Download as pdf or txt
Download as pdf or txt
You are on page 1of 20

ਸ਼ਬਦ ਰਚਨਾ

• ਸ਼ਬਦ-ਬੋਧ
• ਸ਼ਬਦ
• ਵਿਆਕਰਨਕ ਪੱ ਖ ਤੋਂ 'ਸ਼ਬਦ' ਭਾਸ਼ਾ ਦੀ ਮੂਲ ਇਕਾਈ ਹੈ। 'ਸ਼ਬਦ
ਅਰਥਾਂ ਦੀ ਪੱ ਧਰ 'ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਅਤੇ ਸਾਰਥਕ
ਇਕਾਈ ਹੈ।" ਇੱਕ ਅੱ ਖਰ ਜਾਂ ਇੱਕ ਤੋਂ ਿੱ ਧ ਅੱ ਖਰਾਂ ਦਾ ਸਮੂਹ ਵਜਸ ਦਾ
ਅਰਥ ਹੋਿੇ, ਸ਼ਬਦ ਹੁੰ ਦਾ ਹੈ।
• ਸ਼ਬਦ ਿਰਨਾਂ, ਲਗਾ ਅਤੇ ਲਗਾਖਰਾਂ ਦੇ ਜੋੜ ਤੋਂ ਬਣਦਾ ਹੈ
• ਮਨੁੱ ਖ ਆਪਣੇ ਮੂੰ ਹ ਵਿਚੋਂ ਧੁਨੀ-ਯੰ ਤਰ ਨਾਲ ਕੁਝ ਧੁਨੀਆਂ ਦਾ ਉਚਾਰਨ ਕਰਦਾ ਹੈ।
ਇਨਹ ਾਂ ਧੁਨੀਆਂ ਦੇ ਆਪਣੇ ਕੋਈ ਵਨਸ਼ਵਚਤ ਅਰਥ ਨਹੀਂ ਹੁੰ ਦੇ ਪਰੰ ਤੂ ਇਨਹ ਾਂ ਧੁਨੀਆਂ
ਦੇ ਸੰ ਜੋਗ ਨਾਲ ਕੁਝ ਅੱ ਖਰ ਦੀ ਵਸਰਜਣਾ ਹੁੰ ਦੀ ਹੈ ਤੇ ਇਨਹ ਾਂ ਭਾਿੰ ਸ਼ਾ ਜਾਂ ਅੱ ਖਰਾਂ
ਦੇ ਸੰ ਜੋਗ ਨਾਲ ਬਣੇ ਛੋਟੇ ਤੋਂ ਛੋਟੇ ਅਤੇ ਵਨਸ਼ਵਚਤ ਅਰਥਾਂ ਨੂੰ ਪਰਗਟ ਕਰਨ ਿਾਲੇ
ਇੱਕ ਸੁਤੰਤਰ ਤੇ ਸਾਰਥਕ ਬੋਲ ਨੂੰ ਸ਼ਬਦ ਵਕਹਾ ਜਾਂਦਾ ਹੈ ;
• ਵਜਿੇਂ ਕ, ਮ, ਲ, ਵਤੰ ਨ ਿਰਨ/ਵਲਪੀ ਵਚੰ ਨਹ ਹਨ. ਇਨਹ ਾਂ ਨੂੰ ਜੋੜਨ ਨਾਲ ਕ + ਮ +
ਲ = ਕਮਲ, ਕ + ਲ + ਮ = ਕਲਮ, ਲ + ਮ + ਕ = ਲਮਕ ਸ਼ਬਦ ਬਣ ਸਕਦੇ
ਹਨ ਜੋ ਸਾਰਥਕ ਹਨ।
• ਸ਼ਬਦ-ਿੰ ਡ
• 1. ਿਰਤੋਂ ਦੇ ਆਧਾਰ ‘ਤੇ
