Download as pptx, pdf, or txt
Download as pptx, pdf, or txt
You are on page 1of 50

• Human

Rights
• MEANING OF HUMAN RIGHTS :-

ਉਹ ਅਧਿਕਾਰ ਜਿਹੜੇ ਕਿ ਮਨੁੱਖ ਨੂੰ ਮਨੁਖੀ ਜੀਵਨ ਜੀਊਣ ਦੇ ਯੋਗ ਬਣਾਉਂਦੇ


ਹਨ ਤੇ ਵਿਅਕਤੀ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹਨ ਉਹਨਾ ਨੂੰ ਮਨੁੱਖੀ
ਅਧਿਕਾਰ ਕਿਹਾ ਜਾਦਾ ਹੈ । ਉਹ ਸਾਰੇ ਅਧਿਕਾਰ ਜਿਹੜੇ ਵਿਅਕਤੀ ਨੂੰ ਇਕ
ਵਧੀਆ , ਸਤਿਕਾਰ ਤੇ ਮਾਣ ਵਾਲਾ ਜੀਵਣ ਜੀਊਣ ਦੇ ਯੋਗ ਬਣਾਉਂਦਾ ਹੈ ਉਹ
ਮਨੁੱਖੀ ਅਧਿਕਾਰ ਦੀ ਸੂਚੀ ਵਿੱਚ ਆਉਦਾ ਹੈ ।
• BRIEF HISTORY OF HUMAN RIGHTS :-

ਮਨੁੱਖੀ ਅਧਿਕਾਰ ਦਾ ਬਹੁਤ ਪੁਰਾਣਾ ਇਤਿਹਾਸ ਹੈ। ਜਿਨ੍ਹਾਂ ਜਾਤੀ ਦਾ


ਇਤਿਹਾਸ ਹੈ ਉਨ੍ਹਾਂ ਹੀ ਕਿਉ ਕਿ ਸੁਰੂ ਤੋ ਹੀ ਵਿਅਕਤੀ ਅਧਿਕਾਰਾ ਦੀ
ਪ੍ਰਾਪਤੀ ਲਈ ਸੰਘਰਸ਼ ਕਰਦਾ ਆਇਆ ਹੈ। ਯੂਨਾਨੀ ਵਿਦਵਾਨ ਸੁ
ਕਰਾਤ ਨੇ ਭਾਸ਼ਣ ਦੀ ਸੁਤੰਤਰਤਾ ਖੋਹਣ ਨਾਲ ਜ਼ਹਿਰ ਦਾ ਪਿਆਲਾ ਪੀਣਾ
ਵਧੇਰਾ ਚੰਗਾ ਹੈ। ਜਾਹਨ ਲੋਕ ਦੁਆਰਾ 17 ਵੀ ਸਦੀ ਵਿਚ ਪ੍ਰਕਾਸ਼ਿਤ
ਆਪਣੀ ਪੁਸਤਕ ‘ ਸ਼ਾਸਨ ਤੇ ਦੋ ਨਿਬੰਧ ‘ ਵਿੱਚ ਅਧਿਕਾਰਾ ਦਾ ਵਰਣਨ
ਕੀਤਾ ਹੈ । ਉਨ੍ਹਾਂ ਦਾ ਵਿਚਾਰ ਸੀ ਕਿ ਰਾਜ ਦੇ ਹੋਦ ਵਿਚ ਆਉਣ ਤੋ
ਪਹਿਲਾ ਵਿਅਕਤੀ ਪ੍ਰਕਿਰਤੀ ਚੇ ਰਾਜ ਵਿਚ ਰਹਿੰਦਾ ਸੰ । ਜਿਸ ਵਿਚ
ਉਸਨੂੰ ਜੀਵਨ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ ਤੇ ਸੰਪਤੀ ਦਾ
ਅਧਿਕਾਰ ਪ੍ਰਾਪਤ ਸੀ ।
• 1689 ਵਿੱਚ 10 ਦਸੰਬਰ 1948
ਬਰਤਾਨੀਆ • 4 ਜੁਲਾਈ 1776 ਨੂੰ 13 ਨੂੰ ਸਯੁਕਤ ਰਾਸ਼ਟਰ
ਬਰਤਾਨੀਆ ਦੁਆਰਾ
ਸੰਸਦ ਦੁਆਰਾ ਵਲੋਂ ਮਨੁੱਖੀ
ਅਧਿਕਾਰਾ ਸੰਬੰਧੀ ਅਮਰੀਕਾ ਦੀ ਸੁਤੰਤਰਤਾ
ਦੀ ਘੋਸ਼ਣਾ ਕਰ ਦਿੱਤੀ ਸੀ। ਅਧਿਕਾਰ ਨੂੰ
ਬਿਲ ਪਾਸ ਕੀਤਾ
ਗਿਆ ਸੀ
ਪ੍ਰਵਾਨਗੀ ਦੇ ਦਿੱਤੀ
ਸੀ ।

IMPORTANT POINT
• 1787 ਵਿਚ ਅਮਰੀਕਾ ਦੇ
ਸੰਵਿਧਾਨ ਵਿੱਚ 10 ਸੋਧਾ
• 1789 ਵਿਚ ਫਰਾਂਸ ਦੀ ਦੁਆਰਾ ਨਾਗਰਿਕਾ ਦੇ
ਰਾਸ਼ਟਰੀ ਸਭਾ ਦੁਆਰਾ ਅਧਿਕਾਰ ਸ਼ਾਮਲ ਕੀਤੇ
ਮਨੁੱਖਾਂ ਅਤੇ ਨਾਗਰਿਕਾਂ ਦੇ ਸੀ । ਇਸ ਤਰ੍ਹਾਂ
ਅਧਿਕਾਰ ਦੇ ਰਾਖੀ ਲਈ ਅਮਰੀਕਾ ਨੂੰ ਲਿਖਤੀ
ਘੋਸਣਾ ਕੀਤੀ ਸੀ ਰੂਪ ਵਿਚ ਸ਼ਾਮਲ ਕਰਨ
ਵਾਲਾ ਪਹਿਲਾ ਦੇਸ ਸੀ
• COMMITMENT OF UNITED NATIONS
TO HUMAN RIGHTS :-

• ਸੰਯੁਕਤ ਰਾਸ਼ਟਰ ਦੇ ਸੰਸਥਾਪਕ ਦੇ ਮਨਾਂ ਵਿਚ ਫਾਸਿਸਟ ਅਤੇ ਨਾਜੀ


ਨੇਤਾਵਾਂ ਦੁਆਰਾ ਮਨੁੱਖਾ ਤੇ ਕੀਤੇ ਗਏ ਅਣਮਨੁੱਖੀ ਅਤਿਆਚਾਰ ਦੀ
ਯਾਦ ਤਾਜਾ ਸੀ । ਇਸ ਲਈ ਉਹ ਮਨੁੱਖੀ ਅਧਿਕਾਰਾ ਦੀ ਸੁਰੱਖਿਆ
ਲਈ ਚਾਰਟਰ ਵਿਚ ਉਚਿਤ ਵਿਵਸਥਾ ਵਾ ਕੀਤੇ ਜਾਣ ਪੂਰੀ ਤਰ੍ਹਾਂ
ਵੱਧਲੱਬਧ ਸਨ । ਇਸ ਤੋ ਉਪਰਤ ਉਹ ਮਨੁੱਖੀ ਅਧਿਕਾਰਾ ਨੂੰ ਅੰਤਰ
ਰਾਸ਼ਟਰੀ ਭਾਈਚਾਰੇ ਦੀ ਸੋਚ ਦਾ ਵਿਸ਼ਾ ਵੀ ਬਣਾਉਣ ਚਾਹੁੰਦਾ ਸਨ ।
ਅਤੇ ਆਪਣੇ ਇਸ ਉਦੇਸ਼ ਦੀ ਪੂਰਤੀ ਵਿਚ ਉਹ ਕਾਫੀ ਹੱਦ ਤਕ ਸਫਲ
ਵੀ ਹੋਏ ਸਨ ਕਿਉਂਕਿ ਅੱਜ ਸਮੁਚਾ ਵਿਸਵ ਮਨੁੱਖੀ ਅਧਿਕਾਰਾ ਦੀ
ਰਾਖੀ ਪ੍ਰਤੀ ਚਿਤੁਤ ਹੈ।
• PROVISION MADE IN THE CHARTER OF
UNITED NATIONS ABOUT HUMAN RIGHTS :-

