Download as pdf or txt
Download as pdf or txt
You are on page 1of 8

ਪਠਾਣਾਂ ਵ ਿੱ ਚ ਜਰਨੈਲ ਹਰੀ ਵਸਿੰ ਘ ਨਲੂਆ ਦੀ ਜਾਸੂਸ - ਬੀਬੀ

ਸ਼ਰਨ ਕੌਰ

ਉੱਨੀ ੀਂ ਸਦੀ ਦੇ ਚੌਥੇ ਦਹਾਕੇ ਦੀ ਗਿੱ ਲ ਹੈ। ਪੇਸ਼ਾ ਰ ਇਲਾਕੇ ਵ ਿੱ ਚ ਜਮਰੌਦ ਤੋਂ 25 ਮੀਲ
ਉੱਤਰ ਪਿੱ ਛਮ ਵ ਿੱ ਚ ਵਪਿੰ ਡ ਵਮਹਨੀਆ ਤੋਂ ਇਿੱ ਕ ਬਰਾਤ ਵ ਆਹ ਤੋਂ ਬਾਅਦ ਾਪਸ ਆਪਣੇ
ਵਪਿੰ ਡ ਜਾ ਰਹੀ ਸੀ। ਬਰਾਤ ਵ ਿੱ ਚ ਕੋਈ ਸਿੱ ਠ ਸਿੱ ਤਰ ਕੁ ਬਿੰ ਦੇ, ਲਾੜਾ ਤੇ ਡੋਲੀ ਸੀ। ਇਹ ਲਾੜੀ
ਲੜਕੀ ਵਪਿੰ ਡ ਵਮਹਨੀਆ ਦੇ ਵਹਿੰ ਦੂ ਕਰਮ ਚਿੰ ਦ ਦੀ ਕੁੜੀ ਸ਼ਰਨੀ ਸੀ ਵਜਸਦਾ ਵ ਆਹ ਸਤਾਰਾਂ
ਸਾਲ ਦੀ ਉਮਰ ਵ ਿੱ ਚ ਨੇੜਲੇ ਵਪਿੰ ਡ ਦੇ ਜਗਤ ਰਾਮ ਨਾਲ ਹੋ ਵਗਆ। ਸ਼ਰਨੀ ਦਾ ਵਪਤਾ
ਦੁਕਾਨਦਾਰ ਸੀ, ਕੁਿੱ ਝ ਕ ਇਵਤਹਾਸਕਾਰਾਂ ਦਾ ਮਿੰ ਨਣਾ ਹੈ ਵਕ ਸ਼ਰਨੀ ਬਰਾਹਮਣ ਪਵਰ ਾਰ ਵ ਿੱ ਚ
ਜਨਮੀ ਸੀ।

ਵਸਿੱ ਖ ਰਾਜ ਾਲੇ ਪਿੰ ਜਾਬ ਦੇ ਉੱਤਰ ਪਿੱ ਛਮ ਵ ਿੱ ਚ ਪੇਸ਼ਾ ਰ ਦਾ ਇਹ ਇਲਾਕਾ ਨਿੱਬੇ ਫੀਸਦੀ
ਪਠਾਣਾਂ ਤੇ ਅਫਗਾਨਾਂ ਦੀ ਸੋਂ ਾਲਾ ਸੀ। ਵਜਸ ਸਮੇਂ ਦੀ ਇਹ ਗਿੱ ਲ ਹੈ, ਉਸ ਸਮੇਂ ਇਸ ਵ ਿੱ ਤੇ
ਵ ਿੱ ਚ ਵਸਿੱ ਖ ਰਾਜ ਸੀ ਤੇ ਇਿੱ ਥੇ ਖਾਲਸਾਈ ਵਨਸ਼ਾਨ ਝੂਲਦਾ ਸੀ, ਮਹਾਰਾਜਾ ਰਣਜੀਤ ਵਸਿੰ ਘ ਨੇ
ਇਸ ਇਲਾਕੇ ਦੀ ਕਮਾਨ ਗ ਰਨਰ ਪੇਸ਼ਾ ਰ ਸਰਦਾਰ ਹਰੀ ਵਸਿੰ ਘ ਨਲੂਆ ਨੂਿੰ ਸੌਂਪੀ ਹੋਈ
ਸੀ। ਸਰਦਾਰ ਹਰੀ ਵਸਿੰ ਘ ਨਲੂਆ ਨੇ ਇਸ ਇਲਾਕੇ ਵ ਿੱ ਚ ਵਸਿੱ ਖ ਰਾਜ ਦਾ ਝਿੰ ਡਾ ਹੀ ਨਹੀਂ
ਝੁਲਾਇਆ, ਬਲਵਕ ਲੜਾਕੇ ਅਫਗਾਨਾਂ ਪਠਾਣਾਂ ਨੂਿੰ ਇਸ ਤਰੀਕੇ ਨਾਲ ਕਾਬੂ ਕੀਤਾ, ਵਕ ਪਠਾਣ
ਹਰੀ ਵਸਿੰ ਘ ਨਲੂਆ ਦੇ ਨਾਮ ਤੋਂ ੀ ਭੈ ਭੀਤ ਹੋਣ ਲਿੱਗ ਪਏ, ਪਠਾਣ ਮਾਂ ਾਂ ਰੋਂਦੇ ਬਿੱ ਵਚਆਂ ਨੂਿੰ
ਚੁਿੱ ਪ ਕਰ ਾਉਣ ਤੇ ਸ ਾਉਣ ਲਈ ਸਰਦਾਰ ਦਾ ਨਾਮ ਲੈ ਕੇ ਡਰਾ ਵਦਿੰ ਦੀਆਂ। ਮਹਾਰਾਜਾ
ਰਣਜੀਤ ਵਸਿੰ ਘ ਦੇ ਸਮੇਂ ਤੋਂ ਪਵਹਲਾਂ ਪਿੰ ਜਾਬ ਦੇ ਪਿੱ ਛਮ ਤੋਂ ਆਏ ਪਠਾਣਾਂ ਅਤੇ ਅਫਗਾਨਾਂ ਨੇ
ਜਮਰੌਦ ਨੇੜੇ ਪੈਂਦੇ ੈਬਰ ਦਿੱ ਰੇ ਤੋਂ ਲਿੰਘ ਕੇ ਅਿੱ ਠ ਸਦੀਆਂ ਤਿੱ ਕ ਵਹਿੰ ਦੁਸਤਾਨ ਉੱਤੇ ਹਮਲੇ ਕੀਤੇ
ਸੀ ਅਤੇ ਲੁਿੱਵਿਆ ਸੀ। ਹਰੀ ਵਸਿੰ ਘ ਨਲ ਾ ਰਗੇ ਜਰਨੈਲਾਂ ਦੇ ਵਸਰ ਇਹ ਵਸਹਰਾ ਜਾਂਦਾ ਹੈ
ਵਕ ਇਹੋ ਵਜਹੇ ਹਮਲੇ ਸਦਾ ਲਈ ਬਿੰ ਦ ਹੋ ਗਏ ਸਨ, ਉਸਨੇ ੈਬਰ ਦਿੱ ਰੇ ਦੇ ਕੋਲ ਜਮਰੌਦ ਦਾ
ਵਕਲਹਾ ਬਣਾਕੇ ਇਹ ਦਿੱ ਰਾ ਦੁਸ਼ਮਣਾਂ ਲਈ ਹਮੇਸ਼ਾਂ ਬਿੰ ਦ ਕਰ ਵਦਿੱ ਤਾ। ਉਸਨੇ ਇਸ ਵਖਿੱ ਤੇ ਦੇ
