Download as odt, pdf, or txt
Download as odt, pdf, or txt
You are on page 1of 2

ਨਕਲ ਦਰਖਾਸਤ,” ਦਰਖਾਸਤ ਨੰ ਬਰੀ 243-3-1364/PM ਮਿਤੀ 4-7-18 ਸੇਵਾ ਵਿਖੇ ਸ਼੍ਰੀ ਮਾਨ ਐਸ.ਐਸ.

ਪੀ ਸਾਹਿਬ ਮਾਨਸਾ ਵਿਸਾ:- ਬਰਖਿਲਾਫ


ਸੁਖਵਿੰਦਰ ਕੁਮਾਰ ਪੁੱਤਰ ਸ੍ਰ: ਰਾਮ ਦਾਸ ਵਾਸ਼ੀ 142 ਨਿਉ ਕਰਤਾਰ ਨਗਰ ਜਲੰਧਰ 07009156061 ,08232020008 ,9056436387 ਵਟਸਅਪ ਨੰ ਬਰ ਬਾਬਾ
ਦੀਪ ਸਿੰਘ ਜੀ ਉਵਰਸੀਜ ਦੇ ਨਾਮ ਤੇ ਏਜੰਟੀ ਦਾ ਕੰਮ ਕਰਦੇ ਹਨ -0181-5010212 ,0181 5010213 ਅਤੇ ਇਸ ਦਾ ਹਿੱਸੇਦਾਰ ਅੰਮ੍ਰਿਤਪਾਲ ਸਿੰਘ ਦੇ ਦੱਸਣ
ਮੁਤਾਬਿਕ ਵਾਸ਼ੀ ਅੰਮ੍ਰਿਤਸਰ ਦੇ ਵੱਲੋ ਸਾਨੂੰ ਬਾਹਰਲੇ ਦੇਸ ਭੇਜਣ ਦਾ ਝਾਂਸਾ ਦੇ ਕੇ 398500/ਰੁਪੈ ਦੀ ਠੱ ਗੀ ਮਾਰਨ ਸਬੰਧੀ ǀ ਸ਼੍ਰੀ ਮਾਨ ਜੀ , ਬੇਨਤੀ ਜਾਦੀ ਹੈ ਕਿ ਮੈ
ਬਲਜਿੰਦਰ ਕੌਰ ਪਤਨੀ ਸੁਖਵੀਰ ਸਿੰਘ ਪੁੱੱਤਰ ਸ: ਸੇਰ ਸਿੰਘ ਵਾਸ਼ੀ ਕੋਟੜਾ ਕਲਾਂ ਜਿਲਾ ਮਾਨਸਾ ਦੀ ਰਹਿਣ ਵਾਲੀ ਹਾ ਅਰਜ ਕਰਦੀ ਹਾ ਕਿ ਇਹ ਕਿ ਉਕਤ ਵਿਆਕਤੀਆ
ਵੱਲੋ ਅਖਬਾਰ ਵਿੱਚ ਦਿੱਤੀ ਗਈ ਐਡਵਰਟਾਇਜਮੈਂਟ ਕਿ ਇਹ ਉਕਤ ਵਿਅਕਤੀ ਲੋਕਾਂ ਨੂੰ ਬਾਹਰ ਭੇਜਣ ਦਾ ਧੰਦਾ ਕਰਦੇ ਹਨ ਦੀ ਐਡ ਪੜਨ ਤੋ ਬਾਅਦ ਉਕਤ
ਵਿਆਕਤੀਆ ਨਾਲ ਸੰਪਰਕ ਕੀਤਾ ਤੇ ਅਸ਼ੀ ਬਾਹਰਲੇ ਦੇਣ ਹੋਗਕੋਂਗ ਜਾਣ ਲਈ ਗੱਲ ਕੀਤੀ ਤਾਂ ਇਹਨਾ ਨੇ ਸਾਨੂੰ ਕਿਹਾ ਕਿ 320000/ਰੂਪੈ ਲਗਣਗੇ ਜਿਸ ਵਿੱਚ ਵਰਕ
ਪਰਮਿਟ ਕਰਵਾ ਕੇ ਵੀ ਦੇ ਦੇਵਾਂਗੇ ਜਿਸ ਵਿੱਚ ਇੰਡੀਅਨ ਕਰੰਸੀ ਮੁਤਾਬਿਕ ਤਨਖਾਂਹ 60 ਹਜਾਰ ਰੂਪੈ ਮਹੀਨਾ ਹੋਵੇਗੀ ǀ ਕੁਝ ਸਮੇ ਬਾਅਦ ਉਕਤ ਵਿਆਕਤੀਆ ਨੇ ਸਾਨੂੰ
ਕਿਹਾ ਕਿ ਹੌਂਗਕੋਗ ਵਿੱਚ ਇੰਟਰੀਆ ਤੇ ਰੋਕ ਹੈ ਤੁਹਾਨੂੰ ਹੋਗਕੋਗ ਨਹੀ ਭੇਜ ਸਕਦਾ ਤੁਹਾਨੂੰ ਮੁਕਊ ਭੇਜ ਦਿੰਦਾ ਹਾ ਜਿੱਥੋ ਤੁਸੀ 3 ਮਹੀਨਿਆ ਬਾਅਦ ਵਾਏ ਰੋਡ ਹੋਗਕੋਗ ਜਾ