• Faith in fundamental human Rights :- ਸੰਯੁਕਤ ਰਾਸ਼ਟਰ ਦੇ ਚਾਰਟਰ


ਦੀ ਪ੍ਰਸਤਾਵਨਾ ਵਿਚ ਕਿਹਾ ਗਿਆ ਹੈ “ ਅਸੀ ਸੰਯੁਕਤ ਰਾਸ਼ਟਰ ਦੇ ਲੋਕ
ਇਸ ਚਾਰਟਰ ਦੁਆਰਾ ਮੌਲਿਕ ਮਨੁੱਖੀ ਅਧਿਕਾਰ, ਮਨੁੱਖ ਦੇ ਵਿਅਕਤੀਤਵ ਦੇ
ਸਨਮਾਨ ਅਤੇ ਮਰਦਾ ਅਤੇ ਇਸਤਰੀਆ ਦੇ ਸਮਾਨ ਅਧਿਕਾਰਾ ਵਿਚ
ਆਪਣਾ ਦ੍ਰਿੜ ਵਿਸ਼ਵਾਸ ਪ੍ਰਗਟ ਕਰਦੇ ਹਾ।”
• TO ACHIEVE INTERNATIONAL
COOPERATION TO PROMOTE HUMAN
RIGHTS :-

ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਧਾਰਾ -1(3) ਅਨੁਸਾਰ ,”


ਨਸਲ, ਲਿਗ, ਭਾਸ਼ਾ , ਧਰਮ ਆਦਿ ਦੇ ਭੇਦਭਾਵ ਤੋ ਬਿਨਾ
ਸਾਰਿਆ ਲਈ ਮਨੁੱਖੀ ਅਧਿਕਾਰਾ ਅਤੇ ਮੌਲਿਕ ਸੁਤੰਤਰਤਾਵਾਂ
ਲਈ ਸਤਿਕਾਰ ਵਧਾਉਣਾ ਅਤੇ ਉਤਸਾਹਿਤ ਕਰਨ ਦੀ ਲਈ
ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰਨਾ ਸੰਯੁੰਕਤ ਰਾਸ਼ਟਰ
ਦਾ ਉਦੇਸ਼ ਹੋਵੇਗਾ
• TO DEVELOP RESPECT FOR HUMAN
RIGHTS :-

• ਸਯੁੰਕਤ ਰਾਸ਼ਟਰ ਮਨੁੱਖੀ ਅਧਿਕਾਰਾ ਅਤੇ


ਮੌਲਿਕ ਸੁੰਤਤਰਤਾਵਾਂ ਲਈ ਵਿਸ਼ਵ
ਵਿਆਪੀ ਸਤਿਕਾਰ ਵਿਕਸਤ ਕਰਨ ਲਈ
ਵਜਨੱਬਧ ਹੈ । ਇਸ ਉਦੇਸ ਦੀ ਪੂਰਤੀ
ਲਈ ਚਾਰਟਰ ਦੀ ਧਾਰਾ 55 ਅਧੀਨ
ਵਿਵਸਥਾ ਕੀਤੀ ਗਈ ਹੈ
• RECOMMENDATIONS TO PROMOTE
THE RESPECT FOR RIGHTS :-

• ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਧਾਰਾ 62 ਅਧੀਨ


ਵਿਵਸਥਾ ਕੀਤੀ ਗਈ ਹੈ ਕਿ “ ਆਰਥਿਕ ਅਤੇ ਸਮਾਜਿਕ
ਖੇਤਰ ਵਿੱਚ ਮਨੁੱਖੀ ਅਧਿਕਾਰਾ ਦੇ ਵਿਕਾਸ ਲਈ ਆਯੋਗ
ਦੀ ਸਥਾਪਨਾ ਕਰੇਗੀ।
• TO POINT COMMISSION FOR THE
PROMOTION OF HUMAN RIGHTS :-

ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਧਾਰਾ 68 ਅਧੀਨ,“


ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਨੂੰ ਹਦਾਇਤ ਕੀਤੀ
ਗਈ ਹੈ ਕਿ ਉਹ ਆਰਥਿਕ ਅਤੇ ਸਮਾਜਿਕ ਖੇਤਰ ਵਿਚ
ਮਨੁੱਖੀ ਅਧਿਕਾਰਾ ਦੇ ਵਿਕਾਸ ਲਈ ਆਯੋਗ ਦੀ
ਸਥਾਪਨਾ ਕਰੇਗੀ
• TO DEVELOP RESPECT FOR HUMAN RIGHTS IS
THE PURPOSE OF TRUSTEESHIP SYSTEM :-

ਸ ਯੁਕਤ ਰਾਸ਼ਟਰ ਦੇ ਚਾਰਟਰ ਦੀ ਧਾਰਾ 76 ਵਿਚ


ਅਮਾਨਤੀ ਪ੍ਰਣਾਲੀ ਦੇ ਉਦੇਸ਼ਾ ਦਾ ਵਰਣਨ ਕਰਦਿਆ
ਹੋਇਆ ਗਿਆ ਹੈ ,“ਨਸਲ, ਲਿੰਗ , ਜਾਤੀ , ਜਾਂ ਧਰਮ ਦੇ
ਭਿੰਨ ਭੇਦ ਤੋ ਬਿਨਾ ਮਨੁੱਖੀ ਅਧਿਕਾਸ ਅਤੇ ਮੌਲਿਕ
ਸੁੰਤਤਰਤਾਵਾਂ ਪ੍ਰਤੀ ਸਤਿਕਾਰ ਵਿਕਸਿਤ ਕਰਨਾ
ਅਮਾਨਤੀ ਪ੍ਰਣਾਲੀ ਦਾ ਓ ਦੇਸ਼ ਹੋਵੇਗਾ ।
• APPOINTMENT OF COMMISSION ON
HUMAN RIGHTS :-

ਸ ਯੁਕਤ ਰਾਸ਼ਟਰ ਦੇ ਅੰਗ ਆਰਥਿਕ ਅਤੇ ਸਮਾਜਿਕ


ਪ੍ਰੀਸ਼ਦ ਦੁਆਰਾ ਫਰਵਰੀ 1946 ਨੂੰ ਇਕ 18 ਮੈਬਰੀ
ਆਯੋਗ ਜਿਸਦੇ ਮੈਬਰਾਂ ਦੀ ਗਿਣਤੀ ਪਿਛੋ ਵਧਾ ਕੇ 32
ਕਰ ਦਿੱਤੀ ਗਈ ਸੀ ਦੀ ਨਿਯੁਕਤੀ ਕੀਤੀ ਗਈ ਸੀ ।
ਮਾਰਚ ,2006 ਵਿਚ ਮਨੁੱਖੀ ਅਧਿਕਾਰ ਆਲੋਗ ਦੀ
ਜਗ੍ਹਾ ਪਾ ਮੈਬਰੀ ਮਨੁੱਖੀ ਅਧਿਕਾਰ ਪ੍ਰੀਸ਼ਸੀਟ ਦੀ
ਸਥਾਪਨਾ ਕੀਤੀ ਗਈ ਸੀ
• NATURE AND CHARACTERISTICS OF
HUMAN RIGHTS :-

