Download as pdf or txt
Download as pdf or txt
You are on page 1of 81

ਜਾਜਬਤ ਅਤੇ ਕੁਝ ਗੱ ਲਾ

www.PunjabiLibrary.com

ਜਾਜਬਤ ਅਤੇ ਕੁਝ ਗੱ ਲਾ

ਜਤਿੰ ਦਰ ਦੁਲਪੰ ਛੀ


ਜਾਜਬਤ ਅਤੇ ਕੁਝ ਗੱ ਲਾ

ਮੈ ਪਾਗਲ਼

ਉਹਦੇ ਬਾਰੇ ਆਖੀ ਗੱ ਲ


ਮੈ ਕਕਸੇ ਮੂੰ ਹੋ ਜਰਦਾ ਨਹੀ
ਓਹਦੀ ਗੱ ਲ ਮੈ ਹੁਣ ਕਰਦਾ ਨਹੀ

ਮੈ ਪਾਗਲ ਜੋ ਅੱ ਜ ਕੱ ਲ
ਕਪਆਰ ਕਕਸੇ ਨੂੰ ਕਰਦਾ ਨਹੀ

ਮੈ ਕਾਲੀਆਂ ਘਟਾਵਾ ਚ ਵਸਦਾ


ਲੋ ਕਾ ਸਾਹਮਣੇ ਹੱ ਸਦਾ
ਦੁਖ ਕਕਸੇ ਨੂੰ ਦੱ ਸਦਾ ਨਹੀ

ਮੈ ਪਾਗਲ ਜੋ ਅੱ ਜ ਕੱ ਲ
ਕਪਆਰ ਕਕਸੇ ਨੂੰ ਕਰਦਾ ਨਹੀ

ਜਦੋ ਸੀ ਓਦੋ ਕਪੱ ਛੇ ਮਰਦੇ ਸੀ


ਹੋ ਤਾ ਯਾਦਾ ਦੀ ਸਾਕਜਸ਼ ਸੀ
ਜੋ ਓਹਦੀ ਲੱਤ ਲੱਗ ਗਈ ਸੀ


ਜਾਜਬਤ ਅਤੇ ਕੁਝ ਗੱ ਲਾ

ਪਰ ਹੁਣ ਉਹਦੇ ਬਗੈਰ ਮੈ ਮਰਦਾ ਨਹੀ


ਮੈ ਓਹ ਸੂਰਜ ਜੋ ਤਪਦਾ ਨਹੀ

ਮੈ ਪਾਗਲ ਜੋ ਅੱ ਜ ਕੱ ਲ
ਕਪਆਰ ਕਕਸੇ ਨੂੰ ਕਰਦਾ ਨਹੀ

ਕਲਖ ਜਰੂਰ ਲਈ ਦਾ
ਕਕਉਕੀ ਉਹਦੇ ਕਬਨਾ ਵੀ ਸਰਦਾ ਨਹੀ
ਤੇ ਹੋਰ ਕਕਸੇ ਨੂੰ ਕਪਆਰ ਕਰਦਾ ਨਹੀ

ਮੈ ਪਾਗਲ ਜੋ ਅੱ ਜ ਕੱ ਲ
ਕਪਆਰ ਕਕਸੇ ਨੂੰ ਕਰਦਾ ਨਹੀ

***


ਜਾਜਬਤ ਅਤੇ ਕੁਝ ਗੱ ਲਾ

ਉਡੀਕ

ਮੈਨੰ ੂ ਕਕਸੇ ਨੇ ਪੁੱ ਕਛਆ


ਮੌਤ ਤੋ ਭੈੜਾ ਕੀ ਏ
ਮੈ ਕਕਹਾ ਉਡੀਕ

ਖੁਦ ਨੂੰ ਗਵਾਉਣ ਦਾ ਤਾ ਪਤਾ ਨਹੀ ਕਦਲਾ


ਪਰ ਕਕਸੇ ਨੂੰ ਪਾਉਣ ਦੀ ਹੱ ਦ ਕਵੱ ਚ
ਕਿੰ ਦਗੀ ਗਈ ਆ ਬੀਤ

ਪਤਾ ਨਹੀ ਲੋ ਕਾ ਨੂੰ ਕਬਨਾ ਬੋਲੇ ਸਮਝਣ


ਵਾਲੇ ਕਕਥੋ ਕਮਲ ਜਾਦੇ ਆ
ਸਾਨੂੰ ਤਾ ਕਕਸੇ ਨੇ ਸੁਣ ਕੇ ਵੀ
ਨਹੀ ਸਮਕਝਆ
ਏ ਦੁਨੀਆ ਈ ਰੀਤ

***


ਜਾਜਬਤ ਅਤੇ ਕੁਝ ਗੱ ਲਾ

ਕਜਹਨੂੰ ਕਕਸਮਤ ਰਵਾਉਣਾ ਚਾਹੇ


ਓਹਨੂੰ ਬੇਕਰਦਾ ਨਾਲ ਮੁਹੱਬਤ ਹੋ ਜਾਣੀ ਏ

ਸਾਡੀਆਂ ਰਾਹਾ ਤੇਰੇ ਵੱ ਲ ਨੂੰ


ਖੋਰੇ ਤੇਰੀ ਸਾਕਜਸ਼ ਕਕੱ ਥੇ ਆ

ਅਕਸਰ ਕਪਆਰ ਵੀ ਓਥੇ ਹੋ ਜਾਦਾ


ਕਜੱ ਥੇ ਬੇਕਰਦੀ ਹੋ ਜਾਦੀ ਏ ॥


ਜਾਜਬਤ ਅਤੇ ਕੁਝ ਗੱ ਲਾ

ਕਸੂਰ

ਸਾਰਾ ਕਸੂਰ ਮੇਰਾ ਨਾ ਕੱ ਢੀ


ਕੁਝ ਆਵਦੇ ਕਹੱ ਸੇ ਵੀ ਰੱ ਖ ਲਵੀ

ਆਖਦੀ ਕਲਖ ਜਰੂਰ ਲਈ


ਪਰ ਕਕਸੇ ਨੂੰ ਦੱ ਸੀ ਨਾ ਤੇਰੇ ਮੇਰੇ ਕਕੱ ਸੇ
ਸਾਰਾ ਕਸੂਰ ਮੇਰਾ ਨਾ ਕੱ ਢੀ
ਕੁਝ ਆਵਦੇ ਕਹੱ ਸੇ ਵੀ ਰੱ ਖ ਲਵੀ

ਮੇਰੇ ਕੱ ਲੀ ਦਾ ਕਸੂਰ ਨਾ ਹੋਵੇ


ਕੁਝ ਐਵੈ ਦਾ ਨਾ ਕਲਖ ਦਵੀ
ਬਾਕੀ ਤੂੰ ਕਸਆਣਾ ਏ ਆਪਣੇ ਆਪ ਦੇਖ ਲਵੀ

ਸਾਰਾ ਕਸੂਰ ਮੇਰਾ ਨਾ ਕੱ ਢੀ


ਕੁਝ ਆਵਦੇ ਕਹੱ ਸੇ ਵੀ ਰੱ ਖ ਲਵੀ

ਨਾ ਤੇਰਾ ਮੇਰਾ ਨਾਮ ਲਵੀ


ਅੱ ਖਰ ਕਵੱ ਚ ਪ੍ੋ ਲਵੀ


ਜਾਜਬਤ ਅਤੇ ਕੁਝ ਗੱ ਲਾ

ਤੂੰ ਆਪਣੀ ਕਲਖਤ ਕਵੱ ਚ ਹੁਸਨ ਨਾ ਮੇਰਾ ਢਾਲ ਦਵੀ


ਜੇ ਕੋਈ ਪੁੱ ਛੇ ਤੇਰੇ ਕੋਲੋ ਇਸ਼ਕ ਬਾਰੇ
ਆਪਣੀ ਦੋਹਾ ਦੀ ਕਮਸਾਲ ਦਵੀ
ਜੇ ਆਵੈ ਮੇਰੀ ਯਾਦ ,ਤੂੰ ਆਪਣੀ ਡਾਇਰੀ
ਚੋ ਭਾਲ ਲਵੀ

ਸਾਰ ਕਸੂਰ ਮੇਰਾ ਨਾ ਕੱ ਢੀ


ਕੁਝ ਆਵਦੇ ਕਹੱ ਸੇ ਵੀ ਰੱ ਖ ਲਵੀ

ਬਸ ਕਰ ਹੁਣ ਛੱ ਡ ਮੇਰੇ ਬਾਰੇ ਕਲਖਣਾ


ਤੂੰ ਆਵਦਾ ਵੀ ਕਖਆਲ ਰੱ ਖ ਲਵੀ

ਮਸ਼ਹੂਰ ਕਰਦੇ ਤੂੰ


ਹੋਵਵੇ ਕਜਵੇ ਹੋਏ ,,ਹੀਰ,ਰਾਝੇ ਦੇ ਕਕੱ ਸੇ
ਸੋਚ ਲਵੀ ਸਾਰਾ ਕੁਝ ਆਈਆ
ਰੱ ਬ ਦੇ ਕਹੱ ਸੇ

ਸਾਰ ਕਸੂਰ ਮੇਰਾ ਨਾ ਕੱ ਢੀ


ਕੁਝ ਆਵਦੇ ਕਹੱ ਸੇ ਵੀ ਰੱ ਖ ਲਵੀ


ਜਾਜਬਤ ਅਤੇ ਕੁਝ ਗੱ ਲਾ

ਸਫ਼ਰ ਕਿੰ ਦਗੀ ਦਾ ਜਦੋ ਮੁੱ ਕ ਜਾਣਾ


ਸੁੱ ਤੇ ਕਪਆ ਨੇ ਕਿਰ ਅਸੀ ਉੱਣਾ ਨਹੀ ,,
ਕਚੱ ਟੀ ਚਾਦਰ ਦੀ ਮਾਰਨੀ ਲੈ ੋੋਣੀ ਅਸੀ ਬੁੱ ਕਲ ਤੁਰ ਪੈਣਾ
ਕਕਸੇ ਨੂੰ ਪੁੱ ਛਣਾ ਨਹੀ
ਸਾਨੂੰ ਜਾਕਦਆਂ ਨੂੰ ਕਕਸੇ ਨੇ ਰੋਕਣਾ ਨਹੀ
ਚਾਰ ਕਦਨ ਪੈਣਾ ਏ ਗਮ ਹੌਲਾ
ਕਿਰ ਸਾਡਾ ਨਾਮ ਵੀ ਕਕਸੇ ਨੇ ਪੁੱ ਛਣਾ ਨਹੀ ।


ਜਾਜਬਤ ਅਤੇ ਕੁਝ ਗੱ ਲਾ

ਤਿਪਾਰੀ

ਮੁੱ ਲ ਕਪਆਰ ਦਾ ਮੋੜ ਦੇਣਾ


ਸਭ ਕਵਪਾਰੀ ਗੱ ਲਾ ਨੇ ,,

ਕਪਆਰੀ ਦੇ ਕਵਪਾਰੀ ਵੱ ਡੇ ਵੱ ਡੇ ਵਾਅਦੇ ਵਾਹਦੇ ਕਰਦੇ


ਇਉ ਬਦਲਦੇ ..?

ਕਜਓ ਸਮੁੰ ਦਰੀ ਛੱ ਲਾ ਨੇ

ਇਸ ਦਗਾ ਬਾਿ ਦੁਨੀਆ ਕਵੱ ਚ ,


ਕਪਆਰ
ਇਸ਼ਕ
ਮੁਹੱਬਤ
ਬਸ ਗੱ ਲਾ ਨੇ ਗੱ ਲਾ ਨੇ ..