ਸਕਦੇ ਹੋ ਤੁਹਾਨੂੰ 1 ਸਾਲ ਦਾ ਬਲਿਉ ਕਾਰਡ ਅਤੇ ਨੌ ਕਰੀ ਲੈ ਕੇ ਦੇਵਾਗੇ ǀ ਉਕਤ ਵਿਆਕਤੀਆ ਨੇ ਸਾਨੂੰ ਮੁਕਊ ਭੇਜਣ ਲਈ ਸਾਡੇ ਤੋਂ 3 ਲੱਖ ਰੂਪੈ ਲੈ ਲਿਤੇ , ਸੁਖਦੇਵ ਸਿੰਘ
ਪੁੱਤਰ ਸ੍ਰੀ ਜਗਰੂਪ ਸਿੰਘ ਵਾਸ਼ੀ ਭੀਖੀ ਦੇ ਸਾਹਮਣੇ ਉਕਤ ਵਿਆਕਤੀਆ ਨੂੰ ਇਹ ਰਕਮ ਦਿੱਤੀ ǀ ਜਿੰਨਾ ਵਿੱਚੋ 20 ਹਜਾਰ ਰੂਪੈ ਮਿਤੀ 4-4-17 , 80 ਹਜਾਰ ਰੂਪੈ ਮਿਤੀ
23-4-17 , 2 ਲੱਖ ਰੂਪੈ 2-5-17 ਨੂੰ ਸਾਡੇ ਪਾਸੋ ਅਡਵਾਂਸ ਲੈ ਲਏ ǀ ਉਕਤ ਵਿਆਕਤੀਆ ਨੇ 4-5-17 ਨੂੰ ਸਾਨੂੰ ਮਕਊ ਦੀ ਟਿਕਟ ਲੈ ਕੇ ਟੂਰਸਿਟ ਵੀਜੈ ਤੇ ਭੇਜ
ਦਿੱਤਾ ਮਿਤੀ 11-5-17 ਦੀ ਟਿਕਟ ਦੀ ਵਾਪਸੀ ਸੀ ਸਾਨੂੰ ਕਿਹਾ ਗਿਆ ਕਿ ਟਿਕਟ ਦੇ ਵਿੱਚ ਵਿੱਚ ਸਮੇ ਵਿੱਚ ਹੀ ਤੁਹਾਨੂੰ ਨੌ ਕਰੀ ਅਤੇ ਬਲਿਉ ਕਾਰਡ ਲੈ ਕੇ ਦੇਵਾਗਾ ǀ
ਮਕਊ ਵਿੱਚ ਉਕਤ ਵਿਆਕਤੀਆ ਦਾ ਏਜੰਟ ਸੰਧੂ ਨਾਮ ਦਾ ਲੜਕਾ ਰਸੀਵ ਕਰਨ ਆਇਆ ਤੇ ਕਿਸੇ ਫਲੈਟ ਵਿੱਚ ਛੱਡ ਆਇਆ ਜਿੱਥੇ 7-8 ਲੜਕੇ ਹੋਰ ਰਹਿੰਦੇ ਸਨ ਏਜੰਟ
ਨੇ ਸਾਨੂੰ ਕਿਹਾ ਸੀ ਕਿ ਤੁਹਾਡਾ ਅਕਮੋਊਡੇਸਨ ਅਤੇ ਰੈਜੀਡੈਸੀ ਸਾਡੀ ਹੋਵੇਗੀ ਉਹਨਾ ਨੇ ਇਹ ਵੀ ਪਰੋਵਾਇਡ ਨਹੀ ਕੀਤੀ ਸਗੋ ਸਾਡੇ ਖੁਦ ਦਾ ਖਰਚਾ ਹੋਇਆ 6 ਦਿਨਾ ਦਾ
ਫਲੈਟ ਮਾਲਕ ਨੇ ਸਾਡੇ ਤੋ ਮਕਾਨ ਦਾ ਰੈਂਟ ਆਦਿ 300 ਯੂਐਸਏ ਡਾਲਰ ਲੀਤੇ ਉਸ ਤੋ ਬਾਅਦ ਅਸੀ ਉਕਤ ਵਿਸੇ ਦਰਜ ਏਜੰਟ ਵਿਆਕਤੀਆ ਨਾਲ ਕੰਟਰੈਕਟ ਕੀਤਾ ਤਾਂ
ਇਹਨਾ ਨੇ ਕਿਹਾ ਕਿ ਤੁਸੀ 11 ਮਈ ਦੀ ਜੋ ਤੁਹਾਡੇ ਪਾਸ ਟਿਕਟ ਹੈ ਉਸ ਤੋ ਵਾਪਸ ਆ ਜਾਵੋ ǀ ਮੈ 11 ਮਈ ਦੀ ਟਿਕਟ ਤੇ ਇੰਡੀਆ ਵਾਪਸ ਆ ਗਈ ǀ ਉਸ ਤੋ ਬਾਅਦ
ਉਕਤ ਵਿਆਕਤੀਆ ਨੇ ਮੈਨੂੰ ਕਿਹਾ ਕਿ ਤੈਨੂੰ ਸਿੰਗਾਪੁਰ ਵਰਕ ਪਰਮਿਟ ਤੇ ਭੇਜ ਦਿੰਦੇ ਹਾ ਸਾਡੇ ਕੋਲ ਹੋਰ ਕੋਈ ਚਾਰਾ ਨਹੀ ਸੀ ਕਿਉਕਿ ਉਹ ਸਾਡੇ ਪੈਸੇ ਵਾਪਸ ਨਹੀ ਕਰ
ਰਿਹਾ ਸ਼ੀ ਇਸ ਲਈ ਅਸ਼ੀ ਇਹਨਾ ਦੀ ਸਿੰਗਾਪੁਰ ਜਾਣ ਦੀ ਗੱਲ ਤੇ ਸਹਿਮਤ ਹੋ ਗਏ ǀ ਫਿਰ ਉਸਨੇ ਸਾਨੂੰ ਕਿਹਾ ਕਿ ਸਿੰਗਾਪੁਰ ਏਜੰਟ ਦੇ ਪਾਸ ਤੁਹਾਡੇ ਖਾਤਰ ਇੱਕ ਲਖ
