Download as pdf or txt
Download as pdf or txt
You are on page 1of 1

ਮਾਰਚ ਪ੍ਰੀਖਿਆ ਛੇਵੀਂ

ਸਮਾਜਿਕ ਵਿਗਿਆਨ ਟਰਮ 2


ਕੁੱ ਲ ਸਮਾਂ: 2 ਘੰ ਟੇ
ਕੁੱ ਲ ਅੰ ਕ: 40

A.ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱ ਕ ਸ਼ਬਦ ਜਾਂ ਇੱ ਕ ਵਾਕ ਵਿੱ ਚ ਦਿਓ।


1. ਮਹਾਸਾਗਰਾਂ ਦੇ ਨਾਮ ਲਿਖੇ ।
2. ਹਿਊਨਸਾਂਗ ਕਿਸਦੇ ਸਮੇਂ ਭਾਰਤ ਆਇਆ ?
3. ਨਗਰਪਾਲਿਕਾ ਦਾ ਕੋਈ ਇੱ ਕ ਕੰ ਮ ਦੱ ਸੋ ।(3x1=3)

B ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 25-30 ਸ਼ਬਦਾਂ ਵਿੱ ਚ ਦਿਓ।


1. ਨਕਸ਼ੇ ਅਤੇ ਗਲੋ ਬ ਵਿੱ ਚ ਅੰ ਤਰ ਦੱ ਸੋ ।
2. ਮਹਾਂਦੀਪਾਂ ਦੇ ਨਾਮ ਲਿਖੇ ?
3 ਧਰਤੀ ਦੇ ਪ੍ਰਮੁੱਖ ਭੂ ਰੂਪਾਂ ਦੇ ਨਾਮ ਲਿਖੇ ।
4. ਹਰਸ਼ਵਰਧਨ 'ਤੇ ਇੱ ਕ ਨੋਟ ਲਿਖੋ।
5. ਅਸ਼ੋਕ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ?
6. ਗੁਪਤਕਾਲ ਦੇ ਆਰਥਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ?
7. ਕਾਲੀਦਾਸ ਬਾਰੇ ਇਕ ਨੋਟ ਲਿਖੋ ?
8. ਭਵਨ-ਨਿਰਮਾਣ ਕਲਾ ਬਾਰੇ ਤੁਸੀਂ ਕੀ ਜਾਣਦੇ ਹੋ?
9. ਨਿੱਜੀ ਅਤੇ ਸਰਵਜਨਕ ਸੰ ਪਤੀ ਵਿੱ ਚ ਵਿੱ ਚ ਮੁੱ ਖ ਅੰ ਤਰ ਦੱ ਸੋ।
10. ਸਕੂਲ ਦੀ ਸੰ ਪੱ ਤੀ ਪ੍ਰਤੀ ਸਾਡੀ ਜ਼ਿੰ ਮੇਵਾਰੀ ਹੈ ?(10x2=20)

C ਹੇਠ ਲਿਖੇ ਪ੍ਰਸ਼ਨਾਂ ਵਿੱ ਚੋਂ ਕੋਈ ਤਿੰ ਨ ਪ੍ਰਸ਼ਨਾਂ ਦੇ ਉੱਤਰ 80-100 ਸ਼ਬਦਾਂ ਵਿੱ ਚ ਦਿਓ।
1. ਨਕਸ਼ੇ ਅਤੇ ਗਲੋ ਬ ਵਿੱ ਚ ਅੰ ਤਰ ਦੱ ਸੋ ?
2, ਨਕਸ਼ੇ ਕਿਉਂ ਬਣਾਏ ਜਾਂਦੇ ਹਨ ?
3. ਹਰਸ਼ਵਰਧਨ ਬਾਰੇ ਇੱ ਕ ਨੋਟ ਲਿਖੋ।
4. ਹਿਊਨਸਾਂਗ ਬਾਰੇ ਤੁਸੀਂ ਕੀ ਜਾਣਦੇ ਹੋ?
5. ਸ਼ਹਿਰੀ ਸਥਾਨਕ ਸਰਕਾਰ ਪ੍ਰਤੀ ਤੁਹਾਡੇ ਕੀ ਫਰਜ਼ ਹਨ?(3x3=9)

D ਸਰੋਤ ਅਧਾਰਿਤ ਪ੍ਰਸ਼ਨ:


ਸਿਕੰ ਦਰ ਦੁਆਰਾ ਭਾਰਤ ਦੇ ਹਮਲੇ ਦੇ ਕਾਰਨ ਵਪਾਰਕ ਰਸਤੇ ਖੁੱ ਲ੍ਹ ਗਏ ਅਤੇ ਭਾਰਤੀ ਵਪਾਰੀ ਸਿਲਕ ਮਾਰਗ ਰਾਹੀਂ ਵਪਾਰ
ਕਰਨ ਦੇ ਯੋਗ ਹੋ ਗਏ। ਹੁਣ ਭਾਰਤ ਦੀਆਂ ਵਸਤਾ ਰੋਮ ਅਤੇ ਹੋਰ ਪੱ ਛਮੀ ਦੇਸ਼ਾਂ ਵਿੱ ਚ ਜਾਣ ਲੱਗੀਆ। ਵਿਚਾਰਾਂ ਦਾ
ਆਦਾਨ-ਪ੍ਰਦਾਨ ਹੋਇਆ ਅਤੇ ਬੁੱ ਧ ਧਰਮ ਪੱ ਛਮੀ ਏਸ਼ੀਆ, ਮਿਸਰ ਅਤੇ ਯੂਰਪ ਵਿੱ ਚ ਫੈਲ ਗਿਆ। ਭਾਰਤ ਦੇ ਮਿਸਰ ਦੇਸ਼ ਨਾਲ
ਸੰ ਬੰ ਧ ਕਾਇਮ ਹੋਏ। ਭਾਰਤ ਤੋਂ ਕੀਮਤੀ ਹੀਰੇ, ਮਸਾਲੇ , ਗਊਆ ਅਤੇ ਸ਼ਿਕਾਰੀ ਕੁੱ ਤਿਆਂ ਦੀ ਮਿਸਰ ਵਿੱ ਚ ਬਹੁਤ ਮੰ ਗ ਕੀਤੀ
ਜਾਂਦੀ ਸੀ।
ਹੇਠ ਲਿਖੇ ਪ੍ਰਸ਼ਨਾਂ ਦੇ ਸੰ ਖੇਪ ਉੱਤਰ ਉਪਰੋਕਤ ਪੈਰੇ੍ਹ ਵਿੱ ਚੋਂ ਪੜ੍ਹਕੇ ਦਿਉ:
1, ਭਾਰਤੀ ਵਪਾਰੀ ਕਿਹੜੇ ਮਾਰਗ ਰਾਹੀਂ ਵਪਾਰ ਕਰਨ ਲੱਗ ਪਏ ?
2. ਸਿਕੰ ਦਰ ਦੇ ਹਮਲੇ ਤੋਂ ਬਾਅਦ ਬੁੱ ਧ ਧਰਮ ਕਿਹੜੇ-ਕਿਹੜੇ ਦੇਸ਼ਾਂ ਵਿੱ ਚ ਫੈਲਿਆ ?
3. ਮਿਸਰ ਦੇਸ਼ ਵਿੱ ਚ ਭਾਰਤ ਦੀਆਂ ਕਿਹੜੀਆਂ ਚੀਜ਼ਾਂ ਦੀ ਬਹੁਤ ਮੰ ਗ ਕੀਤੀ ਜਾਂਦੀ ਸੀ(3x1=3)

E. ਭਾਰਤ ਦੇ ਨਕਸ਼ੇ ਵਿੱ ਚ ਕੋਈ ਪੰ ਜ ਸਥਾਨ ਭਰੋ:(5x1=5)


(1) ਸ੍ਰੀਲੰਕਾ (ਗੁਆਢੀ ਦੇਸ਼) (2) ਉੱਤਰ ਪ੍ਰਦੇਸ਼ (ਰਾਜ)(3) ਲਕਸ਼ਦੀਪ (ਕੇਂਦਰ ਸ਼ਾਸਿਤ ਪ੍ਰਦੇਸ਼) (4) ਚੰ ਡੀਗੜ੍ਹ
(ਰਾਜਧਾਨੀ)(5) ਭੋਪਾਲ (ਕਰਕ ਰੇਖਾ ਦੇ ਨੇੜੇ ਸ਼ਹਿਰ)(6) ਮੁੰ ਬਈ (ਬੰ ਦਰਗਾਹ ਸ਼ਹਿਰ) (7) ਚੇਨੱਈ (ਬੰ ਦਰਗਾਹ ਸ਼ਹਿਰ)(8)
ਮਹਾਰਾਸ਼ਟਰ (ਰਾਜ)

You might also like