ਜਾਜਬਤ ਅਤੇ ਕੁਝ ਗੱ ਲਾ

ਇੱਕ ਿੂੰ ,ਇੱਕ ਰੱ ਬ

ਨਾ ਤੂੰ ਕਮਲੇ , ਨਾ ਉਹ ਕਮਲੇ


ਦੱ ਸ ਕੀ ਏ ਕਗਲੇ ,

ਰੂਹਾ ਦਾ ਕਪਆਰ ਸੀ , ਜੋ ਖੋ ਕਗਆ ਕੀਤੇ


ਨਾ ਮੰ ਕਜਲ ਕਮਲੇ , ਨਾ ਤੂੰ ਕਮਲੇ
ਕੀ ਏ ਕਸਲਸਲੇ

ਅੱ ਖ ਖੁੱ ਲੀ ਕਕੰ ਨੇ ਵੱ ਡੇ ਸੁਪਨੇ ਸੀ


ਹੋ ਚੂਰੋ-ਚੂਰ ਗਏ
ਨਾ ਤੂੰ ਕਮਲੇ , ਨਾ ਹੋ ਕਮਲੇ
ਦੱ ਸ ਕੀ ਏ ਕਸਲਕਸਲੇ

ਨਾ ਤੂੰ ਕਮਲੀ ,ਨਾ ਉਹ ਕਮਲੇ


ਰੱ ਬ ਰੁੱ ਸ ਕਗਆ ਕਕਤੇ
ਤੈਨੰ ੂ ਖੋਣਾ ਪਊ ,ਮੈਨੰ ੂ ਰੋਣਾ ਪਊ
ਆ ਗੱ ਲ ਨਾ ਹੋਜੇ ਕਕਤੇ


ਜਾਜਬਤ ਅਤੇ ਕੁਝ ਗੱ ਲਾ

ਰੱ ਬ ਨੇ ਤੈਨੰ ੂ ਕਮਲੋ ਣਾ ਨਹੀ ,ਮੈ ਰਾਤਾ ਨੂੰ ਸੋਣਾ ਨਹੀ


ਆਹੀ ਆ ਕਗਲੇ

ਨਾਮ ਤੇਰਾ ਕਦਲ ਤੋ ਕਮਟਾਉਣਾ ਨਹੀ,


ਤੂੰ ਮੈਨੰ ੂ ਭੁੱ ਲੋ ਣਾ ਨਹੀ

ਦੋ ਹੀ ਚੀਜਾ ਚੇਤੇ ਨੇ
ਇੱ ਕ ਨਾ ,ਦੂਜੀ ਤੂੰ
ਤੈਨੰ ੂ ਖੋਣਾ ਪਊ ,ਮੈਨੂ ਰੋਣਾ ਪਊ
ਆਹੀ ਆ ਕਗਲੇ

ਮੈ ਸ਼ਾਇਰ ਹਾ ,ਤੇਰਾ ਨਾਮ ਨਾ ਲੈ ਦਾ ਕਕਤੇ


ਨਾ ਤੂੰ ਕਮਲੇ ,ਨਾ ਉਹ ਕਮਲੇ
ਦੱ ਸ ਕੀ ਏ ਕਗਲੇ


ਜਾਜਬਤ ਅਤੇ ਕੁਝ ਗੱ ਲਾ

ਕੁੜੀ -ਿੇ ਹੋਰ

ਤੇਰੇ ਖਾਬਾ ਕਵੱ ਚ ਆਵਾਗੀ


ਤੂੰ ਰੋਣਾ ਨਹੀ ਕਦੇ
ਮੈ ਹੋਰ ਦਾ ਪੱ ਲਾ ਿੜ ਕਲਆ
ਤੇਰੀ ਹੋਣਾ ਨਹੀ ਕਦੇ

ਤੇਰੀ ਸੀ ਹਾਏ ਤੇਰੀ ਹਾ ,,ਕਕਸੇ


ਹੋਰ ਦੀ ਨਾ ਹੋਉਗੀ ਕਦੇ ..
ਮੈ ਮਰ ਜਾਉ ,ਕੁਝ ਕਰ ਜਾਉ ,
ਪਰ ਓਹਦੀ ਹੁੰ ਦੀ ਨਹੀ ਕਦੇ

ਨਾ ਤੈਨੰ ੂ ਕਮਲੀ,ਨਾ ਉਹਨੂੰ ਕਮਲੂੰ ਕਦੇ ,


ਬਸ ਆਹੀ ਆ ਕਗਲੇ
ਹੋ ਬਸ ਆਹੀ ਆ ਕਗਲੇ

ਤੂੰ ਰੋਏਗਾ ਮੈਨੰ ੂ ਚੇਤੇ ਕਰ ਕਰ ਕੇ ,,,


ਮੈ ਤੇ ਤੂੰ ਇੱ ਕ ਨਾ ਹੋ ਸਕੇ


ਜਾਜਬਤ ਅਤੇ ਕੁਝ ਗੱ ਲਾ

ਮੈ ਰੋਣਾ ਆ ਤੇਰੇ ਗਲ ਲੱਗਕੇ ,,

ਵੇ ਮੈ ਜਾਣਾ ਸੀ ,ਤੇਰੇ ਘਰ
ਪੂਰੀ ਸਜ ਕੇ ,,,

ਤੂੰ ਰੋਣਾ ਏ ਹੋਰ ਦਾ ਹੋਣਾ ਏ


ਮੇਰੇ ਗਲ ਲੱਗਕੇ

ਤੇਰਾ ਤੇ ਮੇਰਾ ਮੇਲ ਨਾ ਸੱ ਜਣਾ


ਤੂੰ ਮੇਰੇ ਤੋ ਕੋਸਾ ਦੂਰ ਏ ਸੱ ਜਣਾ
ਬਹੁਤ ਹੋ ਕਗਆ ਵੇਲਾ ਹੁਣ ਮੈ ਜਾਣੀ ਆ
ਤੇਰੇ ਗਲ਼ ਲਗਕੇ

***


ਜਾਜਬਤ ਅਤੇ ਕੁਝ ਗੱ ਲਾ

ਿੇਰੇ ਬਾਰੇ

ਕੁਝ ਕਲਖਾ ਮੈ ਤੇਰੇ ਤੇ


ਗੱ ਲਾ ਹੋਣ ਨੀ ਮੇਰੇ ਤੇ

ਤੇਰੇ ਸ਼ਕਹਰ ਦੀਆਂ ਰਾਵਾ ਨੂੰ ਭੁੱ ਲ ਜਾਵਾ


ਨਾ ਮੈ ਮਰਾ ਤੇਰੇ ਤੇ
ਕੁਝ ਤੇਰੇ ਅਕਹਸਾਨ ਨੇ ਮੇਰੇ ਤੇ

ਕੁਝ ਕਲਖਾ ਮੈ ਤੇਰੇ ਤੇ


ਗੱ ਲਾ ਹੋਣ ਨੀ ਮੇਰੇ ਤੇ

ਤੂੰ ਮੇਰੀਆਂ ਅੱ ਖਾ ਤੋ ਦੂਰ ਹੋਜਾ


ਮੈ ਕੁਝ ਕਰ ਨਾ ਜਾਵਾ ਤੇਰੇ ਤੇ
ਮੁੱ ਢ ਇਲਜਾਮ ਨਾ ਲਾਵੀ ਮੇਰੇ ਤੇ

ਕੁਝ ਕਲਖਾ ਮੈ ਤੇਰੇ ਤੇ


ਗੱ ਲਾ ਹੋਣ ਨੀ ਮੇਰੇ ਤੇ


ਜਾਜਬਤ ਅਤੇ ਕੁਝ ਗੱ ਲਾ

ਲੱਖ ਕੋਕਸ਼ਸ਼ਾ ਕਰ ਲਈਆਂ ,ਤੈਨੰ ੂ ਭੁੱ ਲਣ ਦੀਆਂ


ਪਰ ਕਿਰ ਵੀ ਕਲਖੀ ਜਾਣਾ ਮੈ ਤੇਰੇ ਤੇ
ਤੇਰੀ ਯਾਦ ਦੇ ਆਉਣ ਨਾਲ
ਮੈ ਕੁਝ ਨਵਾ ਕਲਖਣ ਬਾਰੇ ਸੋਚਦਾ ਆਂ
ਨੀ ਮੈ ਬੈੱਾ ਬਨੇਰੇ ਤੇ