ਰੂਪੈ ਸਕਿਉਰਿਟੀ ਜਮਾ ਕਰਵਾ ਦਿੱਤੀ ਹੈ ਜੋ ਕਿ ਉਥੇ ਏਜੰਟ ਲੜਕੀ ਨਾਲ ਸਾਡੀ ਗੱਲ ਕਰਵਾਈ ਅਤੇ ਲੜਕੀ ਨੇ ਸਾਨੂੰ ਫੋਨ ਤੇ ਕਿਹਾ ਕਿ ਤੁਹਾਡਾ ਕੰਮ ਹੋ ਜਾਵੇਗਾ ਕੁਝ ਸਮੇ
ਬਾਅਦ ਪੇਪਰ ਆਵੇਗਾ ਪਰ ਸਿੰਗਾਪੁਰ ਦਾ ਸਾਨੂੰ ਕੋਈ ਵਰਕ ਪਰਮਿਟ ਨਹੀ ਲੈ ਕੇ ਦੇ ਸਕਿਆ ਫਿਰ ਉਸਨੇ ਸਾਨੂੰ ਕੰਪੈਲ ਕੀਤਾ ਕਿ ਮਲੇਸੀਆ ਦੇ ਰਾਸਤੇ ਸਿੰਗਾਪੁਰ ਭੇਜਾਗਾਂ
ਫਿਰ ਉਸਨੇ ਮੈਨੂੰ ਮਲੇਸੀਆ 6 ਜੁਲਾਈ 2017 ਨੂੰ ਮਲੇਸੀਆ ਭੇਜ ਦਿੱਤਾ ਉਥੇ ਉਸਦੀ ਏਜੰਟ ਸੰਧਿਆ ਸੰਧੂ (ਸੈਡੀ) ਨਾਮ ਦੀ ਲੜਕੀ ਦੇ ਪਾਸ ਗਈ ਜਿਸਦੀ ਟਿਕਟ ਤੇ
ਖਰਚਾ ਵੀ ਅਸੀ 28 ਹਜਾਰ ਰੁਪਏ ਖੁਦ ਹੀ ਕੀਤਾ ਪਰ ਏਜੰਟਾਂ ਨੇ ਉਸ ਲੜਕੀ ਨੂੰ ਕਿਹਾ ਕਿ ਇਸਨੂੰ ਉਵਰ ਸਟੈਅ ਕਰਵਾ ਕੇ ਮਲੇਸੀਆ ਦੇ ਵਿੱਚ ਹੀ ਸੈਟ ਕਰਦੇ ǀ ਜਦ ਉਸ
ਲੜਕੀ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਮਲੇਸੀਆ ਤੋ ਸਿੰਗਾਪੁਰ ਨਹੀ ਭੇਜਿਆ ਜਾ ਸਕਦਾ ǀ ਤੁਹਾਡਾ ਏਜੰਟ ਕਹਿ ਰਿਹਾ ਹੈ ਕਿ ਇਸਨੂੰ ਏਥੇ ਹੀ ਕੰਮ ਕਰਵਾਇਆ ਜਾਵੇ ǀ ਏਥੇ
ਖਾਣ ਪੀਣ ਦਾ ਕੋਈ ਪ੍ਰਬੰਧ ਨਹੀ ਸੀ 24 ਘੰਟਿਆ ਵਿੱਚ ਇੱਕ ਵਾਰ ਥੋੜੇ ਜਿਹੇ ਚਾਵਲ ਹੀ ਰਾਤ ਨੂੰ 2 ਵਜੇ ਮਿਲਦੇ ਸੀ ਉਸ ਲੜਕੀ ਨੇ ਮੇਰੇ ਤੋਂ ਹੋਟਲ ਤੇ 2 ਦਿਨ ਕੰਮ
ਕਰਵਾਇਆ ਜੋ ਕਿ ਇੱਕ ਬੀਅਰ ਬਾਰ ਸੀ ਜਿੱਥੋ ਮੇਰੇ ਤੋ ਕੰਮ ਕਰਵਾਇਆ ਮੈ ਇਸ ਕੰਮ ਤੋ ਮਨਾਹ ਕਰ ਦਿੱਤਾ ਤੇ ਉਸ ਏਜੰਟ ਲੜਕੀ ਨੇ ਮੇਰੇ ਤੋ 500 ਰਿੰਗਟ ਮਲੇਸੀਆ
ਕਰੰਸੀ ਲੇ ਲੀਤੀ ਜਦ ਕਿ ਇਹ ਖਰਚਾ ਵੀ ਉਕਤ ਵਿਸਾ ਦਰਜ ਏਜੰਟਾ ਨੇ ਹੀ ਦੇਣਾ ਸੀ ਜੋ ਮੈਨੂੰ ਹੀ ਦੇਣਾ ਪਿਆ ਸੁਖਵਿੰਦਰ ਕੁਮਾਰ ਅਤੇ ਅੰਮ੍ਰਿਤ ਸਿੰਘ ਹੋਰਾਂ ਨੇ ਮੈਨੂੰ
ਮਲੇਸੀਆ ਵਿੱਚੋ ਉਵਰ ਸਟੇਅ ਕਰਵਾ ਦਿੱਤਾ ਮੈ ਆਪਦੇ ਖਰਚੇ ਤੇ ਵਾਪਸੀ ਟਿਕਟ ਕਰਕੇ ਇੰਡੀਆ ਵਾਪਸ ਆਈ ਉਸ ਤੋ ਬਾਅਦ ਫਿਰ ਏਜੰਟ ਨੇ ਮੈਨੂੰ ਕਿਹਾ ਕਿ ਤੈਨੂੰ ਹੁਣ
