Download as pdf or txt
Download as pdf or txt
You are on page 1of 30

ਮੋਦੀ ਸਰਕਾਰ ਦੇ ਨਵੇਂ ਕਕਰਤ ਕਨੂੰਨ

ਮਜ਼ਦੂਰਾਂ ਦੇ ਹੱਕਾਂ ਉੱਤੇ


ਕਤੱਖਾ ਹਮਲਾ

ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਅਤੇ

ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ


ਵੱਲੋਂ ਜਾਰੀ

ਸ਼ਹੀਦ ਭਗਤ ਕਸੰਘ ਯਾਦਗਾਰੀ ਪ੍ਰਕਾਸ਼ਨ, ਲੁਕਿਆਣਾ


1
ਮੋਦੀ ਸਰਕਾਰ ਦੇ ਨਵੇਂ ਕਕਰਤ ਕਨੂੰਨ
ਮਜ਼ਦੂਰਾਂ ਦੇ ਹੱਕਾਂ ਉੱਤੇ ਕਤੱਖਾ ਹਮਲਾ
ਜਾਰੀ ਕਰਤਾ -
ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ
ਦਫ਼ਤਰ - #498, ਐਲ.ਆਈ.ਜੀ. ਫਲੈਟਸ, ਜਮਾਲਪੁਰ ਕਲੋਨੀ, ਫੋਕਲ ਪੁਆਇੰਟ,
ਲੁਕਿਆਣਾ। ਫੋਨ ਨੰ.-9646150249
ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ
ਦਫ਼ਤਰ- #4135, ਈ.ਡਬਕਲਊ.ਐਸ. ਕਲੋਨੀ, ਤਾਜਪੁਰ ਰੋਡ, ਲੁਕਿਆਣਾ।
ਫੋਨ ਨੰ.- 9888655663

ਲੇਖਕ - ਲਖਕਵੰਦਰ

ਸ਼ਹੀਦ ਭਗਤ ਕਸੰਘ ਯਾਦਗਾਰੀ ਪ੍ਰਕਾਸ਼ਨ


ਸ਼ਹੀਦ ਭਗਤ ਕਸੰਘ ਭਵਨ, ਸੀਲੋਆਣੀ ਰੋਡ,
ਰਾਏਕੋਟ, ਕਜ਼ਲ੍ਾ ਲੁਕਿਆਣਾ - 141109
ਫੋਨ ਨੰ. - 98155-87807
ਈ-ਮੇਲ - janchetnapb@gmail.com

ਪਕਹਲੀ ਵਾਰ - ਫ਼ਰਵਰੀ 2022


ਕਵਰ ਕਡਜ਼ਾਈਨ ਅਤੇ ਟਾਈਪ ਸੈਕਟੰਗ - ਤਕਜੰਦਰ ਅਤੇ ਕਵਮਲਾ
ਛਾਪਕ : ਅੱਪੂ ਆਰਟ ਪ੍ਰੈਸ, ਜਲੰਿਰ
ਕੀਮਤ : 10 ਰੁਪਏ

2
ਕਪਛਲੇ ਸਮੇਂ ਕਵੱਚ ਮੋਦੀ ਸਰਕਾਰ ਨੇ ਪੁਰਾਣੇ 29 ਕਕਰਤ ਕਨੂੰਨ ਖ਼ਤਮ ਕਰਕੇ
ਇਹਨਾਂ ਦੀ ਥਾਂ ‘ਕਕਰਤ ਕੋਡਾਂ’ ਦੇ ਰੂਪ ਕਵੱਚ ਚਾਰ ਨਵੇਂ ਕਕਰਤ ਕਨੂੰਨ ਕਲਆਂਦੇ ਹਨ।
ਇਹਨਾਂ ਕਵੱਚੋਂ ‘ਤਨਖਾਹ ਸਬੰਿੀ ਕੋਡ’ ਕਬਲ ਸੰਨ 2019 ਕਵੱਚ ਹੀ ਪਾਸ ਕਰ ਕਦੱਤਾ
ਕਗਆ ਸੀ। ਜਦ ਕਕ ਬਾਕੀ ਕਤੰਨ ਕਨੂੰਨਾਂ ਸਬੰਿੀ ਕਬਲ ਕਰੋਨਾ ਪਾਬੰਦੀਆਂ ਦੌਰਾਨ ਸਤੰਬਰ,
2020 ਕਵੱਚ ਪਾਸ ਕੀਤੇ ਗਏ ਸਨ। ਸੰਸਦ ਕਵੱਚ ਪਾਸ ਕਬਲਾਂ ਉੱਤੇ ਰਾਸ਼ਟਰਪਤੀ ਦੇ
ਹਸਤਾਖ਼ਰ ਹੋਣ ਤੋਂ ਬਾਅਦ ਇਹ ਕਨੂੰਨਾਂ ਦਾ ਰੂਪ ਲੈ ਚੁੱਕੇ ਹਨ। ਇਹਨਾਂ ਕਨੂੰਨਾਂ ਦੇ ਕਨਯਮ
ਬਣਾਉਣ ਦਾ ਕੰਮ ਮੁਕੰਮਲ ਨਾ ਹੋਣ ਕਰਕੇ ਅਜੇ ਤੱਕ ਇਹ ਕਨੂੰਨ ਲਾਗੂ ਨਹੀਂ ਹੋਏ ਹਨ।
ਕਕਰਤ ਕਨੂੰਨ ਭਾਰਤੀ ਸੰਕਵਿਾਨ ਦੀ ਸਮਵਰਤੀ ਸੂਚੀ ਕਵੱਚ ਹਨ। ਇਸ ਲਈ ਕੇਂਦਰ
ਅਤੇ ਸਾਰੀਆਂ ਸੂਬਾ ਸਰਕਾਰਾਂ ਨੂੰ ਨਵੇਂ ਕਕਰਤ ਕਨੂੰਨਾਂ ਮੁਤਾਕਬਕ ਆਪਣੇ-ਆਪਣੇ ਕਨਯਮ
ਬਣਾਉਣੇ ਪੈਣਗੇ। ਕੇਂਦਰ ਅਤੇ ਸੂਬਾ ਸਰਕਾਰਾਂ ਨਵੇਂ ਕਕਰਤ ਕਨੂੰਨ ਜਲਦ ਤੋਂ ਜਲਦ ਲਾਗੂ
ਕਰਨ ਲਈ ਪੱਬਾਂ ਭਾਰ ਹਨ।
ਮੋਦੀ ਹਕੂਮਤ ਵੱਲੋਂ ਕਕਰਤ ਕਨੂੰਨਾਂ ਕਵੱਚ ਕੀਤੀਆਂ ਇਹਨਾਂ ਤਬਦੀਲੀਆਂ ਦਾ
ਦੇਸੀ-ਕਵਦੇਸ਼ੀ ਸਰਮਾਏਦਾਰਾਂ ਨੇ ਭਰਪੂਰ ਸਵਾਗਤ ਕੀਤਾ ਹੈ। ਪਰ ਦੂਜੇ ਪਾਸੇ ਦੇਸ਼-
ਦੁਨੀਆਂ ਦੀਆਂ ਇਨਕਲਾਬੀ ਜੱਥੇਬੰਦੀਆਂ, ਮਜ਼ਦੂਰ ਯੂਨੀਅਨਾਂ, ਮਜ਼ਦੂਰਾਂ ਦੇ ਹੱਕਾਂ ਲਈ
ਸਰਗਰਮ ਕਾਰਕੁੰਨਾਂ, ਬੁੱਿੀਜੀਵੀਆਂ, ਇਨਸਾਫ਼ਪਸੰਦ ਲੋਕਾਂ ਨੇ ਇਹਨਾਂ ਕਨੂੰਨਾਂ ਨੂੰ ਘੋਰ
ਮਜ਼ਦੂਰ ਕਵਰੋਿੀ, ਗੈਰ-ਜਮਹੂਰੀ ਕਰਾਰ ਕਦੰਦੇ ਹੋਏ ਕਵਰੋਿ ਕੀਤਾ ਹੈ।
ਮੋਦੀ ਹਕੂਮਤ ਕਕਰਤ ਕਨੂੰਨਾਂ ਕਵੱਚ ਤਬਦੀਲੀਆਂ ਨੂੰ, ਨਵੇਂ ਕਕਰਤ ਕਨੂੰਨਾਂ ਨੂੰ ਦੇਸ਼
ਦੇ ਸਰਮਾਏਦਾਰਾਂ ਅਤੇ ਮਜ਼ਦੂਰਾਂ ਦੋਵਾਂ ਦੇ ਭਲੇ ’ਚ ਦੱਸ ਰਹੀ ਹੈ। ਕਕਹਾ ਜਾ ਕਰਹਾ ਕਕ
ਪੁਰਾਣੇ ਕਕਰਤ ਕਨੂੰਨ ਦੇਸ਼ ਦੇ ਅਰਥਚਾਰੇ ਦੇ ਕਵਕਾਸ ਕਵੱਚ ਰੁਕਾਵਟ ਬਣ ਰਹੇ ਸਨ। ਉਸਦਾ
ਕਕਹਣਾ ਹੈ ਕਕ ਪੁਰਾਣੇ ਕਕਰਤ ਕਨੂੰਨ ਬਹੁਤ ਲੰਮੇ ਚੌੜੇ, ਗੁੰਝਲਦਾਰ, ਵੇਲਾ ਕਵਹਾ ਚੁੱਕੇ ਸਨ
ਇਸ ਲਈ ਇਹਨਾਂ ਦੇ ਸਰਲੀਕਰਨ-ਨਵੀਨੀਕਰਨ ਦੀ ਲੋੜ ਸੀ। ‘‘ਕਕਰਤ ਸੁਿਾਰਾਂ’’ ਦੇ ਨਾਂ
ਹੇਠ ਕੀਤੀਆਂ ਇਹਨਾਂ ਤਬਦੀਲੀਆਂ ਬਾਰੇ ਮੋਦੀ ਹਕੂਮਤ ਦਾ ਕਕਹਣਾ ਹੈ ਕਕ ਸਰਮਾਏਦਾਰਾਂ
ਅਤੇ ਮਜ਼ਦੂਰਾਂ ਦੇ ਕਹੱਤ ਕਵੱਚ ਸਰਮਾਇਆ ਕਨਵੇਸ਼ ਨੂੰ ਹੁਲਾਰਾ ਦੇਣ ਲਈ, ਕਾਰੋਬਾਰ ਨੂੰ
ਸੁਖਾਲਾ ਬਣਾਉਣ ਲਈ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਆਕਦ ਲਈ ਇਹਨਾਂ ਕਨੂੰਨਾਂ
ਕਵੱਚ ਤਬਦੀਲੀ ਅਤੇ ਸੁਿਾਰ ਦੀ ਲੋੜ ਸੀ। ਸੰਸਦ ਕਵੱਚ ਇਹਨਾਂ ਕਨੂੰਨਾਂ ਸਬੰਿੀ ਕਬਲ ਪਾਸ
3
ਹੋਣ ਤੋਂ ਬਾਅਦ ਪ੍ਰਿਾਨ ਮੰਤਰੀ ਨਕਰੰਦਰ ਮੋਦੀ ਨੇ ਕਕਹਾ ਸੀ ਕਕ ‘‘ਲੰਮੇ ਸਮੇਂ ਤੋਂ ਲਟਕਦੇ
ਅਤੇ ਬੇਸਬਰੀ ਨਾਲ਼ ਉਡੀਕੇ ਜਾ ਰਹੇ ਕਕਰਤ ਸੁਿਾਰਾਂ ਨੂੰ ਸੰਸਦ ਨੇ ਮਨਜ਼ੂਰੀ ਦੇ ਕਦੱਤੀ
ਹੈ। ਇਹ ਸੁਿਾਰ ਸਨਅਤੀ ਮਜ਼ਦੂਰਾਂ ਦੀ ਭਲਾਈ ਦੀ ਗਰੰਟੀ ਕਰਨਗੇ ਅਤੇ ਅਰਥਚਾਰੇ
ਦੇ ਕਵਕਾਸ ਨੂੰ ਹੁਲਾਰਾ ਦੇਣਗੇ।... ਕੰਮ ਦਾ ਵਿੀਆ ਮਾਹੌਲ ਬਣਾਉਣਗੇ...ਕਾਰੋਬਾਰ ਨੂੰ
ਸੁਖਾਲਾ ਬਣਾਉਣਗੇ। ... ਇਹ ਆਕਗਆਕਾਕਰਤਾ, ਲਾਲ-ਫੀਤਾਸ਼ਾਹੀ, ਇੰਸਪੈਕਟਰ ਰਾਜ
ਨੂੰ ਨੱਥ ਪਾ ਕੇ ਉੱਦਮਾਂ ਨੂੰ ਮਜ਼ਬੂਤ ਬਣਾਉਣ ਵਾਲ਼ੇ ਭਕਵੱਖਮੁਖੀ ਕਨੂੰਨ ਹਨ।’’
ਪਰ ਮੋਦੀ ਹਕੂਮਤ ਵੱਲੋਂ ਕੀਤੇ ‘‘ਕਕਰਤ ਸੁਿਾਰਾਂ’’ ਦੀ ਤਕਹ ਤੱਕ ਜਾ ਕੇ, ਨਵੇਂ
ਕਕਰਤ ਕਨੂੰਨਾਂ ਦਾ ਕਵਸ਼ਲੇਸ਼ਣ ਕਰਕੇ ਇਹ ਸਾਫ਼ ਵੇਕਖਆ ਜਾ ਸਕਦਾ ਹੈ ਕਕ ਇਸਨੇ ਕਕਰਤ
ਸੁਿਾਰਾਂ ਦੇ ਨਾਂ ਉੱਤੇ ਮਜ਼ਦੂਰ ਜਮਾਤ ਨੂੰ ਸਰਮਾਏਦਾਰਾ ਗੁਲਾਮੀ ਦੀਆਂ ਜ਼ੰਜੀਰਾਂ ਕਵੱਚ
ਪਕਹਲਾਂ ਤੋਂ ਵੀ ਕਕਤੇ ਵਿੇਰੇ ਕਭਆਨਕ ਢੰਗ ਨਾਲ਼ ਨੂੜਨ ਦਾ ਪ੍ਰਬੰਿ ਕੀਤਾ ਹੈ। ਜੇਕਰ ਇਹ
ਨਵੇਂ ਕਕਰਤ ਕਨੂੰਨ ਲਾਗੂ ਹੋ ਜਾਂਦੇ ਹਨ ਤਾਂ ਦੇਸੀ-ਕਵਦੇਸ਼ੀ ਸਰਮਾਏਦਾਰਾਂ ਵੱਲੋਂ ਮਜ਼ਦੂਰ
ਜਮਾਤ ਦੀ ਕਕਰਤ ਦੀ ਲੁੱਟ ਕਕਤੇ ਵਿੇਰੇ ਕਤੱਖੀ ਹੋ ਜਾਵੇਗੀ। ਮਜ਼ਦੂਰਾਂ ਨੂੰ ਬੇਹੱਦ ਘੱਟ
ਤਨਖਾਹਾਂ, ਕਦਹਾੜੀਆਂ, ਪੀਸ-ਰੇਟਾਂ ਉੱਤੇ ਹੱਡ-ਭੰਨਵੀਂ ਕਮਹਨਤ ਦੇ ਬੋਝ, ਕੰਮ ਦੌਰਾਨ
ਹਾਦਕਸਆਂ, ਰੁਜ਼ਗਾਰ ਦੀ ਅਸੁਰੱਕਖਆ, ਬੇਰੁਜ਼ਗਾਰੀ, ਗਰੀਬੀ ਦੇ ਟੋਏ ਕਵੱਚ ਹੋਰ ਡੂੰਘਾ ਿੱਕ
ਕਦੱਤਾ ਜਾਵੇਗਾ। ਯੂਨੀਅਨ ਬਣਾ ਕੇ ਹੜਤਾਲ ਅਤੇ ਹੋਰ ਘੋਲ਼-ਰੂਪਾਂ ਨਾਲ਼ ਜੱਥੇਬੰਦ ਸੰਘਰਸ਼
ਕਰਨ ਦੇ ਕਨੂੰਨੀ ਹੱਕਾਂ ਨੂੰ ਤਕਰੀਬਨ ਖ਼ਤਮ ਕਰ ਕਦੱਤਾ ਕਗਆ ਹੈ। ਬੇਸ਼ੱਕ, ਇਸ ਨਾਲ਼
ਮਜ਼ਦੂਰਾਂ ਦੇ ਘੋਲ਼ ਰੁਕ ਨਹੀਂ ਜਾਣਗੇ ਪਰ ਹੋਰ ਚੁਣੌਤੀਪੂਰਣ, ਮੁਸ਼ਕਕਲ ਜ਼ਰੂਰ ਬਣਾ ਕਦੱਤੇ
ਗਏ ਹਨ। ਇਸ ਲਈ ਮੋਦੀ ਹਕੂਮਤ ਨੇ ਭਾਵੇਂ ਇਹ ਤਬਦੀਲੀਆਂ ਬਹੁਤ ਲੁਭਾਉਣੇ ਸ਼ਬਦ
‘‘ਕਕਰਤ ਸੁਿਾਰ’’ ਵਰਤਦੇ ਹੋਏ ਕੀਤੀਆਂ ਹਨ ਪਰ ਇਹਨਾਂ ਤਬਦੀਲੀਆਂ ਕਵੱਚ ਮਜ਼ਦੂਰਾਂ
ਦੇ ਪੱਖ ਤੋਂ ਸੁਿਾਰ, ਭਲਾਈ, ਚੰਗਾ ਕਜਹਾ ਕੁੱਝ ਨਹੀਂ ਹੈ। ਮੋਦੀ ਹਕੂਮਤ ਕਜਸ ਪ੍ਰਕਕਕਰਆ
ਨੂੰ ਕਕਰਤ ਸੁਿਾਰਾਂ ਦੀ ਪ੍ਰਕਕਕਰਆ ਦੱਸਦੀ ਹੈ ਉਹ ਅਸਲ ਕਵੱਚ ਮਜ਼ਦੂਰਾਂ ਦੇ ਕਨੂੰਨੀ ਕਕਰਤ
ਹੱਕਾਂ ਨੂੰ ਛਾਂਗ ਕੇ, ਉਹਨਾਂ ਦੀ ਕਕਰਤ ਦੀ ਲੁੱਟ ਕਤੱਖੀ ਕਰਨ, ਦੇਸੀ-ਕਵਦੇਸ਼ੀ ਸਰਮਾਏਦਾਰਾਂ
ਦੇ ਮੁਨਾਫ਼ੇ ਦੇ ਰਾਹ ’ਚੋਂ ਰੁਕਵਟਾਂ ਦੂਰ ਕਰਨ ਦੀ ਪ੍ਰਕਕਕਰਆ ਹੈ। ਇਸੇ ਪ੍ਰਕਕਕਰਆ ਦੀ ਇੱਕ
ਕੜੀ ਵਜੋਂ 29 ਪੁਰਾਣੇ ਕਕਰਤ ਕਨੂੰਨ ਖ਼ਤਮ ਕੀਤੇ ਗਏ ਹਨ ਅਤੇ ਇਹਨਾਂ ਦੀ ਥਾਂ ਚਾਰ
ਨਵੇਂ ਕਕਰਤ ਕੋਡ ਕਲਆਂਦੇ ਗਏ ਹਨ। ਇਸਤੋਂ ਪਕਹਲਾਂ ਵੀ ਮੋਦੀ ਹਕੂਮਤ ਵੇਲ਼ਾ ਕਵਹਾ ਚੁੱਕੇ
ਕਰਾਰ ਦੇ ਕੇ ਅਨੇਕਾਂ ਹੋਰ ਪੁਰਾਣੇ ਕਕਰਤ ਕਨੂੰਨਾਂ ਦਾ ਭੋਗ ਪਾ ਚੁੱਕੀ ਹੈ। ਚਾਰ ਨਵੇਂ ਕਕਰਤ
ਕਨੂੰਨ ਕਲਆ ਕੇ ਮੋਦੀ ਸਰਕਾਰ ਨੇ ਮਜ਼ਦੂਰ ਦੋਖੀ ਕਕਰਤ ਸੁਿਾਰਾਂ ਦੀ ਜਾਰੀ ਪ੍ਰਕਕਕਰਆ
ਕਵੱਚ ਲੰਮੀ ਛਾਲ ਲਗਾਈ ਹੈ। ਹਰ ਮਜ਼ਦੂਰ ਅਤੇ ਹਰ ਇਨਸਾਫ਼ਪਸੰਦ, ਜਮਹੂਰੀਅਤ

4
ਪਸੰਦ ਕਵਅਕਤੀ ਨੂੰ ਮੋਦੀ ਹਕੂਮਤ ਦੇ ‘‘ਕਕਰਤ ਸੁਿਾਰਾਂ’’ ਅਤੇ ਚਾਰ ਨਵੇਂ ਕਕਰਤ ਕਨੂੰਨਾਂ
ਦਾ ਡੱਟ ਕੇ ਕਵਰੋਿ ਕਰਨਾ ਚਾਹੀਦਾ ਹੈ। ਇਸ ਕਖਲਾਫ਼ ਮਜ਼ਦੂਰ ਜਮਾਤ ਦੀ ਇੱਕ ਵੱਡੀ,
ਜੁਝਾਰੂ ਲਕਹਰ ਉਸਾਰਨ ਦੀ ਲੋੜ ਹੈ।

ਚਾਰ ਨਵੇਂ ਕਿਰਤ ਿਨੂੰਨਾਂ ਦਾ ਮਜ਼ਦੂਰ ਕਵਰੋਧੀ ਖਾਸਾ

ਸਨਅਤੀ ਸਬੰਿ ਕੋਡ, 2020


ਸਨਅਤੀ ਸਬੰਿ ਕੋਡ, 2020 ਚਾਰ ਨਵੇਂ ਕਕਰਤ ਕਨੂੰਨਾਂ ਕਵੱਚੋਂ ਸਭ ਤੋਂ ਵੱਿ
ਕਪਛਾਖੜੀ, ਸਭ ਤੋਂ ਵੱਿ ਮਜ਼ਦੂਰ ਕਵਰੋਿੀ ਕਨੂੰਨ ਹੈ। ਇਹ ਕਨੂੰਨ ਹੇਠਾਂ ਕਲਖੇ ਕਤੰਨ ਪੁਰਾਣੇ
ਕਕਰਤ ਕਨੂੰਨਾਂ ਦੀ ਥਾਂ ਕਲਆਂਦਾ ਕਗਆ ਹੈ-
1. ਟ੍ਰੇਡ ਯੂਨੀਅਨ ਕਨੂੰਨ-1926,
2. ਸਨਅਤੀ ਝਗੜਾ ਕਨੂੰਨ-1947
3. ਸਨਅਤੀ ਰੁਜ਼ਗਾਰ ਕਨੂੰਨ-1946।

‘ਰੱਖੋ ਅਤੇ ਕੱਢੋ’