ਬਾਗੀ ਪਠਾਣਾਂ ਉੱਤੇ ਬਹੁਤ ਵਨਡਰਤਾ, ਦਲੇ ਰੀ ਅਤੇ ਸਮਝਦਾਰੀ ਨਾਲ ਸ਼ਾਸਨ ਕੀਤਾ।

ਵਪਿੰ ਡ ਵਮਹਨੀਆ ਤੋਂ ਵਨਕਲੀ ਇਹ ਬਰਾਤ ਜਦੋਂ ਜਿੰ ਗਲੀ ਰਾਸਤੇ ਵ ਿੱ ਚੋਂ ਲਿੰਘ ਰਹੀ ਸੀ ਤਾਂ ਕੁਿੱ ਝ
ਪਠਾਣ ਡਾਕੂਆਂ ਨੇ ਇਸ ਕਾਫਲੇ ਉੱਤੇ ਹਿੱ ਲਾ ਬੋਲ ਵਦਿੱ ਤਾ। ਡਾਕੂਆਂ ਨੇ ਦਾਜ ਦੇ ਸਮਾਨ,ਗਵਹਣੇ
ਗਿੱ ਿੇ ਸਮੇਤ ਸਭ ਕੁਿੱ ਝ ਸੌਂਪਣ ਲਈ ਵਕਹਾ। ਬੇ ਸ ਵਿਰ ਨੇ ਲੁਿੇਵਰਆਂ ਨੂਿੰ ਆਪਣੀ ਜਾਨ
ਬਚਾਉਣ ਲਈ ਸਭ ਕੁਿੱ ਝ ਵਦਿੱ ਤਾ। ਡਕੈਤਾਂ ਦੇ ਮੁਖੀ ਨੇ ਨ ੀਂ ਵ ਆਹੀ ਲਾੜੀ ਦੀ ਮਿੰ ਗ ੀ
ਕੀਤੀ। ਲਾਚਾਰ ਵਨਹਿੱ ਥੇ ਬਰਾਤੀਆਂ ਨੇ ਡਾਕੂਆਂ ਨੂਿੰ ਸਭ ਕੁਿੱ ਝ ਲੈ ਣ ਦੀ ਬੇਨਤੀ ਕੀਤੀ, ਪਰ
ਉਨਹਾਂ ਲਾੜੀ ਨੂਿੰ ਛਿੱ ਡਣ ਲਈ ਵਕਹਾ। ਉਨਹਾਂ ਦੀ ਬੇਨਤੀ ਨੂਿੰ ਰਿੱ ਦ ਕਰ ਵਦਿੱ ਤਾ ਵਗਆ ਅਤੇ ਉਨਹਾਂ
ਨੂਿੰ ਲਾੜੀ ਨੂਿੰ ਉਸਦੀ ਪਾਲਕੀ ਵ ਿੱ ਚ ਛਿੱ ਡ ਕੇ ਭਿੱ ਜਣ ਲਈ ਮਜਬੂਰ ਕੀਤਾ ਵਗਆ। ਉਸਨੇ ਚੀਕ
ਕੇ ਉਨਹਾਂ ਨੂਿੰ ਬੇਨਤੀ ਕੀਤੀ ਵਕ ਉਸਨੂਿੰ ਆਪਣੇ ਲਾੜੇ ਨਾਲ ਜਾਣ ਵਦਿੱ ਤਾ ਜਾ ੇ।ਪਰ ਡਾਕੂਆਂ ਨੇ
ਉਸ ਨੂਿੰ ਡੋਲੀ ਵ ਿੱ ਚੋਂ ਬਾਹਰ ਵਖਿੱ ਚ ਵਲਆ ਅਤੇ ਉਸਨੂਿੰ ਆਪਣੇ ਮੁਖੀ ਦੇ ਅਿੱ ਗੇ ਪੇਸ਼ ਕੀਤਾ। ਉਸਨੇ
ਇਸ ਲਾੜੀ ਸ਼ਰਨੀ ਨੂਿੰ ਨਜ਼ਰਬਿੰ ਦ ਰਿੱ ਖਣ ਲਈ ਵਕਹਾ। ਡਾਕੂਆਂ ਦਾ ਇਹ ਮੁਖੀ ਵਮਚਨੀ ਵਪਿੰ ਡ
ਦਾ ਪਠਾਣ ਸੀ।

ਲਾਚਾਰ ਲਾੜੇ ਜਗਤ ਰਾਮ ਤੇ ਹੋਰ ਬਰਾਤੀਆਂ ਨੂਿੰ ਇਿੱ ਕ ਵ ਚਾਰ ਆਇਆ ਅਤੇ ਉਹ ਵਸਿੱ ਿਾ
ਜਮਰੌਦ ਵ ਖੇ ਗਏ, ਵਜਿੱ ਥੇ ਸਰਦਾਰ ਨਲੂਆ ਉਸ ਸਮੇਂ ਹਾਜ਼ਰ ਸੀ। ਜਗਤ ਰਾਮ ਨੇ ਸਰਦਾਰ
ਨੂਿੰ ਦਿੱ ਵਸਆ ਵਕ ਉਸਦੀ ਲਾੜੀ ਨੂਿੰ ਕੁਿੱ ਝ ਡਾਕੂਆਂ ਨੇ ਜ਼ਬਰਦਸਤੀ ਖੋਹ ਵਲਆ। ਜਦੋਂ ਸਰਦਾਰ
ਹਰੀ ਵਸਿੰ ਘ ਨਲੂਆ ਉਸਦੀ ਵਸ਼ਕਾਇਤ ਸੁਣ ਵਰਹਾ ਸੀ ਤਾਂ ਉਸਨੇ ਦੇਵਖਆ ਵਕ ਦੋ ਅਜਨਬੀ
ਬਿੰ ਦੇ ਉਸ ਦੇ ਦਰਬਾਰ ਦੇ ਦਰ ਾਜ਼ੇ ਕੋਲ ਖੜੇ ਸਨ ਅਤੇ ਸਭ ਕੁਿੱ ਝ ਵਿਆਨ ਨਾਲ ਸੁਣ ਰਹੇ
ਸਨ ਜੋ ਲਾੜਾ ਕਵਹ ਵਰਹਾ ਸੀ। ਉਸ ਨੂਿੰ ਸ਼ਿੱ ਕ ਸੀ ਵਕ ਉਹ ਵ ਅਕਤੀ ਡਾਕੂਆਂ ਦੇ ਸੂਹੀਏ ਸਨ।
ਇਸ ਇਲਾਕੇ ਵ ਿੱ ਚ ਹਰੀ ਵਸਿੰ ਘ ਨਲ ਾ ਪਠਾਣਾਂ ਲਈ ੌਫ ਦਾ ਦੂਜਾ ਨਾਮ ਹੋਣ ਕਰਕੇ ਪਠਾਣ
ਅਕਸਰ ਹੀ ਇਹੋ ਵਜਹੇ ਸੂਹੀਏ ਜਾਣਕਾਰੀ ਲਈ ਭੇਜਦੇ ਰਵਹਿੰ ਦੇ ਸਨ। ਉਸਨੇ ਉੱਚੀ ਆ ਾਜ਼
ਵ ਿੱ ਚ ਵਕਹਾ, “ਇਸ ਕਾਇਰ ਨੂਿੰ ਸਲਾਖਾਂ ਵ ਿੱ ਚ ਕੈਦ ਕਰੋ, ਵਜਹੜਾ ਆਪਣੀ ਲਾੜੀ ਦੀ ਰਿੱ ਵਖਆ
ਨਹੀਂ ਕਰ ਸਕਦਾ ਉਹ ਵਕਸੇ ਦੀ ਮਦਦ ਜਾਂ ਰਵਹਮ ਦਾ ਹਿੱ ਕਦਾਰ ਨਹੀਂ ਹੈ।” ਦੋ ੇਂ ਸ਼ਿੱ ਕੀਆਂ ਨੂਿੰ
ਇਹ ਸਭ ਸੁਣਵਦਆਂ ਬਹੁਤ ਖੁਸ਼ ਹੋਈ ਅਤੇ ਆਪਣੇ ਮੁਖੀ ਨੂਿੰ ਸਭ ਕੁਿੱ ਝ ਦਿੱ ਸਣ ਲਈ ਚਿੱ ਲ ਪਏ।