ਮਲੇਸੀਆ ਦਾ ਵਰਕ ਪਰਮਿਟ ਲੈ ਕੇ ਦਿੰਦਾ ਹਾਂ ਤੂੰ ਮੇਰੇ ਕਹਿਣ ਤੇ ਮਲੇਸੀਆ ਚਲੀ ਜਾ ਉਸਨੇ ਫਿਰ ਮੈਨੂੰ ਮਲੇਸੀਆ ਦੀ 24 ਨਵੰਬਰ ਦੀ ਟਿਕਟ ਹੈ ਤੁਸੀ ਦਿੱਲੀ ਏਅਰਪੋਰਟ
ਤੇ ਪਹੁੰਚ ਜਾਵੋ ਤੁਹਾਨੂੰ ਟਿਕਟ ਪਹੁੰਚਦੀ ਕਰ ਦੇਵਾਗਾਂ ਪਰ ਅਸੀ ਘਰੋ ਤੁਰਨ ਹੀ ਲੱਗੇ ਸੀ ਕਿ ਨਾਲ ਜਾਣ ਵਾਲੀ ਲੜਕੀ ਜੋਤੀ ਪ੍ਰੀਆ ਦਾ ਫੋਨ ਆਇਆ ਕਿ ਮਲੇਸੀਆ
ਇਮੀਗਰੇਸਨ ਇੰਡੀਆ ਤੋ ਜਾਣ ਵਾਲੇ ਟੂਰਿਸਟ ਨੂੰ ਜਾਣ ਨਹੀ ਦੇ ਰਹੇ ਜਦ ਅਸ਼ੀ ਏਜੰਟਾਂ ਨਾਲ ਕੰਟਰੇਕਟ ਕੀਤਾ ਤਾਂ ਉਹਨਾ ਨੇ ਸਾਨੂੰ ਕਿਹਾ ਕਿ ਤੁਹਾਡੀ 27 ਤਾਰੀਖ ਦੀ
ਫਲੈਟ ਹੈ ਅਸ਼ੀ ਇਮੀਗਰੇਸਨ ਨਾਲ ਸੈਟਿੰਗ ਕਰ ਲਈ ਹੈ ਤੁਹਾਨੂੰ ਕੋਈ ਨਹੀ ਰੋਕੇਗਾ ਤੇ ਅਸ਼ੀ ਘਰੋ ਚੱਲ ਪਏ ਪਰ ਜਦ ਅਸ਼ੀ ਉਹਨਾ ਨੂੰ ਫੋਨ ਕੀਤਾ ਤਾਂਂ ਉਹਨਾ ਸਾਨੂੰ
ਦੱਸਿਆ ਕਿ ਮੇਰੇ ਕੋਲ ਟਿਕਟ ਲਈ ਪੈਸੇ ਨਹੀ ਹਨ ਤੁਸੀ ਟਿਕਟ ਖੁਦ ਲੈ ਲਵੋ ਅਸੀ ਤੁਹਾਨੂੰ ਬਾਅਦ ਵਿੱਚ ਟਿਕਟ ਦੇ ਪੈਸੇ ਦੇ ਦੇਵਾਂਗੇ ਜੋ ਕਿ ਅਸ਼ੀ ਬਰਨਾਲਾ ਤੋ ਦੁਗਲ
ਟਿਕਟ ਤੋ 32 ਹਜਾਰ ਰੂਪਏ ਖਰਚ ਕੇ ਮਲੇਸੀਆ ਦੀ ਟਿਕਟ ਹਾਸਲ ਕੀਤੀ ਤੇ ਮਲੇਸੀਆ ਚਲੇ ਗਏ ǀ ਮਲੇਸੀਆ ਸਾਨੂੰ ਪਹਿਲਾਂ ਵਾਲੀ ਲੜਕੀ ਸੰਧਿਆ ਸੰਧੂ ਸੈਡੀ ਏਜੰਟ
ਦੇ ਪਾਸ ਭੇਜ ਦਿੱਤਾ ਉਸ ਤੋ ਬਾਅਦ ਸਾਨੂੰ ਮਾਈਜੀ ਮਲੇਸੀਆ ਦੇ ਪੈਸੇ ਵੀ ਨਹੀ ਦਿੱਤੇ ਏਜੰਟਾਂ ਦੇ ਕਹਿਣ ਤੇ 30 ਹਜਾਰ ਰੂਪੈ ਸੰਧਿਆ ਸੈਡੀ ਦੇ ਖਾਤੇ ਵਿੱਚ ਪਵਾਏ ਪਰ ਉਸਦੇ
ਬਾਵਜੂਦ ਵੀ ਉਸ ਲੜਕੀ ਏਜੰਟ ਨੇ ਸਾਨੂੰ ਮਾਈਜੀ ਵੀ ਨਹੀ ਕਰਵਾ ਕੇ ਦਿੱਤੀ 15 ਦਿਨਾ ਤੱਕ ਸਾਨੂੰ ਲਾਰੇ ਵਿੱਚ ਰਖਿਆ ਤੇ ਮੇਰੇ ਵੱਲੋ ਕਹਿਣ ਤੇ ਸਾਡੇ ਪੈਸੇ ਵਾਪਸ ਕਰ ਦੇ ਤਾਂ
ਉਹ ਏਜੰਟ ਸੈਡੀ ਨੇ ਮੇਰੇ ਪੈਸ਼ੇ ਵਾਪਸ ਕਰਨ ਦੀ ਵਜਾਏ ਮੈਨੂੰ ਮੰਦਾ ਚੰਗਾ ਬੋਲੀ ਤੇ ਮੇਰੇ ਤੀਹ ਹਜਾਰ ਰੂਪੈ ਦਾ ਬਣਦਾ 1600 ਰਿੰਗਟ ਚੋਂ ਮੈਨੂੰ 800 ਰਿੰਗਟ ਹੀ ਵਾਪਸ ਲੈ ਕੇ
ਘਰੋ ਰਾਤ ਦੇ ਸਮੇ ਕੱਢ ਦਿੱਤਾ ਮਲੇਸੀਆ ਰਹਿੰਦੀ ਇਹਨਾ ਦੀ ਦੂਸਰੀ ਏਜੰਟ ਲੜਕੀ ਰਿਤਿਕਾ ਦੇ ਪਾਸ ਗਈ ਜਿੱਥੇ ਮੈ ਕੁਝ ਦਿਨ ਰਹੀ ਉਸ ਤੋ ਬਾਅਦ ਮੈ ਕਿਸੇ ਜਾਣਕਾਰ ਦੇ
