Download as pdf or txt
Download as pdf or txt
You are on page 1of 3

ਵਿਸਾ - ਪੰ ਜਾਬੀ ਮਹੱ ਤਿਪੂਰਨ ਅਵਿਆਸੀ ਪਰਸ਼ਨ ਜਮਾਤ - ਛੇਿੀਂ

ਪਾਠ ਪੁਸਤਕ ਅਧਾਵਰਤ


ਪਰਸ਼ਨ 1 ਵਤਤਲੀ ਨੇ ਆਪਣੇ ਰੰ ਗ ਵਕਸ ਤੋਂ ਲਏ ਹਨ ਅਤੇ ਉਸ ਦੇ ਵਦਲ ਦੀ ਕੀ ਉਮੰ ਗ ਹੈ?
ਉੱਤਰ - ਤਤਤਲੀ ਨੇ ਆਪਣੇ ਰੰ ਗ ਫੁੱ ਲਾਂ ਤੋਂ ਲਏ ਹਨ ਅਤੇ ਉਸ ਦੇ ਤਦਲ ਦੀ ਕੀ ਉਮੰ ਗ ਹੈ ਤਕ ਫੁੱ ਲ ਹਮੇਸ਼ਾ ਤਿੜੇ ਰਤਹਣ।
ਪਰਸ਼ਨ 2 ਿੌਰਾ ਫੁੱ ਲਾਂ ਨੂੰ ਕੀ ਸੁਣਾਉਦਾ ਹੈ?
ਉੱਤਰ - ਰ਼ਾਗ।
ਪਰਸ਼ਨ 3 ਜੋ ਜਾਗਦੇ ਹਨ, ਉਹਨਾਂ ਨੂੰ ਵਕਹੜੀ ਚੀਜ ਪਰਾਪਤ ਹੁੰ ਦੀ ਹੈ?
ਉੱਤਰ - ਮੰ ਤਿਲ।
ਪਰਸ਼ਨ 4 ਫੁੱ ਲ ,ਵਤਤਲੀ ਤੇ ਿੌਰੇ ਨੂੰ ਕੀ ਸੁਨੇਹਾ ਵਦੰ ਦਾ ਹੈ?
ਉੱਤਰ - ਝਗੜ਼ਾ ਨ਼ਾ ਕਰਨ ਅਤੇ ਤਮਲ ਕੇ ਰਤਹਣ ਦ਼ਾ।
ਪਰਸ਼ਨ 5 ਿੀਮ ਰਾਉ ਦੇ ਮਾਤਾ-ਵਪਤਾ ਦਾ ਕੀ ਨਾਂ ਸੀ?
ਉੱਤਰ - ਮ਼ਾਤ਼ਾ ਦ਼ਾ ਨਾਂ ਭੀਮ਼ਾ ਬ਼ਾਈ ਤੇ ਤਪਤ਼ਾ ਦ਼ਾ ਨਾਂ ਰ਼ਾਮ ਜੀ ਸੀ।
ਪਰਸ਼ਨ 6 ਅਵਧਆਪਕ ਿੀਮ ਰਾਉ ਨੂੰ ਵਕਉਂ ਵਪਆਰ ਕਰਦੇ ਸਨ?
ਉੱਤਰ - ਪੜਹ਼ਾਈ ਤ ੁੱ ਚ ਲਗਨ ਅਤੇ ਤਮੁੱ ਠ ਬੋਲੜੇ ਸਭ਼ਾਅ ਕਰਕੇ।
ਪਰਸ਼ਨ 7 ਿਾਰਤ ਦਾ ਸੰ ਵਿਧਾਨ ਵਕਸ ਨੇ ਵਲਵਿਆ ਅਤੇ ਕਦੋਂ ਲਾਗੂ ਹੋਇਆ?
ਉੱਤਰ - ਭ਼ਾਰਤ ਦ਼ਾ ਸੰ ਤ ਧ਼ਾਨ ਡ਼ਾ. ਅੰ ਬੇਦਕਰ ਨੇ ਤਲਤਿਆ ਅਤੇ ਇਹ 26 ਜਨ ਰੀ 1950 ਈ. ਨੂੰ ਲ਼ਾਗੂ ਹੋਇਆ।
ਪਰਸ਼ਨ 8 ਅਮਰੀਕਾ ਵਿੱ ਚ ਿੀਮ ਰਾਉ ਦਾ ਜੀਿਨ ਵਕਹੋ ਵਜਹਾ ਸੀ?