ਹੁਣ ਹਰੀ ਵਸਿੰ ਘ ਨੇ ਆਪਣਾ ਦਾਅ ਖੇਵਡਆ, ਉਸਨੇ ਕੁਿੱ ਝ ਵਸਿੱ ਖ ਘੋੜ ਸ ਾਰਾਂ ਨੂਿੰ ਹੁਕਮ ਵਦਿੱ ਤਾ
ਵਕ ਅਗ ਾ ਕੀਤੀ ਲਾੜੀ ਦੇ ਪਤੀ ਦੇ ਨਾਲ ਜਾਣ ਅਤੇ ਗੁਪਤ ਤੌਰ 'ਤੇ ਉਨਹਾਂ ਦੋ ਸ਼ਿੱ ਕੀ
ਵ ਅਕਤੀਆਂ ਦਾ ਵਪਿੱ ਛਾ ਕਰਨ। ਵਕਉਂਵਕ ਸਰਦਾਰ ਨਲੂਆ ਨੇ ਉਨਹਾਂ ਦੇ ਵਚਹਰੇ ਪੜਹ ਲਏ
ਸਨ। ਜੋ ਵਕ ਖੁਸ਼ ਸਨ ਤੇ ਸਿੰ ਤੁਸ਼ਿ ਸਨ ਵਕ ਸਾਰੀ ਖੇਡ ਖਤਮ ਹੋ ਗਈ ਸੀ।

ਪਠਾਣ ਸੂਹੀਏ ਆਪਣੇ ਮੁਖੀ ਕੋਲ ਪਹੁਿੰ ਚੇ ਤੇ ਉਸਨੂਿੰ ਵਸਿੱ ਖ ਸਰਦਾਰ ਦੀ ਪਰਤੀਵਕਰਆ ਬਾਰੇ
ਦਿੱ ਵਸਆ। ਉਹ ਅਜੇ ਖੁਸ਼ੀ ਨਾਲ ਗਿੱ ਲਾਂ ਹੀ ਕਰ ਰਹੇ ਸਨ ਵਕ ਜਦੋਂ ਵਸਿੱ ਖ ਘੋੜ ਸ ਾਰਾਂ ਨੇ ਉਨਹਾਂ
ਨੂਿੰ ਆ ਘੇਵਰਆ। ਵਸਿੱ ਖਾਂ ਨੇ ਪਵਹਲਾਂ ਤਾਂ ਇਨਹਾਂ ਡਕੈਤਾਂ ਨਾਲ ਦੋ ਦੋ ਹਿੱ ਥ ਕੀਤੇ ਤੇ ਫੇਰ ਕਾਬੂ
ਕਰਕੇ ਡਾਕੂਆਂ ਨੂਿੰ ਲੁਿੱਿ ਦੇ ਮਾਲ ਅਤੇ ਲਾੜੀ ਸਮੇਤ ਹਰੀ ਵਸਿੰ ਘ ਨਲ ਾ ਕੋਲ ਲੈ ਆਏ।
ਸਰਦਾਰ ਨਲੂਆ ਨੇ ਲਾੜੀ ਸ਼ਰਨੀ ਨੂਿੰ ਉਸਦਾ ਦਾਜ ਤੇ ਗਵਹਣੇ ਾਪਸ ਕਰ ਵਦਿੱ ਤੇ, ਤੇ ਉਸਨੂਿੰ
ਆਪਣੇ ਲਾੜੇ ਨਾਲ ਆਪਣੇ ਸਹੁਰੇ ਘਰ ਜਾਣ ਲਈ ਵਕਹਾ। ਲਾੜੀ ਅਤੇ ਲਾੜੇ ਨੇ ਸਰਦਾਰ ਨੂਿੰ
ਬੇਨਤੀ ਕੀਤੀ ਵਕ ਉਹ ਉਨਹਾਂ ਨੂਿੰ ਵਸਿੱ ਖ ਵਸਪਾਹੀਆਂ ਾਂਗ ਉੱਥੇ ਰਵਹਣ ਦੇਣ ਵਕਉਂਵਕ ਉਹ
ਕਾਇਰਾਂ ਵ ਚਕਾਰ ਕਾਇਰਾਂ ਾਂਗ ਨਹੀਂ ਵਜਉਣਾ ਚਾਹੁਿੰ ਦੇ ਸਨ। ਹੁਣ ਉਹ ਬਹਾਦਰ ਵਸਿੱ ਖ ਜੋਂ
ਵਜਉਣਾ ਅਤੇ ਮਰਨਾ ਚਾਹੁਿੰ ਦੇ ਸਨ,ਵਕਉਂਵਕ ਇਹ ਦੋਨੋਂ ਇਸ ਸਮੇਂ ਵਸਿੱ ਖ ਫੌਜਾਂ ਦੀ ਬਹਾਦਰੀ ਤੋਂ
ਬਹੁਤ ਪਰਭਾਵ ਤ ਹੋਏ। ਸਰਦਾਰ ਨਲੂਆ ਨੇ ਇਹਨਾਂ ਦੀ ਬੇਨਤੀ ਪਰ ਾਨ ਕਰ ਲਈ। ਉਸਤੋਂ
ਬਾਅਦ ਇਸ ਜੋੜੇ ਨੇ ਅਿੰ ਵਮਰਤਪਾਨ ਕਰ ਵਲਆ ਤੇ ਸ਼ਰਨੀ ਹੁਣ ਸ਼ਰਨ ਕੌ ਰ ਬਣ ਗਈ ਤੇ
ਜਗਤ ਰਾਮ, ਜਗਤ ਵਸਿੰ ਘ ਬਣ ਵਗਆ। ਸ਼ਰਨ ਕੌ ਰ ਨੇ ਜਮਰੌਦ ਵਕਲਹੇ ਵ ਿੱ ਚ ਰਸੋਈ ਵ ਿੱ ਚ
ਸੇ ਾ ਕਰਨੀ ਸ਼ੁਰੂ ਕੀਤੀ ਤੇ ਜਗਤ ਵਸਿੰ ਘ ਵਸਿੱ ਖ ਫੌਜ ਵ ਿੱ ਚ ਸ਼ਾਵਮਲ ਹੋ ਵਗਆ। ਇਿੱ ਕ ਵਦਨ
ਸਰਦਾਰ ਹਰੀ ਵਸਿੰ ਘ ਨਲੂਆ ਰਸੋਈ ਘਰ ਕੋਲ ਲਿੰਘ ਵਰਹਾ ਸੀ ਤਾਂ ਇਿੱ ਕ ਰਸੋਈਏ ਕੋਲੋਂ ਕੋਈ
ਬਰਤਨ ਵਡਿੱ ਗ ਵਪਆ, ਸ਼ਰਨ ਕੌ ਰ ਨੇ ਬੜੀ ਹੀ ਫੁਰਤੀ ਨਾਲ ਉਹ ਬਰਤਨ ਵਡਿੱ ਗਣ ਤੋਂ ਬਚਾ
ਵਲਆ। ਸਰਦਾਰ ਹਰੀ ਵਸਿੰ ਘ ਸ਼ਰਨ ਕੌ ਰ ਦੀ ਇਸ ਚੁਸਤੀ ਫੁਰਤੀ ਤੋਂ ਐਨਾ ਖੁਸ਼ ਹੋਇਆ ਵਕ
ਉਸਨੇ ਉਸਨੂਿੰ ਵਸਿੱ ਖਾਂ ਦੇ ਸੂਹੀਆ ਵ ਭਾਗ ਵ ਿੱ ਚ ਕਿੰ ਮ ਕਰਨ ਲਈ ਵਕਹਾ। ਇਸਦਾ ਕਾਰਣ ਇਹ
ੀ ਸੀ ਵਕ ਸ਼ਰਨ ਕੌ ਰ ੈਬਰ ਘਾਿੀ ਦੀ ਸਨੀਕ ਸੀ ਤੇ ਇਸ ਇਲਾਕੇ ਤੋਂ ਜਾਣੂਿੰ ਸੀ, ਅਤੇ
