਰ:2 ਸਾਫਟਵੇਅਰ ਕ ਹੈ?
ਉ: ਿਰੋਗਰਾਮਾੀਂ ਿੇ ਸਮੂਹ ਨੂੰ ਸਾਫਟਵੇਅਰ ਪਕਹਾ ਜਾੀਂਿਾ ਹੈ। ਇਹਨਾੀਂ ਿ ਮਿਿ ਨਾਲ ਹ ਅਸ ੀਂ ਕੰਪਿਊਟਰ ਪਵਚ ਕੋਈ ਕੰਮ ਕਰ ਸਕਿੇ ਹਾੀਂ। ਇਹ
ਕੰਪਿਊਟਰ ਿਾ ਉਹ ਭਾਗ ਹੁੰਿੇ ਹਨ ਪਜਸਨੂੰ ਅਸ ੀਂ ਛੂ ਹ ਨਹ ੀਂ ਸਕਿੇ। ਉਿਾਹਰਣ ਲਈ: ਿੇਂਟ, ਨੋ ਟਿੈਡ, ਪਵੰਡੋ ਆਪਿ।
ਿਰ:3 ਮਿਰਬੋਰਡ ਨਾਲ ਜੋੜ੍ੇ ਜਾਣ ਵਾਲੇ ਯੰਤਰਾੀਂ ਿੇ ਨਾੀਂ ਪਲਖੋ।
ਉ: ਮਿਰਬੋਰਡ ਨਾਲ ਜੋੜ੍ੇ ਜਾਣ ਵਾਲੇ ਮੁੁੱਖ ਯੰਤਰਾੀਂ ਿੇ ਨਾੀਂ ਇਸ ਿਰਕਾਰ ਹਨ:
 ਿਰੋਸੈਸਰ (PROCESSOR)
 ਿਰੋਸੈਸਰ ਫੈਨ (PROCESSOR FAN)
 ਰੈਮ (RAM)
 ਹਾਰਡ ਪਡਸਕ (HARD DISK)
 ਿਾਵਰ ਸਿਲਾਈ (POWER SUPPLY- SMPS)
 ਸ .ਡ ./ਡ .ਵ .ਡ . (CD/DVD)
ਿਰ:4 ਹਾਰਡਵੇਅਰ ਿ ਆੀਂ ਚਾਰ ਉਿਾਹਰਣਾੀਂ ਪਿਓ?
ਉ: ਹਾਰਡਵੇਅਰ ਿ ਆੀਂ ਉਿਾਹਰਣਾੀਂ ਇਸ ਿਰਕਾਰ ਹਨ:
 ਕ ਅਬੋਰਡ  ਸਿ ਕਰ
 ਮਾਊਸ  ਪਸਸਟਮ ਯੂ ਪਨਟ
 ਮਾਨ ਟਰ  ਪਿਰੰਟਰ ਆਪਿ।
ਿਰ:5 ਸਾਫਟਵੇਅਰ ਿ ਆੀਂ ਕ ਪਵਸ਼ੇਸ਼ਤਾਵਾੀਂ ਹੁੰਿ ਆੀਂ ਹਨ?
ਉ: ਸਾਫਟਵੇਅਰ ਿ ਆੀਂ ਪਵਸ਼ੇਸ਼ਤਾਵਾੀਂ ਹੇਠਾੀਂ ਪਿਤ ਆੀਂ ਗਈਆੀਂ ਹਨ:
1. ਸਾਫਟਵੇਅਰ ਿਾ ਭਾਰ ਨਹ ੀਂ ਹੁੰਿਾ।
2. ਅਸ ੀਂ ਇਸ ਨੂੰ ਛੂ ਹ ਨਹ ੀਂ ਸਕਿੇ।
3. ਇਹ ਹਾਰਡਵੇਅਰ ਨੂੰ ਕੰਮ ਕਰਨ ਿਾ ਹੁਕਮ ਪਿੰਿਾ ਹੈ।
ਿਰ:6 ਹਾਰਡਵੇਅਰ ਿਾ ਪਧਆਨ ਰੁੱਖਣ ਲਈ ਜਰੂਰ ਨੁ ਕਤੇ ਕ ਹਨ?
ਉ: ਹਾਰਡਵੇਅਰ ਿਾ ਪਧਆਣ ਰੁੱਖਣ ਲਈ ਕੁ ੁੱਝ ਮੁੁੱਖ ਜਰੂਰ ਨੁ ਕਤੇ ਇਸ ਿਰਕਾਰ ਹਨ:
1. ਕੰਪਿਊਟਰ ਿੇ ਭਾਗਾੀਂ ਨੂੰ ਸਾਫ ਰੁੱਖੋ।
2. ਚਲਿੇ ਕੰਪਿਊਟਰ ਿੇ ਭਾਗਾੀਂ ਨੂੰ ਸਾਫ ਨਾ ਕਰੋ।
3. ਕ ਅਬੋਰਡ ਿ ਆੀਂ ਕ ਅਜ਼ ਨੂੰ ਜੋਰ ਨਾਲ ਨਾ ਿਬਾਓ।
4. ਕੰਪਿਊਟਰ ਨੂੰ ਵਰਤਣ ਮਗਰੋਂ ਕਵਰ ਨਾਲ ਢੁੱਕ ਿਵੋ।
5. ਕੰਪਿਊਟਰ ਿੇ ਨੇੜ੍ੇ ਕੁ ੁੱਝ ਨਾ ਖਾਓ।
ਿਰਸ਼ਨ 5: ਵੁੱਡੇ ਉੁੱਤਰਾੀਂ ਵਾਲੇ ਿਰਸ਼ਨ:
ਿਰ:1 ਐਿਲ ਕੇਸ਼ਨ ਸਾਫਟਵੇਅਰ ਅਤੇ ਪਸਸਟਮ ਸਾਫਟਵੇਅਰ ਪਵੁੱਚ ਅੰਤਰ ਿੁੱਸੋ।
ਉ: ਐਿਲ ਕੇਸ਼ਨ ਸਾਫਟਵੇਅਰ ਅਤੇ ਪਸਸਟਮ ਸਾਫਟਵੇਅਰ ਪਵਚ ਅੰਤਰ ਇਸ ਿਰਕਾਰ ਹੈ:
ਪਸਸਟਮ ਸਾਫਟਵੇਅਰ (System Software) ਐਿਲ ਕੇਸ਼ਨ ਸਾਫਟਵੇਅਰ (Application Software)
1 ਇਹ ਜਰੂਰ ਭਾਗ ਹੁੰਿੇ ਹਨ। ਇਹ ਗੈਰ ਜਰੂਰ ਭਾਗ ਹੁੰਿੇ ਹਨ।
2 ਇਹ ਬਹੁਤ ਗੁ ੰਝਲਿਾਰ ਹੁੰਿੇ ਹਨ। ਇਹ ਬਹੁਤ ਹ ਸਾਧਾਰਨ ਹੁੰਿੇ ਹਨ।
3 ਇਹ ਮਪਹੰਗੇ ਹੁੰਿੇ ਹਨ। ਇਹ ਸਸਤੇ ਹੁੰਿੇ ਹਨ।
4 ਇਹ ਮਾਪਹਰਾੀਂ ਿੁਆਰਾ ਹ ਬਣਾਏ ਜਾੀਂਿੇ ਹਨ। ਇਹ ਘੁੱਟ ਮਾਪਹਰਾੀਂ ਿੁਆਰਾ ਵ ਬਣਾਏ ਜਾ ਸਕਿੇ ਹਨ।
5 ਕੰਪਿਊਟਰ ਇਸ ਤੋਂ ਪਬਨਾੀਂ ਕੰਮ ਨਹ ੀਂ ਕਰ ਸਕਿਾ। ਕੰਪਿਊਟਰ ਇਸ ਤੋਂ ਪਬਨਾੀਂ ਕੰਮ ਕਰ ਸਕਿਾ ਹੈ।
6. ਉਿਾਹਰਣ: ਆਿਰੇਪਟੰਗ ਪਸਸਟਮ (Operating ਉਿਾਹਰਣ: ਿੇਂਟ (Paint), ਵਰਡ (Word), ਐਕਸਲ (Excel), ਿਾਵਰ
System) ਆਪਿ। ਿੁਆਇੰਟ (PowerPoint), ਗੇਮ (Games) ਆਪਿ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 11
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਰ:2 ਹਾਰਡਵੇਅਰ ਤੇ ਨੋਟ ਪਲਖੋ।
ਉ: ਕੰਪਿਊਟਰ ਿੇ ਭੌਪਤਕ ਭਾਗਾੀਂ ਨੂੰ ਹਾਰਡਵੇਅਰ ਪਕਹਾ ਜਾੀਂਿਾ ਹੈ, ਪਜਵੇਂ ਪਕ: ਕ ਅਬੋਰਡ, ਮਾਊਸ, ਮੋਨ ਟਰ, ਪਿਰੰਟਰ ਆਪਿ। ਇਹਨਾੀਂ ਭਾਗਾੀਂ ਨੂੰ ਅਸ ੀਂ
ਛੂ ਹ ਸਕਿੇ ਹਾੀਂ, ਮਪਹਸੂ ਸ ਕਰ ਸਕਿੇ ਹਾੀਂ ਅਤੇ ਇਹ ਭਾਗ ਥਾੀਂ ਘੇਰਿੇ ਹਨ। ਇਕ ਿੂਰਾ ਕੰਪਿਊਟਰ ਪਸਸਟਮ ਇਹਨਾੀਂ ਭੌਪਤਕ ਭਾਗਾੀਂ ਨੂੰ ਪਮਲਾ ਕੇ ਹ
ਬਣਾਇਆ ਜਾੀਂਿਾ ਹੈ। ਇਕੁੱਲਾ ਹਾਰਡਵੇਅਰ ਆਿਣੇ ਆਿ ਪਵਚ ਕੋਈ ਕੰਮ ਨਹ ੀਂ ਕਰ ਸਕਿਾ। ਹਾਰਡਵੇਅਰ ਨੂੰ ਕੰਮ ਕਰਨ ਲਈ ਹਿਾਇਤਾੀਂ ਿ
ਜਰੂਰਤ ਿੈਂਿ ਹੈ।

