Download as pdf or txt
Download as pdf or txt
You are on page 1of 2

Punjabi

ਤੱ ਥ ਸੀਟ

ਸਟੂਡੈਂਟ ਵੀਜ਼ੇ ਤੋਂ ਇਨਕਾਰ (ਜੈਨਉਨ ਸਟ਼ੇਅ)


ਇਹ ਤੱ ਥ ਸ਼ੀਟ ਗਰਕਹ ਮਾਮਕਲਆਂ ਦੇ ਕਵਭਾਗ ਦ਼ੀ ਏ.ਏ.ਟ਼ੀ. ਸਮ਼ੀਕਿਆ ਬਾਰੇ ਪ੍ਰਸਨਾਂ ਦਾ ਜਵਾਬ ਵਵਵਿਆਰਥੀ ਵੀਜਾ ਦੇਣ ਤੋਂ
ਇਨਕਾਰ ਕਰਨ ਦੇ ਅਧਾਰ ਤੇ ਹੈ ਕਕ ਤੁਹਾਡਾ ਅਸਲ ਕਵਚ ਆਸਟਰੇਲ਼ੀਆ ਕਵਚ ਅਸਥਾਈ ਤੌਰ 'ਤੇ ਰਕਹਣ ਦਾ ਅਸਲ਼ੀ ਇਰਾਦਾ
ਨਹੀਂ ਸ਼ੀ।
ਏਏਟੀ ਨੂੂੰ ਕੀ ਫੈਸਲਾ ਲੈ ਣ ਿੀ ਲੋ ੜ ਹੈ?
ਏ.ਏ.ਟ਼ੀ. ਨੂੰ ਇਹ ਫੈਸਲਾ ਕਰਨ ਦ਼ੀ ਜ਼ਰਰਤ ਹੈ ਕਕ ਕ਼ੀ ਤੁਸੀਂ ਅਸਲ ਕਵੱ ਚ ਆਸਟਰੇਲ਼ੀਆ ਕਵੱ ਚ ਅਸਥਾਈ ਤੌਰ ਤੇ ਰਕਹਣ
ਦਾ ਅਸਲ਼ੀ ਇਰਾਦਾ ਰੱ ਿਦੇ ਹੋ। ਏ.ਏ.ਟ਼ੀ. ਦਾ ਸੂੰ ਤੁਸਟ ਹੋਣਾ ਲਾਜ਼ਮ਼ੀ ਹੈ ਕਕ ਇੱ ਥੇ ਆਸਟਰੇਲ਼ੀਆ ਕਵਚ ਅਸਥਾਈ ਤੌਰ 'ਤੇ
ਰਕਹਣ ਦਾ ਅਸਲ ਇਰਾਦਾ ਹੈ:
• ਤੁਹਾਡੇ ਹਾਲਾਤ
• ਤੁਹਾਡਾ ਇਮ਼ੀਗਰੇਸਨ ਇਕਤਹਾਸ
• ਕੋਈ ਹੋਰ ਸਬੂੰ ਧਤ ਮਾਮਲਾ
ਏਏਟੀ ਵਕਵੇਂ ਫੈਸਲਾ ਕਰਿੀ ਹੈ?
ਏਏਟ਼ੀ ਇਹਨਾਂ ਬਾਰੇ ਦੇਿੇਗ਼ੀ:
• ਤੁਹਾਡੇ ਦੇਸ ਕਵਚ ਤੁਹਾਡੇ ਹਾਲਾਤ
• ਆਸਟਰੇਲ਼ੀਆ ਕਵਚ ਤੁਹਾਡੇ ਸੂੰ ਭਾਵ਼ੀ ਹਾਲਾਤ
• ਤੁਹਾਡੇ ਭਕਵੱ ਿ ਲਈ ਕੋਰਸ ਦ਼ੀ ਕਦਰ