• i. ਕੋਸ਼ਗਤ ਸ਼ਬਦ : ਕੋਸ਼ਗਤ ਸ਼ਬਦਾਂ ਤੋਂ ਭਾਿ ਉਨਹ ਾਂ ਸ਼ਬਦਾਂ ਤੋਂ ਹੈ ਵਜਨਹ ਾਂ ਨੂੰ ਮੁਢਲੀ
ਇਕਾਈ ਿਜੋਂ ਕੋਸ਼ ਵਿਚ ਦਰਜ ਕਰਨ ਲਈ ਿਰਵਤਆ ਜਾਂਦਾ ਹੈ , ਵਜਿੇਂ 'ਕੁਰਸੀ ,
ਮੇਜ ' ਕੋਸ਼ਗਤ ਸ਼ਬਦ ਹੈ ਵਜਸ ਵਿਚ ਇਸ ਦਾ ਅਰਥ ਹੈ ਇੱਕ ਿਸਤੂ , ਵਜਸ ਤੋਂ
ਬੈਠਣ ਦਾ ਕੰ ਮ ਵਲਆ ਜਾਂਦਾ ਹੈ।

• ii. ਵਿਆਕਰਵਨਕ ਸ਼ਬਦ: ਪੰ ਜਾਬੀ ਿਾਕਾਂ ਵਿਚ ਿਰਤੇ ਜਾਣ ਿਾਲੇ ਿੱ ਖ-ਿੱ ਖ ਸ਼ਬਦ
ਰੂਪਾਂ ਨੂੰ ਵਿਆਕਰਵਨਕ ਸ਼ਬਦ ਵਕਹਾ ਜਾਂਦਾ ਹੈ; ਵਜਿੇਂ ਕੁਰਸੀ: ਨਾਂਿ, ਿਸਤ-ਿਾਚਕ
ਨਾਂਿ, ਇੱਕ-ਿਚਨ, ਇਸਤਰੀ ਵਲੰਗ ਆਵਦ ਿੱ ਖ-ਿੱ ਖ ਰੂਪ ਵਿਆਕਰਵਨਕ ਦਰਜਾ
ਰੱ ਖਦੇ ਹਨ।
• 2. ਅਰਥ ਦੀ ਵਦਰਸ਼ਟੀ ਤੋਂ ਸ਼ਬਦ-ਿੰ ਡ
• 1. ਸਾਰਥਕ ਸ਼ਬਦ : ਸਾਰਥਕ ਸ਼ਬਦ ਉਹ ਹੁੰ ਦੇ ਹਨ ਵਜਨਹ ਾਂ ਦੇ ਆਪਣੇ ਕੋਈ
ਵਨਸ਼ਵਚਤ ਭਾਿ , ਅਰਥ ਹੁੰ ਦੇ ਹਨ।
• ਦੂਸਰੇ ਸ਼ਬਦਾਂ ਵਿਚ ਅਵਜਹੇ ਸ਼ਬਦਾਂ ਨੂੰ ਅਰਥ-ਭਰਪੂਰ ਸ਼ਬਦ ਿੀ ਵਕਹਾ ਜਾਂਦਾ ਹੈ।
ਵਜਿੇਂ: ਗੱ ਡੀ, ਕੁਰਸੀ, ਫੁੱ ਲ, ਕਾਂ, ਵਚੜੀ, ਘਰ ,ਦੌੜ, ਰਾਮ, ਜਲੰਧਰ ਆਵਦ। ਇਨਹ ਾਂ
ਸਾਰੇ ਸ਼ਬਦਾਂ ਦੀ ਪਰਵਕਰਤੀ ਤੋਂ ਇਨਹ ਾਂ ਦੇ ਅਰਥਾਂ ਦਾ ਬੋਧ ਹੋ ਜਾਂਦਾ ਹੈ ਵਕ ਇਹ ਸ਼ਬਦ
ਵਕਸੇ ਖਾਸ ਿਸਤੂ, ਨਾਂ ਆਵਦ ਿੱ ਲ ਸੰ ਕੇਤ ਕਰਦੇ ਹਨ, ਇਸ ਲਈ ਇਨਹ ਾਂ ਨੂੰ ਸਾਰਥਕ
ਸ਼ਬਦ ਵਕਹਾ ਜਾਂਦਾ ਹੈ।
• ਵਨਰਾਰਥਕ ਸ਼ਬਦ : ਵਜਨਹ ਾਂ ਸ਼ਬਦਾਂ ਦੇ ਕੋਈ ਵਿਸ਼ੇਸ਼ ਅਰਥ ਪਰਾਪਤ ਨਾ ਹੋਣ, ਉਨਹ ਾਂ
