Download as pdf or txt
Download as pdf or txt
You are on page 1of 8

th

Grade–10 The Everest


Subject: Social Studies

Subject -
1. Every student has to compulsorily undertake any one
project on the following topics: - consumerwareness
or social issues
or Sustainable Development
2. Do the given worksheets in your fair Notebook.

Subject: English

1. Learn question answers from Question Bank PDF of


Ch and Poems of FA 1 Syllabus.
2. Write all the letters (to the Editor) in BBC book only

Subject: Hindi

1) वर सं ध क ता लका बनाकर द घ, गुण, वृ , यण और अया द सं ध


के 5 उघहरण उ र पु तका पर ल खन

2)अ ा वा य और जीवन तर "कर इस वषय पर अनु े द लखे।

Subject Science
1.Revise FA 1 syllabus
2. Complete Lab manual
3. Make a portfolio of any topic of science
4. Try to do MCQ ASSERTION REASON of chapter 1,5,9
from books.

Subject -Maths

1.Do written practice of FA-1 syllabus


2. Lab manual completion


3. Prepare project file on any of the topic given below⬇
I) Properties of Circle
II) Application of Trigonometry
III) Probability
IV) Thales theorem

Subject -Punjabi

1.ਪੰਜਾਬੀ ਦੇ ਅਖਬਾਰ ਿਵੱਚ ਵੱਖ-ਵੱਖ ਿਤੰਨ ਇਸ਼ਿਤਹਾਰ ਿਲਖੋ।


2.ਿਕਿਰਆ ਿਵਸ਼ੇਸ਼ਣ ਨਾਲ ਸੰਬੰਿਧਤ ਇੱਕ ਚਾਰਟ ਬਣਾਓ:-(A4 sheet)
3.ਿਸੱਖ ਧਰਮ ਦੇ ਪਿਹਲੇ ਪੰਜ ਗੁਰੂਆਂ ਦੇ ਜਨਮ ਪਿਰਵਾਰ ਅਤੇ ਬਾਣੀਆਂ ਸਬੰਧੀ
ਜਾਣਕਾਰੀ ਿਲਖੋ ਅਤੇ ਸਾਿਹਤ ਮਾਲਾ ਪੁਸਤਕ ਦੇ ਗੁਰਮਿਤ ਕਾਿਵ ਿਵੱਚ ਿਦੱਤੇ
ਸ਼ਬਦਾਂ ਦੇ ਕਦਰੀ ਭਾਵ ਿਲਖੋ।

4.ਅਣਿਡੱਠੀ ਕਾਿਵ-ਟੁਕੜੀ :-
ਇੱਕ ਲੱਖ ਚੰਬਾ ਦੋ ਲੱਖ ਮਰੂਆ,
ਤੈ ਲੱਖ ਿਸਹਰੇ ਦਾ ਮੁੱਲ।
ਲੈ ਮੇਰੀ ਮਾਲਣ, ਬੰਨ ਨੀ ਿਸਹਰਾ,
ਬੰਨ ਨੀ ਲਾਲ ਜੀ ਦੇ ਮੱਥੇ।
ਹਿਰਆ ਨੀ ਮਾਲਣ, ਹਿਰਆ ਨੀ ਭੈਣ।ੇ
ਹਿਰਆ ਤੇ ਭਾਗ ਭਿਰਆ।

ਪਸ਼ਨ 1. ਇਹ ਕਾਿਵ-ਸਤਰਾਂ ਿਕਸ ਕਿਵਤਾ ਿਵੱਚ ਹਨ?


(ੳ) ‘ਹਿਰਆ ਨੀ ਮਾਲਣ’ ਿਵੱਚ
(ਅ) ‘ਿਨੱਕੀ-ਿਨੱਕੀ ਬੂੰਦੀ’ ਿਵੱਚ
(ੲ) ‘ਮੱਥੇ ‘ਤੇ ਚਮਕਣ ਵਾਲ’ ਿਵੱਚ
(ਸ) ‘ਮ ਬਿਲਹਾਰੀ ਵੇ ਮਾਂ ਿਦਆ ਸੁਰਜਣਾ’ ਿਵੱਚ

ਪਸ਼ਨ 2. ਇਹਨਾਂ ਕਾਿਵ-ਸਤਰਾਂ ਦਾ ਸੰਬੰਧ ਲੋਕ-ਕਾਿਵ ਦੀ ਿਕਸ ਵੰਨਗੀ ਨਾਲ ਹੈ?


(ੳ) ਘੋੜੀ ਨਾਲ਼
(ਅ) ਸੁਹਾਗਣ ਨਾਲ਼
(ੲ) ਿਸੱਠਣੀ ਨਾਲ
(ਸ) ਢੋਲੇ ਨਾਲ਼

ਪਸ਼ਨ 3. ਮਾਲਣ ਦੁਆਰਾ ਿਲਆਂਦੇ ਿਸਹਰੇ ਦਾ ਮੁੱਲ ਿਕੰਨਾ ਸੀ ?