ਉੱਤਰ - ਅਮਰੀਕ਼ਾ ਤ ੁੱ ਚ ਭੀਮ ਰ਼ਾਉ ਦ਼ਾ ਜੀ ਨ ਬੜ਼ਾ ਸ਼ਾਦ਼ਾ ਸੀ। ਉਹ ਇਕ ਕੁੱ ਪ ਚ਼ਾਹ ਤੇ ਡਬਲਰੋਟੀ ਨ਼ਾਲ ਗਜ਼ਾਰ਼ਾ ਕਰਦੇ ਸਨ।
ਪਰਸ਼ਨ 9 ਡਾ: ਿੀਮ ਰਾਉ ਨੇ ਪੀਪਲਜ ਐਜੂਕੇਸ਼ਨਲ ਸੁਸਾਇਟੀ ਵਕਉਂ ਬਣਾਈ?
ਉੱਤਰ - ਜ਼ਾਤ-ਪ਼ਾਤ ਨੂੰ ਤ ੁੱ ਤਦਆ ਦੇ ਦੀਪ ਨ਼ਾਲ ਖ਼ਤਮ ਕਰਨ ਲਈ।
ਪਰਸ਼ਨ 10 ਿਾਈ ਘਨਈਆ ਜੀ ਦੇ ਵਪੰ ਡ ਦਾ ਕੀ ਨਾਂ ਸੀ ਤੇ ਉਹ ਵਕਹੋ ਵਜਹਾ ਸੀ?
ਉੱਤਰ - ਭ਼ਾਈ ਘਨਈਆ ਜੀ ਦੇ ਤਪੰ ਡ ਦ਼ਾ ਨਾਂ ਸੌਦਰਾਂ ਸੀ ਤੇ ਉਸ ਦੇ ਸੌ ਦਰ ਼ਾਜੇ ਸਨ।
ਪਰਸ਼ਨ 11 ਿਾਈ ਘਨਈਆ ਦੀ ਮਾਂ ਨੇ ਉਸ ਨੂੰ ਕੀ ਸਲਾਹ ਵਦੱ ਤੀ?
ਉੱਤਰ - ਉਹ ਤਕਤੇ ੀ ਜ਼ਾ ੇ ਪਰ ਕੋਈ ੁੱ ਡ਼ਾ ਕੰ ਮ ਕਰੇ।
ਪਰਸ਼ਨ 12 ਿਾਈ ਘਨਈਆ ਜੀ ਦੇ ਚਵਰੱ ਤਰ ਤੋਂ ਸਾਨੂੰ ਕੀ ਵਸੱ ਵਿਆ ਵਮਲਦੀ ਹੈ?
ਉੱਤਰ - ਸ਼ਾਨੂੰ ਤਬਨਾਂ ਤਕਸੇ ਤ ਤਕਰੇ ਤੋਂ ਮਨੁੱ ਿਤ਼ਾ ਦੀ ਸੇ ਼ਾ ਕਰਨੀ ਚ਼ਾਹੀਦੀ ਹੈ।
ਪਰਸ਼ਨ 13 ਅਵਜੰ ਦਰ ਕੌ ਰ ਦਾ ਜਨਮ ਕਦੋਂ ਹੋਇਆ ਅਤੇ ਉਸ ਦੇ ਮਾਤਾ-ਵਪਤਾ ਦਾ ਕੀ ਨਾਂ ਸੀ?
ਉੱਤਰ - ਜਨਮ 14 ਜਲ਼ਾਈ,1951 ਨੂੰ ਹੋਇਆ ਅਤੇ ਉਸ ਦੇ ਤਪਤ਼ਾ ਦ਼ਾ ਨਾਂ ਨੰਦ ਤਸੰ ਘ ਅਤੇ ਮਾਂ ਦ਼ਾ ਨਾਂ ਸਤ ੰ ਤ ਕੌ ਰ ਸੀ।
ਪਰਸ਼ਨ 14 ਅਵਜੰ ਦਰ ਕੌ ਰ ਦੀ ਵਿਲੱਿਣਤਾ ਵਕਸ ਗੱ ਲ ਵਿਚ ਸੀ?