ਪੁਰਾਣੇ ਕਕਰਤ ਕਨੂੰਨਾਂ ਤਕਹਤ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਕੁੱਝ ਸੁਰੱਕਖਆ ਪ੍ਰਾਪਤ
ਸੀ। ਇੱਕ ਵਕਫ਼ੇ ਬਾਅਦ ਮਜ਼ਦੂਰਾਂ ਨੂੰ ਪੱਕਾ ਕਰਨ, ਕੰਮ ਤੋਂ ਕੱਢਣ ਲਈ ਢੁੱਕਵਾਂ ਕਾਰਨ
ਹੋਣ, ਸਥਾਈ ਕਕਸਮ ਦੇ ਕੰਮਾਂ ਲਈ ਠੇਕੇ ਉੱਤੇ ਭਰਤੀ ਨਾ ਕਰਨ ਸਗੋਂ ਪੱਕੇ ਮਜ਼ਦੂਰ
ਰੱਖਣ, ਤਾਲ਼ਾਬੰਦੀ, ਛਾਂਟੀ ਆਕਦ ਉੱਤੇ ਅਨੇਕਾਂ ਰੋਕਾਂ, ‘‘ਕਨੂੰਨੀ’’ ਤੌਰ ਉੱਤੇ ਕੀਤੀ ਗਈ
ਛਾਂਟੀ ਤਕਹਤ ਵੀ ਕੰਮ ਤੋਂ ਕੱਢੇ ਗਏ ਮਜ਼ਦੂਰਾਂ ਨੂੰ ਬਹਾਲ ਹੋਣ ਦੇ ਹੱਕ ਹੋਣ ਕਜਹੇ ਅਨੇਕਾਂ
ਕਨੂੰਨੀ ਪ੍ਰਬੰਿਾਂ ਕਾਰਨ ਸਰਮਾਏਦਾਰ ਜਮਾਤ ਕਾਫ਼ੀ ਔਖ ਮਕਹਸੂਸ ਕਰਦੀ ਸੀ। ‘ਰੱਖੋ ਅਤੇ
ਕੱਢੋ’ (ਹਾਇਰ ਐਂਡ ਫਾਇਰ) ਦੀ ਨੀਤੀ ਵੈਸੇ ਤਾਂ ਸਨਅਤਾਂ ਕਵੱਚ ਪਕਹਲਾਂ ਹੀ ਗੈਰ-ਕਨੂੰਨੀ
ਢੰਗ ਨਾਲ਼ ਵੱਡੇ ਪੱਿਰ ਉੱਤੇ ਲਾਗੂ ਕੀਤੀ ਜਾ ਰਹੀ ਹੈ। ਪਰ ਖਾਸ ਤੌਰ ਉੱਤੇ ਵੱਡੀਆਂ
ਸਨਅਤਾਂ ਕਵੱਚ ਅਤੇ ਆਪਣੇ ਹੱਕਾਂ ਲਈ ਜਾਗਰੂਕ ਹੋਏ ਜੱਥੇਬੰਦ ਮਜ਼ਦੂਰਾਂ ਦੇ ਮਾਮਲੇ ਕਵੱਚ
ਕਕਰਤ ਕਨੂੰਨਾਂ ਕਵੱਚ ਮੌਜੂਦ ਉਪਰੋਕਤ ਪ੍ਰਬੰਿ ਸਰਮਾਏਦਾਰੀ ਦੀਆਂ ਅੱਖਾਂ ਕਵੱਚ ਕਮਰਚਾਂ
ਵਾਂਗ ਲੜ੍ਦੇ ਰਹੇ ਹਨ। ਇਸ ਲਈ ਇਹਨਾਂ ਕਨੂੰਨੀ ਰੁਕਾਵਟਾਂ ਨੂੰ ਦੂਰ ਕਰਵਾਉਣਾ ਇਸਦਾ
ਇੱਕ ਵੱਡਾ ਟੀਚਾ ਕਰਹਾ ਹੈ।
ਇਸ ਲਈ ‘ਰੱਖੋ ਅਤੇ ਕੱਢੋ’ ਨੂੰ ਕਨੂੰਨੀ ਰੂਪ ਦੇਣ ਦੀ ਮੰਗ ਦੇਸੀ-ਕਵਦੇਸ਼ੀ
5
ਸਰਮਾਏਦਾਰਾਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਤਰ੍ਾਂ-ਤਰ੍ਾਂ ਦੇ ਕੁਤਰਕਾਂ ਰਾਹੀਂ
ਇਸਦੇ ਪੱਖ ਕਵੱਚ ਮਾਹੌਲ ਬਣਾਉਣ ਦੀ ਕੋਕਸ਼ਸ਼ ਕੀਤੀ ਜਾਂਦੀ ਰਹੀ ਹੈ। ਵੱਖ-ਵੱਖ
ਪਾਰਟੀਆਂ ਦੀ ਸਰਕਾਰਾਂ ਸੂਬਾ ਪੱਿਰ ਉੱਤੇ ਕਨੂੰਨਾਂ ਕਵੱਚ ਇਸ ਸਬੰਿੀ ਤਬਦੀਲੀਆਂ ਕਰਕੇ
ਇਸ ਨੀਤੀ ਨੂੰ ਲਾਗੂ ਕਰਨ ਦੀਆਂ ਕੋਕਸ਼ਸ਼ਾਂ ਕਰਦੀਆਂ ਰਹੀਆਂ ਹਨ। ਹੁਣ ਕੇਂਦਰੀ ਕਕਰਤ
ਕਨੂੰਨ ‘ਸਨਅਤੀ ਸਬੰਿ ਕੋਡ-2020’ ਰਾਹੀਂ ਇਸ ਨੂੰ ਕਨੂੰਨੀ ਰੂਪ ਦੇ ਕਦੱਤਾ ਕਗਆ ਹੈ।
ਇਹ ਇਸ ਤਰ੍ਾਂ ਕੀਤਾ ਕਗਆ ਹੈ-
ਇਸ ਕਨੂੰਨ ਦੇ ਲਾਗੂ ਹੋਣ ਨਾਲ਼ 300 ਤੋਂ ਘੱਟ ਮਜ਼ਦੂਰਾਂ ਵਾਲ਼ੀਆਂ ਸਨਅਤੀ
ਇਕਾਈਆਂ ਕਵੱਚ ਤਾਲ਼ਾਬੰਦੀ, ਕੰਮ ਬੰਦੀ, ਮਜ਼ਦੂਰਾਂ ਦੀ ਛਾਂਟੀ ਲਈ ਸਰਮਾਏਦਾਰਾਂ ਨੂੰ
ਖੁੱਲ੍ ਕਮਲ਼ ਜਾਵੇਗੀ। ਇਸਤੋਂ ਪਕਹਲਾਂ ਕਨੂੰਨ ਮੁਤਾਕਬਕ 100 ਜਾਂ ਵਿੇਰੇ ਮਜ਼ਦੂਰਾਂ ਵਾਲ਼ੀਆਂ
ਸਨਅਤੀ ਇਕਾਈਆਂ ਕਵੱਚ ਅਕਜਹਾ ਕਦਮ ਚੁੱਕਣ ਲਈ ਪਕਹਲਾਂ ਸਰਕਾਰੀ ਮਨਜ਼ੂਰੀ
ਲਾਜ਼ਮੀ ਸੀ। ਪਰ ਹੁਣ 300 ਜਾਂ ਇਸਤੋਂ ਵਿੇਰੇ ਮਜ਼ਦੂਰਾਂ ਵਾਲ਼ੀਆਂ ਸਨਅਤੀ ਇਕਾਈਆਂ
ਲਈ ਇਹ ਸ਼ਰਤ ਲਾਗੂ ਕੀਤੀ ਗਈ ਹੈ।
ਪੁਰਾਣਾ ਕਕਰਤ ਕਨੂੰਨ ‘‘ਸਨਅਤੀ ਰੁਜ਼ਗਾਰ (ਸਥਾਈ ਹੁਕਮ) ਕਨੂੰਨ -1946’’
ਉਹਨਾਂ ਸਾਰੀਆਂ ਸਨਅਤੀ ਇਕਾਈਆਂ ਉੱਤੇ ਲਾਗੂ ਹੁੰਦਾ ਹੈ ਕਜਹਨਾਂ ਕਵੱਚ 100 ਜਾਂ ਇਸ
ਤੋਂ ਵਿੇਰੇ ਮਜ਼ਦੂਰ ਕੰਮ ਕਰਦੇ ਹਨ। ‘ਸਥਾਈ ਹੁਕਮ’ ਦਾ ਅਰਥ ਹੈ ਕਕ ਮਾਲਕਾਂ ਵੱਲੋਂ
ਆਪਣੀ ਸਨਅਤੀ ਇਕਾਈ ਸਬੰਿੀ ਮਜ਼ਦੂਰਾਂ ਦੇ ਵਰਗੀਕਰਨ (ਪੱਕੇ, ਕੱਚੇ, ਕਸਖਾਂਦਰੂ,
ਤੈਅ ਵਕਫ਼ੇ ਦਾ ਰੁਜ਼ਗਾਰ ਆਕਦ), ਕੰਮ ਦੇ ਘੰਟੇ, ਹਾਜ਼ਰੀ, ਦੇਰੀ ਨਾਲ਼ ਆਉਣ, ਛੁੱਟੀਆਂ,
ਤਨਖਾਹ ਦੇ ਕਦਨ, ਤਨਖਾਹਾਂ ਦੀ ਦਰ, ਮਜ਼ਦੂਰਾਂ ਜਾਂ ਮਾਲਕਾਂ ਦੇ ਹੱਕ, ਮਾਲਕਾਂ ਜਾਂ
ਮਜ਼ਦੂਰਾਂ ਵੱਲੋਂ ਅਸਥਾਈ ਕੰਮ-ਬੰਦੀ, ਕੰਮ ਤੋਂ ਮੁਅੱਤਲੀ, ਬਰਖ਼ਾਸਤਗੀ, ਮਜ਼ਦੂਰਾਂ ਨਾਲ਼
ਦੁਰਕਵਵਹਾਰ ਅਤੇ ਹੋਰ ਮਸਕਲਆਂ ਬਾਰੇ ਸਰਕਾਰ ਵੱਲੋਂ ਬਣਾਏ ਕਨਯਮਾਂ ਮੁਤਾਕਬਕ ਆਪਣੇ
ਕਨਯਮ ਬਣਾਉਣੇ ਪੈਂਦੇ ਹਨ। ‘ਨਵੇਂ ਸਨਅਤੀ ਸਬੰਿ ਕੋਡ-2020’ ਤਕਹਤ ਇਹ ਪੁਰਾਣਾ
ਕਨੂੰਨ ਖ਼ਤਮ ਕਰ ਕਦੱਤਾ ਕਗਆ ਹੈ। ‘ਸਥਾਈ ਹੁਕਮਾਂ’ ਦਾ ਮਸਲਾ ਹੁਣ ਇਸੇ ਨਵੇਂ ਕਨੂੰਨ
ਕਵੱਚ ਸ਼ਾਮਲ ਕਰ ਕਦੱਤਾ ਕਗਆ ਹੈ। ਪਰ ਨਵੇਂ ਕਨੂੰਨ ਮੁਤਾਕਬਕ ‘‘ਸਥਾਈ ਹੁਕਮ’’ ਹੁਣ
300 ਜਾਂ ਇਸ ਤੋਂ ਵਿੇਰੇ ਮਜ਼ਦੂਰਾਂ ਵਾਲ਼ੀਆਂ ਸਨਅਤੀ ਇਕਾਈਆਂ ਉੱਤੇ ਲਾਗੂ ਹੋਣਗੇ।
ਕਜਹੜੇ ਕਾਰਖਾਕਨਆਂ ਕਵੱਚ 300 ਜਾਂ ਇਸਤੋਂ ਵਿੇਰੇ ਮਜ਼ਦੂਰ ਕੰਮ ਕਰਦੇ ਹਨ
ਉੱਥੋਂ ਦੇ ਮਜ਼ਦੂਰਾਂ ਨੂੰ ਵੀ ਬੇਕਫ਼ਕਰੇ ਨਹੀਂ ਹੋਣਾ ਚਾਹੀਦਾ। ਜੇ ਉਹ ਸੋਚਦੇ ਹਨ ਕਕ ਉਹਨਾਂ
ਦੇ ਕਾਰਖਾਨੇ ਕਵੱਚ ਤਾਂ 300 ਜਾਂ ਇਸ ਤੋਂ ਵਿੇਰੇ ਮਜ਼ਦੂਰ ਕੰਮ ਕਰਦੇ ਹਨ ਤਾਂ ਉਹਨਾਂ ਨੂੰ
ਕੰਮਬੰਦੀ, ਤਾਲ਼ਾਬੰਦੀ, ਛਾਂਟੀ, ਸਥਾਈ ਹੁਕਮਾਂ ਸਬੰਿੀ ਤਬਦੀਲੀਆਂ ਨਾਲ਼ ਕੋਈ ਫ਼ਰਕ

6
ਨਹੀਂ ਪੈਣ ਵਾਲ਼ਾ ਤਾਂ ਇਹ ਬਹੁਤ ਵੱਡਾ ਭੁਲੇਖਾ ਹੀ ਹੈ।
ਅੱਜ ਦੇ ਸਮੇਂ ਕਵੱਚ ਸ਼ਾਇਦ ਕੋਈ ਵੀ ਅਕਜਹਾ ਕਾਰਖਾਨਾ, ਸਨਅਤੀ ਇਕਾਈ
ਨਹੀਂ ਹੈ ਕਜੱਥੇ ਸਾਰੇ ਮਜ਼ਦੂਰਾਂ ਨੂੰ ਪੱਕਾ ਕੀਤਾ ਕਗਆ ਹੋਵੇ। ਹਾਲਤ ਇਹ ਹੈ ਕਕ ਹਜ਼ਾਰ-
ਡੇਢ ਹਜ਼ਾਰ ਮਜ਼ਦੂਰਾਂ ਵਾਲ਼ੀਆਂ ਸਨਅਤੀ ਇਕਾਈਆਂ ਕਵੱਚ ਵੀ ਸੌ-ਡੇਢ ਸੌ ਮਜ਼ਦੂਰਾਂ ਨੂੰ
ਹੀ ਪੱਕਾ ਕੀਤਾ ਜਾਂਦਾ ਹੈ। ਠੇਕੇ ਉੱਤੇ ਰੱਖੇ ਕੱਚੇ ਮਜ਼ਦੂਰਾਂ, ਅਤੇ ਟ੍ਰੇਕਨੰਗ ਦੇ ਨਾਂ ਉੱਤੇ ਰੱਖੇ
ਮਜ਼ਦੂਰਾਂ ਦੀ ਕਗਣਤੀ ਬਹੁਤ ਕਜਆਦਾ ਹੁੰਦੀ ਹੈ। ਮਾਲਕ ਕਜੰਨੇ ਮਜ਼ਦੂਰ ਪੱਕੇ ਕਦਖਾਉਂਦੇ ਹਨ
ਉਸ ਤੋਂ ਕਕਤੇ ਵਿੇਰੇ ਕੰਮ ਉੱਤੇ ਰੱਖੇ ਗਏ ਹੁੰਦੇ ਹਨ। ਇਸ ਤਰ੍ਾਂ ਅਕਜਹੇ ਕਾਰਖਾਕਨਆਂ,
ਸਨਅਤੀ ਇਕਾਈਆਂ ਦੀ ਕਗਣਤੀ ਬਹੁਤ ਥੋੜ੍ੀ ਰਕਹ ਜਾਂਦੀ ਹੈ ਕਜਹਨਾਂ ਕਵੱਚ ਤਾਲ਼ਾਬੰਦੀ
ਅਤੇ ਮਜ਼ਦੂਰਾਂ ਦੀ ਛਾਂਟੀ ਲਈ ਸਰਕਾਰੀ ਮਨਜੂਰੀ ਲੈਣੀ ਪਵੇਗੀ, ਜਾਂ ਸਥਾਈ ਹੁਕਮ ਲਾਗੂ
ਕਰਨੇ ਪੈਣਗੇ।
‘ਰੱਖੋ ਅਤੇ ਕੱਢੋ’ ਨੂੰ ਲਾਗੂ ਕਰਨ ਲਈ ‘ਤੈਅ ਵਕਫ਼ੇ ਲਈ ਰੁਜ਼ਗਾਰ’ ਦਾ ਨਵਾਂ
ਕਨੂੰਨੀ ਪ੍ਰਬੰਿ ਕਲਆਂਦਾ ਕਗਆ ਹੈ। ਪੁਰਾਣੇ ਕਨੂੰਨੀ ਪ੍ਰਬੰਿ ਤਕਹਤ ਥੋੜ੍ੇ ਵਕਫ਼ੇ ਦੇ ਕੰਮਾਂ ਲਈ
ਹੀ ਠੇਕੇ ਉੱਤੇ ਮਜ਼ਦੂਰ ਰੱਖੇ ਜਾ ਸਕਦੇ ਸਨ। ਕਮਸਾਲ ਵਜੋਂ ਉਸਾਰੀ ਦਾ ਕੰਮ। ਪਰ ਹੁਣ
ਕਨੂੰਨ ਕਵੱਚ ਤਬਦੀਲੀ ਕਰਕੇ ਸਰਮਾਏਦਾਰਾਂ ਲਈ ਬਣੀ ਰਹੀ ਔਖ ਦਾ ਫਾਹਾ ਵੱਢ ਕਦੱਤਾ
ਕਗਆ ਹੈ। ਹੁਣ ਸਥਾਈ, ਲੰਮੇ ਵਕਫ਼ੇ ਦੇ ਕੰਮਾਂ ਲਈ ਵੀ ਮਜ਼ਦੂਰਾਂ ਨੂੰ ਤੈਅ ਵਕਫ਼ੇ ਲਈ ਕੰਮ
ਉੱਤੇ ਰੱਕਖਆ ਜਾ ਸਕਦਾ ਹੈ। ਜੇਕਰ ਸਨਅਤੀ ਸਬੰਿ ਕੋਡ – 2020 ਲਾਗੂ ਹੋ ਜਾਂਦਾ ਹੈ ਤਾਂ
ਕੋਈ ਮਜ਼ਦੂਰ ਭਾਵੇਂ 30 ਸਾਲ ਕਕਸੇ ਕਾਰਖਾਨੇ ਕਵੱਚ ਕੰਮ ਕਰਦਾ ਰਹੇ, ਉਸਨੂੰ ਵਾਰ-ਵਾਰ
ਤੈਅ ਵਕਫ਼ੇ ਲਈ ਭਰਤੀ ਕਰਕੇ ਕਦੇ ਵੀ ਪੱਕਾ ਨਹੀਂ ਹੋਣ ਕਦੱਤਾ ਜਾਵੇਗਾ। ਇਹ ਮਜ਼ਦੂਰ
ਕੰਮ ਤੋਂ ਕੱਢੇ ਜਾਣ ਤੋਂ ਬਾਅਦ ਕੰਮ ਉੱਤੇ ਬਹਾਲੀ, ਮੁਆਵਜੇ, ਪੱਕੇ ਹੋਣ, ਆਕਦ ਲਈ
ਅਦਾਲਤ ਨਹੀਂ ਜਾ ਸਕਣਗੇ।
ਇਸ ਤਰ੍ਾਂ ਮੋਦੀ ਹਕੂਮਤ ਨੇ ਸਾਰੀਆਂ ਹੀ ਸਨਅਤਾਂ ਦੇ ਸਰਮਾਏਦਾਰਾਂ ਨੂੰ ਮਜ਼ਦੂਰਾਂ
ਨੂੰ ਇੱਕ ਵਕਫ਼ੇ ਬਾਅਦ ਪੱਕੇ ਕਰਨ ਦੀ ਕਨੂੰਨੀ ਮਜਬੂਰੀ ਤੋਂ ਛੁਟਕਾਰਾ ਦੇ ਕਦੱਤਾ ਹੈ।

‘ਮਜ਼ਦੂਰ’ ਦੀ ਪ੍ਰੀਭਾਸ਼ਾ ਕਵੱਚ ਬਦਲਾਅ


ਨਵੇਂ ਕਨੂੰਨ ਕਵੱਚ ਕਸਖਾਂਦਰੂਆਂ (ਅਪਰੈਂਕਟਸ) ਨੂੰ ਹੁਣ ਮਜ਼ਦੂਰਾਂ ਦੀ ਪ੍ਰੀਭਾਸ਼ਾ ਤੋਂ
ਬਾਹਰ ਕਰ ਕਦੱਤਾ ਕਗਆ ਹੈ। ਇਸ ਲਈ ਮਜ਼ਦੂਰਾਂ ਨੂੰ ਕਮਲ਼ਣ ਵਾਲ਼ੇ ਹੱਕ ਉਹਨਾਂ ਨੂੰ
ਨਹੀਂ ਕਮਲ਼ਣਗੇ। ਜੇਕਰ ਕੋਈ ਕਵਅਕਤੀ ਸੁਪਰਵਾਈਜਰੀ ਦਾ ਕੰਮ ਕਰਦੇ ਹੋਏ ਮਹੀਨਾਵਾਰ
ਅਠਾਰ੍ਾਂ ਹਜ਼ਾਰ ਰੁਪਏ (ਜਾਂ ਸਰਕਾਰ ਦੁਆਰਾ ਤੈਅ ਕੋਈ ਹੋਰ ਰਕਮ) ਤੋਂ ਵਿੇਰੇ
ਮਹੀਨਾਵਾਰ ਤਨਖਾਹ ਹਾਸਲ ਕਰਦਾ ਹੈ ਤਾਂ ਉਹ ਵੀ ਮਜ਼ਦੂਰ ਨਹੀਂ ਕਹਾਏਗਾ। ਏਨੀ ਘੱਟ
7
ਤਨਖਾਹ ਉੱਤੇ ਸੁਪਰਵਾਈਜਰੀ ਕਰਨ ਵਾਲ਼ੇ ਮਜ਼ਦੂਰਾਂ ਤੋਂ ਮਾੜੇ ਮੋਟੇ ਹੱਕ ਵੀ ਖੋਹ ਲੈਣ
ਦਾ ਪ੍ਰਬੰਿ ਕੀਤਾ ਕਗਆ ਹੈ। ਅਸੀਂ ਜਾਣਦੇ ਹਾਂ ਕਕ ਕਕਸੇ ਵੀ ਮਜ਼ਦੂਰ ਨੂੰ ਕਸਰਫ਼ ਕਾਗਜ਼ਾਂ
ਕਵੱਚ ਸੁਪਰਵਾਈਜ਼ਰ ਜਾਂ ਕਸਖਾਂਦਰੂ ਬਣਾਉਣਾ, ਕਸਰਫ਼ ਕਾਗਜਾਂ ਕਵੱਚ ਅਠਾਰ੍ਾਂ ਹਜ਼ਾਰ ਜਾਂ
ਵਿੇਰੇ ਤਨਖਾਹ ਦੇਣ ਦੀ ਹੇਰਾਫੇਰੀ ਕਰਨਾ ਬਹੁਤ ਅਸਾਨ ਗੱਲ ਹੈ। ਵੈਸੇ ਤਾਂ ਪਕਹਲਾਂ ਤੋਂ ਹੀ
ਮਾਲਕਾਂ ਵੱਲੋਂ ਕਰਕਾਰਡ ਨਾਲ਼ ਹੇਰਾਫੇਰੀ ਵੱਡੇ ਪੱਿਰ ਉੱਤੇ ਕੀਤੀ ਜਾਂਦੀ ਰਹੀ ਹੈ ਪਰ ਅਸੀਂ
ਅੱਗੇ ਚੱਲ ਕੇ ਵੇਖਾਂਗੇ ਕੇ ਕਕਰਤ ਕਨੂੰਨਾਂ ਕਵੱਚ ਕੀਤੀਆਂ ਤਬਦੀਲੀਆਂ ਨਾਲ਼ ਇਸ ਤਰ੍ਾਂ ਦੀ
ਹੇਰਾਫੇਰੀ ਹੋਰ ਵੀ ਅਸਾਨ ਬਣਾ ਕਦੱਤੀ ਗਈ ਹੈ।