• ਤੁਹਾਡਾ ਇਮ਼ੀਗਰੇਸਨ ਇਕਤਹਾਸ
• ਕੋਈ ਹੋਰ ਸਬੂੰ ਧਤ ਮਾਮਲੇ
ਆਪਣੀ ਸਮੀਵਿਆ ਿਾ ਸਮਰਥਨ ਕਰਨ ਲਈ ਮੈਂ ਏ.ਏ.ਟੀ. ਨੂੂੰ ਵਕਹੜੀ ਜਾਣਕਾਰੀ ਿ਼ੇ ਸਕਿਾ ਹਾਂ?
ਤੁਸੀਂ ਸਾਨੂੰ ਅਕਜਹ਼ੀ ਕੋਈ ਜਾਣਕਾਰ਼ੀ ਦੇ ਸਕਦੇ ਹੋ ਜੋ ਤੁਹਾਡੇ ਕੇਸ ਦਾ ਸਮਰਥਨ ਕਰੇ। ਤੁਸੀਂ ਹੇਠਾਂ ਕਦੱ ਤ਼ੀ ਜਾਣਕਾਰ਼ੀ
ਤੱ ਕ ਸ਼ੀਕਮਤ ਨਹੀਂ ਹੋ, ਅਤੇ ਜੋ ਜਾਣਕਾਰ਼ੀ ਤੁਸੀਂ ਸਾਨੂੰ ਕਦੂੰ ਦੇ ਹੋ ਉਹ ਤੁਹਾਡੇ ਕਵਅਕਤ਼ੀਗਤ ਸਕਥਤ਼ੀਆਂ 'ਤੇ ਕਨਰਭਰ
ਕਰੇਗ਼ੀ।
ਸਾਨੂੰ ਦੇਣ ਲਈ ਸਭ ਤੋਂ ਮਦਦਗਾਰ ਜਾਣਕਾਰ਼ੀ ਦ਼ੀਆਂ ਉਦਾਹਰਣਾਂ ਕਵੱ ਚ ਸਾਮਲ ਹਨ:
• ਆਪ੍ਣੇ ਦੇਸ ਕਵਚ ਅਕਧਐਨ ਨਾ ਕਰਨ ਦੇ ਕਾਰਨ
• ਤੁਹਾਡੇ ਘਰੇਲ ਦੇਸ ਨਾਲ ਸੂੰ ਬੂੰ ਧਾਂ ਬਾਰੇ ਜਾਣਕਾਰ਼ੀ ਜੋ ਤੁਹਾਡ਼ੀ ਵਾਪ੍ਸ਼ੀ ਨੂੰ ਉਤਸਾਹਤ ਕਰੇਗ਼ੀ, ਉਦਾਹਰਣ
ਵਜੋਂ:
o ਘਰੇਲ ਦੇਸ ਕਵੱ ਚ ਰੱ ਿ਼ੀ ਜਾਇਦਾਦਾਂ ਜਾਂ ਸੂੰ ਪ੍ਤ਼ੀਆਂ ਦਾ ਸਬਤ
o ਤੁਹਾਡੇ ਘਰੇਲ ਦੇਸ ਕਵੱ ਚ ਪ੍ਕਰਵਾਰ ਦੇ ਨਜ਼ਦ਼ੀਕ਼ੀ ਮੈਂਬਰਾਂ ਅਤੇ ਕਕਸੇ ਵ਼ੀ ਕਨਰਭਰ ਕਵਅਕਤ਼ੀ ਦੇ
ਸਬਤ
o ਘਰੇਲ ਦੇਸ ਕਵਚ ਮੌਜਦਾ ਜਾਂ ਪ੍ਰਸਤਾਕਵਤ ਰੁਜ਼ਗਾਰ ਦੇ ਸਬਤ ਅਤੇ ਉਸ ਨੌਕਰ਼ੀ ਨੂੰ ਵਾਪ੍ਸ ਕਰਨ ਜਾਂ
ਅਰੂੰ ਭ ਕਰਨ ਦਾ ਇਰਾਦਾ
o ਆਪ੍ਣੇ ਦੇਸ ਵਾਪ੍ਸ ਜਾਣ ਦ਼ੀ ਕਟਕਟ