ਉੱਤਰ - ਉਸ ਨੇ ਨੈਸਨਲ ਿੇਡਣ ਤੋਂ ਪਤਹਲਾਂ ਹੀ ਇੰ ਟਰਨੈਸਨਲ ਮੈਚ ਿੇਤਡਆ।
ਪਰਸ਼ਨ 15 ਹਾਕੀ ਿੇਡਣ ਲਈ ਅਵਜੰ ਦਰ ਕੌ ਰ ਵਕੱ ਥੇ-ਵਕੱ ਥੇ ਗਈ?
ਉੱਤਰ - ਟੋਕੀਉ, ਤਨਊਜੀਲੈਂ ਡ, ਫਰਾਂਸ, ਸਕ਼ਾਟਲੈਂ ਡ ਤੇ ਸਪੇਨ।
ਪਰਸ਼ਨ 16 ਬੱ ਸ ਦੀਆਂ ਸਿਾਰੀਆਂ ਕਾਹਲੀਆਂ ਵਕਉਂ ਪੈ ਰਹੀਆਂ ਸਨ?
ਉੱਤਰ - ਦੇਰ ਹੋਣ ਕ਼ਾਰਨ ਅਤੇ ਗਰਮੀ ਹੋਣ ਕ਼ਾਰਨ।
ਪਰਸ਼ਨ 17 ਚੈਕਰ ਨੇ ਖ਼ਬਰ ਦੀ ਵਿਆਵਿਆ ਕਰ ਕੇ ਕੀ ਦੱ ਵਸਆ?
ਉੱਤਰ - ਦੁੱ ਤਸਆ ਤਕ ਨਤਹਰੂ ਜੀ ਸ ੇਰ ਤੋਂ ਹੀ ਬੇਹੋਸ ਸਨ, ਇਕ ਼ਾਰ ੀ ਹੋਸ ਨਹੀਂ ਆਈ ਅਤੇ ਅੰ ਤ ਸ ਰਗ ਼ਾਸ ਹੋ ਗਏ।
ਪਰਸ਼ਨ 18 ਵਪੰ ਡ ਵਿਚ ਦੀਪ ਦੇ ਵਕਹੜੇ-ਵਕਹੜੇ ਵਰਸ਼ਤੇਦਾਰ ਰਵਹੰ ਦੇ ਸਨ?
ਉੱਤਰ - ਦ਼ਾਦ਼ਾ, ਦ਼ਾਦੀ, ਤ਼ਾਇਆ, ਤ਼ਾਈ ਅਤੇ ਉਹਨਾਂ ਦੇ ਬੁੱ ਚੇ।
ਪਰਸ਼ਨ 19 ਦੀਪ ਦੇ ਦੋਸਤ ਵਕੱ ਥੇ ਘੁੰ ਮਣ ਜਾ ਰਹੇ ਸਨ?
ਉੱਤਰ - ਰਮਨ ਜੈਪਰ ਅਤੇ ਏਕਮ ਲੰਡਨ।
ਪਰਸ਼ਨ 20 ਵਪੰ ਡ ਵਿੱ ਚ ਗੋਹੇ ਦੀ ਿਰਤੋਂ ਵਕਸ ਤਰਹਾਂ ਕੀਤੀ ਜਾਂਦੀ ਹੈ?
ਉੱਤਰ - ਗੋਬਰ ਗੈਸ ਬਣ਼ਾਉਣ ਲਈ।
ਪਰਸ਼ਨ 21 ਦੀਪ ਦੇ ਤਾਇਆ ਵਕਸ ਦੀਆਂ ਹਦਾਇਤਾਂ ਅਨੁਸਾਰ ਿੇਤੀ ਕਰਦੇ ਹਨ?
ਉੱਤਰ - ਿੇਤੀਬ਼ਾੜੀ ਯੂਨੀ ਰਤਸਟੀ ਦੇ ਮ਼ਾਤਹਰਾਂ ਦੀਆਂ।
ਪਰਸ਼ਨ 22 ਦੀਪ ਨੇ ਦਵਰਆ ਉੱਤੇ ਕੀ-ਕੀ ਦੇਵਿਆ?
ਉੱਤਰ - ਪੌਣ ਚੁੱ ਕੀ ਅਤੇ ਤੇਲ ਕੁੱ ਢਣ ਼ਾਲੀ ਚੁੱ ਕੀ।
ਪਰਸ਼ਨ 23 ਦਾਦੀ ਜੀ ਨੇ ਗੱ ਡੀ ਵਿਚ ਕੀ ਕੁੱ ਝ ਰਿਿਾਇਆ?