ਯੂਨੀਅਨ ਬਣਾਉਣ, ਹੜਤਾਲ ਤੇ ਹੋਰ ਰੂਪਾਂ ’ਚ


ਸੰਘਰਸ਼ ਦੇ ਹੱਕ ਉੱਪਰ ਹਮਲਾ
ਇਸ ਕੋਡ ਤਕਹਤ ਖ਼ਤਮ ਕੀਤੇ ਗਏ ਪੁਰਾਣੇ ਕਨੂੰਨਾਂ ਮੁਤਾਕਬਕ ਪਕਹਲਾਂ ਕਸਰਫ਼
‘ਲੋਕਾਂ ਲਈ ਜ਼ਰੂਰੀ ਸੇਵਾਵਾਂ’ (ਕਜਵੇਂ ਕਕ ਰੇਲ, ਹਵਾਈ ਸੇਵਾ, ਜਲ, ਕਬਜਲੀ, ਟੈਲੀਫ਼ੋਨ
ਸੇਵਾ) ਸਬੰਿੀ ਇਕਾਈਆਂ ਕਵੱਚ ਹੜਤਾਲ ਲਈ ਹੀ ਨੋਕਟਸ ਦੇਣ ਦੀ ਸ਼ਰਤ ਲਾਗੂ ਸੀ।
ਪਰ ਹੁਣ ਇਹ ਸ਼ਰਤ ਸਭਨਾਂ ਸਨਅਤੀ ਇਕਾਈਆਂ ਲਈ ਲਾਜ਼ਮੀ ਕਰ ਕਦੱਤੀ ਗਈ ਹੈ।
ਹੜਤਾਲ ਤੋਂ ਘੱਟੋ-ਘੱਟ 14 ਕਦਨ ਪਕਹਲਾਂ ਨੋਕਟਸ ਦੇਣਾ ਪਵੇਗਾ। ਹੜਤਾਲ ਤੋਂ ਪਕਹਲਾਂ
ਨੋਕਟਸ ਦੇਣ ਦਾ ਵੱਿ ਤੋਂ ਵੱਿ ਸਮਾਂ 60 ਕਦਨ ਤੈਅ ਕੀਤਾ ਕਗਆ ਹੈ। ਝਗੜੇ ਦੇ ਕਨਪਟਾਰੇ
ਲਈ ਕਕਰਤ ਕਵਭਾਗ ਕਵੱਚ ਜ਼ਾਰੀ ਪ੍ਰਕਕਕਰਆ ਦੌਰਾਨ ਅਤੇ ਇਹ ਪ੍ਰਕਕਕਰਆ ਖ਼ਤਮ ਹੋਣ ਤੋਂ
ਸੱਤ ਕਦਨ ਬਾਅਦ ਤੱਕ ਹੜਤਾਲ ਦੀ ਮਨਾਹੀ ਕੀਤੀ ਗਈ ਹੈ। ਪਕਹਲਾਂ ਇਹ ਸ਼ਰਤ ਕਸਰਫ਼
‘ਲੋਕਾਂ ਲਈ ਜ਼ਰੂਰੀ ਸੇਵਾਵਾਂ’ ਵਾਲ਼ੀਆਂ ਸਨਅਤੀ ਇਕਾਈਆਂ ਦੇ ਸਬੰਿ ਕਵੱਚ ਹੀ ਸੀ।
ਕਕਰਤ ਅਦਾਲਤ ਕਵੱਚ ਕੇਸ ਚੱਲਦੇ ਹੋਣ ਦੌਰਾਨ ਅਤੇ ਅਦਾਲਤ ਦਾ ਫ਼ੈਸਲਾ ਆਉਣ ਤੋਂ 60
ਕਦਨ ਬਾਅਦ ਤੱਕ ਹੜਤਾਲ ਨਹੀਂ ਕੀਤੀ ਜਾ ਸਕਦੀ। ਇਸ ਤੋਂ ਪਕਹਲਾਂ ਕਕਰਤ ਅਦਾਲਤ
ਕਵੱਚ ਕੇਸ ਚਲਦੇ ਹੋਣ ਜਾਂ ਫ਼ੈਸਲਾ ਆਉਣ ਤੋਂ 7 ਕਦਨਾਂ ਤੱਕ ਹੜਤਾਲ ਦੀ ਮਨਾਹੀ ਦਾ
ਕਨੂੰਨ ਸੀ।
ਪਕਹਲਾਂ ਮਜ਼ਦੂਰ ਇਕੱਠੇ ਗੈਰ-ਰਸਮੀ (ਕੈਜੂਅਲ) ਛੁੱਟੀਆਂ ਲੈ ਕੇ ਮਾਲਕਾਂ ਉੱਤੇ
ਆਪਣੀਆਂ ਮੰਗਾਂ ਲਈ ਦਬਾਅ ਬਣਾਉਣ ਦਾ ਢੰਗ ਅਪਣਾਉਂਦੇ ਰਹੇ ਹਨ। ਕਨੂੰਨੀ ਤੌਰ ’ਤੇ
ਇਸ ਨੂੰ ਹੜਤਾਲ ਕਵੱਚ ਨਹੀਂ ਕਗਕਣਆ ਜਾਂਦਾ ਸੀ। ਪਰ ਇਸ ਕੋਡ ਮੁਤਾਕਬਕ ਜੇਕਰ ਪੰਜਾਹ
ਫ਼ੀਸਦੀ ਮਜ਼ਦੂਰ ਗੈਰ-ਰਸਮੀ ਛੁੱਟੀ ਕਰਦੇ ਹਨ ਤਾਂ ਇਹ ਹੜਤਾਲ ਮੰਨੀ ਜਾਵੇਗੀ।
ਨਵੇਂ ਕਨੂੰਨ ਕਵੱਚ ਯੂਨੀਅਨ ਰਕਜਸਟਰ ਕਰਾਉਣ ਦੀਆਂ ਸ਼ਰਤਾਂ ਉਹੀ ਰੱਖੀਆਂ
ਗਈਆਂ ਹਨ ਜੋ ਪਕਹਲਾਂ ਸਨ। ਕਕਸੇ ਵੀ ਸਨਅਤੀ ਇਕਾਈ ਜਾਂ ਸਨਅਤ ਦੇ ਘੱਟੋ-ਘੱਟ
8
10 ਫ਼ੀਸਦੀ ਮਜ਼ਦੂਰ (ਸੱਤ ਤੋਂ ਘੱਟ ਨਹੀਂ) ਜਾਂ 100 ਮਜ਼ਦੂਰ (ਜੋ ਵੀ ਘੱਟ ਹੋਵੇ) ਯੂਨੀਅਨ
ਰਕਜਸਟਰ ਕਰਵਾ ਸਕਦੇ ਹਨ। ਪਰ ਕਈ ਮਜ਼ਦੂਰ ਕਵਰੋਿੀ ਤਬਦੀਲੀਆਂ ਵੀ ਕੀਤੀਆ
ਗਈਆਂ ਹਨ। ਜੇਕਰ ਕਕਸੇ ਸਨਅਤੀ ਇਕਾਈ ਕਵੱਚ ਦੋ ਜਾਂ ਵਿੇਰੇ ਰਕਜਸਟਰਡ ਟ੍ਰੇਡ
ਯੂਨੀਅਨਾਂ ਹੋਣਗੀਆਂ ਤਾਂ ਕਜਸ ਕਕਸੇ ਯੂਨੀਅਨ ਦੀ ਮੈਂਬਰਕਸ਼ਪ ਕੁੱਲ ਮਜ਼ਦੂਰਾਂ ਦੀ ਪੰਜਾਹ
ਫ਼ੀਸਦੀ ਹੋਵੇਗੀ ਉਹ ਹੀ ਮਾਲਕ ਨਾਲ਼ ਗੱਲਬਾਤ ਤੇ ਸਮਝੌਤਾ ਕਰਨ ਦਾ ਹੱਕ ਰੱਖੇਗੀ।
ਜੇਕਰ ਕਕਸੇ ਵੀ ਰਕਜਸਟਰਡ ਯੂਨੀਅਨ ਕੋਲ਼ ਏਨੀ ਮੈਂਬਰਕਸ਼ਪ ਨਹੀਂ ਹੋਵੇਗੀ ਤਾਂ ਮਾਲਕਾਂ
ਵੱਲੋਂ ਵੱਖ-ਵੱਖ ਯੂਨੀਅਨਾਂ ਦੀ ਸਾਂਝੀ ਕਾਉਂਕਸਲ ਬਣਾਈ ਜਾਵੇਗੀ। ਇਸ ਕਵੱਚ ਉਹੀ
ਯੂਨੀਅਨਾਂ ਸ਼ਾਮਲ ਹੋ ਸਕਣੀਆਂ ਕਜਹਨਾਂ ਕੋਲ ਘੱਟੋ-ਘੱਟ 20 ਫ਼ੀਸਦੀ ਮਜ਼ਦੂਰਾਂ ਦੀ
ਮੈਂਬਰਕਸ਼ਪ ਹੋਵੇਗੀ।
ਤੈਅ ਵਕਫ਼ੇ ਲਈ ਰੁਜ਼ਗਾਰ, ‘‘18 ਹਜ਼ਾਰ ਤਨਖਾਹ ਵਾਲ਼ੇ ਸੁਪਰਵਾਈਜਰਾਂ’’ ਤੇ
‘‘ਕਸਖਾਂਦਰੂਆਂ’’ ਨੂੰ ਮਜ਼ਦੂਰਾਂ ਦੀ ਪ੍ਰੀਭਾਸ਼ਾ ਕਵੱਚੋਂ ਬਾਹਰ ਕੱਢਣ, ‘‘300 ਤੋਂ ਘੱਟ ਮਜ਼ਦੂਰਾਂ
ਵਾਲ਼ੀਆਂ ਸਨਅਤੀ ਇਕਾਈਆਂ’’ ਕਵੱਚ ਛਾਂਟੀ, ਕੰਮ-ਬੰਦੀ, ਤਾਲ਼ਾਬੰਦੀ ਲਈ ਸਰਕਾਰੀ
ਮਨਜ਼ੂਰੀ ਦੀ ਸ਼ਰਤ ਖ਼ਤਮ ਕਰਨ ਤੇ ਸਥਾਈ ਹੁਕਮ ਲਾਗੂ ਕਰਨ ਤੋਂ ਛੁਟਕਾਰਾ, ਹੜਤਾਲ
ਕਰਨ ਦੀਆਂ ਸ਼ਰਤਾਂ, ਗੱਲਬਾਤ ਤੇ ਸਮਝੌਤੇ ਲਈ ਯੂਨੀਅਨ ਮੈਂਬਰਕਸ਼ਪ ਦੀਆਂ ਸ਼ਰਤਾਂ
ਆਕਦ ਨੂੰ ਇਕੱਕਠਆਂ ਰੱਖ ਕੇ ਇਹ ਸਾਫ਼ ਦੇਕਖਆ ਜਾ ਸਕਦਾ ਹੈ ਕਕ ਯੂਨੀਅਨ ਬਣਾਉਣ,
ਯੂਨੀਅਨ ਰਕਜਸਟਰ ਕਰਾਉਣ, ਯੂਨੀਅਨ ਰਕਜਸਟਰ ਕਰਵਾ ਕੇ ਮਾਲਕਾਂ-ਪ੍ਰਬੰਿਕਾਂ ਨਾਲ਼
ਮਜ਼ਦੂਰਾਂ ਦੀਆਂ ਸਮੱਕਸਆਵਾਂ ਬਾਰੇ ਗੱਲਬਾਤ ਕਰਨ, ਮੰਗਾਂ ਪੇਸ਼ ਕਰਨ, ਹੜਤਾਲ ਤੇ ਹੋਰ
ਰੂਪਾਂ ਕਵੱਚ ਸੰਘਰਸ਼ ਕਰਨ ਆਕਦ ਜਮਹੂਰੀ ਹੱਕਾਂ ਉੱਤੇ ਨਵੇਂ ਕਕਰਤ ਕਨੂੰਨ ‘ਸਨਅਤੀ
ਸਬੰਿ ਕੋਡ-2020’ ਰਾਹੀਂ ਦਾਤੀ ਫੇਰ ਕਦੱਤੀ ਗਈ ਹੈ।
ਇੱਥੇ ਹੀ ਬੱਸ ਨਹੀਂ। ਇਸ ਕਨੂੰਨ ਦੇ ਹੜਤਾਲ ਸਬੰਿੀ ਕਨਯਮਾਂ ਦੀ ਉਲੰਘਣਾ
ਕਰਨ ਵਾਲ਼ੇ ਮਜ਼ਦੂਰਾਂ, ਉਹਨਾਂ ਦੇ ਸਕਹਯੋਗੀਆਂ, ਨੁਮਾਇੰਕਦਆਂ ਨੂੰ ਜੇਲ੍ ਪਹੁੰਚਾਉਣ ਅਤੇ
ਭਾਰੀ ਜੁਰਮਾਕਨਆਂ ਦਾ ਵੀ ਪ੍ਰਬੰਿ ਕੀਤਾ ਕਗਆ ਹੈ। ਇਸ ਤਰ੍ਾਂ ਮਜ਼ਦੂਰਾਂ ਦੇ ਹੱਕੀ ਸੰਘਰਸ਼
ਨੂੰ ਕਨੂੰਨੀ ਜ਼ੁਰਮ ਬਣਾਉਣ ਅਤੇ ਸੰਘਰਸ਼ ਨੂੰ ਸਮਾਕਜਕ ਹਮਾਇਤ ਤੋਂ ਕੱਟਣ ਦੀ ਕੋਕਸ਼ਸ਼
ਕੀਤੀ ਗਈ ਹੈ।
ਨਾ ਕਸਰਫ਼ ਹੜਤਾਲ ਕਰਨ ਉੱਤੇ, ਸਗੋਂ ਕੰਮ ਹੌਲ਼ੀ ਕਰਨ, ਕੰਮ ਤੋਂ ਬਾਅਦ
ਮਾਲਕ, ਪ੍ਰਬੰਿਕਾਂ ਜਾਂ ਸਟਾਫ ਦਾ ਕਘਰਾਓ ਕਰਨ, ਉਹਨਾਂ ਦੇ ਘਰਾਂ ਅੱਗੇ ਰੋਸ-ਮੁਜ਼ਾਹਰਾ
ਕਰਨ ਆਕਦ ਨੂੰ ਵੀ ਇਸ ਕਨੂੰਨ ਤਕਹਤ ਗੈਰ-ਕਨੂੰਨੀ ਐਲਾਨਦੇ ਹੋਏ ਭਾਰੀ ਜੁਰਮਾਕਨਆਂ
ਅਤੇ ਕੈਦ ਦੀ ਸਜ਼ਾਵਾਂ ਦਾ ਪ੍ਰਬੰਿ ਕੀਤਾ ਕਗਆ ਹੈ। ਕੇਂਦਰ ਸਰਕਾਰ ਕਦੇ ਵੀ ਨੋਟੀਕਫਕੇਸ਼ਨ

9
ਜਾਰੀ ਕਰਕੇ ‘ਗਲਤ ਕਕਰਤ ਸਰਗਰਮੀਆਂ’ ਦੀ ਸੂਚੀ ਕਵੱਚ ਬਦਲਾਅ ਕਰ ਸਕਦੀ ਹੈ ਤੇ
ਹੋਰ ਜ਼ਾਬਰ ਕਨਯਮ ਥੋਪ ਸਕਦੀ ਹੈ।
ਮਜ਼ਦੂਰਾਂ ਦੀ ਜੱਥੇਬੰਦੀ ਅਤੇ ਸੰਘਰਸ਼ਾਂ ਦਬਾਉਣ-ਕੁਚਲਣ ਲਈ ਕਲਆਂਦਾ ਇਹ
ਜ਼ਾਬਰ ਕਨੂੰਨ ਮਾਲਕਾਂ ਨੂੰ ‘ਰੱਖੋ ਅਤੇ ਕੱਢੋ’ ਦੀ ਨੀਤੀ ਲਾਗੂ ਕਰਨ ਅਤੇ ਮਜ਼ਦੂਰਾਂ ਦੀ
ਕਤੱਖੀ ਲੁੱਟ ਕਰਨ ਕਵੱਚ ਕਸੱਿਾ ਫਾਇਦਾ ਪਹੁੰਚਾਏਗਾ।
ਇਸ ਤਰ੍ਾਂ ਅਖੌਤੀ ਕਕਰਤ ਸੁਿਾਰਾਂ ਰਾਹੀਂ ਮੋਦੀ ਸਰਕਾਰ ਨੇ ਮਜ਼ਦੂਰਾਂ ਦੀਆਂ
ਜੱਥੇਬੰਦੀਆਂ ਅਤੇ ਹੜਤਾਲਾਂ ਤੇ ਹੋਰ ਸੰਘਰਸ਼ ਰੂਪਾਂ ਨੂੰ ਨੱਪਣ ਦਾ ਕਨੂੰਨੀ ਸ਼ਕੰਜਾ ਹੋਰ ਕੱਸ
ਕਦੱਤਾ ਹੈ। ਪਰ ਇਹ ਸਰਮਾਏਦਾਰ ਜਮਾਤ ਅਤੇ ਮੋਦੀ ਹਕੂਮਤ ਦੀ ਖੁਸ਼ਫਕਹਮੀ ਹੀ ਹੈ।
ਕਜੱਥੇ ਲੁੱਟ-ਜਬਰ ਹੈ ਉੱਥੇ ਟਾਕਰਾ ਹੋਣਾ ਵੀ ਲਾਜ਼ਮੀ ਹੈ। ਕਨੂੰਨੀ ਤੌਰ ਉੱਤੇ ਭਾਵੇਂ ਲੋਟੂ
ਹਾਕਮ ਕਕੰਨੀਆਂ ਵੀ ਬੰਦਸ਼ਾਂ ਮੜ੍ ਦੇਣ ਉਹ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਬਣਨ, ਹੜਤਾਲਾਂ
ਤੇ ਹੋਰ ਰੂਪਾਂ ਕਵੱਚ ਸੰਘਰਸ਼ਾਂ ਦਾ ਖਾਤਮਾ ਨਹੀਂ ਕਰ ਸਕਦੇ।

ਨੌਕਰੀ ਦੀਆਂ ਸ਼ਰਤਾਂ


ਇਸ ਕਨੂੰਨ ਕਵੱਚ ਮਾਲਕਾਂ ਨੂੰ ਨੌਕਰੀ ਦੀਆਂ ਸ਼ਰਤਾਂ (ਤਨਖਾਹ, ਇਸਦਾ ਵਕਫ਼ਾ ਤੇ
ਮਾਕਿਅਮ, ਈ.ਪੀ.ਐਫ. ਕਵੱਚ ਮਾਲਕ ਦਾ ਕਹੱਸਾ, ਕੰਮ ਅਤੇ ਅਰਾਮ ਦਾ ਸਮਾਂ, ਛੁੱਟੀਆਂ,
ਗ੍ਰੇਡਾਂ ਦਾ ਵਰਗੀਕਰਨ, ਅਨੁਸ਼ਾਸਨ ਬਾਰੇ ਕਨਯਮ ਆਕਦ) ਕਵੱਚ ਤਬਦੀਲੀ ਕਰਨ ਦਾ ਹੱਕ
ਕਦੱਤਾ ਕਗਆ ਹੈ। ਇਸ ਵਾਸਤੇ ਉਸ ਦੁਆਰਾ ਨੋਕਟਸ ਜਾਰੀ ਕਰਨ ਦੀ ਸ਼ਰਤ ਲਗਾਈ ਗਈ
ਹੈ। ਪਰ ਸਰਕਾਰ ਸਨਅਤ ਦੀ ਕਕਸੇ ਸ਼੍ਰੇਣੀ, ਜਾਂ ਕਕਸੇ ਸਨਅਤੀ ਅਦਾਰੇ ਦੇ ਮਜ਼ਦੂਰਾਂ ਦੀ
ਕਕਸੇ ਸ੍ਰੇਣੀ ਦੇ ਸਬੰਿ ਕਵੱਚ ਨੌਕਰੀ ਦੀਆਂ ਸ਼ਰਤਾਂ ਬਦਲਣ ਸਬੰਿੀ ਇਸ ਕਨੂੰਨ ਦੇ ਲਾਗੂ
ਹੋਣ ਜਾਂ ਨਾ ਹੋਣ ਦਾ ਨੋਟੀਕਫਕੇਸ਼ਨ ਜਾਰੀ ਕਰ ਸਕਦੀ ਹੈ। ਇਸ ਤਰ੍ਾਂ ਨੌਕਰੀ ਦੀਆਂ ਸ਼ਰਤਾਂ
ਸਰਕਾਰਾਂ ਅਤੇ ਸਰਮਾਏਦਾਰਾਂ ਵੱਲੋਂ ਕਦੇ ਵੀ ਬਦਲੀਆਂ ਜਾ ਸਕਦੀਆਂ ਹੈ। ਕਨੂੰਨ ਨੇ
ਮਜ਼ਦੂਰਾਂ ਨੂੰ ਸਰਕਾਰਾਂ ਅਤੇ ਸਰਮਾਏਦਾਰਾਂ ਦੇ ਰਕਹਮੋ-ਕਰਮ ਉੱਤੇ ਛੱਡ ਕਦੱਤਾ ਹੈ।

ਕਕਰਤ ਅਦਾਲਤਾਂ ਦੀ ਥਾਂ ਕਕਰਤ ਕਟ੍ਰਕਬਊਨਲ


ਇਸ ਕਨੂੰਨ ਤਕਹਤ ਕਕਰਤ ਅਦਾਲਤਾਂ ਖ਼ਤਮ ਹੋ ਜਾਣਗੀਆਂ। ਹੁਣ ਦੋ ਕਵਅਕਤੀਆਂ
ਉੱਤੇ ਅਿਾਰਤ ਸਨਅਤੀ ਕਟ੍ਰਕਬਊਨਲ ਬਣਾਏ ਜਾਣਗੇ। ਹਰ ਸਨਅਤੀ ਕਟ੍ਰਕਬਊਨਲ ਕਵੱਚ
ਇੱਕ ਕਨਆਂਇਕ ਮੈਂਬਰ ਅਤੇ ਦੂਜਾ ਪ੍ਰਸ਼ਾਸਕਨਕ ਅਫ਼ਸਰ ਹੋਵੇਗਾ। ਦੋਹੇ ਜਣੇ ਮੁਕੱਦਕਮਆਂ
ਦੀ ਸੁਣਵਾਈ ਅਤੇ ਫ਼ੈਸਲਾ ਕਮਲ਼ ਕੇ ਅਤੇ ਵੱਖ-ਵੱਖ ਕਰ ਸਕਦੇ ਹਨ। ਅਦਾਲਤਾਂ ਕਵੱਚ
ਇਨਸਾਫ਼ ਕਮਲ਼ਣ ਦੀ ਜੋ ਹਾਲਤ ਹੈ ਉਹ ਸਭ ਦੇ ਸਾਹਮਣੇ ਹੈ। ਪ੍ਰਸ਼ਾਸਕਨਕ ਅਫ਼ਸਰਾਂ ਨੂੰ

10
ਸੁਣਵਾਈ ਅਤੇ ਫ਼ੈਸਲੇ ਲਈ ਕਨਯੁਕਤ ਕਰਨ ਨਾਲ਼ ਮਜ਼ਦੂਰਾਂ ਦੀ ਸੁਣਵਾਈ ਹੋਰ ਵੀ ਔਖੀ
ਹੋ ਜਾਵੇਗੀ। ਸਨਅਤੀ ਕਟ੍ਰਕਬਊਨਲ ਦੇ ਸੰਕਵਿਾਨ, ਕਨਆਂਇਕ ਜਾਂ ਪ੍ਰਸ਼ਾਸਕਨਕ ਮੈਂਬਰ ਦੀ
ਕਨਯੁਕਤੀ ਉੱਤੇ ਕਕਸੇ ਵੀ ਤਰ੍ਾਂ ਦਾ ਕਕੰਤੂ ਪ੍ਰੰਤੂ ਨਹੀਂ ਕੀਤਾ ਜਾ ਸਕੇਗਾ। ਕਕਹਣ ਦੀ ਲੋੜ
ਨਹੀਂ ਕਕ ਇਹ ਯਕੀਨਨ ਸਰਮਾਏਦਾਰਾਂ ਪੱਖੀ ਹੀ ਹੋਣਗੇ।

ਪੇਸ਼ਾਗਤ ਸੁਰੱਕਖਆ, ਕਸਹਤ ਅਤੇ


ਕੰਮ ਹਾਲਤਾਂ ਸਬੰਿੀ ਕੋਡ, 2020
‘ਪੇਸ਼ਾਗਤ ਸੁਰੱਕਖਆ, ਕਸਹਤ ਅਤੇ ਕੰਮ ਹਾਲਤਾਂ ਸਬੰਿੀ ਕੋਡ, 2020’ ਨਾਂ ਦਾ
ਨਵਾਂ ਕਕਰਤ ਕਨੂੰਨ ਹੇਠ ਕਲਖੇ ਪੁਰਾਣੇ 13 ਕਕਰਤ ਕਨੂੰਨਾਂ ਦੀ ਥਾਂ ਕਲਆਂਦਾ ਕਗਆ ਹੈ –
1. ਕਾਰਖਾਨਾ ਕਨੂੰਨ, 1948
2. ਬਾਗਬਾਨੀ ਕਕਰਤ ਕਨੂੰਨ, 1951
3. ਖਾਣ ਕਨੂੰਨ, 1952
4. ਕਕਰਤੀ ਪੱਤਰਕਾਰ ਅਤੇ ਅਖਬਾਰਾਂ ਦੇ ਹੋਰ ਮੁਲਾਜ਼ਮ (ਸੇਵਾ ਸ਼ਰਤਾਂ ਅਤੇ ਫੁਟਕਲ
ਪ੍ਰਬੰਿ) ਕਨੂੰਨ, 1955
5. ਕਕਰਤੀ ਪੱਤਰਕਾਰ (ਤਨਖਾਹ ਦਰਾਂ ਦਾ ਕਨਰਿਾਰਣ) ਕਨੂੰਨ, 1958
6. ਮੋਟਰ ਟਰਾਂਸਪੋਰਟ ਮਜ਼ਦੂਰ ਕਨੂੰਨ, 1961
7. ਬੀੜੀ ਅਤੇ ਕਸਗਾਰ ਮਜ਼ਦੂਰ (ਰੁਜ਼ਗਾਰ ਸ਼ਰਤਾਂ) ਕਨੂੰਨ, 1966
8. ਠੇਕਾ ਮਜ਼ਦੂਰ (ਕਨਯਮਨ ਅਤੇ ਖਾਤਮਾ) ਕਨੂੰਨ, 1970
9. ਸੇਲਜ਼ ਪ੍ਰੋਮੋਸ਼ਨ ਮਜ਼ਦੂਰ (ਸੇਵਾ ਸ਼ਰਤਾਂ) ਕਨੂੰਨ, 1976
10. ਅੰਤਰਰਾਜੀ ਪ੍ਰਵਾਸੀ ਮਜ਼ਦੂਰ (ਰੁਜ਼ਗਾਰ ਅਤੇ ਸੇਵਾ ਸ਼ਰਤਾਂ ਦਾ ਕਨਯਮਨ), 1979
11. ਕਸਨੇ ਮਜ਼ਦੂਰ ਅਤੇ ਕਸਨੇਮਾ ਕਥਏਟਰ ਮਜ਼ਦੂਰ ਕਨੂੰਨ 1981,
12. ਡੌਕ ਮਜ਼ਦੂਰ (ਸੁਰੱਕਖਆ, ਕਸਹਤ ਅਤੇ ਭਲਾਈ) ਕਨੂੰਨ, 1986
13. ਭਵਨ ਉਸਾਰੀ ਅਤੇ ਹੋਰ ਉਸਾਰੀ ਮਜ਼ਦੂਰ (ਰੁਜ਼ਗਾਰ ਅਤੇ ਸੇਵਾ ਸ਼ਰਤਾਂ ਦਾ ਕਨਯਮਨ)
ਕਨੂੰਨ, 1996

ਕਾਰਖਾਨੇ ਦੀ ਪ੍ਰੀਭਾਸ਼ਾ ਕਵੱਚ ਬਦਲਾਅ


ਇਹ ਕਨੂੰਨ ਕਾਰਖਾਕਨਆਂ ਉੱਤੇ ਲਾਗੂ ਹੋਵੇਗਾ। ਪਰ ਸਾਰੇ ਕਾਰਖਾਕਨਆਂ ਉੱਤੇ
ਨਹੀਂ ਕਕਉਂਕਕ ਇਸ ਕਨੂੰਨ ਦੀ ਕਾਰਖਾਨੇ ਦੀ ਆਪਣੀ ਹੀ ਪ੍ਰੀਭਾਸ਼ਾ ਹੈ। ਇਹ ਕਨੂੰਨ
ਕਕਹੰਦਾ ਹੈ ਕਕ ਕਬਜਲੀ ਦੀ ਵਰਤੋਂ ਕਰਨ ਵਾਲ਼ੀ ਉਸ ਸਨਅਤੀ ਇਕਾਈ ਨੂੰ ਕਾਰਖਾਨਾ
11
ਮੰਕਨਆ ਜਾਵੇਗਾ ਕਜਸ ਕਵੱਚ 20 ਜਾਂ ਇਸਤੋਂ ਵਿੇਰੇ ਮਜ਼ਦੂਰ ਕੰਮ ਕਰਦੇ ਹਨ ਜਾਂ ਕਬਜਲੀ
ਦੀ ਵਰਤੋਂ ਨਾ ਕਰਨ ਵਾਲ਼ੀ ਉਹ ਸਨਅਤੀ ਇਕਾਈ ਕਾਰਖਾਨਾ ਕਹਾਏਗੀ ਕਜੱਥੇ 40 ਜਾਂ
ਇਸਤੋਂ ਵਿੇਰੇ ਮਜ਼ਦੂਰ ਕੰਮ ਕਰਦੇ ਹਨ। ਪੁਰਾਣੇ ‘ਕਾਰਖਾਨਾ ਕਨੂੰਨ, 1948’ ਕਵੱਚ ਇਹ
ਕਗਣਤੀ ਅੱਿੀ ਸੀ ਭਾਵ ਇਸ ਮੁਤਾਕਬਕ ਕਬਜਲੀ ਦੀ ਵਰਤੋਂ ਕਰਨ ਵਾਲ਼ੀਆਂ ਕਜਹਨਾਂ
ਸਨਅਤੀ ਇਕਾਈਆਂ ਕਵੱਚ ਘੱਟੋ-ਘੱਟ 10 ਅਤੇ ਕਬਨਾਂ ਕਬਜਲੀ ਵਾਲ਼ੀਆਂ ਸਨਅਤੀ
ਇਕਾਈਆਂ ਕਵੱਚ ਘੱਟੋ-ਘੱਟ 20 ਮਜ਼ਦੂਰ ਕੰਮ ਕਰਦੇ ਸਨ, ਕਾਰਖਾਨੇ ਦੀ ਪ੍ਰੀਭਾਸ਼ਾ ਕਵੱਚ
ਸ਼ਾਮਲ ਸਨ। ਇਸ ਲਈ ਇਸ ਕਨੂੰਨ ਦੇ ਘੇਰੇ ਤੋਂ ਬਾਹਰਲੇ ਕਾਰਖਾਕਨਆਂ ਦੇ ਮਜ਼ਦੂਰ ਤਾਂ
ਇਸ ਕਨੂੰਨ ਤਕਹਤ ਕਕਸੇ ਵੀ ਪ੍ਰਕਾਰ ਦਾ ਹੱਕ, ਸਹੂਲਤ ਹਾਸਲ ਕਰਨ ਦੀ ਉਮੀਦ ਹੀ
ਨਾ ਕਰਨ। ਨਾਲ਼ੇ, ਅਸਲ ਕਵੱਚ ਕਜੰਨੇ ਮਜ਼ਦੂਰ ਕਾਰਖਾਨੇ ਕਵੱਚ ਕੰਮ ਕਰਦੇ ਹੁੰਦੇ ਹਨ
ਓਨੇ ਮਾਲਕ ਕਦੇ ਵੀ ਕਰਕਾਰਡ ਕਵੱਚ ਨਹੀਂ ਲੈ ਕੇ ਆਉਂਦੇ। ਕਰਕਾਰਡ ਕਵੱਚ ਹੇਰਾਫੇਰੀ
ਕਰਕੇ ਵਿੇਰੇ ਕਗਣਤੀ ਵਾਲ਼ੀਆਂ ਸਨਅਤੀ ਇਕਾਈਆਂ ਪਕਹਲਾਂ ਵੀ ਕਨੂੰਨ ਦੀ ਕਾਰਖਾਨੇ
ਦੀ ਪ੍ਰੀਭਾਸ਼ਾ ਤੋਂ ਬਾਹਰ ਰਹੀਆਂ ਹਨ ਅਤੇ ਮੋਦੀ ਹਕੂਮਤ ਵੱਲੋਂ ਕਾਰਖਾਨੇ ਦੀ ਪ੍ਰੀਭਾਸ਼ਾ
ਕਵੱਚ ਕੀਤੀ ਤਬਦੀਲੀ ਨੇ ਇਸ ਹੇਰਾਫੇਰੀ ਦਾ ਘੇਰਾ ਹੋਰ ਵਿਾ ਕਦੱਤਾ ਹੈ। ਇਸ ਕਨੂੰਨ ਕਵੱਚ
ਇਹ ਵੀ ਕਕਹਾ ਕਗਆ ਹੈ ਕਕ ਸਨਅਤੀ ਇਕਾਈ ਕਵੱਚਲੀ ਇਲੈਕਟ੍ਰੋਕਨਕ ਡਾਟਾ ਪ੍ਰੋਸੈਕਸੰਗ
ਯੂਕਨਟ ਜਾਂ ਕੰਕਪਊਟਰ ਯੂਕਨਟ ਕਾਰਖਾਨੇ ਦਾ ਕਹੱਸਾ ਨਹੀਂ ਕਗਣੀ ਜਾਵੇਗੀ ਭਾਵ ਇਸ ਕਹੱਸੇ
ਕਵੱਚ ਕੰਮ ਕਰਨ ਵਾਲ਼ੇ ਮਜ਼ਦੂਰ ‘‘ਕਾਰਖਾਨੇ ਦੇ ਮਜ਼ਦੂਰ’’ ਨਹੀਂ ਕਗਣੇ ਜਾਣਗੇ ਅਤੇ ਇਹਨਾਂ
ਮਜ਼ਦੂਰਾਂ ਦੀ ਕਗਣਤੀ ਨੂੰ ਸ਼ਾਮਲ ਕਰਕੇ ਕਕਸੇ ਸਨਅਤੀ ਇਕਾਈ ਨੂੰ ‘‘ਕਾਰਖਾਨਾ’’ ਨਹੀਂ
ਐਲਾਕਨਆ ਜਾ ਸਕੇਗਾ।

