Download as pdf or txt
Download as pdf or txt
You are on page 1of 3

GURU RAM DASS PUBLIC SCHOOL

HOLIDAY H.W 4TH CLASS (Punjabi)

NOTICE:- Find those question

CH:-3 (ਜਾਦੂਗਰੀ ਹਾਕੀ ਦਾ ਮਾਲਕ )

Very short Questions:- ਇੱ ਕ ਦੋ ਸ਼ਬਦਾਂ ਵ ੱ ਚ ਉੱਤਰ ਵਦਓ

1.ਬਰਵਲਨ ਦੀ ਸਟੇਡੀਅਮ ਵ ੱ ਚ ਵਕਹੜੇ- ਵਕਹੜੇ ਦੇਸ਼ਾਂ ਦੀਆਂ ਟੀਮਾਂ ਹਾਕੀ ਖੇਡ ਰਹੀਆਂ ਸਨ?

2. ਭਾਰਤ ਨੇ ਕੱ ਲ ਵਕਿੰ ਨੇ ਗੋਲ ਠੋਕੇ ?ਉਸ ਸਮੇਂ ਹਾਕੀ ਦੀ ਟੀਮ ਦਾ ਕਪਤਾਨ ਕੌ ਣ ਸੀ?

3. ਮੇਜਰ ਵਿਆਨ ਚਿੰ ਦ ਦਾ ਜਨਮ ਕਦੋਂ ਅਤੇ ਵਕੱ ਥੇ ਹੋਇਆ?

4 ਵਕਿੰ ਨੇ ਸਾਲ ਦੀ ਉਮਰ ਵ ੱ ਚ ਮੇਜਰ ਵਿਆਨ ਚਿੰ ਦ ਫੌਜ ਵ ੱ ਚ ਭਰਤੀ ਹੋ ਗਏ?

5 ਫੌਜ ਵ ੱ ਚ ਵਕਸ ਨੇ ਮੇਜਰ ਵਿਆਨ ਚਿੰ ਦ ਨੂਿੰ ਹਾਕੀ ਖੇਡਣ ਲਈ ਪਰੇਵਰਤ ਕੀਤਾ?

6 ਭਾਰਤੀ ਟੀਮ ਨੇ ਪਵਹਲੀ ਾਰ ਉਲਿੰਵਪਕ ਖੇਡਾਂ ਵ ੱ ਚ ਕਦੋਂ ਭਾਗ ਵਲਆ?

7.1932 ਦੀਆਂ ਉਲਿੰਵਪਕ ਖੇਡਾਂ ਵ ੱ ਚ ਭਾਰਤ ਨੇ ਅਮਰੀਕਾ ਨੂਿੰ ਵਕਿੰ ਨੇ ਗੋਲਾਂ ਦੇ ਅਿੰ ਤਰ ਨਾਲ ਹਰਾਇਆ?

8. 1956 ਨੂਿੰ ਵਿਆਨ ਚਿੰ ਦ ਨੂਿੰ ਵਕਸ ਅ ਾਰਡ ਨਾਲ ਸਨਮਾਵਨਤ ਕੀਤਾ ਵਗਆ ?

9| ਭਾਰਤੀ ਟੀਮ ਨੂਿੰ ਗੋਲਡ ਮੈਡਲ ਵਕਹੜੇ ਸਨ ਵ ੱ ਚ ਵਮਵਲਆ?

10.ਵਿਆਨ ਚਿੰ ਦ ਦਾ ਦੇਹਾਂਤ ਕਦੋਂ ਹੋਇਆ?

Short qurstion:- ਉੱਤਰ ਇੱ ਕ ਦੋ ਲਾਈਨਾਂ ਵ ੱ ਚ ਵਦਓ:

1. ਵਿਆਨ ਚਿੰ ਦ ਨੇ ਆਪਣਾ ਪਵਹਲਾ ਅਿੰ ਤਰਰਾਸ਼ਟਰੀ ਮੈਚ ਕਦੋਂ ਅਤੇ ਵਕੱ ਥੇ ਖੇਵਡਆ ?

2.ਵਨਊਜੀਲੈਂ ਡ ਨਾਲ ਭਾਰਤ ਨੇ ਵਕਿੰ ਨੇ ਮੈਚ ਖੇਡੇ ਅਤੇ ਵਕਿੰ ਨੇ ਭਾਰਤ ਨੇ ਵਜੱ ਤੇ ਭਾਰਤ ਤੇ ਦਾ ੱ ਡਾ ਕਾਰਨ ਕੀ ਸੀ?

3 ਲੋ ਕ ਵਿਆਨ ਚਿੰ ਦ ਦੀ ਹਾਕੀ ਬਾਰੇ ਕੀ ਸੋਚਦੇ ਸਨ?

4. ਜਨਰਮਨੀ ਦਾ ਤਾਨਾ ਸ਼ਾਹ ਕੌ ਣ ਸੀ? ਉਸ ਨੇ ਵਿਆਨ ਚਿੰ ਦ ਨੂਿੰ ਕੀ ਪੇਸ਼ਕਸ਼ ਕੀਤੀ?

5. ਰਾਸ਼ਟਰੀ ਖੇਡ ਵਦ ਸ ਕਦੋਂ ਮਨਾਇਆ ਜਾਂਦਾ ਹੈ ਅਤੇ ਇਹ ਵਕਸ ਵਖਡਾਰੀ ਦੇ ਜਨਮ ਵਦ ਸ ਤੇ ਮਨਾਇਆ
ਜਾਂਦਾ ਹੈ?