ਕਹੇ ਅਨੁਸਾਰ ਕਿਸੇ ਹੋਰ ਮਲੇਸੀਆ ਏਜੰਟ ਵਸੀਮ ਤੋ ਆਪਣੀ ਮਾਈਜੀ ਕਰਵਾਈ ਜਿਸ ਕਰਕੇ ਮੈ ਉਥੇ 6 ਮਹੀਨੇ ਰੁਕੀ ਇਸ ਰਹਿੰਦੇ ਸਮੇ ਦੌਰਾਨ ਮੈਨੂੰ ਏਜੰਟਾਂ ਤੋ ਤੰਗ
ਪਰੇਸਾਨ ਕਰਵਾਇਆ ਗਿਆ ਮੈਨੂੰ ਮਾਨਸਿਕ ਪਰੇਸਾਨੀ ਝੱਲਣੀ ਪਈ ਸੋ ਉਕਤ ਵਿਸੇ ਦਰਜ ਵਿਆਕਤੀਆ , ਏਜੰਟਾ ਨੇ ਧੋਖੇ ਵਿੱਚ ਰੱਖ ਕੇ ਵਾਰ ਵਾਰ ਮੈਨੂੰ ਬਾਹਰਲੇ ਦੇਸ
ਵਿੱਚ ਭੇਜ ਕੇ ਮੈਨੂੰ ਹੈਰਾਨ ਪਰੇਸਾਨ ਕਰਵਾਇਆ ਸਾਨੂੰ ਬਾਹਰਲੇ ਦੇਸਾਂ ਵਿੱਚ ਕਿਤੇ ਵੀ ਕੰਮ ਨਹੀ ਦਿਵਾ ਸਕੇ ਤੇ ਆਪਦੇ ਕੀਤੇ ਵਾਅਦਿਆ ਤੇ ਪੂਰੇ ਨਹੀ ਉਤਰੇ ਸਗੋ ਹੈਰਾਨ
ਪਰੇਸਾਨ ਕਰਵਾਇਆ ǀ ਤੇ ਜਦ ਹੁਣ ਮੈ ਇਹਨਾ ਤੋ ਆਪਣੇ ਪੈਸਿਆ ਦੀ ਮੰਗ ਕਰਦੀ ਹਾ ਇਹ ਮੈਨੂੰ ਮੇਰੀ ਰਕਮ ਵਾਪਸ ਨਹੀ ਕਰ ਰਹੇ ਤੇ ਟਾਲ ਮਟੋਲ ਕਰ ਰਹੇ ਹਨ ਸੋ
ਇਹਨਾ ਉਕਤ ਵਿਆਕਤੀਆ ਖਿਲਾਫ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਜਿਹਨਾਂ ਨੇ ਮੈਨੂੰ ਬਾਹਰਲੇ ਦੇਸ ਵਿੱਚ ਭੇਜ ਕੇ ਕੰਮ ਤੇ ਵੀ ਲਗਵਾਉਣਾ ਸ਼ੀ ਜੋ
ਅਜਿਹਾ ਨਹੀ ਕਰ ਸਕੇ ਮੇਰੀ ਰਕਮ ਵਾਪਸ ਕਰਵਾਈ ਜਾਵੇ ਜੀ ਇਹਨਾ ਨੇ ਮੇਰੇ ਨਾਲ ਧੋਖਾਦੇਹੀ ਕੀਤੀ ਹੈ ਬਣਦੀ ਕਰਾਵਾਈ ਕੀਤੀ ਜਾਵੇ ਜੀ ਇਨਸਾਫ ਦਿੱਤਾ ਜਾਵੇ ਜੀ
ਮਿਹਨਬਾਨੀ ਹੋਵੇਗੀ SD ਬਲਜਿੰਦਰ ਕੌਰ ਆਪ ਜੀ ਦੀ ਸੁਭਚਿੰਤਕਾ ਪਤਨੀ ਸੁਖਵੀਰ ਸਿੰਘ ਪੁੱਤਰ ਸੇਰ ਸਿੰਘ ਵਾਸ਼ੀ ਕੋਟੜਾ ਕਲਾਂ ਜਿਲਾ ਮਾਨਸਾ 76528-50125
ਮਿਤੀ 4-7-18 ਗਵਾਹ SD ਸੁਖਦੇਵ ਸਿੰਘ ਪੁੱਤਰ ਜਗਰੂਪ ਸਿੰਘ ਵਾਸ਼ੀ ਭੀਖੀ98724-21976 ਵਟਸਅੱਪ , ਸਹੀ ਸੁਖਵੀਰ ਸਿੰਘ ਪੁੱਤਰ ਸੇਰ ਸਿੰਘ ਵਾਸੀ ਕੋਟੜਾ
ਕਲਾਂ ਜਿਲਾ ਮਾਨਸਾ 98727-96095 ਜੋ ਦਰਖਾਸਤ ਪੜਤਾਲ ਲਈ ਮਾਨਯੋਗ SSP ਸਾਹਿਬ ਮਾਨਸਾ ਵੱਲੋ ਇੰਚਾਰਜ ਆਰਥਿਕ ਅਪਰਾਧ ਸਾਖਾ ਜਿਲਾ ਮਾਨਸਾ ਨੂੰ
ਮਾਰਕ ਕੀਤੀ ਗਈ ǀ ਇੰਚਾਰਜ ਆਰਥਿਕ ਅਪਰਾਧ ਸਾਖਾ ਜਿਲਾ ਮਾਨਸਾ ਨੇ ਦਰਖਾਸਤ ਉਕਤ ਦੀ ਪੜਤਾਲ ਵਿੱਚ ਕਰਨ ਤੇ ਆਪਣੀ ਪੜਤਾਲ ਵਿੱਚ ਲਿਖਿਆ ਕਿ "