ਕੁਝ ਕਲਖਾ ਮੈ ਤੇਰੇ ਤੇ


ਗੱ ਲਾ ਹੋਣ ਨੀ ਮੇਰੇ ਤੇ

ਨੀ ਮੈ ਉਚੀ ਉਚੀ ਬੋਲੀ ਜਾਣਾ


ਨਾਲੇ ਕਲਖੀ ਜਾਣਾ ,,,
ਕਜਵੇ ਕਾ ਬੋਲੇ ਬਨੇਰੇ ਤੇ ,,

ਕੁਝ ਕਲਖਾ ਮੈ ਤੇਰੇ ਤੇ


ਗੱ ਲਾ ਹੋਣ ਨੀ ਮੇਰੇ ਤੇ

***


ਜਾਜਬਤ ਅਤੇ ਕੁਝ ਗੱ ਲਾ

ਜੇ ਮੈ ਲੋ ਕਾ ਦਾ ਦਰਦੀ ਬਣਜਾ
ਮੇਰੇ ਕੋਲੋ ਦਰਦ ਨਾ ਕੋਈ ਲੁਕਾਈ

ਜੇ ਮੈ ਰਾਹੀ ਬਣ ਜਾ
ਮੈਨੰ ੂ ਕਸੱ ਧੇ ਰਸਤੇ ਪਾਈ

ਜੇ ਮੈ ਬਣ ਜਾ ਕਵਪਾਰੀ
ਤੇ ਮੇਰੇ ਕੋਲੇ ਤੇਰੇ ਹੁਸਨ ਦਾ ਮੁੱ ਲ ਨਾ ਪਾਈ

ਇਸ਼ਕ ਤਾ ਹੀਰ -ਰਾਝੇ ਤੋ ਨਹੀ ਕਨਭੇ


ਤੈਨੂ ਆਖਣ ਲੱਗਾ ਗੁਲਾਮ ਿਰੀਦਾ ,ਇਸ਼ਕ ਨਾ ਮੁੱ ਢ ਲਾਈ

***


ਜਾਜਬਤ ਅਤੇ ਕੁਝ ਗੱ ਲਾ

ਧੋਖਾ

ਇੱ ਕ ਦੇ ਬਣਕੇ ਰਕਹਣਾ ਥੋੜਾ ਔਖਾ ਏ


ਕਪਆਰ ਕਰਦੇ ,ਕਪਆਰ ਕਵੱ ਚ ਧੋਖਾ ਸਕਹਣਾ ਥੋੜਾ ਔਖਾ ਏ

ਹਮੇਸ਼ਾ ਇੱ ਕ ਦੇ ਬਣਕੇ ਰਹੀਏ


ਜੇ ਧੋਖਾ ਸਕਹਣਾ ਨਹੀ
ਕਪਆਰ ਹੀ ਕਕਓ ਕਰਨਾ, ਜੇ
ਇੱ ਕ ਦੇ ਬਣਕੇ ਰਕਹਣਾ ਨਹੀ

ਦੂਜਾ ਬੇਸ਼ੱਕ ਛੱ ਡ ਜਾਵੇ


ਤੂੰ ਓਹਨੂੰ ਆਵਦਾ ਬਣਾਕੇ ਰੱ ਖ
ਇਹ ਆਖਣਾ ਥੋੜਾ ਔਖਾ ਏ
ਤੂੰ ਕਪਆਰ ਕਿਰ ਕਰ
ਇਹ ਮੇਰਾ ਕਕਹਣਾ ਨਹੀ

ਕਪਆਰ ਹੀ ਕਕਓ ਕਰਨਾ


ਜੇ ਧੋਖਾ ਸਕਹਣਾ ਨਹੀ ,,


ਜਾਜਬਤ ਅਤੇ ਕੁਝ ਗੱ ਲਾ

ਤੂੰ ਸਮਝ ਲਾ ਇਹ ਗੱ ਲ
ਕਕ ਓਹ ਛੱ ਡ ਗਏ
ਨਾਲੇ ਕਦਲ ਨੂੰ ਕਕਹਣਾ ਕਸੱ ਖ
ਉੱ ਬੈੱ

ਗੱ ਲਾ ਕਰਨੀਆਂ ਤੇ ਕੁਝ ਕਕਹਣਾ ਕਸੱ ਖ


ਬੋਲ ਨਹੀ ਹੁੰ ਦਾ ਤੇ ਕੁਝ ਕਲਖਣਾ ਕਸੱ ਖ
ਮੁਹਰੋ ਗੱ ਲ ੱੋਕ ਕੇ ਆਵਦੀ ਗੱ ਲ ਕਕਹਣੀ ਕਸੱ ਖ

ਪਾਸੇ ਕਰਦੇ ਸਾਕਰਆਂ ਨੂੰ


ਇੱ ਕ ਕੋਰ ਵਰਕੇ ਤੇ
ਹੁਣ ਆਪਣੇ ਜਾਜਬਤ ਕਲਖ

***


ਜਾਜਬਤ ਅਤੇ ਕੁਝ ਗੱ ਲਾ

ਚੰ ਨ ਿਰਗੀ

ਚੰ ਨ ਵਰਗੀ ਸੀ ,ਤੂੰ ਗਈ ਕਿੰ ਦਗੀ


ਬਣਕੇ ਰਕਹਗੀ ਮੱ ਕਸਆ ਦਾ ਹਨੇਰਾ

ਕਾਲੇ ਬੱ ਦਲ ਛਾ ਜਾਵਣ
ਜਦੋ ਯਾਦਾ ਪਾਵਨ ਘੇਰਾ

ਮੈ ਕਿੰ ਦਗੀ ਨੂੰ ਕਜੱ ਤਣ ਵਾਲਾ


ਨਾ ਹਾਰਨ ਵਾਲਾ
ਪਰ ਹੁਣ ਮੈ ਢਾਹਕੇ ਬਕਹ ਜਾਨਾ ਢੇਰੀ

ਤੇਰੇ ਬਾਰੇ ਜੇਕਰ ਕਲਖਣ ਬਕਹ ਜਾਨਾ


ਤਾ ਅੱ ਖੀਆਂ ਸਾਹਮਣੇ ਆ ਜਾਵੇ ਹੰ ਝੂਆਂ ਦੀ ਹਨੇਰੀ

ਬਸ ਹੁਣ ਤਾ ਇੰ ਜ ਜਾਪਦਾ
ਕੇ ਛੱ ਡ ਕੇ ਸਾਰੇ ਜੱ ਗ ਨੂੰ
ਮੱ ਲ ਲਵਾ ਕਕਸੇ ਸਾਧ ਜਾ ਿਕੀਰ ਦਾ ਡੇਰਾ


ਜਾਜਬਤ ਅਤੇ ਕੁਝ ਗੱ ਲਾ

ਚੰ ਨ ਵਰਗੀ ਸੀ ,ਤੂੰ ਗਈ ਕਿੰ ਦਗੀ


ਬਣਕੇ ਰਹੱ ਗੀ ਮੱ ਕਸਆ ਦਾ ਹਨੇਰਾ

ਤੂੰ ਗਈ ,ਮੁੜ ਮੂੰ ਹ ਕਕਸੇ ਨੂੰ ਲਾਇਆ ਨਾ


ਦੇਖ ਕਕੰ ਨਾ ਵੱ ਡਾ ਜੇਰਾ

ਚੰ ਨ ਵਰਗੀ ਸੀ ,ਤੂੰ ਗਈ ਕਿੰ ਦਗੀ


ਬਣਕੇ ਰਕਹਗੀ ਮੱ ਕਸਆ ਦਾ ਹਨੇਰਾ

***

21
ਜਾਜਬਤ ਅਤੇ ਕੁਝ ਗੱ ਲਾ

ਮਜਬੂਰੀ

ਮਜਬੂਰੀ ਏਨੀ ਵੱ ਡੀ ਕੇ ਮੈਥੋ ਕਬਆਨ ਨਹੀ ਹੋਣੀ


ਕਪਆਰ ਤਾ ਦੋਹਾ ਦੇ ਕਦਲਾ ਕਵੱ ਚ ਸੀ
ਪਰ ਦੋਹਾ ਦੀ ਦੂਰੀ ਮੇਰੇ ਕੋਲੋ ਸਕਹ ਨਹੀ ਹੋਣੀ
ਪਰ ਹੁਣ ਮੈਥੋ ਕਪਆਰ ਦੀ ਗੱ ਲ ਕਕਹ ਨਹੀ ਹੋਣੀ
ਹਾ ਜੇ ਕਕਹ ਹੀ ,ਕਿਰ ਸਕਹ ਨਹੀ ਹੋਣੀ ॥

22
ਜਾਜਬਤ ਅਤੇ ਕੁਝ ਗੱ ਲਾ

ਪੱ ਿਝੜ

ਆ ਕਗਆ ਪੱ ਤਝੜ
ਰੁੱ ਖਾ ਤੋ ਪੱ ਤੇ ਝੜਦੇ

ਹੁੰ ਦੇ ਆ ਕੋਈ ਕਰਸ਼ਤੇ


ਜੋ ਪੱ ਕਤਆਂ ਵਾਗੂ ਆ ਝਰਦੇ
ਮੈ ਬਹੁਤ ਦੇਖੇ ਆਂ
ਮੇਰੇ ਕੋਲੋ ਸਰਦੇ

ਆ ਕਗਆ ਪੱ ਤਝੜ
ਰੁੱ ਖਾ ਤੋ ਪੱ ਤੇ ਝੜਦੇ

***

23
ਜਾਜਬਤ ਅਤੇ ਕੁਝ ਗੱ ਲਾ

ਪੱ ਥਰ ਨਹੀ ਹੈਗਾ ਮੈ
ਮੇਰੇ ਕਵਚ ਵੀ ਖੁਸ਼ੀ ਅਤੇ ਗਮੀ ਏ

ਦੁਨੀਆ ਸਾਹਮਣੇ ਦਰਦ ਕਬਆਨ ਨਹੀ ਕਰਦਾ


ਬਸ ਆਹੀ ਕਮੀ ਏ

***

24
ਜਾਜਬਤ ਅਤੇ ਕੁਝ ਗੱ ਲਾ

ਰੰ ਗ ਬਰੰ ਗੇ ਿੁੱ ਲ ਨੇ ਦੁਨੀਆ ਤੇ


ਹਰ ਨਾਲ ਕਦਲ ਪਰਚਾਈਆ ਨਹੀ ਜਾਦਾ
ਬਸ ਹੱ ਥ ਕਮਲਾਕੇ ਕਕਸੇ ਦੇ ਨਾਲ ਓਹਨੂੰ ਯਾਰ ਬਣਾਏ ਂ ਨਹੀ
ਜਾਦਾ

ਕਜਹਨਾ ਦੀ ਯਾਰੀ ਹੋਵੇ ਕੰ ਕਡਆਂ ਨਾਲ


ਿੁੱ ਲਾ ਨਾਲ ਕਦਲ ਲਾਈਆ ਨਹੀ ਜਾਦਾ

ਰੂਹਾ ਦਾ ਸਾਥ ਕਨਭਦਾ ਰੂਹਾ ਨਾਲ


ਸੋਨੇ ਦੇ ਕਜਸਮ ਨੂੰ ਦੇਖ ਕੇ
ਕਪਆਰ ਕਨਭਾਇਆ ਨਹੀ ਜਾਦਾ

***

25
ਜਾਜਬਤ ਅਤੇ ਕੁਝ ਗੱ ਲਾ

ਨਾਮ ਉਹਦਾ

ਨਾ ਉਹਦਾ ਉਹਦੇ ਨਾਮ ਤੇ ਪੈਦਾ


ਕਜਹਦੀ ਲੋ ਕੀ ਕਦਨ ਰਾਤ ਪੂਜਾ ਕਰਦੇ ਨੇ
ਉਹਦੇ ਸਾਹਮਣੇ ਆਕੇ ਹੱ ਸਦਾ ਕਵਖਦਾ ਉਹਦਾ ਚੇਹਰਾ

ਨਾਮ ਉਹਦਾ ਸੂਰਜ ਕਦਆਂ ਕਕਰਨਾ ਵਰਗਾ


ਕਿਰ ਉਹਦੇ ਸਾਹਮਣੇ ਅੱ ਖਾ ਕਕਵੇ ਖੋਲ੍ ਕਦਆਂ
ਸਾਰੇ ਪੁੱ ਛਦੇ ਉਹਦਾ ਨਾ ,ਪਰ ਮੈ ਆਪਕਣਆਂ ਦੇ ਸਾਹਮਣੇ
ਉਹਦਾ
ਨਾ ਕਕਓ ਬੋਲਕਦਆਂ

ਹਾ ਜੇ ਉਹ ਕਹੇ ਤਾ ਸਾਰੇ ਜੱ ਗ ਸਾਹਮਣੇ ਕਪਆਰ ਦੇ ਪਰਦੇ


ਖੋਲ੍ ਕਦਆਂ

***

26
ਜਾਜਬਤ ਅਤੇ ਕੁਝ ਗੱ ਲਾ

ਕਲਕਖਆ ਬਹੁਤ ਆ ਉਹਦੇ ਲਈ


ਪਰ ਸੁਣਾਇਆ ਨਹੀ ਜਾਣਾ
ਉਜ ਰੋਜ ਵੇਕਹੰ ਦੀ ਆ ਮੇਰੇ ਨਾਲ
ਪਰ ਕਕੰ ਨਾ ਕਪਆਰ ਉਹਦੇ ਲਈ
ਇਸ ਕਦਲ ਕਵੱ ਚ
ਉਹਦੇ ਅੱ ਗੇ ਕਜਤਾਇਆ ਨਹੀ ਜਾਣਾ