ਕੰਮ ਦੇ ਘੰਕਟਆਂ ਸਬੰਿੀ ਹੱਕਾਂ ਉੱਤੇ ਹਮਲਾ


ਨਵੇਂ ਕਨੂੰਨਾਂ ਰਾਹੀਂ ਮੋਦੀ ਹਕੂਮਤ ਨੇ ਕੰਮ ਦੇ ਘੰਕਟਆਂ ਸਬੰਿੀ ਕਨਯਮਾਂ ਕਵੱਚ
ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਭਾਵੇਂ ਅੱਠ ਘੰਟੇ ਤੋਂ ਵਿੇਰੇ ਕੰਮ ਨੂੰ ਓਵਰਟਾਈਮ
ਹੀ ਮੰਕਨਆ ਜਾਵੇਗਾ ਪਰ ਓਵਰਟਾਈਮ ਕੰਮ ਦੇ ਘੰਕਟਆਂ ਬਾਰੇ ਮੋਦੀ ਹਕੂਮਤ ਨੇ ਕਨੂੰਨ
ਕਵੱਚ ਬਦਲਾਅ ਕਰ ਕਦੱਤਾ ਹੈ। ਪਕਹਲਾਂ ਦੇ ਕਨੂੰਨ ਕਵੱਚ ਇਹ ਸਪੱਸ਼ਟ ਕਲਕਖਆ ਸੀ ਕਕ
ਕਕਸੇ ਵੀ ਹਾਲਤ ਕਵੱਚ (ਓਵਰਟਾਈਮ ਦੇ ਘੰਟੇ ਕਮਲ਼ਾ ਕੇ) ਕੰਮ ਦੇ ਘੰਟੇ 10 ਤੋਂ ਵਿੇਰੇ ਨਹੀਂ
ਹੋਣਗੇ। ਅਰਾਮ, ਭੋਜਨ ਵਗੈਰਾ ਦਾ ਵੱਿ ਤੋਂ ਵੱਿ ਸਮਾਂ 2 ਘੰਟੇ ਜੋਕੜਆ ਜਾ ਸਕਦਾ ਸੀ।
ਇੱਕ ਹਫ਼ਤੇ ਕਵੱਚ ਓਵਰਟਾਈਮ ਦੇ ਘੰਟੇ ਕਮਲ਼ਾ ਕੇ ਕੁੱਲ ਕੰਮ ਦੇ ਘੰਟੇ 60 ਤੋਂ ਵੱਿ ਨਹੀਂ
ਹੋ ਸਕਦੇ ਸਨ। ਕਤੰਨ ਮਹੀਕਨਆਂ ਕਵੱਚ ਓਵਰਟਾਈਮ ਦੇ ਵੱਿ ਤੋਂ ਵੱਿ ਘੰਟੇ 50 ਤੈਅ
ਕੀਤੇ ਗਏ ਸਨ। ਪਰ ਨਵੇਂ ਕਨੂੰਨ ਕਵੱਚ ਇਹ ਗੱਲਾਂ ਸ਼ਾਮਲ ਹੀ ਨਹੀਂ ਕੀਤੀਆਂ ਗਈਆਂ।
12
ਰੋਜ਼ਾਨਾ, ਹਫ਼ਤਾਵਾਰ ਜਾਂ ਹੋਰ ਵਕਫ਼ੇ ਕਵੱਚ ਓਵਰਟਾਈਮ ਦੇ ਘੰਕਟਆਂ ਦੀ ਹੱਦ ਤੈਅ ਕਰਨ,
ਇਸ ਕਵੱਚ ਕਦੇ ਵੀ ਤਬਦੀਲੀ ਕਰਨ ਦਾ ਹੱਕ ਸਰਕਾਰਾਂ ਨੂੰ ਦੇ ਕਦੱਤਾ ਕਗਆ ਹੈ। ਇਸ
ਵਾਸਤੇ ਅੱਗੇ ਤੋਂ ਕਨੂੰਨ ਕਵੱਚ ਤਬਦੀਲੀ ਦੀ ਲੋੜ ਨਹੀਂ ਪਵੇਗੀ। ਸਰਕਾਰਾਂ ਨੋਟੀਕਫਕੇਸ਼ਨ
ਜਾਰੀ ਕਰਕੇ ਇਹ ਤਬਦੀਲੀ ਕਰ ਸਕਣਗੀਆਂ।
ਮੌਜੂਦਾ ਸਮੇਂ ਕਵੱਚ ਜਦ ਮਜ਼ਦੂਰਾਂ ਨੂੰ ਸਰਮਾਏਦਾਰਾਂ ਵੱਲੋਂ ਬਹੁਤ ਘੱਟ ਤਨਖਾਹਾਂ
ਕਦੱਤੀਆਂ ਜਾਂਦੀਆਂ ਹਨ। ਪਕਹਲਾਂ ਤਾਂ ਸਰਕਾਰਾਂ ਵੱਲੋਂ ਹੀ ਘੱਟੋ-ਘੱਟ ਤਨਖਾਹ ਲੋੜੀਂਦੇ
ਨਾਲ਼ੋਂ ਬਹੁਤ ਘੱਟ ਤੈਅ ਕੀਤੀ ਜਾਂਦੀ ਹੈ। ਪਰ ਇਹ ਵੀ ਬਹੁਕਗਣਤੀ ਮਜ਼ਦੂਰਾਂ ਨੂੰ ਨਹੀਂ
ਕਮਲ਼ਦੀ। ਕਜਸ ਨਾਲ਼ ਉਹਨਾਂ ਦਾ ਗੁਜ਼ਾਰਾ ਸੰਭਵ ਨਹੀਂ ਹੁੰਦਾ। ਚੰਗੇ ਭੋਜਨ, ਦਵਾ-ਇਲਾਜ,
ਕਰਹਾਇਸ਼, ਕਸੱਕਖਆ, ਆਵਾਜਾਈ ਕਜਹੀਆਂ ਬੁਕਨਆਦੀ ਸਹੂਲਤਾਂ ਦੀ ਪੂਰਤੀ ਵੀ ਨਹੀਂ
ਹੋ ਪਾਉਂਦੀ। ਮਕਹੰਗਾਈ ਲਗਾਤਾਰ ਛੜੱਪੇ ਮਾਰ ਵਿ ਰਹੀ ਹੈ। ਸਰਕਾਰਾਂ ਵੱਲੋਂ ਗਰੀਬ
ਲੋਕਾਂ ਨੂੰ ਕਮਲ਼ਣ ਵਾਲ਼ੀਆਂ ਮੁਫ਼ਤ ਜਾਂ ਸਸਤੀਆਂ ਸਹੂਲਤਾਂ ਲਗਾਤਾਰ ਖੋਹੀਆਂ ਜਾ ਰਹੀਆਂ
ਹਨ। ਸਰਕਾਰਾਂ ਕਨੱਜੀਕਰਨ ਦੀ ਨੀਤੀ ਲਾਗੂ ਕਰਦੇ ਹੋਏ ਕਕਰਤੀ ਲੋਕਾਂ ਨੂੰ ਮੁਨਾਫ਼ੇ ਦੇ ਭੁੱਖੇ
ਬਕਘਆੜਾਂ ਅੱਗੇ ਪਰੋਸ ਰਹੀਆਂ ਹਨ। ਅਕਜਹੀ ਹਾਲਤ ਕਵੱਚ ਮਜ਼ਦੂਰਾਂ ਨੂੰ ਮਜਬੂਰਨ ਵੱਿ
ਤੋਂ ਵੱਿ ਓਵਰਟਾਈਮ ਕਰਕੇ ਗੁਜ਼ਾਰਾ ਚਲਾਉਣਾ ਪੈ ਕਰਹਾ ਹੈ। ਸਰਮਾਏਦਾਰ ਮਜ਼ਦੂਰਾਂ ਦੀ
ਮਜਬੂਰੀ ਦਾ ਪੂਰਾ ਫਾਇਦਾ ਉਠਾ ਰਹੇ ਹਨ। ਲੰਮੀ ਕੰਮ ਕਦਹਾੜੀ, ਹੱਡ-ਭੰਨਵੀਂ ਕਮਹਨਤ
ਕਾਰਨ ਮਜ਼ਦੂਰਾਂ ਦੀ ਕਸਹਤ ਅਤੇ ਕਜ਼ੰਦਗੀ ਉੱਤੇ ਭੈੜੇ ਅਸਰ ਪੈ ਰਹੇ ਹਨ। ਮਜ਼ਦੂਰਾਂ ਦਾ
ਇਹ ਵੱਡਾ ਮਸਲਾ ਕਰਹਾ ਹੈ ਕਕ ਸਰਕਾਰਾਂ ਵੱਲੋਂ ਅੱਠੇ ਘੰਟੇ ਕੰਮ ਕਦਹਾੜੀ ਦੀ, ਮਕਹੰਗਾਈ ਨੂੰ
ਕਿਆਨ ਕਵੱਚ ਰੱਖਦੇ ਹੋਏ, ਏਨੀ ਘੱਟੋ-ਘੱਟ ਤਨਖਾਹ ਤੈਅ ਕੀਤੀ ਜਾਵੇ ਕਕ ਓਵਰਟਾਈਮ
ਕੰਮ ਕਰਨਾ ਹੀ ਨਾ ਪਵੇ। ਅੱਜ ਦੇ ਕਹਸਾਬ ਨਾਲ਼ ਇੱਕ ਗੈਰ-ਹੁਨਰਮੰਦ ਮਜ਼ਦੂਰ ਦੀ,
ਅੱਠ ਘੰਟੇ ਕਦਹਾੜੀ ਦੇ ਕਹਸਾਬ ਨਾਲ਼, ਉਸਨੂੰ ਹਫ਼ਤਾਵਾਰ, ਕਤਉਹਾਰਾਂ, ਕਬਮਾਰੀਆਂ, ਅਤੇ
ਗੈਰ-ਰਸਮੀ ਛੁੱਟੀਆਂ ਕਦੰਦੇ ਹੋਏ, ਮਹੀਨਾਵਾਰ ਤਨਖਾਹ ਘੱਟੋ-ਘੱਟ 25000 ਰੁਪਏ
ਕਮਲ਼ਣੀ ਚਾਹੀਦੀ ਹੈ। ਪਰ ਮਜ਼ਦੂਰ ਲਕਹਰ ਦੀ ਮੰਗ ਦੀ ਅਣਦੇਖੀ ਕਰਦੀ ਹੋਏ ਕਨੂੰਨ ਕਵੱਚ
ਤਬਦੀਲੀਆਂ ਕਰਕੇ ਮੋਦੀ ਹਕੂਮਤ ਨੇ ਮਜ਼ਦੂਰਾਂ ਤੋਂ ਕਨਗੂਣੀਆਂ ਤਨਖਾਹਾਂ ਉੱਤੇ ਹੋਰ ਵਿੇਰੇ
ਹੱਡ-ਭੰਨਵੀਂ ਕਮਹਨਤ ਕਰਾਉਣ, ਸਰਮਾਏਦਾਰਾਂ ਅੱਗੇ ਿਨ-ਦੌਲਤ ਦੇ ਹੋਰ ਉੱਚੇ ਅੰਬਾਰ
ਲਾਉਣ ਦਾ ਪ੍ਰਬੰਿ ਕਰ ਕਦੱਤਾ ਹੈ।
ਇਕਤਹਾਸ ਕਵੱਚ ਮਜ਼ਦੂਰ ਜਮਾਤ ਨੇ ‘ਅੱਠ ਘੰਟੇ ਕੰਮ, ਅੱਠ ਘੰਟੇ ਮਨੋਰੰਜਨ,
ਅੱਠ ਘੰਟੇ ਅਰਾਮ’ ਦੇ ਨਾਅਰੇ ਹੇਠ ਇਕਤਹਾਸਕ ਸੰਘਰਸ਼ਾਂ ਨਾਲ਼ ਅੱਠ ਘੰਟੇ ਕੰਮ ਕਦਹਾੜੀ
ਦਾ ਕਨੂੰਨੀ ਹੱਕ ਪ੍ਰਾਪਤ ਕੀਤਾ ਸੀ। ਭਾਰਤ ਦੀ ਮਜ਼ਦੂਰ ਜਮਾਤ ਨੂੰ ਵੀ ਇਹ ਹੱਕ ਭਾਰਤ

13
ਅਤੇ ਦੁਨੀਆਂ ਕਵੱਚ ਮਜ਼ਦੂਰਾਂ ਵੱਲੋਂ ਲੜੇ ਗਏ ਸੰਘਰਸ਼ਾਂ ਦੀ ਬਦੌਲਤ ਹੀ ਕਮਕਲ਼ਆ ਸੀ।
ਸਰਮਾਏਦਾਰ ਜਮਾਤ ਨੇ ਭਾਰਤ ਦੀ ਮਜ਼ਦੂਰ ਜਮਾਤ ਤੋਂ ਇਹ ਹੱਕ ਖੋਹਣ ਲਈ ਅੱਡੀ-
ਚੋਟੀ ਦਾ ਜ਼ੋਰ ਲਾਇਆ ਹੈ। ਮੋਦੀ ਸਰਕਾਰ ਵੱਲੋਂ ਕੰਮ ਦੇ ਕੁੱਲ ਘੰਕਟਆਂ ਸਬੰਿੀ ਕਕਰਤ
ਕਨੂੰਨਾਂ ਕਵੱਚ ਕੀਤੀਆਂ ਗਈਆਂ ਤਬਦੀਲੀਆਂ ਕੰਮ ਦੇ ਘੰਕਟਆਂ ਸਬੰਿੀ ਮਜ਼ਦੂਰ ਜਮਾਤ
ਦੀਆਂ ਇਕਤਹਾਸਕ ਪ੍ਰਾਪਤੀਆਂ ਉੱਤੇ ਹਮਲਾ ਹੈ।

ਸੁਰੱਕਖਆ ਪ੍ਰਬੰਿਾਂ ਦੀ ਉਲੰਘਣਾ ਲਈ ਸਰਮਾਏਦਾਰਾਂ ਨੂੰ ਹੋਰ ਖੁੱਲ੍


ਸਰਮਾਏਦਾਰਾਂ ਦੀ ਮੁਨਾਫ਼ੇ ਦੀ ਲਾਲਸਾ ਦੀ ਕੋਈ ਹੱਦ ਨਹੀਂ ਹੈ। ਇਸਦਾ ਨਤੀਜਾ
ਇਹ ਹੈ ਕਕ ਦੇਸ਼ ਭਰ ਦੀਆਂ ਸਨਅਤਾਂ ਕਵੱਚ ਰੋਜ਼ਾਨਾ ਵੱਡੀ ਕਗਣਤੀ ਕਵੱਚ ਹਾਦਸੇ ਵਾਪਰਦੇ
ਹਨ। ਇਹਨਾਂ ਹਾਦਕਸਆਂ ਕਵੱਚ ਮਜ਼ਦੂਰਾਂ ਦਾ ਮਾਰੇ ਜਾਣਾ, ਉਂਗਲ਼ਾਂ, ਹੱਥ, ਪੈਰ ਕੱਟੇ
ਜਾਣਾ, ਅੰਨ੍ੇ ਜਾਂ ਕਾਣੇ ਹੋਣਾ, ਫੱਟੜ ਹੋਣਾ ਆਮ ਵਰਤਾਰਾ ਬਣ ਚੁੱਕਾ ਹੈ। ਇਹਨਾਂ ਕਵੱਚੋਂ
ਬਹੁਤ ਥੋੜ੍ੀਆਂ ਦੁਰਘਟਨਾਵਾਂ ਹੀ ਖ਼ਬਰਾਂ ਦਾ ਕਹੱਸਾ ਬਣਦੀਆਂ ਹਨ। ਸਰਮਾਏਦਾਰ ਵੱਿ ਤੋਂ
ਵੱਿ ਮੁਨਾਫ਼ਾ ਕਮਾਉਣ ਲਈ ਸੁਰੱਕਖਆਂ ਪ੍ਰਬੰਿਾਂ ਦੀਆਂ ਿੱਜੀਆਂ ਉਡਾਉਂਦੇ ਹਨ। ਸਨਅਤਾਂ
ਕਵੱਚ ਮਜ਼ਦੂਰਾਂ ਦੀ ਸੁਰੱਕਖਆ ਦੇ ਢੁੱਕਵੇਂ ਪ੍ਰਬੰਿ ਕਰਾਉਣਾ, ਮਜ਼ਦੂਰਾਂ ਦੀਆਂ ਕਜ਼ੰਦਗੀਆਂ
ਨਾਲ਼ ਖੇਡਣ ਵਾਲ਼ੇ ਸਰਮਾਏਦਾਰਾਂ, ਪ੍ਰਬੰਿਕਾਂ, ਅਫ਼ਸਰਾਂ ਨੂੰ ਸਖਤ ਸਜ਼ਾਵਾਂ ਕਰਾਉਣ ਦਾ
ਕਨੂੰਨੀ ਪ੍ਰਬੰਿ ਕਰਾਉਣਾ ਮਜ਼ਦੂਰ ਲਕਹਰ ਦਾ ਇੱਕ ਵੱਡਾ ਮਸਲਾ ਕਰਹਾ ਹੈ। ਪਰ ਮੋਦੀ
ਹਕੂਮਤ ਨੇ ਮਜ਼ਦੂਰਾਂ ਦੀ ਸੁਰੱਕਖਆ ਲਈ ਕਦਮ ਅੱਗੇ ਵਿਾਉਣ ਦੀ ਥਾਂ ਪੁੱਠੇ ਪਾਸੇ ਨੂੰ,
ਸਰਮਾਏਦਾਰਾਂ ਦੇ ਪੱਖ ਕਵੱਚ ਕਦਮ ਪੁੱਟੇ ਹਨ।
ਕਾਰਖਾਨਾ ਕਨੂੰਨ ਕਵੱਚ ਇਹ ਪ੍ਰਬੰਿ ਕੀਤਾ ਕਗਆ ਸੀ ਕਕ ਅਕਜਹੇ ਕਾਰਖਾਨੇ
ਕਜੱਥੇ ਖ਼ਤਰੇ ਵਾਲ਼ੇ ਕੰਮ ਹੁੰਦੇ ਹਨ ਜਾਂ ਕਜੱਥੇ ਖ਼ਤਰਨਾਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ
ਹੈ ਉੱਥੇ ਇੱਕ ਸੁਰੱਕਖਆ ਕਮੇਟੀ ਦਾ ਗਠਨ ਕੀਤਾ ਜਾਵੇਗਾ ਕਜਸ ਕਵੱਚ ਮਜ਼ਦੂਰਾਂ ਅਤੇ
ਮਾਲਕਾਂ ਦੀ ਬਰਾਬਰ ਕਗਣਤੀ ਹੋਵੇਗੀ। ਨਵੇਂ ਕਨੂੰਨ ਕਵੱਚ ਵੀ ਸੁਰੱਕਖਆ ਕਮੇਟੀ ਬਣਾਉਣ
ਦੀ ਗੱਲ ਕਹੀ ਗਈ ਹੈ। ਪਰ ਖ਼ਤਰੇ ਵਾਲ਼ੇ ਕੰਮਾਂ ਵਾਲ਼ੇ ਉਹਨਾਂ ਕਾਰਖਾਕਨਆਂ ਕਵੱਚ ਹੀ
ਸੁਰੱਕਖਆ ਕਮੇਟੀ ਬਣਾਉਣਾ ਲਾਜ਼ਮੀ ਕੀਤਾ ਕਗਆ ਹੈ ਕਜਹਨਾਂ ਕਵੱਚ ਢਾਈ ਸੌ ਜਾਂ ਇਸ
ਤੋਂ ਵਿੇਰੇ ਮਜ਼ਦੂਰ ਕੰਮ ਕਰਦੇ ਹਨ। ਇਮਾਰਤਾਂ ਜਾਂ ਹੋਰ ਉਸਾਰੀ ਦੇ ਕੰਮਾਂ ਦੇ ਅਦਾਕਰਆਂ
ਸਬੰਿੀ ਵੀ ਕਸਰਫ਼ ਉੱਥੇ ਹੀ ਸੁਰੱਕਖਆ ਕਮੇਟੀ ਬਣਾਈ ਜਾਵੇਗੀ ਕਜੱਥੇ ਢਾਈ ਸੌ ਜਾਂ ਇਸ
ਤੋਂ ਵਿੇਰੇ ਮਜ਼ਦੂਰ ਕੰਮ ਕਰਦੇ ਹਨ। ਉਹਨਾਂ ਖਾਣਾਂ ਦੇ ਮਾਮਲੇ ਕਵੱਚ ਹੀ ਸੁਰੱਕਖਆ ਕਮੇਟੀ
ਬਣਾਈ ਜਾ ਸਕੇਗੀ ਕਜੱਥੇ ਸੌ ਜਾਂ ਇਸ ਤੋਂ ਵਿੇਰੇ ਮਜ਼ਦੂਰ ਕੰਮ ਕਰਦੇ ਹਨ। ਕਨੂੰਨ ਨੂੰ ਚੰਗਾ

14
ਵਖਾਉਣ ਲਈ ਪੰਜ ਸੌ ਜਾਂ ਇਸ ਤੋਂ ਵਿੇਰੇ ਕਗਣਤੀ ਵਾਲ਼ੇ ਹੋਰ ਕਾਰਖਾਕਨਆਂ ਕਵੱਚ ਵੀ
ਸੁਰੱਕਖਆ ਕਮੇਟੀ ਬਣਾਉਣ ਦੀ ਗੱਲ ਜੋੜ ਕਦੱਤੀ ਗਈ ਹੈ।
ਸੁਰੱਕਖਆ ਕਮੇਟੀ ਬਣਾਉਣ ਦੀਆਂ ਇਹਨਾਂ ਸ਼ਰਤਾਂ ਕਰਕੇ ਦੋ-ਕਤੰਨ ਫ਼ੀਸਦੀ
ਸਨਅਤੀ ਇਕਾਈਆਂ ਨੂੰ ਛੱਡ ਕੇ ਬਾਕੀ ਸੁਰੱਕਖਆ ਕਮੇਟੀ ਬਣਾਉਣ ਦੇ ਘੇਰੇ ਤੋਂ ਬਾਹਰ ਹੋ
ਜਾਣਗੀਆਂ। ਇੱਥੇ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਾਰਖਾਕਨਆਂ, ਉਸਾਰੀ ਕੰਪਨੀਆਂ,
ਖਾਣਾਂ ਅਤੇ ਹੋਰ ਸਨਅਤੀ ਅਦਾਕਰਆਂ ਕਵੱਚ ਮਜ਼ਦੂਰਾਂ ਦੀ ਅਸਲ ਕਗਣਤੀ ਵੱਿ ਹੁੰਦੀ ਹੈ
ਅਤੇ ਕਾਗਜ਼ਾਂ ਕਵੱਚ ਕਕਤੇ ਘੱਟ ਮਜ਼ਦੂਰ ਦਰਜ ਕੀਤੇ ਜਾਂਦੇ ਹਨ। ਇਸ ਹੇਰਾਫੇਰੀ ਨੂੰ ਮੋਦੀ
ਸਰਕਾਰ ਦੇ ਨਵੇਂ ਕਕਰਤ ਕਨੂੰਨਾਂ ਨੇ ਹੋਰ ਖੁੱਲ੍ ਦੇ ਕਦੱਤੀ ਹੈ। ਨਵੇਂ ਕਨੂੰਨ ਕਵੱਚ ਪੁਰਾਣੇ
ਕਨੂੰਨ ਦੇ ਮੁਕਾਬਲੇ ਸੁਰੱਕਖਆ ਸਬੰਿੀ ਹਦਾਇਤਾਂ ਦੀ ਕੱਟ-ਵੱਢ ਕੀਤੀ ਗਈ ਹੈ, ਗੋਲ਼-
ਮੋਲ਼ ਗੱਲਾਂ ਕੀਤੀਆਂ ਗਈਆਂ ਹਨ, ਕਾਫ਼ੀ ਕੁੱਝ ਸਰਕਾਰ ਉੱਤੇ ਛੱਡ ਕਦੱਤਾ ਕਗਆ ਹੈ।
ਇਹ ਸਭ ਅਕਜਹੇ ਸਮੇਂ ਕੀਤਾ ਕਗਆ ਹੈ ਜਦ ਕਪਛਲੇ ਸਮੇਂ ਕਵੱਚ ਸਨਅਤੀ ਅਸੁਰੱਕਖਆ
ਕਵੱਚ ਭਾਰੀ ਵਾਿਾ ਹੋਇਆ ਹੈ, ਹਾਦਕਸਆਂ ਦੀ ਕਗਣਤੀ, ਕਭਆਨਕਤਾ, ਮਜ਼ਦੂਰਾਂ ਦੇ ਹੋਣ
ਵਾਲ਼ੇ ਨੁਕਸਾਨ ਕਵੱਚ ਵਾਿਾ ਹੋਇਆ ਹੈ।