ਇਹ ਤੱ ਥ ਸ਼ੀਟ ਕੇਵਲ ਆਮ ਜਾਣਕਾਰ਼ੀ ਪ੍ਰਦਾਨ ਕਰਦ਼ੀ ਹੈ. ਇਹ ਤੁਹਾਡੇ ਕੇਸ ਬਾਰੇ ਕਾਨੂੰ ਨ਼ੀ ਸਲਾਹ ਨਹੀਂ ਹੈ. ਜੇ ਤੁਹਾਡੇ ਕੋਲ ਕਾਨੂੰ ਨ ਬਾਰੇ ਕੋਈ ਸਵਾਲ ਹੈ ਜਾਂ ਇਹ ਤੁਹਾਡੇ ਕੇਸ
ਤੇ ਕਕਵੇਂ ਲਾਗ ਹੁੂੰ ਦਾ ਹੈ, ਤੁਹਾਨੂੰ ਕਾਨੂੰ ਨ਼ੀ ਸਲਾਹ ਲੈ ਣ਼ੀ ਚਾਹ਼ੀਦ਼ੀ ਹੈ.

FS 06 / Administrative Appeals Tribunal / Student Visa Refusals – Genuine Stay / July 2018
Punjabi
ਪ੍ੂੰ ਨਾ 2 ਦਾ 2

• ਕਕਸੇ ਕਵਕਦਅਕ ਸੂੰ ਸਥਾ ਕਵੱ ਚ ਤੁਹਾਡੇ ਦਾਿਲੇ ਦ਼ੀ ਪ੍ੁਸਟ਼ੀ

• ਤੁਹਾਡੇ ਕਪ੍ਛਲੇ ਅਕਧਐਨ ਦਾ ਸਬਤ

• ਤੁਹਾਡੇ ਕਪ੍ਛਲੇ ਜਾਂ ਪ੍ਰਸਤਾਕਵਤ ਭਕਵੱ ਿ ਦੇ ਰੁਜ਼ਗਾਰ ਲਈ ਕੋਰਸ ਦ਼ੀ ਸਾਰਥਕਤਾ ਬਾਰੇ ਜਾਣਕਾਰ਼ੀ

• ਉਹ ਜਾਣਕਾਰ਼ੀ ਜੋ ਤੁਹਾਡੇ ਅਕਧਐਨ ਦੇ ਇਕਤਹਾਸ ਕਵੱ ਚ ਕਕਸੇ ਪ੍ਾੜੇ ਜਾਂ ਅਕਧਐਨ ਨੂੰ ਪ੍ਰਾ ਕਰਨ ਕਵੱ ਚ
ਅਸਫਲਤਾ ਬਾਰੇ ਦੱ ਸਦ਼ੀ ਹੈ, ਕਜਵੇਂ ਕਕ ਮੈਡ਼ੀਕਲ ਕਰਪ੍ੋਰਟਾਂ ਕਕ ਤੁਸੀਂ ਕਬਮਾਰ ਰਹੇ ਹੋ ਜਾਂ ਕੋਈ ਸਰ਼ੀਰਕ ਜਾਂ
ਮਾਨਕਸਕ ਕਬਮਾਰ਼ੀ ਹੈ ਕਜਸ ਨੇ ਤੁਹਾਡੇ ਅਕਧਐਨ ਨੂੰ ਪ੍ਰਭਾਵਤ ਕ਼ੀਤਾ ਹੈ

• ਦਜੇ ਲੋ ਕਾਂ ਤੋਂ ਜਾਣਕਾਰ਼ੀ ਜੋ ਤੁਹਾਡੇ ਕੇਸ ਦ਼ੀ ਪ੍ੁਸਟ਼ੀ ਜਾਂ ਸਹਾਇਤਾ ਕਰ ਸਕਦ਼ੀ ਹੈ

• ਸਬਤ ਜੋ ਦੱ ਸਦੇ ਹਨ ਕਕ ਕਵਭਾਗ ਦੇ ਫੈਸਲੇ ਕਵਚ ਕਵਸੇਸ ਜਾਣਕਾਰ਼ੀ ਕਕਉਂ ਗ਼ਲਤ ਹੈ

• ਕੋਈ ਹੋਰ ਜਾਣਕਾਰ਼ੀ ਜਾਂ ਦਸਤਾਵੇਜ਼ ਜੋ ਤੁਹਾਡੇ ਹਾਲਾਤਾਂ ਨੂੰ ਸਾਬਤ ਕਰਦੇ ਹਨ।

ਮੈਨੂੰ ੂ ਆਪਣੀ ਜਾਣਕਾਰੀ ਏ.ਏ.ਟੀ. ਨੂੂੰ ਕਿੋਂ ਿ਼ੇਣੀ ਚਾਹੀਿੀ ਹੈ?