ਇਹ ਪ੍ਰਸਾਤਵਨਾ ਨਾਲ ਆਰੰਭ ਹੁੰਦੇ ਹਨ :- ਮਨੁੱਖੀ ਅਧਿਕਾਰਾ ਕੇ ਘੋਸ਼ਣਾ


ਪ੍ਰਸਤਾਵਨਾ ਨਾਲ ਆਰੰਭ ਹੁੰਦੀ ਹੈ । ਜਿਸ ਵਿਚ ਕਿਹਾ ਗਿਆ ਕਿ ਇਹ
ਅਧਿਕਾਰ ਵਿਸ਼ਵ ਵਿਚ ਸੁਤੰਤਰਤਾ, ਨਿਆ ਅਤੇ ਸ਼ਾਤੀ ਦੀ ਬੁਨਿਆਦ ਹੈ
ਜੇਕਰ ਅਸੀ ਚਾਹੁੰਦਾ ਹਾਂ ਕਿ ਵਿਅਕਤੀ ਜੁਲਮ ਅਤੇ ਧਕੇਸ਼ਾਹੀ ਦੇ ਵਿਰੂਧ
ਬਗ਼ਾਵਤ ਨਾ ਕਰ ਤਾ ਮਨੁੱਖੀ ਅਧਿਕਾਰ ਦੀ ਸ਼ਾਸਨ ਰਾਹੀ ਕਾਨੂੰਨ ਰਾਹੀ
ਰਾਖੀ ਕੀਤੀ ਜਾਣੀ ਚਾਹੀਦੀ ਹੈ।
• ਵਿਸਤ੍ਰਿਤ ਅਤੇ ਪ੍ਰਭਾਵਸ਼ਾਲੀ ਅਧਿਕਾਰ:-

ਮਨੁੱਖੀ ਅਧਿਕਾਰ ਦੀ ਘੋਸ਼ਣਾ ਦੁਆਰਾ ਪ੍ਰਦਾਨ ਕੀਤੇ ਗਏ


ਅਧਿਕਾਰਾ ਦੀ ਵਿਸ਼ੇਸ਼ਤਾ ਹੈ ਕਿ ਇਹ ਅਤੀ ਵਿਸਤ੍ਰਿਤ
ਅਤੇ ਪ੍ਰਭਾਵਸ਼ਾਲੀ ਹਨ। । ਮਨੁੱਖੀ ਅਧਿਕਾਰਾ ਦੀ ਵਿਸ਼ਵ
ਵਿਆਪੀ ਘੋਸ਼ਣਾ ਪ੍ਰਸਤਾਵਨਾ ਨਾਲ ਆਰੰਭ ਹੁੰਦੀ ਹੈ) ਇਸ
ਦੀਆ 30 ਧਾਰਾਵਾ ਹਨ ।
• ਅਧਿਕਾਰਾ ਦਾ ਵਿਸ਼ਾ ਵਿਅਕਤੀ ਹਨ , ਰਾਜ ਨਹੀ :-

ਭਾਵੇਂ ਕਿ ਰਾਜ ਸਯੁਕਤ


ਰਾਸ਼ਟਰ ਦੇ ਮੈਂਬਰ ਹਨ
ਵਿਅਕਤੀ ਨਹੀ| ਪਰੰਤੂ
ਮਨੁੱਖੀ ਅਧਿਕਾਰਾ ਦੀ
ਵਿਸ਼ਵ ਵਿਆਪੀ
ਘੋਸ਼ਣਾ ਵਿਚ ਸ਼ਾਮਲ
ਅਧਿਕਾਰ ਵਿਅਕਤੀ
ਲਈ ਹਨ , ਰਾਜਾ ਲਈ
ਨਹੀ|
• ਅਧਿਕਾਰ ਸਰਵ ਵਿਆਪਕ ਹਨ :-

ਮਨੁੱਖੀ ਅਧਿਕਾਰਾ ਦੀ ਸਰਵਵਿਆਪਕ ਘੋਸ਼ਣਾ ਵਿਚ


ਸ਼ਾਮਲ ਅਧਿਕਾਰ ਸਰਵਵਿਆਪੀ ਹਨ ਭਾਵ ਇਹ
ਅਧਿਕਾਰ ਹਰ ਮਰਦ, ਔਰਤ ਅਤੇ ਬਚੇ ਨੂੰ ਜਾਤ ,
ਧਰਮ, ਰੰਗ ਅਤੇ ਨਸਲ ਆਦਿ ਦੇ ਆਧਾਰ ਤੇ
ਵਿਤਕਰਾ ਕੀਤੇ ਬਿਨਾ ਸਮਾਨ ਰੂਪ ਵਿਚ ਪ੍ਰਾਪਤ ਹਨ
|
• ਅਧਿਕਾਰ ਨਿਆ ਸੰਗਤ ਨਹੀ ਹਨ :-

ਮਨੁੱਖੀ ਅਧਿਕਾਰ ਦੀ ਸਰਵ ਵਿਆਪੀ ਘੋਸ਼ਣਾ ਵਿਚ


ਸ਼ਾਮਲ ਅਧਿਕਾਰ ਨਿਆ ਸੰਗਤ ਨਹੀ ਹਨ ਕਿਉਂਕਿ
ਇਹਨਾਂ ਦਾ ਮੰਨਣਾ ਤੇ ਨਾ ਮੰਨਣਾ ਵੱਖ ਵੱਖ ਰਾਜਾ ਦੀ
ਇੱਛਾ ਤੇ ਨਿਰਭਰ ਕਰਦਾ ਹੈ। ਸਯੁਕਤ ਰਾਸ਼ਟਰ
ਪ੍ਰਭੂਸਤਾ ਸੰਪਨ ਸੰਗਠਨ ਨਹੀ ਹੈ ਅਤੇ ਇਹ ਆਪਣੀ
ਇੱਛਾ ਕਿਸੇ ਤੇ ਠੋਸ ਨਹੀ ਸਕਦਾ।
• ਅਧਿਕਾਰ ਅਸੀਮਿਤ ਨਹੀ ਹਨ :-

ਮਨੁੱਖੀ ਅਧਿਕਾਰ ਦੀ
ਸਰਵਵਿਆਪਕ ਘੋਸ਼ਣਾ ਵਿਚ
ਸ਼ਾਮਿਲ ਅਧਿਕਾਰ ਅਸੀਮਿਤ
ਨਹੀ ਹਨ । ਕਿਸੇ ਇਕ ਪੂਰਤੀ
ਬਾਦ ਇਸ ਤੇ ਪਾਬੰਦੀ ਲਾਈ ਜਾ
ਸਕਦੀ ਹੈ।
• ਮਨੁੱਖੀ ਸੁਤੰਤਰਤਾ , ਸਮਾਨਤਾ ਅਤੇ ਭਾਈਚਾਰੇ ਦੇ
ਸਿਧਾਤਾ ਤੇ ਆਧਾਰਿਤ :-

ਮਨੁੱਖੀ ਅਧਿਕਾਰਾ ਦੀ ਧਾਰਾ – 1 ਵਿਚ ਕਿਹਾ ਗਿਆ ਹੈ ਕਿ “ ਸਾਰੇ


ਮਨੁੱਖ ਸੁਤੰਤਰ ਪੈਦਾ ਹੋਏ ਹਨ ਅਤੇ ਆਪਣੇ ਗੋਰ ਵ ਅਤੇ ਅਧਿਕਾਰਾ
ਸੰਬੰਧੀ ਸਮਾਨ ਹਨ | ਉਹਨਾਂ ਕੋਲ ਤਰਤ ਅਤੇ ਅੰਤਰ ਆਤਮਾ ਦਾ
ਗੁਣ ਹੈ ਅਤੇ ਉਹਨਾਂ ਨੂੰ ਇਕ ਦੂਜੇ ਪ੍ਰਤੀ ਆਪਸੀ ਭਾਈਚਾਰੇ ਦੀ
ਭਾਵਨਾ ਦੇ ਆਧਾਰ ਤੇ ਵਿਵਹਾਰ ਕਰਨਾ ਚਾਹੀਦਾ ਹੈ।”
• ਸਯੁਕਤ ਰਾਸ਼ਟਰ ਦੇ ਉਦੇਸ਼ਾ ਅਤੇ ਸਿਧਾਤਾ ਵਿਰੁੱਧ
ਇਹਨਾਂ ਆਧਿਕਾਰਾ ਦੇ ਪ੍ਰਯੋਗ ਦੀ ਮਨਾਹੀ :-