***

27
ਜਾਜਬਤ ਅਤੇ ਕੁਝ ਗੱ ਲਾ

ਇਕਰਾਰ

ਸੱ ਚਾ ਝੂੱਾ ਮੈ ਕੋਈ ਵੀ ਇਕਰਾਰ ਨਈ ਂ ਕਰਦਾ

ਕਕਸੇ ਦੇ ਕਕਹਣ ਤੇ
ਕਦਲ ਆਪਣੇ ਨੂੰ ਕਬਮਾਰ ਨਈ ਂ ਕਰਦਾ

ਸਾਝ ਉਮਰਾ ਦੀ ਕਨਭਾਉਣ ਚ ਸੋਚ ਰੱ ਖਦਾ

ਮੈ ਦੋ ਚਾਰ ਕਦਨਾ ਲਈ ਕਪਆਰ ਨੀ ਕਰਦਾ

***

28
ਜਾਜਬਤ ਅਤੇ ਕੁਝ ਗੱ ਲਾ

ਤਜਸ ਤਦਨ ਨਾ ਆਿੈ

ਮੇਰੀ ਖਾਮੋਸ਼ੀ ਹੀ ਸਭ ਕੁਝ ਕਬਆਨ ਕਰਦੀ ਹੈ

ਕਿਰ ਬੋਲਕੇ ਕੀ ਦਰਸਾਵਾਗਾ ਮੈ

ਉਜ ਡਰ ਕਜਹਾ ਲੱਗਦਾ ਮੈਨੰ ੂ ਡੁੰ ਘੇ ਪਾਣੀਆਂ ਤੋ

ਜੇ ਤੂੰ ਕਹੇ ਸਾਗਰ ਤਰ ਜਾਣਾ ਮੈ

ਤੇਰੇ ਕਪੱ ਛੇ ਕਜੱ ਤੀ ਹੋਈ ਬਾਿੀ ਹਰ ਜਾਨਾ ਮੈ

ਤੂੰ ਅਗਲੇ ਜਨਮ ਚ ਕਮਲਣ ਦਾ ਵਾਅਦਾ ਕਰ

ਕਕਤੇ ਵਾਅਦਾ ਤੋ ਪਕਹਲਾ ਹੀ ਨਾ ਮਰ ਜਾ ਨਾ ਮੈ

***

29
ਜਾਜਬਤ ਅਤੇ ਕੁਝ ਗੱ ਲਾ

ਜਜਬਾਿ

ਓਹਨੂੰ ਦੇਖ ਕੇ ਕਦਲ ਧੜਕਦਾ ਏ

ਕਦਲ ਕਵੱ ਚ ਥੋੜਾ ਡਰ ਝਲਕਦਾ ਏ

ਕਦਲ ਆਖਦਾ ਉਹਦੇ ਨਾਲ ਗੱ ਲ ਕਰ

ਪਰ ਕਦਮਾਗ ਆਖਦਾ ਜਾਜਬਾਤਾ ਤੇ ਕਾਬੂ ਰੱ ਖ

ਕਦਲ ਕਵੱ ਚ ਹਲੇ ਵੀ ਨੇ ਿਜਬਾਤ ਭਰੇ

ਕੇ ਕਦਲ ਉਹਦੇ ਨਾਲ ਗੱ ਲ ਕਰੇ

***

30
ਜਾਜਬਤ ਅਤੇ ਕੁਝ ਗੱ ਲਾ

ਤਨੱਕੇ ਤਨੱਕੇ ਚਾਅ

ਕੇ ਰੋਿ ਦੇਖਦੇ ਆ ਅਸੀ ਓਹਨੂੰ


ਓਹ ਪਤਾ ਨਹੀ ਦੇਖਦੀ ਆ ਨਹੀ ਸਾਨੂੰ

ਕੇ ਰੋਜ ਉਹਦੇ ਨਾਲ ਬੈੱਣ ਦਾ ਕਖਆਲ ਸਾਨੂੰ


ਉਹਦੇ ਨਾਲ ਬਕਹ ਕੇ ਦੋਹਾ ਦੀ ਕਟਕਟ ਕਟਾਉਣ ਦਾ ਚਾਅ
ਸਾਨੂੰ

ਰੋਿ ਉਹਦੇ ਨਾਲ ਕਮਲਣ ਦਾ ਹਾਏ ਚਾਅ ਸਾਨੂੰ


ਉਹਦੇ ਨਾਲ ਇੱ ਕੋ ਕੱ ਪ ਚਾਹ ਪੀਣ ਦਾ ਚਾਅ ਸਾਨੂੰ

ਮੈ ਹਲੇ ਤਾਹੀ ਨਹੀ ਕੀਤਾ ਇਿਹਾਰ ਓਹਨੂੰ


ਸ਼ਾਈਦ ਓਹ ਵੀ ਕਰਦੀ ਆ ਕਪਆਰ ਸਾਨੂੰ

***

31
ਜਾਜਬਤ ਅਤੇ ਕੁਝ ਗੱ ਲਾ

ਤੇਰੀ ਯਾਦ ਆਉਦੀ ਏ ਸੱ ਜਣਾ ਜਦੋ


ਅਸੀ ਚੰ ਦ ਵੱ ਲ ਦੇਖਦੇ ਆ

ਤੂੰ ਮਕਹਸੂਸ ਹੋਣ ਲੱਗਦਾ ਏ ਜਦੋ


ਸਰਦ ਦੀ ੱੰਡ ਵੱ ਲ ਦੇਖਦੇ ਆ
ਖੋਲ੍ਕੇ ਤੇਰਾ ਇੰ ਤਜਾਰ ਕਰਨ ਲੱਗਦੇ ਆ
ਜਦੋ ਬੂਹੇ ਬੰ ਦ ਵੱ ਲ ਦੇਖਦੇ ਆ

ਕਿਰ ਹੌਲੀ ਹੌਲੀ ਕਜਹੀ ਸੋਚ ਕੇ ਮੁਸਕਰਾ ਦੇਣੇ ਆ


ਜਦੋ ਆਪਣੀ ਪਸੰ ਦ
ਵੱ ਲ ਦੇਖਦੇ ਆ

***

32
ਜਾਜਬਤ ਅਤੇ ਕੁਝ ਗੱ ਲਾ

ਿਜਾਹ ਦੱ ਸ

ਸਾਡਾ ਕਪਆਰ ਕਬੂਲ ਨੀ ਕਰਦੀ


ਕੋਈ ਵਜਾਹ ਤਾ ਦੱ ਸ

ਤੇਰੇ ਕਪੱ ਛੇ ਕੁਝ ਵੀ ਕਰਨ ਨੂੰ ਕਤਆਰ ਆ


ਤੂੰ ਕਰਨ ਦੀ ਵਜਾਹ ਤਾ ਦੱ ਸ

ਕਕਓ ਕਪਆਰ ਮੇਰੇ ਤੋ


ਲਕੋਣੀ ਆ ,ਕੋਈ ਵਜਾਹ ਤਾ ਦੱ ਸ

ਚੱ ਲ ਨਾ ਕਰ ਕਪਆਰ ਕਪਉਰ
ਨਾ ਕਰਨ ਦੀ ਵਜਾਹ ਤਾ ਦੱ ਸ

***

33
ਜਾਜਬਤ ਅਤੇ ਕੁਝ ਗੱ ਲਾ

ਤਪਆਰ ਤਿੱ ਚ ਸੋਚ ਲਿੀ

ਅੱ ਖਾ ਕਵੱ ਚ ਅੱ ਖਾ ਨਾ ਪਾਉਣੀ
ਕਪਆਰ ਹੋ ਜਾਣਾ ਈ
ਕਿਰ ਤੂੰ ਦੁਨੀਆਦਾਰੀ ਛੱ ਡ ਕੇ
ਮੇਰੀ ਹੋ ਜਾਣਾ ਈ
ਮੈ ਤੈਨੰ ੂ ਪੁੱ ਕਛਆ ,ਤੂੰ ਨਾ ਕਰਤੀ
ਕਿਰ ਰੌਲਾ ਪੈ ਜਾਣਾ ਈ
ਹਾ ਕਪਆਰ ਪਾਕੇ ਜੇ ਕਿਰ ਦੂਰ ਹੋਈ ਮੇਰੇ ਤੋ
ਸੱ ਚ ਜਾਣੀ ਕਮਲੀਏ ਮੈ ਮਰ ਜਾਣਾ ਈ

***

34
ਜਾਜਬਤ ਅਤੇ ਕੁਝ ਗੱ ਲਾ

ਹੱ ਸ ਿਾ ਸਹੀ

ਖੜਾ ਰਾਹਾ ਚ ਤੇਰੇ


ਤੂੰ ਚੰ ਦਰੀਏ ਹੱ ਸ ਤਾ ਸਹੀ

ਕਕਹੜੀ ਗੱ ਲੋ ਨਜਰ ਚੁਰਾਵੇ


ਵਜਾਹ ਕੋਈ ਤੂੰ ਦੱ ਸ ਤਾ ਸਹੀ

ਕੰ ਮ ਕਾਰਾ ਕਵੱ ਚ -----


ਸੂਰਤ ਆਪਣੀ ਭੁੱ ਲੀ ਰਕਹੰ ਦੀ
ਕਦੇ ਮੇਰੀ ਖਾਤਰ ਹੱ ਸ ਤਾ ਸਹੀ

ਕਕਹੜੇ ਡਾਹਢੇ ਦੁੱ ਖ ਨੇ ਸਤਾਉਦੇ


ਰਾਜ ਆਪਣੇ ਦੱ ਸ ਤਾ ਸਹੀ

ਤੇਰੇ ਇਸ਼ਕ ਚ ਨੱਚਦਾ ਕਿਰਦਾ


ਤੂੰ ਕਮਲੀਏ ਮੇਰੇ ਨਾਲ ਨੱਚ ਤਾ ਸਹੀ

***

35
ਜਾਜਬਤ ਅਤੇ ਕੁਝ ਗੱ ਲਾ

ਕਾਸ਼

ਮੈ ਆਪਣੀ ਖੁਸ਼ੀ ਵੀ ਤੇਰੇ ਨਾ ਕਲਖ ਦੇਦੀ


ਜੇ ਤੇਰੇ ਹਾਸੀਆਂ ਨੂੰ ਛੇੜ ਸਕਾ

ਕਾਸ਼

ਮੈ ਤੇਰੇ ਏਨਾ ਕਾਕਬਲ ਹੋ ਜਾਵਾ


ਤੇਰੇ ਦੁੱ ਖਾ ਨੂੰ ਉਧੇੜ ਸਕਾ

***

36
ਜਾਜਬਤ ਅਤੇ ਕੁਝ ਗੱ ਲਾ

ਿੈਨੰ ੂ ਪਾਉਣ ਦੀ ਚਾਹਿ

ਭੱ ਖੜੇ ਦੇ ਵਾਗ ਚੁੱ ਬਦੀ ਤੇਰੀ ਯਾਦ ਕੁੜੇ


ਹੱ ਸਦਾ ਖੇਡਦਾ ਮੁੰ ਡਾ ਕਰਤਾ ਤੂੰ ਬਰਬਾਦ ਕੁੜੇ

ਤੂੰ ਹੀ ਦੱ ਸ ਨੀ
ਮੈ ਕਕੱ ਧਰ ਨੂੰ ਜਾਵਾ ਨੀ
ਇੱ ਕ ਤੈਨੰ ੂ ਪਾਉਣ ਦੀ ਚਾਹਤ ਕਵੱ ਚ
ਮੈ ਕਕਹੜਾ ਪੀਰ ਮਨਾਵਾ ਨੀ

***

37
ਜਾਜਬਤ ਅਤੇ ਕੁਝ ਗੱ ਲਾ

ਯਕੀਨ

ਜੇ ਤੂੰ ਕਪਆਰ ਕਵੱ ਚ ਯਕੀਨ ਤੋੜ ਗਈ


ਕਿਰ ਮੈ ਤੈਨੰ ੂ ਚਾਵਾ ਨਾ

ਕਿਰ ਰੱ ਬ ਸਾਨੂੰ ਕਦੇ ਕਮਲਾਵੇ ਨਾ


ਤੈਨੰ ੂ ਹੋਵੇ ਜੇ ਅਕਹਸਾਸ ਸਾਡੇ ਕਪਆਰ ਦਾ
ਕਿਰ ਵੀ ਤੇਰੇ ਕੋਲ ਕਦੇ ਆਵਾ ਨਾ

ਜੇ ਤੂੰ ਮਾਰਕੇ ਮੇਰੇ ਕੋਲ ਐਨਾ ਚਾਹਵੇ


ਮੈ ਤੈਨੰ ੂ ਨਾ ਪਾਵਾਗਾ
ਕਜਹਨਾ ਮਰਜੀ ਰੋ ਖਪਲੀ
ਤੈਨੰ ੂ ਮੂੰ ਹ ਨਾ ਲਵਾਗਾ

ਇਸ ਜਨਮ ਦੇ ਵਾਹਦੇ ਤੂੰ ਤੋੜ ਗਈ


ਕਿਰ ਮੈ ਆਪਣੀ ਰਮਿ ਕਵੱ ਚ ਕਲਕਖਆਂਗਾ ਅਤੇ ਲੋ ਕਾ ਨੂੰ
ਸੁਣਾਵਾਗਾ

38
ਜਾਜਬਤ ਅਤੇ ਕੁਝ ਗੱ ਲਾ

ਕੀ ਕਰਦਾ

ਮੈ ਅੱ ਕਕਆ ਤੇਰੇ ਰੋਿ ਰੋਿ ਦੇ ਜੱ ਬ ਕੋਲੋ


ਅੱ ਗ ਸੀਕਵਆਂ ਦੀ ਸੇਕਣ ਨੂੰ ਜੀਅ ਕਰਦਾ

ਤੈਨੰ ੂ ਕਰ ਬੈੱਾ ਕਪਆਰ ਹੋਰ ਦੱ ਸ ਮੈ ਕੀ ਕਰਦਾ

ਤੇਰੇ ਕਪੱ ਛੇ ਸਾਰਾ ਜੱ ਗ ਵੈਰੀ ਕਰ ਬੈਕੱਆਂ


ਹੋਣਾ ਨਹੀ ਸੀ ਕਪਆਰ ਪਰ ਕਰ ਬੈਕੱਆਂ
ਹੋ ਕਗਆ ਦੱ ਸ ਮੈ ਕੀ ਕਰਦਾ

ਇਿਹਾਰ ਕਰਨ ਨੂੰ ਜੀ ਕਰਦਾ


ਡਰ ਲੱਗਦਾ ਕਕਤੇ ਤੂੰ ਨਾ ਹੀ ਕਰਦੇ
ਇਸੇ ਲਈ ਕਦਲ ਡਰਦਾ

ਜੀ ਨਹੀ ਲੱਗਦਾ ਉਹਦੇ ਕਬਨਾ


ਇਸ਼ਕ ਦਾ ਬੁਖਾਰ ਚੜਦਾ ਜਾਦਾ
ਮੇਰੀ ਕਲਮ ਕਰੇ ਮਨਮਰਜੀਆਂ

39
ਜਾਜਬਤ ਅਤੇ ਕੁਝ ਗੱ ਲਾ

ਕੁਸ਼ ਨਵਾ ਕਲਖਣ ਨੂੰ ਜੀ ਕਰਦਾ

ਉਹਦੇ ਨਾਲ ਹੋ ਕਗਆ ਕਪਆਰ


ਦੱ ਸ ਮੈ ਕੀ ਕਰਦਾ

40
ਜਾਜਬਤ ਅਤੇ ਕੁਝ ਗੱ ਲਾ

ਕਰ ਲਈ ਤੂੰ ਗਲਤੀ ਕਦਲ ਕਵੱ ਚ ਵੱ ਸਣ ਦੀ


ਹੁਣ ਨਹੀ ਤੈਨੰ ੂ ਨੱਸਣ ਦੇਣਾ
ਰੋਜ ਕਰਦਾ ਇਬਾਦਤ ਤੇ ਿਕਰਆਦ
ਜੇ ਤੂੰ ਮੇਰੀ ਨਹੀ
ਕਿਰ ਮੈ ਤੈਨੰ ੂ ਹੋਰ ਕਕਸੇ ਦੇ ਵੱ ਸਣ ਨਹੀ ਦੇਣਾ