ਠੇਕਾ ਪ੍ਰਬੰਿ ਨੂੰ ਮਾਨਤਾ ਤੇ ਹੱਲਾਸ਼ੇਰੀ


ਪੁਰਾਣਾ ‘ਠੇਕਾ ਮਜ਼ਦੂਰੀ (ਕਨਯੰਤਰਣ ਅਤੇ ਖਾਤਮਾ) ਕਨੂੰਨ, 1970’ ਵੀ ਇਸ ਨਵੇਂ
ਕਨੂੰਨ ਦੇ ਲਾਗੂ ਹੋਣ ਸਾਰ ਖ਼ਤਮ ਹੋ ਜਾਵੇਗਾ। ਠੇਕਾ ਮਜ਼ਦੂਰੀ ਦਾ ਮਸਲਾ ਨਵੇਂ ਕਨੂੰਨ ਕਵੱਚ
ਦਰਜ਼ ਕੀਤਾ ਕਗਆ ਹੈ। ਠੇਕਾ ਪ੍ਰਬੰਿ ਦਾ ਖ਼ਾਤਮਾ ਮਜ਼ਦੂਰ ਲਕਹਰ ਦੀ ਇੱਕ ਵੱਡੀ ਮੰਗ
ਰਹੀ ਹੈ ਕਕਉਂ ਕਕ ਇਹ ਸਰਮਾਏਦਾਰਾਂ ਵੱਲੋਂ ਮਜ਼ਦੂਰਾਂ ਦੀ ਰੱਤ-ਕਨਚੋੜ ਲੁੱਟ-ਖਸੁੱਟ ਦਾ
ਕਾਰਨ ਬਣਦਾ ਹੈ। ਪੁਰਾਣਾ ਕਨੂੰਨ ਮਜ਼ਦੂਰ ਲਕਹਰ ਦੀ ਇੱਕ ਅੰਸ਼ਕ ਪ੍ਰਾਪਤੀ ਸੀ। ਪੁਰਾਣੇ
ਕਨੂੰਨ ਦੇ ਨਾਂ ਕਵੱਚ ਹੀ ਘੱਟੋ-ਘੱਟ ਇਸ ਤੱਥ ਨੂੰ ਮਾਨਤਾ ਕਦੱਤੀ ਗਈ ਕਕ ਠੇਕਾ ਪ੍ਰਬੰਿ
ਗਲਤ ਹੈ ਅਤੇ ਇਸਦਾ ਖ਼ਾਤਮਾ ਹੋਣਾ ਚਾਹੀਦਾ ਹੈ। ਪਰ ਨਵੇਂ ਕਨੂੰਨ ਕਵੱਚ ਠੇਕਾ ਮਜ਼ਦੂਰੀ
ਦੇ ਖਾਤਮੇ ਦੇ ਸੰਕਲਪ ਨੂੰ ਹੀ ਕਤਆਗ ਕਦੱਤਾ ਕਗਆ ਹੈ ਅਤੇ ਇਸ ਨੂੰ ਸਹੀ ਮੰਨ ਕਲਆ
ਕਗਆ ਹੈ।
ਪੁਰਾਣਾ ਕਨੂੰਨ ਅਕਜਹੇ ਅਦਾਕਰਆਂ ਉੱਤੇ ਲਾਗੂ ਹੁੰਦਾ ਸੀ ਕਜੱਥੇ 20 ਜਾਂ ਇਸ ਤੋਂ
ਵਿੇਰੇ ਮਜ਼ਦੂਰ ਕੰਮ ਕਰਦੇ ਸਨ। ਨਵੇਂ ਕਨੂੰਨ ਕਵੱਚ ਇਸ ਬਾਰੇ ਤਬਦੀਲੀ ਕੀਤੀ ਗਈ ਹੈ।
ਪਰ ਇਹ ਤਬਦੀਲੀ ਵੀ ਪੁੱਠੇ ਪਾਸੇ ਨੂੰ ਹੀ ਹੈ। ਨਵੇਂ ਕਨੂੰਨ ਦੀਆਂ ਠੇਕਾ ਮਜ਼ਦੂਰੀ ਸਬੰਿੀ
ਿਾਰਾਵਾਂ ਠੇਕੇ ਉੱਤੇ 50 ਜਾਂ ਵਿੇਰੇ ਮਜ਼ਦੂਰ ਭਰਤੀ ਕਰਨ ਵਾਲ਼ੇ ਅਦਾਕਰਆਂ ਉੱਤੇ ਹੀ ਲਾਗੂ
ਹੋਣਗੀਆਂ। ਨਵੇਂ ਕਨੂੰਨ ਅਤੇ ਠੇਕੇਦਾਰਾਂ ਵੱਲੋਂ ਮਜ਼ਦੂਰਾਂ ਦੀ ਕਗਣਤੀ ਸਬੰਿੀ ਕਰਕਾਰਡ
15
ਕਵੱਚ ਕੀਤੀ ਜਾਣ ਵਾਲ਼ੀ ਹੇਰਾਫੇਰੀ ਦੇ ਨਤੀਜੇ ਵਜੋਂ ਠੇਕੇ ਉੱਤੇ ਭਰਤੀ ਮਜ਼ਦੂਰਾਂ ਦੀ ਪਕਹਲਾਂ
ਤੋਂ ਵੀ ਕਕਤੇ ਵੱਡੀ ਕਗਣਤੀ ਠੇਕਾ ਮਜ਼ਦੂਰੀ ਸਬੰਿੀ ਮਾੜੇ ਮੋਟੇ ਕਮਲ਼ਦੇ ਰਹੇ ਜਾਂ ਕਮਲ਼ ਸਕਦੇ
ਹੱਕਾਂ ਤੋਂ ਵੀ ਵਾਂਝੀ ਹੋ ਜਾਵੇਗੀ।
ਠੇਕਾ ਮਜ਼ਦੂਰੀ ਸਬੰਿੀ ਪੁਰਾਣੇ ਕਨੂੰਨ ਕਵੱਚ ਇਹ ਪ੍ਰਬੰਿ ਕੀਤਾ ਕਗਆ ਸੀ ਕਕ ਠੇਕਾ
ਮਜ਼ਦੂਰਾਂ ਨੂੰ ਤਨਖਾਹ ਦੇ ਭੁਗਤਾਨ ਸਮੇਂ ਮੁੱਖ ਮਾਲਕ ਵੱਲੋਂ ਅਕਿਕਾਰਤ ਕੋਈ ਕਵਅਕਤੀ
ਜ਼ਰੂਰ ਹਾਜ਼ਰ ਰਹੇਗਾ। ਪਰ ਨਵੇਂ ਕਨੂੰਨ ਕਵੱਚ ਅਕਜਹਾ ਪ੍ਰਬੰਿ ਨਹੀਂ ਹੈ।

ਪ੍ਰਵਾਸੀ ਮਜ਼ਦੂਰਾਂ ਦੇ ਹੱਕਾਂ ਉੱਪਰ ਹਮਲਾ


ਪ੍ਰਵਾਸੀ ਮਜ਼ਦੂਰਾਂ ਦੇ ਪਕਹਲਾਂ ਤੋਂ ਮੌਜੂਦ ਕਨੂੰਨੀ ਕਕਰਤ ਹੱਕਾਂ ਉੱਤੇ ਵੀ ਡਾਕਾ
ਮਾਕਰਆ ਕਗਆ ਹੈ। ਪਕਹਲਾਂ ਮੌਜੂਦ ਕਨੂੰਨੀ ਪ੍ਰਬੰਿ ਮੁਤਾਕਬਕ ਜੇਕਰ ਕਕਸੇ ਕਾਰਖਾਨੇ ਕਵੱਚ
ਪੰਜ ਜਾਂ ਇਸ ਤੋਂ ਵਿੇਰੇ ਮਜ਼ਦੂਰ ਕੰਮ ਕਰਦੇ ਹਨ ਉਹਨਾਂ ਅਦਾਕਰਆਂ ਦੇ ਪ੍ਰਵਾਸੀ ਮਜ਼ਦੂਰਾਂ
ਦਾ ਕਕਰਤ ਕਵਭਾਗ ਵੱਲੋਂ ਕਰਕਾਰਡ ਰੱਕਖਆ ਜਾਵੇਗਾ। ਪਰ ਹੁਣ ਇਹ ਕਗਣਤੀ ਘੱਟੋ-ਘੱਟ
10 ਕਰ ਕਦੱਤੀ ਗਈਆਂ ਹੈ। ਇਸ ਤੋਂ ਵੀ ਅੱਗੇ, ਕਨੂੰਨ ਕਵੱਚ ਕੀਤੀ ਇਸ ਤਬਦੀਲੀ ਨੂੰ
‘ਕਾਰਖਾਨੇ’ ਦੀ ਪ੍ਰੀਭਾਸ਼ਾ ਕਵੱਚ ਤਬਦੀਲੀ ਨਾਲ਼ ਜੋੜ ਕੇ ਵੇਖੋ। ਕਬਜਲੀ ਦੀ ਵਰਤੋਂ ਕਰਨ
ਵਾਲ਼ੀਆਂ ਘੱਟੋ-ਘੱਟ ਦਸ ਮਜ਼ਦੂਰਾਂ ਵਾਲ਼ੀਆਂ ਅਤੇ ਕਬਜਲੀ ਦੀ ਵਰਤੋਂ ਨਾ ਕਰਨ ਵਾਲ਼ੀਆਂ
ਘੱਟੋ-ਘੱਟ 20 ਮਜ਼ਦੂਰਾਂ ਵਾਲ਼ੀਆਂ ਸਨਅਤੀ ਇਕਾਈਆਂ ਕਵੱਚ ਹੀ, ਕਜਹਨਾਂ ਕਵੱਚ ਵੀ
ਘੱਟੋ-ਘੱਟ 10 ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹੋਣਗੇ, ਕਸਰਫ਼ ਉਹਨਾਂ ਸਬੰਿੀ ਹੀ ਕਰਕਾਰਡ
ਰੱਕਖਆ ਜਾਵੇਗਾ। ਬਾਕੀ ਸਨਅਤੀ ਇਕਾਈਆਂ ਦੇ ਪ੍ਰਵਾਸੀ ਮਜ਼ਦੂਰਾਂ ਬਾਰੇ ਮੋਦੀ ਹਕੂਮਤ
ਅਤੇ ਉਸਦੇ ਨਵੇਂ ਕਕਰਤ ਕਨੂੰਨ ਅੱਖਾਂ ਮੀਚ ਗਏ ਹਨ।
ਪ੍ਰਵਾਸੀ ਮਜ਼ਦੂਰਾਂ ਨੂੰ ਪੂਰੇ ਦੇਸ਼ ਕਵੱਚ ਕਭਆਨਕ ਲੁੱਟ-ਜ਼ਬਰ, ਦਾਬੇ, ਬੇਇੱਜ਼ਤੀ,
ਖੱਜਲ਼-ਖੁਆਰੀ, ਸਮਾਜਕ ਅਸੁਰੱਕਖਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਰੋਨਾ ਬਹਾਨੇ
ਮੜ੍ੇ ਗਏ ਜ਼ਾਬਰ ਲੌਕਡਾਊਨ ਅਤੇ ਹੋਰ ਬੰਦਸ਼ਾਂ ਕਰਕੇ ਖਾਸ ਤੌਰ ਉੱਤੇ ਪ੍ਰਵਾਸੀ ਮਜ਼ਦੂਰ
ਉੱਤੇ ਜੋ ਕਕਹਰ ਵਕਰ੍ਆ ਉਹ ਸ਼ਬਦਾਂ ਕਵੱਚ ਕਬਆਨ ਨਹੀਂ ਕੀਤਾ ਜਾ ਸਕਦਾ। ਜਦ ਪ੍ਰਵਾਸੀ
ਮਜ਼ਦੂਰਾਂ ਨਾਲ਼ ਵਾਪਰੀ ਇਹ ਤ੍ਰਾਸਦੀ ਵੱਡੀ ਚਰਚਾ ਦਾ ਕਵਸ਼ਾ ਬਣੀ ਹੋਈ ਸੀ ਉਸੇ ਦੌਰਾਨ
ਮੋਦੀ ਸਰਕਾਰ ਨੇ ਨਵੇਂ ਕਕਰਤ ਕਨੂੰਨਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਦੇ ਹੱਕਾਂ ’ਤੇ ਹਮਲੇ ਦੀ
ਕੋਝੀ ਕਾਰਵਾਈ ਨੂੰ ਅੰਜਾਮ ਕਦੱਤਾ ਹੈ।

ਔਰਤ ਮਜ਼ਦੂਰਾਂ ਦੀ ਅਸੁਰੱਕਖਆ ਕਵੱਚ ਵਾਿਾ


ਪੁਰਾਣੇ ਕਨੂੰਨਾਂ ਤਕਹਤ ਔਰਤਾਂ ਤੋਂ ਰਾਤ ਦੀ ਕਸ਼ਫ਼ਟ ਕਵੱਚ ਕਕਸੇ ਸਨਅਤੀ ਇਕਾਈ

16
ਕਵੱਚ ਕੰਮ ਨਹੀਂ ਕਰਵਾਇਆ ਜਾ ਸਕਦਾ ਸੀ। ਪਰ ਹੁਣ ਕਨੂੰਨ ਕਵੱਚ ਤਬਦੀਲੀ ਕਰਕੇ
ਸਰਮਾਏਦਾਰਾਂ ਨੂੰ ਇਹ ਖੁੱਲ੍ ਵੀ ਦੇ ਕਦੱਤੀ ਹੈ। ਭਾਵੇਂ ਇਸ ਬਾਰੇ ਔਰਤ ਮਜ਼ਦੂਰਾਂ ਦੀ
ਸਕਹਮਤੀ ਲੈਣ ਦੀ ਗੱਲ ਕਹੀ ਗਈ ਹੈ ਪਰ ਇਹ ਤਾਂ ਸਭ ਨੂੰ ਪਤਾ ਹੈ ਕਕ ਸਕਹਮਤੀ ਨਾ ਦੇਣ
ਦਾ ਅਰਥ ਰੁਜ਼ਗਾਰ ਤੋਂ ਹੱਥ ਿੋਣਾ ਹੋਵੇਗਾ। ਇੱਕ ਵੱਡਾ ਬਦਲਾਅ ਇਹ ਵੀ ਕੀਤਾ ਕਗਆ
ਹੈ ਕਕ ਖ਼ਤਰੇ ਭਰਪੂਰ ਕੰਮ ਥਾਵਾਂ ਉੱਤੇ ਵੀ ਔਰਤਾਂ ਨੂੰ ਨੌਕਰੀ ਉੱਤੇ ਰੱਕਖਆ ਜਾ ਸਕੇਗਾ।
ਮੌਜੂਦਾ ਸਮਾਜ ਕਵੱਚ ਔਰਤਾਂ ਦੀ ਸਕਥਤੀ ਦੂਜੇ ਦਰਜੇ ਦੀ ਹੈ। ਔਰਤਾਂ ਨੂੰ ਇਸ
ਮਰਦ-ਪ੍ਰਿਾਨ ਸਮਾਜ ਕਵੱਚ ਪੈਰ-ਪੈਰ ਉੱਤੇ ਔਰਤ ਹੋਣ ਨਾਤੇ ਲੁੱਟ-ਜ਼ਬਰ, ਦਾਬੇ ਦਾ
ਕਸ਼ਕਾਰ ਹੋਣਾ ਪੈਂਦਾ ਹੈ। ਔਰਤਾਂ ਨੂੰ ਪੈਰ ਦੀ ਜੁੱਤੀ ਸਮਕਝਆ ਜਾਂਦਾ ਹੈ, ਉਹਨਾਂ ਨੂੰ ਵਸਤੂ
ਮੰਕਨਆ ਜਾਂਦਾ ਹੈ। ਔਰਤਾਂ ਕਖਲਾਫ਼ ਵੱਿਦੇ ਜਾ ਰਹੇ ਕਜਣਸੀ ਤੇ ਹੋਰ ਅਪਰਾਿਾਂ ਦੇ ਮੌਜੂਦਾ
ਦੌਰ ਕਵੱਚ ਰਾਤ ਦੀ ਕਸ਼ਫਟ ਕਵੱਚ ਉਹਨਾਂ ਤੋਂ ਕੰਮ ਲੈਣ ਦੀ ਖੁੱਲ੍ ਸਰਮਾਏਦਾਰਾਂ ਨੂੰ ਦੇਣਾ
ਮੋਦੀ ਹਕੂਮਤ ਦਾ ਇੱਕ ਵੱਡਾ ਅਪਰਾਕਿਕ ਕਦਮ ਹੈ।

ਸਮਾਜਕ ਸੁਰੱਕਖਆ ਕੋਡ, 2020


‘ਸਮਾਜਕ ਸੁਰੱਕਖਆ ਕੋਡ, 2020’ ਦਾ ਨਾਂ ਸੁਣਨ ਕਵੱਚ ਬਹੁਤ ਵਿੀਆ ਲੱਗਦਾ
ਹੈ। ਮੋਦੀ ਸਰਕਾਰ ਨੇ ਦਰਸਾਉਣਾ ਤਾਂ ਇਹ ਚਾਕਹਆ ਹੈ ਕਕ ਉਹ ਮਜ਼ਦੂਰਾਂ ਦੀ ਸੁਰੱਕਖਆ
ਬਾਰੇ ਬਹੁਤ ਹਾਂ-ਪੱਖੀ ਸੋਚ ਰੱਖਦੀ ਹੈ। ਮੋਦੀ ਸਰਕਾਰ ਦੀ ਮਜ਼ਦੂਰਾਂ ਪ੍ਰਤੀ ਸੋਚ ਦੇ ਦਰਸ਼ਨ
ਤਾਂ ਆਪਾਂ ਪਕਹਲਾਂ ਹੀ ਉੱਪਰ ਦੋ ਨਵੇਂ ਕਕਰਤ ਕਨੂੰਨਾਂ ਦੀ ਚਰਚਾ ਕਰਦੇ ਹੋਏ ਕਰ ਚੁੱਕੇ
ਹਾਂ। ਆਓ, ਹੁਣ ਦੇਖਦੇ ਹਾਂ ਕਕ ‘ਸਮਾਕਜਕ ਸੁਰੱਕਖਆ ਕੋਡ’ ਰਾਹੀਂ ਮੋਦੀ ਨੇ ਕੀਹਦੇ ਕਹੱਤਾਂ
ਦੀ ਸੁਰੱਕਖਆ ਦਾ ਬੀੜਾ ਚੁੱਕਕਆ ਹੈ।
ਇਹ ਕਨੂੰਨ ਹੇਠ ਕਲਖੇ 9 ਪੁਰਾਣੇ ਕਕਰਤ ਕਨੂੰਨਾਂ ਦੀ ਥਾਂ ਕਲਆਂਦਾ ਕਗਆ ਹੈ-
1. ਕਰਮਚਾਰੀ ਮੁਆਵਜ਼ਾ ਕਨੂੰਨ, 1923
2. ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ ਕਨੂੰਨ, 1952
3. ਕਰਮਚਾਰੀ ਪ੍ਰੋਵੀਡੈਂਟ ਫੰਡ ਅਤੇ ਫੁਟਕਲ ਪ੍ਰਬੰਿ ਕਨੂੰਨ, 1952
4. ਜਣੇਪਾ ਲਾਭ ਕਨੂੰਨ, 1961
5. ਰੁਜ਼ਗਾਰ ਐਕਸਚੇਂਜ (ਖਾਲੀ ਅਸਾਮੀਆਂ ਦੀ ਲਾਜ਼ਮੀ ਸੂਚਨਾ) ਕਨੂੰਨ, 1959
6. ਗਰੈਚੂਇਟੀ ਭੁਗਤਾਨ ਕਨੂੰਨ, 1972
7. ਕਸਨੇ ਮਜ਼ਦੂਰ ਭਲਾਈ ਫੰਡ ਕਨੂੰਨ, 1981
8. ਭਵਨ ਅਤੇ ਹੋਰ ਉਸਾਰੀ ਮਜ਼ਦੂਰ ਭਲਾਈ ਕਵਸ਼ੇਸ਼ ਕਰ ਕਨੂੰਨ, 1996
9. ਗੈਰ-ਜੱਥੇਬੰਦ ਮਜ਼ਦੂਰ ਸਮਾਜਕ ਸੁਰੱਕਖਆ ਕਨੂੰਨ, 2008
17
ਈ.ਪੀ.ਐਫ. ਤੇ ਈ.ਐਸ.ਆਈ. ਸਹੂਲਤਾਂ ਉੱਤੇ ਹਮਲਾ
ਇੰਪਲਾਈਜ਼ ਪ੍ਰਾਵੀਡੈਂਟ ਫੰਡ (ਈ.ਪੀ.ਐਫ.) ਮਜ਼ਦੂਰਾਂ ਲਈ ਇੱਕ ਅਕਹਮ
ਸਹੂਲਤ ਦਾ ਕੰਮ ਕਦੰਦਾ ਆਇਆ ਹੈ। ਇਹ ਮਜ਼ਦੂਰਾਂ ਲਈ ਕਕੰਨਾ ਅਕਹਮ ਸੀ ਇਸਦਾ
ਅੰਦਾਜ਼ਾ ਇਸ ਗੱਲੋਂ ਵੀ ਲਾਇਆ ਜਾ ਸਕਦਾ ਹੈ ਕਕ ਜਦ ਸੰਨ 2016 ਕਵੱਚ ਮੋਦੀ ਸਰਕਾਰ
ਨੇ ਈ.ਪੀ.ਐਫ. ਦਾ ਪੈਸਾ ਕਢਾਉਣ ਦੇ ਕਨਯਮਾਂ ਕਵੱਚ ਤਬਦੀਲੀ ਕੀਤੀ ਸੀ ਤਾਂ ਮਜ਼ਦੂਰਾਂ
ਕਵੱਚ ਵੱਡੇ ਪੱਿਰ ਉੱਤੇ ਰੋਸ ਫੈਕਲਆ ਸੀ। ਕਰਨਾਟਕ ਦੀ ਰਾਜਿਾਨੀ ਬੰਗਲੁਰੂ ਕਵੱਚ ਇੱਕ
ਲੱਖ ਤੋਂ ਵਿੇਰੇ ਮਜ਼ਦੂਰ, ਕਜਹਨਾਂ ਦਾ ਅੱਸੀ ਫ਼ੀਸਦੀ ਔਰਤਾਂ ਸਨ, ਨੇ ਮੋਦੀ ਹਕੂਮਤ ਦੇ
ਫ਼ੈਸਲੇ ਕਖਲਾਫ਼ ਸੜ੍ਕਾਂ ਮੱਲ ਲਈਆਂ ਸਨ। ਇਸ ਸੰਘਰਸ਼ ਨੂੰ ਭਾਵੇਂ ਹਕੂਮਤੀ ਜ਼ਬਰ ਦਾ
ਸਾਹਮਣਾ ਕਰਨਾ ਕਪਆ ਸੀ ਪਰ ਇਸ ਸੰਘਰਸ਼ ਸਦਕਾ ਮੋਦੀ ਹਕੂਮਤ ਕਪੱਛੇ ਹਟਣ ਉੱਤੇ
ਮਜਬੂਰ ਹੋ ਗਈ ਸੀ। ਇਸ ਤਰ੍ਾਂ ਮੋਦੀ ਹਕੂਮਤ ਨੂੰ ਪਕਹਲੀ ਵਾਰ ਆਪਣੇ ਕਕਸੇ ਫ਼ੈਸਲੇ ਤੋਂ
ਕਪੱਛੇ ਹਟਣ ਉੱਤੇ ਮਜਬੂਰ ਕਰਨ ਦਾ ਕਸਹਰਾ ਮਜ਼ਦੂਰ ਜਮਾਤ ਨੂੰ ਜਾਂਦਾ ਹੈ। ਪਰ ਮੋਦੀ
ਹਕੂਮਤ ਨੇ ਹੁਣ ਹੋਰ ਪਾਕਸਓਂ ਈ.ਪੀ.ਐਫ. ਸਬੰਿੀ ਸਹੂਲਤ ਉੱਤੇ ਹਮਲਾ ਕੀਤਾ ਹੈ।
ਈ.ਪੀ.ਐਫ. ਕਨੂੰਨ ਮੁਤਾਕਬਕ ਕਜੰਨੀ ਰਾਸ਼ੀ ਮਜ਼ਦੂਰ ਦੀ ਤਨਖਾਹ ਕਵੱਚੋਂ ਉਸਦੇ ਈ.ਪੀ.
ਐਫ. ਖਾਤੇ ਕਵੱਚ ਜਮ੍ਾ ਕਰਵਾਈ ਜਾਵੇਗੀ ਓਨੀ ਹੀ ਮਾਲਕਾਂ ਵੱਲੋਂ ਇਸ ਖਾਤੇ ਕਵੱਚ ਜਮ੍ਾਂ
ਹੋਵੇਗੀ। ਪਕਹਲਾਂ ਇਹ ਦਰ 12 ਫ਼ੀਸਦੀ ਸੀ। ਪਰ ਸਮਰਾਏਦਾਰਾਂ ਨੂੰ ਵੱਡੀ ਰਾਹਤ ਕਦੰਦੇ ਹੋਏ
ਹੁਣ ਇਸ ਰਾਸ਼ੀ ਦੀ ਦਰ 10 ਫ਼ੀਸਦੀ ਕਰ ਕਦੱਤੀ ਗਈ ਹੈ। ਇਸ ਤਰ੍ਾਂ ਮਜ਼ਦੂਰ ਨੂੰ ਮਾਲਕ
ਵੱਲੋਂ ਈ.ਪੀ.ਐਫ. ਖਾਤੇ ਕਵੱਚ ਕਮਲ਼ਣ ਵਾਲ਼ੀ ਰਾਸ਼ੀ ਅਤੇ ਇਸ ਉੱਤੇ ਹਾਸਲ ਹੋਣ ਵਾਲ਼ੇ
ਕਵਆਜ ਦਾ ਵੱਡਾ ਘਾਟਾ ਸਕਹਣਾ ਪਵੇਗਾ। ਕਨੂੰਨ ਕਵੱਚ ਇਹ ਪ੍ਰਬੰਿ ਕੀਤਾ ਕਗਆ ਹੈ ਕਕ
ਈ.ਪੀ.ਐਫ. ਖਾਤੇ ਕਵੱਚ ਮਾਲਕਾਂ ਵੱਲੋਂ ਜਮ੍ਾਂ ਹੋਣ ਵਾਲ਼ੀ ਰਾਸ਼ੀ ਦਰ ਸਰਕਾਰ ਵੱਲੋਂ 10
ਤੋਂ 12 ਫ਼ੀਸਦੀ ਕੀਤੀ ਜਾ ਸਕਦੀ ਹੈ ਪਰ ਮਜ਼ਦੂਰਾਂ ਵੱਲੋਂ ਜਮ੍ਾ ਹੋਣ ਵਾਲ਼ੀ ਰਾਸ਼ੀ ਦੀ ਦਰ
ਦੀ ਤਬਦੀਲੀ ਸਬੰਿੀ ਕੋਈ ਹੱਦ ਤੈਅ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਕਨੂੰਨ ਕਵੱਚ
ਸਰਮਾਏਦਾਰਾਂ ਦੀ ਸਹੂਲਤ ਲਈ ਈ.ਪੀ.ਐਫ. ਲਾਗੂ ਨਾ ਕਰਨ ਦੀ ਚੋਰ-ਮੋਰੀ ਵੀ ਰੱਖ
ਕਦੱਤੀ ਗਈ ਹੈ। ਕਕਹਾ ਕਗਆ ਹੈ ਕਕ ਮਾਲਕ ਅਤੇ ਮਜ਼ਦੂਰਾਂ ਦੇ ਬਹੁਮਤ ਦੀ ਸਕਹਮਤੀ ਨਾਲ਼
ਕੋਈ ਸਨਅਤੀ ਅਦਾਰਾ ਈ.ਪੀ.ਐਫ. ਦੇ ਘੇਰੇ ਤੋਂ ਬਾਹਰ ਆ ਸਕਦਾ ਹੈ।
ਮਜ਼ਦੂਰਾਂ ਦੀ ਭਲਾਈ ਲਈ ਈ.ਐਸ.ਆਈ.ਸੀ. ਹਸਪਤਾਲਾਂ ਤੇ ਕਡਸਪੈਂਸਰੀਆਂ
ਦੇ ਢਾਂਚੇ ਨੂੰ ਹੋਰ ਕਵਸਥਾਰ ਤੇ ਸੁਿਾਰ ਦੇਣ ਲਈ ਇਹ ਇੱਕ ਅਣਸਰਦੀ ਲੋੜ ਹੈ ਕਕ ਸਰਕਾਰਾਂ
ਸਰਮਾਏਦਾਰਾਂ ਤੋਂ ਇਸ ਸਬੰਿੀ ਵਿੇਰੇ ਿਨ ਵਸੂਲਣ। ਪਰ ਮੋਦੀ ਸਰਕਾਰ ਤਾਂ ਸਰਮਾਏਦਾਰਾਂ
ਨੂੰ ਕੰਡਾ ਵੀ ਚੁਭਾਉਣਾ ਨਹੀਂ ਚਾਹੁੰਦੀ। ਮੋਦੀ ਸਰਕਾਰ ਨੇ ਈ.ਐਸ.ਆਈ.ਸੀ. ਕਵੱਚ