ਨੂੰ ਵਨਰਾਰਥਕ ਸ਼ਬਦ ਵਕਹਾ ਜਾਂਦਾ ਹੈ; ਵਜਿੇਂ ਰੋਟੀ-ਰਾਟੀ, ਪਾਣੀ-ਧਾਣੀ, ਚਾਹ-ਚੂਹ
ਆਵਦ।
• ਇਨਹ ਾਂ ਸ਼ਬਦਾਂ ਵਿਚ ਰਾਟੀ, ਧਾਣੀ ਅਤੇ ਚੂਹ ਸ਼ਬਦ ਵਨਰਾਰਥਕ ਹਨ। ਇੱਥੇ
ਵਨਰਾਰਥਕ ਸ਼ਬਦਾਂ ਬਾਰੇ ਇਹ ਗੱ ਲ ਵਧਆਨ ਦੇਣ ਿਾਲੀ ਹੈ ਵਕ ਇਹ ਸ਼ਬਦ
ਇਕੱ ਲੇ ਨਹੀਂ ਉਚਾਰੇ ਜਾਂਦੇ ਬਲਵਕ ਇਨਹ ਾਂ ਦੀ ਹੋਂਦ ਸਾਰਥਕ ਸ਼ਬਦਾਂ ਨਾਲ ਹੀ ਹੁੰ ਦੀ
ਹੈ ਪਰੰ ਤੂ ਅਵਜਹੇ ਸ਼ਬਦਾਂ ਨੇ ਸਾਰਥਕ ਸ਼ਬਦਾਂ ਨਾਲ ਆ ਕੇ ਉਨਹ ਾਂ ਨੂੰ ਇੱਕ
ਵਨਸ਼ਵਚਤ ਸੇਧ ਪਰਦਾਨ ਕੀਤੀ ਹੁੰ ਦੀ ਹੈ, ਉਨਹ ਾਂ ਦੇ ਅਰਥਾਂ ਨੂੰ ਗੂੜਾਹ ਕੀਤਾ ਜਾਂਦਾ ਹੈ।
ਇਸ ਲਈ ਅਵਜਹੇ ਸ਼ਬਦਾਂ ਨੂੰ ਪੂਰੀ ਤਰਹਾਂ ਵਨਰਾਰਥਕ ਿੀ ਨਹੀਂ ਵਕਹਾ ਜਾ ਸਕਦਾ।
• 3. ਬਣਤਰ ਦੇ ਆਧਾਰ ‘ਤੇ
• 1. ਮੂਲ ਸ਼ਬਦ ਜਾਂ ਰੂੜ ਸ਼ਬਦ : ਉਹ ਸ਼ਬਦ ਵਜਨਹ ਾਂ ਨੂੰ ਅੱ ਗੋਂ ਹੋਰ ਵਹੱ ਵਸਆਂ ਵਿਚ
ਨਾ ਿੰ ਵਡਆ ਜਾ ਸਕੇ, ਅਵਜਹੇ ਸ਼ਬਦ ਪਰੰ ਪਰਾ ਤੋਂ ਹੀ ਵਕਸੇ ਵਿਸ਼ੇਸ਼ ਅਰਥਾਂ ਵਿਚ
ਪਰਵਸੱ ਧੀ ਪਰਾਪਤ ਕਰ ਲੈਂ ਦੇ ਹਨ। ਇਨਹ ਾਂ ਨੂੰ ਮੂਲ ਸ਼ਬਦ/ਰੂੜ ਸ਼ਬਦ ਵਕਹਾ ਜਾਂਦਾ ਹੈ।
• ਵਜਿੇਂ: ਨਮਕ (ਨਮ + ਕ/ਨ + ਮਕ), ਅੰ ਗੂਰ (ਅੰ + ਗੁਰ) ਸ਼ਬਦ ਵਨਖੇੜ
ਵਨਰਾਰਥਕ ਹੈ, ਇਸ ਲਈ ਇਹ ਮੂਲ ਸ਼ਬਦ ਹਨ।
• ਘਰ , ਪੜ , ਬਾਗ, ਰੇਤ
• ii. ਰਵਚਤ ਸ਼ਬਦ/ਯੋਵਗਕ ਸ਼ਬਦ : ਉਹ ਸ਼ਬਦ ਜੋ ਦੋ ਜਾਂ ਦੋ ਤੋਂ ਿੱ ਧ ਸ਼ਬਦਾਂ ਦੀ
ਮਦਦ ਨਾਲ ਰਚੇ ਜਾਣ। ਮੂਲ ਸ਼ਬਦ ਹੀ ਰਵਚਤ ਸ਼ਬਦ ਬਣਾਉਣ ਦੇ ਸਮਰਥ ਹੁੰ ਦੇ