***

41
ਜਾਜਬਤ ਅਤੇ ਕੁਝ ਗੱ ਲਾ

ਪਤਹਲੀ ਿਾਰ

ਪਕਹਲੀ ਵਾਰ ਕੀਤਾ ਕਪਆਰ ਅਸੀ


ਨਾ ਜਰ ਹੋਈਆ ਕਕਸਮਤ ਮਾੜੀ ਤੋ

ਖੁਦ ਨੂੰ ਭੁੱ ਲਕੇ ਤੇਰੇ ਹੋਏ ਸਾ ਅਸੀ


ਨਾ ਦੇਖ ਕੇ ਜਰ ਹੋਈਆ
ਕਕਸਮਤ ਮਾੜੀ ਤੋ

***

42
ਜਾਜਬਤ ਅਤੇ ਕੁਝ ਗੱ ਲਾ

ਮੁਹੱਬਿ ਦੇ ਪਰਦੇ

ਸਾਡੀ ਅੱ ਖਾ ਸਾਹਮਣੇ ਸੀ
ਮੁਹੱਬਤ ਦੇ ਪਰਦੇ
ਕਦੇ ਤੇਰੇ ਕਜਸਮ ਨੂੰ ਅਸਾ ਤੱ ਕਕਆ ਨੀੱ
ਕਦਲ ਦੇ ਕਵੱ ਚ ਸੀ ਰੱ ਕਖਆ ਤੈਨੰ ੂ
ਸ਼ਾਈਦ ਤੂੰ ਤਾ ਕਦੇ ਰੱ ਕਖਆ ਨਹੀ
ਹਾ ਮੰ ਨਦਾ ਕੇ ਗਲਤੀ ਹੋਈ ਮੇਰੇ ਤੋ
ਪਰ ਕਕਤੇ ਤੇਰੇ ਤੋ ਬਗੈਰ ਕਕਸੇ ਹੋਰ ਨੂੰ ਤੱ ਕਕਆ ਨਹੀ
ਤਾਹੀ ਤੇਰੇ ਕਜੰ ਨਾ ਕਪਆਰ ਹੋਰ ਨੂੰ ਹੋ ਸਕਕਆ ਨਹੀ ,,,

***

43
ਜਾਜਬਤ ਅਤੇ ਕੁਝ ਗੱ ਲਾ

ਨਸੀਬ

ਬੜਾ ਕਪਆਰ ਸੀ ਉਸ ਕਮਲੀ ਨਾਲ


ਪਰ ਕਰੀਬ ਹੋ ਕੇ ਉਹ ਕਰੀਬ ਨਾ ਹੋਈ
ਅੱ ਜ ਹਾਲਤ ਉਸ ਟੁੱ ਟੇ ਤਾਰੇ ਵਰਗੀ
ਕਜਸਨੂੰ ਟੁੱ ਟ ਕੇ ਵੀ ਧਰਤੀ ਨਸੀਬ ਨਾ ਹੋਈ

***

44
ਜਾਜਬਤ ਅਤੇ ਕੁਝ ਗੱ ਲਾ

ਪਿਾ ਹੁੰ ਦਾ

ਤੇਰੇ ਬਾਰੇ ਜੇ ਪਤਾ ਹੁੰ ਦਾ ਤਾ


ਤੈਨੰ ੂ ਕਦੇ ਕਪਆਰ ਨਾ ਕਰਦੇ
ਜੇ ਪਤਾ ਹੁੰ ਦਾ ਤੂੰ ਸਾਡੀ ਕਕਸਮਤ ਚ ਨਹੀ
ਤਾ ਸੱ ਚ ਕਕਹਣਾ ਆ
ਸੱ ਜਣਾ ਕਦੇ ਇਜਹਾਰ ਨਾ ਕਰਦੇ
ਜੇ ਪਤਾ ਤੂੰ ਕਕਸੇ ਹੋਰ ਦੀ ਸੀ
ਸੋਹੰ ਲੱਗੇ ਕਦਲ ਤੇਰੇ ਨਾ ਨਾ ਕਰਦੇ

***

45
ਜਾਜਬਤ ਅਤੇ ਕੁਝ ਗੱ ਲਾ

ਦੋ ਿਰਫ਼ੀ ਮੁਹੱਬਿ

ਅਸੀ ਕਦਲੋ ਲਾਕੇ ਬਕਹ ਗਏ


ਉਹ ਕਰਦੇ ਰਹੇ ਮਜਾਕ
ਕਰਦੇ ਸੀ ਦੋ ਤਰਫ਼ੇ ਕਪਆਰ
ਕਦਲੋ ਨਾ ਕਨਭੀ ਓਹਨਾ ਤੋ
ਅਸੀ ਕਰ ਬੈੱੇ ਇਤਬਾਰ

***

46
ਜਾਜਬਤ ਅਤੇ ਕੁਝ ਗੱ ਲਾ

ਆਤਸ਼ਕ

ਅਸੀ ਕਜੱ ਕਤਆ ਯਾਰ ਗਵਾਇਆ ਏ


ਨਾ ਕਕਰਆ ਕਰ ਇਸ਼ਕ
ਤੈਨੰ ੂ ਕਕੰ ਨੀ ਵਾਰ ਸਮਝਾਇਆ ਏ
ਰੋਏਗਾ ਕੱ ਲਾ ਹੋਣ ਤੇ
ਇਹ ਇਸ਼ਕ ਅੱ ਜ ਤਕ ਦੱ ਸ ਕੋਣ ਕਜੱ ਤ ਪਾਈਆ ਏ
ਕਿਰ ਯਾਦ ਆਉਣਗੀਆ ਮੇਰੀਆਂ ਗੱ ਲਾ
ਕੇ ਤੈਨੰ ੂ ਆਕਸ਼ਕ ਕਕਸੇ ਨੇ ਮੁਹੱਬਤ ਦੇ ਬਾਰੇ
ਬਹੁਤ ਚੰ ਗੀ ਤਰ੍ਾ ਸਮਝਾਇਆ ਏ

***

47
ਜਾਜਬਤ ਅਤੇ ਕੁਝ ਗੱ ਲਾ

ਮੁਹੱਬਿ ਮੁਸ਼ਤਕਲ

ਚੰ ਨ ਤੇ ਇੱ ਕ ਤਾਰੇ ਪੁੱ ਛਦੇ ਮੈਥੋ ਇੱ ਕ ਸਵਾਲ


ਇੱ ਕਲਾ ਰਾਤੀ ਰਕਹਨਾ ,ਕਕਹੜਾ ਏ ਕਖਆਲ
ਤਸਵੀਰ ਕਕਹਦੀ ਕਜਹਨੂੰ ਰੋਜ ਦੇਖਦਾ ਤੂੰ
ਇਹਦੇ ਲਈ ਕੀਓ ਗੁਰੂਦੁਵਾਰੇ ,ਮਸਕਜਦ ,ਮੱ ਥੇ ਟੇਕਦਾ ਤੂੰ
ਕਪਆਰ ਏ ਇਜਹਾਰ ਤਾ ਕਰ
ਕਖਆਲਾ ਚ ਹੀ ਨਾ ਮੁਹੱਬਤ ਨੂੰ ਰੋਜ ਮੁਕੰਮਲ ਕਕਰਆ ਕਰ ਤੂੰ
ਕਜਹੜਾ ਕਮਲਣਾ ਨਹੀ
ਉਹਦੇ ਬਾਰੇ ਕਕਓ ਸੋਚਦਾ ਤੂੰ

***

48
ਜਾਜਬਤ ਅਤੇ ਕੁਝ ਗੱ ਲਾ

ਮਰਜੀ

ਜਦ ਛੱ ਡ ਕੇ ਸੋਹਣਾ ਦੂਰ ਕਗਆ


ਓਦੋ ਹੱ ਸ ਸਕਕਆ ਨਾ ਰੋ ਸਕਕਆ
ਮੇਰਾ ਹੀ ਕਦਲ ਤੜਿਦਾ ਸੀ
ਨਾ ਉਹਦੇ ਕਦਲ ਨੂੰ ਮੈ ਛੋਹ ਸਕਕਆ
ਓਹਦੀ ਮਰਜੀ ਹੀ ਸੀ ਦੂਰ ਹੋਣ ਦੀ
ਤਾਹੀ ਗੈਰਾ ਤੋ ਨਾ ਓਹਨੂੰ ਖੋ ਸਕਕਆ

***

49
ਜਾਜਬਤ ਅਤੇ ਕੁਝ ਗੱ ਲਾ

ਦੂਰ ਦਾ ਰਾਹੀ

ਮੈ ਸਾਰੀ ਦੁਨੀਆ ਨੂੰ ਕਜੱ ਤ ਸਕਾ


ਨਾਮ ਮੇਰਾ ਸੋਚ ਸਮਝ ਕੇ ਰੱ ਕਖਆ ਸੀ

ਮੈ ਅੱ ਜ ਤਕ ਮਨ ਕਵਚਲੀ ਗੱ ਲ ਅਤੇ
ਕਦਲ ਕਵੱ ਚ ਦਰਦ ਕਕਸੇ ਦੇ ਸਾਹਮਣੇ ਰੱ ਕਖਆ ਨਹੀ

ਮੈ ਸਾਰੇ ਜੰ ਗ ਨੂੰ ਕਜੱ ਤ ਲੈ ਣਾ


ਜੇ ਤੂੰ ਨਾਲ ਹੁੰ ਦੀ ,ਪਰ ਇਹ ਹੋ ਸਕਕਆਂ ਨਹੀ
ਆਹੀ ਗਲਤੀ ਮੈ ਆਪਣੇ ਕਪਆਰ ਨੂੰ ਪਾ ਸਕਕਆ ਨਹੀ

ਹੋ ਗੈਰਾ ਨਾਲ ਜਾਦੀ ਪਈ ਨੂੰ


ਮੈ ਰੋਕ ਸਕਕਆਂ ਨਹੀ
ਬਹੁਤ ਮੰ ਕਗਆ ਸੀ ਤੈਨੰ ੂ ਰੱ ਬ ਕੋਲੋ
ਪਰ ਜੋ ਮੈ ਸੋਕਚਆ ਉਹ ਹੋ ਸਕਕਆ ਨਹੀ

***

50
ਜਾਜਬਤ ਅਤੇ ਕੁਝ ਗੱ ਲਾ

ਦਰਦ ਨਹੀ ਪਸੰ ਦ

ਕਜਆਦਾਤਰ ਇਕੱ ਲੇ ਬਕਹ ਲਈਦਾ


ਜੋ ਸੋਚਣ ਹੋ ਵੀ ਡਰਦੇ ਸੀ
ਹੁਣ ਉਹ ਵੀ ਸਕਹ ਲਈ ਦਾ

ਕਕਵੇ ਕਹਾ ਮੈ ਖੁਦ ਨੂੰ ਤੇਰੇ ਕਾਕਬਲ ਐ ਕਿੰ ਦਗੀ


ਜਦੋ ਮੈ ਆਦਤਾ ਬਦਲਦਾ ਹਾ
ਤੂੰ ਸ਼ਰਤਾ ਬਦਲ ਕਦੰ ਦੀ ਏ
ਤੂੰ ਕਾਕਬਲ ਨਹੀ ਕਿਰ ਕਕਹਨੀ ਏ

***

51
ਜਾਜਬਤ ਅਤੇ ਕੁਝ ਗੱ ਲਾ

ਮੇਰੀ ਗਲਿੀ

ਉਹਦੇ ਚਲੇ ਜਾਣ ਦੇ ਿੈਸਲੇ ਚ


ਹਾਮੀ ਮੇਰੀ ਵੀ ਸੀ
ਓਹਦੀਆਂ ਖੁਸ਼ੀਆਂ ਮੇਰੇ ਕਪਆਰ ਨਾਲੋ
ਕਕਤੇ ਉਤੇ ਸੀ
ਨਾਲੇ ਕਕਤੇ ਨਾ ਕਕਤੇ ਗਲਤੀ ਮੇਰੀ ਵੀ ਸੀ