ਿਾਠ 7
ਇਨਿੁੁੱਟ ਉਿਕਰਨ
ਿਰਸ਼ਨ 1: ਬਹੁਿਸੰਿ ਿਰਸ਼ਨ:
i. _________ਿ ਵਰਤੋਂ ਕੰਪਿਊਟਰ ਪਵੁੱਚ ਤਸਵ ਰਾੀਂ ਿਾਖਲ ਕਰਨ ਕ ਤ ਜਾੀਂਿ ਹੈ।
ੳ) ਹੈੁੱਡ ਫੋਨ (Headphone) ਅ) ਵੈੁੱਬ ਕੈਮਰਾ (Web camera) ੲ) ਸਿ ਕਰ (Speakers) ਸ) ਇਹਨਾੀਂ ਪਵੁੱਚੋਂ ਕੋਈ ਨਹ ੀਂ
ii. ਬਾਰ ਕੋਡ ਰ ਡਰ ਪਵੁੱਚ ______ ਲੁੱ ਪਗਆ ਹੁੰਿਾ ਹੈ।
ੳ) ਸੈਂਸਰ (Sensor) ਅ) ਲਾਈਟ (Light) ੲ) ਹ ਟ (Heat) ਸ) ਮੈਗਨੈਪਟਕ (Magnetic)
iii. ______ ਇੁੱਕ ਿੁਆਇਪਟੰਗ ਉਿਕਰਣ ਹੈ।
ੳ) ਹੈੁੱਡਫੋਨ (Headphone) ਅ) ਕ ਅ-ਬੋਰਡ (Keyboard) ੲ) ਮਾਊਸ (Mouse) ਸ) ਵੈੁੱਬ ਕੈਮਰਾ (Web Camera)
iv. __________ ਿ ਵਰਤੋਂ ਕੰਪਿਊਟਰ ਪਵੁੱਚ ਟੈਕਸਟ ਅਤੇ ਤਸਵ ਰਾੀਂ ਸ਼ਾਪਮਲ ਕਰਨ ਲਈ ਕ ਤ ਜਾੀਂਿ ਹੈ।
ੳ) ਪਿਰੰਟਰ (Printer) ਅ) ਸਕੈਨਰ (Scanner) ਅ) ਸਿ ਕਰ (Speakers) ਸ) ਮਾਊਸ (Mouse)
v. ______ ਕ ਅਜ਼ ਿ ਵਰਤੋਂ ਕਰਸਰ ਨੂੰ ਸਾਰ ਆੀਂ ਪਿਸ਼ਾਵਾੀਂ ਪਵੁੱਚ ਘੁ ਮਾਉਣ ਲਈ ਕ ਤ ਜਾੀਂਿ ਹੈ।
ੳ) ਐਰੋ (Arrow) ਅ) ਸਿੈਸ਼ਲ (Special) ੲ) ਫੰਕਸ਼ਨ (Function) ਸ) ਨੂ ਮੈਪਰਕ (Numeric)