ਹਨ, ਵਜਿੇਂ ਗੁਰਮੁਖ, ਰੋਲ-ਗੱ ਡੀ, ਕਪੁੱ ਤਰ ਪੜਨਾ ਵਲਖਣਾ ਆਵਦ। ਰਵਚਤ ਸ਼ਬਦ ਦੋ
ਤਰਹਾਂ ਦੇ ਹੁੰ ਦੇ ਹਨ।
• (i) ਸਮਾਸੀ ਸ਼ਬਦ
• (ii) ਉਤਪੰ ਨ ਸ਼ਬਦ
• (i) ਸਮਾਸੀ ਸ਼ਬਦ: ਦੋ ਜਾਂ ਦੋ ਤੋਂ ਿੱ ਧ ਮੂਲ ਸ਼ਬਦਾਂ ਦੇ ਜੋੜ ਤੋਂ ਬਣਨ ਿਾਲੇ ਸ਼ਬਦ
ਸਮਾਸੀ ਹੁੰ ਦੇ ਹਨ। ਇਨਹ ਾਂ ਨੂੰ ਜੋੜਨੀ (Hyphen) ਲਾ ਕੇ ਵਲਵਖਆ ਜਾਂਦਾ ਹੈ; ਵਜਿੇਂ
ਚੰ ਗਾ-ਮਾੜਾ, ਘਰ-ਬਾਰ, ਵਦਨ-ਰਾਤ , ਹੱ ਥ - ਘੜੀ , ਲੋ ਕ – ਰਾਜ ਆਵਦ।

• (ii) ਉਤਪੰ ਨ ਸ਼ਬਦ : ਉਹ ਸ਼ਬਦ ਜੋ ਮੂਲ ਸ਼ਬਦਾਂ ਦੇ ਅੱ ਗੇ ਜਾਂ ਵਪੱ ਛੇ ਜੋੜ ਬਣਾਏ
ਜਾਣ। ਇਨਹ ਾਂ ਵਿਚ ਅਗੇਤਰ-ਵਪਛੇਤਰ ਸ਼ਬਦ ਆ ਜਾਂਦੇ ਹਨ। ਇਨਹ ਾਂ ਨਾਲ ਬਣੇ ਨਿੇਂ
ਸ਼ਬਦਾਂ ਨੂੰ ਜੋੜਨੀ ਨਹੀਂ ਲਾਈ ਜਾਂਦੀ; ਵਜਿੇਂ ਉਪ ਰਾਸ਼ਟਰਪਤੀ, , ਸਪੁੱ ਤਰ,
ਪਾਠਸ਼ਾਲਾ ਆਵਦ।
• ਸਮਾਸ-ਵਿਧੀ ਨਾਲ ਸ਼ਬਦ ਬਣਾਉਣ ਬਾਰੇ ਕੁਝ ਨੁ ਕਤੇ ਹੇਠ ਵਲਖੇ ਅਨੁ ਸਾਰ ਹਨ:
• 1. ਪੰ ਜਾਬੀ ਵਿੱ ਚ ਆਮ ਤੌਰ 'ਤੇ ਸਮਾਸ ਦੋ ਸ਼ਬਦਾਂ ਨੂੰ ਵਮਲਾ ਕੇ ਬਣਦਾ ਹੈ। ਕਦੀ-
ਕਦਾਈ ਂ ਇਹ ਵਤੰ ਨ ਸ਼ਬਦਾਂ ਦਾ ਿੀ ਹੁੰ ਦਾ ਹੈ। ਵਜਿੇਂ: ਹਰਮਨ ਵਪਆਰਾ (ਹਰ + ਮਨ
+ ਵਪਆਰਾ)।
• 2. ਸਮਾਸ-ਵਿਧੀ ਰਾਹੀਂ ਸ਼ਬਦ ਬਣਾਉਣ ਸਮੇਂ ਯੋਜਕ, ਸੰ ਬੰ ਧਕ ਆਵਦ ਸ਼ਬਦਾ ਨੂੰ
ਛੱ ਡ ਵਦੱ ਤਾ ਜਾਂਦਾ ਹੈ। ਵਜਿੇਂ: ਰਾਸ਼ਟਰ ਦਾ ਪਤੀ ਤੋਂ ਰਾਸ਼ਟਰਪਤੀ, ਆਪ ਨਾਲ
ਬੀਤੀ ਤੋਂ ਆਪਬੀਤੀ।