***

52
ਜਾਜਬਤ ਅਤੇ ਕੁਝ ਗੱ ਲਾ

ਕੀ ਕਰਿਾ

ਮੈ ਹੱ ਸਣ ਖੇਡਣ ਵਾਕਲਆਂ ਚੋ ਸੀ
ਤੂੰ ਰੋਣ ਵਾਕਲਆਂ ਚੋ ਕਰਤਾ

ਮੈ ਢੇਰੀ ਢੋਣ ਵਾਕਲਆਂ ਚੋ ਨਹੀ ਸੀ


ਤੂੰ ਟੁੱ ਟਣ ਵਾਕਲਆਂ ਚੋ ਕਰਤਾ

ਮੈ ਕਜੱ ਤਣ ਦਾ ਸ਼ੋਕੀਨ ਸੀ
ਤੂੰ ਹਾਰ ਮੰ ਨਣ ਵਾਕਲਆਂ ਚੋ ਕਰਤਾ

ਮੈ ਸਾਕਰਆਂ ਨਾਲ ਗੱ ਲਾ ਬਾਤਾ ਕਰਨ ਵਾਲਾ ਸੀ


ਤੂੰ ਇਕੱ ਲੇ ਬਕਹਕੇ ਗੱ ਲਾ ਕਰਨ ਵਾਕਲਆਂ ਚੋ ਕਰਤਾ

***

53
ਜਾਜਬਤ ਅਤੇ ਕੁਝ ਗੱ ਲਾ

ਯਾਦਾ

ਆਕਸ਼ਕ ਨੇ ਆਸ਼ਕੀ ਕਰ ਲਈ ਏ
ਜੀਹਦੇ ਵੱ ਸਦੀ ਕਵੱ ਚ ਤੂੰ ਖੁਆਬਾ ਦੇ
ਵਿਾ ਦੀ ਕਰ ਗੱ ਲ, ਤੂੰ ਖੁਦ ਵਿਾ ਨਾ ਕੀਤੀ
ਕਿਰ ਵੀ ਕਰਦੇ ਓਦੇ ਲਈ ਿਕਰਆਦਾ ਨੇ

ਲੋ ਕੀ ਪੁੱ ਛਣ ਕਾਰਨ ਉਦਾਸੀ ਦੇ


ਮੈ ਕਕਹਾ,ਵੱ ਸ ਕਕਸੇ ਦੀਆਂ ਯਾਦਾ ਨੇ

***

54
ਜਾਜਬਤ ਅਤੇ ਕੁਝ ਗੱ ਲਾ

ਕਮਾਲ ਹੁੰ ਦਾ ਜੇ ਤੇਰਾ ਕਖਆਲ ਨਾ ਹੁੰ ਦਾ


ਕਮਾਲ ਹੁੰ ਦਾ ਜੇ ਕਦਲ ਦਾ ਕਦਮਾਗ ਨਾ ਹੁੰ ਦਾ
ਤੇਰੇ ਨਾਲ ਮੁਹੱਬਤ ਨਾ ਕਰਦੇ
ਤੇ ਇੰ ਜ ਸਾਡਾ ਹਾਲ ਨਾ ਹੁੰ ਦਾ
ਕਮਾਲ ਹੁੰ ਦਾ ਜੇ ਜਕਤੰ ਦਰ ਆਕਸ਼ਕ ਤੇਰਾ ਵਫ਼ਾਦਾਰ ਨਾ ਹੁੰ ਦਾ

***

55
ਜਾਜਬਤ ਅਤੇ ਕੁਝ ਗੱ ਲਾ

ਲਾਿਾ

ਅਸੀ ਕਰਨਾ ਸੀ
ਪਰ ਉਹ ਹੋਰ ਕਕਸੇ ਨੂੰ ਇਜਹਾਰ ਕਰ ਬੈੱੀ

ਕਜਨੂੰ ਅਸੀ ਕਰਦੇ ਸੀ ਕਪਆਰ ਸੱ ਜਣਾ


ਉਹ ਹੋਰ ਨੂੰ ਕਦਲ ਦੇ ਬੈੱੀ

ਕਜਹਨੂੰ ਅਸੀ ਚਾਕਹਆ


ਹੋ ਹੋਰ ਕਕਸੇ ਨੂੰ ਚਾਹ ਬੈੱੀ

ਕਜਹਨੂੰ ਅਸੀ ਸੋਕਚਆ ਕਵਆਹੁਣ ਦਾ


ਓਹ ਹੋਰ ਕਕਸੇ ਨਾਲ ਲਾਵਾ ਤੇ ਬੈੱੀ

***

56
ਜਾਜਬਤ ਅਤੇ ਕੁਝ ਗੱ ਲਾ

ਸ਼ਾਇਰ

ਬੇਸ਼ੱਕ ਤੂੰ ਛੱ ਡ ਗਈ ਏ
ਇੱ ਕ ਰੱ ਬ ਵਰਗਾ ਯਾਰ ਗਵਾਗੀ ਏ
ਤੂੰ ਸੋਚਦੀ ਕੇ ਤੂੰ ਕੁਝ ਨਹੀ ਕਦੱ ਤਾ
ਪਰ ਤੂੰ ਅੱ ਖਰ ਮੇਰੀ ਝੋਲੀ ਪਾ ਗਈ ਏ
ਹੋਰ ਤਾ ਤੂੰ ਕੀ ਦੇ ਸਕਦੀ ਸੀ
ਲੱਗਦੀ ਤਾਹੀ ਸ਼ਾਇਰ ਬਣਾਗੀ ਏ

***

57
ਜਾਜਬਤ ਅਤੇ ਕੁਝ ਗੱ ਲਾ

ਨਾ ਓਹਦਾ

ਸਾਰੇ ਪੁਛਦੇ ਓਹਦਾ ਨਾ ,ਕਕਵੇ ਦੱ ਸ ਮੈ


ਕਜਹੜੀ ਛੱ ਡ ਗਈ ,ਉਹਦੇ ਤੇ ਤਾਅਨੇ ਕਕਓ ਕਸਾ ਮੈ
ਉਹਦੇ ਗਮ ਕਵੱ ਚ ਕੱ ਲਾ ਰਕਹਣਾ ਮੈ
ਸਾਰੇ ਪੁੱ ਛਦੇ ਓਹਦਾ ਨਾਮ

ਨਾ ਉਹਦਾ ਕਕਓ ਦੱ ਸ ਮੈ
ਨਾ ਕਕਓ ਦੱ ਸਾ ਮੈ

***

58
ਜਾਜਬਤ ਅਤੇ ਕੁਝ ਗੱ ਲਾ

ਲੱਖਾ ਸੀ ਤੇਰੇ ਜਹੀਆਂ


ਕਕਸੇ ਨਾਲ ਰੂਹ ਨਾਲ ਕਮਲੀ
ਮੈਨੰ ੂ ਮੁਹੱਬਤ ਤਾ ਕਮਲੀ
ਪਰ ਤੂੰ ਨਹੀ ਕਮਲੀ

59
ਜਾਜਬਤ ਅਤੇ ਕੁਝ ਗੱ ਲਾ

ਮੈ ਹੀ ਬੁਰਾ ਹਾ

ਮੇਰੀ ਕਿੰ ਦਗੀ ਕਵੱ ਚ ਰੱ ਬ ਤੈਨੰ ੂ ਕਲਖ ਕਦੰ ਦਾ


ਖੋਰੇ ਰੱ ਬ ਦਾ ਕੀ ਜਾਦਾ ਸੀ
ਪਤਾ ਹੀ ਸੀ ,ਸਾਡਾ ਤਾ ਰੱ ਬ ਨਹੀ ਹੋਇਆ
ਤੂੰ ਕਕਥੋ ਹੋਜੇਗੀ

ਮੈਨੰ ੂ ਬਹੁਤ ਇਕੱ ਲਾ ਕਰ ਕਦੱ ਤਾ।


ਤੂੰ ਤੇ ਮੇਰੇ ਆਪਕਣਆਂ ਨੇ
ਸਮਝ ਨਹੀ ਲੱਗਦੀ
ਮੇਰੀ ਕਕਸਮਤ ਬੁਰੀ ਜਾ ਮੈ

***

60
ਜਾਜਬਤ ਅਤੇ ਕੁਝ ਗੱ ਲਾ

ਤਨਸ਼ਾਨੇ

ਕੇ ਲੋ ਕਾ ਵਾਗੂ ਹੋਰ ਕਕਸੇ ਤੇ ਕਨਸ਼ਾਨੇ ਕੱ ਸਦੇ ਨਹੀ

ਜੋ ਕੱ ਸਦੇ ਨੇ ਓਹ ਕਿਰ ਵਸਦੇ ਨਹੀ

ਜੋ ਖੁੱ ਲ ਕੇ ਹੱ ਸਦੇ ਨੇ

ਉਹ ਦੁਖ ਕਕਸੇ ਨੂੰ ਦੱ ਸਦੇ ਨਹੀ

***

61
ਜਾਜਬਤ ਅਤੇ ਕੁਝ ਗੱ ਲਾ

ਰੰ ਗ ਸਾਿਲਾ

ਰੰ ਗ ਸਾਵਲਾ ਆ ਓਹਦਾ
ਓਹ ਵੇਚਣ ਬੈੱੀਆਂ ਮੱ ਘੀਆਂ ਨੇ

ਅੱ ਖਾ ਓਹਦੀਆਂ ,ਓਹਦੀਆਂ ਜੁਲਿਾ ਨੇ


ਕੱ ਜੀਆਂ ਨੇ
ਏਨੀ ਸੋਹਣੀ ਸੂਰਤ ਕਕਓ ਬੈੱੀ ਏ
ਲੱਗਦਾ ਲੱਖ ਓਹਨੂੰ ਤੰ ਗੀਆਂ ਨੇ

ਰੰ ਗ ਸਾਵਲਾ ਆ ਓਹਦਾ
ਓਹ ਵੇਚਣ ਬੈੱੀਆਂ ਮੱ ਘੀਆਂ ਨੇ

ਏਧਰ ਓਧਰ ਝਾਕਦੀ ਕਿਰਦੀ


ਪਤਾ ਨਹੀ ਕੀਹਨੂੰ ਭਾਲਦੀਆਂ ਓਹਦੀਆਂ ਅੱ ਖਾ ਨੇ

ਲੱਗਦਾ ਅਰਸ਼ੋ ਛੱ ਡ ਗਈਆਂ


ਓਹਨੂੰ ਪਰੀਆਂ ਨੇ

62
ਜਾਜਬਤ ਅਤੇ ਕੁਝ ਗੱ ਲਾ

ਓਹਦਾ ਹਾਲ ਪੁਸ਼ ਕੇ ਹਵਾਵਾ ਵੀ


ਕੋਲੋ ਲੰਘੀਆਂ
ਗਰੀਬੀ ਕਵੱ ਚ ਵੀ ਖੁਸ਼ ਆ
ਪਾਵੈ ਲੱਖ ਓਹਨੂੰ ਤੰ ਗੀਆਂ ਨੇ

ਰੰ ਗ ਸਾਵਲਾ ਆ ਓਹਦਾ
ਓਹ ਵੇਚਣ ਬੈੱੀਆਂ ਮੱ ਘੀਆਂ ਨੇ

ਜਦ ਵੇਕਖਆ ਓਹਨੇ ਮੇਰੇ ਵੱ ਲ


ਓਹਦੀਆਂ ਅੱ ਖਾ ਥੋੜੀਆਂ ਸੰ ਗੀਆਂ ਨੇ
ਉਹਦੇ ਸੂਟ ਵੱ ਲ ਜਦੋ ਨਜਰ ਗਈ
ਉਹਦੇ ਸੂਟ ਤੇ ਬੂਟੀਆਂ ਰੰ ਗ ਬਰੰ ਗੀਆਂ ਨੇ

