Download as pdf or txt
Download as pdf or txt
You are on page 1of 1

ਦਫਤਰ ਉਪ ਮੰ ਡਲ ਮੈਿਜਸਟਰੇਟ, ਜਗਰਾ , ਿਜ਼ਲਾ ਲੁਿਧਆਣਾ।

ਵੱ ਲ,

ਅੰ ਕੁਸ਼ ਿਮੱ ਤਲ ਪੁੱ ਤਰ ਨਟਰਾਜ ਿਮੱ ਤਲ,

ਵਾਸੀ ਮਕਾਨ ਨੰਬਰ:500/34,ਜੀ.ਐਚ, ਗਲੀ ਨੰਬਰ-4,

ਸ਼ਾਸਤਰੀ ਨਗਰ, ਤਿਹਸੀਲ ਜਗਰਾ ।

ਨੰਬਰ ..................../ਨਾਜ਼ਰ ਿਮਤੀ..........................

ਿਵਸ਼ਾ:- ਲਾਊਡ ਸਪੀਕਰ ਦੀ ਮਨੂਜ਼ਰੀ ਦੇਣ ਸਬੰ ਧੀ।


ਮਾਨਯੋਗ ਐਸ.ਐਸ.ਪੀ ਜਗਰਾ ਦੇ ਪੱ ਤਰ ਨੰਬਰ 38/DSK ਿਜਲਾ ਸੇਵਾ ਕਦਰ ਿਮਤੀ 22-05-2024 ਦੇ ਪੱ ਤਰ ਰਾਹ

ਇਤਰਾਜਹੀਣਤਾ ਪਾਪਤ ਹੋਣ ਤੇ ਆਪ ਜੀ ਦੀ ਦਰਖਾਸਤ ਿਮਤੀ 15-05-2024 ਦੇ ਹਵਾਲੇ ਿਵੱ ਚ ਪੱ ਤਰ ਦੁਆਰਾ (ਸੈਲਫ) ਲਈ ਲਾਊਡ ਸਪੀਕਰ ਦੀ

ਵਰਤ ਕਰਨ ਦੀ ਆਿਗਆ ਿਮਤੀ 23-05-2024 ਨੂੰ ਇੱ ਕ ਸ਼ਾਮ ਵੀਰ ਬਜਰੰ ਗਬਲੀ ਦਾ ਨਾਮ ਦਾ ਪੋਗਰਾਮ ਸਬੰ ਧੀ ਸਮ ਸ਼ਾਮ 06.00 ਵਜੇ ਤ ਰਾਤ

12:00 ਵਜੇ ਤੱ ਕ ਸਥਾਨ: ਪੁਰਾਣੀ ਦਾਣਾ ਮੰ ਡੀ ਜਗਰਾ , ਿਜ਼ਲਾ ਲੁਿਧਆਣਾ।

ਿਵਸ਼ੇ ਹੇਠ ਿਲਖੀਆ ਸ਼ਰਤ ਅਨੁ ਸਾਰ ਿਦੱ ਤੀ ਜ ਦੀ ਹੈ।

1. ਅਹਾਤਾ ਸੀਮਾ ਤੇ ਬਾਹਰ ਲਾਊਡ ਸਪੀਕਰ ਨਾ ਵਰਿਤਆ ਜਾਵੇ।

2. ਰਾਸ਼ਟਰ ਅਤੇ ਰਾਜਨੀਿਤਕ ਿਵਰੋਧੀ ਨਾ ਹੋਵੇ।

3. ਬਿਹਸ ਿਰਕਾਰਡ ਨਾ ਵਜਾਏ ਜਾਣ।

4. ਲਾਊਡ ਸਪੀਕਰ ਦੁਆਰਾ ਇਸ਼ਿਤਹਾਰ ਕਰਨ ਦੀ ਆਿਗਆ ਨਹ ।

5. ਲਾਊਡ ਸਪੀਕਰ ਘੱ ਟ ਅਵਾਜ਼ ਤੇ ਵਜਾਇਆ ਜਾਵੇ।

6. ਸਪੀਕਰ ਦੀ ਵਰਤ ਿਕਸੇ ਸਕੂਲ ਤ ਫਰਲ ਗ ਦੀ ਸੀਮਾ ਅੰ ਦਰ ਪੜਾਈ ਦੇ ਸਮ ਅਤੇ ਹਸਪਤਾਲ ਦੇ ਨੜੇ ਿਕਸੇ ਵੀ ਸਮ ਿਵੱ ਚ ਲਾਊਡ ਸਪੀਕਰ

ਦੀ ਵਰਤ ਕਰਨ ਦੀ ਆਿਗਆ ਨਹ ਹੈ।

7. ਮਾਨਯੋਗ ਸੁਪਰੀਮ ਕੋਰਟ ਦੇ ਆਡਰ ਨੰਬਰ 3705/2005 ਐਸ.ਐਸ.ਪੀ (ਸੀ) ਨੰਬਰ 21/851/2003 ਮੁਤਾਿਬਕ ਭਾਰਤ ਿਵੱ ਚ ਪੈਦਾ