ਉੱਥੋ ਦੀ ਬੋਲੀ ਪਸ਼ਤੋ ਚਿੰ ਗੀ ਤਰਹਾਂ ਜਾਣਦੀ ਸੀ। ਸ਼ਰਨ ਕੌ ਰ ਨੇ ਇਹ ਕਿੰ ਮ ਕਰਨ ਲਈ ਹਾਂ
ਕਰ ਵਦਿੱ ਤੀ ਤਾਂ ਸਰਦਾਰ ਨੇ ਸ਼ਰਨ ਕੌ ਰ ਦੀ ਵਸਖਲਾਈ ਸ਼ੁਰੂ ਕਰ ਾ ਵਦਿੱ ਤੀ ਵਜਸ ਵ ਿੱ ਚ ਜਿੰ ਗੀ
ਅਵਭਆਸ ੀ ਸੀ। ਦਲੇ ਰ ਸ਼ਰਨ ਕੌ ਰ ਜਲਦੀ ਹੀ ਇਿੱ ਕ ਚਿੰ ਗੀ ਵਸਿੱ ਖ ਵਸਪਾਹੀ ਤੇ ਜਾਸੂਸ ਬਣ
ਗਈ।

ਜਾਸੂਸ ਬਣਕੇ ਸ਼ਰਨ ਕੌ ਰ ਨੇ ਜਮਰੌਦ ਦੇ ਆਲੇ ਦੁਆਲੇ ਦੁਸ਼ਮਣਾਂ ਦੀਆਂ ਕਈ ਥਾਂ ਾਂ ਦਾ


ਪਤਾ ਕੀਤਾ। ਉਨਹਾਂ ਦੇ ਵਿਕਾਣੇ ਤੇ ਸੈਵਨਕ ਸ਼ਕਤੀ ਦਾ ਪਤਾ ਕਰਕੇ ਉਹ ਸੂਚਨਾ ਸਰਦਾਰ
ਹਰੀ ਵਸਿੰ ਘ ਕੋਲ ਪਹੁਿੰ ਚਾ ਵਦਿੰ ਦੀ, ਤੇ ਸੂਚਨਾ ਵਬਲਕੁਲ ਪਿੱ ਕੀ ਵਨਕਲਦੀ। ਇਸ ਸੂਚਨਾ ਦੇ
ਆਿਾਰ ਤੇ ਵਸਿੱ ਖ ਫੌਜਾਂ ਪਠਾਣਾਂ ਦੇ ਲੁਕ ੇਂ ਵਠਕਾਵਣਆਂ ਤੇ ਹਿੱ ਲਾ ਬੋਲ ਵਦਿੰ ਦੀਆਂ ਤੇ ਹਰ ਾਰ
ਫਵਤਹ ਪਰਾਪਤ ਹੁਿੰ ਦੀ। ਇਸ ਸਾਰੇ ਕਿੰ ਮ ਲਈ ਸ਼ਰਨ ਕੌ ਰ ਪਠਾਣ ਔਰਤ ਦਾ ਭੇਸ ਬਣਾ ਲੈਂ ਦੀ
ਸੀ। ਇਿੱ ਕ ਾਰ ਸ਼ਰਨ ਕੌ ਰ ਨੇ ਅਵਜਹਾ ਹੀ ਇਿੱ ਕ ਬਹਾਦਰੀ ਾਲਾ ਕਿੰ ਮ ਕੀਤਾ ਵਕ ਸਰਦਾਰ
ਹਰੀ ਵਸਿੰ ਘ ਨਲ ਾ ਨੇ ਉਸਤੋਂ ਬਾਅਦ ਸ਼ਰਨ ਕੌ ਰ ਨੂਿੰ ਆਪਣੀ ਿਰਮ ਦੀ ਪੁਿੱ ਤਰੀ ਬਣਾ ਵਲਆ।
ਹੋਇਆ ਇਉਂ ਵਕ ਇਿੱ ਕ ਪਠਾਣ ਅਕਬਰ ਖਾਂ ਜੋ ਵਕ ਖਾਲਸਾ ਫੌਜ ਨਾਲ ਲੜਾਈ ਦੀ ਵਤਆਰੀ
ਆਪਣੇ ਉਤਮਜਈ ਵਕਲਹੇ ਵ ਿੱ ਚ ਕਰ ਵਰਹਾ ਸੀ। ਸਰਦਾਰ ਹਰੀ ਵਸਿੰ ਘ ਨਲ ਾ ਨੇ ਇਸ ਬਾਰੇ
ਪਿੱ ਕੀ ਸੂਚਨਾ ਲਈ ਸ਼ਰਨ ਕੌ ਰ ਨੂਿੰ ਵਕਹਾ ਇਹ ਕਿੰ ਮ ਵਜਿੰ ਨਾ ਔਖਾ ਸੀ ਉਹਨਾਂ ਹੀ ਤਰਨਾਕ
ੀ ਸੀ। ਪਰ ਸ਼ਰਨ ਕੌ ਰ ਸਰਦਾਰ ਤੋਂ ਆਵਗਆ ਲੈ ਕੇ ਉਤਮਜਈ ਿੱ ਲ ਚਿੱ ਲ ਪਈ। ਪਠਾਣ
ਲੜਕੀ ਦਾ ਭੇਸ ਬਦਲ ਕੇ ਰੋਂਦੀ ਕੁਰਲਾਉਂਦੀ ਜਦੋਂ ਅਕਬਰ ਖਾਂ ਦੇ ਗੜਹ ਵ ਿੱ ਚ ਗਈ ਤਾਂ
ਅਕਬਰ ਖਾਂ ਨਾਲ ਇਕਿੱ ਲੇ ਵਮਲਣ ਲਈ ਉਸਦੇ ਬਿੰ ਵਦਆਂ ਨੂਿੰ ਵਕਹਾ। ਪਠਾਣ ਲੜਕੀ ਸਮਝਕੇ
ਉਹ ਸ਼ਰਨ ਕੌ ਰ ਨੂਿੰ ਅਕਬਰ ਖਾਂ ਕੋਲ ਲੈ ਗਏ ਤਾਂ ਰੋਂਦੀ ਹੋਈ ਨੇ ਅਕਬਰ ਖਾਂ ਨੂਿੰ ਵਕਹਾ ਵਕ
ਜਮਰੌਦ ਵਕਲਹੇ ਵ ਚਲੇ ਵਸਿੱ ਖ ਫੌਜੀਆਂ ਨੇ ਉਸਦੇ ਭਰਾ ਦਾ ਕਤਲ ਕਰ ਵਦਿੱ ਤਾ ਤੇ ਮੇਰੀ ਮਦਦ
ਕਰੋ। ਅਕਬਰ ਖਾਂ ਨੇ ਸ਼ਰਨ ਕੌ ਰ ਨੂਿੰ ਵਦਲਾਸਾ ਵਦਿੰ ਵਦਆਂ ਦਿੱ ਵਸਆ ਵਕ ਉਹ ਖਾਲਸਾ ਫੌਜ ਨਾਲ
ਿਿੱ ਕਰ ਲੈ ਣ ਲਈ ਵਤਆਰੀਆਂ ਕਰ ਰਹੇ ਹਨ। ਜਦੋਂ ਪਠਾਣ ਸਰਦਾਰ ਨੇ ਸਾਰੀ ਜਾਣਕਾਰੀ ਦੇ
ਵਦਿੱ ਤੀ ਤਾਂ ਮੌਕਾ ਦੇਖਵਦਆਂ ਸ਼ਰਨ ਕੌ ਰ ਨੇ ਲੁਕਾਇਆ ਛੁਰਾ ਕਿੱ ਵਿਆ ਤੇ ਅਕਬਰ ਖਾਂ ਤੇ ਿੁਿੱ ਿ