ਿਰਸ਼ਨ 2: ਖਾਲ ਥਾਵਾੀਂ ਭਰੋ।


I. ___________________ ਯੰਤਰਾੀਂ ਿ ਵਰਤੋਂ ਕੰਪਿਊਟਰ ਨੂੰ ਇਨਿੁੁੱਟ ਿੇਣ ਲਈ ਕ ਤ ਜਾੀਂਿ ਹੈ।
II. ___________________ ਿ ਵਰਤੋਂ ਕੰਪਿਊਟਰ ਪਵਚ ਆਵਾਜ਼ ਪਰਕਾਰਡ ਕਰਨ ਲਈ ਕ ਤ ਜਾੀਂਿ ਹੈ।
III. ___________________ ਿ ਵਰਤੋਂ ਵ ਡ ਓ ਗੇਮਜ਼ ਖੇਡਣ ਲਈ ਕ ਤ ਜਾੀਂਿ ਹੈ।
IV. ਟੁੱਚਿੈਡ ਿ ਵਰਤੋਂ _____________ ਪਵਚ ਕ ਤ ਜਾੀਂਿ ਹੈ।
V. ਕ ਬੋਰਡ ਉਿਰ ________________ ਫੰਕਸ਼ਨ ਕ ਅਜ਼ ਹੁੰਿ ਆੀਂ ਹਨ।
ਉੁੱਤਰ: I. ਇਨਿੁੁੱਟ II. ਮਾਈਕ III. ਜੁ ਆਇਸਪਟੁੱਕ IV. ਲੈ ਿਟੋਿ V. 12

ਿਰਸ਼ਨ 3: ਬਹੁਤ ਛੋ ਟੇ ਉੁੱਤਰਾੀਂ ਵਾਲੇ ਿਰਸ਼ਨ


ਿਰ:1 ਕੰਪਿਊਟਰ ਪਵੁੱਚ ਤਸਵ ਰਾੀਂ ਲੈ ਣ ਲਈ ਪਕਸ ਉਿਕਰਣ ਿ ਵਰਤੋਂ ਕ ਤ ਜਾੀਂਿ ਹੈ?
ਉ: ਵੈੁੱਬ ਕੈਮਰਾ
ਿਰ:2 ਪਕਸੇ ਇਕ ਿੁਆਇੰਪਟੰਗ ਯੰਤਰ ਿਾ ਨਾੀਂ ਪਲਖੋ।
ਉ: ਮਾਊਸ
ਿਰ:3 ਕ ਅ-ਬੋਰਡ ਉੁੱਿਰ ਪਕੰਨ ਆੀਂ ਫੰਕਸ਼ਨ ਕ ਅਜ਼ ਹੁੰਿ ਆੀਂ ਹਨ?
ਉ: 12 (F1 to F12)
ਿਰ:4 ਵ ਡ ਓ ਗੇਮ ਕੰਟਰੋਲ ਕਰਨ ਲਈ ਪਕਸ ਉਿਕਰਣ ਿਾ ਿਰਯੋਗ ਹੁੰਿਾ ਹੈ?
ਉ: ਜੁ ਆਇ ਸਪਟੁੱਕ
ਿਰ:5 ਪਕਹੜ੍ ਆੀਂ ਕ ਅਜ਼ ਿ ਵਰਤੋਂ ਕਰਸਰ ਨੂੰ ਪਹਲਾਉਣ ਲਈ ਕ ਤ ਜਾੀਂਿ ਹੈ?
ਉ: ਐਰੋ ਕ ਅਜ਼

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 12
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਰਸ਼ਨ 3: ਛੋਟੇ ਉੁੱਤਰਾੀਂ ਵਾਲੇ ਿਰਸ਼ਨ
ਿਰ:1 ਇਨਿੁੁੱਟ ਉਿਕਰਣਾੀਂ ਿ ਪਵਆਪਖਆ ਕਰੋ।
ਉ: ਉਹ ਉਿਕਰਣ ਪਜਹਨਾੀਂ ਿ ਮਿਿ ਨਾਲ ਕੰਪਿਊਟਰ ਨੂੰ ਡਾਟਾ ਅਤੇ ਹਿਾਇਤਾੀਂ ਪਿਤ ਆੀਂ ਜਾੀਂਿ ਆੀਂ ਹਨ, ਉਹਨਾੀਂ ਨੂੰ ਇਨਿੁੁੱਟ ਉਿਰਕਣ ਪਕਹਾ
ਜਾੀਂਿਾ ਹੈ। ਕ ਅਬੋਰਡ ਅਤੇ ਮਾਉਸ ਕੰਪਿਊਟਰ ਉਿਰ ਕੰਮ ਕਰਨ ਲਈ ਵਰਤੇ ਜਾਣ ਵਾਲੇ ਜਰੂਰ ਅਤੇ ਮਹਤਵਿੂਰਣ ਇਨਿੁੁੱਟ ਉਿਰਕਣ ਹਨ।
ਿਰ:2 ਪਕਸੇ 6 ਇਨਿੁੁੱਟ ਉਿਕਰਣਾੀਂ ਿੇ ਨਾੀਂ ਪਲਖੋ।
ਉ: ਕੁ ੁੱਝ ਮੁੁੱਖ ਇਨਿੁੁੱਟ ਉਿਕਰਣਾੀਂ ਿੇ ਨਾੀਂ ਇਸ ਿਰਕਾਰ ਹਨ:
1. ਕ ਅਬੋਰਡ
2. ਮਾਊਸ
3. ਮਾਈਕ
4. ਸਕੈਨਰ
5. ਜੁ ਆਇਸਪਟੁੱਕ
6. ਵੈਬ ਕੈਮਰਾ
7. ਲਾਈਟ ਿੈਨ
8. ਬਾਰ ਕੋਡ ਰ ਡਰ