ਮਨੁੱਖੀ ਅਧਿਕਾਰ ਦੀ ਸਰਵ


ਵਿਆਪੀ ਘੋਸ਼ਣਾ ਪੱਤਰ ਦੀ ਧਾਰਾ –
29(3) ਵਿਚ ਕਿਹਾ ਗਿਆ ਹੈ ਕਿ ,”
ਕਿਸੇ ਵੀ ਸੁਰਤ ਵਿਚ ਇਹਨਾਂ
ਅਧਿਕਾਰਾ ਅਤੇ ਸੁਤੰਤਰ ਤਾਵਾਂ ਦੀ
ਵਰਤੋ ਸੰਯੁਕਤ ਰਾਸ਼ਟਰ ਦੇ ਉਦੇਸਾ
ਅਤੇ ਸਿਧਾਤਾ ਦੇ ਵਿਰੁੱਧ ਨਹੀ ਕੀਤੀ
ਜਾ ਸਕਦੀ।”
• ਕਰਤਵਾ ਦਾ ਵਰਣਨ ਨਹੀ :-

ਮਨੁੱਖੀ ਅਧਿਕਾਰ ਦੀ ਘੋਸ਼ਣਾ


ਦੀ ਧਾਰਾ -29(1) ਵਿਚ ਕਿਹਾ
ਗਿਆ ਹੈ ਕਿ “ ਹਰੇਕ ਵਿਅਕਤੀ
ਦੇ ਆਪਣੇ ਉਸ ਸਮੁਦਾਏ ਦੇ
ਪ੍ਰਤੀ ਕੁਝ ਕਰਤੱਵ ਹਨ ਕੇਵਲ
ਜਿਸ ਵਿਚ ਉਸ ਦੇ
ਵਿਅਕਤੀਤਵ ਦਾ ਸੁੰਤਤਰ ਅਤੇ
ਪੂਰਨ ਵਿਕਾਸ ਹੋ ਸਕਦਾ ਹੈ|
• ਇਹਨਾਂ ਅਧਿਕਾਰਾ ਨੂੰ ਨਸ਼ਟ ਕਰਨ ਦਾ ਕਿਸੇ ਨੂੰ ਅਧਿਕਾਰ ਨਹੀ ਹੈ :-

ਮਨੁੱਖੀ ਅਧਿਕਾਰ ਦੀ ਘੋਸ਼ਣਾ ਦੀ ਧਾਰਾ 30 ਅਧੀਨ


ਵਿਵਸਥਾ ਕੀਤੀ ਗਈ ਹੈ ਕਿ , “ ਇਸ ਘੋਸ਼ਣਾ ਦੀ
ਕਿਸੇ ਵਿਵਸਥਾ ਦਾ ਇਹ ਅਰਥ ਬਿਲਕੁਲ ਨਹੀ ਲਿਆ
ਜਾਂਦੇ ਕਿ ਇਹ ਘੋਸ਼ਣ ਕਿਸੇ ਰਾਜ, ਸਮੂਹ ਜਾ
ਵਿਅਕਤੀ ਨੂੰ ਕਿਸੇ ਅਜਿਹੀ ਗਤੀਵਿਧੀ ਵਿਚ ਸ਼ਾਮਲ
ਹੋਣ ਜਾ ਕੋਈ ਅਜਿਹਾ ਕਾਰਜ ਕਰਨ ਦਾ ਅਧਿਕਾਰ
ਦਿੰਦੇ ਹੈ ਜਿਸ ਦਾ ਉਦੇਸ਼ ਇਸ ਘੋਸ਼ਣਾ ਵਿਚ ਸ਼ਾਮਲ
ਅਧਿਕਾਰਾ ਅਤੇ ਸੁਤੰਤਰਤਾਵਾਂ ਵਿਚੋਂ ਕਿਸੇ ਅਧਿਕਾਰ
ਅਤੇ ਸੁਤੰਤਰਤਾਨ ਨੂ ਨਸ਼ਟ ਕਰਨਾ ਹੋਵੇ।”
• ਮਨੁੱਖੀ ਅਧਿਕਾਰਾ ਦਾ ਫਲਸਫਾ (PHILOSOPHY
OF HUMAN RIGHTS ) :-

ਸਾਰੇ ਮਨੁੱਖੀ ਜੀਵ ਸੁਤੰਤਰ ਅਤੇ ਸਮਾਨ ਹਨ


:- ਮਨੁੱਖੀ ਅਧਿਕਾਰ ਦੀ ਘੋਸ਼ਣਾ ਦੀ ਧਾਰਾ 1
ਦੇ ਅਨੁਸਾਰ ਵਿਸ਼ਵ ਦੇ ਸਾਰੇ ਮਨੁੱਖ ਸੁਤੰਤਰ
ਪੈਦਾ ਹੋਏ ਹਨ ਅਤੇ ਉਹ ਸਮਾਨ ਹਨ ਅਤੇ
ਉਹਨਾਂ ਦੇ ਵਿਚ ਭਰਾਤਰੀਭਾਵ ਦੀ ਭਾਵਨਾ
ਦਾ ਹੋਣਾ ਲਾਜ਼ਮੀ ਹੈ।
• ਹਰ ਵਿਅਕਤੀ ਅਧਿਕਾਰ ਅਤੇ ਸੁਤੰਤਰਤਾ ਪ੍ਰਾਪਤ
ਕਰਨ ਦੇ ਯੋਗ ਹੈ। :-

ਮਨੁੱਖੀ ਅਧਿਕਾਰਾ ਦੀ ਘੋਸ਼ਣਾ ਦੀ


ਧਾਰਾ -2 ਵਿਚ ਕਿਹਾ ਗਿਆ ਹੈ
ਕਿ ਹਰ ਵਿਅਕਤੀ ਨਸਲ, ਲਿੰਗ,
ਭਾਸ਼ਾ, ਧਰਮ , ਰਾਜਨੀਤੀ ਅਤੇ
ਹੋਰ ਮੱਤ , ਸੰਪਤੀ , ਜਨਮ ਦਾ
ਕਿਸੇ ਹੋਰ ਪੱਧਰ ਭੇ ਭੇਦ ਭਾਵ ਤੋ
ਬਿਨਾ ਘੋਸ਼ਣਾ ਵਿਚ ਸ਼ਾਮਲ
ਅਧਿਕਾਰਾ ਨੂੰ ਮਾਨਣ ਦੇ ਯੋਗ ਹੈ।
ਘੋਸ਼ਣਾ ਵਿਚ ਸ਼ਾਮਲ ਅਧਿਕਾਰਾ ਦਾ ਵਰਗੀਕਰਨ
( CLASSIFICATION OF RIGHTS INCLUDED IN
DECLARATION) :-
ਮਨੁੱਖੀ ਅਧਿਕਾਰ ਦੀ ਵਿਸ਼ਵਵਿਆਪੀ ਘੋਸ਼ਣਾ ਦੀਆ
ਕੁਲ 30 ਧਾਰਾਵਾ ਹਨ| ਭਾਵੇਂ ਕਿ ਘੋਸ਼ਣਾ ਵਿਚ ਸ਼ਾਮਲ
ਅਧਿਕਾਰਾ ਦਾ ਕੋਈ ਵਰਗੀਕਰਨ ਨਹੀ ਕੀਤਾ ਗਿਆ ਹੈ ,
ਪਰੰਤੂ ਵਿਸ਼ਲੇਸ਼ਣ ਤੋ ਪਿਛੋ ਅਸੀ ਇਹਨਾਂ ਅਧਿਕਾਰਾ ਨੂੰ
ਹੇਠ ਲਿਖੀਆਂ ਸ਼੍ਰੇਣੀਆ ਵਿਚ ਵੰਡੀਆ ਗਿਆ ਹੈ। :-
• ਨਾਗਰਿਕ ਅਧਿਕਾਰ
• ਰਾਜਨੀਤਿਕ ਅਧਿਕਾਰ
• ਆਰਥਿਕ , ਸਮਾਜਿਕ ਅਤੇ ਸਭਿਆ ਚਾਰਕ ਅਧਿਕਾਰ
• ਜੀਵਨ ,
ਸੁਤੰਤਰਤਾ • ਅਮਨੁੱਖੀ
• ਗੁਲਾਮੀ ਦੇ ਵਿਰੁੱਧ ਅਧਿਕਾਰ
ਅਤੇ ਵਿਵਹਾਰ ਦੇ
ਸੁਰਖਿ
ੱ ਆ ਦਾ (ਧਾਰਾ -4 )
ਵਿਰੁਧ