• 3. ਸਮਾਸ ਵਿਧੀ ਰਾਹੀਂ ਬਵਣਆ ਸ਼ਬਦ ਸਾਰਥਕ ਹੁੰ ਦਾ ਹੈ , ਵਜਿੇਂ: ਹੱ ਦ-ਬੰ ਦੀ,
ਵਟਕਟ-ਘਰ, ਕੰ ਮ-ਚੋਰ ਆਵਦ।
• ਉਤਪੰ ਨ-ਸ਼ਬਦ:
• ਵਜਹੜੇ ਸ਼ਬਦ ਵਕਸੇ ਮੂਲ-ਸ਼ਬਦ ਤੋਂ ਪਵਹਲਾਂ ਜਾਂ ਵਪੱ ਛੋਂ ਲਾ ਕੇ ਬਣਾਏ ਜਾਣ, ਉਨਹ ਾਂ
ਸ਼ਬਦਾ ਨੂੰ ਉਤਪੰ ਨ ਸ਼ਬਦ ਵਕਹਾ ਜਾਂਦਾ ਹੈ। ਇਹਨਾ ਸ਼ਬਦਾਂ ਨੂੰ ਹੇਠ ਵਲਖੇ ਦੋ ਭਾਗਾਂ
ਵਿੱ ਚ ਿੰ ਵਡਆ ਜਾ ਸਕਦਾ ਹੈ:
• i. ਅਗੇਤਰ: ਅਗੇਤਰ ਉਨਹ ਾਂ ਅੱ ਖਰਾਂ ਜਾਂ ਿਰਣਾਂ ਨੂੰ ਕਵਹੰ ਦੇ ਹਨ, ਵਜਹੜੇ ਵਕਸੇ ਮੂਲ
ਸ਼ਬਦ ਦੇ ਆਰੰ ਭ ਵਿੱ ਚ ਲੱਗ ਕੇ ਉਸ ਸ਼ਬਦ ਦਾ ਅਰਥ ਬਦਲ ਵਦੰ ਦੇ ਹਨ। ਵਜਿੇਂ:
ਮੂਲ ਸ਼ਬਦ 'ਪੁੱ ਤਰ' ਹੈ ਪਰ ਜੇਕਰ ਇਸ ਦੇ ਅੱ ਗ 'ਕ' ਅੱ ਖਰ ਲਾ ਵਦੱ ਤਾ ਜਾਿੇ ਤਾਂ
ਮੂਲ ਸ਼ਬਦ ਦਾ ਪੂਰਾ ਅਰਥ ਬਦਲ ਜਾਿੇਗਾ।
• ii. ਵਪਛੇਤਰ: ਵਪਛੇਤਰ ਉਨਹ ਾਂ ਅੱ ਖਰਾਂ ਜਾਂ ਿਰਣਾਂ ਨੂੰ ਕਵਹੰ ਦੇ ਹਨ, ਵਜਹੜੇ ਵਕਸੇ ਮੂਲ
ਸ਼ਬਦ ਦੇ ਅੰ ਤ ਵਿੱ ਚ ਲੱਗ ਕੇ ਉਸ ਸ਼ਬਦ ਦਾ ਅਰਥ ਬਦਲ ਵਦੰ ਦੇ ਹਨ। ਇਥੇ ਇਹ
ਗੱ ਲ ਵਧਆਨ ਦੇਣ ਯੋਗ ਹੈ ਵਕ ਵਜਸ ਤਰਹਾਂ ਅਗੇਤਰ ਸਾਰਥਕ ਸ਼ਬਦਾਂ ਨਾਲ ਹੀ
ਲੱਗਦੇ ਹਨ ਉਸੇ ਤਰਹਾਂ ਵਪਛੇਤਰ ਿੀ ਸਾਰਥਕ ਸ਼ਬਦਾਂ ਨਾਲ ਹੀ ਲੱਗਦੇ ਹਨ।
• ਵਜਿੇਂ: ਮੂਲ ਸ਼ਬਦ ‘ਸ਼ਕਤੀ’ ਹੈ। ਪਰ ਜਦੋਂ ਇਸ ਦੇ ਵਪੱ ਛੇ ਵਪਛੇਤਰ ਸ਼ਬਦ ‘ਮਾਨ’ ਲਾ
ਵਦੱ ਤਾ ਜਾਿੇ ਤਾਂ ਨਿਾਂ ਸ਼ਬਦ ‘ਸ਼ਕਤੀਮਾਨ ਬਣ ਜਾਿੇਗਾ। ਵਜਸਦਾ ਅਰਥ ‘ਸਮਰੱ ਥ