18
ਸਰਮਾਏਦਾਰਾਂ ਵੱਲੋਂ ਪਾਏ ਜਾਂਦੇ ਯੋਗਦਾਨ ਦਾ ਕਹੱਸਾ ਘਟਾ ਕਦੱਤਾ ਹੈ। ਪਕਹਲਾਂ ਮਾਲਕਾਂ
ਵੱਲੋਂ 4.75 ਫ਼ੀਸਦੀ ਕਹੱਸਾ ਕਦੱਤਾ ਜਾਂਦਾ ਸੀ। ਹੁਣ ਇਹ 3.25 ਫ਼ੀਸਦੀ ਦੇਣਾ ਪਵੇਗਾ।
ਭਾਵ ਡੇਢ ਫ਼ੀਸਦੀ ਕਹੱਸਾ ਘਟਾ ਕਦੱਤਾ ਕਗਆ ਹੈ। ਭਾਵੇਂ ਮਜ਼ਦੂਰ ਦਾ ਕਹੱਸਾ ਵੀ 1.75 ਤੋਂ
ਘਟਾ ਕੇ 0.75 ਕਰ ਕਦੱਤਾ ਕਗਆ ਹੈ ਪਰ ਹੋਣਾ ਤਾਂ ਇਹ ਚਾਹੀਦਾ ਹੈ ਈ.ਐਸ.ਆਈ.ਸੀ.
ਕਵੱਚ ਯੋਗਦਾਨ ਸਬੰਿੀ ਮਜ਼ਦੂਰ ਦੀ ਤਨਖਾਹ ਕਵੱਚ ਕਕਸੇ ਪ੍ਰਕਾਰ ਦੀ ਕਟੌਤੀ ਨਾ ਕੀਤੀ
ਜਾਵੇ ਸਗੋਂ ਮਾਲਕਾਂ ਦੇ ਮੁਨਾਕਫ਼ਆਂ ਨੂੰ ਇਸਦਾ ਸ੍ਰੋਤ ਬਣਾਇਆ ਜਾਵੇ। ਈ.ਪੀ.ਐਫ. ਵਾਂਗ
ਹੀ, ਸਰਮਾਏਦਾਰਾਂ ਨੂੰ ਈ.ਐਸ.ਆਈ.ਸੀ. ਤੋਂ ਕਨੱਕਲਣ ਦਾ ਚੋਰ ਰਸਤਾ ਵੀ ਦੇ ਕਦੱਤਾ
ਕਗਆ ਹੈ।
ਔਖੇ-ਸੌਖੇ ਸਮੇਂ ਕਵੱਚ ਈ.ਪੀ.ਐਫ. ਦੇ ਪੈਸੇ ਨਾਲ਼ ਮਜ਼ਦੂਰਾਂ ਨੂੰ ਇੱਕ ਹੱਦ ਤੱਕ
ਰਾਹਤ ਕਮਲ਼ਦੀ ਰਹੀ ਹੈ। ਸਰਕਾਰਾਂ ਤਾਂ ਕਕਰਤੀ ਲੋਕਾਂ ਨੂੰ ਕਕਸੇ ਵੀ ਪ੍ਰਕਾਰ ਦੀ ਸਹੂਲਤ
ਦੇਣ ਤੋਂ ਹੱਥ ਕਪੱਛੇ ਕਖੱਚਦੀਆਂ ਜਾ ਰਹੀਆਂ ਹਨ। ਕਬਮਾਰੀ, ਕਵਆਹ, ਕਰਹਾਇਸ਼ ਦੇ ਪ੍ਰਬੰਿ
ਆਕਦ ਮੌਕੇ ਮਜ਼ਦੂਰਾਂ ਦੀ ਇਹ ਬੱਚਤ ਕੁੱਝ ਮਦਦ ਕਰਦੀ ਹੈ। ਕਸਹਤ ਪ੍ਰਬੰਿ ਉੱਤੇ ਹਰ
ਲੰਘੇ ਕਦਨ ਮੁਨਾਫ਼ਾਖੋਰਾਂ ਦੀ ਜਕੜ ਵਿਦੀ ਜਾ ਰਹੀ ਹੈ। ਸਰਕਾਰੀ ਕਸਹਤ ਪ੍ਰਬੰਿ ਲਗਾਤਾਰ
ਬੁਰੀ ਹਾਲਤ ਅਤੇ ਖਾਤਮੇ ਵੱਲ ਿੱਕਕਆ ਜਾ ਕਰਹਾ ਹੈ। ਅਕਜਹੀ ਹਾਲਤ ਕਵੱਚ ਈ.ਐਸ.
ਆਈ. ਹਸਪਤਾਲਾਂ ਅਤੇ ਕਡਸਪੈਂਸਰੀਆਂ ਰਾਹੀਂ ਮਜ਼ਦੂਰਾਂ ਦੇ ਇੱਕ ਕਹੱਸੇ ਨੂੰ ਇੱਕ ਹੱਦ
ਤੱਕ ਦਵਾਈ-ਇਲਾਜ ਦੀ ਸਹੂਲਤ ਕਮਲ਼ਦੀ ਰਹੀ ਹੈ। ਸਰਮਾਏਦਾਰਾਂ ਦੇ ਈ.ਪੀ.ਐਫ.-ਈ.
ਐਸ.ਆਈ.ਸੀ. ਫੰਡਾਂ ਕਵੱਚ ਯੋਗਦਾਨ ਨੂੰ ਘਟਾ ਕੇ ਅਤੇ ਨਾਲ਼ ਹੀ ਸਰਮਾਏਦਾਰਾਂ ਨੂੰ ਇਹਨਾਂ
ਕਵੱਚੋਂ ਬਾਹਰ ਹੋਣ ਦਾ ਰਾਹ ਦੇ ਕੇ ਸਰਕਾਰ ਨੇ ਇਹਨਾਂ ਅਦਾਕਰਆਂ ਦਾ ਭੋਗ ਪਾਉਣ ਵੱਲ
ਕਦਮ ਵਿਾਏ ਹਨ।
ਇਸ ਕੋਡ ਦੇ ਘੇਰੇ ਕਵੱਚ ਕਗੱਗ/ਪਲੇਟਫਾਰਮ ਮਜ਼ਦੂਰਾਂ ਨੂੰ ਵੀ ਕਲਆਂਦਾ ਕਗਆ ਹੈ।
ਕਗੱਗ/ਪਲੇਟਫਾਰਮ ਮਜ਼ਦੂਰ ਉਹਨਾਂ ਨੂੰ ਕਕਹਾ ਜਾਂਦਾ ਹੈ ਜੋ ਜਮੈਟੋ ਕਜਹੀਆਂ ਕੰਪਨੀਆਂ ਕਵੱਚ
ਖਾਣਾ, ਹੋਰ ਸਮਾਨ ਪਹੁੰਚਾਉਣ ਆਕਦ ਦਾ ਕੰਮ ਕਰਦੇ ਹਨ। ਇਹ ਕੰਪਨੀਆਂ ਇੰਟਰਨੈੱਟ
ਸਾਈਟ ਜਾਂ ਐਪ ਰਾਹੀਂ ਆਰਡਰ ਪ੍ਰਾਪਤ ਕਰਦੀਆਂ ਹਨ ਅਤੇ ਕਗਗ/ਪਲੇਟਫਾਰਮ
ਮਜ਼ਦੂਰਾਂ ਰਾਹੀਂ ਗ੍ਰਾਹਕਾਂ ਤੱਕ ਸੇਵਾ ਪਹੁੰਚਾਉਂਦੀਆਂ ਹਨ। ਪਰ ਇਹਨਾਂ ਮਜ਼ਦੂਰਾਂ ਲਈ
ਵੀ ਕਨਗੂਣੇ ਹੱਕਾਂ ਦੀ ਹੀ ਗੱਲ ਕਨੂੰਨ ਕਵੱਚ ਕੀਤੀ ਗਈ ਹੈ। ਇਹਨਾਂ ਹੱਕਾਂ ਦੀ ਗਰੰਟੀ
ਲਈ ਕੋਈ ਮਜ਼ਬੂਤ ਕਨੂੰਨੀ ਪ੍ਰਬੰਿ ਨਹੀਂ ਕੀਤਾ ਕਗਆ। ਕਕਹਾ ਜਾ ਸਕਦਾ ਹੈ ਕਕ ਮੋਦੀ
ਸਰਕਾਰ ਨੇ ਇਸ ਕਨੂੰਨ ਕਵੱਚ ਮਜ਼ਦੂਰਾਂ ਲਈ ਗੱਲਾਂ ਦਾ ਕੜਾਹ ਹੀ ਬਣਾਇਆ ਹੈ। ਇਹੋ
ਹਾਲ ਈ.ਐਸ.ਆਈ.ਸੀ. ਦਾ ਘੇਰਾ 566 ਤੋਂ 740 ਕਜਕਲ੍ਆਂ ਤੱਕ ਵਿਾਉਣ ਅਤੇ ‘ਕੌਮੀ

19
ਸਮਾਜਕ ਸੁਰੱਕਖਆ ਬੋਰਡ’ ਕਾਇਮ ਕਰਨ ਬਾਰੇ ਹੈ।

ਸਮਾਜਕ ਸੁਰੱਕਖਆ ਯੋਜਨਾਵਾਂ ਲਈ ਅਿਾਰ ਕਾਰਡ ਲਾਜ਼ਮੀ


ਮਜ਼ਦੂਰਾਂ ਦੇ ਕਨੱਜਤਾ ਦੇ ਹੱਕ ਉੱਤੇ ਵੱਡਾ ਹਮਲਾ ਕਰਦੇ ਹੋਏ ਮੋਦੀ ਹਕੂਮਤ
ਨੇ ਇਸ ਕਨੂੰਨ ਤਕਹਤ ਆਉਂਦੀਆਂ ਵੱਖ-ਵੱਖ ਸਮਾਜਕ ਸੁਰੱਕਖਆ ਸਕੀਮਾਂ ਦਾ ਲਾਭ
ਉਠਾਉਣ ਲਈ ਅਿਾਰ ਨੰਬਰ ਜੋੜਨਾ ਲਾਜ਼ਮੀ ਕਰ ਕਦੱਤਾ ਹੈ। ਅਿਾਰ ਕਾਰਡ ਰਾਹੀਂ
ਲੋਕਾਂ ਦੀ ਕਨੱਜੀ ਕਜ਼ੰਦਗੀ ਕਵੱਚ ਬੇਲੋੜੇ, ਗੈਰ-ਜਮਹੂਰੀ ਦਖ਼ਲ ਦਾ ਇਨਸਾਫ਼ਪਸੰਦ ਲੋਕ
ਲੰਮੇ ਸਮੇਂ ਤੋਂ ਕਵਰੋਿ ਕਰਦੇ ਆਏ ਹਨ। ਸੁਪਰੀਮ ਕੋਰਟ ਨੂੰ ਵੀ ਆਪਣੇ ਇੱਕ ਫ਼ੈਸਲੇ ਕਵੱਚ
ਅਿਾਰ ਕਾਰਡ ਦੀ ਵਰਤੋਂ ਨੂੰ ਸੀਮਤ ਕਰਨਾ ਕਪਆ ਹੈ। ਸੁਪਰੀਮ ਕੋਰਟ ਦੇ ਮੌਜੂਦਾ ਜੱਜ
ਡੀ.ਵਾਈ. ਚੰਦਰਚੂਹੜ ਨੇ ਤਾਂ ਅਿਾਰ ਕਾਰਡ ਨੂੰ ਗੈਰ-ਸੰਕਵਿਾਨਕ ਤੱਕ ਕਰਾਰ ਕਦੱਤਾ ਹੈ।
ਪਰ ਇਸਦੇ ਬਾਵਜੂਦ ਵੀ ਫਾਸੀਵਾਦੀ ਮੋਦੀ ਹਕੂਮਤ ਿੜੱਲੇ ਨਾਲ਼ ਅਿਾਰ ਕਾਰਡ ਨੂੰ ਹਰ
ਥਾਂ ਉੱਤੇ ਲਾਜ਼ਮੀ ਬਣਾਉਂਦੀ ਜਾ ਰਹੀ ਹੈ। ਕਕਰਤ ਕਨੂੰਨਾਂ ਕਵੱਚ ਤਬਦੀਲੀਆਂ ਰਾਹੀਂ ਵੀ
ਹਾਕਮਾਂ ਨੇ ਇਹ ਘੋਰ ਕਪਛਾਖੜੀ ਕਦਮ ਚੁੱਕਕਆ ਹੈ ਕਜਸਦਾ ਜ਼ੋਰਦਾਰ ਕਵਰੋਿ ਕੀਤਾ ਜਾਣਾ
ਚਾਹੀਦਾ ਹੈ।

ਤਨਖਾਹਾਂ ਬਾਰੇ ਕੋਡ, 2019


ਇਹ ਕਨੂੰਨ ਹੇਠ ਲਿਖੇ ਚਾਰ ਪੁਰਾਣੇ ਲਕਰਤ ਕਨੂੰਨਾਂ ਦੀ ਥਾਂ ਲਿਆਂਦਾ ਲਿਆ ਹੈ -
1. ਤਨਖਾਹ ਅਦਾਇਗੀ ਕਨੂੰਨ, 1936
2. ਘੱਟੋ-ਘੱਟ ਤਨਖਾਹ ਕਨੂੰਨ, 1948
3. ਬੋਨਸ ਅਦਾਇਗੀ ਕਨੂੰਨ, 1965
4. ਬਰਾਬਰ ਮਜ਼ਦੂਰੀ ਕਨੂੰਨ, 1976
ਤਨਖਾਹਾਂ ਬਾਰੇ ਕੋਡ ਕਵੱਚ ਵੀ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਂਦੇ ਹੋਏ
ਮਜ਼ਦੂਰਾਂ ਨਾਲ਼ ਵੱਡੀਆਂ ਬੇਇਨਸਾਫ਼ੀਆਂ ਕੀਤੀਆਂ ਗਈਆਂ ਹਨ।
ਸਰਕਾਰਾਂ ਵੱਲੋਂ ਮਜ਼ਦੂਰਾਂ ਲਈ ਜੋ ਘੱਟੋ-ਘੱਟ ਤਨਖਾਹ ਤੈਅ ਕੀਤੀ ਜਾਂਦੀ ਰਹੀ
ਹੈ ਉਸ ਨੂੰ ਚੰਗੇ ਗੁਜ਼ਾਰੇ ਲਈ ਘੱਟੋ-ਘੱਟ ਤਨਖਾਹ ਨਹੀਂ ਸਗੋਂ ਭੁੱਖੇ ਮਰਨ ਤੋਂ ਬਚਾਉਣ
ਲਈ ਘੱਟੋ-ਘੱਟ ਤਨਖਾਹ ਹੀ ਕਕਹਾ ਜਾਣਾ ਚਾਹੀਦਾ ਹੈ। ਕਨੂੰਨ ਕਵੱਚ ਚੰਗੇ ਗੁਜ਼ਾਰੇ ਲਈ
ਘੱਟੋ-ਘੱਟ ਤਨਖਾਹ ਤੈਅ ਕਰਨ ਲਈ ਕਕਸੇ ਪੈਮਾਨੇ ਦੀ ਕੋਈ ਗੱਲ ਨਹੀਂ ਕੀਤੀ ਗਈ ਸਗੋਂ
ਇਸਦਾ ਪੂਰਾ-ਸੂਰਾ ਅਕਿਕਾਰ ਸਰਕਾਰਾਂ ਨੂੰ ਕਦੱਤਾ ਕਗਆ ਹੈ। ਲੋੜ ਤਾਂ ਇਸ ਗੱਲ ਦੀ ਹੈ
ਕਕ ਪੰਜ ਕਵਅਕਤੀਆਂ ਦੇ ਪਕਰਵਾਰ ਨੂੰ ਇਕਾਈ ਮੰਨ ਕੇ ਚੰਗੇ ਪੌਸ਼ਕਟਕ ਭੋਜਨ, ਕੱਪੜੇ,
20
ਕਰਹਾਇਸ਼, ਦਵਾ-ਇਲਾਜ, ਕਸੱਕਖਆ, ਆਵਾਜਾਈ, ਮਨੋਰੰਜਨ, ਬੁਢਾਪੇ ’ਚ ਗੁਜ਼ਾਰਾ,
ਕਵਆਹ ਆਕਦ ਦੇ ਸਾਰੇ ਘੱਟੋ-ਘੱਟ ਖਰਚੇ ਜੋੜ ਕੇ, ਘੱਟੋ-ਘੱਟ ਤਨਖਾਹ ਤੈਅ ਕੀਤੀ
ਜਾਵੇ। ਪਰ ਅਕਜਹਾ ਕੁੱਝ ਵੀ ਕਨੂੰਨ ਕਵੱਚ ਦਰਜ ਨਹੀਂ ਕੀਤਾ ਕਗਆ। ਅਕਜਹਾ ਕਰਦੇ ਹੋਏ
ਮੋਦੀ ਹਕੂਮਤ ਨੇ ਭਾਰਤੀ ਕਕਰਤ ਕਾਨਫਰੰਸ, 1957 ਦੇ ਮਾਪਦੰਡਾਂ, ਜੋ ਸੁਪਰੀਮ ਕੋਰਟ
ਵੱਲੋਂ ਵੀ ‘ਰੈਪਟਾਕੋਸ ਬਰੈਟ’ ਕੇਸ ਕਵੱਚ ਸਹੀ ਠਕਹਰਾਏ ਗਏ ਹਨ, ਨੂੰ ਵੀ ਕਨੂੰਨ ਦਾ ਕਹੱਸਾ
ਬਣਾਉਣ ਦੀ ਜ਼ਰੂਰਤ ਨਹੀਂ ਸਮਝੀ। ਇਸ ਕਨੂੰਨ ਕਵੱਚ ਭਾਵੇਂ ਇਹ ਕਕਹਾ ਕਗਆ ਹੈ ਕਕ
ਕੋਈ ਵੀ ਸੂਬਾ ਸਰਕਾਰ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਲਈ ਤੈਅ ਘੱਟੋ-ਘੱਟੋ ਤਨਖਾਹ
ਤੋਂ ਹੇਠਾਂ ਘੱਟੋ-ਘੱਟ ਤਨਖਾਹ ਤੈਅ ਨਹੀਂ ਕਰ ਸਕੇਗੀ। ਪਰ ਇਹ ਇੱਕ ਛੁਣਛੁਣਾ ਹੀ ਹੈ।
ਇਸ ਸਮੇਂ ਵੀ ਮੋਦੀ ਸਰਕਾਰ ਵੱਲੋਂ ਪੂਰੇ ਦੇਸ਼ ਲਈ ਤੈਅ ਕੀਤੀ ਘੱਟੋ-ਘੱਟ ਤਨਖਾਹ ਕਸਰਫ਼
178 ਰੁਪਏ ਹੈ! ਹਕੀਕਤ ਇਹ ਹੈ ਕਕ ਜੇਕਰ ਭਾਰਤੀ ਕਕਰਤ ਕਾਨਫਰੰਸ ਦੇ ਮਾਪਦੰਡਾਂ
ਮੁਤਾਕਬਕ ਵੀ ਕਤੰਨ ਬਾਲਗ ਕਵਅਕਤੀਆਂ ਦੇ ਇੱਕ ਪਕਰਵਾਰ ਦੇ ਗੁਜ਼ਾਰੇ ਲਈ ਘੱਟੋ-ਘੱਟੋ
ਤਨਖਾਹ ਤੈਅ ਕਰਨੀ ਹੋਵੇ ਤਾਂ ਇਸਦੀ ਰਾਸ਼ੀ ਘੱਟੋ-ਘੱਟ 25 ਹਜ਼ਾਰ ਰੁਪਏ ਮਹੀਨਾਵਾਰ
ਬਣੇਗੀ। ਜੇ ਪੰਜ ਬਾਲਗਾਂ ਦਾ ਪਕਰਵਾਰ ਮੰਕਨਆ ਜਾਵੇ ਤਾਂ ਇਹ 35 ਹਜ਼ਾਰ ਤੋਂ ਵੀ ਕਜਆਦਾ
ਬਣੇਗੀ। ਅਗਲੀ ਗੱਲ, ਕਨੂੰਨ ਨੇ ਸਰਕਾਰਾਂ ਨੂੰ ਘੱਟੋ-ਘੱਟ ਤਨਖਾਹ ਤੈਅ ਕਰਨ ਕਵਚਕਾਰ
ਪੰਜ ਸਾਲ ਦਾ ਸਮਾਂ ਪਾਉਣ ਦਾ ਹੱਕ ਕਦੱਤਾ ਹੈ। ਇਸ ਤਰ੍ਾਂ ਇਹ ਸਰਕਾਰ ਦੀ ਮਰਜੀ
ਰਹੇਗੀ ਕਕ ਉਹ ਪੰਜ ਸਾਲ ਕਵੱਚ ਇੱਕ ਵਾਰ ਘੱਟੋ-ਘੱਟ ਤਨਖਾਹ ਤੈਅ ਕਰੇ ਚਾਹੇ ਪੰਜ
ਵਾਰ।
ਇਹੋ ਨਹੀਂ ਸਗੋਂ ਮਨਰੇਗਾ, ਆਂਗਨਵਾੜੀ, ਕਮਡ-ਡੇ ਮੀਲ ਆਕਦ ਮਜ਼ਦੂਰਾਂ ਦਾ
ਇਸ ਕਨੂੰਨ ਕਵੱਚ ਕਜ਼ਕਰ ਤੱਕ ਨਹੀਂ ਕੀਤਾ ਕਗਆ। ਇਹਨਾਂ ਮਜ਼ਦੂਰਾਂ ਦਾ ਕਜ਼ਕਰ ਨਾ ਹੋਣ
ਦਾ ਕਾਰਨ ਇਸ ਗੱਲੋਂ ਸਮਕਝਆ ਜਾ ਸਕਦਾ ਹੈ ਕਕ ਇਹਨਾਂ ਮਜ਼ਦੂਰਾਂ ਨੂੰ ਸਰਕਾਰਾਂ ਆਪਣੇ
ਵੱਲੋਂ ਤੈਅ ਘੱਟੋ-ਘੱਟ ਤਨਖਾਹ ਵੀ ਨਹੀਂ ਕਦੰਦੀਆਂ।
‘ਘੱਟੋ-ਘੱਟ ਤਨਖਾਹ ਕਨੂੰਨ, 1948’ ਕਵੱਚ ਘੱਟੋ-ਘੱਟ ਤਨਖਾਹ ਅਤੇ ਬੋਨਸ ਨਾ
ਦੇਣ ਵਾਲ਼ੇ ਮਾਲਕਾਂ ਨੂੰ ਛੇ ਮਹੀਨੇ ਦੀ ਕੈਦ ਦੀ ਸਜ਼ਾ ਦਾ ਪ੍ਰਬੰਿ ਕੀਤਾ ਕਗਆ ਸੀ। ‘ਬਰਾਬਰ
ਤਨਖਾਹਾਂ ਕਨੂੰਨ, 1976’ ਤਕਹਤ ਮਜ਼ਦੂਰਾਂ ਸਬੰਿੀ ਦਸਤਾਵੇਜ ਨਾ ਬਣਾਉਣ ਅਤੇ ਭਰਤੀ
ਕਵੱਚ ਔਰਤਾਂ ਨਾਲ਼ ਕਵਤਕਰੇ ਲਈ ਇੱਕ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਸੀ। ਨਵੇਂ
ਕਨੂੰਨ ਤਕਹਤ ਇਹ ਸਜ਼ਾਵਾਂ ਘਟਾ ਕਦੱਤੀਆਂ ਗਈਆਂ ਹਨ। ਨਵੇਂ ਕਨੂੰਨ ਕਵੱਚ ਕਕਹਾ ਕਗਆ
ਹੈ ਕਕ ਮਾਲਕ ਵੱਲੋਂ ਪੰਜ ਸਾਲ ਕਵੱਚ ਘੱਟੋ-ਘੱਟ ਤਨਖਾਹ ਨਾ ਦੇਣ ਦਾ ਅਪਰਾਿ ਦੂਜੀ
ਵਾਰ ਕਰਨ ਉੱਤੇ ਕਤੰਨ ਮਹੀਨੇ ਦੀ ਕੈਦ, ਬੋਨਸ ਨਾ ਦੇਣ ਤੇ ਹੋਰ ਉਲੰਘਣਾਵਾਂ ਕਰਨ ਉੱਤੇ