ਅਧਿਕਾਰ ਅਧਿਕਾਰ
(ਧਾਰਾ – 3) (ਧਾਰਾ -5)

ਨਾਗਰਿਕ ਅਧਿਕਾਰ

• ਕਾਨੂਨੀ
ਸਾਹਮਣੇ • ਮਨ ਮਰਜੀ
• ਅਧਿਕਾਰਾ ਦੀ
ਸ਼ਾਮਨਨਾ ਦਾ ਨਾਲ ਕੈਦੀ
ਉਲਘਣਾ ਦੇ ਵਿਰੁੱਧ
ਅਧਿਕਾਰ ਬਣਾਏ ਜਾਣ ਦੇ
ਸੁਰਖਿ
ੱ ਆ ਦਾ
(ਧਾਰਾ-6 ਅਤੇ ਵਿਰੁਧੱ
ਅਧਿਕਾਰ (ਧਾਰਾ-
7) ਸੁਰੱਖਿਆ
9)
( ਧਾਰਾ-9)
• ਸੁਤੰਤਰ ਅਦਾਲਤਾ • ਪਰਿਵਾਰਕ ਅਤੇ • ਘੂੰਮਣ ਫਿਰਨ ਅਤੇ
ਤੋ ਨਿਆਂ ਪ੍ਰਾਪਤ ਨਿਜੀ ਜੀਵਨ ਵਿਚ ਨਿਵਾਸ ਦੀ
ਕਰਨ ਦਾ ਦਖਲ ਅੰਦਾਜੀ ਦੇ ਸੁਤੰਤਰਤਾ ਦਾ
ਅਧਿਕਾਰ( ਧਾਰਾ ਵਿਰੁੱਧ ਅਧਿਕਾਰ ਅਧਿਕਾਰ ( ਧਾਰਾ-
-10 ਅਤੇ 11) (ਧਾਰਾ -12) 14)

ਨਾਗਰਿਕ ਅਧਿਕਾਰ

• ਵਿਆਹ • ਜਮੀਰ ਅਤੇ


ਕਰਵਾਉਣ ਅਤੇ ਧਾਰਮਿਕ
ਪਰਿਵਾਰਕ • ਸੋਚਣ ਅਤੇ ਵਿਚਾਰਾ ਦੇ ਸੁਤੰਤਰਤਾ ਦਾ
ਜੀਵਨ ਜੀਉਣ ਦਾ ਪ੍ਰਗਟਣੇ ਦੀ ਸੁਤੰਤਰਤਾ ਅਧਿਕਾਰ (ਧਾਰਾ –
ਅਧਿਕਾਰ ( ਧਾਰਾ-19) 18 )
( ਧਾਰਾ-16)
• ਸਾਂਤੀਪੂਰਨ ਜਲ ਸਾ
ਅਤੇ ਸਭਾਵਾਂ ਬਣਾਉਣ
ਦੀ ਸੁਤੰਤਰਤਾ ਦਾ
ਅਧਿਕਾਰ (ਧਾਰਾ –
20 )

• ਨਾਗਰਿਕ ਸੁਤੰਤਰਤਾ

• ਵਿਦਿਆ ਪ੍ਰਾਪਤੀ
ਦਾ ਅਧਿਕਾਰ (ਧਾਰਾ
– 26 )
• ਸ਼ਰਨ • ਰਾਸ਼ਟਰੀਅਤਾ ਦਾ
• ਵੋਟ ਪਾਉਣ ਦਾ
ਪ੍ਰਾਪਤ ਅਧਿਕਾਰ (ਧਾਰਾ
ਅਧਿਕਾਰ
ਕਰਨ ਦਾ 15)
(ਧਾਰਾ – 21 )
ਅਧਿਕਾਰ
(ਧਾਰਾ – 14 )

ਰਾਜਨੀਤਿਕ ਅਧਿਕਾਰ

• ਰਾਏ ਦਾ ਅਤੇ
• ਸ਼ਾਸਨ ਵਿਚ • ਸਰਵਜਨਕ ਪਦਵੀ ਰਾਏ ਪ੍ਰਗਟ
ਭਾਗ ਲੈਣ ਦਾ ਪ੍ਰਾਪਤ ਕਰਨ ਲਈ ਕਰਨ ਦੀ
ਅਧਿਕਾਰ ਸਮਾਨ ਅਧਿਕਾਰ ਸੁੰਤਤਰਤਾ ਦਾ
(ਧਾਰਾ – 21 (1) (ਧਾਰਾ – 21 (2) ਅਧਿਕਾਰ (ਧਾਰਾ
– 19 )
• ਸਮਾਨ ਕੰਮ ਲਈ
• ਸੰਪਤੀ ਦਾ • ਕੰਮ ਦਾ ਅਧਿਕਾਰ ( ਧਾਰਾ 23 ਸਮਾਨ
ਅਧਿਕਾਰ (ਧਾਰਾ (1) ਮਜਦੂਰੀਆ
– 17 ) ਪ੍ਰਾਪਤ ਕਰਨ
ਦਾ ਅਧਿਕਾਰ
(ਧਾਰਾ -23 ( 2 )

ਆਰਥਿਕ , ਸਮਾਜਿਕ ਅਤੇ


ਸਭਿਆਚਾਰਕ ਅਧਿਕਾਰ

• ਮਜਦੂਰ ਸੰਘਾਂ ਦੇ
• ਉਚਿੱਤ ਵੇਤਨ ਦਾ • ਉਚਿਤ ਜੀਵਨ ਨਿਰਮਾਣ ਅਤੇ
ਅਧਿਕਾਰ ਪੱਧਰ ਦਾ ਉਹਨਾਂ ਵਿਚ ਸ਼ਾਮਲ
(ਧਾਰਾ – 23 (3) ਅਧਿਕਾਰ ( ਧਾਰਾ ਹੋਣ ਦਾ ਅਧਿਕਾਰ
– 25) (ਧਾਰਾ – 23 (4)
• ਆਰਾਮ ਦਾ • ਸਮਾਜਿਕ
ਅਧਿਕਾਰ ਸੁਰੱਖਿਆ ਦਾ
(ਧਾਰਾ – 24 ) ਅਧਿਕਾਰ
( ਧਾਰਾ – 24 )
ECONOMIC , SOCIAL
AND CULTURAL
RIGHTS
• ਅਧਿਕਾਰਾ ਦੇ
ਮਾਨਣ ਲਈ
• ਸਭਿਆਚਾਰਕ
• ਮਾਵਾ ਅਤੇ ਸਮਾਜਿਕ ਅਤੇ
ਜੀਵਨ ਵਿਚ
ਬੱਚਿਆ ਲਈ ਅੰਤਰ ਰਾਸ਼ਟਰੀ
ਭਾਗ ਲੈਣ ਦਾ
ਵਿਸ਼ੇਸ਼ ਸਹੂਲਤਾ ਵਿਵਸਥਾ ਦਾ
ਅਧਿਕਾਰ
(ਧਾਰਾ – 25) ਅਧਿਕਾਰ (ਧਾਰਾ
(ਧਾਰਾ 27 )
– 28 )
• ਮਨੁਖੀ ਅਧਿਕਾਰਾ ਦੀ ਸੁਰੱਖਿਆ :-