ਉੱਤਰ - ਗੰ ਨੇ, ਸ਼ਾਗ, ਮੁੱ ਕੀ ਦ਼ਾ ਆਟ਼ਾ, ਦ਼ਾਲਾਂ ਅਤੇ ਕਣਕ।
ਪਰਸ਼ਨ 24 ਸੂਰਜ ਧਰਤੀ ਦਾ ਮੁੱ ਿੜਾ ਵਕਿੇਂ ਰੁਸ਼ਨਾਉਂਦਾ ਹੈ?
ਉੱਤਰ - ਤਕਰਨਾਂ ਨ਼ਾਲ।
ਪਰਸ਼ਨ 25 ਚੰ ਨ ਦੀ ਚਾਨਣੀ ਪੈਣ ਨਾਲ ਧਰਤੀ ਵਕਸ ਤਰਹਾਂ ਲੱਗਦੀ ਹੈ?
ਉੱਤਰ - ਤਸੰ ਗ਼ਾਰੀ ਹੋਈ।
ਪਰਸ਼ਨ 26 ਧਰਤੀ ਦੀ ਕੁੱ ਿ ਵਿੱ ਚੋਂ ਕੀ-ਕੀ ਵਮਲਦਾ ਹੈ?
ਉੱਤਰ - ਸੋਨ਼ਾ, ਚਾਂਦੀ ਅਤੇ ਧ਼ਾਤਾਂ।
ਪਰਸ਼ਨ 27 ਰਾਜੇ ਨੇ ਵਤੰ ਨ ਸਿਾਲ ਵਕਉਂ ਪੁੱ ਛੇ ਸਨ?
ਉੱਤਰ - ਆਪਣ਼ਾ ਰ਼ਾਜ ਪਰਬੰਧ ਹੋਰ ਠੀਕ ਕਰਨ ਲਈ।
ਪਰਸ਼ਨ 28 ਰਾਜੇ ਨੇ ਤਪੀਸ਼ਰ ਪਾਸ ਜਾ ਕੇ ਕੀ ਕੀਤਾ?
ਉੱਤਰ - ਪਰਣ਼ਾਮ ਕੀਤ਼ਾ, ਤਕਆਰੀ ਕਹੀ ਨ਼ਾਲ ਪੁੱ ਟੀ, ਨੌਜ ਼ਾਨ ਦੀ ਮਲਹਮ-ਪੁੱ ਟੀ ਕੀਤੀ।
ਪਰਸ਼ਨ 29 ਵਦਨੋ-ਵਦਨ ਆਿਾਜਾਈ ਵਕਉਂ ਿਧ ਰਹੀ ਹੈ?
ਉੱਤਰ - ਸੜਕਾਂ ਦ਼ਾ ਜ਼ਾਲ ਤ ਛਣ ਨ਼ਾਲ।
ਪਰਸ਼ਨ 30 ਸੜਕੀ ਦੁਰਘਟਨਾਿਾਂ ਹੋਣ ਦੇ ਕੀ ਕਾਰਨ ਹਨ?
ਉੱਤਰ - ਕ਼ਾਹਲੀ ਕਰਨ਼ਾ, ਸ਼ਰ਼ਾਬ ਪੀ ਕੇ ਗੁੱ ਡੀ ਚਲ਼ਾਉਣ਼ਾ, ਿੁੱ ਬੇ ਹੁੱ ਥ ਨ਼ਾ ਚੁੱ ਲਣ਼ਾ, ਹ਼ਾਰਨ ਦੀ ਰਤੋਂ ਨ਼ਾ ਕਰਨ਼ਾ।
ਪਰਸਨ 31 ਬੱ ਚੇ ਝੀਲ ਉੱਤੇ ਜਾ ਕੇ ਕੀ ਕਰਦੇ ਸਨ?
ਉੱਤਰ - ਬੇੜੀਆਂ ਤ ਚ ਬੈਠ ਕੇ ਚੁੱ ਪੂ ਚਲ਼ਾਉਂਦੇ ਅਤੇ ਪ਼ਾਣੀ ਨ਼ਾਲ ਅਠਿੇਲੀਆਂ ਕਰਦੇ ਸਨ।
ਪਰਸ਼ਨ 32 ਮੇਲੇ ਵਿਚ ਕਾਹਦਾ ਸ਼ੋਰ ਸੀ?
