(Autosaved)

You might also like

Download as pptx, pdf, or txt
Download as pptx, pdf, or txt
You are on page 1of 10

ਜਾਗੋ

ਜਾਣ-ਪਛਾਣ
ਜਾਗੋ ਵਿਆਹ ਤੋਂ ਇਕ ਵਿਨ ਪਵਹਲਾਾਂ
ਨਾਨਵਕਆਾਂ ਮੇਲ ਿਲੋਂ ਕਢੀ ਜਾਾਂਿੀ ਹੈ I
ਨਾਨਕਾ-ਮੇਲ ਮਾਾਂ ਿੇ ਪੇਵਕਆਾਂ ਨਾਲ ਸੰਬੰਵਿਤ
ਅੰਗਾਾਂ-ਸਾਕਾਾਂ ਹੰਿਾ ਹੈ – ਵਜਿੇਂ ਮਾਮਾ-ਮਮੀ,
ਨਾਨਾ-ਨਾਨੀ ਆਵਿ I
ਜਿੋਂ ਨਾਨਕਾ-ਮੇਲ ਵਿਆਹ ਿਾਲੇ ਘਰ ਪਜਿਾ
ਹੈ ਤਾਾਂ ਇਹਨਾਾਂ ਿਾ ਸਆਗਤ ਬੜੀ ਿੂਮ-
ਿਾਮ ਨਾਲ ਕੀਤਾ ਜਾਾਂਿਾ ਹੈ I
ਜਾਗੋ ਰਸਮ ਿਾ ਨਾਾਂ ਜਾਗੋ ਇਸ ਲਈ
ਵਪਆ ਵਕਉਵਕ ਾਂ ਵਿਆਹ ਤੋਂ ਇਕ
ਵਿਨ ਵਪਹਲਾਾਂ ਜਿੋਂ ਲਾੜੇ ਜਾਾਂ ਲੜੀ
ਨੂੰ ਮਵਹੰਿੀ ਲਾਈ ਜਾਾਂਿੀ ਸੀ ਤਾਾਂ
ਾਂ
ਔਰਤਾਾਂ ਗੀਤ ਗਾਉਿੀਆਾਂ ਹੋਈਆਾਂ
ਸਾਰੀ-ਸਾਰੀ ਰਾਤ ਜਾਗਿੀਆਾਂ ਸਨ I
ਇਹ ਜਾਗਣ ਿੀ ਰਸਮ ਹੀ ‘ਜਾਗੋ’
ਿੇ ਨਾਾਂ ਨਾਲ ਪਰਚਵਲਤ ਹੋਈ I
ਜਾਗੋ ਵਕਿੇਂ ਵਤਆਰ ਕੀਤੀ ਜਾਾਂਿੀ ਹੈ
ਜਾਗੋ ਰਾਤ ਿੀ ਰੋਟੀ ਖਾਣ ਤੋਂ ਬਾਅਿ ਕਢੀ ਜਾਾਂਿੀ ਹੈ
ਜਾਗੋ ਨੂੰ ਵਤਆਰ ਕਰਨ ਲਈ ਗਾਗਰ ਵਿਿੱਚ ਥੋੜਹਾ
ਵਜਹਾ ਪਾਣੀ ਭਰ ਕੇ ਉਸ ਿੇ ਮੂੰਹ ਿਾਲੇ ਪਾਸੇ ਗਲ
ਿੇ ਚਫੇਰੇ ਗੰਵਨਹਆਾਂ ਹੋਇਆ ਆਟਾ ਲਾ ਕੇ ਉਤੇ
ਥਾਲੀ ਵਟਕਾਈ ਜਾਾਂਿੀ ਹੈ, ਵਜਸ ਵਿਿੱਚ ਿੀਿੇ ਬਾਲ਼
ਕੇ ਰਖੇ ਜਾਾਂਿੇ ਹਨ
ਜਾਗੋ ਕਿਵੇਂ ਿਢੀ ਜਾਾਂਦੀ ਹੈ
ਜਾਗੋ ਕਢ ਿੀਆਾਂ ਔਰਤਾਾਂ ਬਹਤ ਖਰਮਸਤੀਆਾਂ
ਕਰਵਿਆਾਂ ਹਨ – ਵਜਿੇਂ ਉਹ ਜਿੋਂ ਵਪੰਡ ਿੀਆਾਂ
ਗਲੀਆਾਂ ਵਿਿੱਚੋਂ ਲੰ ਘਿੀਆਾਂ ਤਾਾਂ ਵਕਸੇ ਘਰ ਿਾ
ਓਟਾ, ਵਕਸੇ ਕੋਠੇ ਿਾ ਪਾੜਛਾ (ਪਰਨਾਲਾ),
ਵਕਸੇ ਵਿਹੜੇ ਿੀ ਖਰਲੀ ਢਾਹਣ, ਵਕਸੇ ਘਰ
ਿਾ ਚਿੱਲਹਾ ਢਾਹਣ ਿੀ ਖਰਮਸਤੀ ਕਰਿੀਆਾਂ
ਹਨ I

ਉਹ ਮਖ਼ੌਲੀਏ ਵਜਹੇ ਗੀਤ ਿੀ ਗਾਾਂਿੇ ਹਨ I


ਵਜਿਾਾਂ –
ਲੰ ਬੜਾ ਜੋਰੂ ਲੈ ਿੇ,
ਹਣ ਜਾਗੋ ਆਈ ਆ I
ਚਪ ਕਰ ਬੀਬੀ,
ਉਠ ਖੜਹੂਗੀ,
ਅੜੀ ਕਰੂਗੀ,
ਚਕਣੀ ਪਉਗੀ,
ਲੋ ਰੀ ਿੇ ਕੇ ਪਾਈ ਐ,
ਮਸਾਾਂ ਸਆਾਂਈ ਐ,
ਜਾਗੋ ਆਈ ਐ,
ਸਤੀ ਨੂੰ ਜਗਾ ਲੈ ,
ਰਸੀ ਨੂੰ ਮਨਾ ਲੈ ,
ਸੋਨ-ਵਚੜੀ ਗਲ਼ ਲਾ ਲੈ ਿੇ,
ਹਣ ਜਾਗੋ ਆਈ ਐ I
ਜਾਗੋ ਿੇ ਵਬਨਾਾਂ ਪੰਜਾਬੀਆਾਂ ਿਾ
ਵਿਆਹ ਅਿੂਰਾ ਮਵਨਆ ਜਾਾਂਿਾ
ਹੈ I

ਔ ਬਲੇ -ਬਲੇ -ਬਲੇ -ਬਲੇ


ਧਨੰਵਾਦ

You might also like