ਵਿਅਕਤੀ' ਹੈ।
• ਉਤਪਤੀ ਦੀ ਵਦਰਸ਼ਟੀ ਤੋਂ ਸ਼ਬਦ ਿੰ ਡ
• 1. ਤਤਸਮ ਸ਼ਬਦ : ਉਹ ਸ਼ਬਦ ਜੋ ਦੂਜੀਆਂ ਭਾਸ਼ਾਿਾਂ ਤੋਂ ਵਜਉਂ ਦੇ ਵਤਉਂ ਹੀ
ਪੰ ਜਾਬੀ ਵਿਚ ਸ਼ਾਮਲ ਕਰ ਲਏ ਜਾਣ:
• ਵਜਿੇਂ:
• ਸੰ ਸਵਕਰਤ ਤੋਂ ਵਗਆਨ, ਯਾਤਰਾ, ਸ਼ਕਤੀ, ਲਘੂ ਆਵਦ
• ਅੰ ਗਰੇਜੀ ਤੋਂ ਸਕੂਲ, ਸਾਈਕਲ, ਰੇਲ, ਗਲਾਸ, ਕਾਪੀ ਆਵਦ
• ਅਰਬੀ-ਫਾਰਸੀ ਤੋਂ : ਬਾਦਸ਼ਾਹ, ਿਕੀਲ, ਤੀਰ, ਕਮਾਨ, ਬੰ ਦੂਕ, ਚਾਕੂ, ਚਸ਼ਮਾ
ਆਵਦ
• ਵਹੰ ਦੀ ਤੋਂ ਕਿੀ, ਪਤੀ, ਪੁੱ ਤਰ ਆਵਦ
• ਤਦਭਿ ਸ਼ਬਦ : ਉਹ ਸ਼ਬਦ ਵਜਹੜੇ ਦੂਜੀਆਂ ਭਾਸ਼ਾਿਾਂ ਤੋਂ ਲਏ ਤਾਂ ਗਏ ਹੋਣ ਪਰ
ਪੰ ਜਾਬੀ ਵਿਚ ਉਨਹ ਾਂ ਦਾ ਰੂਪ ਬਦਲ ਵਗਆ ਹੋਿੇ ;
• ਵਜਿੇਂ:
• ਸੰ ਸਵਕਰਤੀ ਪੰ ਜਾਬੀ ਅੰ ਗਰੇਜੀ ਪੰ ਜਾਬੀ
• ਪੰ ਚ ਪੰ ਜ ਸੈਲਡ ਸਲਾਦ ਕੌਲਜ ਕਾਲਜ
• ਦੀਪ ਦੀਿਾ ਅਲਮੀਰਾ ਅਲਮਾਰੀ
• ਲਕਸ਼ਮੀ ਲਛਮੀ ਵਹੰ ਦੀ ਪੰ ਜਾਬੀ
• ਸ਼ੋਕ ਸੋਗ ਪੁਤਰ ਪੁੱ ਤਰ
• ਦੇਸ਼ ਦੇਸ ਪਵਤ ਪਤੀ
• ਕਵਿ ਕਿੀ
• ਦੇਸੀ ਸ਼ਬਦ : ਆਪਣੇ ਦੇਸ਼ ਦੇ ਲੋ ਕ-ਜੀਿਨ ਵਿਚ ਬੋਲ-ਚਾਲ ਦੇ ਉਹ ਸ਼ਬਦ ਜੋ ਮੂਲ
ਆਪਣੇ ਵਿਰਸੇ ਦੇ ਹੋਣ; ਵਜਿੇਂ- ਇੱਟ, ਖੁਰਪਾ, , ਮੰ ਜੀ, ਛਾਤੀ ਆਵਦ ਅਵਜਹੇ ਸ਼ਬਦ
ਵਕੱ ਵਤਆਂ, ਸੰ ਦਾਂ, ਖਾਣ-ਪੀਣ ਆਵਦ ਨਾਲ ਸੰ ਬੰ ਵਧਤ ਹੁੰ ਦੇ ਹਨ।

• ਵਿਦੇਸ਼ੀ-ਸ਼ਬਦ: ਪੰ ਜਾਬ ਇੱਕ ਸਰਹੱ ਦੀ ਇਲਾਕਾ ਹੈ। ਅਨੇਕ ਹਮਲਾਿਰ ਸਮੇਂ ਸਮੇਂ