ਉੱਤਰ - ਸੀਟੀਆਂ, ਸਪੀਕਰਾਂ ਅਤੇ ਢੋਲਾਂ ਦ਼ਾ।
ਪਰਸ਼ਨ 33 ਮੇਲੇ ਵਿਚ ਲੋ ਕਾਂ ਨੂੰ ਕੀ-ਕੀ ਸਵਹਣਾ ਪੈਂਦਾ ਹੈ?
ਉੱਤਰ - ਧੁੱ ਪ, ਧੂੜ ਤੇ ਧੁੱ ਕੇ।
ਪਰਸ਼ਨ 34 ਆਲੋ ਕ, ਇਕਬਾਲ ਦੇ ਘਰ ਵਕਉਂ ਵਗਆ ਸੀ?
ਉੱਤਰ - ਸਕੂਲ ਦ਼ਾ ਕੰ ਮ ਪੁੱ ਛਣ ਲਈ।
ਪਰਸ਼ਨ 35 ਆਲੋ ਕ ਨੂੰ ਇਕਬਾਲ ਕੋਲ ਬੈਵਠਆਂ ਵਕਸ ਗੱ ਲ ਦੀ ਵਚੰ ਤਾ ਹੋ ਰਹੀ ਸੀ?
ਉੱਤਰ - ਜਗਦੀ ਰਤਹ ਗਈ ਬੁੱ ਤੀ ਦੀ ਜੋ ਉਹ ਬੰ ਦ ਕਰਨੀ ਭੁੱ ਲ ਆਇਆ ਸੀ।
ਪਰਸ਼ਨ 36 ਕਬੀਰ ਜੀ ਅਨੁਸਾਰ ਸੂਰਮਾ ਕੌ ਣ ਹੈ?
ਉੱਤਰ - ਚੰ ਗੇ ਅਸੂਲਾਂ ਉੱਤੇ ਤਦਰੜ ਰਤਹਣ ਼ਾਲ਼ਾ ਆਦਮੀ।
ਪਰਸ਼ਨ 37 ਡਾਕਟਰ ਹੱ ਸ-ਹੱ ਸ ਕੇ ਦੂਹਰਾ ਵਕਉਂ ਹੋਇਆ?
ਉੱਤਰ - ਬੁੱ ਧੂ ਦ਼ਾ ਹ਼ਾਲ ੇਿ ਕੇ।
ਪਰਸ਼ਨ 38 ਗੀਤਾ ਦੇ ਘਰ ਦੀ ਹਾਲਤ ਏਨੀ ਖ਼ਰਾਬ ਵਕਉਂ ਸੀ?
ਉੱਤਰ - ਤਕਉਂਤਕ ਘਰ ਤ ਚ ਬੁੱ ਚੇ ਤਜਆਦ਼ਾ ਸਨ।
ਪਰਸ਼ਨ 39 ਕਹਾਣੀ ਵਿਚ ਦਾਤੇ ਵਕਸ ਨੂੰ ਵਕਹਾ ਵਗਆ ਹੈ?
ਉੱਤਰ - ਬੁੱ ਤਚਆਂ ਨੰ।
ਪਰਸ਼ਨ 40 ਡਾਕਟਰ ਨੇ ਬੁੱ ਧੂ ਨੂੰ ਕੀ ਨੁਸਿਾ ਦੱ ਵਸਆ?
ਉੱਤਰ - ਪਰਚੀ ’ਤੇ ਤਲਿੀਆਂ ਚੀਜਾਂ ਪੀਸ ਕੇ ਨਲਕੀ ਤ ਚ ਪ਼ਾ ਕੇ ਿੋਤੇ ਦੀ ਨ਼ਾਸ ਤ ਚ ਰੁੱ ਿ ਕੇ ਫੂਕ ਮ਼ਾਰਨ ਲਈ ਤਕਹ਼ਾ।

ਗੁਰਦੀਪ ਵਸੰ ਘ ਬਰਾੜ ਪੰ ਜਾਬੀ ਮਾਸਟਰ ਸਸਸਸ ਕੋਟਲੀ ਅਬਲੂ, ਸਰੀ ਮੁਕਤਸਰ ਸਾਵਹਬ ਮੋ ਨੰ. 9193700037

You might also like