ਕੇ ਪੈ ਗਈ। ਅਕਬਰ ਖਾਂ ਨੂਿੰ ਸੋਿ ਕੇ ਬੜੀ ਫੁਰਤੀ ਨਾਲ ਉੱਥੋਂ ਬਾਹਰ ਵਨਕਲੀ ਤੇ ਘੋੜੇ ਤੇ
ਸ ਾਰ ਹੋ ਕੇ ਭਿੱ ਜ ਗਈ। ਪਠਾਣਾਂ ਵ ਿੱ ਚ ਰੌਲਾ ਪੈ ਵਗਆ ਤੇ ਕੁਿੱ ਝ ਪਠਾਣਾਂ ਨੇ ਸ਼ਰਨ ਕੌ ਰ ਦਾ
ਵਪਿੱ ਛਾ ਕੀਤਾ ਤੇ ਰਸਤੇ ਵ ਿੱ ਚ ਘੇਰ ਵਲਆ। ਬਹਾਦਰ ਸ਼ਰਨ ਕੌ ਰ ਨੇ ਬੜੀ ਦਲੇ ਰੀ ਨਾਲ ਉਹਨਾਂ
ਦਾ ਮੁਕਾਬਲਾ ਕੀਤਾ। ਦੁਸ਼ਮਣ ਇਸ ਬਹਾਦਰ ਲੜਕੀ ਅਿੱ ਗੇ ਵਿਕ ਨਾ ਸਕੇ ਤੇ ਭਿੱ ਜ ਗਏ।
ਜਮਰੌਦ ਪਹੁਿੰ ਚਕੇ ਸ਼ਰਨ ਕੌ ਰ ਨੇ ਸਾਰੀ ਵ ਵਥਆ ਦਿੱ ਸੀ। ਸ਼ਰਨ ਕੌ ਰ ਦੀ ਇਸ ਦਲੇ ਰੀ ਤੋਂ ਸਾਰੇ
ਵਸਿੱ ਖ ਬੜੇ ਖੁਸ਼ ਹੋਏ।

ਸਿੰ ਨ 1837 ਦੀ ਸ਼ੁਰੂਆਤ ਵ ਿੱ ਚ ਪੇਸ਼ਾ ਰ ਦੀਆਂ ਖਾਲਸਾ ਫੌਜਾਂ ਮਹਾਰਾਜਾ ਰਣਜੀਤ ਵਸਿੰ ਘ ਦੇ
ਪੋਤਰੇ ਕਿੰ ਰ ਨੌਵਨਹਾਲ ਵਸਿੰ ਘ ਦੇ ਵ ਆਹ ਸਮਾਗਮਾਂ ਵ ਿੱ ਚ ਸ਼ਾਵਮਲ ਹੋਣ ਲਈ ਚਲੀਆਂ
ਗਈਆਂ। ਸਰਦਾਰ ਹਰੀ ਵਸਿੰ ਘ ਨਲੂਆ ਪੇਸ਼ਾ ਰ ਦੇ ਵਕਲਹਾ ਬਾਲਾ ਵਹਸਾਰ ਵ ਿੱ ਚ ਆਇਆ
ਹੋਇਆ ਸੀ ਵਜਿੱ ਥੇ ਉਸਦੀ ਵਸਹਤ ਕਾਫੀ ਰਾਬ ਹੋ ਗਈ, ਸਰਦਾਰ ਨੂਿੰ ਬੁ ਾਰ ਨਾਲ ਬਹੁਤ
ਕਮਜ਼ੋਰੀ ਹੋ ਗਈ। ਉੱਿਰ ਜਮਰੌਦ ਵਕਲਹੇ ਵ ਿੱ ਚ ਸਰਦਾਰ ਮਹਾਂ ਵਸਿੰ ਘ ਮੀਰਪੁਰੀਆ ਦੀ ਕਮਾਂਡ
ਹੇਠ ਵਸਰਫ 800 ਵਸਿੱ ਖ ਫੌਜੀ ਸਨ। ਹੁਣ ਇਿੱ ਥੇ ਕਈ ਇਵਤਹਾਸਕਾਰ ਮਿੰ ਨਦੇ ਨੇ ਵਕ ਪੇਸ਼ਾ ਰ
ਵ ਿੱ ਚ ਫੌਜ ਦੀ ਘਾਿ ਦੀ ਬਰ ਡੋਗਵਰਆਂ ਨੇ ਕਾਬਲ ਭੇਜੀ ਸੀ। ਸ਼ਰਨ ਕੌ ਰ ਤੇ ਉਸਦੇ ਪਤੀ
ਜਗਤ ਵਸਿੰ ਘ ਨੇ ਸੂਹ ਕਿੱ ਿੀ ਵਕ ਕਾਬਲ ਤੋਂ ਅਮੀਰ ਦੋਸਤ ਮੁਹਿੰਮਦ ਖਾਨ ਨੇ ਜਮਰੌਦ ਉੱਪਰ
ਚੜਹਾਈ ਦੀਆਂ ਵਤਆਰੀਆਂ ਸ਼ੁਰੂ ਕਰ ਵਦਿੱ ਤੀਆਂ ਸਨ। ਉਨਹਾਂ ਨੂਿੰ ਇਹ ੀ ਪਤਾ ਸੀ ਵਕ ਸਰਦਾਰ
ਹਰੀ ਵਸਿੰ ਘ ਜਮਰੌਦ ਵਕਲਹੇ ਵ ਿੱ ਚ ਨਹੀਂ ਸੀ। ਜਦੋਂ ਇਹ ਸੂਹ ਸ਼ਰਨ ਕੌ ਰ ਤੇ ਜਗਤ ਵਸਿੰ ਘ ਨੇ
ਸਰਦਾਰ ਮਹਾਂ ਵਸਿੰ ਘ ਮੀਰਪੁਰੀਏ ਨੂਿੰ ਵਦਿੱ ਤੀ ਤਾਂ ਉਹ ਤੁਰਿੰਤ ਹਰਕਤ ਵ ਿੱ ਚ ਆ ਵਗਆ। ਮਹਾਂ
ਵਸਿੰ ਘ ਨੇ ਫੌਰਨ ਖਤ ਵਲਖਕੇ ਸਰਦਾਰ ਹਰੀ ਵਸਿੰ ਘ ਨਲੂਆ ਕੋਲੋਂ ਫੌਜੀ ਮਦਦ ਮਿੰ ਗੀ। ਸਰਦਾਰ
ਨੇ ਉਹ ਖਤ ਤੇ ਆਪਣੇ ਿੱ ਲੋਂ ਇਿੱ ਕ ਅਰਜ਼ੀ ਨਾਲ ਨਿੱਥੀ ਕਰਕੇ (ਪੇਸ਼ਾ ਰ ਦੀਆਂ ਫੌਜਾਂ ਦੀ
ਜਲਦੀ ਾਪਸੀ ਲਈ) ਮਹਾਰਾਜਾ ਿੱ ਲ ਭੇਵਜਆ। 26 ਅਪਰੈਲ ਤਿੱ ਕ ਇਹ ਸੁਨੇਹਾ ਰਾਜਾ ਵਿਆਨ
ਵਸਿੰ ਘ ਪਾਸ ਪਹੁਿੰ ਚ ਵਗਆ। ਪਰ ਉਸਨੇ ਇਹ ਸੁਨੇਹਾ ਮਹਾਰਾਜਾ ਨੂਿੰ ਵਗਣੀ ਵਮਥੀ ਸਾਵਜਸ਼
ਤਵਹਤ ਨਾ ਵਦਿੱ ਤਾ ਵਕਉਂਵਕ ਉਹ ਸਰਦਾਰ ਹਰੀ ਵਸਿੰ ਘ ਨੂਿੰ ਆਪਣੇ ਰਸਤੇ ਵ ਿੱ ਚ ਰੋੜਾ ਸਮਝਦਾ
ਸੀ, ਤੇ ਜੇ ਾਵਕਆ ਹੀ ਪੇਸ਼ਾ ਰ ਦੀ ਸੂਹ ਕਾਬਲ ਤਿੱ ਕ ਇਹਨਾਂ ਡੋਗਵਰਆਂ ਨੇ ਵਦਿੱ ਤੀ ਤਾਂ