ਦਰਖਾਸਤ ਦੀ ਪੜਤਾਲ ਤੋ ਪਾਇਆ ਗਿਆ ਹੈ ਕਿ ਇਹ ਦਰਖਾਸਤ ਬਲਜਿੰਦਰ ਕੌਰ ਪਤਨੀ ਸੁਖਵੀਰ ਸਿੰਘ ਪੁੱਤਰ ਸੇਰ ਸਿੰਘ ਵਾਸ਼ੀ ਕੋਟੜਾ ਕਲਾਂ ਜਿਲਾ ਮਾਨਸਾ ਨੇ
ਸੁਖਵਿੰਦਰ ਕੁਮਾਰ ਉਰਫ ਬੰਟੀ ਪੁੱਤਰ ਰਾਮਦਾਸ ਕੌਮ ਖੱਤਰੀ ਵਾਸ਼ੀ ਮਕਾਨ ਨੰ . 142 ਨਿਉ ਕਰਤਾਰ ਨਗਰ ਮਾਡਲ ਹਾਉਸ ਨੇ ੜੇ ਬੂਟਾ ਮੰਡੀ ਜਲੰਧਰ ਅਤੇ ਅਮ੍ਰਿਤਪਾਲ ਉਰਫ
ਪੰਨੂ ਪੁੱਤਰ ਦਲਜੀਤ ਸਿੰਘ ਕੌਮ ਜੱਟ ਵਾਸ਼ੀ ਮਕਾਨ ਨੰ ਬਰ 562 ਅਕਾਸ ਅਵਨਿਊ ਮਜੀਠਾ ਰੋਡ ਅੰਮ੍ਰਤਸਰ ਦੇ ਵਿਰੁੱਧ ਵਿਦੇਸ ਭੇਜਣ ਦਾ ਝਾਂਸਾ ਦੇ ਕੇ ਕਰੀਬ 4 ਲੱਖ ਰੁਪਏ
ਦੀ ਠੱ ਗੀ ਮਾਰਨ ਸਬੰਧੀ ਦਿੱਤੀ ਸੀ ਜਿਸਦੀ ਪੜਤਾਲ ਪੜਤਾਲੀਆ ਅਫਸਰ ਸ:ਥ: ਗੁਰਮੇਲ ਸਿੰਘ 683 ਮਾਨਸਾ ਵੱਲੋ ਦੋਵਾਂ ਪਾਰਟੀਆ ਨੂੰ ਸਾਮਲ ਪੜਤਾਲ ਕਰਕੇ
ਪੁਛਗਿਛ ਕਰਕੇ ਬਿਆਨਾਤ ਲਿਖ ਕੇ ਅਤੇ ਦਰਖਾਸਤੀ ਬਲਜਿੰਦਰ ਕੌਰ ਨੇ ਪੈਸੇ ਦੇਣ ਸਬੰਧੀ ਕੱਚੀਆ ਰਸੀਦਾ ਅਤੇ ਬੈਂਕਾ ਵਿੱਚ ਪੈਸੇ ਪਵਾਉਣ ਸਬੰਧੀ ਬਾਉਚਰਾਂ ਦੀਆ ਫੋਟੋ
ਕਾਪੀਆਂ ਅਤੇ ਹਵਾਈ ਜਹਾਜ ਦੀਆ ਟਿਕਟਾਂ ਦੀਆ ਫੋਟੋ ਕਾਪੀਆਂ ਹਲਫੀਆ ਬਿਆਨ ਦੀ ਫੋਟੋ ਕਾਪੀ ਅਤੇ ਸੁਖਵਿੰਦਰ ਕੁਮਾਰ ਵਗੈਰਾ ਦੇ ਜਲੰਧਰ ਵਿਖੇ ਖੋਲੇ ਦਫਤਰ ਦੀ
ਬੋਰਡ ਦੀ ਫੋਟੋ ਕਾਪੀ ਜਿਸ ਵਿੱਚ ਬਾਬਾ ਦੀਪ ਸਿੰਘ ਜੀ ਉਵਰਸੀਜ ਅੰਗਰੇਜੀ ਵਿੱਚ ਲਿਖਿਆ ਹੈ ਪੇਸ ਕੀਤੀ ਉਕਤ ਦੋਵਾ ਪਾਰਟੀਆ ਦਾ ਮਿਤੀ 5-11-18 ਨੂੰ ਇੱਕੱਠੇ
ਬਿਠਾ ਕੇ ਆਪਣੀ ਸਹਿਮਤੀ ਨਾਲ 250000/ਰੁਪਏ ਵਿੱਚ ਰਾਜੀਨਾਮਾ ਵੀ ਹੋ ਚੁੱਕਾ ਸੀ ਜਿਸ ਸਬੰਧੀ ਮਿਤੀ 15-11-18 ਨੂੰ ਸੁਖਵਿੰਦਰ ਕੁਮਾਰ ਉਰਫ ਬੰਟੀ ਅਤੇ
ਅੰਮ੍ਰਿਤਪਾਲ ਪਾਸੋ ਆਪਣਾ ਸਾਝਾਂ ਬਿਆਨ ਅਤੇ ਇਕਾਰਾਰ ਨਾਮਾ ਵੀ ਲਿਖਾਇਆ ਗਿਆ ਹੈ ਜਿੰਨਾ ਨੇ ਕਿਹਾ ਕਿ ਅਸੀ 15-11-18 ਨੂੰ 50000/ਰੁਪਏ ਨਕਦ ਅਤੇ
ਚਾਰ ਚੈਕ 50-50 ਹਜਾਰ ਰੁਪਏ ਦੇ ਭਰਕੇ ਦੇਵਾਗੇ ਅਤੇ ਸਹਿਮਤ ਹੋ ਕੇ ਬਿਆਨ ਅਤੇ ਇਕਰਾਰ ਨਾਮੇ ਪਰ ਆਪਣੇ ਆਪਣੇ ਦਸਤਖਤ ਕਰਕੇ ਚਲੇ ਗਏ ਅਤੇ ਮੁੜਕੇ ਦਿੱਤੇ