ਵਸਰ ਪੰ ਜਾਬ ਆਏ। ਉਨਹ ਾਂ ਦੇ ਲੰਮੇ ਸਮੇਂ ਤੱ ਕ ਭਾਰਤ ਵਿੱ ਚ ਰਵਹਣ ਕਰਕੇ, ਵਜੱ ਥੇ
ਸਾਡਾ ਪਵਹਰਾਿਾ, ਜੀਉਣ ਢੰ ਗ, ਵਿਚਾਰ, ਸਵਭਆਚਾਰ ਪਰਭਾਵਿਤ ਹੋਇਆ, ਉੱਥੇ
ਸਾਡੀ ਭਾਸ਼ਾ ਵਿੱ ਚ ਿੀ ਮੱ ਲੋ -ਮੱ ਲੀ ਬਹੁਤ ਸਾਰੇ ਅਵਜਹੇ ਸ਼ਬਦ ਆ ਗਏ, ਜੋ ਉਨਹ ਾਂ ਦੇ
ਸਵਭਆਚਾਰ ਅਤੇ ਭਾਸ਼ਾ ਵਿੱ ਚ ਿਰਤੇ ਜਾਂਦੇ ਹਨ।ਅਸੀ ਦੇਖਦੇ ਹਾਂ ਵਕ ਵਜੱ ਥੇ
ਪੰ ਜਾਬੀ ਭਾਸ਼ਾ ਦੇ ਸ਼ਬਦ ਭੰ ਡਾਰ ਵਿੱ ਚ ਿੈਵਦਕ, ਸੰ ਸਵਕਰਤ ਦੇ ਸ਼ਬਦ ਮੌਜੂਦ ਹਨ।
ਮੁਗਲਾਂ ਦੇ ਆਉਣ ਨਾਲ ਅਰਬੀ, ਫਾਰਸੀ ਅਤੇ ਤੁਰਕੀ ਭਾਸ਼ਾ ਦੇ ਸ਼ਬਦਾਂ ਦਾ ਿੀ
ਿਾਧਾ ਹੋਇਆ ਅਤੇ ਇਸੇ ਤਰਹਾਂ ਅੰ ਗਰੇਜਾਂ ਦੇ ਆਉਣ ਨਾਲ ਬਹੁਤ ਸਾਰੇ ਵਿਦੇਸ਼ੀ
ਸ਼ਬਦਾਂ ਦਾ ਪੰ ਜਾਬੀ ਵਿੱ ਚ ਪਰਿੇਸ਼ ਹੋਇਆ। ਇਨਹ ਾਂ ਸ਼ਬਦਾਂ ਨੂੰ ਪੰ ਜਾਬੀਆਂ ਨੇ ਆਪਣੇ
ਅਨੁ ਸਾਰ ਢਾਲ ਕੇ ਿਰਵਤਆ।
• ਅਵਜਹੇ ਕੁਝ ਵਿਦੇਸ਼ੀ ਭਾਸ਼ਾ ਦੇ ਸ਼ਬਦ ਹੇਠਾਂ ਵਲਖੇ ਅਨੁ ਸਾਰ ਹਨ:
• a. ਅਰਬੀ ਭਾਸ਼ਾ ਦੇ ਸ਼ਬਦ: ਅਖਬਾਰ, ਇਤਰ, ਜਲਸਾ, ਕਾਗਜ, ਕੁਰਸੀ, ਜਲੂਸ,
ਤੂਫਾਨ, ਫਾਇਦਾ, ਜੁਰਮਾਨਾ, ਅਜਾਦ
• b. ਫਾਰਸੀ ਭਾਸ਼ਾ ਦੇ ਸ਼ਬਦ: ਆਦਮੀ, ਮਦਰਸਾ, ਵਪਆਜ, ਪਰੀ, ਸ਼ਰਬਤ, ਚੀਜ,
ਗੁਲਾਬ, ਦਰਿਾਜਾ ਆਵਦ
• C. ਤੁਰਕੀ ਭਾਸ਼ਾ ਦੇ ਸ਼ਬਦ: ਚਾਕੂ, ਕੈਂਚੀ, ਤੋਪ, ਖੰ ਜਰ, ਦਰੋਗਾ, ਬਾਰੂਦ, ਚਮਚਾ,
ਸੰ ਗੀਤ, ਲਾਸ਼, ਵਜੰ ਮੀਦਾਰ ਆਵਦ
• d. ਅੰ ਗਰੇਜੀ ਭਾਸ਼ਾ ਦੇ ਸ਼ਬਦ: ਸਕੂਲ, ਲਾਇਬਰੇਰੀ, ਕਾਲਜ, ਡਾਕਟਰ, ਇੰਜਣ,