ਇਸਦਾ ਮਤਲਬ ਸਾਫ ਸੀ ਵਕ ਵਿਆਨ ਵਸਿੰ ਘ ਨਹੀਂ ਸੀ ਚਾਹੁਿੰ ਦਾ ਵਕ ਸਰਦਾਰ ਹਰੀ ਵਸਿੰ ਘ ਨੂਿੰ
ਕੋਈ ਮਦਦ ਵਮਲੇ । ਇਸ ਤਰਹਾਂ 30 ਅਪਰੈਲ ਤਿੱ ਕ ੀ ਪੇਸ਼ਾ ਰ ਤਿੱ ਕ ਕੋਈ ਫੌਜ ਤੇ ਸੁਨੇਹਾ ਲਾਹੌਰ
ਿੱ ਲੋਂ ਨਾ ਆਇਆ। ਜਦੋਂ ਵਕ ਅਮੀਰ ਦੋਸਤ ਮੁਹਿੰਮਦ ਖਾਨ ਨੇ ਆਪਣੇ ਪਿੰ ਜਾਂ ਪੁਿੱ ਤਰਾਂ ਨੂਿੰ
30,000 ਗਾਜ਼ੀਆਂ ਦੇ ਲਸ਼ਕਰ ਸਵਹਤ ਵਮਰਜ਼ਾ ਸਮੀ ਖਾਨ ਨੂਿੰ ਆਪਣਾ ਲਾਇਬੁਲ ਸਲਤਨਤ
ਮੁਕਿੱਰਰ ਕਰਕੇ 15 ਅਪਰੈਲ ਨੂਿੰ ਹੀ ਜਮਰੌਦ ਤੇ ਚੜਹਾਈ ਲਈ ਭੇਜ ਵਦਿੱ ਤਾ। ਮਹਾਂ ਵਸਿੰ ਘ ਦੇ
ਸੁਨੇਹੇ ਤੋਂ ਬਾਅਦ ਹਰੀ ਵਸਿੰ ਘ ਨਲੂਆ ੁਦ ਜਮਰੌਦ ਜਾਣਾ ਚਾਹੁਿੰ ਦਾ ਸੀ ਪਰ ੈਦਾਂ ਨੇ ਉਸਦੀ
ਮਾੜੀ ਹਾਲਤ ਕਰਕੇ ਉਸਨੂਿੰ ਵਕਤੇ ੀ ਜਾਣ ਤੋਂ ਮਨਹਾਂ ਕੀਤਾ ਹੋਇਆ ਸੀ। 27 ਅਪਰੈਲ ਨੂਿੰ ਦਿੱ ਰਾ
ਖੈਬਰ ਲਿੰਘਦੇ ਹੋਏ 28 ਅਪਰੈਲ ਨੂਿੰ ਅਫਗਾਨਾਂ ਨੇ ਜਮਰੌਦ ਤੇ ਹਮਲਾ ਕਰ ਵਦਿੱ ਤਾ, ਵਕਲਹੇ ਅਿੰ ਦਰੋਂ
ਵਸਿੱ ਖ ਫੌਜ ਨੇ ੀ ਪਠਾਣਾਂ ਉੱਪਰ ਗੋਲੀਆਂ ਦਾ ਮੀਂਹ ਰਾ ਵਦਿੱ ਤਾ। ਅਗਲੇ ਵਦਨ ਪਠਾਣਾਂ ਨੇ
ਵਕਲਹੇ ਤੇ ਤੋਪਾਂ ਦੇ ਗੋਲੇ ਚਲਾ ਵਦਿੱ ਤੇ ਤੇ ਵਕਲਹੇ ਦੀ ਪਿੱ ਛਮੀ ਦੀ ਾਰ ਤੋੜ ਵਦਿੱ ਤੀ ਤੇ ਸਾਰਾ ਵਦਨ
ਦੋਨੋਂ ਤਰਫੋਂ ਗੋਲੀਆਂ ਚਿੱ ਲਦੀਆਂ ਰਹੀਆਂ ਪਰ ਪਠਾਣ ਅਿੱ ਗੇ ਨਾ ਆਏ। ਸਰਦਾਰ ਮਹਾਂ ਵਸਿੰ ਘ
ਨੇ ਵਸਿੱ ਖ ਫੌਜੀਆਂ ਨੂਿੰ ਇਹ ਬਰ ਜਲਦ ਤੋਂ ਜਲਦ ਪੇਸ਼ਾ ਰ ਪਹੁਿੰ ਚਾਉਣ ਲਈ ਵਕਹਾ। ਇਹ
ਕਿੰ ਮ ਕਰਨ ਲਈ ਤੁਰਿੰਤ ਸ਼ਰਨ ਕੌ ਰ ਨੇ ਵਕਹਾ ਵਜਸਦਾ ਕੁਿੱ ਝ ਵਸਿੱ ਖ ਫੌਜੀਆਂ ਨੇ ਵ ਰੋਿ ਕੀਤਾ
ਵਕ ਉਹ ਆਪਣੇ ਹੁਿੰ ਦੇ ਸ਼ਰਨ ਕੌ ਰ ਨੂਿੰ ਵਕਸੇ ੀ ਤਰੇ ਵ ਿੱ ਚ ਨਹੀਂ ਸਨ ਪਾਉਣਾ ਚਾਹੁਿੰ ਦੇ, ਪਰ
ਸ਼ਰਨ ਕੌ ਰ ਦੇ ਵਦਰੜਹ ਵਨਸ਼ਚੇ ਅਿੱ ਗੇ ਵਕਸੇ ਦੀ ਨਾ ਚਿੱ ਲੀ, ਰਾਤ ਹੋਣ ਤੇ ਪਿੱ ਛਮੀ ਕਿੰ ਿ ਨੂਿੰ ਖਾਲਸਾ
ਫੌਜਾਂ ਨੇ ਰੇਤ ਦੀਆਂ ਬੋਰੀਆਂ ਨਾਲ ਦੁਬਾਰਾ ਉਸਾਰਨਾ ਸ਼ੁਰੂ ਕੀਤਾ ਅਤੇ ਦੂਜੇ ਪਾਸੇ ਸ਼ਰਨ
ਕੌ ਰ ਨੂਿੰ ਸਰਦਾਰ ਮਹਾਂ ਵਸਿੰ ਘ ਨੇ ਇਿੱ ਕ ਖਤ ਸਰਦਾਰ ਹਰੀ ਵਸਿੰ ਘ ਿੱ ਲ ਦੇਕੇ ਤੋਰ ਵਦਿੱ ਤਾ। ਸ਼ਰਨ
ਕੌ ਰ ਨੇ ਵਫਰ ਪਠਾਣ ਔਰਤ ਦਾ ਭੇਸ ਬਣਾ ਵਲਆ ਤੇ ਜਮਰੌਦ ਤੋਂ ਬਾਲਾ ਵਹਸਾਰ ਦੇ ਵਕਲਹੇ
ਤਿੱ ਕ ਰਾਸਤੇ ਵ ਿੱ ਚ ਸਿੰ ਘਣੇ ਜਿੰ ਗਲ ਨੂਿੰ ਪਾਰ ਕਰਕੇ ਰਾਤ ਦੇ ਹਨੇਰੇ ਵ ਿੱ ਚ ਤੇਜ਼ੀ ਨਾਲ ਆਪਣੇ
ਘੋੜੇ ਤੇ ਸ ਾਰ ਹੋ ਕੇ ਅਿੱ ਿੀ ਰਾਤ ਤਿੱ ਕ ਬਾਲਾ ਵਹਸਾਰ ਪਹੁਿੰ ਚ ਗਈ। ਵਕਲਹੇ ਅਿੰ ਦਰ ਸਰਦਾਰ
ਹਰੀ ਵਸਿੰ ਘ ਨੂਿੰ ਫਵਤਹ ਬੁਲਾ ਕੇ ਖਤ ਪਕੜਾ ਵਦਿੱ ਤਾ। ਖਤ ਪੜਵਦਆਂ ਸਾਰ ਹੀ ਹਰੀ ਵਸਿੰ ਘ