ਸਮੇ ਪਰ ਨਹੀ ਆਏ ਪਰ ਉਤਰਵਾਦੀ ਪਾਰਟੀ ਸੁਖਵਿੰਦਰ ਕੁਮਾਰ ਉਰਫ ਬੰਟੀ ਅਤੇ ਅੰਮ੍ਰਿਤਪਾਲ ਨੇ 5-11-18 ਨੂੰ ਪੜਤਾਲੀਆ ਅਫਸਰ ਸ:ਥ ਪਾਸ ਬਿਆਨ ਵਿੱਚ
ਲਿਖਾਇਆ ਹੈ ਕਿ ਜੇਕਰ ਅਸ਼ੀ ਮਿਤੀ 15-11-18 ਨੂੰ ਪਹਿਲਾ ਹੋਏ ਇਕਰਾਰਨਾਮੇ ਅਨੁਸਾਰ ਜੇਕਰ ਅਸੀ ਪੈਸੇ ਅਤੇ ਚੈਕ ਨਾ ਦਿੱਤੇ ਤਾਂ ਸਾਡੇ ਵਿਰੁੱਧ ਇਕ ਤਰਫਾ ਕਾਨੂੰਨੀ
ਕਾਰਵਾਈ ਕੀਤੀ ਜਾਵੇ ਅਖੀਰ ਵਿੱਚ ਦਰਖਾਸਤੀ ਪਾਰਟੀ ਨੂੰ ਸੁਖਵਿੰਦਰ ਕੁਮਾਰ ਉਰਫ ਬੰਟੀ ਨੇ ਕਿਹਾ ਕਿ ਅਸੀ ਤੁਹਾਡੇ ਕੋਈ ਵੀ ਪੈਸੇ ਵਾਪਸ ਨਹੀ ਕਰਨੇ ਤੇ ਅਸ਼ੀ ਤੁਹਾਡੇ
ਨਾਲ ਠੱ ਗੀ ਮਾਰਨੀ ਸੀ ਮਾਰ ਲਈ ਹੈ ਪੜਤਾਲ ਕਰਨ ਤੋ ਇਹ ਗੱਲ ਸਾਹਮਣੇ ਆ ਚੁੱਕੀ ਹੈ ਨਾ ਤਾਂ ਸੁਖਵਿੰਦਰ ਕੁਮਾਰ ਉਰਫ ਬੰਟੀ ਅਤੇ ਅੰਮ੍ਰਿਤਪਾਲ ਕੋਲ ਸਰਕਾਰ ਵੱਲੋ ਨਾ
ਤਾਂ ਕੋਈ ਮਾਨਤਾ ਪ੍ਰਾਪਤ ਲਾਇਸੰਸ ਵਗੈਰਾ ਹੈ ਸਗੋਂ ਜਾਲੀ ਦਫਤਰ ਖੋਲ ਕੇ ਜਾਲੀ ਬੋਰਡ ਲਗਾ ਸਾਜ ਬਾਜ ਕਰਕੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ ਭੇਜਣ ਦਾ ਝਾਂਂਸਾ ਦੇ ਕੇ ਠੱ ਗੀਆ
ਮਾਰਦੇ ਹਨ ਇਸ ਤਰਾਂ ਦਰਖਾਸਤੀ ਦਹਿੰਦੀ ਬਲਜਿੰਦਰ ਕੌਰ ਨਾਲ ਵੀ ਉਸਨੂੰ ਗਲਤ ਤਰੀਕੇ ਨਾਲ ਬਾਹਰ ਭੇਜ ਕੇ ਨਾ ਤਾਂ ਉਸਨੂੰ ਪੱਕਾ ਕਰਵਾਇਆ ਹੈ ਅਤੇ ਨਾ ਹੀ ਉਸਨੂੰ
ਹੋਗਕੋਗ ਭੇਜਿਆ ਸਗੋ ਉਸਨੂੰ ਛੋਟੇ ਦੇਸਾਂ ਵਿੱਚ ਭੇਜ ਕੇ ਉਸਨੂੰ ਤੰਗ ਪਰੇਸਾਨ ਕਰਕੇ ਉਸ ਪਾਸੋ ਲੱਗਭੱਗ 4 ਲੱਖ ਰੁਪਏ ਦੀ ਠੱ ਗੀ ਮਾਰੀ ਹੈ ਇਸ ਕਰਕੇ ਸੁਖਵਿੰਦਰ ਕੁਮਾਰ
ਪੁੱਤਰ ਰਾਮਦਾਸ ਵਾਸੀ 142 ਨਿਉ ਕਰਤਾਰ ਨਗਰ ਜਲੰਧਰ ਅਤੇ ਅੰਮ੍ਰਿਤਪਾਲ ਪੁੱਤਰ ਦਲਜੀਤ ਸਿੰਘ ਕੌਮ ਜੱਟ ਵਾਸ਼ੀ ਕਾਸ ਅਵੇਨਿਉ ਮਜੀਠਾ ਰੋਡ ਅੰਮ੍ਰਿਤਸਰ ਵਿਰੁੱਧ
ਜੁਰਮ 420,120 ਬੀ ਹਿੰ:ਦੰ: ਦਾ ਬਣਦਾ ਹੈ ǀ ਜੇਕਰ ਪ੍ਰਵਾਨ ਹੋਵੇ ਤਾਂ ਮੁਕੱਦਮਾ ਦਰਜ ਕਰਨ ਦੀ ਸਿਫਾਰਸ ਕੀਤੀ ਜਾਦੀ ਹੈ ǀ ਰਿਪੋਰਟ ਯੋਗ ਹੁਕਮ ਲਈ ਪੇਸ਼ ਹੈ ਜੀ ǀSD