21
ਇੱਕ ਮਹੀਨੇ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਹਨਾਂ ਸਾਰੇ ਮਾਮਕਲਆਂ ਕਵੱਚ ਜੁਰਮਾਕਨਆਂ
ਨੂੰ ਵਿਾ ਕੇ ਵੀ ਕਨਗੂਣੀ ਰਾਸ਼ੀ ਹੀ ਤੈਅ ਕੀਤੀ ਗਈ ਹੈ।
ਮਾਲਕਾਂ ਵੱਲੋਂ ਸਾਲ ਭਰ ਕਵੱਚ ਕਮਾਏ ਮੁਨਾਫ਼ੇ ਕਵੱਚ ਕਹੱਸੇ ਦੇ ਤੌਰ ਉੱਤੇ ਮਜ਼ਦੂਰਾਂ
ਨੂੰ ਬੋਨਸ ਦੇਣ ਦਾ ਹੱਕ ਨਵੇਂ ਕਨੂੰਨ ਕਵੱਚ ਵੀ ਜਾਰੀ ਰੱਕਖਆ ਕਗਆ ਹੈ। ਘੱਟੋ-ਘੱਟ
ਸਲਾਨਾ ਬੋਨਸ ਦੀ ਦਰ ਤਨਖਾਹ ਦਾ 8.33 ਫ਼ੀਸਦੀ ਕਮਥੀ ਗਈ ਹੈ। ਪਰ ਮਜ਼ਦੂਰ ਇਸ
ਤੋਂ ਵਿੇਰੇ ਬੋਨਸ ਦੀ ਵੀ ਮੰਗ ਕਰ ਸਕਦੇ ਹਨ। ਜੱਥੇਬੰਦ ਮਜ਼ਦੂਰ ਆਪਣੇ ਸੰਘਰਸ਼ਾਂ ਰਾਹੀਂ
ਮਾਲਕਾਂ ਉੱਤੇ ਦਬਾਅ ਬਣਾ ਕੇ ਘੱਟੋ-ਘੱਟ ਸਲਾਨਾ ਬੋਨਸ ਤੋਂ ਉੱਪਰ ਵੀ ਬੋਨਸ ਹਾਸਲ
ਕਰਦੇ ਰਹੇ ਹਨ। ਮਾਲਕ ਸਲਾਨਾ ਬੋਨਸ ਦੇਣ ਲੱਕਗਆਂ ਘਾਟੇ ਦਾ ਰੋਣਾ ਰੋਂਦੇ ਰਕਹੰਦੇ ਹਨ।
ਪੁਰਾਣੇ ਕਨੂੰਨ ਮੁਤਾਕਬਕ ਮਜ਼ਦੂਰ ਅਤੇ ਯੂਨੀਅਨਾਂ ਸਲਾਨਾ ਬੋਨਸ ਦਾ ਕਹਸਾਬ ਲਾਉਣ
ਲਈ ਸਨਅਤੀ ਅਦਾਰੇ ਦੇ ਬੈਂਕ ਖਾਕਤਆਂ ਦਾ ਵੇਰਵਾ ਦੇਖ ਸਕਦੇ ਸਨ। ਪਰ ਨਵੇਂ ਕਨੂੰਨ
ਕਵੱਚ ਇਹ ਹੱਕ ਨਹੀਂ ਕਦੱਤਾ ਕਗਆ। ਇਸ ਤੋਂ ਵੀ ਅੱਗੇ ਸਰਕਾਰੀ ਅਫ਼ਸਰ ਵੀ ਮਾਲਕਾਂ
ਦੀ ਸਕਹਮਤੀ ਤੋਂ ਕਬਨਾਂ ਮਜ਼ਦੂਰਾਂ ਜਾਂ ਯੂਨੀਅਨਾਂ ਸਾਹਮਣੇ ਬੈਲੇਂਸ ਸ਼ੀਟ ਨਸ਼ਰ ਨਹੀਂ ਕਰ
ਸਕਦੇ। ਇਸ ਦਾ ਭਾਵ ਹੈ ਮਾਲਕਾਂ ਦੇ ਮੁਨਾਫ਼ੇ ਨੂੰ ਮਜ਼ਦੂਰਾਂ ਤੋਂ ਗੁਪਤ ਰੱਖਣ ਦਾ ਪੂਰਾ
ਕਨੂੰਨੀ ਪ੍ਰਬੰਿ ਕਰ ਕਦੱਤਾ ਕਗਆ ਹੈ। ਇਸਦੇ ਨਾਲ਼ ਹੀ ਮੁਨਾਫ਼ਾ ਨਾ ਹੋਣ ਦੀ ਸੂਰਤ ਕਵੱਚ
ਨਵੇਂ ਸਨਅਤੀ ਅਦਾਕਰਆਂ ਨੂੰ ਪੰਜ ਸਾਲ ਤੱਕ ਬੋਨਸ ਦੇਣ ਦੀ ਕਨੂੰਨੀ ਪਾਬੰਦੀ ਤੋਂ ਮੁਕਤੀ ਦੇ
ਕਦੱਤੀ ਗਈ ਹੈ। ਬੋਨਸ ਸਬੰਿੀ ਮੋਦੀ ਸਰਕਾਰ ਵੱਲੋਂ ਨਵੇਂ ਕਨੂੰਨ ਕਵੱਚ ਕੀਤਾ ਇਹ ਪ੍ਰਬੰਿ
ਅਸਲ ਕਵੱਚ ਸਰਮਾਏਦਾਰਾਂ ਨੂੰ ਵੱਿ ਤੋਂ ਵੱਿ ਮੁਨਾਕਫ਼ਆਂ ਦੀ ਜਾਮਨੀ ਕਰਨ ਲਈ ਮਜ਼ਦੂਰਾਂ
ਦੀ ਆਮਦਨ ਉੱਤੇ ਹਮਲਾ ਹੈ।
ਮਾਲਕਾਂ ਅਤੇ ਮਜ਼ਦੂਰਾਂ ਕਵਚਕਾਰ ਇੱਕ ਵੱਡਾ ਰੌਲਾ ਤਨਖਾਹਾਂ, ਓਵਰਟਾਈਮ,
ਬੋਨਸ, ਛੁੱਟੀਆਂ ਆਕਦ ਦੇ ਭੁਗਤਾਨ ਬਾਰੇ ਰਕਹੰਦਾ ਹੈ। ਪੁਰਾਣੇ ਕਕਰਤ ਕਨੂੰਨਾਂ ਕਵੱਚ ਕਕਰਤ
ਕਵਭਾਗ ਦੇ ਅਫ਼ਸਰ ਸਹਾਇਕ ਕਕਰਤ ਕਕਮਸ਼ਨਰ ਨੂੰ ਇਹ ਅਕਿਕਾਰ ਹੁੰਦਾ ਸੀ ਕਕ ਉਹ
ਤਨਖਾਹ, ਬੋਨਸ, ਓਵਰਟਾਈਮ, ਛੁੱਟੀਆਂ ਆਕਦ ਦਾ ਭੁਗਤਾਨ ਨਾ ਕਰਨ ਵਾਲ਼ੇ ਮਾਲਕ
ਕਖਲਾਫ਼ ਕਾਰਵਾਈ ਕਰੇ, ਭੁਗਤਾਨ ਕਰਾਵੇ, ਜੁਰਮਾਨੇ ਲਾਵੇ, ਫੌਜਦਾਰੀ ਕੇਸ ਦਰਜ ਕਰਾਵੇ।
ਪਰ ਹੁਣ ਨਵੇਂ ਕਨੂੰਨ ਮੁਤਾਕਬਕ ਕੇਂਦਰ ਜਾਂ ਸੂਬਾ ਸਰਕਾਰ ਦੇ ਅਿੀਨ ਸਕੱਤਰ ਤੋਂ ਹੇਠਲੇ
ਕਕਸੇ ਵੀ ਅਫ਼ਸਰ ਨੂੰ ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਅਕਜਹੇ ਅਕਿਕਾਰ ਨਹੀਂ ਕਦੱਤੇ ਜਾ
ਸਕਦੇ। ਕਕਰਤ ਕਵਭਾਗ ਦੇ ਸਥਾਨਕ ਦਫ਼ਤਰਾਂ ਕਵੱਚ ਬਹੁਤ ਘੱਟ ਅਮਲੇ, ਕਭ੍ਰਸ਼ਟਾਚਾਰ
ਆਕਦ ਕਰਕੇ ਪਕਹਲਾਂ ਹੀ ਮਜ਼ਦੂਰਾਂ ਨੂੰ ਬਹੁਤ ਕਜਆਦਾ ਖੱਜਲ਼-ਖੁਆਰ ਹੋਣਾ ਪੈਂਦਾ ਸੀ ਪਰ
ਹੁਣ ਤਾਂ ਇਹਨਾਂ ਦਫ਼ਤਰਾਂ ਦੀਆਂ ਤਾਕਤਾਂ ਘਟਾ ਕੇ ਮਾਲਕਾਂ ਤੋਂ ਆਪਣੇ ਹੱਕ ਲੈਣ ਦਾ ਇਹ

22
ਰਾਹ ਹੀ ਬੰਦ ਕਰ ਕਦੱਤਾ ਕਗਆ ਹੈ।
ਕਕਰਤ ਕਨੂੰਨਾਂ ਕਵੱਚ ਤਬਦੀਲੀ ਕਰਦੇ ਹੋਏ ‘ਇੰਸਪੈਕਟਰ’ ਦੇ ਅਹੁਦੇ ਦੀ ਥਾਂ
‘ਇੰਸਪੈਕਟਰ ਕਮ ਫੈਕਸਲੀਟੇਟਰ’ ਦਾ ਅਹੁਦਾ ਕਾਇਮ ਕੀਤਾ ਜਾਵੇਗਾ। ਇਹ ਅਫ਼ਸਰ
ਸਨਅਤੀ ਅਦਾਕਰਆਂ ਦੀ ‘‘ਜਾਂਚ-ਪੜਤਾਲ’’ ਕਰਨ ਲਈ ਮਾਲਕਾਂ ਤੋਂ ਇੰਟਰਨੈੱਟ ਰਾਹੀਂ
ਕਰਕਾਰਡ ਮੰਗਵਾ ਸਕੇਗਾ, ਉਹਨਾਂ ਨੂੰ ਕਕਰਤ ਕਨੂੰਨ ਲਾਗੂ ਕਰਨ ਸਬੰਿੀ ਸਲਾਹ ਦੇਣ
ਅਤੇ ਅਗਵਾਈ ਕਰਨ ਦਾ ਕੰਮ ਕਰੇਗਾ। ਪਕਹਲਾਂ ਮਜ਼ਦੂਰਾਂ ਦੇ ਜੱਥੇਬੰਦਕ ਦਬਾਅ ਕਾਰਨ
ਕਸ਼ਕਾਇਤ ਕਮਲ਼ਣ ਉੱਤੇ ਕਕਰਤ ਕਵਭਾਗ ਦੇ ਸਹਾਇਕ ਕਕਰਤ ਕਕਮਸ਼ਨਰ ਜਾਂ ਕਕਰਤ
ਇੰਸਪੈਕਟਰ ਨੂੰ ਕਾਰਖਾਕਨਆਂ ਕਵੱਚ ਜਾਂਚ ਪੜਤਾਲ ਲਈ ਜਾਣਾ ਪੈਂਦਾ ਸੀ, ਇੱਥੋਂ ਤੱਕ
ਕਕ ਮਾਲਕਾਂ ਦੇ ਚਲਾਨ ਤੱਕ ਕੱਟਣੇ ਪੈ ਜਾਂਦੇ ਸਨ। ਪਰ ਹੁਣ ਉਹਨਾਂ ਨੂੰ ਇਸ ਮਜਬੂਰੀ ਤੋਂ
ਛੁਟਕਾਰਾ ਦੁਆ ਕਦੱਤਾ ਕਗਆ ਹੈ। ਨਵੇਂ ਕਨੂੰਨ ਦੇ ਲਾਗੂ ਹੋਣ ਨਾਲ਼ ਮਾਲਕਾਂ ਵੱਲੋਂ ਕਰਕਾਰਡ
ਕਵੱਚ ਹੇਰਾ ਫੇਰੀ ਕਰਨੀ ਅਤੇ ਮਜ਼ਦੂਰਾਂ ਨੂੰ ਕਨੂੰਨੀ ਕਕਰਤ ਹੱਕਾਂ ਤੋਂ ਵਾਂਝੇ ਰੱਖਣਾ ਹੋਰ
ਸੌਖਾ ਹੋ ਜਾਵੇਗਾ। ਸਰਮਾਏਦਾਰ ਜਮਾਤ ਲੰਮੇ ਸਮੇਂ ਤੋਂ ‘‘ਇੰਸਪੈਕਟਰ ਰਾਜ’’ ਦੇ ਖਾਤਮੇ ਦਾ
ਚੀਕ-ਕਚਹਾੜਾ ਪਾਉਂਦੀ ਰਹੀ ਹੈ। ਮੋਦੀ ਹਕੂਮਤ ਨੇ ਦੇਸੀ-ਕਵਦੇਸ਼ੀ ਸਰਮਾਏਦਾਰਾਂ ਨੂੰ ਇਹ
ਤੋਹਫਾ ਵੀ ਆਖ਼ਰ ਦੇ ਹੀ ਕਦੱਤਾ ਹੈ।
•••
ਅਸੀਂ ਉੱਪਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ‘‘ਕਕਰਤ ਸੁਿਾਰਾਂ’’ ਬਹਾਨੇ
ਕਲਆਂਦੇ ਚਾਰ ਨਵੇਂ ਕਕਰਤ ਕਨੂੰਨਾਂ ਦੇ ਮਜ਼ਦੂਰ ਕਵਰੋਿੀ ਅਤੇ ਸਰਮਾਏਦਾਰੀ ਪੱਖੀ ਖਾਸੇ ਦੀ
ਚਰਚਾ ਕੀਤੀ ਹੈ। ਪਰ ਸਾਨੂੰ ਖ਼ਤਮ ਕੀਤੇ ਗਏ ਪੁਰਾਣੇ ਕਕਰਤ ਕਨੂੰਨਾਂ ਦੇ ਖਾਸੇ ਬਾਰੇ ਵੀ
ਸਹੀ ਸਮਝ ਹੋਣੀ ਚਾਹੀਦੀ ਹੈ।
ਬਹੁਤ ਸਾਰੇ ਲੋਕ ਅਕਜਹਾ ਕਕਹੰਦੇ ਕਮਲ਼ ਜਾਂਦੇ ਹਨ ਕਕ ਪੁਰਾਣੇ ਕਕਰਤ ਕਨੂੰਨ
ਮਜ਼ਦੂਰ ਪੱਖੀ ਸਨ। ਪਰ ਹਕੀਕਤ ਕਵੱਚ ਅਕਜਹਾ ਨਹੀਂ ਹੈ। ਪੁਰਾਣੇ ਕਕਰਤ ਕਨੂੰਨ ਵੀ
ਸਮੁੱਚਤਾ ਕਵੱਚ ਸਰਮਾਏਦਾਰਾਂ ਦੇ ਕਹੱਤਾਂ ਦੀ ਹੀ ਸੇਵਾ ਕਰਦੇ ਸਨ। ਇਹ ਸਰਮਾਏਦਾਰਾ
ਪ੍ਰਬੰਿ ਨੂੰ ਚੱਲਦਾ ਰੱਖਣ, ਇਸ ਨੂੰ ਮਜ਼ਬੂਤ ਕਰਨ ਲਈ ਬਣਾਏ ਗਏ ਸਨ। ਕਕਸੇ ਵੀ
ਸਰਮਾਏਦਾਰਾ ਦੇਸ਼ ਕਵੱਚ ਪੈਦਾਵਾਰ ਦੇ ਸਾਿਨਾਂ ਉੱਪਰ ਸਰਮਾਏਦਾਰਾਂ ਦੇ ਕਬਜ਼ੇ ਨੂੰ ਕਨੂੰਨੀ
ਤੌਰ ਉੱਤੇ ਜਾਇਜ਼ ਬਣਾਉਣ, ਮਜ਼ਦੂਰਾਂ ਦੀ ਕਕਰਤ ਦੀ ਲੁੱਟ ਰਾਹੀਂ ਸਰਮਾਏਦਾਰਾਂ ਦਾ
ਸਰਮਾਏ, ਿਨ-ਦੌਲਤ ਵਿਾਉਂਦੇ ਜਾਣ, ਮਜ਼ਦੂਰਾਂ ਦੇ ਰੋਸ ਅਤੇ ਸੰਘਰਸ਼ਾਂ ਦੇ ਸੇਕ ਤੋਂ
ਸਰਮਾਏਦਾਰੀ ਨੂੰ ਬਚਾਉਣ, ਕੁੱਲ ਕਮਲ਼ਾ ਕੇ ਸਰਮਾਏਦਾਰਾ ਆਰਕਥਕ, ਰਾਜਸੀ, ਸਮਾਕਜਕ
ਪ੍ਰਬੰਿ ਨੂੰ ਚੱਲਦਾ ਰੱਖਣ ਲਈ ਸੰਕਵਿਾਨ ਅੰਦਰ ਵੱਖ-ਵੱਖ ਤਰ੍ਾਂ ਦੇ ਕਨੂੰਨਾਂ ਦੀ ਲੋੜ ਹੁੰਦੀ

23
ਹੈ। ਇਸਦੇ ਅੰਗ ਕਕਰਤ ਕਨੂੰਨਾਂ ਦਾ ਖਾਸਾ ਵੀ ਇਹੋ ਹੈ। ਸਰਮਾਏਦਾਰਾ ਪ੍ਰਬੰਿ ਅੰਦਰ ਇਹੋ
ਹੀ ਹੋ ਸਕਦਾ ਹੈ। ਸਰਮਾਏਦਾਰ ਪ੍ਰਬੰਿ ਅੰਦਰਲੇ ਕਕਰਤ ਕਨੂੰਨਾਂ ਕਵੱਚ ਮਜ਼ਦੂਰਾਂ ਦੇ ਕਹੱਤ
ਕਵੱਚ ਭਾਵੇਂ ਕਕੰਨੇ ਵੀ ਕਨੂੰਨੀ ਹੱਕ ਸ਼ਾਮਲ ਕਕਉਂ ਨਾ ਹੋਣ, ਇਹਨਾਂ ਦਾ ਖਾਸਾ ਸਮੁੱਚੇ ਰੂਪ
ਕਵੱਚ ਸਰਮਾਏਦਾਰੀ ਦੇ ਕਹੱਤਾਂ ਦੀ ਸੇਵਾ ਕਰਨਾ ਹੀ ਰਕਹੰਦਾ ਹੈ। ਮਜ਼ਦੂਰ ਜਮਾਤ ਦੇ ਕਹੱਤਾਂ
ਦੀ ਸੇਵਾ ਕਰਨ ਵਾਲ਼ੇ ਕਕਰਤ ਕਨੂੰਨ ਤਾਂ ਰਾਜ ਪ੍ਰਬੰਿ, ਪੈਦਾਵਾਰ ਦੇ ਸਾਿਨ ਆਕਦ ਮਜ਼ਦੂਰ
ਜਮਾਤ ਦੇ ਹੱਥ ਕਵੱਚ ਆਉਣ ਨਾਲ਼ ਹੀ ਹੋਂਦ ਕਵੱਚ ਆ ਸਕਦੇ ਹਨ।
ਭਾਰਤ ਵੀ ਇੱਕ ਸਰਮਾਏਦਾਰਾ ਦੇਸ਼ ਹੈ। ਇੱਥੋਂ ਦਾ ਸੰਕਵਿਾਨ ਸਰਮਾਏਦਾਰ
ਜਮਾਤ ਦੇ ਕਹੱਤਾਂ ਦੀ ਸੇਵਾ ਕਰਦਾ ਹੈ। ਪੈਦਾਵਾਰ ਦੇ ਸਾਿਨਾਂ, ਰਾਜਪ੍ਰਬੰਿ ਦੇ ਵੱਖ-ਵੱਖ
ਅੰਗਾਂ (ਫੌਜ-ਪੁਕਲਸ, ਕਨਆਂਪ੍ਰਬੰਿ, ਅਫਸਰਸ਼ਾਹੀ, ਸਰਕਾਰ) ਉੱਪਰ ਸਰਮਾਏਦਾਰ
ਜਮਾਤ ਕਾਬਜ ਹੈ। ਇਸ ਲਈ ਇੱਥੋਂ ਦੇ ਕਕਰਤ ਕਨੂੰਨ ਵੀ ਸਰਮਾਏਦਾਰ ਜਮਾਤ ਦੀ ਸੇਵਾ
ਲਈ ਹੀ ਹਨ। ਬਦਲੇ ਗਏ ਪੁਰਾਣੇ ਕਕਰਤ ਕਨੂੰਨ ਵੀ ਸਰਮਾਏਦਾਰਾਂ ਵੱਲੋਂ ਸਨਅਤ ਉੱਤੇ
ਨਜ਼ਾਇਜ਼ ਕਬਜੇ ਅਤੇ ਮਜ਼ਦੂਰਾਂ ਦੀ ਕਕਰਤ ਸ਼ਕਤੀ ਦੀ ਲੁੱਟ ਨੂੰ ਕਨੂੰਨੀ ਤੌਰ ਉੱਤੇ ਜਾਇਜ਼
ਠਕਹਰਾਉਂਦੇ ਰਹੇ ਹਨ। ਸਰਮਾਏਦਾਰਾਂ ਨੂੰ ਮਜ਼ਦੂਰਾਂ ਦੀ ਕਕਰਤ ਦੀ ਲੁੱਟ ਦੀਆਂ ਅਥਾਹ
ਤਾਕਤਾਂ ਕਦੰਦੇ ਰਹੇ ਹਨ। ਮਜ਼ਦੂਰਾਂ ਨੂੰ ਇਸ ਲੁੱਟ ਕਖਲਾਫ਼ ਜੱਥੇਬੰਦ ਹੋਣ, ਹੜਤਾਲ ਤੇ ਹੋਰ
ਰੂਪਾਂ ਕਵੱਚ ਸੰਘਰਸ਼ ਕਰਨ ਕਵੱਚ ਅਨੇਕਾਂ ਜ਼ਾਬਰ ਰੋਕਾਂ ਖੜ੍ੀਆਂ ਕਰਦੇ ਰਹੇ ਹਨ। ਭਾਰਤ ਦੇ
ਕਕਰਤ ਕਨੂੰਨਾਂ ਕਵੱਚ ਤਾਂ ਮਜ਼ਦੂਰਾਂ ਲਈ ਹੱਕਾਂ ਦਾ ਘੇਰਾ ਬਹੁਤ ਹੀ ਤੰਗ ਕਰਹਾ ਹੈ ਕਕਉਂ ਕਕ
ਇੱਥੇ ਕੁੱਲ ਸਰਮਾਏਦਾਰਾ ਜਮਹੂਰੀਅਤ ਦਾ ਘੇਰਾ ਹੀ ਬਹੁਤ ਤੰਗ ਹੈ।
ਹੋਰ ਸਰਮਾਏਦਾਰਾ ਦੇਸ਼ਾਂ ਵਾਂਗ ਭਾਰਤ ਦੀ ਮਜ਼ਦੂਰ ਜਮਾਤ ਵੀ ਹਮੇਸ਼ਾਂ ਲੁੱਟ-
ਦਾਬੇ ਕਖਲਾਫ਼ ਸੰਘਰਸ਼ ਕਰਦੀ ਆਈ ਹੈ। ਦੇਸ਼-ਦੁਨੀਆਂ ਦੇ ਮਜ਼ਦੂਰਾਂ ਦੇ ਸੰਘਰਸ਼ਾਂ ਦੇ
ਦਬਾਅ ਹੇਠ ਭਾਰਤ ਦੇ ਹਾਕਮਾਂ ਨੂੰ ਇੱਕ ਹੱਦ ਤੱਕ ਕਕਰਤ ਹੱਕਾਂ ਨੂੰ ਕਕਰਤ ਕਨੂੰਨਾਂ ਦਾ
ਕਹੱਸਾ ਬਣਾਉਣ ਉੱਤੇ ਮਜਬੂਰ ਹੋਣਾ ਪੈਂਦਾ ਕਰਹਾ ਹੈ। ਮੋਦੀ ਸਰਕਾਰ ਵੱਲੋਂ ਖ਼ਤਮ ਕੀਤੇ
ਗਏ ਪੁਰਾਣੇ ਕਕਰਤ ਕਨੂੰਨਾਂ ਕਵੱਚ ਥੋੜ੍ੇ-ਬਹੁਤ ਕਕਰਤ ਹੱਕ ਮੌਜੂਦ ਹੋਣ ਦਾ ਇਹੋ ਕਾਰਨ
ਸੀ। ਅਕਜਹਾ ਵੀ ਨਹੀਂ ਹੈ ਕਕ ਨਵੇਂ ਬਣਾਏ ਗਏ ਕਕਰਤ ਕਨੂੰਨਾਂ ਕਵੱਚ ਮਜ਼ਦੂਰਾਂ ਲਈ ਕੋਈ
ਕਕਰਤ ਹੱਕ ਬਕਚਆ ਹੀ ਨਹੀਂ। ਅਸਲ ਕਵੱਚ ਮੋਦੀ ਹਕੂਮਤ ਨੇ ਮਜ਼ਦੂਰਾਂ ਦੇ ਕਨੂੰਨੀ ਕਕਰਤ
ਹੱਕਾਂ ਦਾ ਘੇਰਾ ਪਕਹਲਾਂ ਨਾਲ਼ੋਂ ਵੀ ਬਹੁਤ ਛੋਟਾ ਕਰ ਕਦੱਤਾ ਹੈ।
ਜੋ ਕਨੂੰਨੀ ਕਕਰਤ ਹੱਕ ਖੋਹੇ ਗਏ ਹਨ ਪਕਹਲਾਂ ਮਜ਼ਦੂਰ ਆਪਣੀ ਸੋਝੀ, ਜੱਥੇਬੰਦੀ
ਦੇ ਕਸਰ ਉੱਤੇ ਲਾਗੂ ਕਰਵਾ ਸਕਦੇ ਸਨ ਅਤੇ ਮਜ਼ਦੂਰਾਂ ਦੇ ਇੱਕ ਕਹੱਸੇ ਨੂੰ ਇਸ ਤਰ੍ਾਂ ਆਪਣੇ
ਹੱਕ ਕਮਲ਼ਦੇ ਵੀ ਰਹੇ ਹਨ। ਪਰ ਹੁਣ ਮਜ਼ਦੂਰਾਂ ਨੂੰ ਇਹ ਕਨੂੰਨੀ ਹੱਕ ਬਹਾਲ ਕਰਾਉਣ ਲਈ