6ਵਿਆਨ ਚਿੰ ਦ ਦਾ ਬੱ ਤ ਵਕਹੜੇ ਦੇਸ਼ ਵ ੱ ਚ ਲੱਗਾ ਹੋਇਆ ਤੇ ਇਸ ਦੀ ਵ ਸ਼ੇਸ਼ਤਾ ਕੀ ਹੈ


CHAPTER NO :- 4

ਿਰਤੀ ਉੱਤੇ ਸ ਰਗ

VERY SHORT QUESTIONS:- ਇੱ ਕ ਦੋ ਸ਼ਬਦਾਂ ਵ ੱ ਚ ਵਦਓ

1. ਮਾਸਟਰ ਅਮਰਪਾਲ ਵਸਿੰ ਘ ਵਕਿੰ ਨੀ ਦੇਰ ਬਾਅਦ ਸਕੂਲ ਆਏ ਸਨ?

2. ਕੌ ਣ ਮਾਸਟਰ ਜੀ ਦੀਆਂ ਗੱ ਲਾਂ ਨੂਿੰ ਵਿਆਨ ਨਾਲ ਸਣਨ ਲੱਗੇ ?

3.ਮਾਸਟਰ ਜੀ ਵਕੱ ਥੋਂ ਹੋ ਕੇ ਆਏ ਸਨ ?

4.ਮਾਸਟਰ ਜੀ ਨੂਿੰ ਦਨੀਆਂ ਦਾ ਦੂਸਰਾ ਸ ਰਗ ਵਕਹੜੀ ਥਾਂ ਲੱਗੀ?

5.ਮਾਸਟਰ ਜੀ ਵਕਸ ਨਾਲ ਯਾਤਰਾ ਤੇ ਗਏ ?6.ਮਾਸਟਰ ਜੀ ਸਭ ਤੋਂ ਪਵਹਲਾਂ ਵਕੱ ਥੇ ਤੋਂ ਵਕੱ ਥੇ ਗਏ?

7. ਮਾਸਟਰ ਜੀ ਹਵਰਦ ਾਰ ਤੋਂ ਵਕੱ ਥੇ ਗਏ?

8. ਵਰਸ਼ੀਕੇਸ਼ ਤੋਂ ਗੋਵਬਿੰ ਦ ਘਾਟ ਦੀ ਦੂਰੀ ਵਕਿੰ ਨੀ ਹੈ ?

9.ਹੇਮਕਿੰ ਟ ਸਵਹਬ ਤੋਂ ਪਸ਼ਪ ਘਾਟੀ ਵਕਿੰ ਨੇ ਵਕਲੋ ਮੀਟਰ ਦੀ ਦੂਰੀ ਤੇ ਹੈ

10. ਮਾਸਟਰ ਜੀ ਵਕਿੰ ਨੇ ਜੇ ਗੋਵਬਿੰ ਦ ਿਾਮ ਪਹਿੰ ਚੇ?

11. ਹੇਮਕਿੰ ਡ ਦੇ ਰਸਤੇ ਵ ੱ ਚ ਵਕਹੜੀ ਵਮੱ ਠੀ ਿਨ ਆ ਰਹੀ ਸੀ ?

12.ਬਜਰਗ ਅਤੇ ਬੱ ਚੇ ਹੇਮਕਿੰ ਡ ਸਾਵਹਬ ਦੀ ਯਾਤਰਾ ਤੇ ਵਕਸ ਤਰਹਾਂ ਜਾ ਰਹੇ ਸਨ?

13 ਛੇ ਵਕਲੋ ਮੀਟਰ ਤਰਨ ਤੋਂ ਬਾਅਦ ਮਾਸਟਰ ਜੀ ਵਕੱ ਥੇ ਪਹਿੰ ਚ ਗਏ?

14. ਹੇਮਕਿੰ ਡ ਸਾਵਹਬ ਵਕਸ ਚੀਜ ਦੀ ਕਮੀ ਸੀ?

15 .ਪਸ਼ਪ ਘਾਟੀ ਵਕਿੰ ਨੀ ਲਿੰਬੀ ਚੌੜੀ ਸੀ?

SHORT QUESTION:- ਦੋ ਵਤਿੰ ਨ ਲਾਈਨਾਂ ਵ ੱ ਚ ਉਤਰ ਵਦਓ:-

1.ਮਾਸਟਰ ਜੀ ਨੇ ਵਕੱ ਥੋਂ ਯਾਤਰਾ ਸ਼ਰੂ ਤੇ ਵਕੱ ਥੇ ਪਹਿੰ ਚੇ?

2. ਗੋਵਬਿੰ ਦ ਿਾਮ ਵ ੱ ਚ ਯਾਤਰੂਆਂ ਦੇ ਲਈ ਕੀ ਵ ਸ਼ੇਸ਼ ਪਰਬਿੰਿ ਸੀ

3. ਗੋਵਬਿੰ ਦ ਿਾਮ ਿਰਤੀ ਤੇ ਵਕਿੰ ਨੀ ਉਚਾਈ ਤੇ ਹੈ?

4. ਗੋਵਬਿੰ ਦਿਾਮ ਤੋਂ ਦੋ ਵਕਲੋ ਮੀਟਰ ਜਾਣ ਤੋਂ ਬਾਅਦ ਖੱ ਬੇ ਪਾਸੇ ਕੀ ਸੀ ਤੇ ਸੱ ਜੇ ਪਾਸੇ ਕੀ ਸੀ?
5.ਪਸ਼ਪ ਘਾਟੀ ਬਾਰੇ ਸਭ ਤੋਂ ਪਵਹਲਾਂ ਵਕਸ ਨੇ ਅਤੇ ਕਦੋਂ ਦੱ ਵਸਆ?

6. ਮਾਸਟਰ ਜੀ ਨੇ ਸ਼ਰੀ ਹੇਮਕਿੰ ਡ ਸਾਵਹਬ ਵ ਖੇ ਕੀ ਕੀ ਕੀਤਾ?

You might also like