ਸਾਈਕਲ, ਫੁੱ ਟਬਾਲ, ਸਟੇਸ਼ਨ ਆਵਦ
• e. ਪੁਰਤਗੇਜੀ ਭਾਸ਼ਾ ਦੇ ਸ਼ਬਦ: ਆਲੂ, ਬਾਲਟੀ, ਕਮਰਾ, ਵਤਜੋਰੀ, ਪਾਦਰੀ,
ਆਲਵਪੰ ਨ, ਤੌਲੀਆ, ਚਾਬੀ ਆਵਦ
• f. ਫਰਾਂਸੀਸੀ ਭਾਸ਼ਾ ਦੇ ਸ਼ਬਦ: ਪੁਵਲਸ, ਕਾਰਟੂਨ, ਕੂਪਨ, ਗੋਦਾਮ ਆਵਦ
• g. ਯੂਨਾਨੀ ਭਾਸ਼ਾ ਦੇ ਸ਼ਬਦ: ਐਟਮ, ਡੇਲਟਾ, ਟੈਲੀਗਰਾਫ, ਟੈਲੀਫੋਨ ਆਵਦ
• ਰੂਪ ਦੇ ਆਧਾਰ 'ਤੇ ਸ਼ਬਦ-ਿੰ ਡ
• 1. ਵਿਕਾਰੀ ਸ਼ਬਦ: ਉਹ ਸ਼ਬਦ ਵਜਨਹ ਾਂ ਦੇ ਰੂਪ ਵਿਚ ਕੋਈ ਨਾ ਕੋਈ ਤਬਦੀਲੀ ਆ
ਜਾਿੇ ਭਾਿ ਉਹ ਸ਼ਬਦ ਜੋ ਵਿਆਕਰਵਨਕ ਸ਼ਬਦਾਿਲੀ ਵਿਚ ਆਪਣਾ ਰੂਪ ਬਦਲ
ਲੈ ਣ, ਉਹ ਵਿਕਾਰੀ ਸ਼ਬਦ ਹੁੰ ਦੇ ਹਨ, ਵਜਿੇਂ ਨਦੀ-ਨਦੀਆਂ, ਮੁੰ ਡਾ-ਮੁੰ ਡੇ, ਮੁੰ ਵਡਆ,
ਮੁੰ ਵਡਆਂ, ਮੁੰ ਵਡਓ ਆਵਦ।

• 2. ਅਵਿਕਾਰੀ ਸ਼ਬਦ: ਉਹ ਸ਼ਬਦ ਵਜਨਹ ਾਂ ਦੇ ਰੂਪ ਵਿਚ ਵਕਸੇ ਿੀ ਸਮੇਂ ਵਕਸੇ ਿੀ


ਵਕਸਮ ਦੀ ਕੋਈ ਤਬਦੀਲੀ ਨਹੀਂ ਿਾਪਰਦੀ, ਭਾਿ ਇਨਹ ਾਂ ਦਾ ਰੂਪ ਉਹੋ ਹੀ ਰਵਹੰ ਦਾ
ਹੈ। ਇਨਹ ਾਂ ਵਿਚ ਯੋਜਕ ਆਉਂਦੇ ਹਨ; ਵਜਿੇਂ: ਨੇ, ਨੂੰ , ਵਕ, ਪਰ, ਤੋਂ, ਵਫਰ, ਹਾ
• ਵਿਆਕਰਵਨਕ ਿਰਗ ਤੋਂ ਸ਼ਬਦ-ਿੰ ਡ
• ਹਰ ਸ਼ਬਦ ਦਾ ਸੰ ਬੰ ਧ ਵਕਸੇ ਨਾ ਵਕਸੇ ਵਿਆਕਰਵਨਕ ਿਰਗ ਨਾਲ ਜੁ ਵੜਆ ਹੁੰ ਦਾ
ਹੈ। ਇਸ ਆਧਾਰ 'ਤੇ ਸ਼ਬਦ ਅੱ ਠ ਤਰਹਾਂ ਦੇ ਹਨ
• ਨਾਂਿ, ਪੜਨਾਂਿ, ਵਿਸ਼ੇਸ਼ਣ, ਵਕਵਰਆ, ਵਕਵਰਆ-ਵਿਸ਼ੇਸ਼ਣ, ਸੰ ਬੰ ਧਕ, ਯੋਜਕ ਅਤੇ
ਵਿਸਮਕ।

You might also like