ਯਾਦਵਿੰਦਰ ਸਿੰਘ SI ਇੰਚਾਰਜ ਆਰਥਿਕ ਅਪਰਾਧ ਸਾਖਾ ਜਿਲਾ ਮਾਨਸਾ ਮਿਤੀ 19-1-19 ਸੋ ਅੱਗੇ ਉਕਤ ਦਰਖਾਸਤ ਪੜਤਾਲ ਲਈ ਮਾਨਯੋਗ ਕਪਤਾਨ ਪੁਲਿਸ
(ਇੰਨਵੈ:) ਮਾਨਸਾ ਪਾਸ ਪੁੱਜੀ ਜਿੰਨਾ ਨੇ ਇੰਚਾਰਜ ਆਰਥਿਕ ਅਪਰਾਧ ਸਾਖਾ ਜਿਲਾ ਮਾਨਸਾ ਦੀ ਪੜਤਾਲ ਰਿਪੋਰਟ ਨਾਲ ਸਹਿਮਤ ਹੋ ਕੇ ਲਿਖਿਆ ਕਿ ਸੁਖਵਿੰਦਰ
ਕੁਮਾਰ ਪੁੱਤਰ ਰਾਮਦਾਸ ਵਾਸ਼ੀ 142 ਨਿਉ ਕਰਤਾਰ ਨਗਰ ਜਲੰਧਰ ਅਤੇ ਅੰਮ੍ਰਿਤਪਾਲ ਪੁੱਤਰ ਦਲਜੀਤ ਸਿੰਘ ਜੱਟ ਵਾਸ਼ੀ ਕਾਸ ਅਵੈਨਿਉ ਮਜੀਠਾ ਰੋਡ ਅੰਮ੍ਰਿਤਸਰ ਨੇ ਗੈਰ
ਕਾਨੂੰਨੀ ਤਰੀਕੇ ਨਾਲ ਬਲਜਿੰਦਰ ਕੌਰ ਉਕਤ ਨੂੰ ਵਿਦੇਸ ਭੇਜਿਆ ਹੈ ਜਿੰਨਾ ਖਿਲਾਫ ਜੁਰਮ 420,120 ਬੀ IPC ,13 A Punjab Travel Professional’s
regulation Act 2014 ਤਹਿਤ ਮੁਕੱਦਮਾ ਦਰਜ ਕਰਨ ਦੀ ਸਿਫਾਰਸ ਕੀਤੀ ਜਾਦੀ ਹੈ ǀ ਸਹੀ ਕਪਤਾਨ ਪੁਲਿਸ (ਇੰਨਵੈ:) ਮਾਨਸਾ ਜਿਸਤੇ ਮਾਨਯੋਗ SSP
ਸਾਹਿਬ ਮਾਨਸਾ ਨੇ ਸਹਿਮਤੀ ਪਰਗਟਾਉਦੇ ਹੋਏ APPROVED SHO BHIKHI TO REGISTER & INVESTIGATION ਲਿਖਿਆ ǀ
SD SENIOR SUPDT. OF POLICE MANSA ਦਰਖਾਸਤ ਥਾਣਾ ਮੌਸੂਲ ਹੋਣ ਪਰ ਮੁਕੱਦਮਾ ਨੰ ਬਰ ਉਕਤ ਬਾ ਜੁਰਮ ਉਕਤ ਬਰਖਿਲਾਫ
ਸੁਖਵਿੰਦਰ ਕੁਮਾਰ ਉਰਫ ਬੰਟੀ ਪੁੱਤਰ ਰਾਮਦਾਸ ਵਾਸ਼ੀ 142 ਨਿਉ ਕਰਤਾਰ ਨਗਰ ਜਲੰਧਰ , ਅਮ੍ਰਿਤਪਾਲ ਸਿੰਘ ਪੁੱਤਰ ਦਲਜੀਤ ਸਿੰਘ ਕੌਮ ਜੱਟ ਵਾਸੀ ਕਾਸ ਅਵੈਨਿਉ
ਮਜੀਠਾ ਰੋਡ ਅੰਮ੍ਰਿਤਸਰ ਉਕਤਾਨ ਦੇ ਦਰਜ ਰਜਿਸਟਰ ਕੀਤਾ ਜਾ ਕਰ ਤਕਮੀਲ ਪੜਤ ਰਿਕਾਰਡ ਮੁਕੰਮਲ ਕੀਤੀ ਗਈ ਅਸਲ ਦਰਖਾਸਤ ਮਹਿ ਮਿਸਲ ਮੁਕੱਦਮਾ ਅਗਲੀ
ਤਫਤੀਸ਼ ਲਈ ਹਵਾਲੇ ਸ:ਥ: ਰਜਿੰਦਰ ਸਿੰਘ 403 ਦੇ ਕੀਤੀ ਜਾ ਰਹੀ ਹੈ ǀ FIR ਨਕਲਾਂ ਤਿਆਰ ਕਰਕੇ ਇਲਾਕਾ ਮੈਜਿਸਟਰੇਟ ਸਾਹਿਬ ਅਤੇ ਅਫਸਰਾਨ ਬਾਲਾ ਜੀ ਦੀ
ਸੇਵਾ ਵਿੱਚ ਭੇਜੀਆ ਜਾ ਰਹੀਆ ਹਨ ǀPCR ਮਾਨਸਾ ਨੂੰ ਵੱਖਰੀ ਇਤਲਾਹ ਦਿੱਤੀ ਜਾ ਰਹੀ ਹੈ ǀ

You might also like