ਰੰ ਗ ਸਾਵਲਾ ਆ ਓਹਦਾ
ਓਹ ਵੇਚਣ ਬੈੱੀਆਂ ਮੱ ਘੀਆਂ ਨੇ

ਓਹਨੇ ਕਦਲ ਛੱ ਲੀ ਛੱ ਲੀ ਕਰਤਾ


ਕਜਵੇ ਕੀਤਾ ਸੀ ਸਾਡਾ ਿਰੰ ਕਗਆ ਨੇ

63
ਜਾਜਬਤ ਅਤੇ ਕੁਝ ਗੱ ਲਾ

ਲੱਗਦਾ ਉਹਨੂੰ ਦੇਖਣ ਤੋ


ਕਜਵੇ ਓਹਦੀਆਂ ਅਦਾਵਾ ਬਹੁਤ ਹੀ ਚੰ ਗੀਆਂ ਨੇ

ਓਹ ਖੁਸ਼ ਜਾਪਦੀ ਆ
ਭਾਵੈ ਲੱਖ ਓਸਨੂੰ ਤੰ ਗੀਆਂ ਨੇ

ਓਹਦੀਆਂ ਅੱ ਖਾ ਏਨੀਆਂ ਸੋਹਣੀਆਂ


ਕਜਵੇ ਕਕਸੇ ਤੋ ਉਧਾਰੀਆਂ ਮੰ ਗੀਆਂ ਨੇ

ਰੰ ਗ ਸਾਵਲਾ ਆ ਓਹਦਾ
ਓਹ ਵੇਚਣ ਬੈੱੀਆਂ ਮੱ ਘੀਆਂ ਨੇ

***

64
ਜਾਜਬਤ ਅਤੇ ਕੁਝ ਗੱ ਲਾ

ਮੁਹੱਬਿ ਤਮਲਣੀ ਨਹੀ

ਜੇ ਕਦਲ ਕਵੱ ਚ ਸੱ ਚਾ ਕਪਆਰ


ਮੁਹੱਬਤ ਕਮਲਣੀ ਨਹੀ
ਸੱ ਚ ਦੱ ਸਾ ਤੈਨੰ ੂ ਯਾਰ ,ਮੁਹੱਬਤ ਕਮਲਣੀ ਨਹੀ

ਥੋੜੇ ਰੰ ਗ ਵਟਾਉਣੇ ਕਸੱ ਖ


ਥੋੜੇ ਕਜਸਮ ਹੰ ਢਾਉਣੇ ਕਸਖ
ਬਣੇਗਾ ਰੂਹਾ ਦਾ ਕਦਲਦਾਰ
ਮੁਹੱਬਤ ਕਮਲਣੀ ਨਹੀ

ਜੇ ਕਦਲ ਕਵੱ ਚ ਸੱ ਚਾ ਕਪਆਰ


ਮੁਹੱਬਤ ਕਮਲਣੀ ਨਹੀ
ਸੱ ਚ ਦੱ ਸਾ ਤੈਨੰ ੂ ਯਾਰ ,
ਮੁਹੱਬਤ ਕਮਲਣੀ ਨਹੀ

***

65
ਜਾਜਬਤ ਅਤੇ ਕੁਝ ਗੱ ਲਾ

ਦੋਸਿ ਿੇ ਤਰਸ਼ਿਾ

ਦੋਸਤ ਬਣਕੇ ਕਰਹ


ਕਰਸ਼ਤਾ ਚੰ ਗਾ ਏ

ਮੁਹੱਬਤ ਦਾ ਕੀ ਆ ਅੱ ਜ ਕੱ ਲ ਸਾਰਾ ਬਜਾਰ ਨੰਗਾ ਏ


ਕੋਈ ਕੁੜੀ ਇੱ ਕ ਸੱ ਜਣ ਤੇ ੱੇਰਦੀ ਨਹੀ
ਮੁੰ ਡਾ ਵੀ ਅੱ ਜ ਕੱ ਲ ਵਾਹਲਾ ਮਾੜਾ ਬੰ ਦਾ ਏ

ਦੋਸਤ ਬਣਕੇ ਰਹੀ


ਕਰਸ਼ਤਾ ਚੰ ਗਾ ਏ

ਮੁੰ ਡਾ ਕਜਸਮ ਤੱ ਕੇ ,ਕੁੜੀਆਂ ਨਵੇ ਨਵੇ ਯਾਰ ਬਣਾਕੇ ਛੱ ਡੇ


ਦੁਨੀਆਂ ਦਾ ਹੀ ਦਸਤੂਰ ਗੰ ਦਾ ਏ

ਦੋਸਤ ਬਣਜੇ ਰਕਹ


ਕਰਸ਼ਤਾ ਚੰ ਗਾ ਏ

66
ਜਾਜਬਤ ਅਤੇ ਕੁਝ ਗੱ ਲਾ

ਭਾਗ =2

ਰੱ ਬ ਅਿੇ ਮਾ

ਅਸੀ ਦੋ ਭੈਣਾ ਸਾਡੇ ਦੋ ਹੀ ਭਾਈ


ਸਾਡਾ ਬਾਪੂ ਕਬਨਾ ਨਹੀ ਸਰਦਾ
ਇਹ ਗੱ ਲ ਕਦੇ ਨਾ ਦਰਸਾਈ
ਪਰ ਦੁਖ ਆਉਣ ਨਾ ਕਦੱ ਤਾ ਕਦੇ ਬੇਬੇ ਤਾਹੀ
ਸਾਡੀ ਚਾਰਾ ਦੀ ਦੇਖ ਕਕਸਮਤ ਮਾੜੀ
ਉਹਦੇ ਕੋਲੋ ਕਕਥੇ ਜਰ ਹੋਊ

ਮੇਰੀ ਮਾ ਦੇ ਕਜੰ ਨੀ ਚੰ ਗੀ ਤਾ
ਰੱ ਬ ਦੀ ਵੀ ਮਾ ਨਾ ਹੋਊ

ਮੇਰੀਆਂ ਭੈਣਾ ਲਈ ਰੋਜ ਨਾ ਰੋਜ


ਕੋਈ ਣਾ ਕੋਈ ਚੀਜ ਜੋੜਦੀ ਆ
ਖੁਦ ਨੂੰ ਆਪ ਤੋੜਦੀ ਆ
ਸਾਡੇ ਵੱ ਲ ਆਉਦੇ ਤੂਿਾਨ ਵੀ

67
ਜਾਜਬਤ ਅਤੇ ਕੁਝ ਗੱ ਲਾ

ਅੱ ਗੇ ਖੜ ਖੜ ਰੋਕਦੀ ਆ

ਕਜੰ ਨੀ ਕੀਤੀ ਹੱ ਥਾ ਆਪਕਣਆਂ ਨਾਲ ਸਾਨੂੰ


ਕਕਸੇ ਰੁੱ ਖ ਤੇ ਛਾ ਨਾ ਹੋਊ

ਮੇਰੀ ਮਾ ਦੇ ਕਜਨੀ ਚੰ ਗੀ ਤਾ
ਰੱ ਬ ਦੀ ਵੀ ਮਾ ਨਾ ਹੋਊ

ਆਪ ਿੱ ਟੇ ਪੁਰਾਣੇ ਪਾ ਲੈ ਦੀ
ਸਾਡੇ ਲਈ ਅਰਸ਼ਾ ਨੂੰ ਥੱ ਲੇ ਉਤਾਰਦੀ ਆ
ਉਹਦੇ ਕਦਮਾ ਕਜਨੀ ਪਕਵੱ ਤਰ ਧਰਤੀ ਤੇ ਥਾ ਨਾ ਹੋਊ

ਮੇਰੀ ਮਾ ਦੇ ਕਜਨੀ ਚੰ ਗੀ ਤਾ
ਰੱ ਬ ਦੀ ਵੀ ਮਾ ਨਾ ਹੋਊ

***

68
ਜਾਜਬਤ ਅਤੇ ਕੁਝ ਗੱ ਲਾ

ਮੇਰੀ ਮਾ [ ਹਰਜੀਿ ਕੌਰ ]

ਮੇਰੀ ਮਾ ਕੀ ਕਰੇ
ਤੇ ਕੀ ਜਰੇ

ਮੇਰੇ ਸੋਕ ਪੂਰੇ ਕਰਨ ਲਈ


ਲੋ ਕਾ ਦੇ ਘਰੇ ਕੰ ਮ ਕਰਦੀ ਆ
ਮੇਰੇ ਲਈ ਸਭ ਕੁਝ ਜਰਦੀ ਆ
ਮੇਰੀ ਚੰ ਦ ਖੁਸ਼ੀਆਂ ਲਈ ਕੀ ਕੀ ਕਰਦੀ ਆ

ਮੇਰੀ ਮਾ ਕੀ ਕਰੇ
ਤੇ ਕੀ ਜਰੇ

ਬਾਪੂ ਦੇ ਜਾਣ ਤੋ ਬਾਦ ਹੱ ਸਦੀ ਦੇਖੀ ਨਾ


ਮੈਨੰ ੂ ਆਵਦੇ ਦੁਖ ਦਰਸਾਉਦੀ ਨਾ
ਮੈਨੰ ੂ ਨਵੇ ਲੀੜੇ ਦਵਾਉਦੀ ਆ
ਪਰ ਆਪ ਨਵੇ ਪਾਉਦੀ ਨਾ

69
ਜਾਜਬਤ ਅਤੇ ਕੁਝ ਗੱ ਲਾ

ਮੈਨੰ ੂ ਦੱ ਸਦੀ ਕੇ ਮੈਨੰ ੂ ਕੱ ਚੇ ਕੋੱੇ ਦੀ ਛੱ ਤ ਸਤਾਉਦੀ ਨਾ


ਪਰ ਮੈਨੰ ੂ ਪਤਾ ਮੇਰੇ ਸਾਹਮਣੇ ਅੱ ਖਾ ਕਵੱ ਚੋ ਹੰ ਝੂ ਵਹਾਉਦੀ ਨਾ

ਮੇਰੀ ਮਾ ਕੀ ਕਰੇ
ਤੇ ਕੀ ਜਰੇ

ਮੇਰੇ ਕੋਲੋ ਦੁਖ ਲਕਾਉਦੀ


ਅਤੇ ਮੇਰੇ ਲਈ ਸਭ ਦੁੱ ਖ ਜਰਦੀ ਮੇਰੀ ਮਾ ਕੀ ਕਰੇ
ਤੇ ਕੀ ਜਰੇ

***

70
ਜਾਜਬਤ ਅਤੇ ਕੁਝ ਗੱ ਲਾ

ਛੋਟੀ ਭੈਣ

ਮੇਰੀ ਮਾ ਤੋ ਦੁੱ ਖ ਸਕਹ ਨਹੀ ਹੁੰ ਦਾ


ਵੱ ਡੀ ਭੈਣ ਕਵਾਰੀ ਦਾ

ਕਨੱਕੀ ਦੀ ਤੋਰ ਕੇ ਡੋਲੀ


ਕਕੰ ਨੀ ਰੋਈ ਸੀ ਵੀਚਾਰੀ ਦਾ

ਦੋ ਹੀ ਜੰ ਮੇ ਦੋ ਹੀ ਨਕੰ ਮੇ
ਵੱ ਡਾ ਖਾ ਕਗਆ ਘਰ ਵੀਚਾਰੀ ਦਾ
ਕਨੱਕਾ ਹਲੇ ਕਰੇ ਆਇ-ਕਟ-ਆਇ
ਓਹਦੇ ਕੋਲੋ ਹੀ ਆਸਾ ਵੀਚਾਰੀ ਨੂੰ
ਇੱ ਕ ਰੱ ਬ ਲੈ ਕੇ ਬੈੱ ਕਗਆ
ਔਹ ਦੁੱ ਖਾ ਦੀ ਮਾਰੀ ਨੂੰ

ਮੇਰੀ ਮਾ ਤੋ ਦੁਖ ਸਕਹ ਨਹੀ ਹੁੰ ਦਾ


ਵੱ ਡੀ ਭੈਣ ਕਵਾਰੀ ਦਾ

71
ਜਾਜਬਤ ਅਤੇ ਕੁਝ ਗੱ ਲਾ

ਤੋਰ ਕੇ ਛੋਟੀ ਨੂੰ ਕੁਝ ਨਹੀ ਕਦੱ ਤਾ


ਮੇਰੇ ਕਖਆਲ ਹੋ ਘਰ ਹੋਈ ਚੰ ਗਾ ਆ
ਧੀ ਕਧਆਨੀ ਦਾ
ਓਹਨੇ ਵੀ ਕੁਝ ਨਹੀ ਮੰ ਕਗਆ
ਸ਼ਾਈਦ ਕਦਲ ਹੀ ਬਹੁਤ ਵੱ ਡਾ ਏ
ਵੱ ਡੀ ਕਸਆਣੀ ਦਾ
ਓਹਦਾ ਪਤੀ ਪਰੀਮੇਸ਼ਵਰ ਚੰ ਗਾ ਏ
ਮੱ ਤੋ ਕਨਆਣੀ ਦਾ ॥