(ੳ) ਇੱਕ ਲੱਖ
(ਅ) ਦੋ ਲੱਖ
(ੲ) ਿਤੰਨ ਲੱਖ
(ਸ) ਪੰਜ ਲੱਖ

ਪਸ਼ਨ 4. ਮਾਲਣ ਦੁਆਰਾ ਿਲਆਂਦੇ ਿਸਹਰੇ ਿਵੱਚ ਚੰਬੇ ਦੇ ਿਕੰਨੇ ਫੁੱਲ ਸਨ?
(ੳ) ਇੱਕ ਲੱਖ
(ਅ) ਦੋ ਲੱਖ
(ੲ) ਿਤੰਨ ਲੱਖ
(ਸ) ਚਾਰ ਲੱਖ

ਪਸ਼ਨ 5. ਮਾਲਣ ਦੁਆਰਾ ਿਲਆਂਦੇ ਿਸਹਰੇ ਿਵੱਚ ਮਰੂਏ ਦੇ ਿਕੰਨੇ ਫੁੱਲ ਸਨ?
(ੳ) ਦੋ ਲੱਖ
(ਅ) ਿਤੰਨ ਲੱਖ
(ਸ) ਚਾਰ ਲੱਖ
(ਸ) ਪੰਜ ਲੱਖ

ਪਸ਼ਨ 6. ਕੌਣ ਮਾਲਣ ਨੂੰ ਿਵਆਂਹਦੜ ਦੇ ਿਸਹਰਾ ਬੰਨਣ ਲਈ ਕਿਹੰਦੀ ਹੈ?


(ੳ) ਲਾੜੇ ਦੀ ਭੈਣ
(ਅ) ਿਵਆਂਹਦੜ ਦੀ ਭਰਜਾਈ
(ੲ) ਿਵਆਂਹਦੜ ਦੀ ਮਾਸੀ
(ਸ) ਿਵਆਂਹਦੜ ਦੀ ਮਾਂ

5.ਅਣਿਡੱਠੀ ਕਾਿਵ ਟੁਕੜੀ ਪੜ ਕੇ ਪਸ਼ਨਾਂ ਦੇ ਤਰ ਿਦਓ:-


ਮਹਾਂਬਲੀ ਰਣਜੀਤ ਿਸੰਘ ਪੈਦਾ ਹੋਇਆ,
ਨਾਲ ਜ਼ੋਰ ਦੇ ਮੁਲਕ ਿਹਲਾਇ ਿਗਆ।
ਮੁਲਤਾਨ ,ਕਸ਼ਮੀਰ, ਪਸ਼ੌਰ, ਚੰਬਾ,
ਜੰਮੂ, ਕਾਂਗੜ, ਕੋਟ ਿਨਵਾਇ ਿਗਆ।
ਹੋਰ ਦੇਸ ਲਦਾਖ ਤੇ ਚੀਨ ਤੋੜੀ,
ਿਸੱਕਾ ਆਪਣਾ ਨਾਮ ਚਲਾਇ ਿਗਆ।
ਸ਼ਾਹ ਮੁਹੰਮਦ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਿਗਆ।
1.ਇਸ ਕਾਿਵ ਟੁਕੜੀ ਿਵੱਚ ਿਕਸ ਦਾ ਿਜ਼ਕਰ ਕੀਤਾ ਿਗਆ ਹੈ?
2.ਕਾਿਵ ਟੁਕੜੀ ਿਵੱਚ ਿਕਹੜੇ-ਿਕਹੜੇ ਇਲਾਿਕਆਂ ਦਾ ਿਜ਼ਕਰ ਕੀਤਾ ਿਗਆ ਹੈ?
3.ਕਾਿਵ ਟੁਕੜੀ ਿਵੱਚ ਿਜਸ ਦੀ ਗੱਲ ਕੀਤੀ ਜਾ ਰਹੀ ਹੈ ਉਸ ਨੇ ਿਕੰਨਾ ਿਚਰ ਰਾਜ
ਕੀਤਾ?
4.'ਰਾਜ ਕਮਾਇ ਿਗਆ' ਤ ਕੀ ਭਾਵ ਹੈ?

6.ਹੇਠ ਿਦੱਤੇ ਿਵਿਸ਼ਆਂ ਤੇ ਇਸ਼ਿਤਹਾਰ ਿਤਆਰ ਕਰੋ।


-ਤੁਹਾਡੇ ਿਪੰਡ ਿਵੱਚ ਹੋ ਰਹੇ ਇੱਕ ਫੁਟਬਾਲ ਦੇ ਮੈਚ ਦਾ ਇਸ਼ਿਤਹਾਰ।
-ਤੁਹਾਡੇ ਸ਼ਿਹਰ ਿਵੱਚ ਲੱਗੀ ਕੱਪੜੇ ਦੀ ਭਾਰੀ ਸੇਲ ਦਾ ਇਸ਼ਿਤਹਾਰ।

You might also like