ਿਰ:3 ਜੁ ਆਇ ਸਪਟੁੱਕ ਤੇ ਨੋ ਟ ਪਲਖੋ।


ਉ: ਜੁ ਆਇ ਸਪਟੁੱਕ ਇਕ ਇਨਿੁੁੱਟ ਉਿਰਕਣ ਹੈ। ਇਸਿ ਵਰਤੋਂ ਕੰਪਿਊਟਰ ਉਿਰ ਗੇਮਾੀਂ ਖੇਡਣ ਲਈ ਕ ਤ ਜਾੀਂਿ ਹੈ। ਇਸ ਿਾ ਇਕ ਆਧਾਰ
(Base) ਹੁੰਿਾ ਹੈ, ਪਜਸ ਉਿਰ ਇਕ ਸਪਟੁੱਕ (Stick) ਲੁੱ ਗ ਹੁੰਿ ਹੈ। ਇਸ ਸਪਟੁੱਕ ਨੂੰ ਪਕਸੇ ਵ ਪਿਸ਼ਾ ਪਵਚ ਘੁ ਮਾਇਆ ਜਾ ਸਕਿਾ ਹੈ।
ਿਰਸ਼ਨ 4: ਵੁੱਡੇ ਉੁੱਤਰਾੀਂ ਵਾਲੇ ਿਰਸ਼ਨ
ਿਰ:1 ਪਕਸੇ ਿੋ ਇਨਿੁੁੱਟ ਉਿਕਰਣਾੀਂ ਿ ਪਵਆਪਖਆ ਕਰੋ।
ਉ: ਿੋ ਇਨਿੁੁੱਟ ਉਿਕਰਣਾੀਂ ਿ ਪਵਆਪਖਆ ਹੇਠਾੀਂ ਕ ਤ ਗਈ ਹੈ:
 ਜੁ ਆਇ ਸਪਟੁੱਕ: ਇਸਿ ਵਰਤੋਂ ਕੰਪਿਊਟਰ ਉਿਰ ਗੇਮਾੀਂ ਖੇਡਣ ਲਈ ਕ ਤ ਜਾੀਂਿ ਹੈ। ਇਸ ਿਾ ਇਕ ਆਧਾਰ (Base) ਹੁੰਿਾ ਹੈ, ਪਜਸ ਉਿਰ
ਇਕ ਸਪਟੁੱਕ (Stick) ਲੁੱ ਗ ਹੁੰਿ ਹੈ। ਇਸ ਸਪਟੁੱਕ ਨੂੰ ਪਕਸੇ ਵ ਪਿਸ਼ਾ ਪਵਚ ਘੁ ਮਾਇਆ ਜਾ ਸਕਿਾ ਹੈ।
 ਬਾਰ ਕੋਡ ਰ ਡਰ: ਇਸਿ ਵਰਤੋਂ ਵਸਤੂ ਆੀਂ ਉਿਰ ਪਿਰੰਟਡ ਬਾਰ ਕੋਡ ਨੂੰ ਿੜ੍ਹਨ ਲਈ ਕ ਤ ਜਾੀਂਿ ਹੈ। ਇਸ ਪਵੁੱਚ ਇੁੱਕ ਲਾਈਟ ਅਤੇ ਸੈਂਸਰ
ਲੁੱ ਪਗਆ ਹੁੰਿਾ ਹੈ। ਵੁੱਡੇ-ਵੁੱਡੇ ਸਟੋਰਾੀਂ ਪਵਚ ਇਸਿ ਵਰਤੋਂ ਵਸਤੂ ਆੀਂ ਿਾ ਮੁੁੱਲ ਅਤੇ ਹੋਰ ਸੰਬੰਧਤ ਜਾਣਕਾਰ ਿੜ੍ਨ ਲਈ ਕ ਤ ਜਾੀਂਿ ਹੈ।