ਸ਼ੋਰ ਸਰਾਬੇ ਨੂੰ ਰੋਕਣ ਸਬੰ ਧੀ ਹੁਕਮ ਦੀ ਇੰ ਨ-ਿਬੰ ਨ ਪਾਲਣਾ ਨੂੰ ਯਕੀਨੀ ਬਣਾਇਆ ਕੀਤੀ ਜਾਵੇ । ਇਸ ਤੋ ਇਲਾਵਾ ਪੰ ਜਾਬ ਸਰਕਾਰ ਦੇ (ਗਿਹ

ਮੰ ਤਰਾਲੇ ਅਤੇ ਿਨਆਂ ਿਵਭਾਗ) ਦੇ ਮੀਮੋ ਨੰ: 5/210/2017-4114/5817-73 ਚੰ ਡੀਗੜ ਿਮਤੀ 06-11-2018 ਿਵੱ ਚ ਦਰਜ ਦੀ ਇੰ ਨ-

ਿਬੰ ਨ ਪਾਲਣ ਕੀਤੀ ਜਾਵੇ।

8. ਇਸ ਤ ਇਲਾਵਾ ਇਸ ਪੋਗਰਾਮ ਦੌਰਾਨ ਮਾਣਯੋਗ ਇਲੈ ਕਸ਼ਨ ਕਿਮਸ਼ਨ, ਭਾਰਤ ਸਰਕਾਰ, ਿਡਪਟੀ ਕਿਮਸ਼ਨਰ ਲੁਿਧਆਣਾ,

ਪੰ ਜਾਬ ਮੰ ਡੀ ਬੋਰਡ, ਹੈਲਥ ਿਡਪਾਰਟਮਟ ਅਤੇ ਸੀਨੀਅਰ ਅਫਸਰ ਸਿਹਬਾਨਾ ਵੱ ਲ ਜਾਰੀ ਹਦਾਇਤਾ ਦੀ ਪਾਲਣਾ ਕਰਨ ਦੇ

ਪਾਬੰ ਧ ਹੋਣਗੇ। ਇੱਥੇ ਇਹ ਹਦਾਇਤ ਹੈ ਿਕ ਆਪਜੀ ਵੱ ਲ ਸੁਿਨਸ਼ਿਚਤ ਕੀਤਾ ਜਾਵੇ ਿਕ ਿਕਸੇ ਵੀ ਰਾਜਨੀਿਤਕ ਪਾਰਟੀ

ਸਬੰ ਧੀ ਕੋਈ ਵੀ ਪਬੰ ਧਕ ਅਤੇ ਸ਼ਰਧਾਲੂ ਿਕਸੇ ਵੀ ਿਕਸਮ ਦਾ ਨਾਅਰਾ ਨਹ ਲਗਾਏਗਾ। ਇਸਦੀ ਪਾਲਣਾ ਨਾ ਕਰਨ ਦੀ

ਸੂਰਤ ਿਵੱ ਚ ਸਬੰ ਧਤ ਰਾਜਨੀਿਤਕ ਪਾਰਟੀ ਅਤੇ ਉਸਦੇ ਉਮੀਦਵਾਰ ਤੇ RP Act, 1951 ਦੇ ਤਿਹਤ ਪਰਚਾ ਦਾਰਜ ਕੀਤਾ

ਜਾਵੇਗਾ ਅਤੇ ਉਸ ਬਾਰੇ ਚੋਣ ਕਿਮਸ਼ਨ ਨੂੰ ਿਲਖ ਿਦੱ ਤਾ ਜਾਵੇਗਾ।


(ਨਟ:-ਸਮਾਗਮ ਦੌਰਾਨ ਿਕਸੇ ਧਰਮ ਜਾਤੀ ਜ ਿਕਸੇ ਿਵਅਕਤੀ ਦੇ ਿਖਲਾਫ ਕੋਈ ਐਸੀ ਿਟੱ ਪਣੀ ਨਾ ਕੀਤੀ ਜਾਵੇ ਜੋ ਿਕ ਅਮਨ ਕਾਨੂੰਨ ਲਈ ਦੀ

ਸਿਥਤੀ ਖਰਾਬ ਹੋਣ ਦੀ ਸੂਰਤ ਿਵੱ ਚ ਨਤੀਿਜਆਂ ਦੀ ਜੁਮੇਵਾਰੀ ਆਪ ਦੀ ਹੋਵੇਗੀ)।

ਉਪ-ਮੰ ਡਲ ਮੈਿਜਸਟਰੇਟ,
ਜਗਰਾ ।
ਨੰਬਰ:- /ਨਾਜ਼ਰ ਿਮਤੀ:
1 ਇਸ ਦਾ ਇਕ ਉਤਾਰਾ ਐਸ.ਐਸ.ਪੀ. ਜਗਰਾ ਨੂੰ ਸੂਚਨਾ ਅਤੇ ਲੋ ੜ ਦੀ ਕਾਰਵਾਈ ਲਈ ਭੇਿਜਆ ਜ ਦਾ ਹੈ।

2 ਇਸ ਦਾ ਇਕ ਉਤਾਰਾ ਮੁੱ ਖ ਥਾਣਾ ਅਫਸਰ ਿਸਟੀ, ਜਗਰਾ ਨੂੰ ਸੂਚਨਾ ਅਤੇ ਲੌ ੜ ਦੀ ਕਾਰਵਾਈ ਲਈ ਭੇਿਜਆ ਜ ਦਾ ਹੈ।

ਉਪ-ਮੰ ਡਲ ਮੈਿਜਸਟਰੇਟ,
ਜਗਰਾ ।

You might also like