ਤੁਹਾਨੂੰ ਕਜੂੰ ਨ਼ੀ ਜਲਦ਼ੀ ਹੋ ਸਕੇ ਸਾਨੂੰ ਜਾਣਕਾਰ਼ੀ ਦੇਣ਼ੀ ਚਾਹ਼ੀਦ਼ੀ ਹੈ। ਜੇ ਏ.ਏ.ਟ਼ੀ. ਉਸ ਜਾਣਕਾਰ਼ੀ ਤੋਂ ਸੂੰ ਤੁਸਟ ਹੈ ਜੋ ਤੁਸੀਂ ਸਾਨੂੰ ਕਦੂੰ ਦੇ ਹੋ, ਤਾਂ
ਸੁਣਵਾਈ ਦ਼ੀ ਜ਼ਰਰਤ ਤੋਂ ਕਬਨਾਂ ਅਨੁਕਲ ਫੈਸਲਾ ਲੈ ਣਾ ਸੂੰ ਭਵ ਹੋ ਸਕਦਾ ਹੈ।

ਸੁਣਵਾਈ ਵ਼ੇਲ਼ੇ ਸਬੂਤ ਿ਼ੇਣਾ


ਜੇ ਤੁਹਾਨੂੰ ਕਕਸੇ ਸੁਣਵਾਈ ਕਵਚ ਸਾਮਲ ਹੋਣ ਦ਼ੀ ਲੋ ੜ ਹੁੂੰ ਦ਼ੀ ਹੈ, ਤਾਂ ਏ.ਏ.ਟ਼ੀ. ਮੈਂਬਰ ਤੁਹਾਡ਼ੀ ਅਰਜ਼਼ੀ ਬਾਰੇ ਤੁਹਾਨੂੰ ਪ੍ੁੱ ਛੇਗਾ
ਅਤੇ ਤੁਹਾਡੇ ਦੁਆਰਾ ਪ੍ੇਸ ਕ਼ੀਤ਼ੀ ਗਈ ਸਾਰ਼ੀ ਜਾਣਕਾਰ਼ੀ 'ਤੇ ਕਵਚਾਰ ਕਰੇਗਾ। ਆਮ ਤੌਰ ਤੇ, ਇਸ ਕਵੱ ਚ ਉਹ ਦਸਤਾਵੇਜ਼
ਸਾਮਲ ਹੋਣਗੇ ਜੋ ਤੁਸੀਂ ਸਾਨੂੰ ਆਪ੍ਣੇ ਕੇਸ ਬਾਰੇ ਕਦੱ ਤੇ ਹਨ। ਸੁਣਵਾਈ ਤੋਂ 7 ਕਦਨ ਪ੍ਕਹਲਾਂ ਤਕ ਤੁਹਾਨੂੰ ਸਾਨੂੰ ਸਾਰ਼ੀ
ਜਾਣਕਾਰ਼ੀ ਦੇਣ਼ੀ ਹੋਵੇਗ਼ੀ, ਜਾਂ ਪ੍ਕਹਲਾਂ ਸਾਡੇ ਦੁਆਰਾ ਤੁਹਾਨੂੰ ਸਾਨੂੰ ਕੋਈ ਜਾਣਕਾਰ਼ੀ ਦੇਣ ਲਈ ਦੱ ਸ਼ੀ ਗਈ ਕਮਤ਼ੀ ਤਕ, ਕਕਹਾ
ਜਾ ਸਕਦਾ ਹੈ।
ਤੁਸੀਂ ਕੋਈ ਵ਼ੀ ਜਾਣਕਾਰ਼ੀ ਜੋ ਏ.ਏ.ਟ਼ੀ. ਮੈਂਬਰ ਨੂੰ ਪ੍ੇਸ ਕਰਦੇ ਹੋ ਤਾਂ ਇਹ ਮਹੱ ਤਵਪ੍ਰਨ ਪ੍ਰਮਾਣ ਹਨ। ਸੁਣਵਾਈ ਤੋਂ
ਪ੍ਕਹਲਾਂ ਇਸ ਸਬਤ ਨੂੰ ਚੂੰ ਗ਼ੀ ਤਰਹਾਂ ਕਤਆਰ ਕਰਨਾ ਤੁਹਾਨੂੰ ਆਪ੍ਣਾ ਕੇਸ ਪ੍ੇਸ ਕਰਨ ਅਤੇ ਏ.ਏ.ਟ਼ੀ. ਮੈਂਬਰ ਨੂੰ ਫੈਸਲਾ
ਲੈ ਣ ਕਵੱ ਚ ਸਹਾਇਤਾ ਕਰ ਸਕਦਾ ਹੈ।