ਿਰ:2 ਬਾਰ ਕੋਡ ਰ ਡਰ ਤੇ ਨੋਟ ਪਲਖੋ।


ਉ: ਬਾਰ ਕੋਡ ਰ ਡਰ ਇਕ ਇਲੈ ਕਟਰੋਪਨੁੱ ਕ ਇਨਿੁੁੱਟ ਉਿਕਰਣ ਹੈ। ਇਸਿ ਵਰਤੋਂ ਵਸਤੂ ਆੀਂ ਉਿਰ ਪਿਰੰਟਡ ਬਾਰ ਕੋਡ ਨੂੰ ਿੜ੍ਹਨ ਲਈ ਕ ਤ ਜਾੀਂਿ ਹੈ।
ਇਸ ਪਵੁੱਚ ਇੁੱਕ ਲਾਈਟ ਅਤੇ ਸੈਂਸਰ ਲੁੱ ਪਗਆ ਹੁੰਿਾ ਹੈ। ਲਾਈਟ ਅਤੇ ਸੈਂਸਰ ਿੋਵੋਂ ਪਮਲ ਕੇ ਆਿਟ ਕਲ ਤਰੰਗਾੀਂ ਨੂੰ ਇਲੈ ਕਟਰ ਕਲ ਪਸਗਨਲ ਪਵੁੱਚ
ਬਿਲਿੇ ਹਨ। ਵੁੱਡੇ-ਵੁੱਡੇ ਸਟੋਰਾੀਂ ਪਵਚ ਇਸਿ ਵਰਤੋਂ ਵਸਤੂ ਆੀਂ ਿਾ ਮੁੁੱਲ ਅਤੇ ਹੋਰ ਸੰਬੰਧਤ ਜਾਣਕਾਰ ਿੜ੍ਨ ਲਈ ਕ ਤ ਜਾੀਂਿ ਹੈ।
ਿਰ:3 ਮਾਊਸ ਕ ਹੈ? ਇਸਿੇ ਬਟਨਾੀਂ ਿੇ ਕੰਮਾੀਂ ਬਾਰੇ ਜਾਣਕਾਰ ਪਿਓ।
ਉ: ਮਾਊਸ ਇੁੱਕ ਮਹੁੱਤਵਿੂਰਨ ਇਨਿੁੁੱਟ ਯੰਤਰ ਹੈ। ਇਹ ਸਕਰ ਨ ਉੁੱਤੇ ਕਰਸਰ ਨੂੰ ਕੰਟਰੋਲ ਕਰਨ
ਲਈ ਵਰਪਤਆ ਜਾੀਂਿਾ ਹੈ। ਇਸ ਨੂੰ ਿੋਆਇੰਪਟੰਗ ਯੰਤਰ ਵ ਪਕਹਾ ਜਾੀਂਿਾ ਹੈ। ਆਮ ਤੌਰ ਤੇ ਇਸ ਿੇ
ਪਤੰਨ ਬਟਨ ਹੁੰਿੇ ਹਨ:
 ਖੁੱਬਾ ਬਟਨ: ਇਸਿ ਵਰਤੋਂ ਪਕਸੇ ਆਈਟਮ ਨੂੰ ਪਸਲੈ ਕਟ ਕਰਨ ਲਈ ਜਾੀਂ ਫਾਈਲ ਅਤੇ
ਫੋਲਡਰ ਨੂੰ ਖੋਲਣ ਲਈ ਕ ਤ ਜਾੀਂਿ ਹੈ।
 ਸੁੱਜਾ ਬਟਨ: ਇਸਿ ਵਰਤੋਂ ਸ਼ਾਰਟਕੁੱਟ ਮ ਨੂੰ ਖੋਲਣ ਲਈ ਕ ਤ ਜਾੀਂਿ ਹੈ।
 ਸਕਰੋਲ ਬਟਨ: ਇਸਿ ਵਰਤੋਂ ਿੇਜ਼ ਨੂੰ ਉਿਰ ਪਨੁੱ ਚੇ ਸਕਰੋਲ ਕਰਨ ਲਈ ਕ ਤ ਜਾੀਂਿ ਹੈ।
ਿਰ:4 ਿੁਆਇਪਟੰਗ ਉਿਕਰਣ ਕ ਹੁੰਿੇ ਹਨ? ਉਿਾਹਰਣ ਸਪਹਤ ਪਵਆਪਖਆ ਕਰੋ।
ਉ: ਉਹ ਉਿਰਕਰਣ ਜੋ ਸਕਰ ਨ ਉਿਰ ਪਿਖਾਈ ਿੇਣ ਵਾਲੇ ਿੁਆਇੰਟਰ (ਐਰੋ) ਨੂੰ ਕੰਟਰੋਲ ਕਰਨ ਲਈ ਵਰਤੇ ਜਾੀਂਿੇ ਹਨ, ਉਹਨਾੀਂ ਨੂੰ ਿੁਆਇਪਟੰਗ
ਉਿਰਕਣ ਪਕਹਾ ਜਾੀਂਿਾ ਹੈ। ਮਾਊਸ ਇਕ ਆਮ ਵਰਪਤਆ ਜਾਣ ਵਾਲਾ ਿੁਆਇਪਟੰਗ ਉਿਕਰਣ ਹੈ। ਪਜਵੇਂ-ਪਜਵੇਂ ਮਾਊਸ ਨੂੰ ਇਕ ਿੁੱਧਰੇ ਤੁੱਲ ਉਿਰ
ਘੁ ੰਮਾਇਆ ਜਾੀਂਿਾ ਹੈ, ਉਵੇਂ ਉਵੇਂ ਮਾਊਸ ਿਾ ਿੋਆਇੰਟਰ ਸਕਰ ਨ ਉੁੱਤੇ ਘੁ ੰਮਿਾ ਨਜ਼ਰ ਆਉਿਾ ੀਂ ਹੈ। ਕੁ ੁੱਝ ਮੁੁੱਖ ਿੁਆਇਪਟੰਗ ਉਿਕਰਣਾੀਂ ਿ ਆੀਂ
ਉਿਾਹਰਣਾੀਂ ਇਸ ਿਰਕਾਰ ਹਨ:
 ਮਾਊਸ
 ਟੁੱਚ ਿੈਡ
 ਲਾਈਟ ਿੈਨ ਆਪਿ
ਿਰ:5 ਸਿੈਸ਼ਲ ਕ ਅਜ਼ ਅਤੇ ਇਹਨਾੀਂ ਿੇ ਕੰਮਾੀਂ ਿ ਪਵਆਪਖਆ ਕਰੋ।
ਉ: ਕੁ ੁੱਝ ਮੁੁੱਖ ਸਿੈਸ਼ਲ ਕ ਅਜ਼ ਅਤੇ ਉਹਨਾੀਂ ਿੇ ਕੰਮਾੀਂ ਿ ਪਵਆਪਖਆ ਇਸ ਿਰਕਾਰ ਹੈ:
 ਪਡਲ ਟ (Delete) ਕ ਅ: ਇਸਿ ਵਰਤੋਂ ਕਰਸਰ ਿੇ ਸੁੱਜੇ ਿਾਸੇ ਮੋਜੂਿ ਅੁੱਖਰ ਨੂੰ ਪਮਟਾਉਣ ਲਈ ਕ ਤ ਜਾੀਂਿ ਹੈ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 13
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
 ਬੈਕਸਿੇਸ (Backspace) ਕ ਅ: ਇਸਿ ਵਰਤੋਂ ਕਰਸਰ ਿੇ ਖੁੱਬੇ ਿਾਸੇ ਮੋਜੂਿ ਅੁੱਖਰ ਨੂੰ ਪਮਟਾਉਣ ਲਈ ਕ ਤ ਜਾੀਂਿ ਹੈ।
 ਐ ੀਂਟਰ (Enter) ਕ ਅ: ਇਸਿ ਵਰਤੋਂ ਟਾਈਿ ਕਰਿੇ ਸਮੇਂ ਕਰਸਰ ਨੂੰ ਅਗਲ ਲਾਈਨ ਪਵਚ ਪਲਆਉਣ ਲਈ ਕ ਤ ਜਾੀਂਿ ਹੈ।
 ਸਿੇਸਬਾਰ (SpaceBar) ਕ ਅ: ਇਸਿ ਵਰਤੋਂ ਿੋ ਸ਼ਬਿਾੀਂ ਪਵਚਕਾਰ ਖਾਲ ਥਾੀਂ ਛੁੱਡਣ ਲਈ ਕ ਤ ਜਾੀਂਿ ਹੈ।
 ਕੈਿਸ ਲਾਕ (Caps Lock) ਕ ਅ: ਇਸਿ ਵਰਤੋਂ ਆਮ ਤੋਰ ਤੇ ਕੈਿ ਟਲ ਲੈ ਟਰ ਪਵਚ ਟੈਕਸਟ ਟਾਈਿ ਕਰਨ ਲਈ ਕ ਤ ਜਾੀਂਿ ਹੈ।