24
ਸੰਘਰਸ਼ ਕਰਨਾ ਪਵੇਗਾ। ਮਜ਼ਦੂਰਾਂ ਦੇ ਜੱਥੇਬੰਦ ਸੰਘਰਸ਼ ਨੂੰ ਠੱਲਣ ਲਈ ਨਵੇਂ ਕਨੂੰਨਾਂ ਕਵੱਚ
ਕੀਤੇ ਤਰ੍ਾਂ-ਤਰ੍ਾਂ ਦੇ ਪ੍ਰਬੰਿਾਂ ਕਾਰਨ ਮਜ਼ਦੂਰਾਂ ਨੂੰ ਹੱਕੀ ਸੰਘਰਸ਼ਾਂ ਲਈ ਜੱਥੇਬੰਦ ਹੋਣ ਲਈ
ਪਕਹਲਾਂ ਤੋਂ ਵੀ ਕਕਤੇ ਵਿੇਰੇ ਔਖੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਇੱਥੇ ਇੱਕ ਹੋਰ ਮਹੱਤਵਪੂਰਣ ਗੱਲ ਸਮਝਣ ਵਾਲ਼ੀ ਹੈ। ਕਕਰਤ ਕਨੂੰਨਾਂ ਕਵੱਚ
ਮਜ਼ਦੂਰ ਕਵਰੋਿੀ ਤਬਦੀਲੀਆਂ ਦਾ ਏਜੰਡਾ ਕਸਰਫ਼ ਮੋਦੀ ਸਰਕਾਰ, ਭਾਜਪਾ, ਆਰ.ਐਸ.
ਐਸ. ਦਾ ਏਜੰਡਾ ਨਹੀਂ ਹੈ। ਇਹ ਏਜੰਡਾ ਭਾਰਤ ਦੀ ਸਰਮਾਏਦਾਰ ਜਮਾਤ, ਭਾਰਤ ਦੇ
ਮਜ਼ਦੂਰਾਂ ਦੀ ਸਸਤੀ ਕਕਰਤ ਸ਼ਕਤੀ ਦੀ ਲੁੱਟ ਕਵੱਚ ਕਹੱਸੇਦਾਰ ਰਹੇ ਤੇ ਕਹੱਸੇਦਾਰੀ ਚਾਹੁੰਦੇ
ਰਹੇ ਸਾਮਰਾਜੀ ਸਰਮਾਏਦਾਰਾ ਮੁਲਕਾਂ ਦੀ ਸਰਮਾਏਦਾਰੀ ਦਾ ਪੁਰਾਣਾ ਏਜੰਡਾ ਕਰਹਾ ਹੈ।
ਇਸ ਲਈ ਇਹ ਸਰਮਾਏਦਾਰੀ ਦੀਆਂ ਹੋਰ ਕਸਆਸੀ ਕਿਰਾਂ ਦਾ ਵੀ ਏਜੰਡਾ ਹੈ। ਇਹ ਕਨੂੰਨੀ
ਕਕਰਤ ਹੱਕ ਦੇਸੀ-ਕਵਦੇਸ਼ੀ ਸਰਮਾਏਦਾਰਾਂ ਦੀਆਂ ਅੱਖਾਂ ਕਵੱਚ ਹਮੇਸ਼ਾਂ ਤੋਂ ਰੜਕਦੇ ਰਹੇ ਹਨ।
ਇਸ ਲਈ ਵੱਖ-ਵੱਖ ਸਮੇਂ ਉੱਤੇ ਕੇਂਦਰ ਅਤੇ ਸੂਕਬਆਂ ਦੀਆਂ ਵੱਖ-ਵੱਖ ਸਰਮਾਏਦਾਰਾ
ਪਾਰਟੀਆਂ ਦੀਆਂ ਸਰਕਾਰਾਂ ਤੇ ਅਦਾਲਤਾਂ ਕਕਸੇ ਨਾ ਕਕਸੇ ਢੰਗ ਨਾਲ਼ ਇਹਨਾਂ ਹੱਕਾਂ ਨੂੰ
ਛਾਂਗਣ ਦੀਆਂ ਸਫ਼ਲ-ਅਸਫ਼ਲ ਕੋਕਸ਼ਸ਼ਾਂ ਕਰਦੀਆਂ ਰਹੀਆਂ ਹਨ। ਕਜਵੇਂ-ਕਜਵੇਂ ਭਾਰਤ
ਅਤੇ ਦੁਨੀਆਂ ਕਵੱਚ ਸਰਮਾਏਦਾਰ ਪ੍ਰਬੰਿ ਕਵਕਾਸ ਕਰਦਾ ਕਰਹਾ, ਆਰਕਥਕ ਸੰਕਟ ਕਤੱਖਾ
ਹੁੰਦਾ ਕਗਆ, ਕਤਵੇਂ-ਕਤਵੇਂ ਇਹਨਾਂ ਕੋਕਸ਼ਸ਼ਾਂ ਕਵੱਚ ਵੀ ਤੇਜ਼ੀ ਅਤੇ ਸਖ਼ਤੀ ਆਉਂਦੀ ਗਈ ਹੈ।
ਸੰਨ 1991 ਕਵੱਚ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਭਾਰਤ ਕਵੱਚ ਸੰਸਾਰੀਕਰਨ,
ਉਦਾਰੀਕਰਨ, ਕਨੱਜੀਕਰਨ ਦੀਆਂ ਨੀਤੀਆਂ ਦੀ ਪੂਰੇ ਿੜੱਲੇ ਨਾਲ਼ ਸ਼ੁਰੂਆਤ ਕੀਤੀ ਗਈ।
ਇਹਨਾਂ ਨੀਤੀਆਂ ਦਾ ਮਕਸਦ ਭਾਰਤ ਅੰਦਰ ਦੇਸੀ-ਕਵਦੇਸ਼ੀ ਸਰਮਾਏਦਾਰਾਂ ਵੱਲੋਂ ਮਜ਼ਦੂਰਾਂ-
ਕਕਰਤੀਆਂ ਦੀਆਂ ਲੁੱਟ ਦੇ ਰਾਹ ਕਵੱਚੋਂ ਹਰ ਤਰ੍ਾਂ ਦੇ ਅਕੜ੍ੱਕੇ ਦੂਰ ਕਰਨਾ ਕਰਹਾ ਹੈ। ਇਸ
ਲਈ ਕਕਰਤ ਕਨੂੰਨਾਂ ਕਵੱਚ ਬਦਲਾਅ ਇਹਨਾਂ ਨੀਤੀਆਂ ਦਾ ਸ਼ੁਰੂ ਤੋਂ ਹੀ ਅਕਹਮ ਅੰਗ ਹੈ।
ਵੱਖ-ਵੱਖ ਸਰਮਾਏਦਾਰਾ ਪਾਰਟੀਆਂ, ਇਹਨਾਂ ਦੀਆਂ ਕੇਂਦਰ ਅਤੇ ਸੂਕਬਆਂ ਦੀਆਂ ਸਰਕਾਰਾਂ
ਇਹਨਾਂ ਨੀਤੀਆਂ ਅਤੇ ਕਕਰਤ ਕਨੂੰਨਾਂ ਕਵੱਚ ਤਬਦੀਲੀਆਂ ਦੀਆਂ ਹਮਾਇਤੀ ਰਹੀਆਂ ਹਨ।
ਇਸ ਲਈ ਸਾਰੀਆਂ ਹੀ ਸਰਕਾਰਾਂ ਨੇ ਸਰਮਾਏਦਾਰਾਂ ਨੂੰ ਮਜ਼ਦੂਰਾਂ ਦੇ ਕਨੂੰਨੀ ਕਕਰਤ ਹੱਕ
ਖੋਹਣ ਲਈ ਕਕਰਤ ਕਨੂੰਨਾਂ ਦੀ ਉਲੰਘਣਾ ਦੀ ਵੱਿ ਤੋਂ ਵੱਿ ਸੰਭਵ ਖੁੱਲ੍ ਕਦੱਤੀ। ਅਫ਼ਸਰਾਂ
ਤੇ ਹੋਰ ਅਮਲੇ ਦੀ ਕਗਣਤੀ ਤੇ ਤਾਕਤਾਂ ਘਟਾ ਕੇ, ਕਭ੍ਰਸ਼ਟਾਚਾਰ ਨੂੰ ਹੱਲਾਸ਼ੇਰੀ ਦੇ ਕੇ ਅਤੇ ਹੋਰ
ਢੰਗਾਂ ਨਾਲ਼ ਕਕਰਤ ਅਦਾਲਤਾਂ, ਕਕਰਤ ਕਵਭਾਗ, ਈ.ਐਸ.ਆਈ.ਸੀ., ਈ.ਪੀ.ਐਫ. ਆਕਦ
ਮਕਹਕਕਮਆਂ ਨੂੰ ਕਚੱਟੇ ਹਾਥੀ ਬਣਾ ਕਦੱਤਾ ਕਗਆ। ਮਜ਼ਦੂਰਾਂ ਨੂੰ ਜੱਥੇਬੰਦ ਹੋਣ ਤੋਂ ਰੋਕਣ
ਲਈ, ਹੜਤਾਲਾਂ ਤੇ ਹੋਰ ਸੰਘਰਸ਼ ਰੂਪਾਂ ਨੂੰ ਕੁਚਲਣ ਲਈ ਸਰਮਾਏਦਾਰਾਂ ਨੂੰ ਖੁੱਲ੍ ਕਦੱਤੀ

25
ਗਈ ਅਤੇ ਸਰਕਾਰੀ ਜ਼ਬਰ ਵਿਾ ਕਦੱਤਾ ਕਗਆ। ਅਦਾਲਤਾਂ ਦੇ ਮਜ਼ਦੂਰ ਕਵਰੋਿੀ ਫ਼ੈਸਕਲਆਂ
ਕਵੱਚ ਤੇਜ਼ੀ ਆ ਗਈ।
ਕਰੋਨਾ ਲੌਕਡਾਊਨ ਨਾਲ਼ ਅਰਥਚਾਰੇ ਨੂੰ ਹੋਏ ਨੁਕਸਾਨ ਦਾ ਬਹਾਨਾ ਬਣਾ ਕੇ
ਅਨੇਕਾਂ ਸੂਬਾ ਸਰਕਾਰਾਂ ਨੇ ਕਕਰਤ ਕਨੂੰਨਾਂ ਦੇ ਕਨਯਮਾਂ ਕਵੱਚ ਬਦਲਾਅ ਕਰਕੇ ਕਕਰਤ
ਹੱਕਾਂ ਉੱਤੇ ਡਾਕਾ ਮਾਕਰਆ ਹੈ। 8 ਮਈ 2020 ਨੂੰ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ
ਆਰਡੀਨੈਂਸ ਜਾਰੀ ਕਰਕੇ ਕਤੰਨ ਨੂੰ ਛੱਡ ਕੇ ਬਾਕੀ ਸਾਰੇ ਕਕਰਤ ਕਨੂੰਨ ਖ਼ਤਮ ਕਰ ਕਦੱਤੇ
ਸਨ। ਇਸ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਸਨਅਤੀ ਝਗੜਾ ਕਨੂੰਨ ਕਵੱਚ
ਬਦਲਾਅ ਕਰਕੇ 300 ਤੋਂ ਹੇਠਾਂ ਮਜ਼ਦੂਰਾਂ ਵਾਲ਼ੀਆਂ ਸਨਅਤਾਂ ਨੂੰ ਕਬਨਾਂ ਸਰਕਾਰੀ ਮਨਜ਼ੂਰੀ
ਤੋਂ ਕੰਮਬੰਦੀ, ਛਾਂਟੀ, ਤਾਲ਼ਾਬੰਦੀ ਦੀ ਖੁੱਲ੍ ਦੇ ਕਦੱਤੀ ਸੀ। ਲੋਕਾਂ ਦੇ ਸੰਘਰਸ਼ਾਂ ਤੋਂ ਸਰਕਾਰੀ
ਤੇ ਕਨੱਜੀ ਜਾਇਦਾਦ ਦੇ ਨੁਕਸਾਨ ਨੂੰ ਰੋਕਣ ਦੇ ਨਾਂ ਹੇਠ ਅਨੇਕਾਂ ਸਰਕਾਰਾਂ ਨੇ ਹੜਤਾਲਾਂ,
ਰੋਸ ਮੁਜ਼ਾਹਕਰਆਂ ਤੇ ਹੋਰ ਸੰਘਰਸ਼ ਰੂਪਾਂ ਨੂੰ ਗੈਰ-ਕਨੂੰਨੀ, ਜੇਲ੍-ਜੁਰਮਾਕਨਆਂ ਦੀਆਂ ਸਖ਼ਤ
ਸਜ਼ਾਵਾਂ ਯੋਗ ਐਲਾਨਣ ਦੇ ਘੋਰ ਮਜ਼ਦੂਰ ਕਵਰੋਿੀ, ਲੋਕ ਕਵਰੋਿੀ ਕਦਮ ਚੁੱਕੇ ਹਨ। ਪੰਜਾਬ
ਕਵੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਕਲਆਂਦਾ, ਹੜਤਾਲਾਂ ਨੂੰ ਗੈਰ-ਕਨੂੰਨੀ ਕਾਰਵਾਈ
ਐਲਾਨਦਾ ਸਰਕਾਰੀ ਤੇ ਕਨੱਜੀ ਜਾਇਦਾਦ ਨੁਕਸਾਨ ਰੋਕਥਾਮ ਕਨੂੰਨ 2017 ਕਵੱਚ ਕੈਪਟਨ
ਸਰਕਾਰ ਨੇ ਲਾਗੂ ਕੀਤਾ ਸੀ।
ਮੋਦੀ ਹਕੂਮਤ ਵੇਲ਼ੇ ਕਕਰਤ ਕਨੂੰਨਾਂ ਕਵੱਚ ਹੋਈ ਤਬਦੀਲੀ ਦਾ ਖਾਕਾ ਮਨਮੋਹਨ
ਕਸੰਘ ਸਰਕਾਰ ਵੇਲ਼ੇ ਹੀ ਕਤਆਰ ਕੀਤਾ ਜਾ ਚੁੱਕਾ ਸੀ। 14 ਅਕਤੂਬਰ 2011 ਨੂੰ ਉਸ ਸਮੇਂ
ਦੇ ਪ੍ਰਿਾਨ ਮੰਤਰੀ ਮਨਮੋਹਨ ਕਸੰਘ ਨੇ ਇੱਕ ਭਾਸ਼ਣ ਕਵੱਚ ਕਕਹਾ ਸੀ ਕਕ ਉਸਦੀ ਸਰਕਾਰ
ਤਰਕਸੰਗਤ ਅਤੇ ਸਰਲ ਕਕਰਤ ਕਨੂੰਨ ਕਲਆਉਣ ਦੀ ਕਤਆਰੀ ਕਰ ਰਹੀ ਹੈ। ਉਸਨੇ 23
ਨਵੰਬਰ 2010 ਨੂੰ ਭਾਰਤੀ ਕਕਰਤ ਕਾਨਫਰੰਸ ਨੂੰ ਸੰਬੋਿਨ ਕਰਦੇ ਹੋਏ ਕਕਹਾ ਸੀ ਕਕ ਕਕਰਤ
ਕਨੂੰਨ ਕਵਕਾਸ ਨੂੰ ਰੋਕ ਰਹੇ ਹਨ, ਇਹ ਬਦਲਣੇ ਚਾਹੀਦੇ ਹਨ।
ਪਰ ਮਜ਼ਦੂਰ ਜਮਾਤ ਵੱਲੋਂ ਕਤੱਖੇ ਕਵਰੋਿ, ਅਨੇਕਾਂ ਕਸਆਸੀ ਕਗਣਤੀਆਂ-
ਕਮਣਤੀਆਂ ਆਕਦ ਕਾਰਨ ਕਕਰਤ ਕਨੂੰਨਾਂ ਕਵੱਚ ਹਾਕਮਾਂ ਵੱਲੋਂ ਇੱਛਤ ਤਬਦੀਲੀਆਂ ਨਹੀਂ
ਕੀਤੀਆਂ ਜਾ ਸਕੀਆਂ। ਭਾਰਤ ਦੀ ਸਰਮਾਏਦਾਰ ਜਮਾਤ ਵੱਲੋਂ ਪੁਰਾਣੇ ਢੰਗ-ਤਰੀਕਕਆਂ
ਨਾਲ਼ ਇੱਥੋਂ ਦਾ ਰਾਜਪ੍ਰਬੰਿ ਅਤੇ ਅਰਥਚਾਰਾ ਚਲਾਉਣਾ ਹੁਣ ਸੰਭਵ ਨਹੀਂ ਕਰਹਾ।
ਮਜ਼ਦੂਰਾਂ-ਕਕਰਤੀਆਂ ਦੇ ਜਮਹੂਰੀ ਹੱਕ ਇਸ ਤੋਂ ਹੁਣ ਹੋਰ ਸਹੇ ਨਹੀਂ ਜਾ ਰਹੇ। ਇਸ
ਲਈ ਸੰਸਾਰੀਕਰਨ, ਉਦਾਰੀਕਰਨ, ਕਨੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਅਤੇ ਸਖ਼ਤੀ
ਨਾਲ਼ ਲਾਗੂ ਕਰਨ ਲਈ ਸਰਮਾਏਦਾਰ ਜਮਾਤ ਨੇ ਲੋਕਾਂ ਦੇ ਜਮਹੂਰੀ ਹੱਕਾਂ ਦੀ ਸਭ ਤੋਂ

26
ਖੂੰਖਾਰ ਦੁਸ਼ਮਣ ਕਹੰਦੂਤਵੀ ਕੱਟੜਪੰਥੀ ਫਾਸੀਵਾਦੀ ਜੱਥੇਬੰਦੀ ਰਾਸ਼ਟਰੀ ਸਵੈ-ਸੇਵਕ ਸੰਘ
ਦੇ ਕਸਆਸੀ ਕਵੰਗ ਭਾਜਪਾ ਨੂੰ ਕੇਂਦਰ ਅਤੇ ਵੱਖ-ਵੱਖ ਸੂਕਬਆਂ ਦੀਆਂ ਸਰਕਾਰਾਂ ਸੌਂਪੀਆਂ
ਹਨ। ਸੰਨ 2014 ਕਵੱਚ ਕੇਂਦਰ ਕਵੱਚ ਸਰਕਾਰ ਬਣਾਉਂਕਦਆਂ ਹੀ ਇਸਨੇ ਕਕਰਤ ਕਨੂੰਨਾਂ
ਕਵੱਚ ਬਦਲਾਅ ਨੂੰ ਅਕਹਮ ਏਜੰਡਾ ਬਣਾਇਆ। ਪਕਹਲਾਂ ਤਾਂ ਮੋਦੀ ਸਰਕਾਰ ਰਾਜ ਸਭਾ
ਕਵੱਚ ਬਹੁਮਤ ਨਾ ਹੋਣ ਕਾਰਨ ਇਸ ਸਬੰਿੀ ਕਬਲ ਸੰਸਦ ਕਵੱਚੋਂ ਪਾਸ ਨਹੀਂ ਕਰਵਾ ਸਕੀ
ਸੀ। ਪਰ ਰਾਜ ਸਭਾ ਕਵੱਚ ਬਹੁਮਤ ਹਾਸਲ ਹੋਣ ਤੋਂ ਬਾਅਦ ਜੁਲਾਈ, 2019 ਤਨਖਾਹਾਂ
ਬਾਰੇ ਕੋਡ, ਫੇਰ ਸਤੰਬਰ 2020 ਕਵੱਚ ਕਰੋਨਾ ਬਹਾਨੇ ਫੈਲਾਏ ਡਰ ਅਤੇ ਮੜ੍ੀਆਂ ਜ਼ਾਬਰ
ਪਾਬੰਦੀਆਂ ਦੌਰਾਨ ਬਾਕੀ ਕਤੰਨ ਕਕਰਤ ਕੋਡ ਕਨੂੰਨ ਸੰਸਦ ਕਵੱਚ ਪਾਸ ਕਰਾ ਲਏ ਗਏ।
ਸਤੰਬਰ 2020 ਕਵੱਚ ਹੀ ਪੁਰਾਣੇ ਕੰਪਨੀ ਕਨੂੰਨ ਕਵੱਚ ਸੋਿ ਕਰਕੇ ਸਰਮਾਏਦਾਰਾਂ ਨੂੰ ਕੈਦ
ਦੀ ਸਜ਼ਾ ਹੋ ਸਕਣ ਦੀ ਸੰਭਾਵਨਾ ਤੋਂ ਛੁਟਕਾਰਾ ਦੁਆ ਕਦੱਤਾ ਕਗਆ ਹੈ। ਪਕਹਲਾਂ ਸ਼ੇਅਰਾਂ ਦੇ
ਕਨਯਮਾਂ ਕਵੱਚ ਉਲੰਘਣਾ ਕਰਨ ’ਤੇ ਕਤੰਨ ਸਾਲ ਦੀ ਸਜ਼ਾ ਹੋ ਸਕਦੀ ਸੀ। ਸਲਾਨਾ ਕਰਟਰਨ
ਨਾ ਭਰਨ ਉੱਤੇ ਹੋ ਸਕਣ ਵਾਲ਼ਾ ਜੁਰਮਾਨਾ 5 ਲੱਖ ਤੋਂ ਘਟਾ ਕੇ 2 ਲੱਖ ਕਰ ਕਦੱਤਾ ਕਗਆ
ਹੈ। ਇਹ ਚਾਰ ਕੋਡ 29 ਪੁਰਾਣੇ ਕਕਰਤ ਕਨੂੰਨਾਂ ਦੀ ਥਾਂ ਕਲਆਂਦੇ ਗਏ ਹਨ। ਇਸ ਤੋਂ
ਪਕਹਲਾਂ ਹੀ ਮੋਦੀ ਹਕੂਮਤ ਇੱਕ ਦਰਜਨ ਹੋਰ ਪੁਰਾਣੇ ਕਕਰਤ ਕਨੂੰਨਾਂ ਦਾ ਭੋਗ ਪਾ ਚੁੱਕੀ
ਸੀ।
ਇਸ ਲਈ ਕਕਰਤ ਹੱਕਾਂ ਲਈ ਮਜ਼ਦੂਰਾਂ ਦਾ ਸੰਘਰਸ਼ ਕਸਰਫ਼ ਚਾਰ ਨਵੇਂ ਕਕਰਤ
ਕਨੂੰਨਾਂ ਅਤੇ ਕਸਰਫ਼ ਕੇਂਦਰ ਦੀ ਭਾਜਪਾ ਸਰਕਾਰ ਕਖਲਾਫ਼ ਨਹੀਂ ਹੈ। ਇਹ ਸੰਘਰਸ਼ ਮਜ਼ਦੂਰ
ਕਵਰੋਿੀ ਅਤੇ ਸਮਰਾਏਦਾਰੀ ਪੱਖੀ ਸਮੁੱਚੇ ਕਕਰਤ ਸੁਿਾਰਾਂ, ਕੇਂਦਰ ਅਤੇ ਸੂਕਬਆਂ ਦੀਆਂ
ਸਾਰੀਆਂ ਸਰਕਾਰਾਂ ਕਖਲਾਫ਼ ਹੈ, ਸਰਮਾਏਦਾਰ ਜਮਾਤ ਦੀਆਂ ਸਾਰੀਆਂ ਕਸਆਸੀ ਕਿਰਾਂ
ਕਖਲਾਫ਼ ਹੈ, ਇਹ ਸੰਘਰਸ਼ ਸਮੁੱਚੇ ਸਰਮਾਏਦਾਰਾ ਪ੍ਰਬੰਿ ਕਖਲਾਫ਼ ਹੈ।
•••
ਮਜ਼ਦੂਰ ਜਮਾਤ ਨੂੰ ਫੌਰੀ ਤੌਰ ਉੱਤੇ ਨਾ ਕਸਰਫ਼ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ
ਕਖਲਾਫ਼ ਕਲਆਂਦੇ ਨਵੇਂ ਕਕਰਤ ਕਨੂੰਨਾਂ ਕਖਲਾਫ਼ ਸੰਘਰਸ਼ ਕਰਦੇ ਹੋਏ ਖੋਹੇ ਗਏ ਸਾਰੇ ਕਨੂੰਨੀ
ਕਕਰਤ ਹੱਕਾਂ ਦੀ ਬਹਾਲੀ ਲਈ ਅਵਾਜ਼ ਬੁਲੰਦ ਕਰਨੀ ਹੋਵੇਗੀ ਸਗੋਂ ਹੋਰ ਵਿੇਰੇ ਕਕਰਤ
ਹੱਕਾਂ ਨੂੰ ਕਨੂੰਨਾਂ ਕਵੱਚ ਦਰਜ ਕਰਾਉਣ, ਸਾਰੇ ਮਜ਼ਦੂਰਾਂ ਨੂੰ ਕਕਰਤ ਕਨੂੰਨਾਂ ਦੇ ਘੇਰੇ ਕਵੱਚ
ਕਲਆਉਣ (ਭਾਵ ਜੇਕਰ ਕਕਤੇ ਇੱਕ ਵੀ ਮਜ਼ਦੂਰ ਕੰਮ ਕਰਦਾ ਹੈ ਤਾਂ ਉਸਨੂੰ ਵੀ ਸਾਰੇ
ਕਨੂੰਨੀ ਕਕਰਤ ਹੱਕ ਕਮਲ਼ਣ) ਅਤੇ ਸਾਰੇ ਕਨੂੰਨੀ ਕਕਰਤ ਹੱਕਾਂ ਨੂੰ ਸਖ਼ਤੀ ਨਾਲ਼ ਲਾਗੂ
ਕਰਾਉਣ ਲਈ ਸੰਘਰਸ਼ ਕਰਨਾ ਹੋਵੇਗਾ। ਇਹ ਸੰਘਰਸ਼ ਸਰਮਾਏਦਾਰੀ ਦੀ ਕਕਸੇ ਵੀ ਕਿਰ,

27
ਕਸਆਸੀ ਪਾਰਟੀ ਜਾਂ ਇਹਨਾਂ ਦੇ ‘‘ਮਜ਼ਦੂਰ ਕਵੰਗਾਂ’’ ਦੇ ਕਪੱਛਲੱਗ ਬਣ ਕੇ ਨਹੀਂ ਸਗੋਂ
ਮਜ਼ਦੂਰ ਜਮਾਤ ਦੀ ਆਪਣੀ ਜੱਥੇਬੰਦ ਤਾਕਤ ਉੱਤੇ ਭਰੋਸਾ ਕਰਕੇ ਹੀ ਅੱਗੇ ਵਿਾਇਆ ਜਾ
ਸਕਦਾ ਹੈ।
ਭਾਰਤ ਕਵੱਚ ਅੱਜ ਮਜ਼ਦੂਰਾਂ ਦੀ ਕਵਸ਼ਾਲ ਕਗਣਤੀ ਹੈ। ਜੇਕਰ ਕਰੋੜਾਂ ਮਜ਼ਦੂਰ
ਕਕਰਤ ਕਨੂੰਨਾਂ ਕਵੱਚ ਤਬਦੀਲੀਆਂ ਦੇ ਰੂਪ ਕਵੱਚ ਹੋਏ ਸਰਮਾਏਦਾਰ ਜਮਾਤ ਦੇ ਇਸ ਹਮਲੇ
ਕਖਲਾਫ਼ ਚੇਤੰਨ ਤੇ ਜੱਥੇਬੰਦ ਹੋ ਕੇ ਜੁਝਾਰੂ ਸੰਘਰਸ਼ ਲਈ ਸੜ੍ਕਾਂ ਉੱਤੇ ਉੱਤਰਦੇ ਹਨ ਤਾਂ
ਨਾ ਕਸਰਫ਼ ਖੋਹੇ ਕਨੂੰਨੀ ਕਕਰਤ ਹੱਕ ਬਹਾਲ ਕਰਾਏ ਜਾ ਸਕਦੇ ਹਨ ਸਗੋਂ ਹੋਰ ਵੀ ਲਏ
ਜਾ ਸਕਦੇ ਹਨ। ਮਜ਼ਦੂਰਾਂ-ਕਕਸਾਨਾਂ ਸਮੇਤ ਸਾਰੇ ਕਕਰਤੀਆਂ ਕਵਰੋਿੀ ਕਤੰਨ ਖੇਤੀ ਕਨੂੰਨਾਂ
ਕਖਲਾਫ਼ ਜੇਤੂ ਲੋਕ ਲਕਹਰ, ਇਸ ਤੋਂ ਵੀ ਪਕਹਲਾਂ ਈ.ਪੀ.ਐਫ. ਕਨਯਮਾਂ ਕਵੱਚ ਬਦਲਾਅ
ਕਖਲਾਫ਼ ਜੇਤੂ ਮਜ਼ਦੂਰ ਸੰਘਰਸ਼ ਨੇ ਮੋਦੀ ਸਰਕਾਰ ਬਾਰੇ ਇਹ ਭੁਲੇਖਾ ਤਾਂ ਦੂਰ ਕਰ ਹੀ
ਕਦੱਤਾ ਹੈ ਕਕ ਇਹ ਅਕਜੱਤ ਹੈ, ਕਕ ਇਹ ਜੋ ਕਦਮ ਚੁੱਕ ਲੈਂਦੀ ਹੈ ਉਸ ਤੋਂ ਕਦੇ ਕਪੱਛੇ
ਨਹੀਂ ਿੱਕੀ ਜਾ ਸਕਦੀ। ਮਜ਼ਦੂਰ ਜਮਾਤ ਨੂੰ ਜੱਥੇਬੰਦ ਕਰਕੇ ਮੋਦੀ ਹਕੂਮਤ ਤੇ ਦੇਸੀ-
ਕਵਦੇਸ਼ੀ ਸਰਮਾਏਦਾਰਾਂ ਦੇ ਕਹੱਤਾਂ ਦੀ ਰਾਖੀ ਕਰਦੀਆਂ ਹੋਰ ਹਾਕਮ ਕਿਰਾਂ ਕਖਲਾਫ਼ ਕਕਤੇ
ਵਿੇਰੇ ਜ਼ੋਰਦਾਰ ਸੰਘਰਸ਼ ਲਕੜਆ ਜਾ ਸਕਦਾ ਹੈ, ਹੋਰ ਵਡੇਰੀਆਂ ਪ੍ਰਾਪਤੀਆਂ ਕੀਤੀਆਂ ਜਾ
ਸਕਦੀਆਂ ਹਨ।

28

You might also like