ਨਲ ਾ ਕਮਜ਼ੋਰੀ ਦੇ ਬਾ ਜੂਦ ਉੱਠ ਕੇ ਖੜਾ ਹੋ ਵਗਆ ਤੇ ਸ਼ਰਨ ਕੌ ਰ ਨੂਿੰ ਤੁਰਿੰਤ ਾਪਸ ਜਾਣ
ਦਾ ਹੁਕਮ ਵਦਿੱ ਤਾ ਵਕ ਉਹ ਮਹਾਂ ਵਸਿੰ ਘ ਕੋਲ ਜਾਕੇ ਸੁਨੇਹਾ ਦੇ ਦੇ ੇ ਵਕ ਸਰਦਾਰ ਆ ਵਰਹਾ ਹੈ
ਤੇ ਤਦ ਤਿੱ ਕ ਉਹ ਪਠਾਣਾਂ ਦਾ ਮੁਕਾਬਲਾ ਕਰਦੇ ਰਵਹਣ।
ਹੁਣ ਤਿੱ ਕ ਪਠਾਣ ੀ ਚੌਕਿੰਨੇ ਸਨ। ਉਨਹਾਂ ਦੇ ਵਪਿੰ ਡਾਂ ਵ ਿੱ ਚ ਇਸ ਗਿੱ ਲ ਦੀ ਚਰਚਾ ਸੀ ਵਕ ਇਿੱ ਕ
ਵਸਿੱ ਖ ਔਰਤ ਪਠਾਣੀ ਭੇਸ ਵ ਿੱ ਚ ਜਾਸੂਸੀ ਕਰਦੀ ਹੈ। ਇਸ ਹਾਲਾਤ ਵ ਿੱ ਚ ਉਨਹਾਂ ਨੂਿੰ ਪੂਰਾ
ਯਕੀਨ ਸੀ ਵਕ ਵਸਿੱ ਖ ਜਾਸੂਸ ਜਮਰੌਦ ਤੇ ਬਾਲਾ ਵਹਸਾਰ ਿੱ ਲ ਆਉਣ ਜਾਣਗੇ। ਬਾਲਾ ਵਹਸਾਰ
ਿੱ ਲ ਸ਼ਰਨ ਕੌ ਰ ਦੇ ਜਾਂਵਦਆਂ ਇਿੱ ਕ ਪਠਾਣ ਵਦਲਾ ਰ ਖਾਂ ਨੇ ਆਪਣੇ ਚਾਰ ਸਾਥੀਆਂ ਨਾਲ
ਉਸਦਾ ਵਪਿੱ ਛਾ ੀ ਕੀਤਾ ਪਰ ਜਾਂਦੇ ਕਤ ਉਹ ਸ਼ਰਨ ਕੌ ਰ ਨੂਿੰ ਲਿੱਭ ਨਾ ਸਕੇ ਤੇ ਉਸੇ ਰਾਸਤੇ
ਤੇ ਘਾਤ ਲਗਾਕੇ ਲੁਕ ਗਏ। ਾਪਸੀ ੇਲੇ ਉਨਹਾਂ ਨੇ ਸ਼ਰਨ ਕੌ ਰ ਨੂਿੰ ਘੇਰ ਵਲਆ। ਪਵਹਲਾਂ ਉਨਹਾਂ
ਨੇ ਗੋਲੀ ਚਲਾਈ ਜੋ ਘੋੜੇ ਨੂਿੰ ਲਿੱਗੀ ਤੇ ਸ਼ਰਨ ਕੌ ਰ ਸਮੇਤ ਘੋੜੇ ਉੱਥੇ ਹੀ ਵਡਿੱ ਗ ਪਈ। ਜਦੋਂ
ਦੁਸ਼ਮਣਾਂ ਨੇ ਕੋਲ ਆਕੇ ਸ਼ਰਨ ਕੌ ਰ ਤੇ ਹਮਲਾ ਕੀਤਾ ਤਾਂ ਸ਼ਰਨ ਕੌ ਰ ਨੇ ਤਲ ਾਰ ਨਾਲ
ਇਹਨਾਂ ਦਾ ਮੁਕਾਬਲਾ ਕੀਤਾ। ਵਕ ੇਂ ਨਾ ਵਕ ੇਂ ਸ਼ਰਨ ਕੌ ਰ ਨੇ ਇਹਨਾਂ ਨੂਿੰ ਚਕਮਾ ਦੇ ਵਦਿੱ ਤਾ ਤੇ
ਜਮਰੌਦ ਪਹੁਿੰ ਚ ਗਈ, ਜਾਕੇ ਮਹਾਂ ਵਸਿੰ ਘ ਨੂਿੰ ਸਰਦਾਰ ਹਰੀ ਵਸਿੰ ਘ ਦਾ ਸੁਨੇਹਾ ਵਦਿੱ ਤਾ। ਰਾਤ ਦੇ
ਆਖਰੀ ਪਵਹਰ ਸਰਦਾਰ ਹਰੀ ਵਸਿੰ ਘ ਨਲੂਆ ਫੌਜ ਲੈ ਕੇ ਪਹੁਿੰ ਚ ਵਗਆ। ਘਮਸਾਣ ਦਾ ਯੁਿੱ ਿ
ਹੋਇਆ ਤੇ ਖਾਲਸਾ ਫੌਜ ਨੇ ਦੁਸ਼ਮਣ ਦਾ ਬੁਰਾ ਹਾਲ ਕਰ ਵਦਿੱ ਤਾ। ਦੁਸ਼ਮਣ ਫੌਜਾਂ ਵ ਿੱ ਚ ਜਦੋਂ
ਪਤਾ ਲਿੱਗਾ ਤਾਂ ਉਹਨਾਂ ਵ ਿੱ ਚ ਰੌਲਾ ਪੈ ਵਗਆ ਵਕ ਹਰੀ ਵਸਿੰ ਘ ਆ ਵਗਆ ਤੇ ਉਸਤੋਂ ਬਾਅਦ
ਉਹ ਉੱਥੋਂ ਭਿੱ ਜ ਤੁਰੇ। ਵਸਿੱ ਖ ਫੌਜ ਨੇ ਅਫਗਾਨਾਂ ਦੀਆਂ ਤੋਪਾਂ ੀ ਖੋਹ ਲਈਆਂ। ਮੈਦਾਨ ਛਿੱ ਡ ਕੇ
ਭਿੱ ਜੇ ਜਾਂਦੇ ਅਫਗਾਨਾਂ ਮਗਰ ਸਰਦਾਰ ਵਨਿਾਨ ਵਸਿੰ ਘ ਵਸਪਾਹੀਆਂ ਨੂਿੰ ਨਾਲ ਲੈ ਕੇ ਅਫਗਾਨੀਆਂ
ਨੂਿੰ ਦਿੱ ਰਾ ੈਬਰ ਦੇ ਅਿੰ ਦਰ ਦੂਰ ਤਿੱ ਕ ਵਨਕਲ ਚੁਿੱ ਕਾ ਸੀ। ਉਸ ਨੂਿੰ ਾਪਸ ਵਲਆਉਣ ਲਈ
ਸਰਦਾਰ ਹਰੀ ਵਸਿੰ ਘ ਤੁਰਿੰਤ ਉਸਦੇ ਵਪਿੱ ਛੇ ਚਲਾ ਵਗਆ। ਇਿੱ ਥੇ ਚਿੱ ਿਾਨਾਂ ਵ ਿੱ ਚ ਇਿੱ ਕ ਗੁਫਾ ਬਣੀ
ਹੋਈ ਸੀ ਵਜਸ ਵ ਚ ਲੁਕੇ ਹੋਏ ਗਾਜ਼ੀਆਂ ਨੇ ਸਰਦਾਰ ਹਰੀ ਵਸਿੰ ਘ ਉੱਪਰ ਗੋਲੀ ਚਲਾ ਵਦਿੱ ਤੀ।