ਬੈਕਸਪੇਸ

ਪਡਲੀਟ ਕੀਅ

ਕੈਪਸ ਲਾਕ
ਸਪੇਸਬਾਰ ਂ ਰ ਕੀਅ
ਐਟ

ਿਾਠ 8
ਆਊਟਿੁੁੱਟ ਯੰਤਰ
ਿਰਸ਼ਨ 1: ਬਹੁਿਸੰਿ ਿਰਸ਼ਨ:
i. ਮੋਨ ਟਰ ਇੁੱਕ ਸਾਫਟ ਕਾਿ ਅਤੇ ________ ਇੁੱਕ ਹਾਰਡਕਾਿ ਆਉਟਿੁੁੱਟ ਯੰਤਰ ਹੈ।
ੳ) ਪਿਰੰਟਰ (Printer) ਅ) ਿਲੋ ਟਰ (Plotter) ੲ) ਉਕਤ ਿੋਵੋਂ ਸ) ਇਹਨਾੀਂ ਪਵੁੱਚੋਂ ਕੋਈ ਨਹ ੀਂ
ii. _______________ਿ ਵਰਤੋਂ ਕੰਪਿਊਟਰ ਤੋਂ ਆਵਾਜ਼ਾੀਂ ਸੁ ਣਨ ਲਈ ਕ ਤ ਜਾੀਂਿ ਹੈ।
ੳ) ਪਿਰੰਟਰ (Printer) ਅ) ਸਿ ਕਰ (Speaker) ੲ) ਮਾਈਕਰੋਫੋਨ ਸ) ਮਾਊਸ (Mouse)
iii. ____________ਆਉਟਿੁੁੱਟ ਨੂੰ ਕਾਗਜ਼ ਉੁੱਿਰ ਛਾਿਿਾ ਹੈ।
ੳ) ਪਿਰੰਟਰ (Printer) ਅ) ਕ ਅ-ਬੋਰਡ (Keyboard ) ੲ) ਮਾਊਸ (Mouse) ਸ) ਸਿ ਕਰ (Speaker)
iv. _________ਪਿਰੰਟਰ ਪਿਰੰਟ ਕਰਨ ਸਮੇਂ ਪਬੰਿ ਆੀਂ ਨੂੰ ਪਮਲਾ ਕੇ ਛਾਿਿਾ ਹੈ।
ੳ) ਡਾਟ ਮੈਟਰ ਕਸ (Dot matrix) ਅ) ਇੰਕਜੈੁੱਟ (Inkjet) ੲ) ਲੇ ਜ਼ਰ (Laser) ਸ) ਇਹਨਾੀਂ ਪਵੁੱਚੋਂ ਕੋਈ ਨਹ ੀਂ
v. ਮੋਨ ਟਰ ______ ਪਕਸਮਾੀਂ ਿੇ ਹੁੰਿੇ ਹਨ।
ੳ) 2 ਅ) 3 ੲ) 4 ਸ) 5
vi. ਹੈੁੱਡਫੋਨ ਨੂੰ _____ ਵ ਪਕਹਾ ਜਾੀਂਿਾ ਹੈ।
ੳ) ਆਈ.ਫੋਨ (iPhone) ਅ) ਈਅਰ ਫੋਨ (Earphone) ੲ) Both of these ਸ) ਇਹਨਾੀਂ ਪਵੁੱਚੋਂ ਕੋਈ ਨਹ ੀਂ
ਿਰਸ਼ਨ 2: ਖਾਲ ਥਾਵਾੀਂ ਭਰੋ।
I. _____________ ਯੰਤਰ ਿ ਵਰਤੋਂ ਕੰਪਿਊਟਰ ਤੋਂ ਸੂ ਚਨਾ ਿਰਾਿਤ ਕਰਨ ਲਈ ਕ ਤ ਜਾੀਂਿ ਹੈ।
II. __________________ ਇਕ ਸਾਫਟਕਾਿ ਆਊਟਿੁੁੱਟ ਯੰਤਰ ਹੈ।
III. __________________ ਇਕ ਹਾਰਡਕਾਿ ਆਊਟਿੁੁੱਟ ਯੰਤਰ ਹੈ।
IV. ______________ ਪਿਰੰਟਰ ਪਿਰੰਟ ਨੂੰ ਪਬੰਿ ਆੀਂ ਿੇ ਮੇਲ ਨਾਲ ਛਾਿਿਾ ਹੈ।
V. ______________ ਪਿਰੰਟਰ ਿ ਰਫਤਾਰ ਸਭ ਤੋਂ ਪਜਆਿਾ ਹੁੰਿ ਹੈ।
ਉੁੱਤਰ: I. ਆਊਟਿੁੁੱਟ II. ਮਾਨ ਟਰ III. ਪਿਰੰਟਰ IV. DMP V. ਲੇ ਜ਼ਰ
ਿਰਸ਼ਨ 3: ਛੋਟੇ ਉੁੱਤਰਾੀਂ ਵਾਲੇ ਿਰਸ਼ਨ
ਿਰ:1 ਆਉਟਿੁੁੱਟ ਯੰਤਰ ਕ ਹੁੰਿੇ ਹਨ?
ਉ: ਉਹ ਉਿਕਰਣ ਪਜੰਨਹਾੀਂ ਿ ਵਰਤੋਂ ਿਰੋਸੈਪਸੰਗ ਤੋਂ ਬਾਅਿ ਿਰਾਿਤ ਹੋਏ ਨਤ ਜੇ ਨੂੰ ਿਰਸ਼ਾਉਣ ਲਈ ਕ ਤ ਜਾੀਂਿ ਹੈ, ਉਹਨਾੀਂ ਨੂੰ ਆਊਟਿੁੁੱਟ ਉਿਕਰਣ
ਪਕਹਾ ਜਾੀਂਿਾ ਹੈ। ਮੋਨ ਟਰ ਅਤੇ ਪਿਰੰਟਰ ਆਮ ਵਰਤੇ ਜਾਣ ਵਾਲੇ ਆਊਟਿੁੁੱਟ ਯੰਤਰ ਹਨ।
ਿਰ:2 ਸਿ ਕਰ ਕ ਹੁੰਿਾ ਹੈ?
ਉ: ਸਿ ਕਰ ਇਕ ਸਾਫਟਕਾਿ ਆਊਟਿੁੁੱਟ ਉਿਕਰਣ ਹੈ। ਇਸਿ ਵਰਤੋਂ ਕੰਪਿਊਟਰ ਤੋਂ ਸਾਊਡ ੀਂ ਫਾਰਮੇਟ ਪਵਚ ਆਊਟਿੁੁੱਟ
ਿਰਾਿਤ ਕਰਨ ਲਈ ਕ ਤ ਜਾੀਂਿ ਹੈ। ਇਹਨਾੀਂ ਿ ਵਰਤੋਂ ਆਮ ਤੋਰ ਤੇ ਗਾਣੇ ਸੁ ਣਨ ਲਈ ਕ ਤ ਜਾੀਂਿ ਹੈ।