ਅਧਿਕਾਰਾ ਦੀ ਸੁਰੱਖਿਆ
ਲਈ ਪਾਬੰਦੀ :- ਮਨੁੱਖੀ
ਅਧਿਕਾਰਾ ਦੇ ਘੋਸ਼ਣਾ ਪੱਤਰ
ਦੀ ਧਾਰਾ – 29 (2) ਵਿੱਚ
ਕਿਹਾ ਗਿਆ ਹੈ ਕਿ ਮਨੁੱਖੀ
ਅਧਿਕਾਰਾ ਦੀ ਸੁਰੱਖਿਆ
ਲਈ ਉਚਿਤ ਪਬਿੰਦੀ ਲਗਾਈ
ਜਾ ਸਕਦੀ ਹਨ
• ਇਹਨਾਂ ਅਧਿਕਾਰਾ ਨੂੰ ਨਸ਼ਟ ਕਰਨ ਦੀ ਮਨਾਹੀ :-

ਮਨੁੱਖੀ ਅਧਿਕਾਰ ਦੇ ਘੋਸ਼ਣਾ ਦੇ ਪੱਤਰ ਦੀ ਧਾਰਾ –


30 ਅਧੀਨ ਵਿਵਸਥਾ ਕੀਤੀ ਗਈ ਹੈ ਕਿ,” ਘੋਸਣਾ
ਦੀ ਕਿਸੇ ਵੀ ਵਿਵਸਥਾ ਦਾ ਇਹ ਅਰਥ ਬਿਲਕੁਲ
ਨਾ ਲਿਆ ਜਾਵੇ ਕਿ ਇਹ ਘੋਸ਼ਣਾ ਕਿਸੇ ਰਾਜ ,
ਸਮੂਹ ਜਾ ਵਿਅਕਤੀ ਨੂੰ ਕਿਸੇ ਅਜਿਹੀ ਗਤੀਵਿਧੀ
ਵਿਚ ਸ਼ਾਮਲ ਹੋਣ ਦਾ ਅਧਿਕਾਰ ਨਹੀ ਹੈ।
• ਮਨੁੱਖੀ ਅਧਿਕਾਰਾ ਦੀ ਪਰਵਵਿਆਪਕ ਘੋਸ਼ਣਾ ਦੀ
ਮਹੱਤਤਾ :-

ਵਿਅਕਤੀ
ਵਿਅਕਤੀ - -ਸਰਵਪੱ
ਸਰਵਪੱਖਖੀ ੀਵਿਕਾਸ
ਵਿਕਾਸਦਾ ਦਾਆਧਾਰ
ਆਧਾਰ:-:-ਇਹਨਾਂ
ਇਹਨਾਂ
ਅਧਿਕਾਰਾ
ਅਧਿਕਾਰਾਨੂੰਨੂੰਅਮਲੀ
ਅਮਲੀਰੂਰੂਪਪਦਿਤੇਦਿਤੇ ਜਾਣਜਾਣਨਾਲ
ਨਾਲਵਿਅਕਤੀ
ਵਿਅਕਤੀਦਾ ਦਾ
ਸਰਵਪੱ
ਸਰਵਪੱਖਖੀ ੀਵਿਕਾਸ
ਵਿਕਾਸਸੰਸੰਭਭਵਵਹੋਹੋਸਕੇ
ਸਕੇਗਗਾ ਾਕਿਉਂ
ਕਿਉਂਕਿ
ਕਿਇਹ
ਇਹਅਧਿਕਾਰ
ਅਧਿਕਾਰ
ਵਿਅਕਤੀ
ਵਿਅਕਤੀਦੇਦੇਵਿਕਾਸ
ਵਿਕਾਸਦੀ ਦੀਬੁਬੁਨਿ
ਨਿਆਦ
ਆਦਹਨ ਹਨ। ।
• ਲੋਕਾਂ ਵਿਚ ਚੇਤਨਤਾ ਪੈਦਾ ਕਰ ਦੇ ਹਨ :-

ਸੰਸਾਰ ਦੇ ਹਰ ਕੋਨੇ ਵਿਚ ਅਤੇ ਇੱਛੋ


ਤਕ ਕਿ ਅਧੀਨ ਰਾਜਾ ਵਿਚ ਰਹਿ
ਰਹੇ ਵਿਅਕਤੀਆ ਦੇ ਮਨਾ ਵਿਚ ਵੀ
ਅਧਿਕਾਰਾ ਦੇ ਪ੍ਰਤੀ ਇਕ
ਚੇਤਨਤਾ ਪੈਦਾ ਕੀਤੀ ਹੈ।
• ਅਧਿਕਾਰਾਂ ਨੂੰ ਅੰਤਰ ਰਾਸ਼ਟਰੀ ਭਾਈਚਾਰੇ ਦੀ ਸੋਚ
ਦਾ ਵਿਸ਼ਾ ਬਣਾ ਦਿਹਾ ਹੈ। :-

ਰਾਜ ਇਹ ਮਹਿਸੂਸ ਕਰਦੇ ਹਨ ਕਿ ਵਿਅਕਤੀ ਦੇ


ਅਧਿਕਾਰ ਉਹਨਾ ਦਾ ਘਰੇਲੂ ਮਾਮਲਾ ਹੈ , ਪਰੰਤੂ
ਫਿਰ ਵੀ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਨੇ
ਇਹਨਾਂ ਨੂੰ ਅੰਤਰਾਸ਼ਟਰੀ ਭਾਈਚਾਰੇ ਦੀ ਸੋਚ ਦਾ
ਵਿਸ਼ਾ ਬਣਾ ਦਿਤਾ ਹੈ ।
• ਇਹ ਘੋਸ਼ਣਾ ਸਰਵ ਵਿਆਪੀ ਸਰੂਪ ਹੈ :-

ਮਨੁ
ਮਨੁੱਖੱਖੀ ੀਅਧਿਕਾਰਾ
ਅਧਿਕਾਰਾਦੀ ਦੀਘੋਘੋਸ਼ਸ਼ਣਾ
ਣਾਵਿਚ
ਵਿਚਸ਼ਾਮਲ
ਸ਼ਾਮਲ
ਅਧਿਕਾਰ
ਅਧਿਕਾਰਕਿਸੇ ਕਿਸੇਵਿਸ਼ੇ
ਵਿਸ਼ੇਸ਼ਸ਼ਰਾਸ਼ਟਰ
ਰਾਸ਼ਟਰਜਾ ਜਾਜਾਤੀ
ਜਾਤੀ, ,ਧਰਮ ਧਰਮ
ਜਾ
ਜਾਨਸਲ
ਨਸਲਆਦਿ ਆਦਿਦੇਦੇਲੋਲੋਕਕਲਈ ਲਈਹੀ ਹੀਸਗੋ
ਸਗੋਂ ਘੋ
ਂ ਘੋਸ਼ਸ਼ਣਾ
ਣਾ
ਘੋਘੋਸਸਣਾਣਾਸਰਵ
ਸਰਵਵਿਆਪੀਵਿਆਪੀਸਰੂ ਸਰੂਪਪਦੀ
ਦੀਹੈਹੈ। ।
• ਘੋਸ਼ਣਾ ਕਾ ਅੰਤਰਰਾਸ਼ਟਰੀ ਪ੍ਰੰਤ ਆਟਾ ਅਤੇ ਸੰਧੀਆਂ
ਉਤੇ ਪ੍ਰਭਾਵ :-