ਲੈ ਪਲ ਵਗਰਫਨ ਦੇ ਮੁਤਾਬਕ ਇਿੱ ਕ ਗੋਲੀ ਛਾਤੀ ਵ ਚ ਅਤੇ ਦੂਜੀ ਪਿੱ ਿ ਵ ਚ ਲਿੱਗੀ, ਕੁਿੱ ਝ ਕਵਹਿੰ ਦੇ
ਨੇ ਵਕ ਿੱ ਖੀ ਤੇ ਛਾਤੀ ਵ ਿੱ ਚ ਗੋਲੀ ਲਿੱਗੀ ਸੀ। ਜ਼ਖਮੀ ਸਰਦਾਰ ਨਲੂਆ ਨੇ ਸਰਦਾਰ ਅਮਰ
ਵਸਿੰ ਘ ਨੂਿੰ ਵਨਿਾਨ ਵਸਿੰ ਘ ਦੀ ਮਦਦ ਲਈ ਵਕਹਾ ਤੇ ਆਪਣਾ ਘੋੜਾ ਜਮਰੌਦ ਵਕਲਹੇ ਿੱ ਲ ਮੋੜ
ਵਦਿੱ ਤਾ। ਜਮਰੌਦ ਪਹੁਿੰ ਚ ਕੇ ਸਰਦਾਰ ਹਰੀ ਵਸਿੰ ਘ ਨੇ ਮਹਾਂ ਵਸਿੰ ਘ ਤੇ ਹੋਰ ਸਾਰੇ ਵਸਿੱ ਖ ਫੌਜੀਆਂ
ਨੂਿੰ ਪੇਸ਼ਾ ਰ ਦੀ ਫੌਜ ਦੀ ਾਪਸੀ ਤਿੱ ਕ ਇਹ ਭੇਤ ਗੁਪਤ ਰਿੱ ਖਣ ਲਈ ਵਕਹਾ ਤੇ ਇਸ ਤਰਹਾਂ
ਸਰਦਾਰ ਹਰੀ ਵਸਿੰ ਘ ਨਲੂਆ 30 ਅਪਰੈਲ 1837 ਨੂਿੰ ਸ਼ਹੀਦ ਹੋ ਵਗਆ।
ਅਗਲਾ ਕਿੰ ਮ ਸੀ ਲਾਹੌਰ ਇਸ ਘਿਨਾ ਦੀ ਬਰ ਪਹੁਿੰ ਚਾਉਣਾ। ਸਰਦਾਰ ਮਹਾਂ ਵਸਿੰ ਘ ਨੇ ਇਸ
ਾਰ ਵਫਰ ਸ਼ਰਨ ਕੌ ਰ ਤੇ ਉਸਦੇ ਪਤੀ ਜਗਤ ਵਸਿੰ ਘ ਨੂਿੰ ਜਮਰੌਦ ਤੋਂ ਤੋਵਰਆ ਤੇ ਪੇਸ਼ਾ ਰ ਤੋਂ
ਹੁਿੰ ਦੇ ਹੋਏ ਕੁਿੱ ਝ ਵਸਿੱ ਖ ਘੋੜਸ ਾਰਾਂ ਨੂਿੰ ਨਾਲ ਵਲਜਾਣ ਲਈ ਵਕਹਾ। ਇਹ ਜਿੱ ਥਾ ਲਾਹੌਰ ਪਹੁਿੰ ਚ
ਵਗਆ ਤੇ ਮਾਹਾਰਾਜਾ ਨੂਿੰ ਇਸ ਘਿਨਾ ਬਾਰੇ ਦਿੱ ਵਸਆ। ਮਹਾਰਾਜਾ ਨੇ ਇਸਦਾ ਬਹੁਤ ਵਜਆਦਾ
ਦੁਿੱ ਖ ਮਨਾਇਆ। ਇਸ ਫੌਜੀ ਿੁਕੜੀ ਨੂਿੰ ਲਾਹੌਰ ਵ ਿੱ ਚ ਹੀ ਰੁਕਣ ਲਈ ਵਕਹਾ ਵਗਆ ਤੇ ਇਸ
ਮੁਵਹਿੰ ਮ ਤੇ ਮਹਾਰਾਜਾ ਰਣਜੀਤ ਵਸਿੰ ਘ ੁਦ ਫੌਜ ਦੇ ਨਾਲ ਜਮਰੌਦ ਗਏ ਤੇ ਸਰਦਾਰ ਹਰੀ
ਵਸਿੰ ਘ ਨਲੂਆ ਦੀ ਸਮਾਿ ਬਣ ਾਈ। ਉੱਥੇ ਹੀ ਮਹਾਰਾਜਾ ਨੇ ਸ਼ਰਨ ਕੌ ਰ ਦੀ ਬਹਾਦਰੀ ਬਾਰੇ
ਸੁਵਣਆ ਤੇ ਉਸਤੋਂ ਕਾਫੀ ਪਰਭਾਵ ਤ ਹੋਇਆ। ਮਹਾਰਾਜਾ ਨੇ ਲਾਹੌਰ ਪਹੁਿੰ ਚਕੇ ਬੀਬੀ ਸ਼ਰਨ
ਕੌ ਰ ਤੇ ਉਸਦੇ ਪਤੀ ਜਗਤ ਵਸਿੰ ਘ ਨੂਿੰ ਚਾਰ-ਚਾਰ ਹਜ਼ਾਰ ਰੁਪਏ ਦੀ ਸਲਾਨਾ ਜਾਗੀਰ ਇਨਾਮ
ਵ ਿੱ ਚ ਵਦਿੱ ਤੀ।

ਇਿੱ ਕ ਸ਼ਰਮੀਲੀ, ਲਾਚਾਰ ਲੜਕੀ ਸ਼ਰਨੀ ਜੋ ਵਕ ਅਿੰ ਵਮਰਤਪਾਨ ਤੋਂ ਬਾਅਦ ਸ਼ਰਨ ਕੌ ਰ ਇਿੱ ਕ
ਬਹਾਦਰ ਵਸਿੱ ਖ ਵਸਪਾਹੀ ਬਣ ਗਈ ਸੀ। ਉਹ ਵਸਿੱ ਖ ਇਵਤਹਾਸ ਵ ਚ ਬਹਾਦਰ ਔਰਤ ਜੋਂ
ਜਾਣੀ ਜਾਂਦੀ ਹੈ। ਉਸਦੀ ਬਹਾਦਰੀ ਨੇ ਵਸਿੱ ਖ ਰਾਜ ਨੂਿੰ ਭਿੰ ਗ ਹੋਣ ਤੋਂ ਬਚਾ ਵਲਆ। ਵਸਿੱ ਖ
ਇਵਤਹਾਸ ਵ ਿੱ ਚ ਉਹ ਆਪਣੀ ਵਨਰਸ ਾਰਥ ਸੇ ਾ ਅਤੇ ਸ਼ਾਨਦਾਰ ਜਾਸੂਸੀ ਲਈ ਹਮੇਸ਼ਾਂ
ਯਾਦ ਰਹੇਗੀ। ਸ਼ਰਨ ਕੌ ਰ ਰਗੀਆਂ ਹੋਰ ੀ ਕਈ ਵਸਿੱ ਖ ਬੀਬੀਆਂ ਹਨ ਜੋ ਇਵਤਹਾਸ ਵ ਿੱ ਚ
ਅਣਗੌਲੀਆਂ ਗਈਆਂ ਹਨ ਤੇ ਕਈ ਵਸਿੱ ਖਾਂ ਤੇ ਉਨਹਾਂ ਦੇ ਬਿੱ ਵਚਆਂ ਨੂਿੰ ਇਹਨਾਂ ਦਾ ਇਵਤਹਾਸ
ਪਤਾ ਹੀ ਨਹੀਂ ਹੈ।

✍️ ਲਖਵ ਿੰ ਦਰ ਵਸਿੰ ਘ ਜੌਹਲ

You might also like