***

72
ਜਾਜਬਤ ਅਤੇ ਕੁਝ ਗੱ ਲਾ

ਬੁਢਾਪਾ

ਜਵਾਨੀ ਬਾਪੂ ਦੀ ਸ਼ਰਾਬ ਨੇ ਰੋਲ ਤੀ


ਬੁਢਾਪਾ ਪੁੱ ਤ ਦੀਆਂ ਕਸਰੰ ਜਾ ਨੇ

ਏ ਰੱ ਬ ਦਾ ਕੇਸਾ ਦਸਤੂਰ ਆ
ਓ ਰੱ ਬਾ ਮੇਰੀ ਮਾ ਦਾ ਕੀ ਕਸੂਰ ਆ

ਬਾਹਰੋ ਤਾ ਕੀ ਕਮਾਉਨਾ ਸੀ
ਘਰ ਹੀ ਖਾਈ ਜਾਣਦਾ ਆ
ਸਭ ਵੇਚ ਵੱ ਟ ਕੇ ਖਾ ਕਗਆ ਚੰ ਦਰਾ
ਬਾਪੂ ਹੁੰ ਦਾ ਤਾ ਸਮਝਦਾ ਲੈ ਦਾ
ਪਰ ਹੋ ਸਾਥੋ ਕੋਸਾ ਦੂਰ ਆ

ਏਨੇ ਦੁੱ ਖ ਆ ਮੇਰੀ ਅੰ ਮੜੀ ਤੇ


ਰੱ ਬਾ ਮੇਰੀ ਮਾ ਦਾ ਕੀ ਕਸੂਰ ਆ

***

73
ਜਾਜਬਤ ਅਤੇ ਕੁਝ ਗੱ ਲਾ

ਰੱ ਬ ਦਾ ਕੀ ਦੇਣਾ ਸੀ

ਮੈਥੋ ਮੇਰਾ ਬਾਪੂ ਖੋ ਕਲਆ


ਰੱ ਬਾ ਮੈ ਤੇਰਾ ਕੀ ਦੇਣਾ ਸੀ

ਮਤਲਬੀ ਇਸ ਦੁਨੀਆ ਕਵੱ ਚ


ਓਹਨੇ ਹੀ ਮੇਰੇ ਨਾਲ ਮੇਰਾ ਦੁਖ ਸਕਹਣਾ ਸੀ

ਓਹਨੂੰ ਸੁਨੇਹਾ ਲਾਦੇ ਕੀ


ਉਹਦੇ ਕਬਨਾ ਜੀ ਨਹੀ ਲੱਗਦਾ
ਬਸ ਆਹੀ ਕੀਹਣਾ ਸੀ

ਮੈਥੋ ਮੇਰਾ ਬਾਪੂ ਖੋ ਕਲਆ


ਰੱ ਬਾ ਮੈ ਤੇਰਾ ਕੀ ਦੇਣਾ ਸੀ

ਅੱ ਜ ਵੀਬਾਪੂ ਦੀ ਯਾਦ ਆਉਦੀ ਤਾ

74
ਜਾਜਬਤ ਅਤੇ ਕੁਝ ਗੱ ਲਾ

ਰਾਤ ਨੂੰ ਉਚੀ ਉਚੀ ਧਾਹਾ ਮਾਰਦੇ ਆ


ਇੱ ਕ ਪਲ ਵੀ ਨਾ ਸਾਰਦੇ
ਮੇਰੇ ਸ਼ੋਕ ਪੂਰੇ ਕਰਨ ਵਾਲਾ ਓਹੀ ਸੀ

ਮੈਥੋ ਮੇਰਾ ਬਾਪੂ ਖੋ ਕਲਆ


ਰੱ ਬਾ ਮੈ ਤੇਰਾ ਕੀ ਦੇਣਾ ਸੀ

***

75
ਜਾਜਬਤ ਅਤੇ ਕੁਝ ਗੱ ਲਾ

ਇੱਕ ਫ਼ਤਰਸ਼ਿਾ

ਇੱ ਕ ਫ਼ਕਰਸ਼ਤਾ ਕਦੱ ਖੇ ਹਰ ਪਾਸੇ


ਉਹਦੇ ਆਉਣ ਨਾਲ ਦੁਖ ਹੋ ਜਾਦੇ ਪਾਸੇ
ਪਰ ਜਾਣ ਨਾਲ ਲੱਖ ਪੈ ਜਾਣ ਕਸਆਪੇ

ਔਹ ਘਰ ਦੀਆਂ ਖੁਸ਼ੀਆਂ ਦਾ ਰਾਜਾ


ਪਰ ਜਦੋ ਓਹਦੀ ਯਾਦ ਆਵੈ ਤਾ
ਹੋ ਜਾਦਾ ਦੁੱ ਖ ਤਾਿਾ

ਓਹਦਾ ਘਰ ਕਵੱ ਚ ਰੁਤਬਾ ਹੀ ਵੱ ਖਰਾ ਏ


ਓਹਦਾ ਗੁੱ ਸਾ ਬਹੁਤ ਹੀ ਅੱ ਥਰਾ ਏ
ਬਹੁਤ ਕਪਆਰ ਕਰਦਾ ਪਰ ਕਦੇ
ਕਜਤਾਉਦਾ ਨਹੀ ਸੀ
ਮੇਰਾ ਬਾਪੂ ਹੀ ਸੀ ਜੋ ਮੈਨੰ ੂ ਰਵਾਉਦਾ ਨਹੀ ਸੀ

ਹੋਣ ਮੈ ਰੋ ਰੋ ਵੱ ਡਾ ਹੋ ਕਗਆ
ਬਾਪੂ ਤੈਨੰ ੂ ਆਪਣੇ ਕਲਖਣ ਦੇ ਢੰ ਗ ਨਾਲ
ਮਲੋ ਮੱਲੀ ਛੋਹ ਕਲਆ ਏ

76
ਜਾਜਬਤ ਅਤੇ ਕੁਝ ਗੱ ਲਾ

ਿਸਿੀਰ

ਸਾਡੀ ਕਿੰ ਦਗੀ ਕਵੱ ਚ ਹਾਸੇ ਖੇਡੇ ਨਹੀ ਕਲਖੇ ਰੱ ਬ ਨੇ

ਮੈਨੰ ੂ ਹੱ ਸਦਾ ਹੋਈਆ ਦੇਖੇਗੀ


ਤੂੰ ਤਸਵੀਰਾ ਕਵੱ ਚ

ਸਾਡੇ ਦੁੱ ਖ ਕਲਖੇ ਨੇ ਰੱ ਬ ਨੇ ਤਕਦੀਰਾ ਕਵੱ ਚ ਨੀ

***

77
ਜਾਜਬਤ ਅਤੇ ਕੁਝ ਗੱ ਲਾ

ਬਦਨਸੀਬੀ

ਰੱ ਬ ਗਰੀਬੀ ਦੇਵੇ
ਪਰ ਬਦਨਸੀਬੀ ਨਾ ਦੇਵੇ

ਮੈ ਬਦਨਸੀਬੀ ਹਾ ਜੋ ਰੱ ਬ ਤੋ
ਮੰ ਗਦਾ ਔਹ ਰੱ ਬ ਦੇੰਦਾ ਨਹੀ

ਮੇਰੀ ਕਕਸਮਤ ਕਵੱ ਚ ਬਦਨਸੀਬੀ


ਨਾਲੇ ਧੱ ਕੇ ਧੇੜੇ ਨੇ

ਮੈਨੰ ੂ ਰੱ ਬ ਨੇ ਬਦਨਸੀਬੀ ਕਦੱ ਤੀ


ਪਤਾ ਨਹੀ ਮੈ ਪਾਪ ਕੀਤੇ ਕਕਹੜੇ ਕਕਹੜੇ ਨੇ

ਰੱ ਬ ਗਰੀਬੀ ਦੇਵੇ
ਪਰ ਬਦਨਸੀਬੀ ਨਾ ਦੇਵੇ

***

78
ਜਾਜਬਤ ਅਤੇ ਕੁਝ ਗੱ ਲਾ

ਬਰਸੀ

ਇਸ ਵਾਰ ਤੇਰੀ ਬਰਸੀ ਤੇ


ਤੇਰਾ ਪੁੱ ਤ ਤੇਰੀ ਪੱ ਗ ਬਨੂੰ

ਸਾਡੀ ਮਾੜੀ ਕਕਸਮਤ ਦੇ


ਦੁਖ ਸੁਣਾਵਾ ਕੀਨੂੰ
ਚੱ ਲ ਰੱ ਬ ਦੀ ਮਰਜੀ ਸੀ
ਤੂੰ ਛੱ ਡ ਕਗਆ
ਕਿਰ ਮੇਰੀ ਮਾ ਰੋਵੈ ਕਾਹਨੂੰ

ਜਵਾਨੀ ਕਵੱ ਚ ਹੀ ਲੈ ਗਏ ਿਕਰਸ਼ਤੇ


ਮੈ ਆਪਣੇ ਬਾਪੂ ਦੀ ਮਰਦੀ ਰੂਹ ਦੇਖੀ
ਤੇਰੀਆਂ ਚੀਜਾ ਨਾਲ ਗੱ ਲਾ ਹਾ ਕਰਦੇ
ਤੂੰ ਹਾਲ ਤਾ ਦੇਖਲਾ ਆਕੇ ਘਰ ਦੇ

ਮਨ ਉਤੇ ਦੁਖ ਕਾਲੇ ਬੱ ਦਲਾ ਵਾਲੇ


ਅੱ ਖਾ ਕਵੱ ਚ ਦੇਖ ਹੰ ਝੂ ਵਰਦੇ

79
ਜਾਜਬਤ ਅਤੇ ਕੁਝ ਗੱ ਲਾ

ਤੈਨੰ ੂ ਵਾਪਸ ਮੋੜਨ ਲਈ


ਰੱ ਬ ਚੰ ਦਰਾ ਵੀ ਕਕੱ ਥੇ ਮਨੂੰ

ਇਸ ਵਾਰ ਤੇਰੀ ਬਰਸੀ ਤੇ


ਤੇਰਾ ਪੁੱ ਤ ਤੇਰੀ ਪੱ ਗ ਬਨੂੰ

ਮਾ ਮੇਰੀ ਦੀਆਂ ਖੁਸ਼ੀਆਂ


ਵਾਪਸ ਦੇਣ ਲਈ
ਮੇਰੀ ਬੁਰੀ ਕੋਕਸ਼ਸ਼ ਚਲੂ

ਇਸ ਵਾਰ ਤੇਰੀ ਬਰਸੀ ਤੇ


ਤੇਰਾ ਪੁੱ ਤ ਤੇਰੀ ਪੱ ਗ ਬਨੂੰ

***

ਜਤਿੰ ਦਰ ਦੁਲਪੰ ਛੀ

80
ਜਾਜਬਤ ਅਤੇ ਕੁਝ ਗੱ ਲਾ

ਕਕਵਤਾਵਾ ਪੜ੍ਨ ਲਈ ਆਪਦਾ ਬਹੁਤ ਬਹੁਤ ਧੰ ਨਵਾਦ ਜੀ।


ਅਗਰ ਆਪ ਨੂੰ ਮੇਰੀਆਂ ਇਹ ਰਚਨਾਵਾ ਪਸੰ ਦ ਆਈਆਂ ਤਾ ਿਰੂਰ
ਆਪਣੇ ਕਵਚਾਰ ਸਾਝੇ ਕਰੋ। ਕੋਈ ਸਵਾਲ ਹੋਵੇ ਤਾ ਿਰੂਰ ਪੁੱ ਛੋ। ਕਦੱ ਤੇ
ਨੰਬਰ 'ਤੇ ਮੈਸਜ ਜਾ ਈ-ਮੇਲ ਕਰ ਸਕਦੇ ਹੋ। ਆਪਦੇ ਕਪਆਰ
ਸਕਤਕਾਰ ਲਈ ਧੰ ਨਵਾਦ ਜੀ। ਕਮਲਦੇ ਹਾ ਅਗਲੀ ਰਚਨਾ 'ਤੇ।

ਜਤਿੰ ਦਰ ਦੁਲਪੰ ਛੀ
ਇੰ ਸਟਾਗਰਾਮ : munda_haripuriya
ਈ-ਮੇਲ : singhjatinder78867@gmail.com

*****

81

You might also like