ਇਸ ਘੋਸ਼ਣਾ ਨੇ ਅੰਤਰਰਾਸ਼ਟਰੀ
ਪ੍ਰਤਰਿਆਣਾ ਅਤੇ ਸੰਧੀਆਂ ਨੂੰ
ਵਿਆਪਕ ਰੂਪ ਵਿਚ ਪ੍ਰਭਾਵਿਤ
ਕੀਤਾ ਹੈ। ਅਨੇਕਾ ਹੋਇਆ ਸੰਧੀਆਂ ਨੇ
ਜਾਤੀ ਵਿਨਾਸ਼ ਨੂੰ ਰੋਕਣ, ਸੂਚਨਾ ਅਤੇ
ਛਾਪੇਖਾਨੇ ਦੀ ਸੁਤੰਤਰਤਾ , ਗੁਲਾਮੀ
ਅਤੇ ਦਾਜ ਪ੍ਰਥਾ ਦੇ ਖਾਤਮੇ ਆਦਿ
ਦੀਆ ਵਿਵਸਥਾਵਾਂ ਕੀਤੀਆਂ
ਗਈਆ ਹਨ ।
• ਵੱਖ ਵੱਖ ਰਾਸ਼ਟਰਾ ਦਾ ਮਾਰਗ ਦਰਸ਼ਨ ਕਰਦੇ
ਹਨ :-

ਸ ਯੁਕਤ ਰਾਸ਼ਟਰ ਦੀ ਮਹਾ ਸਭਾ ਦੁਆਰਾ ਮਨੁੱਖੀ ਅਧਿਕਾਰ ਦੇ


ਅਪਣਾ ਲਏ ਜਾਣ ਪਿਛੋ ਲਗਭਗ ਉਹਨਾ ਸਾਰੇ ਦੇਸ਼ਾਂ ਨੇ ਇਨ੍ਹਾਂ
ਨੇ ਆਪਣੇ ਸੰਵਿਧਾਨ ਬਣਾਏ ਹਨ ਇਹਨਾਂ ਅਧਿਕਾਰ ਨੂੰ ਆਪਣੇ
ਸੰਵਿਧਾਨ ਵਿੱਚ ਵਿਸ਼ੇਸ਼ ਸਥਾਨ ਦਿੱਤਾ ਹੈ।
• ਨਿਆ ਤੇ ਅਧਾਰਿਤ ਅੰਤਰ ਰਾਸ਼ਟਰੀ ਭਾਈਚਾਰਾ
ਕਾਇਮ ਕਰਨ ਲਈ ਜਰੂਰੀ :-

ਅਨੇਕਾ ਖਿ ਚਾਵਾ ਨੂੰ ਦੂਰ ਕਰਨ ਅਤੇ ਨਿਆ ਤੇ


ਅਧਾਰਿਤ ਅੰਤਰ ਰਾਸ਼ਟਰੀ ਭਾਈਚਾਰਾ ਕਾਇਮ
ਕਰਨ ਲਈ ਮਨੁੱਖੀ ਅਧਿਕਾਰਾ ਨੂੰ ਅਸਲੀ ਰੂਪ
ਦੇਵਾ ਜਰੂਰੀ ਹੋਵੇਗਾ।
• ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੇ ਮਨੁੱਖੀ
ਸਿਧਾਤਾਂ ਤੇ ਅਧਾਰਿਤ :-

ਸੁਤੰਤਰਤਾ ਅਤੇ ਸਮਾਨਤਾ ਤੇ


ਭਗਤਰੀਭਾਵ ਦੇ ਸਿਧਾਂਤ ਨੂੰ
ਸਮੁੱਚੇ ਸੰਸਾਰ ਦੇ ਲੋਕਾਂ ਦੁਆਰਾ
ਸਵੀਕਾਰ ਕੀਤਾ ਗਿਆ ਹੈ।
• ਵਿਤਕਰਿਆ ਦੀ ਮਨਾਹੀ :-

ਮਨੁੱਖੀ ਅਧਿਕਾਰਾ ਦੇ ਘੋਸ਼ਣਾ ਪੱਤਰ ਵਿਚ


ਸ਼ਾਮਲ ਅਧਿਕਾਰ ਜਾਤ, ਧਰਮ, ਰੰਗ, ਨਸਲ,
ਲਿੰਗੀ ਆਦਿ ਦੇ ਆਧਾਰ ਤੇ ਕੀਤੇ ਜਾਣ ਵਾਲੇ
ਵਿਤਕਰਿਆ ਦੀ ਮਨਾਹੀ ਹੈ।
• ਰਾਜ ਸਰਕਾਰਾ ਨੂੰ ਜਿਮੇਵਾਰ ਬਣਾਉਂਦੇ ਹਨ :-

ਸਨੁਕਤ ਰਾਸ਼ਟਰ ਕੇ ਮੈਂਬਰ ਰਾਸ਼ਟਰ


ਮਨੁੱਖੀ ਅਧਿਕਾਰਾ ਦੀ ਸਰਵ ਵਿਆਪੀ
ਘੋਸ਼ਾ ਵਿਚ ਸ਼ਾਮਲ ਅਧਿਕਾਰਾ ਦਾ
ਸਤਿਕਾਰ ਕਰਨ ਅਤੇ ਇਹਨਾਂ ਨੂੰ ਲਾਗੂ
ਕੀਤੇ ਜਾਣ ਦੇ ਲਈ ਪਾਬੰਦ ਹਨ
• ਮਨੁਖੀ ਅਧਿਕਾਰ ਪ੍ਰੀਸ਼ਦ ਦੀ ਬਣਤਰ ਅਤੇ ਕਾਰਜ :-

ਮਨੁੱਖੀ ਅਧਿਕਾਰ ਆਯੋਗ ਦੀ ਕਾਰਜ ਗੁਜਾਰੀ ਸੰਬੰਧੀ ਆਪਣੀ

ਅਸਤੂੰਸਟੀ ਪ੍ਰਗਟ ਕਰਦਿਆ ਸਯੁਕਤ ਰਾਸ਼ਟਰ ਦੀ ਮਹਾ ਸਭਾ ਦੇ

ਪ੍ਰਧਾਨ ਜਾਨ ਐਲੀਸਨ ਦੁਆ 23 ਫਰਵਰੀ 2006 ਨੂੰ ਖਰੜਾ

ਪ੍ਰਸਤਾਵ ਪੇਸ਼ ਕੀਤਾ ਗਿਆ ਤੇ 16 ਜੂਨਾ 2006 ਨੂੰ ਮਨੁੱਖੀ ਅਧਿਕਾਰ

ਆਯੋਗ ਨੂੰ ਖ਼ਤਮ ਕਰ ਦਿਤਾ ਗਿਆ ਸੀ ਅਤੇ ਉਸ ਦੀ ਜਗਾ 19 ਜੂਨ

2066 ਨੂੰ ਮਨੁੱਖੀ ਅਧਿਕਾਰ ਪ੍ਰਸ਼ਿਕ ਦੀ ਸਥਾਪਨਾ ਕੀਤੀ ਗਈ ਸੀ


ਬਣਤਰ :- total member- • Method of
47 elections :- ਪ੍ਰੀਸ਼ਟ ਦੇ
13 ਮੈਂਬਰ ਅਫਰੀਕੀ ਰਾਜਾ ਤੇ ਮੈਬਰਾ ਦੀ ਚੋਣ ਗੁਪਤ
13 ਏਸ਼ੀਆਈ ਤੇ 6 ਸਬਰ ਮਤਦਾਨ ਮਹਾ ਸਭਾ ਦੇ
ਪੂਰਬੀ ਯੂਰਪ ਅਤੇ 8 ਮੈਬਰਾ ਦੁਆਰਾ ਪੂਰਨ
ਲਾਤੀਨੀ ਅਮਰੀਕਾ ਤੇ 7 ਬਹੁਮਤ ਪ੍ਰਾਪਤ
ਮੈਂਬਰ ਪੱਛਮੀ ਯਰੂਪ ਅਤੇ ਦੁਆਰਾ ਕੀਤੀ ਜਾਵੇਗੀ
ਬਾਕੀ ਰਾਜਾ ਦੇ ਸਮੂਹ
ਦੁਆਰਾ