ਿਰ:3ਿਰੋਜੈਕਟਰ ਿਾ ਿਰਯੋਗ ਪਕਥੇ ਕ ਤਾ ਜਾੀਂਿਾ ਹੈ?


ਉ: ਿਰੋਜੈਕਟਰ ਇਕ ਸਾਫਟਕਾਿ ਆਊਟਿੁੁੱਟ ਉਿਰਕਣ ਹੈ। ਇਹ ਕੰਪਿਊਟਰ ਤੋਂ ਿਰਾਿਤ ਆਊਟਨਿੁੁੱਟ ਨੂੰ ਇਕ
ਵੁੱਡ ਸਕਰ ਨ ਉਿਰ ਿਰਸ਼ਾਉਿਾ ੀਂ ਹੈ। ਆਮ ਤੋਰ ਤੇ ਇਸਿ ਵਰਤੋਂ ਮ ਪਟੰਗਾੀਂ ਪਵਚ ਿਰੈਜ਼ਨਟੇਸ਼ਨ ਿੇਣ ਲਈ ਕ ਤ
ਜਾੀਂਿ ਹੈ। ਸਕੂ ਲ ਪਵਚ ਪਵਪਿਆਰਥ ਆੀਂ ਨੂੰ ਿੜ੍ਾਉਣ ਲਈ ਵ ਇਹਨਾੀਂ ਿ ਵਰਤੋਂ ਕ ਤ ਜਾੀਂਿ ਹੈ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 14
(Please Visit http://cspunjab.nirmancampus.co.in for more computer science contents)
6ਵ ੀਂ ਜਮਾਤ (ਕੰਪਿਊਟਰ ਸਾਇੰਸ) – ਸੈਸ਼ਨ: 2024-25
ਿਰ:4 ਪਿਰੰਟਰ ਿ ਆੀਂ ਪਕਹੜ੍ ਆੀਂ ਪਕਹੜ੍ ਆੀਂ ਪਕਸਮਾੀਂ ਹੁੰਿ ਆੀਂ ਹਨ?
ਉ: ਪਿਰੰਟਰ ਹਾਰਡਕਾਿ ਆਊਟਿੁੁੱਟ ਯੰਤਰ ਹੁੰਿੇ ਹਨ। ਇਹ 3 ਪਕਸਮਾੀਂ ਿੇ ਹੁੰਿੇ ਹਨ:
 ਡਾਟ-ਮੈਪਟਰਕਸ ਪਿਰੰਟਰ
 ਇੰਕਜੈਟ ਪਿਰੰਟਰ
 ਲੇ ਜ਼ਰ ਪਿਰੰਟਰ

ਿਰ:5 ਪਿਰੰਟਰ ਤੇ ਨੋ ਟ ਪਲਖੋ?


ਉ: ਪਿਰੰਟਰ ਇਕ ਹਾਰਡਕਾਿ ਆਊਟਿੁੁੱਟ ਯੰਤਰ ਹੈ। ਇਸਿ ਵਰਤੋਂ ਆਊਟਿੁੁੱਟ ਨੂੰ ਇਕ ਕਾਗਜ਼ ਉਿਰ ਿਰਾਿਤ ਕਰਨ ਲਈ ਕ ਤ ਜਾੀਂਿ ਹੈ। ਪਿਰੰਟਰ
ਤੋਂ ਿਰਾਿਤ ਆਊਟਿੁੁੱਟ ਸਥਾਈ ਹੁੰਿ ਹੈ, ਪਜਸਨੂੰ ਸੰਭਾਲ ਕੇ ਰੁੱਪਖਆ ਜਾ ਸਕਿਾ ਹੈ।