ਜ਼ੇ ਤੁਹਾਡ਼ੇ ਕੋਈ ਪਰਸਨ ਹਨ ਤਾਂ ਸਾਡ਼ੇ ਨਾਲ ਸੂੰ ਪਰਕ ਕਰੋ

• ਟੈਲ਼ੀਫੋਨ: 1800 228 333


• ਈਮੇਲ: mrdivision@aat.gov.au
• www.aat.gov.au
• ਨੈਸਨਲ ਰ਼ੀਲੇ ਅ ਸਰਕਵਸ www.relayservice.gov.au
• ਅਨੁਵਾਦ ਅਤੇ ਦੁਭਾਸ਼ੀ ਸੇਵਾ (TIS): 131 450

ਜਦੋਂ ਇਹ ਤੱ ਥ ਸ਼ੀਟ “ਤੁਸੀਂ” ਦਾ ਹਵਾਲਾ ਕਦੂੰ ਦ਼ੀ ਹੈ ਤਾਂ ਇਸਦਾ ਅਰਥ ਕਬਨੈਕਾਰ ਹੁੂੰ ਦਾ ਹੈ ਅਤੇ ਤੁਹਾਡੇ ਅਕਧਕਾਰਤ ਪ੍ਰਾਪ੍ਤ ਕਰਤਾ, ਪ੍ਰਤ਼ੀਕਨਧ਼ੀ ਜਾਂ
ਸਹਾਇਤਾ ਕਵਅਕਤ਼ੀ ਨੂੰ ਸਾਮਲ ਕਰਦਾ ਹੈ। ਜਦੋਂ ਇਹ "ਅਸੀਂ" ਜਾਂ "ਸਾਡੇ" ਦਾ ਹਵਾਲਾ ਕਦੂੰ ਦਾ ਹੈ ਤਾਂ ਇਸਦਾ ਅਰਥ ਹੈ ਏ.ਏ.ਟ਼ੀ.

ਇਹ ਤੱ ਥ ਸ਼ੀਟ ਕੇਵਲ ਆਮ ਜਾਣਕਾਰ਼ੀ ਪ੍ਰਦਾਨ ਕਰਦ਼ੀ ਹੈ. ਇਹ ਤੁਹਾਡੇ ਕੇਸ ਬਾਰੇ ਕਾਨੂੰ ਨ਼ੀ ਸਲਾਹ ਨਹੀਂ ਹੈ. ਜੇ ਤੁਹਾਡੇ ਕੋਲ ਕਾਨੂੰ ਨ ਬਾਰੇ ਕੋਈ ਸਵਾਲ ਹੈ ਜਾਂ ਇਹ ਤੁਹਾਡੇ ਕੇਸ
ਤੇ ਕਕਵੇਂ ਲਾਗ ਹੁੂੰ ਦਾ ਹੈ, ਤੁਹਾਨੂੰ ਕਾਨੂੰ ਨ਼ੀ ਸਲਾਹ ਲੈ ਣ਼ੀ ਚਾਹ਼ੀਦ਼ੀ ਹੈ.

FS 06 / Administrative Appeals Tribunal / Student Visa Refusals – Genuine Stay / July 2018

You might also like