• Precision of
• ਕਾਰਜਕਾਲ :- removal :- ⅔ ਬਹੁ
ਮਨੁੱਖੀ ਅਧਿਕਾਰ ਸਮਤੀ ਨਾਲ ਮਤਾ ਪਾਸ
ਪ੍ਰਸ਼ੀਦ ਦੇ ਮੈਂਬਰ ।
ਦਾ ਕਾਰਜਕਾਲ 3
ਸਾਲ ਹੋਵੇਗਾ
• ਇ ਜਲਾ ਸ:- I ਸਾਲ
ਘੱਟ ਤੋ ਘੱਟ ਤਿੰਨ
ਇਕਲਾਸ

• Head office of
human rights
council :-
ਸਵਿਦਰਲੈਂਡ ਦੇ ਸ਼ਹਿਰ
ਜਨੀਵਾ ਵਿਖੇ
• ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਕਾਰਜ :-

• ਮਨੁੱਖੀ ਅਧਿਕਾਰਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ


• ਮਨੁੱਖੀ ਅਧਿਕਾਰ ਦੇ ਵਿਚਾਰ ਵਟਾਦਰਿਆ ਲਈ ਮੰਚ ਪ੍ਰਦਾਨ ਕਰਨਾ
• ਮਨੁੱਖੀ ਅਧਿਕਾਰਾ ਦੇ ਸੰਬੰਧ ਵਿਚ ਅੰਤਰਰਾਸ਼ਟਰੀ ਕਾਨੂੰਨ ਦੇ ਵਿਕਾਸ ਲਈ ਮਹਾ ਸਭਾ
ਨੂੰ ਸੁਝਾਅ ਦੇਵਾ
• ਮਨੁੱਖੀ ਅਧਿਕਾਰਾ ਨਾਲ ਸੰਬੰਧਿਤ ਵੱਖ ਵੱਖ ਰਾਜਾ ਦੀਆ ਜਿਸਵਾਰੀਆਂ ਨੂੰ ਪੂਰਾ ਕਰਨ
ਲਈ ਉਹਨਾਂ ਨੂੰ ਪ੍ਰੇਰਿਤ ਕਰਨਾ
• ਹਰ ਰਾਜ ਦੀਆ ਮਨੁੱਖੀ ਅਧਿਕਾਰਾ ਪ੍ਰਤੀ ਜਿਸਵਾਰੀਆ ਦਾ ਸਮੇ ਸਮੇ ਨਿਰੀਖਣ
ਕਰਨਾ
• ਮਨੁੱਖੀ ਅਧਿਕਾਰਾ ਦੀ ਉਲੰਪਟਾ ਨੂੰ ਰੋਕਣਾ ਅਤੇ ਇਸ ਲਈ ਵੱਖ ਵੱਖ ਰਾਜਾ ਦਾ
ਸਹਿਯੋਗ ਕਰਨਾ
• ਮਨੁਖੀ ਅਧਿਕਾਰ ਆਯੋਗ ਦੀਆ ਜਿਸਵਾਰੀਆ ਨੂੰ ਪੂਰਾ ਕਰਨਾ
• ਆਪਣੇ ਕੰਮ ਦੀ ਸਲਾਨਾ ਰੀਪੋਰਟ ਮਹਾ ਸਭਾ ਦੇ ਸਾਹਮਣੇ ਪੇਸ਼ ਕਰਨੀ ਆਦਿ
• POSITION :-

• ਮਨੁੱਖੀ ਅਧਿਕਾਰ ਆਯੋਗ ਦੀ ਤਰਸਯੋਗ ਅਤੇ


ਪ੍ਰਭਾਵਰੀਣ ਸਥਿਤੀ ਨੂੰ ਦੇਖਦਿਆ ਹੋਇਆ
ਮਨੁੱਖੀ ਅਧਿਕਾਰਾ ਦੀ ਰਾਖੀ ਅਤੇ ਵਿਕਾਸ
ਲਈ ਮਹਾ ਸਭਾ ਦੁਆਰਾ ਮਨੁੱਖੀ ਅਧਿਕਾਰ
ਪ੍ਰੀਸ਼ਦ ਦੀ ਸਥਾਪਨਾ ਕੀਤੀ ਗਈ ਹੈ ਇਸ ਨੂੰ
ਮਹਾ ਸਭਾ ਦੀ ਸਹਾਇਕ ਸੰਸਥਾ ਬਣਾਇਆ।
ਗਿਆ ਹੈ।
• ਐਮਨੇਸਟੀ ਇਟਰਨੈਸ਼ਨਲ :-
• ਐਮਨੇਸਟੀ ਇਰਨੈਸ਼ਨਲ ਇਕ ਗੈਰ ਸਰਕਾਰੀ ਸੰਸਥਾ ਹੈ ਜਿਸ ਦੀ ਸਥਾਪਨਾ 28 ਮਈ 1961

ਵਿਚ ਇੰਗਲੈਂਡ ਦੇ ਪ੍ਰਸਿੱਧ ਵਕੀਲ ਪੀਟਰ ਬਰਨਸਨ ਦੁਆਰਾ ਕੀਤੀ ਗਈ ਸੀ। ਇਸ ਦਾ ਮੁੱਖ

ਦਫਤਰ ਲੰਦਨ ਵਿਖੇ ਹੈ ਇਸ ਦੀਆ ਸਾਖਾਵਾਂ ਦੇ ਲੱਗ ਭਰਾ ਹਰ ਦੇਸ ਵਿਚ ਪਾਇਆ ਜਾਂਦੀਆਂ

ਹਨ ਅਤੇ ਅੱਜ 11 ਲੱਖ ਦੇ ਲਗਭਗ ਇਸ ਦੇ ਮੈਂਬਰ ਹਨ। ਐਮਨੇਸਟੀ ਇਟਰਨੈਸ਼ਨਲ ਮੁੱਖ ਤੋਰ ਤੇ

ਹੇਠ ਲਿਖੇ ਚਾਰ ਅਧਿਕਾਰ ਦੀ ਰਾਖੀ ਵਲ ਵਿਸ਼ੇਸ਼ ਧਿਆਨ ਦਿਦੀ ਹੈ:-


• ਜੀਵਨ ਦਾ ਅਧਿਕਾਰ
• ਵਿਚਾਰ ਚੇ ਪ੍ਰਗਟਾਵੇ ਦੀ ਸੁਤੰਤਰਤਾ ਦਾ ਅਧਿਕਾਰ
• ਤਮੀਰਿਆ ਦੇ ਵਿਰੁੱਧ ਅਧਿਕਾਰ
• ਮੁਕਦਸਿਆ ਦੀ ਨਿਆ ਪੂਰਣ ਸੁਣਵਾਈ ਦਾ ਅਧਿਕਾਰ

ਐਮਨੇਸਟੀ ਇਟਰਨੈਸ਼ਨਲ ਦਾ ਵਿਸ਼ਵਾਸ ਹੈ ਕਿ ਮਨੁੱਖੀ ਅਧਿਕਾ ਮਨੁੱਖੀ ਵਿਅਕਤੀਤਵ ਦਾ


THANK YOU 🥰🥰❤️❤️

You might also like