ਿਰ:6 ਪਕਸੇ ਪਤੰਨ ਆਉਟਿੁੁੱਟ ਉਿਕਰਣਾੀਂ ਿੇ ਨਾੀਂ ਪਲਖੋ।


ਉ: ਆਊਟਿੁੁੱਟ ਉਿਕਰਣਾੀਂ ਿੇ ਨਾੀਂ ਇਸ ਿਰਕਾਰ ਹਨ:
1. ਮਾਨ ਟਰ
2. ਪਿਰੰਟਰ
3. ਸਿ ਕਰ
4. ਿਲੋ ਟਰ

ਿਰਸ਼ਨ 3: ਵੁੱਡੇ ਉੁੱਤਰਾੀਂ ਵਾਲੇ ਿਰਸ਼ਨ


ਿਰ:1 ਮੋਨ ਟਰ ਅਤੇ ਇਸ ਿ ਆੀਂ ਪਕਸਮਾੀਂ ਤੇ ਨੋਟ ਪਲਖੋ।
ਉ: ਮੋਨ ਟਰ ਇਕ ਆਮ ਵਰਪਤਆ ਜਾਣ ਵਾਲਾ ਸਾਫਟਕਾਿ ਆਊਟਿੁੁੱਟ ਯੰਤਰ ਹੈ। ਇਹ ਆਊਟਿੁੁੱਟ ਨੂੰ ਸਕਰ ਨ ਉਿਰ ਿਰਸ਼ਾਊਿਾ ੀਂ ਹੈ। ਮੋਨ ਟਰ ਿੋ
ਪਕਸਮਾੀਂ ਿੇ ਹੁੰਿੇ ਹਨ:
 ਕੈਥੌਡ ਰੇਅ ਪਟਊਬ (CRT) ਮੋਨ ਟਰ: ਇਹ ਟੈਲ ਵ ਜ਼ਨ ਿ ਤਰਹਾੀਂ ਪਿਖਾਈ ਪਿੰਿੇ ਹਨ। ਇਹਨਾੀਂ ਪਵਚ ਕੈਥੌਡ ਰੇਅ ਪਟਊਬ ਿਾ ਇਸਤੇਮਾਲ
ਹੁੰਿਾ ਹੈ। ਇਹਨਾੀਂ ਪਵਚ ਪਬਜਲ ਿ ਖਿਤ ਪਜ਼ਆਿਾ ਹੁੰਿ ਹੈ ਅਤੇ ਇਹ ਪਜ਼ਆਿਾ ਗਰਮ ਿੈਿਾ ਕਰਿੇ ਹਨ।
 ਫਲੈ ਟ ਿੈਨਲ ਪਡਸਿਲੇ ਅ ਮੋਨ ਟਰ: ਇਹ CRT ਿੇ ਮੁਕਾਬਲੇ ਘੁੱਟ ਭਾਰ ਹੁੰਿੇ ਹਨ। ਇਹਨਾੀਂ ਨੂੰ ਿ ਵਾਰ ਤੇ ਵ ਲਗਾਇਆ ਜਾ ਸਕਿਾ ਹੈ।
ਇਹਨਾੀਂ ਪਵਚ ਪਬਜਲ ਿ ਖਿਤ ਘੁੱਟ ਹੁੰਿ ਹੈ। LCD, LED, ਿਲਾਜ਼ਮਾ ਆਪਿ ਇਹਨਾੀਂ ਿ ਆੀਂ ਕੁ ੁੱਝ ਉਿਾਹਰਣਾੀਂ ਹਨ।

ਿਰ:2 ਇਨਿੁੁੱਟ ਅਤੇ ਆਉਟਿੁੁੱਟ ਯੰਤਰਾੀਂ ਪਵੁੱਚ ਅੰਤਰ ਿੁੱਸੋ।


ਉ: ਇਨਿੁੁੱਟ ਅਤੇ ਆਊਟਿੁੁੱਟ ਯੰਤਰਾੀਂ ਪਵਚ ਅੰਤਰ ਇਸ ਿਰਕਾਰ ਹੈ:

ਇਨਿੁੁੱਟ ਯੰਤਰ (Input Devices) ਆਉਟਿੁੁੱਟ ਯੰਤਰ (Output Devices)


1. ਇਹਨਾੀਂ ਿ ਵਰਤੋਂ ਕੰਪਿਊਟਰ ਨੂੰ ਡਾਟਾ ਅਤੇ ਹਿਾਇਤਾੀਂ ਿੇਣ 1. ਇਹਨਾੀਂ ਿ ਵਰਤੋਂ ਕੰਪਿਊਟਰ ਤੋਂ ਨਤ ਜ਼ਾ ਿਰਾਿਤ ਕਰਨ ਲਈ
ਲਈ ਕ ਤ ਜਾੀਂਿ ਹੈ। ਕ ਤ ਜਾੀਂਿ ਹੈ।
2. ਕ ਅ ਬੋਰਡ (Keyboard), ਮਾਊਸ (mouse), ਸਕੈਨਰ 2. ਪਿਰੰਟਰ (Printers), ਮੋਨ ਟਰ (monitor), ਸਿ ਕਰ
(scanner), ਵੈੁੱਬ ਕੈਮਰਾ (web camera) ਆਪਿ ਇਨਿੁੁੱਟ (speaker) ਆਪਿ ਆਉਟਿੁੁੱਟ ਯੰਤਰਾੀਂ ਿ ਆੀਂ ਉਿਾਹਰਣਾੀਂ
ਯੰਤਰਾੀਂ ਿ ਆੀਂ ਉਿਾਹਰਣਾੀਂ ਹਨ। ਹਨ।

ਪਤਆਰ ਕਰਤਾ: ਪਵਕਾਸ ਕਾੀਂਸਲ (ਕੰਪਿਊਟਰ ਫੈਕਲਟ , ਐਸ.ਯੂ .ਐਸ. ਸ.ਸ.ਸ.ਸ.(ਕੰ), ਸੁ ਨਾਮ ਊਧਮ ਪਸੰਘ ਵਾਲਾ) ਿੇਜ਼ ਨੰ: 15
(Please Visit http://cspunjab.nirmancampus.co.in for more computer science contents)

You might also like